ਦੇਖੋ ਮਾਂ ਤਾਂ ਮਾਂ ਹੁੰਦੀ ਹੈ | Latest Punjabi Movie | New Punjabi Movie | Dharnat Jhinjer

แชร์
ฝัง
  • เผยแพร่เมื่อ 17 ธ.ค. 2024

ความคิดเห็น • 762

  • @harjeet_maan_
    @harjeet_maan_ 2 ปีที่แล้ว +49

    ਬਹੁਤ ਹੀ ਦਰਦ ਭਰੀ ਕਹਾਣੀ ਦਿਖਾਈ ਦੇਖਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਜੇਕਰ ਵਿਚ ਇਹ ਕਹਾਣੀ ਦੇਖਦੇ ਆ ਮਾਲਕ ਸਾਰੀ ਟੀਮ ਨੂੰ ਤੰਦਰੁਸਤੀ ਰੱਖੇ

  • @rupindersingh6327
    @rupindersingh6327 2 ปีที่แล้ว +10

    ਮਾਂ ਪਿਉ ਤੋਂ ਕੋਈ ਚੀਜ ਵੱਡੀ ਨਹੀਂ🙏❣️❤️

  • @monikaSharma-kp4rp
    @monikaSharma-kp4rp 2 ปีที่แล้ว +30

    ਬਹੁਤ ਸੋਹਣੀ ਵੀਡੀਓ ਆ ਧਰਨਾਟ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ ਜੀ 🙏🏻🙏🏻🙏🏻ਤੁਹਾਡੀ ਹਰ ਵੀਡੀਓ ਦੀ ਉਡੀਕ ਰਹਿੰਦੀ ਆ ਵੀਰੇ 🙏🏻ਸਤਿ ਸ੍ਰੀ ਆਕਾਲ ਧਰਨਾਟ ਵੀਰੇ 🙏🏻

  • @AvtarSingh-rf3hv
    @AvtarSingh-rf3hv 2 ปีที่แล้ว +14

    ਜਿੰਦਗੀ ਦੇ ਕੁਝ ਪਲ ਏਸ ਤਰ੍ਹਾਂ ਦੇ ਹੈ ਜਿਨ੍ਹਾਂ ਨੂੰ ਅਸੀਂ ਬਹੁਤ ਨੇੜੇ ਤੋਂ ਦੇਖਿਆ ਹੁੰਦਾ ਹੈ ਇਸ ਤਰ੍ਹਾਂ ਦੀਆਂ ਸਟੋਰੀਆਂ ਸਾਡੇ ਆਸ-ਪਾਸ ਦੇਖਣ ਨੂੰ ਮਿਲਦੀਆਂ ਨੇ ਇਹ ਇੱਕ ਸੱਚੀ ਘਟਨਾ ਹੈ ਧੰਨਵਾਦ🙏🙏🙏🙏🙏👍🌹

  • @gurmitsingh2752
    @gurmitsingh2752 2 ปีที่แล้ว +1

    ਬਹੁਤ ਦਰਦ ਭਰੀ ਕਹਾਣੀ ਦਿਖਾ ਕੇ ਇਮੋਸਨਲ ਕਰਦਾ ਪਰਮਾਤਮਾ ਇਹੋਜੀ ਕਿਸੇ ਨਾਲ ਨਾ ਕਰੇ ਪਰਮਾਤਮਾ ਸਭ ਨੂੰ ਤੰਦਰੁਸਤੀ ਵਖਸੇ ਕਿਸੇ ਨਾਲ ਪਤਾ ਨੀ ਹੋਜੇ ਰੱਬ ਤੋਂ ਡਰਕੇ ਰਹਿਣਾ ਚਾਹੀਦਾ ਪਤਾ ਨਹੀਂ ਰੱਬ ਕਿਹੜਿਆਂ ਰੰਗਾ ਦੇ ਵਿੱਚ ਰਾਜੀ , ਵਾਹਿਗੁਰੂ ਆਪੇ ਕਰੁ ਨਬੇੜੇ ਕਿਸੇ ਤੇ ਏਵੇਂ ਦੁਖੀ ਨਾ ਹੋਈਏ, ਵਾਹਿਗੁਰੂ ਧੰਨ ਹੈ 👍ਜੀ

  • @SatnamSingh-lw3bc
    @SatnamSingh-lw3bc 2 ปีที่แล้ว +5

    ਧਰਨਾਟ ਬਾਈ ਜਿਨ੍ਹਾਂ ਟਾਈਮ ਇਹ ਮੂਵੀ ਚਲਦੀ ਰਹੀ ਉਨ੍ਹਾਂ ਚਿਰ ਮੈਂ ਰੋਂਦਾ ਰਿਹਾ ਬਹੁਤ ਵਧੀਆ ਜਿਹੜੇ ਤੁਸੀਂ ਇਕੱਠੇ ਹੋ ਗਏ ਧੰਨਵਾਦ ।ਬਰਨਾਲਾ।

  • @paraminderbrar5866
    @paraminderbrar5866 2 ปีที่แล้ว +12

    ਸੱਚੀ ਯਾਰ ਰੋਣ ਆ ਗਿਆ ਵੀਡੀਓ ਦੇਖਕੇ 😭😭😭😭😭😭

  • @sukhnabha8987
    @sukhnabha8987 ปีที่แล้ว +1

    ਬਹੁਤ ਹੀ ਸੋਹਣੀ ਵੀਡਿਓ ਬਣਾਈ ਆ,22 ਸਾਰੀ ਟੀਮ ਦਾ ਧੰਨਵਾਦ ਇਹਨੀ ਵਧਿਆ ਵੀਡਿਓ ਬਣਾਉਣ ਲਈ ,,,,,,ਰੱਬ ਅਪਤੇ ਮੇਹਰ ਕਰੇ

  • @AmarjitSingh-db2vt
    @AmarjitSingh-db2vt 2 ปีที่แล้ว +15

    ਮਾਤਾ ਪਿਤਾ ਦੇ ਚਰਨਾਂ ਵਿੱਚ ਸਵਰਗ ਹੁੰਦਾ,ਲੋਕ ਸਵਰਗ ਬਾਹਰ ਲੱਭਦੇ ਫਿਰਦੇ ਨੇ🙏🙏🙏Good story

  • @jagdevsingh7524
    @jagdevsingh7524 2 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ। ਧਰਨਾਟ ਬਾਈ ਦੀ ਐਕਟਿੰਗ ਸਿਰਾ। ਮਾਤਾ ਨੂੰ ਚਾਹੀਦਾ ਸੀ ਆਵਦੇ ਜਿਉਂਦੇ ਜੀਅ ਜ਼ਮੀਨ ਤੇ ਘਰ ਦੇ ਤਿੰਨ ਹਿੱਸੇ ਕਰਦੀ। ਫੇਰ ਨੂੰਹ ਨੂੰ ਅਕਲ ਆਉਂਦੀ। ਅਗਲੇ ਪਾਰਟੀ ਦੀ ਬੇਸਬਰੀ ਨਾਲ ਉਡੀਕ ਹੈ। ਲਵ ਯੂ ਟਰਾਲਾ ਭਰ ਕੇ।

  • @GurdevSingh-fv4hd
    @GurdevSingh-fv4hd 2 ปีที่แล้ว +4

    ਦੋਸਤ ੳਹ ਜੈਔਖੇ ਵੇਲੇ ਕੰਮ ਆਵੇ ਬਹੁਤ ਹੀ ਵਧੀਆ ਰੋਲ ਸਾਰਿਆਂ ਮੈਂਬਰਾਂ ਦਾ🙏❤️🙏 ਅਗਲੇ ਪਾਰਟ ਦੀ ੳਡੀਕ ਵਿਚ,,,,,,,,,,,🙏❤️🙏

  • @harjotmaur2946
    @harjotmaur2946 2 ปีที่แล้ว +4

    ਬਹੁਤ ਵਧੀਆ ਵਿਡੀਉ ਸੀ ਬਾਈ ਧਰਨਾਟ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ love you

  • @kirankaur380
    @kirankaur380 2 ปีที่แล้ว +9

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤️🙏🙏🙏🇸🇬

  • @AmandeepSingh-xh2bx
    @AmandeepSingh-xh2bx 2 ปีที่แล้ว +5

    ਬਹੁਤ ਹੀ ਦਰਦ ਭਰੀ ਕਹਾਣੀ ਹੈ ਦੈਖ ਕੇ ਰੋਣਾ ਆੳਦਾ ਹੈ ਰਬ ਜਹੀ ਕਸੇ ਹੁ ਨਉ ਨਾ ਦੈ waheguru mahar kara love you baiii🥰🥰🥰🥰🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻💯🥺🥺🥺🥺

  • @Gaggu937
    @Gaggu937 2 ปีที่แล้ว +4

    Dharnat bai teri acting yr wahh bai waheguru khush rakhe tnu❤️

  • @gurdeepsinghdhalio5679
    @gurdeepsinghdhalio5679 2 ปีที่แล้ว

    ਬਹੁਤ ਹੀ ਦਰਦ ਭਰੀ ਕਹਾਣੀ ਹੈ ਜੀ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ

  • @amarjitsingh1946
    @amarjitsingh1946 2 ปีที่แล้ว +4

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਬਹੁਤ ਦਰਦ ਭਰੀ ਕਹਾਣੀ ਆ ਵਧੀਆ ਮੈਜਸ਼ ਦਿੱਤਾ ਆ ਨਾਇਸ਼ 🙏🙏❤❤

  • @bhollasingh9006
    @bhollasingh9006 2 ปีที่แล้ว

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਅਗਲਾ ਭਾਗ ਛੇਤੀ ਤੋਂ ਛੇਤੀ ਬਨਾ ਦੋ ਵੀਰੇ ਪਾਰਟ 2 👌👌👌👌👌👌👌🤚🤚🤚🤚🤚👌👏👏👏👏👏👌👌👌👌👌👍👍👍👍

  • @buntypatiala8221
    @buntypatiala8221 2 ปีที่แล้ว +3

    ਵਾਹ ਧਰਨਾਟ ਬਾਈ ਜੀ ਤੁਸੀਂ ਬਹੁਤ ਵਧੀਆ ਵੀਡਿਉ ਬਣਾਈ ਆ ਰੱਬ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੁ ਖੁਸ਼ ਰੱਖੇ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gursharannehal9715
    @gursharannehal9715 2 ปีที่แล้ว

    Very very nice video bro ਬਹੁਤ ਦਰਦ ਵਾਲੀ ਕਹਾਣੀ ਸੀ please next part jaldi ka ao very very nice video 🥰🥰🥰🙏🙏🙏🙏🙏❤️❤️❤️🌹🌹🌹🌹🌹👍👍👍👍👍👌👌👌👌👌👌👌👌👌🥰🥰🥰🥰🥰🥰🥰🥰🥰🥰😭😭😭😭😭😭😭😭😭😭😭😭😭😭

  • @karmjitrai146
    @karmjitrai146 ปีที่แล้ว

    ਬਹੁਤ ਹੀ ਵਧੀਆ ਵੀਡਿਓ ਬਾਈ ਜੀ ਸਟੋਰੀ ਬਹੁਤ ਸੋਹਣੀ ਆ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @championgamemap6485
    @championgamemap6485 2 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @lakvirsinghsomalsomal4396
    @lakvirsinghsomalsomal4396 2 ปีที่แล้ว +1

    ਗੁਰੂ ਮਹਾਰਾਜ ਜੀ ਕਿਰਪਾ ਕਰਨ ਜੀਉ ਲੰਮੀਆ ਉਮਰਾ ਬਖਸ਼ਣ ਜੀਉ ਇਹੋ ਜਿਹੀ ਕਹਾਣੀ ਤਾਂ ਆਮ ਪਿੰਡਾਂ ਵਿੱਚ ਮਿਲਦੀ ਹੈ ਜ਼ਰੂਰ ਸਾਡੇ ਪਿੰਡਾਂ ਵਿੱਚ ਜ਼ਮੀਨ ਦਾ ਹਿੱਸਾ ਦੂਜੇ ਭਰਾ ਭੈਣ ਪਾਗ਼ਲ ਕਹਿਕੇ ਆਪਣੇ ਨਾਮ ਕਰਾਂ ਲੈਂਦੇ ਹਨ ਤੇ ਮਾਂ ਤੜਫ਼ ਤੜਫ਼ ਮਾਰ ਜਾਂਦੀ ਹੈ 🙏🙏🙏🙏

  • @rameshthind2842
    @rameshthind2842 2 ปีที่แล้ว +2

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਧਰਨਾਨ‌ ਬਾਈ ਦੀ 🙏🙏🙏👍👍👍👍👌👌👌👌👌

  • @navjot473
    @navjot473 2 ปีที่แล้ว

    ਬਹੁਤ ਰੁਵਾਇਆ ਧਰਨਾਟ ਵੀਰ ਜੀ ਵੀਡਿਓ ਨੇ ਦਿਲ ਭਰ ਭਰ ਆਉਂਦਾ ਦੇਖ ਕੇ ਏਦਾ ਦਾ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ ਪਰਮਾਤਮਾ

  • @SukhdevSingh-to9xh
    @SukhdevSingh-to9xh 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਜ਼ੀ God bless to you all.. Dr Sukhdev dinghy Bham Canada

  • @jasmeetjassi1404
    @jasmeetjassi1404 2 ปีที่แล้ว

    ਧਰਨਾਟ ਬੀਰੇ ਬੀੜੀਓ ਦੇਖ ਕੇ ਰੋਨਾ ਅਾ ਗੀਅਾ ਦੂਜਾ ਭਾਗ ਜਲਦੀ ਲੇ ਕੇ ਅਾਓ ਜੀ 👌👌👌👌👌👌

  • @LovelyBhau
    @LovelyBhau 2 ปีที่แล้ว

    ਬਹੁਤ ਵਧੀਆ ਵੀਡਿਓ ਆ ਧਰਨਾਟ ਬਾਈ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @sukhdeepKaurhandiaya
    @sukhdeepKaurhandiaya 2 ปีที่แล้ว

    Very nice video🙏🙏🙏👍👍👍👍 ਜਲਦੀ ਜਲਦੀ ਅਗਲੀ ਵੀਡੀਓ ਲੈ ਕੇ ਆਉ ਵੀਰੇ 👍👍👍👍👍

  • @akashdeepsinghsandhusaab4018
    @akashdeepsinghsandhusaab4018 2 ปีที่แล้ว +2

    ਬਹੁਤ ਵਧੀਆ ਸਟੋਰੀ ਆ ਧਰਨਾਟ ਵੀਰੇ ਰੱਬ ਮਿਹਰ ਕਰੇ ਸਾਰੀ ਟੀਮ ਤੇ🙏🏼🙏🏼🙏🏼❤️❤️🙏🏼🙏🏼🙏🏼

  • @bipandhaliwal3025
    @bipandhaliwal3025 2 ปีที่แล้ว

    ਬਹੁਤ ਵਧੀਆ ਵੀਡੀਓ ਆ ਵੀਰ ਜੀ ਅਗਲਾ ਭਾਗ ਜਲਦੀ ਪ੍ਰਮਾਤਮਾ ਇਹੋ ਜਿਹੀ ਜਿ਼ੰਦਗੀ ਕਿਸੇ ਨੂੰ ਨਾ ਦੇਵੇ ਇਹੋ ਜਿਹੇ ਮਰਜੀਆ ਨੂੰ ਪਿਆਰ ਤੇ ਹਮਦਰਦੀ ਦੀ ਲੋੜ ਹੁੰਦੀਆ

  • @SandeepKaur-pm9up
    @SandeepKaur-pm9up 2 ปีที่แล้ว +1

    ਬਹੁਤ ਸੋਹਣੀ ਵੀਡਿਓ ਜੀ ਬਹੁਤ ਦਰਦ ਭਰੀ ਆ ਵੀਰ ਜੀ ਸੱਚੀ ਮਨ ਭਰ 😢😢😢ਗਏ ਵੀਡਿਉ ਵੇਖ ਕੇ ਰੱਬ ਕਦੇ ਕਿਸੇ ਨਾਲ ਇਵੇ ਨਾ ਕਰਏ 🙏🏻🙏🏻🙏🏻 ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ 🙏🏻🙏🏻🙏🏻🙏🏻🙏🏻

  • @mandeepbatth3480
    @mandeepbatth3480 2 ปีที่แล้ว +1

    ਬਹੁਤ ਵਧੀਆ ਜੱਗ ਬੀਤੀ ਕਹਾਣੀ ਬਾਈ ਅਗਲਾ ਪਾਰਟ ਬਣਾਉ ਜੀ

  • @narindersharma5179
    @narindersharma5179 2 ปีที่แล้ว +2

    ਦੂਜਾ ਭਾਗ ਜਰੂਰ ਬਣਾਉ ਬਾਈ😢😢

  • @kalasgajs5692
    @kalasgajs5692 2 ปีที่แล้ว +2

    ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌 ਅਗਲਾ ਭਾਗ ਵੀ ਜਲਦੀ ਪਾਉ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ ਜੀ ਮੇਹਰ ਕਰੇ

  • @gagandeepKour-h9w
    @gagandeepKour-h9w 2 หลายเดือนก่อน

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਵੀਰ ਜੀ ਵੀਡੀਓ ਦੇਖ ਕੇ ਅੱਖਾ ਚੋ ਪਾਣੀ ਆਗ ਵੀਰ ਜੀ ਤੁਸੀ ਆ ਵੀਡੀੳ ਵਿੱਚ ਬਹੁਤ ਵਧੀਆ ਮੇਸੀਜ ਦਿੱਤਾ ਹੈ 😭😭😭😭🙏🙏👍👍👌👌👏👏😭😭

  • @balwindersinghart
    @balwindersinghart 2 ปีที่แล้ว

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਨੇ ਵਿਚਾਰ। ।

  • @GurpreetSingh-fq7di
    @GurpreetSingh-fq7di 2 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਹਰ ਵਾਰ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਵੀਡੀਓ ਜਲਦੀ ਤੋਂ ਜਲਦੀ ਬਣਾਇਆ ਕਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 🌹👍❤️🙏🙏

  • @AvtarSingh-xp4tk
    @AvtarSingh-xp4tk หลายเดือนก่อน

    🙏🙏ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @gurpreetsinghharmandeepsin9341
    @gurpreetsinghharmandeepsin9341 2 ปีที่แล้ว +1

    ਬੁਹਤ ਵਧੀਆ ਵੀਰ ਜੀ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸੇ ਬੁਹਤ ਵਧੀਆ 👌👌👌

  • @maujoproduction855
    @maujoproduction855 2 ปีที่แล้ว

    ਬਹੁਤ ਵਧੀਆ ਵੀਰੇ ਵਾਹਿਗੁਰੂ ਮੇਹਰ ਕਰੇ🙏🙏

  • @Sahil-ov9yw
    @Sahil-ov9yw 2 ปีที่แล้ว

    ਬਹੁਤ ਵਦੀਆ ਕਹਾਣੀ ਆ ਮੇਰਾ ਤਾਂ ਰੋਣਾ ਆ ਗਿਆ ਬਾਈ ਦੇਖ ਕੇ ਵਾਹਿਗੁਰੂ ਤੁਹਾਨੂੰ tarakkiyan bakhsay

  • @vadethanduramsarpunchghuna4625
    @vadethanduramsarpunchghuna4625 2 ปีที่แล้ว

    ਬਹੁਤ ਵਧੀਆ ਕਹਾਣੀ ਬਹੁਤ ਵਧੀਆ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @gurpreetsinghpreetpannu2242
    @gurpreetsinghpreetpannu2242 2 ปีที่แล้ว

    ਬਹੁਤ ਵਧੀਆ ਬਾਈ ਵੀਡੀਓ ਪੂਰੀ ਘੈਂਟ
    Love you ਟਰਾਲੀ ਭਰ ਕੇ

  • @DesiLok-vp4rn
    @DesiLok-vp4rn 2 ปีที่แล้ว +1

    ਬਹੁਤ ਵਧੀਆ ਵੀਡੀਓ👌👌👌👌🙏🙏

  • @hardeepkaur2839
    @hardeepkaur2839 2 ปีที่แล้ว +1

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ 🙏🙏

  • @Gurdeepsinghmoga
    @Gurdeepsinghmoga 2 ปีที่แล้ว +1

    ਏ ਕਈ ਘਰਾ ਦਾ ਕਹਾਣੀ ਆ
    ਲਵਯੂ ਸਾਰੀ ਟੀਮ ਨੂੰ

  • @satnamsingh9601
    @satnamsingh9601 2 ปีที่แล้ว

    ਬਹੁਤ ਵਧੀਆ ਤੇ ਸੋਹਣੀ ਵੀਡੀਓ ਧਰਨਾਟ ਬਾਈ ਜੀ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਪਿਆਰ 👍👍👍👍👌👌❤️❤️

  • @pargatshergill7468
    @pargatshergill7468 2 ปีที่แล้ว

    🙏🏼ਬਹੁਤ ਵਧੀਆ ਐੰਕਟਿੰਗ ਕਰੀ ਆ ਧਰਨਾਟ ਵੀਰ ਨੇ ਵੀਡੀਓ ਦਾ ਦੂਜਾ ਭਾਗ ਜ਼ਲਦੀ ਪਾ ਦੇਂਣਾ ਜੀ 👌👌💯👌👌👌👍👍👍💯💯💯💯💯

  • @baljindersingh6008
    @baljindersingh6008 2 ปีที่แล้ว

    ਰੱਬ ਨਾਂ ਲਾਵੇਂ ਕਿਸੇ ਨੂੰ ਵੀ ਦੁਖ ਏਹੋ ਜਿਹੇ ਆ ਪਰ ਬਾਈ ਜਿਹੋ ਜਿਹੀ ਤੂੰ ਐਕਟਿੰਗ ਕੀਤੀ ਦਿਲੋਂ ਸਲੂਟ ਵਾ ਤੈਨੂੰ ਬਹੁਤ ਵਧੀਆ ਕਹਾਣੀ ਵੀਡੀਓ ਵੀ

  • @mejorsingh2046
    @mejorsingh2046 2 ปีที่แล้ว +1

    Love you mom ji🙏🙏

  • @makhankharoudkharoud112
    @makhankharoudkharoud112 2 ปีที่แล้ว +1

    ਬਹੁਤ ਵਧੀਆ ਵਿਡੀਉ ਵਾਈ ਜੀ ਅਗਲਾ ਪਾਟ ਛੇਤੀਂ ਤੋਂ ਛੇਤੀਂ ਬਣਾਉਣਾ

  • @balvindersinghsandhu8224
    @balvindersinghsandhu8224 2 ปีที่แล้ว

    ਬਹੁਤ ਬਹੁਤ ਵਧੀਆ ਜੀ ਦੂਜਾ ਪਾਟ ਛੇਤੀ ਭੇਜਣਾ 22

  • @deeplakhewala8384
    @deeplakhewala8384 2 ปีที่แล้ว +1

    Best of luck my bro dharnat veer ty bholla veer chk k rakho km nu 🙏🙏🙏👍👍👍💕💕💕💕

  • @khushisandhu5856
    @khushisandhu5856 ปีที่แล้ว

    Bhutt vadi ji ma ta ma ee hundi😢😢😢😢🙏🙏👌👌👌gd bhutt soni vedio ji ❤❤❤❤❤❤❤

  • @davinderkaur2392
    @davinderkaur2392 2 ปีที่แล้ว +1

    Bhuut vadiaa video aa dhrnath veere rona 😭😭aa gia video dekh k rabh eho jiha kise nal na hon deve waheguru ji tandh rusti bakhshi sari team nu all the best👍💯💯 God bless you best of luck sari team nu

  • @narindersharma5179
    @narindersharma5179 2 ปีที่แล้ว

    ਬਾਈ ਧਰਨਾਟ ਐਨੀ ਦੁੱਖ ਭਰੀ ਕਹਾਣੀ ਕਿਥੋਂ ਲੈ ਕੇ ਆਉਂਦੇ ਹੋ😢😢😢😢ਬਾਈ ਇਦਾਂ ਬਹੁਤ ਘਰਾਂ ਵਿੱਚ ਆਸਲ ਜਿੰਦਗੀ ਵਿੱਚ ਵਾਪਦਾ ਪਰਮਾਤਮਾ ਤੂੰਨੂ ਸਾਰੀ ਟੀਮ ਨੂੰ ਤਰੱਕੀ ਬਖਸੇ

  • @satveersingh5438
    @satveersingh5438 2 ปีที่แล้ว

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @HarpreetSingh-fe8dd
    @HarpreetSingh-fe8dd 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਧਰਨਾਟ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ

  • @kirandarvesh4078
    @kirandarvesh4078 2 ปีที่แล้ว

    Bahut vdiya tusi oh kita jo ajjkal koi sochda bhi nhi handicapped bare ohna diya takleefa bare koi ni dikhunda par tusi dikhya thnx bahut bahut thanx tuhanu data ji tuhanu hor taraki deve

  • @HarpreetSingh-fq7os
    @HarpreetSingh-fq7os 2 ปีที่แล้ว

    ਤੁਹਾਨੂੰ ਤਰਕੀਆਂ ਬਕਸ਼ੇ ਪ੍ਰਮਾਤਮਾ

  • @jaskaranbrar2740
    @jaskaranbrar2740 2 ปีที่แล้ว

    ਬਹੁਤ ਵਧੀਆ ਵੀਡੀਓ ਵੀਰ ਜੀ । ਅਗਲਾ ਭਾਗ ਜਲਦੀ ਪਾਇਓ ।

  • @manjitkaur8981
    @manjitkaur8981 2 ปีที่แล้ว

    ❤️ touching story rona a guya film dekh ke eda next part jaldi lai ke aeo

  • @kinemasterstatusvideo394
    @kinemasterstatusvideo394 2 ปีที่แล้ว +3

    ਬਹੁਤ ਵਧੀਆ ਬਾਈ ਜੀ

  • @bhgtasingh3618
    @bhgtasingh3618 2 ปีที่แล้ว

    Dharnat ਵੀਰ ਤੇਰੇ ਤੋਂ ਏ ਪਰਿਵਾਰਿਕ ਵੀਡਿਓ ਹੀ ਵਧੀਆ ਬਣਦੀ h ਕਾਮੇਡੀ ਨੀ

  • @hansrajsingh3304
    @hansrajsingh3304 ปีที่แล้ว

    manu ta sari video ch mata g di acting buhat e jhada vadea lagi saci waheguru di mata g nu vekh k raouna a gea waheguru mata g di lami umar karn te sari team te meher parea hath rakhan gbu👍👍

  • @BaljeetKaur-du4xs
    @BaljeetKaur-du4xs 2 ปีที่แล้ว

    very nice video rab sodi sari team hamasha khush rakha god bless you all team nu next part please 👍👍👍👍👍👌👌👌👌

  • @karmjitsingh5624
    @karmjitsingh5624 2 ปีที่แล้ว

    ਬਹੁਤ ਵਧੀਆ ਵੀਡੀਓ ਵੀਰ
    ਮੇਰੇ ਤੋਂ ਵੀ ਤੁਰੀਆਂ ਨਹੀਂ ਜਾਦਾ 🙏🏼🙏🏼🙏🏼

  • @dhaliwalsaab2648
    @dhaliwalsaab2648 2 ปีที่แล้ว +5

    Waheguru ji sodi sari team nu chaddi kala vich rakhe tarakiyaan vakshe ❣️💞

  • @Mandeep_ladher
    @Mandeep_ladher 2 ปีที่แล้ว +1

    Butt vdy vedio veer ji god bless you Carry on ❤️😍😍waiting for next part bro

  • @sajidkkhan1043
    @sajidkkhan1043 2 ปีที่แล้ว +1

    Bht hi vadiya.plz upload next part

  • @shivdeepkartik5032
    @shivdeepkartik5032 2 ปีที่แล้ว

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ ❤️❤️💛💜💙💙💜💜💜💙

  • @ਜ਼ਖਮੀਪਰਿੰਦੇ
    @ਜ਼ਖਮੀਪਰਿੰਦੇ 2 ปีที่แล้ว

    ਬਹੁਤ ਹੀ ਵਧੀਆ ਉਪਰਾਲਾ ਹੈ ਵੀਰ

  • @lovepreetdhaliwal9167
    @lovepreetdhaliwal9167 2 ปีที่แล้ว +1

    Bahut Soni video bani aa Bai ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @satveersingh5438
    @satveersingh5438 2 ปีที่แล้ว

    ਵੀਰ ਧਰਨਾਟ ਇਸ ਵੀਡੀਓ ਦਾ ਦੂਜਾ ਭਾਗ ਜਲਦੀ ਲੈ ਕੇ ਆਉਣਾ ਜੀ ਧੰਨਵਾਦ ਵੀਰ ਜੀ

  • @paramjeetkaur1768
    @paramjeetkaur1768 2 ปีที่แล้ว

    ਬਹੁਤ ਵਧੀਆ ਵੀਡਿਓ ਹੈ ਵੀਰੇ ਮੈਂ ਤੁਹਾਡੀ ਸਾਰੀਆ ਵੀਡੀਓਜ਼ ਦੇਖਦੀ ਹਾਂ

  • @parmjeetsinghmks8035
    @parmjeetsinghmks8035 2 ปีที่แล้ว

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ 👍

  • @jashan.pb51
    @jashan.pb51 2 ปีที่แล้ว

    ਅਗਲਾ ਪਾਰਟ ਲੇ ਕੇ ਆਓ ਜੀ 👌🏻👍👍❤️

  • @JagtarSingh-nh1wb
    @JagtarSingh-nh1wb 2 ปีที่แล้ว

    ਬਾਈ ਜੀ ਵੀਡਿਉ ਬਹੁਤ ਹੀ ਵਧੀਆ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ।ਇਸ ਦਾ ਦੂਜਾ ਭਾਗ ਜ਼ਰੂਰ ਬਣਾਉ ਜੀ

  • @HarpreetKaur-nt7fc
    @HarpreetKaur-nt7fc 2 ปีที่แล้ว +1

    ਸੱਚੀ ਦਿੱਲ ਭਰੀ ਕਹਾਣੀ ਸੀ

  • @udiescompany7256
    @udiescompany7256 2 ปีที่แล้ว +2

    Good video 😊😊😊

  • @modifygamerzyt4634
    @modifygamerzyt4634 2 ปีที่แล้ว

    ਵੀਡੀਓ ਬਹੁਤ ਬਦੀਆਂ ਵੀਰੇ ਮੇਰਾ ਤਾ ਰੋਨਾ ਆ ਗਿਆ 👌👌👌👌🙏🏾🙏🏾🙏🏾🙏🏾

  • @deepmann3334
    @deepmann3334 9 หลายเดือนก่อน

    ਅਸੀਂ ਵੀਡੀਓ ਦਾ ਇਨਤਜਾਰ ਕਰਦੇ ਹਾਂ
    ਧਰਨਾਟ ਨੂੰ ਮਾਣ ਹੋ ਗਿਆ ਲਫ਼ਜ਼ ਕਹਿਣੇ ਨਹੀਂ ਸੀ ਸਵਰ ਨਹੀਂ ਹੁੰਦਾ ਮੰਦਬੁੱਧੀ ਤੇ ਜ਼ੁਲਮ ,❤ ਮਾਨ ਕਨੇਡਾ

  • @SurinderSingh-xs5ew
    @SurinderSingh-xs5ew 2 ปีที่แล้ว

    ਅਗਲਾ ਭਾਗ ਭੇਜੋ ਵੀਰੇ ਜਰੂਰ 🙏🙏🙏🙏

  • @daljitkaur889
    @daljitkaur889 2 ปีที่แล้ว

    ਬਹੁਤ ਵਧੀਆ ਲੱਗੀ ਵੀਡੀਓ ਵੀਰੇ 👌🙏

  • @shubhamchauhan6308
    @shubhamchauhan6308 2 ปีที่แล้ว

    Waheguru ji🙏🙏🙏..... Bai ji bohat vadhiya video banai ji🙏🙏🙏🙏🙏🙏

  • @JASWINDERSINGH-iv3yv
    @JASWINDERSINGH-iv3yv 2 ปีที่แล้ว

    ਧਰਨਾਟ ਬਾਈ ਵੀਡਿਓ ਦੇਖ ਕੇ ਮੈਂ 2 ਘੰਟੇ ਰੋਈ 😭😭 ਗਿਆ

  • @narinderkalsikalsi3626
    @narinderkalsikalsi3626 2 ปีที่แล้ว

    ਬਹੁਤ ਦਰਦ ਕਹਾਣੀ ਵਿੱਚ 🙏🏻

  • @jaspalkhroudkharod5469
    @jaspalkhroudkharod5469 2 ปีที่แล้ว

    Sare tra de topka dia movie hundia sareaam nu love u

  • @kulwinderkhangura2772
    @kulwinderkhangura2772 2 ปีที่แล้ว

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌♥️♥️

  • @kirankaur380
    @kirankaur380 2 ปีที่แล้ว +1

    ਜਲਦੀ ਦੂਜਾ ਭਾਗ 🙏

  • @daivikhongkong8785
    @daivikhongkong8785 2 ปีที่แล้ว +1

    God bless you all team members nu waheguru ji thanu hamesa carhadi kala ch rhkan 🥰🥰🥰

  • @kulwinderkhangura2772
    @kulwinderkhangura2772 2 ปีที่แล้ว

    ਧਰਨਾਟ ਵੀਰੇ ਅਗਲੀ ਵੀਡੀਓ ਜਰੂਰ ਲੇਕੇ ਆਉ

  • @pargatsidhu3459
    @pargatsidhu3459 2 ปีที่แล้ว +1

    Very nice video good Ji dharant Ji nu I love you so much sir Ji dharant Ji nu I love you so much sir Ji dharant Ji nu I love 💕 you

  • @ravinderrudraattri2261
    @ravinderrudraattri2261 2 ปีที่แล้ว

    AWESOME. ..
    .DHARNAAT VEER .....LOVE U......LAMBIAN UMMAR AN HON......JIO😢😢😢😢😢😢😢😢

  • @itz__navdeep__
    @itz__navdeep__ 2 ปีที่แล้ว +7

    dharnat veere sachi rona aa gya dekh k bhot sohna msg dita tuci te maa da role koi v nhi nibha sakda love u veere thodi sari team nu waheguru thonu hamesha khush rakhe❤️

    • @vijaykumari3183
      @vijaykumari3183 2 ปีที่แล้ว +1

      Dharnt.bro.sach.me.rona.aa.gya.very.nice.msglove.you.maa.gi.bro.all.teamko.gbu.❣️❣️❣️👍👍🙏🙏😭😭😭ambala.vk.sharma

    • @gagansidhugagansidhu4902
      @gagansidhugagansidhu4902 2 ปีที่แล้ว

      Sachi dharnat veere rona aa gya dehi k bhoot sohna massage di ta brother👌👌👌👌 ji love u brother ji waheguru thonu happy 😊😊😊😁

    • @sidhu698
      @sidhu698 2 ปีที่แล้ว

      Nyc

  • @sandeepgrewal9993
    @sandeepgrewal9993 2 ปีที่แล้ว

    Pls eh video da part jldi le ki ayo pls part jldi eh videos dekh ki mnu apne bro di yaad aa gyi jo hun es duniya ch nhi hga😭😭😭😭😭😭😭😭🙏🏼🙏🏼🙏🏼🙏🏼😭😭😭😭

  • @Manpreet_mann_877
    @Manpreet_mann_877 2 ปีที่แล้ว +1

    Bhut Sohni a veere
    Sachio Rona a gya Dekh K

  • @parwinderdhaliwal9647
    @parwinderdhaliwal9647 2 ปีที่แล้ว

    ਬਾਈ ਬਹੁਤ ਵੱਧੀਆ 👌👌👌👌