ਦੇਖੋ ਮਾਂ ਤਾਂ ਮਾਂ ਹੁੰਦੀ ਹੈ Part - 2 | Latest Punjabi Movie | New Punjabi Movie | Dharnat Jhinjer

แชร์
ฝัง
  • เผยแพร่เมื่อ 18 ธ.ค. 2024

ความคิดเห็น • 609

  • @randeepmaan5004
    @randeepmaan5004 2 ปีที่แล้ว +13

    ਬਹੁਤ ਸੋਹਣੀ ਵੀਡੀਓ ਹੈ ਮੇਰਾ ਤਾਂ ਧਰਨਾਟ ਵੀਰ ਨੂੰ ਵੇਖ ਕੇ ਰੋਣ ਆ ਗਿਆ

  • @reetarani3692
    @reetarani3692 2 ปีที่แล้ว +14

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ ♥️♥️♥️👍👍👍👍👍👍

    • @jeevatgoyal1807
      @jeevatgoyal1807 2 ปีที่แล้ว +1

      Sira y ਅਗਲਾ ਭਾਗ ਜਲਦੀ ਦਿਓ ❤️❤️❤️❤️❤️❤️

  • @sukhasandhusukha9981
    @sukhasandhusukha9981 2 ปีที่แล้ว +6

    ਚੰਗੀ ਚੀਜ਼ ਨੂੰ ਬਾਈ ਸਾਰੇ ਲਾਈਕ ਕਰੀਆ ਕਰੋ ਸਾਰੀ ਟੀਮ ਨੇ ਮਾੜੇ ਲੋਕਾ ਨੂੰ ਸ਼ੀਸ਼ਾ ਦੇਖਿਆ ਹੈ ਸਾਰੀ ਟੀਮ ਦਾ ਧੰਨਵਾਦ

  • @BalbirSingh-ji6vv
    @BalbirSingh-ji6vv 2 ปีที่แล้ว +2

    ਬਹੁਤ ਹੀ ਵਧੀਆ ਅਤੇ ਭਾਵੁਕ ਕਰਨ ਵਾਲੀ ਹੈ ਸਹੀ ਕਹਾਣੀ ਹੈ ਅੱਜ ਕੱਲ੍ਹ ਆਪਣੇ ਹੀ ਬੁਰਾ ਸੋਚਦੇ ਹਨ। ਸਗੋਂ ਦੂਜ਼ੇ ਕਦੇ ਮਾੜਾ ਨਹੀਂ ਸੋਚਦੇ।

  • @BaldevSingh-pf2tu
    @BaldevSingh-pf2tu 2 ปีที่แล้ว +3

    ਸਹੀ ਗੱਲ ਆ ਧਰਨਾਟ ਬਾਈ ਜੀ ਜਦ ਬੰਦਾ ਅਪਾਹਜ ਹੋ ਜਾਂਦਾ ਹੈ ਤਾਂ ਬਹੁਤ ਕੁਝ ਨਵਾਂ ਦੇਖਿਆ ਮੈਂ ਇੱਕ ਸਾਲ ਵਿੱਚ

  • @malkeetsingh1602
    @malkeetsingh1602 2 ปีที่แล้ว +7

    ਜਿੰਨੇ ਘਰ ਪੱਟੇ ਨੇ ਇਹੋ ਜਿਹੀਆਂ ਬਦਕਾਰ ਅੋਰਤਾਂ ਕਾਰਨ ਪੱਟੇ ਗਏ ਨੇ ਬਹੁਤ ਵਧੀਆ ਸੁਨੇਹਾ ਵੀਰ ਧਰਾਨਾਟ ਜੀ

  • @sukhnabha8987
    @sukhnabha8987 ปีที่แล้ว +6

    22 ਇਸ ਸਟੋਰੀ ਨੂੰ ਖਤਮ ਨਾ ਕਰਿਓ,,,ਕਿਉਂਕਿ ਅੰਤ ਤਕ ਪਤਾ ਲਗੇ,,, ਵੀ ਇਹਨਾਂ ਦੋਵਾਂ ਨੂੰ ਕਿ ਸਜਾ ਮਿਲਦੀ ਹੈ,,,

  • @tarlochansinghgrewal4522
    @tarlochansinghgrewal4522 2 ปีที่แล้ว +68

    ਭਾਈ ਨੂੰ ਸਾਭਣਾ ਕੋਈ ਨਹੀਂ ਚਾਹੁੰਦਾ ਓਹਦੀ ਪ੍ਰਾਪਰਟੀ ਤੇ ਕਬਜ਼ਾ ਹਰ ਕੋਈ ਚਾਹੁੰਦਾ ਹੈ

    • @Harpal7653
      @Harpal7653 2 ปีที่แล้ว +2

      Bilkul shi gall aa
      98% lok aidan e krde aa
      Moh piyar tan 2% rishtiyan ch rih giya hun

    • @prabhjorsingh9638
      @prabhjorsingh9638 2 ปีที่แล้ว +2

      Kalyug hai ese nu tan kulyug keha pyar khatam ho gye bs ek doje nu dekh ke sad de hai pehla time thik si lok khus vi c

    • @maanbhalwan8291
      @maanbhalwan8291 2 ปีที่แล้ว

      ਬਈ ਧਰਨਾਟ ਭਰਾ ਦੀ ਗੱਡੀ ਦਾ accident ho Gya , ਕਿਸੇ ਨੂੰ ਪਤਾ ਠੀਕ ਨੇ ਭਰਾ , ਵਾਹਿਗੁਰੂ ਜੀ ਮੇਹਰ ਕਰਨ

    • @GurpreetSingh-gj9sc
      @GurpreetSingh-gj9sc 2 ปีที่แล้ว

      @@Harpal7653 w

    • @baljeetdhanesar6940
      @baljeetdhanesar6940 2 ปีที่แล้ว

      🙏🙏🙏🙏

  • @vadethanduramsarpunchghuna4625
    @vadethanduramsarpunchghuna4625 2 ปีที่แล้ว +8

    ਬਹੁਤ ਵਧੀਆ ਕਹਾਣੀ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @JagtarSingh-nh1wb
    @JagtarSingh-nh1wb 2 ปีที่แล้ว +2

    ਬਹੁਤ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ ਅਗਲਾ ਭਾਗ ਵੀ ਜ਼ਰੂਰ ਬਣਾਉ

  • @navjot473
    @navjot473 2 ปีที่แล้ว

    Dharnat ਵੀਰੇ ਬਹੁਤ ਸੋਹਣੀ ਐਕਟਿੰਗ ਕੀਤੀ ਏ ਤੁਸੀਂ ਦੇਖ ਕੇ ਰੋਣਾ ਆ ਰਿਹਾ ਵੀਡਿਓ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ਣ ਦਿਨ ਰਾਤ ਚੋਗਣੀ ਤਰੱਕੀ ਕਰੋ ਤੁਸੀਂ ਸਾਰੇ

  • @SatnamSingh-lw3bc
    @SatnamSingh-lw3bc 2 ปีที่แล้ว +3

    ਧਰਨਾਟ ਬਾਈ ਵੀਡੀਓ ਤਾਂ ਤੇਰੀਆਂ ਬਹੁਤ ਦੇਖੀਆਂ ਪਰ ਇਹ ਸਾਰੀਆਂ ਨਾਲੋ ਹੀ ਵਧੀਆ ਸਾਰੇ ਜਮੀਨ ਹੀ ਭਾਲਦੇ ਨੇ।ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਗਲਾ ਭਾਗ ਭੇਜੋ।ਧੰਨਵਾਦ ਬਰਨਾਲਾ।

  • @vikramsomalsomal5480
    @vikramsomalsomal5480 2 ปีที่แล้ว +1

    ਬਹੁਤ ਸੋਹਣੀ ਵੀਡੀਓ ਬਣਾਈਂ ਹੈ ਧਰਨਾਟ 22 good massage

  • @gagandeepKour-h9w
    @gagandeepKour-h9w 9 วันที่ผ่านมา

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਤੁਸੀਂ ਬਹੁਤ ਵਧੀਆ ਮੇਸੀਜ ਦਿੱਤਾ ਵੀਰ ਜੀ ਵੀਡੀਓ ਦੇਖ ਕੇ ਅੱਖਾ ਚੋ ਪਾਣੀ ਆਗ 😢😢ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏👏👏👍👍👌👌❤❤

  • @KulwinderKaur-lz1eb
    @KulwinderKaur-lz1eb 2 ปีที่แล้ว +3

    Bhut sohni video veer ji all team God bless you❤❤ video vekh ke rona aaa gya vere

  • @sukhwindersonu5051
    @sukhwindersonu5051 ปีที่แล้ว

    ਬਹੁਤ ਵਧੀਆ ਵੀਡੀਓ ਧਰਨਾਹਟ ਬਾਈ ਨੂੰ ਦੁੱਖੀ ਦੇਖ ਕੇ ਰੋਣਾ ਆ ਗਿਆ

  • @jaspalchangal8274
    @jaspalchangal8274 2 ปีที่แล้ว +1

    ਬਹੁਤ ਵਧੀਆ ਬ‌ਈ ਵੀਡਿਓ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤਰੱਕੀ ਬਖਸ਼ੇ

  • @kalasgajs5692
    @kalasgajs5692 2 ปีที่แล้ว +3

    ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌 ਅਗਲਾ ਭਾਗ ਵੀ ਜਲਦੀ ਪਾਉ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ

  • @karmjitrai146
    @karmjitrai146 ปีที่แล้ว

    ਬਹੁਤ ਬਹੁਤ ਸੋਹਣੀ ਸਟੋਰੀ ਆ ਬਾਈ ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @amandeep_7864
    @amandeep_7864 2 ปีที่แล้ว +3

    ਵੀਰੇ ਬਹੁਤ ਵਧੀਆ ਵੀਡੀਓ ਸੀ ਪਰ ਅਗਲਾ ਭਾਗ ਜਲਦੀ ਬਾਣਦੋ ਵੀਰੇ ਬਾਬਾ ਜੀ ਬਹੁਤ ਖੁਸ਼ੀਆਂ ਦੇਣ ਤੁਹਾਨੂੰ 🙏🙏🙏🙏🙏🌹🌹🌹🌹🌹🌹🌹🌹

  • @nasimrana33
    @nasimrana33 2 ปีที่แล้ว +1

    Dharnat aur baqi sab ke acting VADIYA, sabject v changa ha Dono Punjaba which aay masla Aam ay, ( Pakistani from Canada).

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjindersinghbhullar8221
    @manjindersinghbhullar8221 2 ปีที่แล้ว +1

    ਧਰਨਾਟ ਬਾਈ ਬਹੁਤ ਵਧੀਆ ਵਿਸ਼ਾ ਚੁਣਿਆ ਬਹੁਤ ਵਧੀਆ ਵੀਡੀਓ 👍🏻👍🏻

  • @kulwinderkhangura2772
    @kulwinderkhangura2772 2 ปีที่แล้ว +3

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌

  • @singhjagjeet6171
    @singhjagjeet6171 2 ปีที่แล้ว +1

    ਬਹੁਤ ਵਧੀਆ ਵੀਡਿਉ ਹੈ ਅਗਲਾ ਭਾਗ ਜਲਦੀ ਬਣਾਉ

  • @bhollasingh9006
    @bhollasingh9006 2 ปีที่แล้ว +1

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਅਗਲਾ ਭਾਗ ਛੇਤੀ ਤੋਂ ਛੇਤੀ ਬਨਾ ਦੋ ਵੀਰੇ 👍👍👍👍👍👍👍👌👌👌👌👌👌👌😍😍😍😍😍

  • @ANGREJSINGH-me4dc
    @ANGREJSINGH-me4dc 2 ปีที่แล้ว

    ਗੁਰਮੀਤ ਸਿੰਘ ਧਰਨਾਟ ਬਾਈ ਰੋਲ ਬਹੁਤ ਵਧੀਆ ਕੀਤਾ

  • @manjeetsidhu4761
    @manjeetsidhu4761 2 ปีที่แล้ว +2

    ਗੁੱਡ ਵੀਰ ਜੀ ਲਵ ਯੂ

    • @manjeetsidhu4761
      @manjeetsidhu4761 2 ปีที่แล้ว

      ਲਵ ਯੂ ਜਿਊਦੇ ਰਹੋ

  • @jagwindersra5730
    @jagwindersra5730 2 ปีที่แล้ว +2

    बहुत माडा कीता भाई तारनाट नाल Waheguru waheguru waheguru ji 🙏🏿😭

  • @GurpreetSingh-fq7di
    @GurpreetSingh-fq7di 2 ปีที่แล้ว

    ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਜੀ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 🌹👍❤️🙏🙏🙏🙏

  • @gurpreetsinghpreetpannu2242
    @gurpreetsinghpreetpannu2242 2 ปีที่แล้ว +1

    ਬਾਈ ਘੈਂਟ ਵੀਡੀਓ ਸਿਰਾ ਬਾਈ
    Love you ਟਰਾਲੀ ਭਰ ਕੇ

  • @kenuchahalchahal4137
    @kenuchahalchahal4137 2 ปีที่แล้ว +5

    ਬਹੁਤ ਵਧੀਆ ਸੋਚ ਆ ਬਾਈ

  • @pargatshergill7468
    @pargatshergill7468 2 ปีที่แล้ว

    ਵਾਹ ਕਮਾਲ ਵੀਡੀਓ ਬਾਈ ਧਰਨਾਟ ਦੀ ਐਕਟਿੰਗ ਬਹੁਤ ਵਧੀਆ👌👌👍👍💯💯

  • @sonysuman9195
    @sonysuman9195 2 ปีที่แล้ว +2

    Nice a g rab Sonu hamasa Khush rakha God bless you bhola Veer g tuse both beautiful o g

  • @shivdeepkartik5032
    @shivdeepkartik5032 2 ปีที่แล้ว +3

    ਖੂਬਸੂਰਤ ਵੀਡੀਓ ਬਣਾਈ ਆ ਜੀ 👏👏💕👌💛💛💫💫💕

  • @BhasinRaja1
    @BhasinRaja1 2 ปีที่แล้ว +4

    ਇਸ ਸਟੋਰੀ ਦਾ ਅਗਲਾ ਭਾਗ ਜਰੂਰ ਬਣਾਏਯੋ 5ਲੱਖ ਵਿਊ ਆਉਣਗੇ

  • @MandeepKaur-gk5kp
    @MandeepKaur-gk5kp 2 ปีที่แล้ว +1

    ਬਹੁਤ ਸੋਹਣਾ ਮੈਸਜ ਦਿੱਤਾ ਵੀਰ

  • @buntypatiala8221
    @buntypatiala8221 2 ปีที่แล้ว +5

    ਸੱਚੀ ਗੱਲ ਆ ਬਾਈ ਜੀ ਸੱਚੀ ਰੋਨਾ ਆ ਗਿਆ

  • @jaspreetsharma4681
    @jaspreetsharma4681 2 ปีที่แล้ว +2

    Bhut nice story veer g waiting for next part g please next part jaldi jaldi la k airport👌👌🙏🙏🙏🙏👍👍👍

  • @parmjeetsinghmks8035
    @parmjeetsinghmks8035 2 ปีที่แล้ว +1

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ 👍👍👍

  • @sidhu22522
    @sidhu22522 2 ปีที่แล้ว +5

    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆ ਖੁਸੀਆ ਦੇਵੇ🙏

  • @SinghGill7878
    @SinghGill7878 2 ปีที่แล้ว +6

    ਬਹੁਤ ਸੋਹਣੀ ਵੀਡੀਓ 👍👍

  • @sandeepinsan1608
    @sandeepinsan1608 2 ปีที่แล้ว +4

    ਦਿਲ ਨੂੰ ਛੂ ਗਈ ਵੀਡਿਓ

  • @satveersingh5438
    @satveersingh5438 2 ปีที่แล้ว +2

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @sukhnabha8987
    @sukhnabha8987 ปีที่แล้ว

    22 ਜੀ ਇਸ ਦਾ ਅਗਲਾ ਪਾਰਟ ਤਾਂ ਆਉਣ ਦੋ,,,,,,ਬਹੁਤ ਹੀ ਸੋਹਣੀ ਵੀਡਿਓ ਲੱਗੀ ਆ,

  • @jaspalkaur4343
    @jaspalkaur4343 2 ปีที่แล้ว +2

    ਬਹੁਤ ਵਧੀਆ ਸੁਨੇਹਾ ਵੀਰੇ

  • @Sahil-ov9yw
    @Sahil-ov9yw 2 ปีที่แล้ว +1

    Sari team da bhaut bahut thanks. Bhut vadiya vedeo banaun layi

  • @sukhwindershelly1379
    @sukhwindershelly1379 2 ปีที่แล้ว

    ਬਹੁਤ ਵਧੀਆ story ਧਰਨਾਟ ਬਾਈ।

  • @KamalKumar-ow7mq
    @KamalKumar-ow7mq 2 ปีที่แล้ว +1

    Heart touching video, very nyc, god bless all the team

  • @teacher3279
    @teacher3279 2 ปีที่แล้ว +2

    Bhout e wadia vdo. Waiting for next episode

  • @khushisandhu5856
    @khushisandhu5856 ปีที่แล้ว

    Bhutt vadiA vedio bnai darnatt veer ji gall sahi aa ma ta ma hundi pai parjai kesy dy mitt ni hundy koi karma wAla hou jedy pai parna changy honn gy🙏🙏🙏👌👌👌👌👌❤❤❤❤❤😔😔😔😔😔

  • @GurpreetSingh-gl6kr
    @GurpreetSingh-gl6kr 2 ปีที่แล้ว +1

    Suchi kalanwali bhutt vdia docter aw addragg da ( Nadanapuri) best docter aw es video ch dharnt da ilazz chl rha jide hospital ch bhutt sirra docter aw 🙏 video bhut sohni aw bhut vdia msg 👌

  • @chahalbathindeala4707
    @chahalbathindeala4707 2 ปีที่แล้ว

    ਬਹੁਤ ਘੈਂਟ ਸਟੋਰੀ ਆ 👌👌👌👌👌👌

  • @kirankaur380
    @kirankaur380 2 ปีที่แล้ว +1

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️❤️🇸🇬

  • @devindersingh4534
    @devindersingh4534 2 ปีที่แล้ว +2

    ਬਹੁਤ ਵਧੀਆ ਸਟੋਰੀ ਆ veer ji

  • @jaskaranbrar2740
    @jaskaranbrar2740 2 ปีที่แล้ว

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਵੀਰ ਜੀ ਤੁਹਾਡੀ ਆਂ । ਅਗਲਾ ਭਾਗ ਜਲਦੀ ਪਾਓ

  • @sukhjitsingh1916
    @sukhjitsingh1916 2 ปีที่แล้ว +2

    ਬੋਤ ਵਦੀਅਾ ਵੀਡੀਉ ਧਰਨਾਟ ਬਾਈ

  • @bhindergill4579
    @bhindergill4579 2 ปีที่แล้ว

    ਭੋਲੇ ਵੀਰ ਨੇ ਬਹੁਤ ਵਧੀਆ ਕੰਮ ਕੀਤਾ

  • @jaggajak5576
    @jaggajak5576 2 ปีที่แล้ว +1

    Very nice send me 2 part jldi to hldu plzok👍👍❤️👍

  • @sabisingh5011
    @sabisingh5011 ปีที่แล้ว

    ਵਾਈ ਸੱਚੀ ਸੋਡੀ ਵੀਡੀਓ ਦੇਖ ਕੇ 😢😢😢 ਰੋਣਾਂ ਆ ਗਿਆ

  • @jagdevsingh7524
    @jagdevsingh7524 2 ปีที่แล้ว +3

    ਬਹੁਤ ਵਧੀਆ।

  • @kamaljeetkaur4496
    @kamaljeetkaur4496 2 ปีที่แล้ว +1

    God bless you veer .. wait for next part 🙏

  • @gurjindersingh6090
    @gurjindersingh6090 2 ปีที่แล้ว

    ਵੀਰ ਜੀ ਦਿੱਲੋਂ ਸਲੂਟ ਹੈ ਤੁਹਾਨੂੰ

  • @jatzz0008
    @jatzz0008 2 ปีที่แล้ว +1

    Bhot wadia video y jug jug jeo

  • @jashan.pb51
    @jashan.pb51 2 ปีที่แล้ว

    ਅਗਲਾ ਪਾਰਟ ਲੇ ਕੇ ਆਓ ਜੀ 🔥🔥❤️🔥🔥❤️👌🏼🔥👍

  • @jashnsingh9484
    @jashnsingh9484 2 ปีที่แล้ว

    ਬਹੁਤ ਵਧੀਆ ਵੀਡੀਓ ਬਾਈ ਧਰਨਾਟ 😭😭😭😭

  • @jaswinderjawanda9652
    @jaswinderjawanda9652 2 ปีที่แล้ว +2

    Awesome video dharnat veer ji Bholle veer ji di acting superb Waheguru ji tuhadi team nu hamesha chardikala ch rakhe next video jaldi banao

  • @jagvirsinghbenipal5182
    @jagvirsinghbenipal5182 2 ปีที่แล้ว +1

    ਬਹੁਤ ਵਧੀਆ ਜੀ 👌👌👌

  • @vickyvicky4924
    @vickyvicky4924 2 ปีที่แล้ว

    Bai bahut Wadia video dharnat bai Sachi yr ran ne bahut kala Diti a malk chardikala ch Rakhee 🙏🏻♥️🙏🏻

  • @sukhiduggankaur384
    @sukhiduggankaur384 2 ปีที่แล้ว

    ਇਥੇ ਕੋਈ ਕਿਸੇ ਦਾ ਨਹੀਂ ਪੈਸਾ ਸਭ ਕੁਝ ਹੈ

  • @parmindersingh6072
    @parmindersingh6072 2 ปีที่แล้ว +3

    ਅਗਲਾ ਭਾਗ ਜਲਦੀ ਪਾਇਆ ਕਰੋ ਜੀ 🙏🙏

  • @manidhiman8781
    @manidhiman8781 2 ปีที่แล้ว +1

    Very good acting of dharnat👍👍👍👍👍👍👍

  • @satnamsingh9601
    @satnamsingh9601 2 ปีที่แล้ว

    ਬਹੁਤ ਵਧੀਆ ਤੇ ਸੋਹਣੀ ਵੀਡੀਓ ਧਰਨਾਟ ਬਾਈ ਜੀ 👍👍👍👌🏻👌🏻❤️❤️

  • @JagpalDhudike
    @JagpalDhudike 2 ปีที่แล้ว +2

    Bhola veer bhut wdia acting teri v

  • @kaurrandhawa4327
    @kaurrandhawa4327 2 ปีที่แล้ว +1

    Bhttt vadia msg 🙏🙏🙏🙏👍👍👍

  • @vickysainijagowal5246
    @vickysainijagowal5246 2 ปีที่แล้ว +1

    ਸੱਚੀ ਜਾਰ ਰਵਾ ਦਿੱਤਾ

  • @palkhehra3850
    @palkhehra3850 2 ปีที่แล้ว

    Very nice vedio dharnat ਬਾਈ love u ਟਰਾਲੀ ਭਰ ਕੇ

  • @gurpreetsinghharmandeepsin9341
    @gurpreetsinghharmandeepsin9341 2 ปีที่แล้ว +1

    ਬੁਹਤ ਵਧੀਆ ਵੀਡੀਓ ਆ ਵੀਰ ਜੀ

  • @karamjeetsingh7407
    @karamjeetsingh7407 2 ปีที่แล้ว +1

    v.v best video jee all artist v.v best👌👌

  • @sukhveersingh7541
    @sukhveersingh7541 2 ปีที่แล้ว

    ਸੱਚ ਕਿਹਾ ਕਿਸੇ ਨੇ ਇਹੋ ਜਿਹੀਆਂ ਜ਼ਨਾਨੀਆਂ ਹੀ ਭਰਾਵਾਂ ਦੇ ਵਿੱਚ ਫ਼ਰਕ ਪਾ ਦਿੰਦੀਆਂ ਨੇ ਮਾਂ ਦੇ ਜਾਣ ਤੋਂ ਬਾਅਦ ਵੀ ਜ਼ਨਾਨੀਆਂ ਆਪਣੇ ਆਦਮੀ ਨੂੰ ਉਂਗਲ ਲਾ ਕੇ ਭਰਾਵਾਂ ਵਿੱਚ ਫ਼ਰਕ ਪਾ ਦਿੰਦੀਆਂ ਨੇ ਸੱਚ ਕਿਹਾ ਕਿਸੇ ਨੇ 😭😭😭😭

  • @bhadarsingh1871
    @bhadarsingh1871 2 ปีที่แล้ว

    Whaheguru ji very very good video he thanks all team nu and dharnat veer very good job happy raho

  • @gurmeetkapoor2236
    @gurmeetkapoor2236 ปีที่แล้ว

    Duniya main achhe log bhi hote hai 🙏🙏

  • @KaranSingh-gy2dr
    @KaranSingh-gy2dr 2 ปีที่แล้ว

    Verra next part jaldi plzz👏🏻👏🏻👏🏻

  • @AkashdeepSingh-jr4tk
    @AkashdeepSingh-jr4tk 2 ปีที่แล้ว +1

    Nice video and next part 👌👌

  • @gursewaksingh8019
    @gursewaksingh8019 2 ปีที่แล้ว +4

    Bahut vadhina story bai ji waheguru charhdi rakhe

  • @smilepreetsingh4534
    @smilepreetsingh4534 ปีที่แล้ว +1

    Nyc video 👍 Wmk 🙏 Sab te 🙏

  • @muhammedbasith2380
    @muhammedbasith2380 2 ปีที่แล้ว +1

    Love ❤️ you veer g from Pakistan 🇵🇰

  • @Gaggu937
    @Gaggu937 2 ปีที่แล้ว +12

    Bai dharnat Teri acting baii🔥🔥bakmaal aa Waheguru Thodi sari team nu khush rakhe bakki Next part jaldi leke ayeoo❤️❤️

  • @harpreetsinghsra7253
    @harpreetsinghsra7253 2 ปีที่แล้ว +2

    Dharnat de acting bhut vdia .

    • @vijaykumari3183
      @vijaykumari3183 2 ปีที่แล้ว +1

      Dharnat.bro.app.ki.acting.very.nice.gbu.all.team.sis.ka.kam.💯💯♥️♥️♥️nice.gbu.all.team.🙏🙏👌👌ambala

  • @sukhdeepsingh5777
    @sukhdeepsingh5777 2 ปีที่แล้ว

    Bht bht vadiaa video aw good bless you all team members

  • @jassisandhu3497
    @jassisandhu3497 2 ปีที่แล้ว +2

    Bhut vdia acting sariya dii , bhut wait sii ess part di plz next prt jaldi upload kryo daharnat veer ji

  • @kulwindermatta8740
    @kulwindermatta8740 2 ปีที่แล้ว +1

    Bhut gaint g😘 🥰🥰🥰

  • @amarjitsingh1946
    @amarjitsingh1946 2 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👍👌👌💯

  • @paramjitsinghpamma839
    @paramjitsinghpamma839 2 ปีที่แล้ว

    ਵੁਹਤ।ਵਧੀਆ।ਵਾਈ।ਧਰਨਾਟ

  • @sarbjitkaur3902
    @sarbjitkaur3902 2 ปีที่แล้ว +3

    Very nice video bahi ji God bless you 👌👌👌

  • @HArjinderSingh-dd8zi
    @HArjinderSingh-dd8zi 2 ปีที่แล้ว

    ਬਹੁਤ ਵਧੀਆਂ ਵੀਡੀਓ ਧਰਨਾਟ ਵਾਈ

  • @jassjass8415
    @jassjass8415 2 ปีที่แล้ว +2

    Buht sohni video g 👌👌👌 God bless you❤❤❤

  • @daljitkaur889
    @daljitkaur889 2 ปีที่แล้ว +1

    Very nice lagi video veera 👌👌🙏

  • @khetadaputt
    @khetadaputt 2 ปีที่แล้ว +1

    Bhut Sohni video dharnat bai

  • @brar.b9306
    @brar.b9306 2 ปีที่แล้ว +2

    Beautiful wating for next part