ਦਰਾਣੀ ਸੱਪ ਜੇਠਾਣੀ ਨਿਓਲਾ | PUNJABI BEST SHORT MOVIE 2021 | PUNJABI FILM | DHARNAT JHINJER

แชร์
ฝัง
  • เผยแพร่เมื่อ 25 ต.ค. 2024

ความคิดเห็น • 1K

  • @HaryauWale
    @HaryauWale  3 ปีที่แล้ว +58

    Register using my link on Binomo and get free INR 75,000 on the demo: bit.ly/Haryau_Wale
    Use "BS120" promo code and get +100% on your first deposit.
    Binomo's Official Instagram Account - instagram.com/binomo/
    Risk Warning! Your capital might be at risk!

    • @grewalgaming9946
      @grewalgaming9946 3 ปีที่แล้ว +5

      ਧਰਨਾਟ ਤੂੰ ਤਾ ਪਤਾ ਕਿਥੇ ਖੋ ਗਿਆ

    • @pavittarkaurmasson2135
      @pavittarkaurmasson2135 3 ปีที่แล้ว

      Es game ch fb vi jarrori hAi ya ni

    • @HappySingh-me7gv
      @HappySingh-me7gv 3 ปีที่แล้ว

      Ok

    • @electronicmotoreswithelect1432
      @electronicmotoreswithelect1432 3 ปีที่แล้ว

      Hnji I am use binomo app thk

    • @parmjeetsran6903
      @parmjeetsran6903 3 ปีที่แล้ว

      Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @SukhwinderSingh-4567
    @SukhwinderSingh-4567 3 ปีที่แล้ว +20

    ਬਾਈ ਜੀ ਬਹੁਤ ਧੰਨਵਾਦ ਹੈ ਇਹ ਮੈਸਜ ਦੇਣ ਲਈ ਬਹੁਤ ਵਧੀਆ ਤਰੀਕਾ ਹੈ ਬਾਈ ਜੀ ਖ਼ਾਸ ਕਰਕੇ ਔਰਤਾਂ ਲਈ ਕਿਉਂਕਿ ਅੱਡ ਹੋਣ ਵਿੱਚ ਔਰਤਾਂ ਦਾ ਹੀ ਯੋਗਦਾਨ ਹੁੰਦਾ ਹੈ। ਧੰਨਵਾਦ ਜੀ

  • @lovepreetghumaan5208
    @lovepreetghumaan5208 3 ปีที่แล้ว +104

    ਮੇਰੀਆਂ ਤਾਂ ਦੋ ਦਿਨ ਬਾਹਾਂ ਨਹੀਂ ਦੁਖਣੋਂ ਹਟੀਆਂ 🤭🤭,ਬਾਕੀ ਜੱਸੀ ਦੀਦੀ ਨਾਲ ਪਹਿਲੀ ਵਾਰ ਕੰਮ ਕੀਤਾ ਬਹੁਤ ਵਧੀਆ ਲੱਗਿਆ 🖤🖤

    • @simmikaur7285
      @simmikaur7285 3 ปีที่แล้ว +4

      good loviiii

    • @KARAMJEETKAUR-ks6jk
      @KARAMJEETKAUR-ks6jk 3 ปีที่แล้ว +2

      😂😂😂😂😂👌👌👌👌👌

    • @malkeetkour7631
      @malkeetkour7631 3 ปีที่แล้ว +2

      👌👌👌👌🤗🤗😂😂

    • @jaspalkaur1552
      @jaspalkaur1552 3 ปีที่แล้ว +4

      ਵੈਸੇ ਵੀ ਅੱਜ ਕੱਲ੍ਹ ਜਿਸ ਨੂੰ ਬਰਾਬਰ ਦੀ ਲੜਾਈ ਲੜ੍ਹਨੀ ਨਹੀਂ ਆਉਂਦੀ, ਉਸ ਨੂੰ ਕੋਈ ਜਿਉਣ ਨਹੀਂ ਦਿੰਦਾ 😄😄😄

    • @babbusidhubabbusidhu7422
      @babbusidhubabbusidhu7422 3 ปีที่แล้ว +1

      Very nice lovepreet ji

  • @manjeetkaur7991
    @manjeetkaur7991 3 ปีที่แล้ว +29

    ਸਾਰੀ ਟੀਮ ਨੇ ਐਕਟਿੰਗ ਬਹੁਤ ਹੀ ਵਧੀਆ ਕੀਤੀ ਸਾਰੀ ਟੀਮ ਦਾ ਦਿਲੋਂ ਸਤਿਕਾਰ ਕਰਦੇ ਹਾਂ ਵਾਰੀ ਗੁੱਡ

  • @amanpreetsingh7717
    @amanpreetsingh7717 3 ปีที่แล้ว +34

    ਦੂਜਾ ਭਾਗ ਵੀ ਬਣਾਉ ਧਰਨਾਟ ਬਾਈ. bhut vdia dharnat yy ❤️❤️

  • @shamshersingh8827
    @shamshersingh8827 3 ปีที่แล้ว +30

    ਲਵਪਰੀਤ ਬੇਟਾ ਲੜਾਈ ਵੀ ਤੁਸੀਂ ਬਹੁਤ ਵਧੀਆ ਕਰ ਲੈਦੇ ਹੋ 🙏💯

  • @surmukhsingh6513
    @surmukhsingh6513 3 ปีที่แล้ว +8

    ਜ਼ਨਾਨੀਆਂ ਦੀ ਸੋਚ , ਇਹ ਹੁੰਦੀ ਐ, ਪੇਕਿਆਂ ਦੇ ਘਰ
    ਚਾਰ ਤੋਂ ਇੱਕ ਬਣ ਜਾਣ, ਸੋਹਰਿਆ ਦੇ ਘਰ ਇੱਕ ਤੋਂ ਚਾਰ ਬਣ ਜਾਣ,,, ਬਹੁਤ ਵਧੀਆ ਵੀਡੀਓ,,👍

    • @rajvirkaurcheema7005
      @rajvirkaurcheema7005 3 ปีที่แล้ว +3

      ਸਹੀ ਕਿਹਾ ਵੀਰੇ ਪਰ ਸਾਡੇ ਘਰੇ ਉਲਟ ਚਲਦਾ ਮੇਰੀ ਨਣਦ ਤਾ ਸਾਨੂ ਦੋਨਾ ਜੀਆ ਨਹੀ ਝਲਦੀ

  • @randeepsidhu987
    @randeepsidhu987 3 ปีที่แล้ว +4

    ਧਰਨਾਟ ਵੀਰੇ ਬਹੁਤ ਚੰਗੀ ਵੀਡੀਓ ਬਣਾਈ ਚੰਗੀ ਸਿੱਖਿਆ ਦਿੱਤੀ ਅੱਜ ਕੱਲ ਦੀਆਂ ਔਰਤਾਂ ਨੂੰ ਜੋ ਭਰਾ ਨੂੰ ਭਰਾ ਤੋਂ ਵੱਖ ਕਰ ਦਿੰਦੀਆਂ ਨੇ ਪਰਿਵਾਰ ਇਕੱਠਾ ਹੋਵੇ ਤਾਂ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ।।।।ਲਵ ਯੂ ਸਾਰੀ ਟੀਮ ਨੂੰ ਟਰਾਲੀ ਭਰ ਕੇ

  • @Sardardavindersekhon
    @Sardardavindersekhon 3 ปีที่แล้ว +3

    ਬਹੁਤ ਸੋਹਣੀ ਵੀਡੀਓ ਸੀ ਬਾਈ। ਮੇਰਾ ਪੂਰਾ ਪਰਿਵਾਰ ਇੱਕਠੇ ਬੈਠਕੇ ਵੇਖਦਾ ਤੁਹਾਡੀ ਵੀਡੀਓ ਨੂੰ। ਜੇਕਰ ਇਕ ਮੈਂਬਰ ਵੀ ਪਰਿਵਾਰ ਦਾ ਇਧਰ-ਉਧਰ ਗਿਆ ਹੋਵੇ ਤਾ ਅਸੀਂ ਉਸ ਦਿਨ ਵੀਡੀਓ ਨੀ ਵੇਖਦੇ ਅਗਲੇ ਦਿਨ ਵੇਖਦੇ ਆ। ਵਾਹਿਗੁਰੂ ਜੀ ਤੁਹਾਡੀ ਪੂਰੀ ਟੀਮ ਨੂੰ ਚੜ੍ਹਦੀਕਲਾ ਚ ਰੱਖੇ ਤੰਦਰੁਸਤੀਆ ਬਖਸ਼ੇ

  • @manavjotsingh2274
    @manavjotsingh2274 3 ปีที่แล้ว +13

    ਸਹੀ ਗੱਲ ਆ ਧਰਨਾਟ ਵੀਰ ਬਰਕਤ ਏਕੇ ਚ'ਹੀ ਹੁੰਦੀ ਆ ਬਹੁਤ ਸੋਹਣੀ ਵੀਡੀਓ ਸੀ ਵੀਰ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜਦੀਆਂ ਕਲਾਂ ਬਖਸ਼ਣ🙏🙏🙏

    • @avtarsamra2823
      @avtarsamra2823 3 ปีที่แล้ว

      ਧਰਨਾਟ ਸਿਆਂ ਬਾਈ ਜੀ ਦਰਾਣੀ ਸਨ ਜੇਠਾਣੀ ਨਿਕਲਾ ਤਾ ਫਿਰ ਤੂੰ ਕੀ ਬਣਿਆ ਸਨ ਫੜਨ ਵਾਲਾ ਯੋਗੀ

    • @avtarsamra2823
      @avtarsamra2823 3 ปีที่แล้ว

      ਧਰਨਾਟ ਬਾਈ ਇਹਨਾ ਦੋਹਾਂ ਨੂੰ ਇਕ ਨੂੰ ਬਾਬੇ ਅਖ ਮਟਕੇ ਕੋਲ ਦੂਜੀ ਨੂੰ ਸਪਖਾਣ ਵਾਲੇ ਬਾਬੇ ਕੋਲ ਲੈ ਜਾ

    • @avtarsamra2823
      @avtarsamra2823 3 ปีที่แล้ว

      ਧਰਨਾਟ ਬਾਈ ਜੀ ਕੰਡੇ ਜਿਹੇ ਵਾਲੀ ਚਾਹ ਦਾ ਇਕ ਕਪ ਸਾਨੂੰ ਵੀ ਪਿਆ ਦੇ

  • @gagandeepKour-h9w
    @gagandeepKour-h9w หลายเดือนก่อน

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ❤❤

  • @RajivKumar-ir2bh
    @RajivKumar-ir2bh 3 ปีที่แล้ว +3

    Very Good video,DHARNAT TEY LOVEPREET DI ACTING 👍🏿👍🏿👍🏿👍🏿👍🏿👍🏿👍🏿👍🏿👍🏿👍🏿👍🏿

  • @samarsingh3512
    @samarsingh3512 3 ปีที่แล้ว +1

    ਚੜ੍ਹਦੀ ਕਲਾ mst hai punjabi comdey 🙏🙏❤️👍☝️☝️☝️👳👳🎁🇨🇦🇨🇦💪🏆

  • @tvserialstar1362
    @tvserialstar1362 3 ปีที่แล้ว +7

    Jassi, Lovepreet, ਐਕਟਿੰਗ ਵਧੀਆ👍💯👍💯👍💯

    • @surjitsingh-gf9gq
      @surjitsingh-gf9gq 3 ปีที่แล้ว

      Love next time do not like this always your ŕoll should be a example for others very good msg

    • @surjitsingh-gf9gq
      @surjitsingh-gf9gq 3 ปีที่แล้ว

      Z

  • @pardeepsharmasharma4093
    @pardeepsharmasharma4093 3 ปีที่แล้ว

    ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ,ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ, ਬਹੁਤ ਸੋਹਣੀ ਸਟੋਰੀ ਜੀ।

  • @harjinderkaur9494
    @harjinderkaur9494 3 ปีที่แล้ว +3

    ਜੁਗ ਜੁਗ ਜੀਓ ਧਨਾਟ ਵੀਰ jii ਬਹੁਤ ਵਧੀਆ ਅੱਜ ਦੇ ਯੁੱਗ ਵਿੱਚ ਸੇਧ ਦਿੰਦੀ ਹੈ ਤੁਹਾਡੀ ਵੀਡੀਓ jii🙏🙏

  • @gurtejsinghsingh8242
    @gurtejsinghsingh8242 3 ปีที่แล้ว

    ਸ਼ਾਰੀ ਟੀਮ ਨੇ ਕੋਕੇ ਜੜੇ ਐ ਵੀਰ
    ਕੋਈ ਘੱਟ ਕੋਈ ਸ਼ੇਰ ਸੀ ਤਾਂ ਅੱਗੋ ਸ਼ਵਾ ਸ਼ੇਰ ਸੀ।
    ਆਈ ਲਵ ਯੂ ਆਲ ਟੀਮ❤💟💗💚

  • @ajaibsekhon3180
    @ajaibsekhon3180 3 ปีที่แล้ว +41

    ਦੂਜਾ ਭਾਗ ਵੀ ਬਣਾਉਣੀ ਚਾਹੀਦੀ ਹੈ video

  • @jatindersinghmaheyhappysin2976
    @jatindersinghmaheyhappysin2976 3 ปีที่แล้ว +1

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ,

  • @jagsirtalwandi2889
    @jagsirtalwandi2889 3 ปีที่แล้ว +5

    Very good sira bhai G 👍sahi paner

  • @rachhpalsingh78466
    @rachhpalsingh78466 10 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @parampalsingh5709
    @parampalsingh5709 3 ปีที่แล้ว +15

    Nice video and good message on living together as union has a strength.

  • @manjeetsingh2901
    @manjeetsingh2901 3 ปีที่แล้ว +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਸਿਰਾ ਲਾਤਾ ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯

  • @GagandeepSingh-qy9tp
    @GagandeepSingh-qy9tp 3 ปีที่แล้ว +12

    ਬਹੁਤ ਵਧੀਆ ਵੀਡਿਓ ਵੀਰ ਧਰਨਾਟ ਸਿਰਾ ਕਰਤਾ
    ਅੱਜ ਜੋੜੀ ਬਰਾਬਰ ਦੀ ਆ ਜੱਸੀ ਤੇ ਲਵਪ੍ਰੀਤ ਬਹੁਤ ਵਧੀਆ ਐਟਂਗ 👍👍👍👍👌👌🌴

  • @rachhpalsingh78466
    @rachhpalsingh78466 10 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ ।

  • @harnaibchahal4326
    @harnaibchahal4326 3 ปีที่แล้ว +3

    ਵਾਈ ਜੀ ਬਹੁਤ ਹੀ ਵਧੀਆ ਵੀਡੀਓ ਹਾਸਾ ਵੀ ਤੇ ਸਿਖਿਆ ਵੀ ਬਹੁਤ ਵਧੀਆ ਦਿੱਤੀ ਹੈ ਐਵੇਂ ਨਹੀ ਧਰਨਾਟ ਸਿਆ ਸੋਡੀਆਂ ਵੀਡੀਓ ਦੀ ਵੇਟ ਕਰਦੇ ਬਹੁਤ ਹੀ ਵਧੀਆ ਵੀਡੀਓ ਬਣਾਉਦੀ ਹੈ ਪੂਰੀ ਟੀਮ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿਚ ਰੱਖਣ

  • @singhjagjeet6171
    @singhjagjeet6171 3 ปีที่แล้ว

    ਬਹੁਤ ਵਧੀਆ ਮੈਸਜ ਦਿੱਤਾ ਹੈ ਲੋਕਾਂ ਨੂੰ

  • @candlemedia
    @candlemedia 3 ปีที่แล้ว +7

    *This was the best video I seen. I laughed so hard when they were fighting.* Loved the fighting scenes of both the girls. Great acting!! 😁😁📸

  • @ranivirkmalout1426
    @ranivirkmalout1426 3 ปีที่แล้ว +1

    ਬਹੁਤ ਬਹੁਤ ਬਹੁਤ ਵੱਧੀਆ ਲੱਗੀਆਂ ਵੀਡੀਓ ਧਰਨਾਟ ਵੀਰ ਜੀ

  • @surinder5911
    @surinder5911 3 ปีที่แล้ว +9

    ਧਰਨਾਟ ਵੀਰੇ ਤੈਨੂੰ ਯਾਦ ਕਰਦੇ ਹਾਂ

  • @lakhveersingh339
    @lakhveersingh339 3 ปีที่แล้ว +1

    ਬਾਈ ਵਾਲੀ ਘੈਟ ਵਿਡੀਓ ਆ ਬਾੲਈ

  • @surinder5911
    @surinder5911 3 ปีที่แล้ว +5

    ਜਮਾਂ ਸਿਰਾਂ ਲਾਤਾ ਬਾਈ ਜੀ

  • @aulakhsaab2068
    @aulakhsaab2068 3 ปีที่แล้ว

    ਬਹੁਤ ਵਧੀਆ ਗੱਲ ਹੈ ਕਿਉਂਕਿ ਏਕੇ।ਬਰਕਤ। ਹੁੰਦੀ ਹੈ। ਬਹੁਤ ਵਧੀਆ ਐਕਟਿੰਗ।ਸਾਰੀ। ਟੀਮ ਨੂੰ। ਵਾਹਿਗੁਰੂ। ਚੜ੍ਹਦੀ ਕਲਾ ਵਿੱਚ ਰੱਖੇ

  • @kartarchandsahonta886
    @kartarchandsahonta886 3 ปีที่แล้ว +4

    Very nice video with meaningful massage. It happens in joint families in our society. Good work with laughing matter and lovely performance. Thanks for good contribution union is strength. Keep it up God bless you from England.

  • @jaspreetsingh7390
    @jaspreetsingh7390 3 ปีที่แล้ว +2

    Nice Video bor👌👌👌👌👌👌👌❤❤❤❤❤💯💯💯💯💯💯💯

  • @SatnamSingh-bv3cc
    @SatnamSingh-bv3cc 3 ปีที่แล้ว +5

    Nice vidio

  • @gurpindersingh131
    @gurpindersingh131 3 ปีที่แล้ว +2

    22ਜੀ ਵੀਡੀਓ ਬਹੁਤ ਵਧੀਆ ਲੱਗੀ ਅਸੀਂ ਵੀਡੀਓ ਦੇਖ ਕੇ ਬਹੁਤ ਖੁਸ਼ ਹੋਏ ਜੀ

  • @inderbrar550
    @inderbrar550 3 ปีที่แล้ว +8

    ਹਾਫ ਟੈਮ ਤੋਂ ਬਾਅਦ ਮੈਚ ਫੇਰ ਭਖ ਗਿਆ
    😂😂😂

  • @jaswantkaur9875
    @jaswantkaur9875 2 ปีที่แล้ว

    ਧਰਨਾਟ ਬਾੲੀ ਪਹਿਲਾਂ। ਇਨ੍ਹਾਂ ਦਾ ਹੱਥ ਹੋਲਾਂ ਕਰ ਦਿੱਤਾ ਜਾਵੇ ਫੇਰ ਤੁਹਾਨੂੰ ਰੋਟੀ ਮਿਲ ਜਾੳ ਗੀ

  • @harnaksohi1220
    @harnaksohi1220 3 ปีที่แล้ว +3

    Good yg

  • @GurpreetSingh-ts1cg
    @GurpreetSingh-ts1cg 3 ปีที่แล้ว +1

    ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ ਚੰਡੀਗੜ੍ਹ ਤੋਂ

  • @MandeepKaurRupal
    @MandeepKaurRupal 3 ปีที่แล้ว +7

    Wow i love this video even that sarea videos bht vdia hundia ne and good messages walia thx bro waheguru g tuhanu always trakiyaan provide krn 😊😊

  • @krishanlal1701
    @krishanlal1701 3 ปีที่แล้ว +1

    First. Ki. Ladai. End. Ka seen. Very. Nice. Dil. Ko coucch. Gaye video⚔️🥰👍🌹🤭🤣🗡️

  • @luckybhatia2419
    @luckybhatia2419 3 ปีที่แล้ว +8

    Nice Video Good Message Good Team Work Tharnat Da Role Vadeya Se

  • @chanderdeepsharma3820
    @chanderdeepsharma3820 3 ปีที่แล้ว

    , ਬਹੁਤ ਵਧੀਆ by g love u ਟਰੱਕ ਭਰਕੇ ਸਾਰੀ ਟੀਮ ਨੂੰ।

  • @ManpreetSingh-or6bj
    @ManpreetSingh-or6bj 3 ปีที่แล้ว +4

    Bai.bhut shoni video bhut vdiyaa msg aa sariyana. Laee god blessed you sri team no and dhrnat bsiii no

  • @tarsemgill5240
    @tarsemgill5240 10 หลายเดือนก่อน +1

    Very nice movie 22ji

  • @Deepyoutober
    @Deepyoutober 3 ปีที่แล้ว +4

    Vali shoni video c bai g thanku eh video dekh k meri akha ch pani a a a gya 😥

  • @dilshadkhan2304
    @dilshadkhan2304 3 ปีที่แล้ว +1

    Ladai bahut badia lagi

  • @balkarsinghmaan4177
    @balkarsinghmaan4177 3 ปีที่แล้ว +3

    Bahut sohni vedio aa veer👌👌 Bahut hi shona msg dita 👍👍

  • @bablusingh7700
    @bablusingh7700 3 ปีที่แล้ว +1

    ਬਹੁਤ ਸੋਹਣਾ ਲੱਗਾ

  • @j.s_5210-b1z
    @j.s_5210-b1z 3 ปีที่แล้ว +3

    👌👌👌😃😃

  • @jagdeeppandher0753
    @jagdeeppandher0753 ปีที่แล้ว +1

    Very nice very good 😊👍🎉❤

  • @kulviraujla4845
    @kulviraujla4845 3 ปีที่แล้ว +4

    Kulviraujla good video

  • @sudagarsingh1476
    @sudagarsingh1476 3 ปีที่แล้ว

    ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ ਬਾਈ ਘਰ ਘਰ ਇਹੀ ਹਾਲ ਐ 👌👌👌👌👌🙏🙏🙏🙏🙏

  • @abhishek00064
    @abhishek00064 3 ปีที่แล้ว +3

    Bus video dekhan to phela he like katre Mai ta tuse saree v kardo🙏😂❤️😂❤️❤️😂😘

  • @gulbaharsinghshahpuria3682
    @gulbaharsinghshahpuria3682 3 หลายเดือนก่อน +1

    Very very nice Movie ❤❤❤❤❤😂😂😂😂😂😂😂😂😂😂😂💯💯💯💯

  • @harnaamchand5920
    @harnaamchand5920 3 ปีที่แล้ว +3

    Nice ji 🌹🌹🌹🌹🌹

    • @harnaamchand5920
      @harnaamchand5920 3 ปีที่แล้ว +1

      Tuce keto da ho 💖💖💖💖💖

  • @sumandeepkaur2781
    @sumandeepkaur2781 3 ปีที่แล้ว +2

    Siraa 👌👌👌👌👌dharnaat and bhole de dialogue
    Lovepreet and jassi Di fight 👌👌👌👌😂😂

  • @omkarsinghvirkjatt3942
    @omkarsinghvirkjatt3942 3 ปีที่แล้ว +4

    Waheguru ji 🙏🙏🙏🙏🙏

  • @gulbaharsinghshahpuria3682
    @gulbaharsinghshahpuria3682 6 หลายเดือนก่อน +1

    Very good Movie 😂😂😂😂😂

  • @Bhullar.66
    @Bhullar.66 3 ปีที่แล้ว +6

    Good message 👍👍

  • @jagjitsingh5654
    @jagjitsingh5654 3 ปีที่แล้ว

    ਬਹੁਤ ਵਧੀਆ ਮੈਸ਼ਜ Thanks from doha qatar

  • @arshpreetsingh6thab.y.c.s925
    @arshpreetsingh6thab.y.c.s925 3 ปีที่แล้ว +4

    Funny video bhout 😂😂😂😂😂

  • @meharseebat7319
    @meharseebat7319 3 ปีที่แล้ว +3

    ਧਰਨਾਟ ਬੱਬੂ ਵਿਡਿਔ ਵਿੱਚ ਕਉ ਨੀ ਉਦੀ

  • @Kiran_hairstylish
    @Kiran_hairstylish 3 ปีที่แล้ว +1

    Bhut ghaint video ,and nice moral ❤❤❤❤❤❤

  • @razwangill6440
    @razwangill6440 3 ปีที่แล้ว +3

    😀😀😀😀😀😀😀😀

  • @HarpreetKaur-ny3lc
    @HarpreetKaur-ny3lc 2 ปีที่แล้ว +1

    Very very very nice video y ji

  • @manjitkaur7967
    @manjitkaur7967 3 ปีที่แล้ว

    ਹੈਲੋ ਧਰਨਾਟ ਵੀਰੇ ਵੀਡੀਓ ਬਹੂਤ ਸੋਹਣੀ ਆ।
    ਵੀਰੇ ਜਦੋਂ ਦਰਾਣੀ ਜਠਾਣੀ ਦੀ ਲੜਾਈ ਹੂੰਦੀ ਆ ।
    ਤਾਂ ਬੰਦਿਆਂ ਦਾ ਔਖਾ ਹੋ ਜਾਂਦਾ ਐ।
    ਵੀਰੇ ਮੈਂ ਤੂਹਾਡੀਆ ਸਾਰੀਆਂ ਵੀਡੀਓਜ਼ ਦੇਖਦੀ ਆ ਸਾਰੀਆਂ ਵੀਡੀਓਜ਼ ਬਹੂਤ ਸੋਹਣੀਆਂ ਹੂੰਦੀਆਂ ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।
    ਅਗਲਾ ਭਾਗ ਜਲਦੀ ਬਣਾਓ ਜੀ।

  • @bachurahon9846
    @bachurahon9846 3 ปีที่แล้ว +3

    Babbu Maan Da fan. Comments kar ka dsso

  • @vadethanduramsarpunchghuna4625
    @vadethanduramsarpunchghuna4625 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @Deepyoutober
    @Deepyoutober 3 ปีที่แล้ว +7

    Bai aj dil kush kr ta salute a a

  • @santokhsingh2845
    @santokhsingh2845 3 ปีที่แล้ว +1

    Lovepreet @ Jassi acting bahut vadia dharnat bro g nabha to

  • @parladsharma5462
    @parladsharma5462 3 ปีที่แล้ว

    Nirmaljit singh
    Very good Dhrnaat y ji

  • @poojamanveer4366
    @poojamanveer4366 3 ปีที่แล้ว +1

    Very nice video

  • @parkashsinghparkashsingh8079
    @parkashsinghparkashsingh8079 3 ปีที่แล้ว

    ਧਰਨਾਟ ਵੀਰੇ ਬਹੁਤ ਵਧੀਆ ਵਿਡਿਓ ਹਸਾ ਹਸਾ ਮਾਰ ਦਿੱਤਾ ਵਿਰੇ ਕੁੜਮਾ ਦਾ ਪਿਆਰ ਵਿਡਿਓ ਜ਼ਰੂਰ ਬਣਾਓ ਜੀ ਲੋਕ ਵਿਆਹ ਕਰਕੇ ਆਪਸ ਵਿੱਚ ਭੁਲ ਹੀ ਜਾਂਦੇ ਨੇ ਪ੍ਰਕਾਸ਼ ਸਿੰਘ ਪੰਜਾਬ ਪਿੰਡ ਬੂਥਗੜ ਹੁਸ਼ਿਆਰਪੁਰ ਥੈਕ ਯੂ

  • @sukhharikakaur5783
    @sukhharikakaur5783 3 ปีที่แล้ว +1

    Sare teem bhuat vadyea h ji 🙏🙏🙏🙏🙏

  • @avtarchhajla9074
    @avtarchhajla9074 3 ปีที่แล้ว +1

    ਬਹੁਤ ਵਧੀਆ ਵੀਡੀਆ ਆ ਸਿਰਾ ਕਰਤਾ 22 ਜੀ😂😂😂😂😂😂❤❤👌👌👌👌👌👌

  • @TARSEMSINGH-vc4zx
    @TARSEMSINGH-vc4zx 3 ปีที่แล้ว

    ਸ਼ਹੁਤ ਵਧੀਆ ਲੱਗੀ ਵਿਡੀਉ ਧਰਨਾਟ ਬਾਈ ਲਵ ਯੂ ਟਰਾਲੀ ਭਰ ਕੇ

  • @gurjantsingh743
    @gurjantsingh743 3 ปีที่แล้ว

    ਬਹੁਤ ਸੋਹਣੀ ਵੀਡੀਓ ਹੈ ਪਰਮਾਤਮਾ ਤੁਹਾਡੀ ਸਾਰੀ ਤਰੱਕੀਆਂ ਬਖਸ਼ੇ ਸਲੂਟ ਹੈ ਬਾਈ ਤੁਹਾਨੂੰ ਲਵ ਯੂ ਟਰਾਲੀ ਭਰ ਕੇ

  • @KulwinderSingh-en6mj
    @KulwinderSingh-en6mj 2 ปีที่แล้ว +1

    Video Very nice 👌👌👌 heart teaching 😭😭😭😔😔😔😔 very good message 🙏🙏🙏🤞🤞🤞🤞

  • @khemchand6213
    @khemchand6213 3 ปีที่แล้ว

    ਬਹੁਤ ਵਧੀਆ ਵੀਡੀਓ ਸੀ ਵਾਈ ਜੀ ਵਧੀਆ ਸਦੇਸ ਮਿਲਿਆ ਵੀਡਿਉ ਦੇਖ ਕੇ ਵਾਈ ਜੀ ਧਰਨਾਟ ਵਾਈ ਜੀ ਨਮਸਕਾਰ ਵੀਰੇ ਜਦ ਤੂੰ ਵੀਡੀਓ ਚ ਬੋਲਦਾ ਨਾ ਬਹੁਤ ਘੈਂਟ ਲਗਦਾ ਆਪਣਾ ਪਿੰਡ ਵਾਈ ਜੀ ਵਜੀਦਪੁਰ ਪਟਿਆਲੇ ਲਵੇ ਆਏ ਲਵ ਯੂ ਧਰਨਾਟ ਵਾਈ ਜੀ

  • @meharseebat7319
    @meharseebat7319 3 ปีที่แล้ว +1

    Very nice ji 2ਭਾਗ ਜਲਦੀ

  • @ramankhan5311
    @ramankhan5311 3 ปีที่แล้ว

    Love u dharnat jhinger veer

  • @GaganDeep-nw9gn
    @GaganDeep-nw9gn 3 ปีที่แล้ว +1

    Sirra video aa vae 👌👌

  • @OPGamer-py4lg
    @OPGamer-py4lg 3 ปีที่แล้ว

    Bhut sohni video darnat vr Te babli 22

  • @gursewakdhillon7449
    @gursewakdhillon7449 3 ปีที่แล้ว

    ਬਹੁਤ ਵੱਦੀਆ ਸਿੱਖਿਆ ਦਿੱਤੀ ਗਈ ਹੈ

  • @shivdeepkartik5032
    @shivdeepkartik5032 3 ปีที่แล้ว +1

    ਬਹੁਤ ਸੋਹਣਾ ਵੀਡੀਓ ਬਣਾਇਆ

  • @meet_gaiming5744
    @meet_gaiming5744 3 ปีที่แล้ว +1

    Dharnat Bai video siraaaa ton siraa Hundi aa Teri. Baki love u sari teem nu

  • @LR_Mansa_Wale
    @LR_Mansa_Wale 3 ปีที่แล้ว +1

    ਬਹੁਤ ਵਧੀਆ ਧਰਨਾਟ ਵੀਰ

  • @cutebaby-pi7nd
    @cutebaby-pi7nd 3 ปีที่แล้ว

    Haryana vale ਪਰਨੇ ਅਾ ਵੀਰਾ ਕੋਲ

  • @Aadi3132
    @Aadi3132 3 ปีที่แล้ว +1

    Very nice Love from haryana
    ❤️❤️❤️❤️❤️❤️❤️❤️❤️❤️
    👍👍👍👍👍👍👍👍👍

  • @bhindapump161
    @bhindapump161 3 ปีที่แล้ว

    Bahut Vadiya ji jasse Lavpreet de Jude Beautiful

  • @hardipsingh9246
    @hardipsingh9246 3 ปีที่แล้ว

    ਬਹੁਤ ਹੀ ਵੱਧੀਆ ਕੰਨਟੈਂਟ ਹੈ ਮੂੱਵੀ ਦਾ ! ੧੦੦/੧੦੦ ਨੰਬਰ!
    ਲਵ ਯੂ ਸਾਰੀ ਟੀਮ ਨੂੰ!

  • @pindersandhu8008
    @pindersandhu8008 3 ปีที่แล้ว +1

    ਬਹੁਤ ਵਧੀਆ ਮੈਸਜ ਸੀ ਵੀਰੋ

  • @SatnamSingh-q5c
    @SatnamSingh-q5c 10 หลายเดือนก่อน

    Dil khush ho gaya aa video bekh k

  • @mansukh1114
    @mansukh1114 2 ปีที่แล้ว

    ਬਹੁਤ ਬਹੁਤ ਸੋਹਣੀ ਵਿਡੀਉ

  • @sarbjitsingh8047
    @sarbjitsingh8047 3 ปีที่แล้ว

    ਵੀਡੀਓ ਬਹੁਤ ਵਧੀਆ ਹੈ ਜੀ ਵੀਡੀਓ ਵਿਚ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਜੀ

  • @satvindergrewal4824
    @satvindergrewal4824 3 ปีที่แล้ว +1

    Hurr haithey rakh dharnat y hun laiuna nvey nvey idea's kd k chk de km . Gud work all team gbu .kisan mzdoor ekta zindabad

  • @tariveer4605
    @tariveer4605 3 ปีที่แล้ว

    ਬਹੁਤ ਵਧੀਆ ਵੀਡੀਉ ਬਣਾਈ ਹੈ..ਪੂਰੀ ਘੈੰਟ ਵੀਡੀਉ ਸਿਰਾ ਗੱਲਬਾਤ..