ਯਾਰ ਗਦਾਰ • Dharnat Jhinjer • A Short Movie • Latest Punjabi Movies 2020

แชร์
ฝัง
  • เผยแพร่เมื่อ 18 ธ.ค. 2024

ความคิดเห็น • 908

  • @BalwinderSingh-ej8yp
    @BalwinderSingh-ej8yp 4 ปีที่แล้ว +8

    ਬਹੁਤ ਵਧੀਆ ਰੋਲ ਹੈ ਸਭ ਦਾਂ ਟੁੱਟਦੇ ਹੋਏ ਘਰ ਨੂੰ ਬਚਾਉਣ ਦਾ ਸੰਕੇਤ ਹੈ ਵੀਡੀੳ ਜਿਆਦਾ ਘਰ ਇਸੇ ਕਾਰਨ ਹੀ ਟੁਟਦੇ ਹਨ ਲਵਪ੍ਰੀਤ ਧਰਨਾਡ ਸਾਰੇ ਪਾਤਰਾਂ ਦਾ ਸ਼ੁਕਰੀਆ ਧੰਨਵਾਦ

  • @tvserialstar1362
    @tvserialstar1362 4 ปีที่แล้ว +37

    ਧਰਨਾਟ ਬਾਈ ਦੀਆਂ ਵੀਡਿਓ ਨੂੰ 👌ਲਾਇਕ ਕਰੋ ਤੇ ਸੇਅਰ ਕਰੋ
    ਧਰਨਾਟ ਬਾਈ ਦੀਆਂ ਵੀਡਿਓ ਨੂੰ ਕੌਣ ਕੋਣ ਦੇਖਦਾ ਹੈ

  • @shamshersingh8827
    @shamshersingh8827 3 ปีที่แล้ว +4

    ਲਵਪਰੀਤ ਬੇਟਾ ਜੀ ਤੁਸੀਂ ਵਧੀਆ ਰੋਲ ਕਰਦੇ ਹੋ ਮਿਠੀ ਬੋਲੀ ਬੋਲਦੇ ਹੋ ਵਹਿਗਰੂ ਤਹਾਨੂੰ ਸਦਾ ਸੁਖੀ ਰੱਖੇ

  • @deepmani6518
    @deepmani6518 4 ปีที่แล้ว +4

    ਧਰਨਾਟ ਵੀਰ ਸੇਮ ਕਹਾਣੀ ਆ ਰੋਣਾ ਆ ਆ ਬਾਈ ਵੀਡੀਓ ਦੇਖ ਕੇ ਸਰਪੰਚ ਤੇ ਸੀਰੀ ਦਾ ਰੋਲ ਬਾਈ ਸੀਰਾ ਸੀ ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਲਵ ਯੂ ਘੋੜਾ ਭਰਕੇ ਬਾਈ ਜੀ

  • @j.sdhindsasinghsardar523
    @j.sdhindsasinghsardar523 4 ปีที่แล้ว +6

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @meharsingh6733
    @meharsingh6733 3 ปีที่แล้ว +2

    ਧਰਨਾਟ ਬਾਈ ਬਹੁਤ ਹੀ ਵਧੀਆ ਤੇ ਸੰਦੇਸ਼ ਭਰਪੂਰ ਵੀਡੀਓ ਬਣਾਈ ਹੈ। ਵਧਾਈ ਦੇ ਹੱਕਦਾਰ ਹੋ।

  • @beantghumaan6266
    @beantghumaan6266 4 ปีที่แล้ว +11

    ਬਹੁਤ ਵਧੀਆ ਯਾਰੋ ਅੱਜ ਕੱਲ ਦੀ ਹਕੀਕਤ ਦਿਖਾਈ ਹੈ ਜਿਉਦੇ ਵੱਸਦੇ ਰਹੋ

  • @harmailsingh627
    @harmailsingh627 3 ปีที่แล้ว +2

    ਬਹੁਤ ਵਧੀਆ, ਧਰਨਾਟ ਭਰਾ🙏🙏🙏🙏

  • @SushilSharma-ee6sj
    @SushilSharma-ee6sj 3 ปีที่แล้ว +6

    Very good & Very Nice Video it conveys a good message to the modern society 👍

  • @ਯੂਸਫ਼ਫਲੈਕਸਵਾਲਪੇਪਰਯੂਸਫ਼ਫਲੈਕਸਵਾਲ

    ਬਾਈ ਥੋਡੀਆਂ ਵੀਡੀਓ ਦੇਖ ਕੇ ਅੱਖੀ ਪਾਨੀ ਆ ਜਾਂਦਾ🙏

  • @gurichahal3135
    @gurichahal3135 4 ปีที่แล้ว +13

    ਬਹੁਤ ਸੋਹਣਾ ਮੈਸੇਜ ਦਿੱਤਾ ਜੀ❤️❤️❤️❤️❤️❤️❤️😘🌹🥰🥰

  • @balkarsran6512
    @balkarsran6512 4 ปีที่แล้ว +22

    Dharnaat di koi rees ni👍👍

  • @rajuraikot955raju2
    @rajuraikot955raju2 4 ปีที่แล้ว +6

    Love u bai ਕੌਲੀ ਭਰਕੇ, ਬਹੁਤ ਵਧੀਅਾ ਵੀਡੀੳੁ

  • @bhupindersingh8515
    @bhupindersingh8515 3 ปีที่แล้ว +1

    Tuhadi videos bohat vdia hundiya ❤️❤️keep it up

  • @gillsaab8824
    @gillsaab8824 4 ปีที่แล้ว +4

    ਬਾਈ ਦੇਖ ਕੇ ਅੱਖਾਂ ਭਰ ਆਈਆਂ
    ਬਹੁਤ ਵਧੀਆ Msg

  • @manjeetsingh2901
    @manjeetsingh2901 4 ปีที่แล้ว +20

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਬਹੁਤ ਬਹੁਤ ਬਹੁਤ ਵਧੀਆ👍💯👍💯👍💯

  • @paramjitsinghdaulatpurpunj1435
    @paramjitsinghdaulatpurpunj1435 4 ปีที่แล้ว +15

    ਸਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲਮੇਰੇ ਕੋਲ ਵੀ ਕਾਫੀ ਮਟੀਰੀਅਲ ਲਿਖਿਆ ਬਹੁਤ

  • @rupalboys1789
    @rupalboys1789 4 ปีที่แล้ว +2

    jiada bai ne sirri da rol kita siraa ce bai luv u bro

  • @maxxdeep3978
    @maxxdeep3978 4 ปีที่แล้ว +28

    ਉਂਗਲ ਲਾਉਣ ਵਾਲੇ ਘਰ ਬਰਬਾਦ ਕਰ ਦਿੰਦੇ ਨੇ ਬਹੁਤ ਵਧੀਆ msg

    • @sukhveersingh3371
      @sukhveersingh3371 3 ปีที่แล้ว +1

      ਬੰਦਾ ਤਾ ਡੱਕਾ ਲਾਉ ਹੈ

    • @harsewakdhillon8476
      @harsewakdhillon8476 3 ปีที่แล้ว +1

      @@sukhveersingh3371 𝕓𝕒𝕟𝕕𝕒 𝕥𝕒 𝕕𝕒𝕜𝕜𝕒 𝕝𝕒𝕦𝕟𝕕𝕒

    • @JashandeepSingh-qf7mh
      @JashandeepSingh-qf7mh 9 หลายเดือนก่อน

      ❤❤😂🎉​@@sukhveersingh3371

  • @GurmeetKaur-bi9el
    @GurmeetKaur-bi9el 2 หลายเดือนก่อน +1

    ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉ਬਹੁਤ ਵਧੀਆ

  • @GagandeepSingh-qy9tp
    @GagandeepSingh-qy9tp 4 ปีที่แล้ว +7

    ਬਹੁਤ ਵਧੀਆ ਵੀਡੀਓ ਵੀਰ ਧਰਨਾਟ 👍👍👌👌🌴🌴🌴

  • @lovedeep1805
    @lovedeep1805 4 ปีที่แล้ว +1

    bhout shoni ਸਟੋਰੀ c.. love u sari team nu

  • @manjitkaur7967
    @manjitkaur7967 4 ปีที่แล้ว +13

    ਹੈਲੋ ਧਰਨਾਟ ਵੀਰੇ ਵੀਡੀਓ ਬਹੂਤ ਸੋਹਣੀ ਆ ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।

  • @rachhpalsingh78466
    @rachhpalsingh78466 ปีที่แล้ว

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @mikaakkuwalia2250
    @mikaakkuwalia2250 4 ปีที่แล้ว +7

    ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਤੇ ਬਹੁਤ ਚੰਗਾ ਸੁਨੇਹਾ ਦਿੱਤਾ ਧਰਨਾਟ ਵੀਰ

  • @SanjeevKumar-kn2cu
    @SanjeevKumar-kn2cu 4 ปีที่แล้ว +21

    ਬਹੁਤ ਵਧੀਆ ਵੀਡੀਓ ਸੀ ਬਾਈ ਜੀ ।

  • @BholaSingh-sk7el
    @BholaSingh-sk7el 3 ปีที่แล้ว

    ਬਹੁਤ ਦਿਲ ਨੂੰ ਟੁੰਬਣ ਵਾਲੀ ਬੀਡੀੳ ਹੈ ਬਾਈ ਜੀ ਬਹੁਤ ਵਧੀਆ ਲੱਗੀ ਬਾਈ ਜੀ

  • @sukhipb31wala23
    @sukhipb31wala23 4 ปีที่แล้ว +24

    Story ਵੇਖ ਕੇ ਯਾਰ ਮੈਨੂੰ ਤਾਂ ਰੋਣਾ ਆ ਗਿਆ ,, ਬਹੁਤ ਵਧੀਆ ਮੈਸੇਜਜ ਦਿੱਤਾ ਵੀਰ ਕਹਾਣੀ ਰਾਹੀ

  • @khanarsalan5271
    @khanarsalan5271 4 ปีที่แล้ว +2

    Very good lesson, Hor tey galaan diyan gallan, korri di acting bohat alaa, natural and confidence wali ay

  • @AvtarSingh-xp4tk
    @AvtarSingh-xp4tk 16 วันที่ผ่านมา

    Bhut vadiya video Dharnat bai g Love u aa 💖 💓
    🙏 ਵਾਹਿਗੁਰੂ ਜੀ ਖੁਸ਼ੀ ਬਣਾਈ ਰੱਖਣ💕🙏

  • @MastLalijatt
    @MastLalijatt 4 ปีที่แล้ว +3

    Very good bro waheguru Mehar kre sareya te waheguru waheguru waheguru waheguru waheguru waheguru waheguru

    • @nishanjatt558
      @nishanjatt558 3 ปีที่แล้ว

      Darnat de asly wife Kon a

  • @jyotish.kundli-
    @jyotish.kundli- 4 ปีที่แล้ว +2

    Happy ending..... Bohat bohat bohat vadia story aa.... Sarpanch sahib ne apna act bohat vadia kita..... Mai kehna bacho bas bacho.. Dunia bohat maadi aa mai kehna vi bas bacho

  • @SanjeevKumar-kn2cu
    @SanjeevKumar-kn2cu 4 ปีที่แล้ว +7

    ਦੀਵਾਲੀ ਦੀਆਂ ਬਹੁਤ ਸਾਰੀਆਂ ਵਧਾਈਆਂ

  • @parmjeetsinghmks8035
    @parmjeetsinghmks8035 2 ปีที่แล้ว

    ਬਹੁਤ ਬਹੁਤ ਵਧੀਆ ਹੀ ਲੱਗੀ ਜੀ ਰੱਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ

  • @hardeepdharni8697
    @hardeepdharni8697 6 หลายเดือนก่อน

    ਬਹੁਤ ਵਧੀਆ ਧਰਨਾਟ ਤੁਹਾਡੀਆਂ ਸਟੋਰੀਆ ਬਹੁਤ ਹੀ ਵਧੀਆ ਹੁੰਦੀਆਂ ਨੇ❤❤❤❤🎉🎉🎉🎉

  • @farmlife3304
    @farmlife3304 4 ปีที่แล้ว +7

    ਹਾਂ ਸਿਕੰਦਰ ਹਾਂ ਸਿਕੰਦਰ ਬਾਹਰ ਆਉਂਦਾ ਜੱਦ ਵੈਰੀ ਅੰਦਰ 🧐🧐😲😲😲🤣🤣🤣🤣🤣🤣🤣🤣🤣🤣

  • @sukhibrar2809
    @sukhibrar2809 3 ปีที่แล้ว +1

    ਬਹੁਤ ਵਧੀਆ ਜੀ 💯👍👍

  • @SukhwinderSingh-mv7rd
    @SukhwinderSingh-mv7rd 4 ปีที่แล้ว +27

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 👍🔥

  • @inderkaler962
    @inderkaler962 4 ปีที่แล้ว

    ਬਹੁਤ ਵਧੀਆ ਕਹਾਣੀ ਹੈ ਤਹਾਨੂੰ ਵਾਹਿਗੁਰੂ ਹੋਰ ਥਲ ਦੇਵਾਂ ਜੀ ਵੀਰ ਜੀ

  • @hardeepkaurbabbu326
    @hardeepkaurbabbu326 4 ปีที่แล้ว +13

    V good

  • @parmjeetsinghmks8035
    @parmjeetsinghmks8035 2 ปีที่แล้ว

    ਬਹੁਤ ਹੀ ਵਧੀਆ ਲੱਗੀ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

    • @dalbirsingh5142
      @dalbirsingh5142 ปีที่แล้ว

      🎉 Sarpunch bhoot vadya gal karda hai

  • @astaadsidhumoosewala3142
    @astaadsidhumoosewala3142 4 ปีที่แล้ว +32

    🙏ਜਦੋ ਤੱਕ ਆਪਣੇ ਅੱਖੀ ਨਾ ਕੁਝ ਦੇਖੋ ।ਕੰਨੀ ਗੱਲ ਸੁਣੇ ਤੇ ਵਿਸਵਾਸ ਨਾ ਕਰੋ। 👍

  • @shamshersingh8827
    @shamshersingh8827 3 ปีที่แล้ว

    ਬੇਟਾ ਜੀ ਤੁਸੀਂ ਸਦਾ ਸਖੀ ਰਹੋ ਵਹਿਗਰੂ ਕਿਰਪਾ ਕਰੇ🙏🙏🙏🙏🙏

  • @charnjitsingh8402
    @charnjitsingh8402 4 ปีที่แล้ว +5

    Bahut hi vdhia vedio si privatan nu vdhia suneha deta hai very nice 👍👍👌

  • @mannudeol4766
    @mannudeol4766 4 ปีที่แล้ว +1

    ਵੀਡੀਉ ਦੇ ਜਰੀਐ ਇਕ ਬਹੁਤ ਹੀ ਵਧੀਆ ਮੈਸਜ ਦਿਤਾ ਬਾਈ ਜੀ ਤੁਸੀ (ਸਾਰੀ ਟੀਮ ) ਨੇ
    * * * * * * * star

  • @beantkaur4852
    @beantkaur4852 4 ปีที่แล้ว +3

    Bahut vdia msg dita bro god bless uu

  • @SukhwinderSingh-ls3gh
    @SukhwinderSingh-ls3gh 3 ปีที่แล้ว

    ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਬਹੁਤ ਵਧੀਆ ਵੀਡੀਓ ਬਣਾਈ ਹੈ

  • @Sourav.Kamboj
    @Sourav.Kamboj 4 ปีที่แล้ว +6

    Siraa video veere

  • @windersingh2887
    @windersingh2887 4 ปีที่แล้ว +1

    Bai love you yar dharnat Sade ghar nal v aidan e hoi pani a gia veer akhan ch yar ajj tan tu jama 💯 percent right video bnai a jeonda reh bai
    Usa ton ton veer thoda

  • @singhjagjeet6171
    @singhjagjeet6171 4 ปีที่แล้ว +22

    ਬਹੁਤ ਵਧੀਆ ਮੈਸਜ ਦਿੱਤਾ ਹੈ ਬਾਈ ਜੀ ਲੋਕਾਂ ਨੂੰ

    • @nadeemmasih1376
      @nadeemmasih1376 3 ปีที่แล้ว +1

      Nice video and good working All team.

    • @sukhikaur1123
      @sukhikaur1123 3 ปีที่แล้ว +2

      Bahut badhiya message deta hai bhai ji loka nu

  • @raveenakhatoon6570
    @raveenakhatoon6570 2 ปีที่แล้ว

    Bhut sohna msg dita God bless you 👍

  • @kewaldeol7699
    @kewaldeol7699 4 ปีที่แล้ว +3

    Congratulations for 100 k subscribers

  • @bassedsandhu7474
    @bassedsandhu7474 3 ปีที่แล้ว +2

    ਐਹੋ ਕੰਮ same ਸਾਡੇ ਨਾਲ ਹੋਇਆ plz ਉਂਗਲਾਂ ਵਾਲਿਆਂ ਤੋਂ ਦੂਰ ਰਹੋ

  • @jarnailbenipal5668
    @jarnailbenipal5668 4 ปีที่แล้ว +3

    ਬਹੁਤ ਵਧੀਆ ਵੀਡੀਓ ਬਣਾਈਆਂ ਧਰਨਾਟ ਵੀਰ

  • @srojsharma4200
    @srojsharma4200 4 ปีที่แล้ว

    Bahut soni gall hai putt tarnat kise nu kise de magar nhi lagna chahida very nice putt tarnat

  • @indersandhu3155
    @indersandhu3155 4 ปีที่แล้ว +3

    Nyc video brthr
    God bless u always

  • @DarshanSingh-np1yc
    @DarshanSingh-np1yc 4 ปีที่แล้ว

    ਲਾਲਚੀ ਬੰਦੇ ਕਿਸ ਤਰਾਂ ਦੁਜਿਆਂ ਦੇ ਘਰ ਕਲੇਸ਼ ਪਾਉੰਦੇ ਹਨ ਸੋਚਣ ਸਮਝਣ ਵਾਲੀ ਗੱਲ ਹੈ Good lesson for society Sarpanch guidance excellent Bad man behind scene we should understand

  • @sarbjitsingh8047
    @sarbjitsingh8047 4 ปีที่แล้ว +3

    ਬਹੁਤ ਬਹੁਤ ਵਧੀਆ ਜੀ

  • @gagandeep5601
    @gagandeep5601 4 ปีที่แล้ว

    Veer ji sirer kr ta 😊😊😊😊😊😊😌😌😌😌😌😌dil khush ho giha video vekh ke 😍😍😍😍😍😍😍🎉😌

  • @karamsingh1450
    @karamsingh1450 3 ปีที่แล้ว +3

    Excellent video .. role of seeri,sarpanch,dharnat,bahu,maa 👍👍👍👍👍

  • @Satti_jollian
    @Satti_jollian 3 ปีที่แล้ว +1

    Veere ajj tkk di sab to best video lggi menu ta . Eddan di video ni kde dekhni veere . Na kise to bnayi jani aa veere eddan di video.🙌🙏👌👌👌👌

  • @hsingh9904
    @hsingh9904 4 ปีที่แล้ว +5

    Nice 👌 concept truth of life great efforts ❤️🙏🙏🙏🙏🙏

  • @jasjitgill8726
    @jasjitgill8726 3 ปีที่แล้ว +2

    Excellent episode keep it up thanks jas

  • @harwinderkaur6468
    @harwinderkaur6468 4 ปีที่แล้ว +17

    ਮਨ ਖੁਸ ਹੋਗਾ ਪੁੱਤ ਵੀਡੀਓ ਦੇਖ ਕੇ

  • @Kiran_hairstylish
    @Kiran_hairstylish 3 ปีที่แล้ว

    Ghaint video ji sirra lga dita jmma ghaint and lgaya te bhut vdiya moral🤗🤗🤗🤗🤗🤗🤗

  • @a2motivationfanpage255
    @a2motivationfanpage255 4 ปีที่แล้ว +11

    Congratulations dharnat bai tenu

    • @rupinderbawa8280
      @rupinderbawa8280 4 ปีที่แล้ว

      ਬਹੁਤ ਬਹੁਤ ਵਦੀਆ ਸੁਨੇਹਾ

  • @gurdeeptejay7295
    @gurdeeptejay7295 3 ปีที่แล้ว +1

    ਬਹੁਤ ਵਧੀਆ ਵੀਡੀਓ ਆ ਬਾਈ। Nice.

  • @maxxdeep3978
    @maxxdeep3978 4 ปีที่แล้ว +41

    ਉਂਗਲ ਲਾਉਣ ਵਾਲਿਆ ਨੇ ਪਤਾ ਨੀ ਕਿੰਨੇ ਕੂ ਘਰ ਬਰਬਾਦ ਕਰਤੇ

  • @sandhuladhewal7204
    @sandhuladhewal7204 4 ปีที่แล้ว +1

    ਬਾਈ ਜੀ ਸਾਨੂੰ ਤੁਹਾਡੀ ਇਹ ਵੀਡੀਓ ਬਹੁਤ ਵਧੀਆ ਲੱਗੀ ਤੇ ਅਸੀਂ ਚਾਹੁੰਦੇ ਹਾਂ ਕੀ ਤੁਸੀਂ ਅਗਲੀ ਵੀਡੀਓ ਆਵਾਰਾ ਪਸ਼ੂਆਂ ਤੇ ਬਣਾਉ ਕਿਉਂਕਿ ਸਰਦੀ ਦਾ ਮੌਸਮ ਹੈ ਆਵਾਰਾ ਪਸ਼ੂਆਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਡੰਡੇ ਵੀ ਮਾਰੇ ਜਾਂਦੇ ਹਨ ਜੋਂ ਕਿ ਬੋਹਤ ਬੁਰਾ ਹੈ

  • @gills6180
    @gills6180 4 ปีที่แล้ว +16

    Treat it as a learning life experience.Not everyone’s friend has your best interest at heart.
    It's not the wound that killed Caesar. Seeing his confidante do it killed him.
    Again Dharnat Jhinger acting is superb and brilliant.God bless you ..👍

  • @navalmangrha7973
    @navalmangrha7973 4 ปีที่แล้ว +1

    ❤❤❤❤❤ਸਰਪੰਚ ਨੇ ਵੀ ਵਧੀਆ ਕਮ ਕੀਤਾ ਭਰਵਾਂ ਨੂੰ ਅਡ ਹੋਣ ਤੋਂ ਬਚਾ ਲਿਆ good msg Love you all team ❤👌👌👌👌👌 and God bless all team 🙏🙏🙏🙏🙏

  • @bssekhon5773
    @bssekhon5773 4 ปีที่แล้ว +4

    ਬਾਈ ਧਰਨਾਟ ਵੀਡੀਓ ਬਹੁਤ ਸੋਹਣੀ ਹੈ ਮੈਸੇਜ ਵੀ ਬਹੁਤ ਵਧੀਆ ਸੀ ਰੱਬ ਚੜਦੀ ਕਲ੍ਹਾ ਵਿਚ ਰੱਖੇ

  • @preetsinghbgmi8045
    @preetsinghbgmi8045 3 ปีที่แล้ว

    ਬਹੁਤ ਹੀ ਵਧੀਆ

  • @krishnachauhan3329
    @krishnachauhan3329 3 ปีที่แล้ว

    Dharnat bhai bhut vdia
    Sade ithhe New York ch snow storm aya n
    Tuhadi vidio dekh k time pass kr rhe n
    👍

  • @amrindersingh6432
    @amrindersingh6432 4 ปีที่แล้ว +4

    Siraaaa ❤️❤️

  • @lakhvirsinghlucky8650
    @lakhvirsinghlucky8650 4 ปีที่แล้ว

    ਵਾਈ ਰੋਣਾ ਆ ਗਿਆ ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ਗੱਲ love u veere

  • @funnyvideos-kb6so
    @funnyvideos-kb6so 4 ปีที่แล้ว +6

    Congratulations to all team

    • @jindersingh7877
      @jindersingh7877 4 ปีที่แล้ว +1

      Good gurkirat Singh 👍👍👍👍🙏🙏🙏🙏🙏🙏🙏🤘🤘🤘🤘🤘🤘😍😍😍😍😍🏎🏎🏎🏎🏎🏎🏎

  • @taricomenter
    @taricomenter 3 ปีที่แล้ว

    ਬਹੁਤ ਵਧੀਆ ਵਿਡੀਉ ਆ ਵੀਰ ਅਤੇ ਇੱਕ ਬਹੁਤ ਵੱਡਾ ਮੈਸੇਜ ਵੀ ਦਿੱਤਾ

  • @kallajaswinder7306
    @kallajaswinder7306 4 ปีที่แล้ว +8

    love you veer ji 😭😭😭

  • @NarinderKaur-wj5tt
    @NarinderKaur-wj5tt 3 ปีที่แล้ว +2

    Excellent excellent message fantastic acting 🇨🇦🇨🇦

  • @unkown_status3056
    @unkown_status3056 4 ปีที่แล้ว +3

    Sirra bhai

  • @meet_gaiming5744
    @meet_gaiming5744 4 ปีที่แล้ว +1

    Siraaaa hi Hundi aa Bai Teri video love u Bai love u

  • @RajSharma-ud4xz
    @RajSharma-ud4xz 4 ปีที่แล้ว +5

    Siri and actress role is very good . I appreciate work of all family members

  • @harbhupindersingh2037
    @harbhupindersingh2037 4 ปีที่แล้ว +1

    Bhut bhut vadiyea story veer ji good job all team

  • @dhanday9043
    @dhanday9043 4 ปีที่แล้ว +44

    ਜੇਕਰ ਸਾਰੇ ਰਲ ਮਿਲ ਕੇ ਕੰਮ ਕਰਨ ਫੇਰ ਇਹ ਨੌਬਤ ਨਹੀਂ ਆਉਦੀ

  • @gurditjosan3628
    @gurditjosan3628 4 ปีที่แล้ว +2

    Bhot bdia video yg har ghar di story a eh ajj kall ehi kmm chal riha har ik pind ch

  • @devilxgamersdevilxgamers7863
    @devilxgamersdevilxgamers7863 4 ปีที่แล้ว +3

    Great bro🤜

  • @ramanbrarraman5382
    @ramanbrarraman5382 4 ปีที่แล้ว +1

    Bahut vdia video bai ji👌👌👌🔥🔥🔥👍👍👍

  • @husandeepkaurrai871
    @husandeepkaurrai871 4 ปีที่แล้ว +3

    Bhoot vdia msg aa vire 👌👌. Sade ta sare ghar ch vire sode gall chldi aa hun 😅 ohh gal jo TUC khine hune o mere salkrkre da😂😂😅😅

  • @Sandeepkaur-ld5bi
    @Sandeepkaur-ld5bi 4 ปีที่แล้ว +1

    Bhut sohna msg deta veer g 👌👌👌👌

  • @ShivSingh-cd1xw
    @ShivSingh-cd1xw 4 ปีที่แล้ว +3

    Darnat vira super hero pai apna ❤️❤️

    • @jindersingh7877
      @jindersingh7877 4 ปีที่แล้ว +1

      🙏🙏🙏🙏🙏🙏🙏🙏🙏🙏

  • @amitdiwana5559
    @amitdiwana5559 4 ปีที่แล้ว +1

    Bhot hi vadeya lagi bahi

  • @puttjattda6012
    @puttjattda6012 4 ปีที่แล้ว +3

    Yaar bhaiye warga pyar kitho mul nhi milda Jhoede vasde reho love you puri team nu 😘😘😘😘😘

  • @Gamerboyfff
    @Gamerboyfff 4 ปีที่แล้ว

    ਧਰਨਾਟ ਯਾਰ ਤੂਸੀ ਕਿਹੜਾ ਮੰਤਰ ਮਾਰਤਾ ਮੇਰੇ ਦਿੱਲ ਤੇ ਜਿਹੜਾ ਹਰੇਕ ਵਾਰ ਦਿੱਲ ਨੂੰ ਜੀਤ ਲੈਂਦਂ ਐ, ਮਨੌ ਜਾਂ ਨਾ ਮੰਨੌ ਵੀਰ ਤੂਸੀਂ ਕੌਈ ਤਾਂ ਕਾਲਾ ਇਲਮ ਜਾਣਦੇ ਹੌ, ਬਾਕੀ ਬਾਈ ਜੀ ਆਏ ਤੇ ਆਕੇ ਗਏ ਤੇ ਆਉਣ ਵਾਲੇ ਸਾਰੇ ਤਿਉਹਾਰਾਂ ਦੀ ਇਕ ਵਾਰੀਂ ਫੇਰ ਆਪ ਜੀ ਦੀ ਸਾਰੀ ਟੀਮ ਨੂੰ ਲਖ ਲਖ ਵਾਰ ਮੂਬਾਰਕਾਂ ਜੀ

  • @pirtpalkular
    @pirtpalkular 4 ปีที่แล้ว +13

    Congrulation all team nu

  • @harjeetsidhu7601
    @harjeetsidhu7601 4 ปีที่แล้ว +1

    Happy Diwali yg
    Nice video g👍👍👌👌💐💐

  • @ralliala549
    @ralliala549 4 ปีที่แล้ว +14

    Congratulations 🎉🎉 all team❤️

  • @urdudaijastmanthly8557
    @urdudaijastmanthly8557 3 ปีที่แล้ว

    بہت عمدہ سبق آموز کہانی ۔۔۔۔۔۔۔۔۔۔ خوبصورت کرداروں کے ساتھ ،،، واہ واہ بہت داد

  • @jassdeepdhaliwal5571
    @jassdeepdhaliwal5571 4 ปีที่แล้ว +3

    ਬਹੁਤ ਵਧੀਆ ਵੀਡੀਓ 🙏

  • @hardevsingh366
    @hardevsingh366 2 ปีที่แล้ว

    ਬਹੁਤ ਵਧੀਆ ਮੈਸੇਜ ਹੈ ਧਰਨਾਡ ਜੀ