ਬਹੁਤ ਵਧੀਆ ਸੁਨੇਹਾ ਦਿੱਤਾ ! ਰੱਬ ਕਰੇ ਕਿਤੇ ਇਸ ਤਰਾਂ ਹੀ ਉਹ ਮਾਂਵਾਂ ਦੇ ਧੀ ਪੁੱਤ ਬਦਲ ਜਾਂਦੇ ਹੋਣ ਤਾਂ ਕੀ ਕਹਿਣੇ । Very good message , very proud of your family video production program, keep up the great work!.
Heart touching video Bebe di acting superrrrrrrr Dharnat veere u are always super Ehojhi nuh rabb kise de ghar na aye jehdi bujurga di respect na kre.Happy ending given excellent msg through this video
Right said jei eda hi ksrna hunda e nuha putta ne mava naal fer te dheea jamiya changiya menu ik gal samjh nahi andi ki ajkal diya kuriys eh ku bhul jandiys ne ki ik te ohna de maa baap naal jei ohna diys bhabhiya v eda karsn te duji gal jawsn te sada rhna ne v nahi rehna budha te ehna ne v hona e jei ehna de puuter nuha v ehna naal eda hi karsn fer
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਧਰਨਾਹਟ ਜੀ ਵੀਡੀਓ ਬਹੁਤ ਹੀ ਘੈਂਟ ਹੈ,🙏🙏 ਮਾਂ ਪਿਉ ਪਹਿਲਾਂ,,,,, ਪਤਨੀ ਬਾਅਦ ਵਿੱਚ,,,❤️❤️❤️❤️🙏🙏
ਸੱਚੀ 22 ਮੱਲੋ ਮੱਲੀ ਅੱਖਾਂ ਚ,ਰੋਣ ਆ ਗਿਆ love u 22 ਧਰਨਾਟ
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਬਹੁਤ ਵਧੀਆ ਮੇਸੀਜ ਦਿੱਤਾ ਵਿਰ ਜੀ ਸਬਤੋ ਪਹਿਲਾ ਮਾਂ ਪਿਉ ,,,,,,ਪਤਨੀ ਬਾਅਦ ਵਿੱਚ ❤❤❤❤🙏🙏🙏🙏👍👍👍👍👏👏👏👌👌👌👌❤❤❤❤
ਮਾਂ ਪਿਉ ਦਾ ਦੇਣ ਅਸੀ ਜ਼ਿੰਦਗੀ ਭਰ ਨਈ ਦੇ ਸਕਦੇ
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
Very good ਵੀਡੀੳ ਧਰਨਾਟ ਵੀਰ ਤੇ ਭੋਲੇ ਵੀਰ ਇਹ ਹੈ ਐਕਟਿੰਗ ਵੀਡੀੳ ਵਿੱਚ ਬਹੁਤ ਵਧੀਆ ਮੈਸਜ ਵੀਰ ਜੀ ਜਿਉਂਦੇ ਰਹੋ ਮੈਂ ਟਰਾਟੋ ਕੈਨੇਡਾ ਤੁਹਾਡੀਆਂ ਵੀਡੀੳ ਵੇਖਦਾ ਬਹੁਤ ਵਧੀਆ ਹੁੰਦੀਆਂ ਹੋਰਾ ਲੋਕਾ ਵਾਂਗੂ ਗੰਦੀਆਂ ਵੀਡੀਓਕੋਨ ਨਹੀਂ ਹੁੰਦੀਆਂ
ਬਹੁਤ ਵਧੀਆ ਸੁਨੇਹਾ ਦਿੱਤਾ ! ਰੱਬ ਕਰੇ ਕਿਤੇ ਇਸ ਤਰਾਂ ਹੀ ਉਹ ਮਾਂਵਾਂ ਦੇ ਧੀ ਪੁੱਤ ਬਦਲ ਜਾਂਦੇ ਹੋਣ ਤਾਂ ਕੀ ਕਹਿਣੇ । Very good message , very proud of your family video production program, keep up the great work!.
ਵਾਹ ਵਾਹ,ਧਰਨਾਟ,,ਸਿਆਂ,,ਸ਼ੇਰਾਂ,,, ਬਹੁਤ,, ਵਧੀਆ,, ਫਿਲਮ,,ਹੈ,,ਪਤਾ,, ਨਹੀਂ,ਅੱਜ,,,ਦੇ,,,,ਮੁੰਡੇ,,,,ਜਨਾਨੀਆਂ,,,,ਤੋਂ,,,, ਕਿਉਂ,,,ਡਰਦੇ,,,,, ਹਨ,,,,,,ਮਾਂ,,,,ਬਾਪ,,, ਨੂੰ ਭੁੱਲਦੇ,,,,,ਜਾਂਦੇ,,,,,, ਹਨ,,,,, ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਭਗਵਾਨ ਜੀ ਮਾਹਾਰਾਜ ਆਪ ਜੀ ਨੂੰ ਤਰੱਕੀ ਬਖਸ਼ਣ ਧੰਨਵਾਦ
ਧਰਨਾਟ ਬਾਈ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਬਹੁਤ ਵਧੀਆ ਐਕਟਿੰਗ ਕੀਤੀ ਹੈ 👍🏻👍🏻👍🏻ਰੋਣ ਲਿਆਉਂਦੀਆਂ ਵੀਡੀਓ
BHOT ਵਧੀਆ ਸੋਨੇਹਾ ਦਿੱਤਾ ਬਾਈ ਜੀ, ਮਾਤਾ ਪਿਤਾ ਤੂੰ ਉਪਰ ਕੋਈ ਨਹੀਂ ❤love you bebe Bapu ❤️
ਬਹੁਤ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਰਨਾਟ ਲਹਿਰਾਂ ਤੋਂ ਬੇਬੇ ਧਨਵਾਦ
ਕੁਝ ਔਰਤਾਂ ਸਾਰੀ ਔਰਤ ਜ਼ਾਤ ਨੂੰ ਮਾੜਾ ਅਖਵਾਉਣ ਲੱਗ ਜਾਂਦੀਆਂ ਨੇ ਵੀਰ ਜੀ ਆਪ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਮਾਂ ਤੋਂ ਵੱਧ ਕੁਝ ਨਹੀਂ
I’m in in’s on TV e I
ਬਹੁਤ ਵਧੀਆ ਫਿਲਮ
ਬਹੁਤ ਵਧੀਆ ਧਰਨਾਟ ਬਾਈ ਸੱਚ ਨਾਲ ਮਨ ਭਰ ਆਇਆ
ਧਰਨਾਟ ਬਾਈ ਤਾਂ ਹੈਗਾ ਹੀ ਵਧੀਆ ਪਰ ਭੋਲੇ ਬਾਈ ਦੀ ਐਕਟਿੰਗ ਸਿਰਾ ਹੁੰਦੀ ਆ ਹਰ ਫਿਲਮ ਵਿੱਚ
ਧਰਨਾਟ ਛੋਟੇ ਭਾਈ ਵੀਡੀਓ ਦੇ ਵਿੱਚ ਸਿੱਖੇਆ ਬਹੁਤ ਵਧੀਆ ਦਿੱਤੀ ਹੈ ਵੀਰ ਬਹੁਤ ਬਹੁਤ
ਧੰਨਵਾਦ ਛੋਟੇ ਭਾਈ
ਬਹੁਤਸੋਹਣੀਵੀਡੀਓਹਾਏਰੱਬਾਰੋਣਾਆਗਿਆ
Wmk ji 🙏🙏🏻 thode sare videos Ncy & kaint
ਬਹੁਤ ਵਧੀਆ ਵੀਡੀਓ ਲੱਗੀ
ਬਹੁਤ ਵਧੀਆ ❤👍
Bht vdiya supar ghaint story
ਵਾਹ ਬਈ ਵਾਹ ! ਬਹੁਤ ਵਧੀਆ ਸੰਦੇਸ਼ ਦਿੱਤਾ ਹੈ ।
ਇਹ ਤਾਂ ਘਰ - ਘਰ ਦੀ ਕਹਾਣੀ ਹੈ । ਦੋਹਾਂ ਨੂੰ ਇੱਕ ਦੂਜੇ ਪ੍ਰਤੀ ਸਤਿਕਾਰ ਹੋਵੇ । ਤਾਂ ਕਲੇਸ਼ ਦੇ ਚਾਣਸ ਘੱਟ ਜਾਂਦੇ ਹਨ । ਨੂੰਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਸੱਸਾਂ ਨੇ ਵੀ ਇਸ ਘਰ ਵਿੱਚ ਜ਼ਿੰਦਗੀ ਦੇ ਕੁਈ ਸਾਲ ਕੰਮ ਕੀਤੇ ਹਨ । ਹੁਣ ਉਹਨਾਂ ਦੇ ਅਰਾਮ ਕਰਨ ਦੇ ਦਿਨ ਹਨ । ਸੱਸਾਂ ਨੂੰ ਵੀ ਆਪਣੀਆਂ ਨੂੰਹਾਂ ਨੂੰ ਉਹਨਾਂ ਪਿਆਰ ਕਰਨਾ ਚਾਹੀਦਾ ਹੈ ਜਿੰਨਾ ਉਹ ਆਪਣੀਆਂ ਧੀਆਂ ਨੂੰ ਕਰਦੀਆਂ ਹਨ ।
ਵੀਰ ਬਹੁਤ ਹੀ ਜਿਆਦਾ ਵਧਿਆ ਵੀਡਿਓ ਬਣਾਈ ਆ ਤੁਸੀਂ ਸਿਰਾ ਲਾਤਾ
ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਝਰਨਾਟ ਸੋਹਣੀ ਸਿਖੀਆ ਦਿੱਤੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
ਬਹੁਤ ਵਧੀਆ ਸਟੋਰੀ ਹੈ ਸਮਾਜ ਨੂੰ ਸਮਝਾਉਣ ਵਾਸਤੇ ਬਹੁਤ ਵਧੀਆ ਵੀਡੀਓ ਹੈ
Heart touching video Bebe di acting superrrrrrrr Dharnat veere u are always super Ehojhi nuh rabb kise de ghar na aye jehdi bujurga di respect na kre.Happy ending given excellent msg through this video
Very nice g
Maa te rab da roop je
Jede Peran neeche Jant we
ਸਹੀ ਗਲ ਜੀ ਵੀਰੇ ਮਾਪੇਆ ਦੀ ਕਰੀਆ ਕੰਮ ਕਿਸੇ ਦੇ ਕੋਈ ਚੇਤੇ ਨੀ 😰😰😰👌👌
ਬਹੁਤ ਖੂਬ ਬਹੁਤ ਸੋਹਣੀਫਿਲਮਹੈਵੀਰ
ਵਾਹਿਗੁਰੂ ਜੀ ਧਨਾਟ ਬਹੁਤ ਵਧੀਅਾ ਸਿੱਖਿਅਾ ਦਾੲਿਕ ਹੈ ਵੀਡੀਓ ਪੁੱਤ ਪਿਅਾਰ ੲਿੱਜਤ ਕਰੇ ਨੂੰਹ ਅਾਪੇ ਕਰੂ ਜਦ ਪੁੱਤ ਕਪੁੱਤ ਬਣ ਜਾਵੇ ਨੂੰਹ ਦੀ ਕੀ ਲਗਦੀ ਸੱਸ ,ਸਿਅਾਣਾ ਪਿਅਾਰ ਭਾਲਦਾ ਹੋਰ ਕੀ.ਲੈਣਾ ੲਿੱਜਤ ਕਰੋ ਪਿਅਾਰ ਨਾਲ ਰਹੋ
ਬਹੁਤ ਹੀ ਵਧੀਆ ਵੀਡੀਓ ਧਰਨਾਟ ਸਿਆ ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ
ਸਿਆਣੇ ਸੱਚ ਕਹਿੰਦੇ ਨੇ ਜੇ ਪੁੱਤ ਦਿੱਤਾ ਤਾਂ ਇਕ ਧੀ ਵੀ ਜਰੂਰੀ ਹੈ। ਧੀਆਂ ਦੀ ਮਾਂ ਰਾਣੀ ਬੁਢਾਪੇ ਭਰਦੀ ਪਾਣੀ। ਧਰਨਾਟ ਇਹ ਤਾਂ ਬਹੁਤ ਕੱਬੀ ਨੂੰਹ ਮਿਲੀ ਬੇਬੇ ਜੀ ਨੂੰ। ਬਹੁਤ ਵਧੀਆ ਸੁਨੇਹਾ ਦਿੱਤਾ ਧਰਨਾਟ ਵੀਰ ਨੇ।
ਵੀਰ ਤੁਸੀਂ ਤਾਂ ਹੱਸਣ ਵਾਲਾ ਸੀਨ ਹੀ ਬਣਾਉਣ ਦਿਉ ਕਰੋ ਇਹੋ ਜਿਹੀ ਫਿਲਮ ਵਿੱਚ ਤਾ ਘੱਟ ਵਧੀਆ ਲੱਗਦੇ ਹੋ ਪਰ ਜਿਆਦਾ ਤਾ ਤੁਸੀਂ ਜਿਵੇ 1997ਦੇ ਜਵਾਕ ਜਿਵੇ ਪੱਪੀ ਆ ਫਿਲਮ ਹੋਰ ਹੱਸਣ ਵਾਲੇ ਸੀਨ God bless you love you bro
ਧਰਨਾਟ ਧੰਨਵਾਦ ਤੇਰਾ ਛੋਟੇ ਵੀਰ ਧੰਨ ਹੈ ਤੰੂਧੰਨ ਹੈ
ਬਹੁਤ ਵਧੀਆ ਵੀਰ ਜੀ ਫਿਲਮਹੈ
ਰੱਬ ਦਾ ਸ਼ੁਕਰ ਹੈ ਮੇਰੀ ਪਤਨੀ ਤੇ ਮੇਰੀ ਮਾਂ ਅੱਜ ਤੱਕ ਕਦੇ ਨੀ ਲੜੇ ਐਨਾ ਪਿਆਰ ਸਕੇ ਮਾਂ ਧੀ ਚ ਨੀ ਹੁੰਦਾ ਐਨੀ ਸੇਵਾ ਕਰਦੀ ਹੈ ਮੇਰੀ ਘਰਵਾਲੀ ਮੇਰੇ parents ਦੀ ਬਾਈ ਲੱਖ ਦੀ ਲਾਹਨਤ ਐ ਓਨਾ ਤੇ ਜੋ ਜਨਾਨੀ ਦੇ ਪਿੱਛੇ ਲੱਗ ਅਪਣੀ ਮਾਂ ਪਿਓ ਨੂੰ ਮੰਦਾ ਬੋਲਦੇ ਨੇ
ਬਹੁਤ ਵਧੀਆ ਵੀਡੀਓ ਧਰਾਨਾਟ ਵੀਰੇ
ਮਾਂ ਤਾ ਮਾਂ ਹੀ ਹੈ ਸਿਰਾ ਬਹੁਤ ਵਧੀਆ ਜੀ
ਰਬਾਂ ਏਹੋ ਜੀ ਘਰ ਆਲੀ ਕਿਸੇ ਨੂੰ ਨਾ ਦੇਬੇ ਤਰਨਾਟ ਦੋ ਮਾਰ ਕਨ ਤੇ ਮਗਰ ਲੱਗ ਗਿਆ
ਧਰਨਾਟ ਪੁੱਤ ਤੇਰੀਆਂ ਵੀਡੀਓ ਮੁਰਦਿਆਂ ਚ ਜਾਨ ਪਾਉਣ ਵਾਲ਼ੀਆਂ ਹੁੰਦੀਆਂ ਬਦੋਬਦੀ ਰੋਣ ਆ ਜਾਂਦਾ ਬੱਬੂ ਕਿਥੇ ਚਲੀ ਗਈ? ਮੇਰੇ ਦਿਲ ਵਿਚ ਜੋ ਸੀ ਉਹ ਹੀ ਤੂੰ ਕਰ ਵਿਖਾਇਆ ਇਹੋ ਜਿਹੀਆਂ ਹੰਕਾਰੀਆਂ ਹੋਈਆਂ ਚਿਤਰਾ ਦੇ ਲਾਇਕ ਹੀ ਹੁੰਦੀਆਂ , ਬਹੁਤ ਵਧੀਆ ਸੁਨੇਹਾ ਜਿਉਂਦੇ ਵਸਦੇ ਰਹੋ ਧਨਵਾਦ ਸਾਰੀ ਟੀਮ ਦਾ।
ਸੌਰੀ, ਛਿਤਰਾ ਦੇ ਲਾਇਕ।
ਬਹੁਤਬਹੁਤ,ਵਧੀਆਜੀ,👌👌👌👌👌👌👌💘💘💘💘💘👍👍👍👍👍
Y Babli da seen last wala bhut vadia see nice bro bhut badiya massage dita ga veer love you veer ji ❤️❤️❤️❤️
ਬੁਹਤ ਵਧੀਆ ਸਨੇਹਾ ਦਿੱਤਾ ਬਾਈ ਜੀ
ਬਹੁਤ ਸ਼ਾਨਦਾਰ ਵੀਡੀਓ
ਬਹੁਤ ਵਧੀਆ ਵੀਡਿਉ ਹੈ ਬਾਈ ਜੀ
Maa hundi a maa o Dunya walyo bhaut vadya Masses ditha very nice
ਬਹੁਤ ਜਬਰਦਸਤ ਵੀਡੀਓ ਧਾਰਨਾਟ ਵੀਰੇ ਲਵ ਯੂ ਟਰਾਲੀ ਭਰ ਕੇ ਸਾਰਿਆਂ ਨੂੰ
ਬਹੁਤ ਵਧੀਆ ਮੈਸ਼ੇਜ ਦਿੱਤਾ ਹੈ
Very very nice Movie 😂😂😂😂😂😂😂😂😂😂😂😂😂❤❤❤❤❤❤❤❤❤💯💯💯💯💯
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
Dranatt verr ji bhutt vadia👌👌👌👌👌❤❤
ਬਹੁਤ ਘੈਂਟ ਬਾਬੇ
ਨਾਇਸ ਵੀਡੀਓ ਬਾਈ ਜੀ
ਬਹੁਤ ਵਧੀਆ ਵੀਡੀਓ ਸੀ
बहुत अच्छा फैसला लिया आपने मां तो मां ही होती है
ਬਹੁਤ ਵਧੀਆ ਮਿਸਿਜ
ਲਵ।ਜੂ।ਟਰਾਲੀ।ਭਰ।ਕੇ।ਵਾਈ।ਧਰਨਾਟ
ਬਹੁਤ ਵਧੀਆ ਗੁਡ
ਨੂੰਹ ਨੂੰ ਸਿੱਧੀ ਕਰਨਾ ਪੁੱਤ ਦੇ ਹੱਥ ਵਿਚ ਆ, ਮੁੰਡੇ ਨੂੰ ਮਾਂ ਪਿਓ ਨੂੰ ਪਿਆਰ ਨਾਲ ਰੱਖਿਆ ਕਰੋ,ਦੋ ਮਾਰ ਕੱਨ ਪਿੱਛੇ ਧਰਨਾਟ ਬਾਈ,
ਬਾਈ ਜੀ ਵੀਡੀਓ ਬਹੁਤ ਹੀ ਵਧੀਆ ਜੀ
Bilkul real story aa har ghar di🥲🥲🥲🥲
ਘੈਂਟ ਫਿਲਮ
लास्ट विच धरनाट ने धप्पड़ बहुत मस्त तरीके नाल मारया बहुत ही सोणी विडियो
ਬਹੁਤ ਸੋਹਣੀ
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਵੀਡਿਉ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
Veer rona ah gya
ਸੋਹਣੀ ਆ, ਵੀਡੀਓ
Good bai gi roon 😭😭 😘😘👌👌👍👍
Bhut badiya veer bhut badiya massage ha
ਵਾਹ ਉਏ ਧਰਨਾਟ ਵੀਰ ਐਸੀਆਂ ਜਨਾਨੀ ਨੂੰ ਐਵੇਂ ਸਬਕ਼ ਸਿਖਾਉਣਾ ਚਾਹੀਦਾ ਹੈ
ਬਹੁਤ ਵਧੀਆ ਵੀਰੇ ਵਿਗੜੀ ਨਣਦ ਤੀਜਾ ਭਾਗ ਵੀ ਬਣਓ
ਬਾਈ ਅੱਗੇ ਤੋਂ ਇਸ ਤਰ੍ਹਾਂ ਦੀ ਵੀਡੂਊ ਨਾ ਪਾਉਣਾ ਜੀ ਕਰਦਾ ਜੁਤੀਆ ਮਾਰਾਂ ਇਸ ਜਨਾਨੀ ਦੀ ਵੀਡੂਊ ਨਾ ਪਾਉਣਾ ਜੀ ਕਰਦਾ ਜੁਤੀਆ ਮਾਰਾਂ ਤੇਰੇ ਘਰ ਆ ਕੇ
ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌👌👌
ਕਲਾਕਾਰ ਤਾਂ ਜਣਾਂ ਖਣਾਂ ਬਣਿਆ ਫਿਰਦਾ ਅੱਜ ਕੱਲ੍ਹ ਪਰ ਧਰਨਾਟ ਬਣਨਾ ਬਹੁਤ ਔਖਾ, ਬਹੁਤ ਸੋਹਣੀ ਮੁਵੀ ਵੀਰ।
o
Iu
@@sukhpalsingh2223pi mi ki 7 hi ni vi y
@@sukhpalsingh2223 lllllllll"llllllllllllllllll"llq
Bhutt vadia vedio ji👌👌👍👍❤❤❤❤
ਬਹੁਤ ਵਧੀਆ ਵੀਡੀਓ ਬਣੀ ਹੋਈ ਹੈ
V. V. Nice yar ! Boht bra sbq dia hy muashray ko. Kash sb log is sbq ko yad rakhen. Aameen.
- from Pakistan
ਇਹੋ ਜੇਹੀ ਨੂੰਹਾਂ ਨਾਲੋਂ ਮੁੰਡੇ ਛੜੇ ਚੰਗੇ,ਦਮ ਮੁੰਡੇ ਵਿੱਚ ਨਹੀਂ ਜਿਹੜਾ ਮਾਂ ਦੀਆ ਕੁਰਬਾਨੀਆ ਭੁੱਲ ਜਾਂਦੇ ਹਨ,
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bahut sohni video aa veero,jeonde vasde rho.
Bas kar sister maa rab da roop aa
ਬਹੁਤ ਵਧੀਆ ਵੀਡੀਓ ਏ ਵੀਰ
Buht vadia video g 👌👌👌
Sirra video good👍👍👍👍 masge bola acting so good
Lu utrolley bharke nice story like always dharnat veere
ਜੇਕਰ ਇਹੋ ਜਿਹੀ ਨੂੰਹਾਂ ਘਰ ਘਰ ਆ ਜਾਣ, ਬਸ ਮਾਪਿਆਂ ਨੂੰ ਜ਼ਹਿਰ ਦੇ ਦਿਆ ਕਰੋ, ਪੁੱਤ ਜੰਮਿਆ ਵੀ ਮਾਂ ਪਿਓ ਨੇ ਆ,ਇਹੋ ਜਿਹੀ ਨੂੰ ਨਾਲ਼ੋਂ ਐਵੇਂ ਚੰਗੇ
Right said jei eda hi ksrna hunda e nuha putta ne mava naal fer te dheea jamiya changiya menu ik gal samjh nahi andi ki ajkal diya kuriys eh ku bhul jandiys ne ki ik te ohna de maa baap naal jei ohna diys bhabhiya v eda karsn te duji gal jawsn te sada rhna ne v nahi rehna budha te ehna ne v hona e jei ehna de puuter nuha v ehna naal eda hi karsn fer
Bahut vadia story good massage 👍👍
बहुत ही बढ़िया बहुत ही सुंदर सभी कलाकारों ने बहुत अच्छा अभिनय किया है हमारी तरफ से पुरी टीम को बहुत बहुत बधाई देते हैं
Vhut vdai vedeo 👍🏻👍🏻
ਬਹੁਤ ਵਧੀਆ ਵੀਡੀਓ ਹੈ ਧਰਨਾਟ ਜੀ ਜਿਹੜਾ ਕੰਮ ਤੁਸੀਂ ਬਾਅਦ ਵਿੱਚ ਕੀਤਾ ਉਹ ਪਹਿਲਾਂ ਹੀ ਕਰ ਦੇਣਾ ਚਾਹੀਦਾ ਹੈ ਜੀ
ਬਹੁਤ ਵਧੀਆ ਵੀਡੀਓ ਸੀ ਬਾਈ ਜੀ 👌👌👌👌👌
Vary good verr gg shacai ha khani di
ਬਹੁਤ ਵਧੀਆ ਵੀਰ ਜੀ
Bhot vadia video bro rab thonu khush rakha thoda kam chardi kalA vich raha
Beautiful acting all team nice video
ਮਾ ਦੀ ਮਮਤਾ ਕਦੇ ਵੀ ਨਹੀਂ ਮੁੱਲ ਮਿਲਦੀ ਨਸੀਬ ਖੋਖਰ ਗੀਤਕਾਰ ਬਾਲਿਆਂ ਵਾਲੀ (ਬਠਿੰਡਾ)
Bhut sohni video 🙏🏻mata rani bless you nd ru team
Very nice 👍 love u guys ਟ੍ਰਾਲੀ ਭਰਕੇ from 🇨🇦