🔴 JATHEDAR BHAI JAGTAR SINGH HAWARA BIOGRAPHY | ਡੇਢ ਲੱਖ ਨੌਜਵਾਨ ਮਾਰਨ ਵਾਲਾ ਕਿਵੇਂ ਚਾੜ੍ਹਿਆ ਸੀ ਗੱਡੀ ?

แชร์
ฝัง
  • เผยแพร่เมื่อ 31 พ.ค. 2020
  • JATHEDAR BHAI JAGTAR SINGH HAWARA BIOGRAPHY | ਡੇਢ ਲੱਖ ਨੌਜਵਾਨ ਮਾਰਨ ਵਾਲਾ ਕਿਵੇਂ ਚਾੜ੍ਹਿਆ ਸੀ ਗੱਡੀ ?
    In this video we have share biography of Jatheadr Bhai Jagtar Singh Hawara Ji, how a national hockey player stand against dirty politics and fight for justice. We hope you will like this information about Bhai Jagtar Singh Hawara
    Copyright Disclaimer - Video is for educational purpose only. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    Watch Also -
    🔴 BHAI DILAWAR SINGH BIOGRAPHY - • 🔴 BHAI DILAWAR SINGH B...
    🔴 GENERAL ZORAWAR SINGH BIOGRAPHY - • 🔴 GENERAL ZORAWAR SING...
    🔴 BHAI MEWA SINGH LOPOKE BIOGRAPHY - • 🔴 BHAI MEWA SINGH BIOG...
    🔴 BHAI JINDA SUKHA ਨੇ ਕਿਵੇਂ OPERATION BLUESTAR ਦੇ Mastermind Gen. VAIDYA ਦਾ ਲਾਇਆ ਸੀ ਸੋਧਾ | BIOGRAPHY - • 🔴 JINDA SUKHA BIOGRAPH...
    👉👉***** Click on the Link To Buy Best Punjabi Quotes Printed T-Shirts, Mugs, Mobile Covers and Accessories - amzn.to/3hPTbxg *****👈👈
    Check All Updates Here:
    Website: punjabimoviesadda.org/
    Email: info@punjabimoviesadda.org
    Facebook Page: / pollywoodtrendingnews
    Twitter Page: / pun_moviesadda
    Instagram: / punjabimoviesadda8
    #punjabimoviesadda #jagtarsinghhawara
    Music: "Per Kiilstofte - Dystopia"
    Promoted by BreakingCopyright: • Epic Non Copyrighted M...
  • บันเทิง

ความคิดเห็น • 1.4K

  • @PMANewsMedia
    @PMANewsMedia  3 ปีที่แล้ว +68

    ਦੋਸਤੋਂ ਹੋਰ ਮਹਾਨ ਕਿਰਦਾਰਾਂ ਦੀਆਂ Videos ਤੁਸੀਂ ਇਹਨਾਂ ਦਿੱਤੇ Links ਰਹਿਣ ਦੇਖ ਸਕਦੇ ਹੋ 👇
    🔴 BHAI DILAWAR SINGH BIOGRAPHY - th-cam.com/video/0q-nUuyd0G0/w-d-xo.html
    🔴 BHAI JAGTAR SINGH HAWARA BIOGRAPHY | - th-cam.com/video/NbGjOvfZlMM/w-d-xo.html
    🔴 GENERAL ZORAWAR SINGH BIOGRAPHY - th-cam.com/video/lhGpgvbFXsA/w-d-xo.html
    🔴 BHAI MEWA SINGH LOPOKE BIOGRAPHY - th-cam.com/video/Ka0alwkm7Jg/w-d-xo.html

  • @Jagdeepsingh-cn8he
    @Jagdeepsingh-cn8he 4 ปีที่แล้ว +822

    ਪੰਜਾਬ ਦਾ ਹਰ ਨੌਜਵਾਨ ਸਿੰਗਰਾਂ ਛੱਡ ਕੇ ਵੀਰ ਹਵਾਰਾ ਜੀ ਦੇ ਫੈਨ ਹੋਣਾ ਚਾਹੀਦਾ

  • @gobindsinghchahal
    @gobindsinghchahal 4 ปีที่แล้ว +299

    ਭਾਈ ਦਿਲਾਵਰ ਸਿੰਘ ਨੂੰ ਕੋਟ ਕੋਟ ਪ੍ਰਣਾਮ। ਓਸ ਵੀਰ ਨੂੰ ਵੀ like ਕਰੋ। ਓਸ ਦਾ ਨਾਮ ਬਹੁਤ ਘੱਟ ਲੋਕ ਜਾਣਦੇ ਨੇ। ਜਿਸਨੇ ਬੇਅੰਤੇ ਨਰਕੀ ਨੂੰ , ਆਪਣੇ ਨਾਲ ਬੰਬ ਬੰਨ ਕੇ ਉਡਾ ਦਿੱਤਾ ਸੀ।

  • @dharmsingh6139
    @dharmsingh6139 2 ปีที่แล้ว +3

    ਸਾਡੀ ਉਮਰ ਵੀ ਲਾਅ ਦੇਣ ਵਾਹਿਗੁਰੂ ਜੀ ਸਾਡੇ ਯੋਧਿਆਂ ਨੂੰ

  • @shergillofficial7847
    @shergillofficial7847 3 ปีที่แล้ว +100

    ਵਾਹਿਗੁਰੂ ਜੀ ਸਾਡੇ ਹੀਰੇ ਨੂੰ ਸਦਾ ਤੰਦਰੁਸਤ ਰੱਖਣਾ 🙏🙏

    • @sunnydeep37
      @sunnydeep37 2 ปีที่แล้ว +1

      ਵਾਹਿਗੁਰੂ ਜੀ ਸਾਡੇ ਹੀਰੇ ਨੂੰ ਤੰਦਰੁਸਤ ਰੱਖਣਾਂ 🙏🙏

    • @gurlalgill2192
      @gurlalgill2192 2 ปีที่แล้ว +1

      Wehaguru ji waheguru ji waheguru ji waheguru ji waheguru ji waheguru ji waheguru ji

    • @gurdeeprupal16gurdeeprupal41
      @gurdeeprupal16gurdeeprupal41 2 ปีที่แล้ว

      @@gurlalgill2192 rohthlr

  • @jagmeetteona6186
    @jagmeetteona6186 4 ปีที่แล้ว +364

    ਜਗਤਾਰ ਸਿੰਘ ਹਵਾਰਾ ਜਿੰਦਾਬਾਦ ਸਿੱਖ ਕੌਮ ਦੇ ਅਸਲੀ ਹੀਰੋ ਪਰਮਾਤਮਾ ਹਮੇਸ਼ਾ ਚੜ੍ਹਦੀਕਲਾ ਚ੍ ਰੱਖੇ🙏🙏

    • @dalersingh6302
      @dalersingh6302 3 ปีที่แล้ว

      🙏🙏💗

    • @sukhdeepkaur9555
      @sukhdeepkaur9555 3 ปีที่แล้ว

      ਵਹਿਗੁਰੂ ਮਿਹਰ ਰੱਖੀ।

    • @vakulsaxena2105
      @vakulsaxena2105 2 ปีที่แล้ว

      Khalistan banaun di zidd ne saara punjab khrab karta... sikh kom murdabaad

  • @SinghGill7878
    @SinghGill7878 3 ปีที่แล้ว +31

    ਅਮਰ ਸ਼ਹੀਦ ਭਾੲੀ ਦਿਲਾਵਰ ਸਿੰਘ ਜੀ ਨੂੰ ਲੱਖ ਵਾਰੀ ਪ੍ਰਣਾਮ
    ਹਮੇਸ਼ਾ ਚੜਦੀ ਕਲਾ ਚ ਰਹੇ ਵੀਰ ਹਵਾਰਾ ਵਾਹਿਗੁਰੂ ਜੀ ਅੱਗੇ ਅਰਜੋੲੀ ਕਰਦੇ ਹਾਂ ☬

  • @kaursidhusardarni2304
    @kaursidhusardarni2304 2 ปีที่แล้ว +3

    ਭਾਈ ਹਵਾਰਾ ਤੇ ਹੋਰ ਵੀ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ

  • @deepsinghmann8067
    @deepsinghmann8067 2 ปีที่แล้ว +5

    ਮਨ ਭਾਵੁਕ ਹੋ ਜਾਂਦਾ ਭਾਈ ਸਾਹਿਬ ਨੂੰ ਦੇਖਣ ਸਾਰ

  • @ranjeetsingh9978
    @ranjeetsingh9978 4 ปีที่แล้ว +64

    ਵਾਹਿਗੁਰੂ ਜੀ ਭਾਈ ਸਾਹਿਬ ਜਗਤਾਰ ਸਿੰਘ ਹਵਾਰਾ ਤੇ ਮੇਹਰ ਕਰੋ

  • @sheerabilling3090
    @sheerabilling3090 4 ปีที่แล้ว +271

    ਕੌਮ ਦਾ ਹੀਰਾ ਭਾਈ ਜਗਤਾਰ ਸਿੰਘ ਹਵਾਰਾ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਜਿੰਦਾਬਾਦ

  • @aulakh9276
    @aulakh9276 3 ปีที่แล้ว +46

    ਵਾਹਿਗੁਰੂ ਜੀ ਚਰਨਾਂ ਵਿੱਚ ਅਰਦਾਸ ਹੈ ਕਿ ਸਿੱਖ ਕੌਮ ਦਾ ਮਹਾਨ ਯੋਧਾ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਜਲਦੀ ਰਿਹਾਈ ਮਿਲੇ। ਅਤੇ ਉਹ ਆਪਣੀ ਜ਼ਿੰਦਗੀ ਦਾ ਰਹਿੰਦਾ ਸਮਾਂ ਆਪਣੇ ਪਰਿਵਾਰ ਨਾਲ ਖੁਸ਼ੀ ਖੁਸ਼ੀ ਬਤੀਤ ਕਰ ਸਕਣ।🙏🙏🙏🙏

  • @harmindersingh2993
    @harmindersingh2993 3 ปีที่แล้ว +25

    ਸਤਿਕਾਰ ਯੋਗ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਨੂੰ ਦਿਲੋਂ ਸਲੂਟ ਹੈ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ ਭਾਈ ਸਾਹਿਬ ਜੀ ਦੀ ਬੰਦ ਖਲਾਸੀ ਹੋਵੇ ਅਤੇ ਖਾਲਿਸਤਾਨ ਅਜਾਦ ਹੋਵੇ ਇਹੀ ਇਛਾ ਹੈ

  • @nanaklikhari8457
    @nanaklikhari8457 4 ปีที่แล้ว +125

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਰਖੇ ਭਾਈ ਸਾਹਿਬ ਜੀ ਦੀ ..ਇਹ ਨੇ ਸਾਡੀ ਕੌਮ ਦੇ ਮਹਾਨ ਹੀਰੇ

  • @KulwinderSingh-bv9mw
    @KulwinderSingh-bv9mw 3 ปีที่แล้ว +5

    ਭਾਈ ਜਗਤਾਰ ਸਿੰਘ ਹਵਾਰਾ ਕੋਮ ਦੇ ਹੀਰੇ ਨੇ ਪਰਮਾਤਮਾ ਇਹਨਾਂ ਨੂੰ ਮੇਰੀ ਵੀ ਉਮਰ ਲਾ ਦੇ।ਵੇਖ ਕੁਲਵਿੰਦਰ ਸਿੰਘ ਬਰਨਾਲਾ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਿਹ

  • @nirmalsingh5325
    @nirmalsingh5325 3 ปีที่แล้ว +5

    ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪਰਮਾਤਮਾ ਸਦਾ ਚੜਦੀ ਕਲਾ ਵਿੱਚ ਰੱਖੇ

  • @parvaizrasool6149
    @parvaizrasool6149 2 ปีที่แล้ว +11

    I am kashmiri nd i am the big fan of him
    He is a real hero of punjab and also role model for sikh community the one and only legendary personality of khalsa group. ❤

  • @kuldeepattatty.2210
    @kuldeepattatty.2210 4 ปีที่แล้ว +146

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @tinkusingh8483
      @tinkusingh8483 4 ปีที่แล้ว +4

      Real hero

    • @jagdishSingh-bt5ls
      @jagdishSingh-bt5ls 3 ปีที่แล้ว

      ਵਹਿਗੁਰੂ ਜੀ ਮੇਹਰ ਕਰਨ

    • @sohailbhatti4882
      @sohailbhatti4882 3 ปีที่แล้ว

      Bhai Jagtar Singh Hamara jindabad😍😍😍😍😍

  • @rajpalkaur21
    @rajpalkaur21 3 ปีที่แล้ว +3

    ਵਾਹਿਗੁਰੂ ਇਹੋ ਜਿਹੇ ਸਿੰਘਾਂ ਦੀ ਚੜ੍ਹਦੀ ਕਲਾ ਰੱਖੇ,😅,🤧,👌👌👌👌👌

  • @HarpreetSingh-kk8ic
    @HarpreetSingh-kk8ic 3 ปีที่แล้ว +3

    ਗੰਦਾ ਭਾਰਤੀ ਸਿਸਟਮ ਰਿਹਾਅ ਕਰੋ ਜਥੇਦਾਰ ਹਵਾਰੲ ਸਿੰਘ ਜੀ ਨੂੰ

  • @babaldeol330
    @babaldeol330 3 ปีที่แล้ว +11

    ਵਾਹਿਗੁਰੂ ਜੀ!! ਬੱਬਰ ਸ਼ੇਰ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ 🙏

  • @mpsinghrajpurbhayan2333
    @mpsinghrajpurbhayan2333 4 ปีที่แล้ว +85

    ਚੜਦੀ ਕਲਾ

  • @deep.josan9286
    @deep.josan9286 4 ปีที่แล้ว +37

    ਵਾਹਿਗੁਰੂ ਮੇਹਰ ਕਰਨ ਭਾੲੀ ਸਾਬ ਜਲਦੀ ਰੇਹਾ ਹੋਣ🙏🙏

  • @deepanjotsingh2375
    @deepanjotsingh2375 3 ปีที่แล้ว +5

    ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @PBX29.93
    @PBX29.93 3 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਧੰਨ ਨੇ ਭਾਈ ਜਗਤਾਰ ਸਿੰਘ ਹਵਾਰਾ ਜੀ❤️👍❤️👍❤️

  • @JagdevSingh-kz2mi
    @JagdevSingh-kz2mi 4 ปีที่แล้ว +11

    ਸਿੰਘ ਸੂਰਮੇ ਧੰਨ ਗੁਰ ਸਿੱਖੀ ਧੰਨ ਗੁਰ ਸਿੱਖੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @harkaransingh4859
    @harkaransingh4859 4 ปีที่แล้ว +130

    ਯੋਧੇ ਜਿੰਦਗੀ ਦੇ ਢੰਗ ਵੱਖਰੇ ਰੱਖਦੈਁ ਨੇ ਗੱਲਾਂ ਅਵੇ ਨਹੀਂ ਹੁੰਦੀਆਂ

  • @gurpreetsinghdhaliwal5513
    @gurpreetsinghdhaliwal5513 3 ปีที่แล้ว +20

    ਸਿੱਖ ਕੌਮ ਦੇ ਹੀਰੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ,, ਪ੍ਰਮਾਤਮਾ ਹਮੇਸ਼ਾ ਲਈ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ,, ਖਾਲਿਸਤਾਨ ਜਿੰਦਾਬਾਦ 💪💪👍🙏

  • @harpalkaur5080
    @harpalkaur5080 ปีที่แล้ว +2

    Bhai jagtat Singh havara ji jindabad jindabad jindabad parmatma veer ji Chardikala te Tandrusti sada Rakhan ji 🙏

  • @sukhwinderkaur6109
    @sukhwinderkaur6109 4 ปีที่แล้ว +36

    ਜਗਤਾਰ ਸਿੰਘ ਆਵਾਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

    • @HardeepHeer22
      @HardeepHeer22 2 ปีที่แล้ว +1

      ਆਵਾਰਾ ਨਹੀਂ ਹਵਾਰਾ ਜੀ ਹੈ

    • @MANPREETMOHIE71
      @MANPREETMOHIE71 ปีที่แล้ว

      Shi krke likho hawara veer

  • @GurwinderSingh-de4mh
    @GurwinderSingh-de4mh 3 ปีที่แล้ว +14

    ਵਾਹਿਗੁਰੂ ਜੀ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਿੳ ਤੇ ਜਲਦੀ ਰਿਹਾਅ ਹੋ ਜਾਣ ਸਿੱਖ ਕੌਮ ਨੂੰ ਜਥੇਦਾਰ ਸਾਹਿਬ ਜੀ ਦੀ ਅੱਜ ਬਹੁਤ ਜਰੂਰਤ ਆ

  • @lakhakamal7996
    @lakhakamal7996 2 ปีที่แล้ว +2

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਹਰ ਵੇਲੇ ਖੁਸ਼ ਰਹੇ

  • @butasingh3176
    @butasingh3176 2 ปีที่แล้ว +2

    ਜਗਤਾਰ ਸਿੰਘ ਹਵਾਰਾ ਨੂੰ ਚਾੜਦੀ ਕਲਾ ਵਿੱਚ ਰਹੇ

  • @MandeepSingh-be3mb
    @MandeepSingh-be3mb 2 ปีที่แล้ว +6

    ਸਿੱਖ ਕੌਮ ਦੇ ਮਹਾਨ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇਨ੍ਹਾਂ ਨੂੰ 🙏🙏🙏🙏

  • @user-nt4qo5tv9z
    @user-nt4qo5tv9z 3 ปีที่แล้ว +29

    ਗਲਤੀ ਦਾ ਸੁਧਾਰ ਕੀਤਾ ਜਾਵੇ। 2005 ਵਿਚ ਗਿਰਫਤਾਰੀ ਦਿੱਲੀ ਤੋਂ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਤੋਂ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

  • @amarjeetsingh5716
    @amarjeetsingh5716 2 ปีที่แล้ว +2

    ਵਾਹਿਗੁਰੂ ਜੀ ਪਾਈ ਸਾਹਿਬ ਜਗਤਾਰ ਸਿੰਘ ਹਵਾਰਾ ਨੂੰ ਆਪਨਾ ਮੇਹਰ ਪਰਯਾ ਹਾਤ ਰਖਨਾ ਜੀ

  • @brar6077
    @brar6077 4 ปีที่แล้ว +15

    Sikh kom nu maan bdaa jagtaar haware te💪🏻💪🏻💪🏻💪🏻

  • @dapindersingh1926
    @dapindersingh1926 4 ปีที่แล้ว +197

    @d.e.e.p._singh:ਵੀਰੋ ਕਿਸੇ ਸਿੰਗਰ ਦੇ ਅਖਾੜੇ ਉਪਰ ਬੱਸਾਂ ਭਰ ਕੇ ਲੈ ਜਾਣ ਦੀ ਥਾਂ ਵੀਰ ਹਵਾਰੇ ਨੂੰ ਜੇਲ ਵਿਚੋਂ ਬਾਹਰ ਕੱਢਣ ਲੀ ਇਕੱਠ ਕਰਨਾ ਚਾਹੀਦਾ ਹੈ ਹੁਣ ਜੁਲਮ ਬਹੁਤ ਹੋ ਗਿਆ ਇਕ ਹੋਵੋ ਤੇ ਚੱਲੋ

    • @RajinderSingh-vj8zi
      @RajinderSingh-vj8zi 4 ปีที่แล้ว +3

      Right bai ji

    • @kisanadeawaj8961
      @kisanadeawaj8961 3 ปีที่แล้ว +1

      Shi gall aa ver

    • @prabhdeepkaur7721
      @prabhdeepkaur7721 3 ปีที่แล้ว +1

      Veere video dekhde mere dimag cha ehi gll ayi je aci Sare Kathy ho jayiee ta ki ni ho skda jive Hun Delhi dharna lgya ohda hove ta

    • @dapindersingh1926
      @dapindersingh1926 3 ปีที่แล้ว +1

      @@prabhdeepkaur7721 🙏🏻🙏🏻

    • @dapindersingh1926
      @dapindersingh1926 3 ปีที่แล้ว +1

      @@prabhdeepkaur7721 ਅਸੀ ਵੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਬਣ ਸਕਦੇ ਹਾਂ ਬਸ ਆਪਣੇ ਅੰਦਰ ਤੋ ਹਉਮੇ ਨੂੰ ਤਿਆਗ ਦਿਉ ਆਪਣੇ ਲਈ ਤਾ ਹਰ ਕੋਈ ਜਿਉਦਾ ਹੈ ਜਦੋ ਅਸੀ ਦੂਜਿਆ ਲਈ ਜਿਉਣ ਲੱਗ ਜਾਦੇ ਆ ਉਸ ਸਮੇ ਅਸੀ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਆ ਜਾਦੇ ਹਾਂ
      ਲੜਨਾ ਹੈ ਤਾ ਸੱਚ ਲਈ ਲੜੋ ਆਪਣੇ ਹੱਕਾਂ ਲਈ ਲੜੋ
      ਵੀਰ ਜਗਤਾਰ ਸਿੰਘ ਹਵਾਰਾ ਕੋਈ ਆਦਮੀ ਨਹੀ ਹੈ ਉਹ ਇੱਕ ਬਦਲਾਵ-ਇਨਕਲਾਬ ਦੀ ਸੋਚ ਹੈ ਵੀਰ ਜਗਤਾਰ ਸਿੰਘ ਜੀ ਅਤੇ ਸਾਰੇ ਸਹੀਦ ਸਿੰਘਾਂ ਦੇ ਮਨ ਨੂੰ ਸਕੂਨ ਮਿਲ ਸਕਦਾ ਹੈ ਜੇ ਅਸੀਂ ਹਰ ਇਕ ਨੂੰ ਪਿਆਰ ਮੁਹੱਬਤ ਨਾਲ ਮਿਲ ਕੇ ਰਹਿਣਾ ਸਿਖਾ ਦੇਈਏ ।।
      ਜੇਕਰ ਕੁੱਝ ਗਲਤ ਕਿਹਾ ਗਿਆ ਹੈਵੇ ਤਾ ਮੁਆਫ ਕਰਿਓ।।
      ਵਾਹਿਗੁਰੂ ਜੀ ਕੀ ਖਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ ।।🙏🏻🙏🏻

  • @gsaab1175
    @gsaab1175 4 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏼🙏🏼ਜਥੇਦਾਰ ਹਵਾਰਾ ਜੀ 🙏🏼🙏🏼

  • @pokefan_pro
    @pokefan_pro 9 หลายเดือนก่อน +2

    Waheguru ji. Mehar karn Sade jathedar jagtar Singh hawara ji the 🙏🏻🙏🏻🙏🏻🙏🏻🙏🏻

  • @SatbirSingh-vr4zf
    @SatbirSingh-vr4zf ปีที่แล้ว +2

    Waheguru ji tandrusti bakse bhai Jagtar Singh Hwara ji nu 🙏🙏Waheguru ji ka Khalsa Waheguru ji ki Fateh 🙏🙏🙏🙏🙏

  • @harjeetsingh6428
    @harjeetsingh6428 4 ปีที่แล้ว +134

    ਅਸਲੀ ਬੱਬਰ ਸ਼ੇਰ ਜਿਸਤੋਂ ਵੈਰੀ ਅੱਜ ਵੀ ਕੰਬਦੇ ਨੇ

  • @angelsyoutube7268
    @angelsyoutube7268 4 ปีที่แล้ว +66

    I Pray for his well being 🙏 he's a Diamond Thankyou to him for Standing up Right

  • @shamsherkaur9322
    @shamsherkaur9322 2 ปีที่แล้ว +2

    ਵਾਹਿਗੁਰੂ ਜੀ ਇਸ ਯੋਧੇ ਨੂੰ ਚੜਦੀ ਕਲਾ ਵਿੱਚ ਰੱਖੇ

  • @GurtejSingh-wp4hp
    @GurtejSingh-wp4hp 2 ปีที่แล้ว +1

    He waheguru jio Sikh kaum de heere bhai jagtar singh Haware nu sda chardi kla vich rakhha ji........

  • @harpreetkamboj3690
    @harpreetkamboj3690 4 ปีที่แล้ว +10

    ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ

  • @rajivkumar1865
    @rajivkumar1865 4 ปีที่แล้ว +56

    the great worrier of punjab sardar jagtaar singh hwara ji

    • @mohammedsharif4314
      @mohammedsharif4314 4 ปีที่แล้ว +5

      Khalistan zindabad kashmir zindabad rss nazi party jarnal sing shaeed was real tiger khalistan

    • @daddoopilaniajatt4174
      @daddoopilaniajatt4174 3 ปีที่แล้ว

      @@mohammedsharif4314 likhna seekh le Pakistaniii 🙄
      Sant Jarnail Singh Bhinderwale ji amar rahan 🙏🙏

    • @Goldberg697
      @Goldberg697 3 ปีที่แล้ว +1

      @@mohammedsharif4314 Balochistan sindh pasthun zindabad free krne hmne

    • @sukhsarpanch7347
      @sukhsarpanch7347 3 ปีที่แล้ว

      @@mohammedsharif4314 sade Khalistan nu pakk mullea nall na rla. Tuse ta tarrorist o asse peaceful country chaunde a

    • @secretworlds8347
      @secretworlds8347 3 ปีที่แล้ว

      @@daddoopilaniajatt4174 Tu pdna seekh le Jahil

  • @gtxblaster8117
    @gtxblaster8117 3 ปีที่แล้ว +2

    ਵਾਹਿਗੁਰੂ ਜੀ ਵੀਰ ਨੂੰ। ਚੱੜਦੀ ਕਲਾਂ ਵਿੱਚ ਰੱਖੇ ਅਤੇ ਸਾਰੇ ਸਿੱਖ ਨੌਜਵਾਨਾਂ ਤੇ ਕਿ੍ਪਾ ਕਰੇ ਕੀ ਜਾਲਮ ਸਰਕਾਰਾਂ ਨੂੰ ਨੱਥ ਪਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HardeepkaurChehal
    @HardeepkaurChehal หลายเดือนก่อน +1

    ਭਾਈ ਦਿਲਾਵਰ ਸਿੰਘ ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ

  • @preetpreet1056
    @preetpreet1056 4 ปีที่แล้ว +56

    ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ

  • @captaansingh6047
    @captaansingh6047 4 ปีที่แล้ว +23

    waheguru ji jathedar jagtar singh hawara ji hamesa mehar barea hath rakhna

  • @channiaujla3998
    @channiaujla3998 2 ปีที่แล้ว

    ਤੰਦਰੁਸਤ ਬਖਸ਼ੇ ਭਾਈ ਜਗਤਾਰ ਸਿੰਘ ਹਵਾਰਾ ਨੂੰ

  • @surindersinghsidharsunny9069
    @surindersinghsidharsunny9069 3 ปีที่แล้ว +7

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ

  • @pro.jaswinderchappar9981
    @pro.jaswinderchappar9981 4 ปีที่แล้ว +7

    ਭਾਈ ਜਗਤਾਰ ਸਿੰਘ ਹਵਾਰਾ (ਜਥੇਦਾਰ ) ਜਿੰਦਾਬਾਦ

  • @harmeetkaur5199
    @harmeetkaur5199 4 ปีที่แล้ว +20

    ਕੌਮ ਦੇ ਮਹਾਨ ਹੀਰਿਆਂ ਨੂੰ ਪਰਮਾਤਮਾ ਦਾ ਨਾਮ ਹੀ ਬਚਾਉਣ ਲਈ ਅੱਗੇ ਆਉਣ ਦਾ ਹੈ ਬਾਕੀ ਏਨਾ ਹੀਰਿਆਂ ਵਾਸਤੇ ਅੱਖਾਂ ਨਮ ਹੀ ਰਹਿੰਦੀ ਹਾਂ ਨੇ ਭਾਈ ਸਾਹਿਬ ਦੀ ਸੇਵਾ ਨੂੰ ਹਮੇਸ਼ਾ ਸਨਮਾਨਿਤ ਕੀਤਾ ਜਾਵੇਗਾ

    • @NareshKumar-ti9zd
      @NareshKumar-ti9zd 3 ปีที่แล้ว +2

      Waheguru g

    • @MandeepSingh-sr5oe
      @MandeepSingh-sr5oe 3 ปีที่แล้ว +2

      Waheguru ji

    • @baljitgill2190
      @baljitgill2190 3 ปีที่แล้ว +1

      Jagtar singh parmatma thanu chardi kla vich rakha

    • @sukhdeepkaur9555
      @sukhdeepkaur9555 3 ปีที่แล้ว

      ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ।

  • @sadhuramsadhu8231
    @sadhuramsadhu8231 2 ปีที่แล้ว +2

    ਕੌਮ ਦਾ ਸਰਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਪਰਮਾਤਮਾ ਭਾਈ ਸਾਹਿਬ ਹਵਾਰਾ ਜੀ ਨੂੰ ਸਲਾਮਤ ਰੱਖਣ

  • @GurmeetSingh-vz7fr
    @GurmeetSingh-vz7fr 3 ปีที่แล้ว +1

    ਪਰਮਾਤਮਾ ਵੀਰ ਹਵਾਰਾ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ

  • @SSINGH95
    @SSINGH95 4 ปีที่แล้ว +8

    Salute aa bhai and jathedar jagtar singh hawara ji nu

  • @manghtmangat7679
    @manghtmangat7679 3 ปีที่แล้ว +15

    ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽

  • @anitakaur9417
    @anitakaur9417 3 ปีที่แล้ว +3

    ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ 🙏🙏🙏🙏🙏🙏

  • @NavdeepSingh-uu5hq
    @NavdeepSingh-uu5hq 2 ปีที่แล้ว +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵੀਰ ਜੀ

  • @progangpunjab6211
    @progangpunjab6211 3 ปีที่แล้ว +84

    ਜੋ ਸਾਡੀ ਨਜ਼ਰ ਵਿੱਚ ਯੋਧੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ ਬਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ

  • @ajaypalajay7273
    @ajaypalajay7273 4 ปีที่แล้ว +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਹਿਣ

  • @gurdeepkourrakhi5755
    @gurdeepkourrakhi5755 2 ปีที่แล้ว +1

    Waheguru jiii Jagtar singh hawara jii nu lambi zindgi bakshn

  • @picturesquefellow4053
    @picturesquefellow4053 4 ปีที่แล้ว +2

    ਜੱਥੇਦਾਰ ਸਰਦਾਰ ਹਵਾਰਾ ਸਿੰਘ ਜੀ ਦਾ ਮੈਂ ਫੈਨ ਹਾਂ

  • @sheepasingh2629
    @sheepasingh2629 4 ปีที่แล้ว +194

    aive loki singraa nu ustaad kehnde par asal ustaad eh ney.

    • @harsidhu4439
      @harsidhu4439 4 ปีที่แล้ว +5

      Hnji apne hero tn eh hai but ajj kal de mundea de hero Sidhu te babbu a

    • @TV-jm4lv
      @TV-jm4lv 4 ปีที่แล้ว +4

      ਬਾਈ ਜੀ ਇਹ ਸਿੰਘ ਸਾਡੀ ਕੌਮ ਦੇ ਹੀਰੇ ਨੇ ਇਹਨਾਂ ਸਿੰਘਾਂ ਨੂੰ ਤਾਂ ਸਲਾਮ ਕਰਦੇ ਹਾਂ ਤੇ ਕਰਦੇ ਰਹਾਂਗੇ ਪਰ ਬੱਬੂ ਮਾਨ ਵੀ ਬਹੁਤ ਕੁਝ ਦੱਸਦਾ ਇਹਨਾਂ ਵਾਰੇ ਜਿਵੇਂ ਸੁਰੰਗਾਂ ਪੱਟ ਕੇ ਲੰਘ ਗੇ ਅੱਗਲੇ ਕਾਹਨੂੰ ਡੱਕ ਦੀਆਂ ਜੇਲ੍ਹਾਂ ਬਾਈ ਜੀ ਬੱਬੂ ਮਾਨ ਨੂੰ ਇਤਿਹਾਸ ਵਾਰੇ ਬਹੁਤ ਨੌਲਜ ਉਹ ਬੰਦਾ ਪੜ੍ਹਦਾ ਬਹੁਤ।ਇਸ ਕਰਕੇ ਉਸ ਨੂੰ ਉਸਤਾਦ ਕਹਿੰਦੇ ਹਨ ਉਹਦੇ ਧਾਰਮਿਕ ਗਾਣੇ ਸੁਣਕੇ ਦੇਖੋ ਫਿਰ ਪਤਾ ਲੱਗੂ ਕੌਣ ਚੰਗਾ ਗਾਉਂਦਾ ਤੇ ਕੌਣ ਮਾੜਾ

    • @lovedeepsandhu5195
      @lovedeepsandhu5195 4 ปีที่แล้ว +3

      Ryt ji real hero aa

    • @RajinderSingh-vj8zi
      @RajinderSingh-vj8zi 4 ปีที่แล้ว +3

      Yes bai ji

    • @harsidhu4439
      @harsidhu4439 4 ปีที่แล้ว +1

      Barundi Wala club bai Mai singer’s nu madda ni kehnda jo lok ehna lyi lad de j kite apne app lyi ladn

  • @LuckySingh-vc5ow
    @LuckySingh-vc5ow 4 ปีที่แล้ว +12

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @mantabsinghmantab1074
    @mantabsinghmantab1074 2 ปีที่แล้ว +1

    Weheguru ji 🥀🌷 weheguru ji Mehar Karo Bhai Jagtar Singh Hawara zindabad

  • @hartejatwaal5562
    @hartejatwaal5562 ปีที่แล้ว +1

    Hamare peer Bhai jagtaar Singh habara Bhagwan बहुत-बहुत lambi umra Karen sada Jagat mein sitaron ki tarah chamakte raho bhai habara ji waheguru Ji ka Khalsa WaheGuru Ji ki Fateh

  • @tarasingh3229
    @tarasingh3229 4 ปีที่แล้ว +86

    Jathedar hwara jindabad

  • @aizazchaudhary3476
    @aizazchaudhary3476 3 ปีที่แล้ว +6

    Mere real sikh veero , tohade Punjab chh ik shair aa Jathedar Jagtar Singh Hawara , onu mere salam tay mere wallon duwa phuncha deiiyoo , tay onu dasiyooo Pakistan chh tera ik bohat bara fan aeh . Babbar shair banda aa bai Jagtar .

  • @Theatheistworrior
    @Theatheistworrior 2 ปีที่แล้ว +1

    Sachi sher hi lagda bai ji 🙏🙏👍👍 jathedaar bhai jagtar singh ji

  • @kulwantsingh2583
    @kulwantsingh2583 3 ปีที่แล้ว +2

    ਚੜ੍ਹਦੀ ਕਲਾ ਭਾਈ ਜਗਤਾਰ ਸਿੰਘ ॥

  • @wakhrisoch9903
    @wakhrisoch9903 ปีที่แล้ว +3

    ਵਾਹਿਗੁਰੂ ਜੀ ਸਾਡੇ ਕੌਮ ਦੇ ਹੀਰੇ ਨੂੰ ਤੰਦਰੁਸਤ ਰੱਖੇ

  • @shamshersandhuofficial9949
    @shamshersandhuofficial9949 4 ปีที่แล้ว +12

    ਵਾਹਿਗੁਰੂ ਜੀ

  • @MandeepSingh-jc9fx
    @MandeepSingh-jc9fx 3 ปีที่แล้ว +2

    Waheguru g jail cho riha krvao Singh Saab nu

  • @ravneetsingh5594
    @ravneetsingh5594 3 ปีที่แล้ว +1

    Asi fan bhai jagtar singh hawara de.

  • @A..a.68p
    @A..a.68p 4 ปีที่แล้ว +8

    Real life hero jagtar paji love u hawara paji rab tuhanu lambi umar dave ❤ from pakistan

  • @harpreetkamboj3690
    @harpreetkamboj3690 4 ปีที่แล้ว +10

    ਸਿੰਘਾਂ ਦੀ ਪਾਵਰ ਅਗੇ ਦੁਨੀਆਂ ਨਾ ਖੜਦੀ ਏ ਸਿੰਘਾਂ ਦੀ ਕੋਮ ਸਦਾ ਹੀ ਮਜਲੂਮਾ ਨਾਲ ਲੜਦੀ ਏ

  • @sahibsinghramgarhia3877
    @sahibsinghramgarhia3877 3 ปีที่แล้ว

    ਬਹੁਤ ਹੀ ਧੰਨਵਾਦ ਆਪ ਜੀ ਦਾ ਵੀਰ ਜੀ

  • @parmindergrewal9084
    @parmindergrewal9084 3 ปีที่แล้ว +3

    Bhai jagtar singh havara zindabad. Hero of our sikh kom . Waheguru ji tuhade uper kirpa karan ji

  • @gurvinderguri7511
    @gurvinderguri7511 2 ปีที่แล้ว +3

    waheguru veer ji nu hmesha khush rakhn

  • @harjeetbuttar5350
    @harjeetbuttar5350 4 ปีที่แล้ว +9

    Waheguru ji jathydar saab nu chardikala vich rkhan ji...🙏🙏🙏🙏🙏🙏🙏

  • @bubleerekhi4191
    @bubleerekhi4191 ปีที่แล้ว +1

    Waheguru Bhai Jagtar Singh ji nu changi sehat ate Charhdikala bakshanji👏💐

  • @anmolprogamer5576
    @anmolprogamer5576 2 ปีที่แล้ว +1

    Jathedar Bhai jagtar sigh hwara bare Jan k steer da roa roa uhna diyan kurbanyan da karzdar e sir jukda hai es punjab de beshkrrmti heere age lot lot dhanvad hai mata nu es babber sher vaste wahegugr g ehna nu nirogi Kaya bakshan Ayo appan ehna di rihai di ardas guru charna vich Karie waheguru g mehr karn

  • @bikramjeetchahal5947
    @bikramjeetchahal5947 4 ปีที่แล้ว +4

    Waheguru chardi kla ch rakhe,,,, sardar Jagtar singh haware ji nu

  • @lavpreetsingh4987
    @lavpreetsingh4987 2 ปีที่แล้ว +1

    Waheguru ji tndrusti bakshan bhai sahib ji nu

  • @gurvindersingh3527
    @gurvindersingh3527 2 ปีที่แล้ว +2

    ਸਾਡੀ ਕੌਮ ਦੇ ਮਹਾਨ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਜੀ 🙏🙏🙏🙏🙏🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏🙏❤️

  • @sukhmansingh696
    @sukhmansingh696 4 ปีที่แล้ว +5

    Sikh kom nu maan brha jagtar haware te 👍🏻👍🏻👍🏻👍🏻🙏🙏🙏🙏

  • @deepwaraich3413
    @deepwaraich3413 3 ปีที่แล้ว +1

    Wahe guru mehr kre bai saab jagtar hware te

  • @sukhisingh8667
    @sukhisingh8667 3 ปีที่แล้ว

    ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ

  • @aulakh9276
    @aulakh9276 3 ปีที่แล้ว +7

    ਭਾਈ ਜਗਤਾਰ ਸਿੰਘ ਹਵਾਰਾ ਜੀ ਜ਼ਿੰਦਾਬਾਦ 🙏🙏🙏

  • @karandeepsarai7149
    @karandeepsarai7149 4 ปีที่แล้ว +29

    mera veer hameshan salamat rahe ,bole so nehal sat shri akal

  • @HarmeetSingh-hk3fk
    @HarmeetSingh-hk3fk 5 หลายเดือนก่อน +1

    Sikh koum nu Maan bra Bhai jagtar singh ji hawara teh,,🙏🙏🙏🙏🙏

  • @JaswinderKaur-ge5gw
    @JaswinderKaur-ge5gw 2 ปีที่แล้ว +1

    Bhai jagtar singh hwara bber sher h te sher nu koi juka ni skdaa waheguru g bhai hwara singh ji nu chardikla vich rakhi oona nu tandrsutiya bakshn waheguru g ka khalsa Waheguru g ki fateh

  • @b.sgrewalgrewal2291
    @b.sgrewalgrewal2291 4 ปีที่แล้ว +40

    Waheguru 🙏🏻 ji Bhai sab nu hmesha chardikla cha rakhi

  • @rashpindergill3562
    @rashpindergill3562 4 ปีที่แล้ว +7

    Waheguru ji eho jahe Baber shera nu lami umra bakshan

  • @ajaysahni2568
    @ajaysahni2568 ปีที่แล้ว

    बहुत दुख होता है यह देख कर उस दौर में अपने स्वार्थ के लिए बेकसूर लाखों नौजवानों को मौत के घाट उतार दिया सरदार जगतार सिंह हवारा जी के चरणों में कोटि कोटि प्रणाम यह देख कर मेरा दिल अंदर से झकझोर दिया आज के नौजवानों को यह देख कर सबक लेना चाहिए बिना मतलब के अपनी जिंदगी नशे में बरवाद मत करो मैं बिहार का रहने वाला हूं मगर मेरा जन्म पंजाब के पिंड जगतपुरजटां तहसील फगवाड़ा जिला कपूरथला 1982 में हूआ था मेरे मम्मी पापा 1970 से पंजाब में रह रहें थे हमें आज भी पुरा याद है 1988.90मे बहुत सारे पंजाबी सिख नौजवानों को झुठे मुकाबले में मार दिया बाहिगुरु जी ऐसा समय कभी ना दिखाए

  • @akleshbaba9157
    @akleshbaba9157 3 ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾਂ ਚਾ ਰੱਖੇ ਇਸ ਸਿੰਘ ਨੂੰ🚩

  • @user-nr5bd5rl1t
    @user-nr5bd5rl1t 4 ปีที่แล้ว +26

    ਜਿੰਦ ਜਾਨ ❣️❣️