ਸਾਬਕਾ ਫੌਜੀ ਨੇ ਕਿਉਂ ਕੀਤੇ 6 ਕਤ/ਲ?ਪਿੰਡ ਵਾਸੀਆਂ ਨੇ ਦੱਸਿਆ ਸੱਚ!ਲੋਕੋ ਬਚੋ ਇਹਨਾਂ ਗੱਲਾਂ ਤੋਂ...

แชร์
ฝัง
  • เผยแพร่เมื่อ 6 ก.ย. 2024
  • ਸਾਬਕਾ ਫੌਜੀ ਨੇ ਕਿਉਂ ਕੀਤੇ 6 ਕਤ/ਲ?ਪਿੰਡ ਵਾਸੀਆਂ ਨੇ ਦੱਸਿਆ ਸੱਚ! ਲੋਕੋ ਬਚੋ ਇਹਨਾਂ ਗੱਲਾਂ ਤੋਂ...
    .............................................................................
    ◆Visit Our Website Also - scrollpunjab.com/
    ◆Facebook -
    / scrollpunjab
    ◆Instagram -
    / scroll_punjab
    ◆Contact Us For Advt. - +9185588 66372
    ◆Mail us - info@scrollpunjab.com
    .........................................................................
    ◆ Scroll Punjab is one of the most reliable news channel in punjab you can trust us and stay update with our news reporting on punjab. we provide you the latest updated punjab news , punjabi news , current affairs , political interviews , emotional punjabi video , Study visa Reports and Many more things
    .............................................................................
    ◆ ਸਕਰੋਲ ਪੰਜਾਬ, ਪੰਜਾਬ ਦਾ ਸਭ ਤੋਂ ਭਰੋਸੇਮੰਦ ਨਿਊਜ਼ ਚੈਨਲ ਹੈ। ਜਿਸਦੇ ਚਲਦੇ ਤੁਸੀਂ ਵੱਧੀਆਂ ਤੇ ਚੰਗੀਆਂ ਖ਼ਬਰਾਂ ਦੇਖਣ ਲਈ ਸਾਡੇ ਤੇ ਭਰੋਸਾ ਕਰ ਸਕਦੇ ਹੋ, ਤੇ ਪੰਜਾਬ, ਭਾਰਤ, ਤੇ ਵਿਸ਼ਵ ਦੀਆਂ ਖਬਰਾਂ ਦੀ ਰਿਪੋਰਟਿੰਗ ਨਾਲ ਅਪਡੇਟ ਰਹਿ ਸਕਦੇ ਹੋ। ਅਸੀਂ ਤੁਹਾਨੂੰ ਪੰਜਾਬ ਦੀਆਂ ਨਿੱਤ ਨਵੀਆਂ ਖਬਰਾਂ, ਪੰਜਾਬੀ ਖਬਰਾਂ, ਚੱਲ ਰਹੇ ਮਸਲੇ, ਰਾਜਨੀਤਿਕ ਇੰਟਰਵਿਊ, ਭਾਵੁਕ ਕਰ ਦੇਣ ਵਾਲੀਆਂ ਪੰਜਾਬੀ ਵੀਡੀਓ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।
    #ScrollPunjab #LatestNews #solider #newsupdate #village #punjab #punjabnews #punjabinews #haryana #harayanavillage

ความคิดเห็น • 112

  • @gurdeepsingh1126
    @gurdeepsingh1126 หลายเดือนก่อน +76

    ਘਰ ਦੀ ਜਮੀਨ ਜਾਇਦਾਦ ਦੀ ਵੰਡ ਜਦੋ ਮਾਂ ਪਿਓ ਸਹੀ ਨਾ ਕਰਨ ਤਾ ਏਹੋ ਜਿਹੇ ਨੁਕਸਾਨ ਹੁੰਦੇ ਨੇ ਜੋ ਕਿਸੇ ਨੇ ਸੋਚੇ ਵੀ ਨਾ ਹੋਣ. ਅੱਜ ਕੱਲ ਕਲਯੁਗ ਚ ਮਾਂ ਪਿਓ ਵੀ ਭੈਣਾਂ ਭਰਾਵਾਂ ਚ ਵਿਤਕਰਾ ਕਰਕੇ ਕਾਣੀ ਵੰਡ ਕਰ ਦਿੰਦੇ ਨੇ ਇਸ ਕਰਕੇ ਜਾ ਤਾ ਸਾਰੀ ਉਮਰ ਦਾ ਕਲੇਸ਼ ਪੈ ਜਾਂਦਾ ਹੈ ਜਾ ਪਰਿਵਾਰ ਚ ਨੁਕਸਾਨ ਹੋ ਜਾਂਦਾ ਹੈ ਜਾ ਘਰ ਉਜੜ ਜਾਂਦੇ ਨੇ ਜਾ ਇਸ ਘਰ ਵਾਂਗੂ ਖ਼ਤਮ ਹੋ ਜਾਂਦੇ ਨੇ. ਕਾਸ਼ ਇਹਨਾਂ ਦੇ ਮਾਂ ਪਿਓ ਭੈਣਾਂ ਰਿਸਤੇਦਾਰ ਬੈਠ ਕੇ ਗੱਲ ਬਾਤ ਕਰਕੇ ਸਹੀ ਵੰਡ ਕਰਦੇ ਜਿਸ ਨਾਲ ਕਿਸੇ ਨੂੰ ਕੋਈ ਇਤਰਾਜ ਜਾ ਘਾਟਾ ਨਾ ਮਹਿਸੂਸ ਹੁੰਦਾ ਤਾ ਇਹ ਨੁਕਸਾਨ ਨਾ ਹੁੰਦਾ ਸਗੋਂ ਪਰਿਵਾਰ ਵੀ ਮਿਲਕੇ ਰਹਿੰਦਾ. ਇਕ ਗੱਲ ਹੋਰ ਅੱਜ ਕੱਲ ਰਿਸਤੇਦਾਰ ਗ਼ਲਤ ਨੂੰ ਗ਼ਲਤ ਨਹੀਂ ਬੋਲਦੇ ਨਾ ਹੀ ਫੈਸਲਿਆਂ ਦੇ ਵਿੱਚੋ ਆਉਂਦੇ ਨੇ ਪੁਰਾਣੇ ਬਜ਼ੁਰਗਾਂ ਵਾਂਗੂ ਤਾਹੀ ਪਿੰਡ ਪਿੰਡ ਘਰ ਘਰ ਕਲੇਸ਼ ਹੈ ਤੇ ਨੁਕਸਾਨ ਹੋ ਰਹੇ ਨੇ.. ਮੇਰੇ ਉਤੇ ਖੁਦ ਤੇ ਬੀਤੀ ਹੈ ਮੈਨੂੰ ਮਾਂ ਪਿਓ ਤੇ ਭੈਣ ਭਰਾਵਾਂ ਨੇ ਠੱਗਿਆ ਵੀ ਤੇ ਮਿਲਣਾ ਵੀ ਬੰਦ ਕਰ ਦਿੱਤਾ. ਅੱਜ ਕੱਲ ਦੇ ਕਲਯੁੱਗੀ ਮਾਂ ਪਿਓ ਵੀ ਕਲਜੁਗ ਚ ਪੁੱਤਾਂ ਨੂੰ ਠੱਗਦੇ ਨੇ ਜਵਾਈਆਂ ਦੇ ਘਰ ਭਰਨ ਲਈ

    • @harmeetchand2842
      @harmeetchand2842 หลายเดือนก่อน +6

      ਬਿਲਕੁਲ ਸੱਚ ਮਾਂ ਪਿਉ ਰਿਸ਼ਤੇਦਾਰ ਹਰ ਕੋਈ ਚੜ੍ਹਦੇ ਕਨੀ ਦੇ ਬਣਦੇ ਨੇ

    • @Amritpalkaur-wf1wr
      @Amritpalkaur-wf1wr หลายเดือนก่อน +9

      ਸਾਡੇ ਘਰ ਦਾ ਵੀ ਹਾਲ ਆ ਏਹੀ ਹੈ

    • @gurmailsingh2850
      @gurmailsingh2850 หลายเดือนก่อน +4

      @@gurdeepsingh1126 mere nl v Hoya MRA v bro foji mu ghro kd dita kuj ni dita

    • @GurwinderSingh-oy3lv
      @GurwinderSingh-oy3lv หลายเดือนก่อน +4

      ​@@gurmailsingh2850 ਸ਼ਹੀ ਕਿਹਾ ਜੀ ਮਾਪੇ ਭਰਾਵਾ ਚ ਫਰਕ ਪਾਉਦੇ ਨੇ ਸ਼ਹੀ ਵੰਡ ਨਾ ਕਰ ਕੇ

    • @moosedrilla8217
      @moosedrilla8217 หลายเดือนก่อน +1

      Jma shi kiha viree 👌 tuci eda hi hunda jdd maa baap frk kr jnn frr gll ankh te ah jndi aa

  • @dharmveerdharma8289
    @dharmveerdharma8289 หลายเดือนก่อน +16

    ਸਾਰੇ ਦੇ ਸਾਰੇ ਕਲੇਸ਼ਾਂ ਦੀ ਜੜ ਮਾਂ ਬਾਪ ਹੁੰਦੇ ਨੇ ਅਤੇ ਜੇਕਰ ਮਾਂ ਬਾਪ ਦੀ ਸੋਚ ਘਟੀਆ ਹੈ ਤਾਂ ਉਥੇ ਰਿਸ਼ਤੇਦਾਰ ਵੀ ਤਮਾਸ਼ਾ ਹੀ ਦੇਖਦੇ ਨੇ ਮੈਂ ਵੀ ਆਪਦੇ ਛੋਟੇ ਭਾਈ ਨੂੰ ਵੜਨ ਨੂੰ ਲਿਖਣ ਦਾ ਮੌਕਾ ਦਿੱਤਾ ਅਤੇ ਉਹ ਡਾਕਟਰ ਬਣ ਗਿਆ ਮੈਂ ਦਿਹਾੜੀਦਾਰ ਦਿਹਾੜੀਆਂ ਕਰਨ ਜੋਗਾ ਹੀ ਰਹਿ ਗਿਆ ਅੱਜ ਉਹ ਸਕਸ਼ਮ ਹੈ ਇਸ ਕਰਕੇ ਉਸਨੇ ਸਾਰੀ ਜਮੀਨ ਜਾਇਦਾਦ ਵੀ ਦੱਬ ਲਈ ਅਤੇ ਬਾਪ ਵੀ ਉਹਦੇ ਨਾਲ ਹੀ ਹੈ ਮੈਂ ਆਪਣੇ ਦੋਨੋਂ ਬੱਚਿਆਂ ਦੇ ਨਾਲ ਕਿਰਾਏ ਤੇ ਧੱਕੇ ਖਾ ਰਿਹਾ ਹਾਂ ਕੋਟ ਕਚਹਿਰੀਆਂ ਵਿੱਚ ਵੀ ਕੋਈ ਨਹੀਂ ਸੁਣਦਾ ਕਿਉਂਕਿ ਜਿਸ ਕੋਲ ਪੈਸਾ ਹੈ ਅੱਜ ਕੋਟ ਕਚਹਿਰੀਆਂ ਵੀ ਉਸੇ ਦੀਆਂ ਹਨ ਪੜੋਸ ਪੜੋਸ ਅਤੇ ਸਰਪੰਚ ਮੈਂਬਰ ਵੀ ਕੋਈ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਨਹੀਂ ਕਹਿੰਦੇ ਐਸੇ ਕਰਕੇ ਲੱਖਾਂ ਲੋਕਾਂ ਦੀਆਂ ਜਿੰਦਗੀਆਂ ਤਬਾਹ ਹੋ ਚੁੱਕੀਆਂ ਹਨ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕੇ ਜਦੋਂ ਤੁਹਾਨੂੰ ਲੱਗੇ ਉਦੋਂ ਤੁਹਾਨੂੰ ਸੱਚ ਦੇ ਨਾਲ ਖੜਨਾ ਚਾਹੀਦਾ ਹੈ ਤਾਂਕਿ ਮਾੜਾ ਬੰਦਾ ਵੀ ਜਿੰਦਗੀ ਜੀ ਸਕੇ ਇਸ ਦੁਨੀਆ ਤੇ ਜੀਵਨ ਦਾ ਸਭ ਨੂੰ ਹੱਕ ਹੈ ਬਹੁਤ ਲੋਕ ਘੁੱਟ ਘੁੱਟ ਕੇ ਜਿੰਦਗੀ ਜੀ ਰਹੇ ਹਨ ਉਨਾਂ ਦੇ ਨਾਲ ਖੜ ਕੇ ਉਹਨਾਂ ਦੀ ਜਿੰਦਗੀ ਬਚਾਓ ਤੁਸੀਂ ਉਹਦੇ ਵਾਸਤੇ ਰੱਬ ਨਾਲੋਂ ਘੱਟ ਨਹੀਂ ਮੈਂ ਅੱਕਾਂਵਾਲੀ ਹਰਿਆਣੇ ਤੋਂ

    • @vlogger-tf5kj
      @vlogger-tf5kj หลายเดือนก่อน

      Bill kul shi gal hai teri. eda hi kardey ma peyo

  • @gurlabhsingh8072
    @gurlabhsingh8072 หลายเดือนก่อน +8

    ਜਮੀਨ ਪਿੱਛੇ ਭਰਾ ਦਾ ਪਰਿਵਾਰ ਮਾਰ ਦਿੱਤਾ ਗਲਤ ਹੱਦ ਤੋਂ ਵੱਧ ਧੱਕਾ ਅਤੇ ਪਾਪ ਪਿੰਡ ਵਾਲੇ ਪੁੰਨਦਾਨ ਕਰਨ ਭਾਰ ਹੈ ਲੋਕਾਂ ਦੇ ਦਿਮਾਗਾਂ ਤੇ

  • @prabhjotkaur629
    @prabhjotkaur629 หลายเดือนก่อน +15

    ਵਹਿਗੁਰੂ ਕਿਰਪਾ ਕਰਨ ਸੋਝੀ ਸੁਮਤ ਬਖਸ਼ਣ ਬਹੁਤ ਮਾੜਾ ਤੇ ਗਲਤ ਹੋਇਆ ਕਿਧਰ ਨੂੰ ਤੁਰ ਪਏ ਲੋਕ ਲੱਖ ਲਾਹਨਤਾਂ ਇਹੋ ਜਿਹੇ ਪਾਪੀ ਭਰਾ ਦੇ ਜਿਸ ਨੇ ਪਿਉ ਦੇ ਖੂਨ ਨੂੰ ਖਤਮ ਕਰ ਦਿੱਤਾ ਵਹਿਗੁਰੂ ਅਪਣੇ ਚਰਨਾਂ ਵਿੱਚ ਰੂਹਾਂ ਨੂੰ ਨਿਵਾਸ ਬਖਸ਼ੇ ਬਹੁਤ ਦੁੱਖ ਦੀ ਘੜੀ ਆ ਗਈ 😭😭😭😭

    • @MastanSingh-jh8so
      @MastanSingh-jh8so หลายเดือนก่อน

      Veer je màra sota dahe meare nanll aa kush kar raha mera neka bahe mae ve maroga bendere no

  • @hakamsinghhakamsinghhakams4664
    @hakamsinghhakamsinghhakams4664 หลายเดือนก่อน +6

    ਇਹ ਘਟਨਾਵਾਂ ਜਦ ਵਾਪਰਦੀਆਂ ਹਨ ।ਜਦੋਂ ਮਾਂ ਬਾਪ ਜਾਇਦਾਦ ਘਰ ਦਾ ਵੰਡ ਵੰਡਾਈ ਸਹੀ ਢੰਗ ਨਾਲ ਨਹੀ ਹੁੰਦੀ ।ਮਾਂ ਬਾਪ ਨੂੰ ਪੁੱਤਾ ਨਾਲ ਫਰਕ ਨਹੀ ਰੱਖਣਾ ਚਾਹੀਦਾ ।ਜਾਇਦਾਦਾਂ ਇਥੇ ਹੀ ਰਹਿ ਜਾਦੀਆ ।ਮੁੜਕੇ ਭਰਾ ਨੂੰ ਭਰਾ ਨਹੀ ਮਿਲਦੇ ।ਵਾਹਿਗੁਰੂ ਜੀ ਸੁਮਤ ਬਖਸ਼ਣ ਜੀ ।

  • @BalkerDhanday
    @BalkerDhanday หลายเดือนก่อน +21

    ❤ਫੌਜੀ ਨੇ ਕਲੰਨ ਕੰਮ ਕਰਤਾ ਹੁਣ ਇਸ ਨੂੰ ਫਾਸ਼ੀ ਹੋ ਜਾਣੀ ਹੈਂ ਸਾਰੇ ਪਰਿਵਾਰ ਦਾ ਦੋ ਮਿੰਟਾਂ ਵਿੱਚ ਖਤਮ ਹੋ ਗਿਆ

    • @gurdeepsingh1126
      @gurdeepsingh1126 หลายเดือนก่อน

      @@BalkerDhanday ਪਿੰਡਾਂ ਵਾਲੇ ਕਲੱਨ ਕਿਹੜਾ ਘੱਟ ਨੇ ਫੌਜੀ ਦੇ ਲੁੱਲ ਨੂੰ ਬਹੁਤ ਜਲਦੀ ਪੀਂਘ ਪਾਉਂਦੇ ਹੋ ਤੁਸੀਂ ਲੋਕ. ਜਿਹੜੇ ਆਮ ਕਤਲ ਲੁੱਟਾਂ ਖੋਹਾ ਠੱਗੀਆਂ ਹੋ ਰਹੀਆ ਨੇ ਇਹ ਕੌਣ ਕਰਦੇ ਨੇ ਸਾਲੇ ਭੈਣਾਂ ਨਾਲ ਵਿਆਹ ਕਰਾ ਕਰਾ ਬਾਹਰ ਜਾ ਰਹੇ ਨੇ.ਪਿੰਡਾਂ ਚ ਚਿੱਟਾ ਵੇਚ ਰਹੇ ਹੋ ਜਨਾਨੀਆਂ ਦੇ ਚਿੱਤੜ ਤੇ ਮੰਮੇ ਦਿਖਾ ਦਿਖਾ ਵਿਊ ਲੈ ਕੇ ਪੈਸੇ ਕਮਾ ਰਹੇ ਹੋ ਦੱਲਿਓ. ਮੱਸੇ ਰੰਗੜ੍ਹ ਦਿਓ ਔਲਾਦੋ ਪੰਜਾਬ ਚ ਨਰਕ ਪਾਇਆ ਤੁਸੀਂ ਹਰਾਮੀ ਦੱਲੇ ਲੋਕਾਂ ਨੇ

    • @sukhvinder5191
      @sukhvinder5191 หลายเดือนก่อน +2

      Parents theek krn dono bebe nal taan eh na hunda

  • @gobindsingh2357
    @gobindsingh2357 หลายเดือนก่อน +9

    ਜੌ ਵੀ ਹੋਇਆ ਬਹੁਤ ਮਾੜਾ ਹੋਇਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ
    ਬਾਕੀ ਕੁੱਝ ਲੋਕ ਹਰਾਮਜ਼ਾਦੇ ਨੇ ਜੋਂ ਫੌਜੀਆਂ ਨੂੰ ਲਾਲਚੀ ਦੱਸਦੇ ਨੇ ਅਸਲ ਵਿੱਚ ਪਿੰਡਾਂ ਵਾਲਿਆਂ ਹਰਾਮ ਦਾ ਖਾਣ ਦੀ ਪੈ ਜਾਂਦੀ ਹੈ ਫੌਜੀ ਗਲੇਸ਼ੀਅਰ ਵਿੱਚ ਕਿੰਦਾ ਰਹਿੰਦੇ ਨੇ ਕਿਸੇ ਨੂੰ ਕਿ ਪਤਾ ਕਈਆਂ ਦੇ ਹੱਥ ਪੈਰ ਤਕ ਕੱਟਣੇ ਪੈ ਜਾਂਦੇ ਨੇ
    ਜੰਮੂ ਕਸ਼ਮੀਰ ਦੇ ਵਿੱਚੋ ਕਈਆਂ ਦੀਆਂ ਤਾਂ ਲਾਸਾਂ ਵੀ ਅਧੂਰੀਆਂ ਆਂਦੀਆਂ ਨੇ ਜਿੰਨਾ ਦੇ ਅੰਗ ਵੀ ਪੂਰੇ ਨਹੀਂ ਹੁੰਦੇ। ਜਦ ਫੌਜੀ ਛੁੱਟੀ ਆਉਂਦਾ ਹੈ ਤਾਂ ਘਰ ਵਾਲੇ ਕਈ ਤਰ੍ਹਾਂ ਦੇ ਖਰਚੇ ਦਿਖਾ ਦਿੰਦੇ ਨੇ ਜਿਨ੍ਹਾਂ ਨੂੰ ਮੋੜਦੇ ਮੋੜਦੇ ਕਈਆ ਦੀ ਅੱਧੀ ਨੌਕਰੀ ਏਦਾ ਹੀ ਲੰਘ ਜਾਂਦੀ ਹੈ
    ਬਾਕੀ ਵਾਹਿਗੁਰੂ ਸੁਮੱਤ ਵਕਸ਼ਨ ਏਦਾਂ ਦੇ ਫੈਸਲੇ ਲੈਣ ਵਾਲੇ ਵੀਰਾਂ ਨੂੰ ਤਾਂਕਿ ਕਿਸੇ ਦਾ ਘਰ ਨਾ ਉੱਜੜ ਜਾਵੇ
    ਬਾਕੀ ਮੈਂ ਵਾਹਿਗੁਰੂ ਨੂੰ ਯਾਦ ਕਰਕੇ ਇੱਕ war ਫਿਰ ਇਹ ਕਹਿੰਦਾ ਹਾਂ ਕੇ ਹਰਾਮ ਦਾ ਖਾਣ ਵਾਲਿਆਂ ਨੂੰ ਫ਼ੌਜੀ ਹਮੇਸ਼ਾ ਲਾਲਚੀ ਲੱਗਦੇ ਨੇ

  • @johanrahul
    @johanrahul หลายเดือนก่อน +13

    ਹੁਣ ਲੇ ਲਾ ਜਮੀਨ, ਸਾਰੀ family ਮਾਰ ਤੀ ਤੇ ਹੁਣ ਜੇਲ ਚ ਰਹੁਗਾ,,,, waheguru Ji

  • @gurarpansingh3475
    @gurarpansingh3475 หลายเดือนก่อน +21

    ਲੜਾਈ ਦੀ ਸਾਰੀ ਜੜ ਮਾਂ ਬਾਪ ਹੁੰਦੇ ਨੇ ਜਹਿੜੇ ਇੱਕ ਨੂੰ ਈ ਦੇਖਦੇ ਨੇ ਦੂਜੇ ਨੂੰ ਇੱਕਲਾ ਛੱਡ ਦੇਦੇਂ ਨੇ

    • @harjinderkaur103
      @harjinderkaur103 หลายเดือนก่อน +2

      100% sahi keha ji.

    • @ashokkumar-fu7mh
      @ashokkumar-fu7mh หลายเดือนก่อน +1

      Nahin bhai ismein man baap ka koi kSur nahin hai donon mein jameen barabar bati hui thi Fauji jallad h

  • @rajpalsingh4459
    @rajpalsingh4459 หลายเดือนก่อน +15

    जद इक भाई दूजे दी ज्यादाद हड़पन दी सोच रखेगा तां आही होयूगा 😡😡😡

  • @foodofpunjabandhealthtips4307
    @foodofpunjabandhealthtips4307 หลายเดือนก่อน +3

    ਪਾਗ਼ਲ ਹੋਏ ਪਏ ਆ ਲੋਕ ਸਿਰਫ ਜ਼ਮੀਨ ਘਰ ਪਿੱਛੇ। ਕੀ ਬਣੂ

  • @parmindersingh2081
    @parmindersingh2081 หลายเดือนก่อน +12

    ਬਾਈ ਮਨ ਸਮਝਾਉਣ ਦੀ ਲੋੜ ਹੁੰਦੀ ਆ ਨੁਕਸਾਨ ਕੁੱਝ ਵੀ ਨਹੀਂ ਹੁੰਦਾ ਹੁਣ ਕੀ ਖੱਟਿਆ ਭਰਾ ਦਾ ਖਾਨਦਾਨ ਖਤਮ ਕਰਕੇ ਕੀ ਮਿਲਿਆ ਹੁਣ ਸਾਰੀ ਉਮਰ ਜੇਲ੍ਹ ਵਿੱਚ ਰਹੇਗਾ ਘਰੇ ਜਵਾਕ ਰੁਲ ਜਾਣਗੇ ਮੇਰੇ ਆਪਣੇ ਬਾਪ ਨੇ ਸਹੀ ਵੰਡ ਨਹੀਂ ਕੀਤੀ ਸਾਡੇ ਦੋਵਾਂ ਭਰਾਵਾਂ ਦੀ ਹੁਣ ਪਿਛਲੇ ਪੰਦਰਾਂ ਸਾਲਾਂ ਤੋਂ ਮੇਰਾ ਭਰਾ ਮੇਰੇ ਘਰ ਵਿੱਚ ਦੀ ਲੰਘਦਾ ਹੈ ਜੇਕਰ ਬੁੜੀਆਂ ਕੁੱਝ ਕਹਿਣ ਵੀ ਤਾਂ ਮੇਰੀ ਆਦਤ ਆ ਕੇ ਮੈਂ ਕਹਿੰਦਾ ਹਾਂ ਕਿ ਕੋਈ ਫਰਕ ਨਹੀਂ ਪੈਂਦਾ ਵਾਹਿਗੁਰੂ ਜੀ ਨੇ ਕੁੱਝ ਲੁਕੇ ਕੇ ਵੀ ਨਹੀਂ ਰਖਿਆ ਮਾੜੇ ਦਿਨਾਂ ਦੀ ਗੱਲ ਆ ਜੀ ਬਾਕੀ ਫੌਜੀ ਜ਼ਿਆਦਾਤਰ ਰੌਲ਼ੇ ਬਾਜ਼ ਹੁੰਦੇ ਈ ਹਨ ਜੀ

    • @JarnailSingh-ly8xf
      @JarnailSingh-ly8xf หลายเดือนก่อน +2

      ਵੀਰ ਬਾਕੀ ਤਾਂ ਠੀਕ ਆ ਤੇਰਾ ਕੀ ਨੁਕਸਾਨ ਕੀਤਾ ਕਿਸੇ ਫੌਜੀ ਨੇ ਜੋਂ ਤੁਸੀਂ ਲਿਖ ਦਿੱਤਾ ਫੌਜੀ ਰੋਲੇ ਬਾਜ ਹੁੰਦੇ

    • @gamdoorkharoud
      @gamdoorkharoud หลายเดือนก่อน

      @@parmindersingh2081 Mere Naal

  • @KapoorAkali-hy6yy
    @KapoorAkali-hy6yy หลายเดือนก่อน +9

    Fuji galti kom kita fansi hunni chandi vir. Ji

  • @jagdeepsandhu9659
    @jagdeepsandhu9659 หลายเดือนก่อน +1

    ਜਮੀਨ ਦੀ ਵੰਡ ਚੇ ਫੌਜੀ ਅਮੂਮਨ ਘਾਟੇ ਵਿੱਚ ਰਹਿਁਦਾ ਹੈ । ਸਰਵਿਸ ਦੌਰਾਨ ਫੌਜੀ ਬਾਕੀ ਪਰਿਵਾਰ ਦਾ ਵੀ ਖਰਚਾ ਕਮੋ ਬੇਸ਼ ਚੁਕਦਾ ਹੈ ।

  • @SatnamSingh-su3kq
    @SatnamSingh-su3kq หลายเดือนก่อน +3

    Waheguru ji

  • @manjeetkaur9557
    @manjeetkaur9557 หลายเดือนก่อน +1

    Ptrkar veer bhot hi vdia tng nal gl kiti

  • @gurlabhsingh8072
    @gurlabhsingh8072 หลายเดือนก่อน +1

    ਰਿਸਤੇ ਦਾਰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨ ਲਈ ਆਖ ਸਕਦੇ ਗਲਤ ਬਹੁਤ ਹੋਈ ਆ

  • @h.s.dhaliwal1826
    @h.s.dhaliwal1826 หลายเดือนก่อน +1

    ਵਧੀਆ ਢੰਗ ਨਾਲ ਠੋਕੋ

  • @balkarsingh-nn5le
    @balkarsingh-nn5le หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ 😢😢😢😢😢😢🙏🙏

  • @Balrajsinghsidhu-h3i
    @Balrajsinghsidhu-h3i หลายเดือนก่อน

    ਲੋਕ ਲਾਲਚ, ਵਸ,ਵੀ, ਅਜਿਹੇ,ਕਾਂਡ,ਕਰ,ਰਹੇ, ਨੇ, ਜਾਂ,ਫਿਰ,ਗਲਤ,ਜਨਾਨੀਆਂ,ਆਪ,ਦਾ,ਰਸਤਾ,ਸਾਫ,ਕਰਨ, ਵਾਸਤੇ, ਅਜਿਹੇ, ਕੰਮ ਕਰਵਾਉਂਦੀਆਂ ਨੇ

  • @MrSingh-hq5zd
    @MrSingh-hq5zd หลายเดือนก่อน +1

    Waheguru ji
    Bahut madah hoyea ji

  • @tajwrsingh5990
    @tajwrsingh5990 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻😢

  • @satwantkaur7296
    @satwantkaur7296 หลายเดือนก่อน

    Ghar ji jameen da kujh vi hissa nahin milna chahida is kameene privar nu.

  • @krishanlal8535
    @krishanlal8535 หลายเดือนก่อน

    *🇮🇳😭😭😭😭😭😭😭मौत असहनीय पीड़ा है। हे "प्रभु यीशू मसीह" परिवार को सांत्वना व शांति दे आमीन🙏*

  • @B70456
    @B70456 หลายเดือนก่อน

    Very sad and unfortunate. Wealth, farms and other properties are nothing if life or family is gone but people do not understand. I am from a jatt family from Punjab and have seen these types of family fights a lot over the properties a lot in my families but I don't care of I have lesser or nothing comparatively to others, for me, life and peace is more important than anything else. People have become greedy and they go to the max level for the property. So sad whole family is gone.

  • @punjabivillagersardar4996
    @punjabivillagersardar4996 หลายเดือนก่อน +1

    Saade pind ikk bro di 4 kille jameen buddi to lagwa k le lai deth hone k baad ma de naam pe jameen ho gyi thi ab baimaan bhi mar gya buddi bhi .mar gyi case chal reha abhi bhi pind waalo pe bhi jhootha case banaya chori ka

  • @nirmalsinghsidhu4982
    @nirmalsinghsidhu4982 หลายเดือนก่อน

    ਮਾੜਾ ਸਿਸਟਮ ਅਗਲੇ ਕੋਲ਼ੇ ਕੰਧ ਕੱਢਣ ਨੂੰ ਪੈਸੇ ਨੀਂ ਹੋਣੇ, ਨਹੀਂ ਤਾਂ ਬੱਚਤ ਰਹ ਜਾਂਦੀ।

  • @angelking3851
    @angelking3851 หลายเดือนก่อน +1

    Pind kosa h 22

  • @angelking3851
    @angelking3851 หลายเดือนก่อน +1

    उसको जेल नहीं होने की भाई पैसे वाला है

  • @aulakhaulakh8872
    @aulakhaulakh8872 หลายเดือนก่อน +1

    😢😢

  • @parveenkumar1216
    @parveenkumar1216 หลายเดือนก่อน

    Zameen ke ye kaam kiya. Ab usko zindagi bhar bahar ke khet aur sadak dekhne ko nhi milegi. 🙏

  • @Kamaljeetsingh-tx6bn
    @Kamaljeetsingh-tx6bn หลายเดือนก่อน

    Wheguru je

  • @NirmalSingh-bz3si
    @NirmalSingh-bz3si หลายเดือนก่อน +16

    ਇਹ ਫੌਜੀਆ ਦਾ ਇਹੀ ਹਾਲ ਹੁੰਦਾ ਫੌਜੀ ਬੰਦਾ ਹਮੇਸ਼ਾ ਪੈਸੇ ਦਾ ਲਾਲਚੀ ਹੁੰਦਾ ,,,ਹੁਣ ਇਸਨੂੰ ਫਾਸ਼ੀ ਦੇਵੇ ਜੱਜ ਸਾਹਿਬ,,,,

    • @manpreetkaursidhu1386
      @manpreetkaursidhu1386 หลายเดือนก่อน +3

      ​@@NirmalSingh-bz3si ਮੇਰਾ ਪਿਓ ਵੀ ਫੋਜੀ ਆ, ਉਹਦੇ ਵੀ ਪੈਸੇ ਵਾਲੇ ਹੀ ਰਿਸ਼ਤੇ ਦਾਰ ਆ ,ਨਾ ਆਪਣੇ ਮਾਂ ਬਾਪ ਦਾ,ਨਾ ਘਰਵਾਲੀ ਦਾ,ਨਾ ਧੀਆਂ ਪੁੱਤਾਂ ਦਾ ਸਕਾ ਪਤਾ ਨਹੀਂ ਕਿੰਨੀ ਕੁ ਵਾਰੀ ਉਹਨੇ ਦਾਦੀ ਜੀ, ਦਾਦਾ ਜੀ,ਮੰਮੀ ਸਿਰ ਪਾੜੇਆ, 😭😭😭

    • @jagbirsinghgill3166
      @jagbirsinghgill3166 หลายเดือนก่อน +1

      Bilkul sahi gall a eh zyadatar klann e hunde ne

    • @gursewaksingh1565
      @gursewaksingh1565 หลายเดือนก่อน +2

      Pta ni log apne lyee jeeje te jwai v fouji e bhaalde aa

    • @user-ys5ct3xn2q
      @user-ys5ct3xn2q หลายเดือนก่อน

      Bai fouji nu bi saare gar ni dinde jab bo gar ka member hota h to usko gar to dena chahiye mere sath bi asa hi hua fouji ki death ho gai meri beti 2saal ki thi sasural balo ne bedkhal kar diya

    • @gurchetansingh6443
      @gurchetansingh6443 หลายเดือนก่อน

      Saday bi foji hega mar eda da kuch ni par hundy beakel schi aa daru bohut pidy par aa ta jma jelad hi nikliaa

  • @subhashrai1432
    @subhashrai1432 หลายเดือนก่อน +1

    Bai ji zameen naal nahi jani

  • @RanjeetSandhu-ne4wr
    @RanjeetSandhu-ne4wr หลายเดือนก่อน

    ਬਹੁਤ ਮਾੜੀ ਘਟਨਾ

  • @manjeetkaur9557
    @manjeetkaur9557 หลายเดือนก่อน +1

    Smjon wale ona nu shi tang nal ni smja ske bs a kmi rehgi

    • @jagbirsinghgill3166
      @jagbirsinghgill3166 หลายเดือนก่อน

      Lok te ungal la tamasha vekh e hunde ne aap samjhdari ton kamm laina hunda dova dhiran nu

  • @hamhat-tt3lj
    @hamhat-tt3lj หลายเดือนก่อน +1

    Esnu tracker naal banke paado qatil nu

  • @sukhwindersinghmultani9123
    @sukhwindersinghmultani9123 หลายเดือนก่อน

    🙏🏿😭🙏🏿

  • @SukhdevsinghGill-bx3ms
    @SukhdevsinghGill-bx3ms หลายเดือนก่อน +1

    Waheguru waheguru 6

  • @user-yx7dq1ku4b
    @user-yx7dq1ku4b หลายเดือนก่อน

    ਮਾਂ ਬਾਪ ਦੇ ਕੌਣ ਆਖੇ ਲੱਗਦਾ ਆਪਣੀ ਮਰਜ਼ੀ ਕਰਦਾ

  • @majorsingh4407
    @majorsingh4407 หลายเดือนก่อน

    Ajj tak jameen na kisi ke hui hai or agge be nahi hogi Bhai bhen chacha bateja sab ko milkar rehna chahiye kya lekar aaya tha kya lekar jaye ga

    • @vlogger-tf5kj
      @vlogger-tf5kj หลายเดือนก่อน

      Jameen kothi paisa kuch vi naal nhi jana sub nu pata hai .per aisey jindgi vich ta sara kuch chahida hai na hun ek bhra ta majey kari javey duja thokra khai javey fir agla kina bardash karu. Dujey ne vi apney bachey palney ney. is fouji ney bacheya nu nahi marna si. ey galat kita. jey chotey di galti si taan onu kut denda.

  • @AmandeepSingh-bu4wn
    @AmandeepSingh-bu4wn หลายเดือนก่อน +3

    ਬਹੁਤ ਮਾੜਾ ਕੀਤਾ ਏ

  • @palwinderkaur9898
    @palwinderkaur9898 หลายเดือนก่อน

    Fansi nhi phla aade hath per krne chide hun jmeen ki krni

  • @gamechanger6438
    @gamechanger6438 หลายเดือนก่อน

    Jad family te ristedar ikete o kise nal mada kr dinde ne ta o bnda tut jnda te fr ajeha kujh o jnda te hor v bht kujh.. Sab nu brabr smjho maa peo da kam hai te brabar dao sab theek rho jdo apa kise nal vitkara rkhde haan ta bnda adro tut jnda te upset o jnda te ajeha kadam chk lenda

    • @ashokkumar-fu7mh
      @ashokkumar-fu7mh หลายเดือนก่อน

      Kise naal glat nahin kiya ma baap rishtedaron ne Fauji lalchi Ho Gaya usne bhai ko hi khatm 1 kile waste

  • @luckysidhu1952
    @luckysidhu1952 หลายเดือนก่อน

    AH KE HANDA HALKA PHULKI PHULKI HALKI ANJAN JE PATARKAR NE IK HE GAL FAR LI HALKE PHULKI LARAE HOE HKD

  • @rohitbrar6388
    @rohitbrar6388 หลายเดือนก่อน

    Fansi sabko honi chahiye. Ye rakshas h insan nai jisne itne masum bacho ko maar diya. Saale niyane konsi jameen le rhe the uski. Insaaf tbhi hoga jb sabko fansi ho or jameen kisi trust ko de di jaye

  • @MastanSingh-jh8so
    @MastanSingh-jh8so หลายเดือนก่อน

    Jan buj ke karde nokre Wale nal veer je

  • @majorsingh4407
    @majorsingh4407 หลายเดือนก่อน

    Badd me patta chalta hai dono Ghar barbad ho gaya kya paya kya khoya ab kya yeh chain ke jindgi jee paye ga bilkul nahi

  • @user-xd2kw2ib5k
    @user-xd2kw2ib5k หลายเดือนก่อน

    Fansi. Ho .jae. Sabiko.

  • @rockgaming1371
    @rockgaming1371 หลายเดือนก่อน +2

    Ladies krke hundi ldaee

    • @MrSingh-hq5zd
      @MrSingh-hq5zd หลายเดือนก่อน +2

      Eh janania gahran dey gahr Tabah kar dindian aan ji

    • @rockgaming1371
      @rockgaming1371 หลายเดือนก่อน

      @@MrSingh-hq5zd I think so

    • @hamhat-tt3lj
      @hamhat-tt3lj หลายเดือนก่อน

      Dalle looka karke hundiya.

    • @jagbirsinghgill3166
      @jagbirsinghgill3166 หลายเดือนก่อน +1

      Aho jarh te ghusian e hundia ne

  • @angelking3851
    @angelking3851 หลายเดือนก่อน +1

    उसको जेल नहीं होने की भाई पैसे वाला है पैसा नहीं टिकने देता फौजी के पास पैसा था उसने काम किया पैसा देगा बाहर आ जाएगा

  • @moosedrilla8217
    @moosedrilla8217 หลายเดือนก่อน +1

    Waheguru ji 🙏😢mehr kro pls 🙏