ਕਿਵੇਂ ਹੋਏ ਸੈੱਟ Dulla, Sandip Lallian ਤੇ Jassa Sidhwan ਵਰਗੇ ਸਟਾਰ l Bittu Chak Wala l Daily Awaz

แชร์
ฝัง
  • เผยแพร่เมื่อ 2 ก.พ. 2025

ความคิดเห็น • 234

  • @GurditSharma-g7d
    @GurditSharma-g7d 4 วันที่ผ่านมา +38

    ਜੱਸਾ ਵੀਰ ਸਾਡੇ ਕਪੂਰਥਲਾ ਜ਼ਿਲ੍ਹੇ ਦਾ ਮਾਣ ਹੈ ਉਂਝ ਤਾਂ ਕਪੂਰਥਲਾ ਜ਼ਿਲ੍ਹਾ ਛੋਟਾ ਜਿਹਾ ਜ਼ਿਲ੍ਹਾ ਹੈ ਪਰ ਪੂਰੇ ਪੰਜਾਬ ਵਿੱਚ ਜਿੰਨੇ ਕਬੱਡੀ ਦੇ ਸੁਪਰਸਟਾਰ ਖਿਡਾਰੀ
    ਹੋਏ ਹਨ 60 ਪਰਸੈਂਟ ਇੱਕਲੇ ਕਪੂਰਥਲੇ ਜ਼ਿਲ੍ਹੇ ਦੇ ਹਨ ਪਰ ਜੱਸੇ
    ਵੀਰ ਜਿਨ੍ਹਾਂ ਠੰਢਾ ਖਿਡਾਰੀ ਕਬੱਡੀ ਵਿੱਚ ਨਹੀਂ ਦੇਖਿਆ ਮੈਂ ਜੱਸੇ ਵੀਰ ਦੇ
    ਘੱਟੋ ਘੱਟ 50 ਦੇ ਕਰੀਬ ਮੈਚ ਦੇਖੇ
    ਹਨ ਪਰ ਕਦੀ ਗੁੱਸੇ ਵਿੱਚ ਨਹੀਂ ਦੇਖਿਆ ਅਨੰਦਪੁਰ ਸਾਹਿਬ ਦੀ ਉਹ ਪਹਿਲੀ ਚੈਂਪੀਅਨਸ਼ਿਪ ਅੱਜ ਵੀ ਯਾਦ ਹੈ ਜਦੋਂ ਜੱਸਾ ਵੀਰ ਪੂਰੀ ਪੀਕ ਤੇ ਸੀ ਸਾਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਜੋੜਾ ਘਰ ਵਿੱਚ ਜੱਫੀ ਪਾਕੇ ਮਿਲਿਆ

    • @dilkarngill6309
      @dilkarngill6309 3 วันที่ผ่านมา

      ਸਹੀ ਗੱਲ ਆ ਬਰੋ,,,

    • @FaryadBai-r4v
      @FaryadBai-r4v 3 วันที่ผ่านมา +1

      Eh gall teri sahi aa

    • @jatindersingh-pl2dp
      @jatindersingh-pl2dp วันที่ผ่านมา

      @@FaryadBai-r4vgall 2006 2007 championship di honi veer os time jalandhar te Kapurthala da match hôyea goggo rurki ne bhut Vdia Jaffa laya c jasse nu jasse ne v hass k pyar ditta ohnu coach Inder pal Bajwa v c os match vich

  • @karmansingh8133
    @karmansingh8133 วันที่ผ่านมา +4

    ਜੱਸਾ ਭਰਾ ਇੱਕ ਵਾਰ ਵੇਖਿਆ ਹੈ ਸਾਡੇ ਏਰੀਆ ਵਿੱਚ ਖੇਡਣ ਆਇਆ ਬਾਜ਼ੀ ਜੱਂਡ ਨਾਲ ਆਇਆ ਸੀ ਕੁੱਤੀਵਾਲ ਖ਼ੁਰਦ ਆਇਆ ਸੀ ਬਹੁਤ ਵਧੀਆ ਪਲੇਅਰ ਹੈ ਜੱਸਾ ਭਰਾ ❤❤❤❤

  • @manmhan71deol
    @manmhan71deol 4 วันที่ผ่านมา +15

    ਬਹੁਤ ਸੋਹਣੀਆਂ ਗੱਲਾਂ ਜੱਸੇ 22 ਦੀਆ , ਇੱਕ ਵਾਰ ਇੰਟਰਵਿਊ ਦੇਖਣੀ ਸਟਾਰਟ ਕੀਤੀ ਤਾ ਪੂਰੀ ਦੇਖ ਕੇ ਹੀ ਹਟ ਹੋਇਆ best interview till i watch

  • @SukhveerSingh-wg2dx
    @SukhveerSingh-wg2dx 4 วันที่ผ่านมา +17

    ਸਿਰਾ ਬੰਦਾ ਜੱਸਾ ਵੀਰ, ਦਿਲਦਾਰ ਬੰਦਾ❤

  • @reshamsingh2550
    @reshamsingh2550 4 วันที่ผ่านมา +8

    ਬਿੱਟੂ ਬਾਈ, ਤੁਸੀਂ ਜੱਸੇ ਸਿੱਧਵਾਂ ਦੋਨਾਂ ਵਾਲੇ ਦੇ, ਜਿਨ੍ਹਾਂ ਦਾ ਨਾਮ ਬਹੁਤ ਸੁਣਿਆ ਸੀ ਅੱਜ ਦਰਸ਼ਨ ਕਰਾਏ , ਬਹੁਤ ਬਹੁਤ ਧੰਨਵਾਦ ਜੀ

  • @factspk373
    @factspk373 4 วันที่ผ่านมา +17

    ਜੀਵਨ ਮਾਣੂਕੇ ਤੇ ਜੱਸਾ ਸਭਤੋਂ ਤੇਜ ਪਲੇਅਰ

  • @jagshirsingh2025
    @jagshirsingh2025 3 วันที่ผ่านมา +6

    ਸਾਰੀ ਇੰਟਰਵਿਊ ਦੌਰਾਨ ਜੱਸੇ ਭਾਜੀ ਨੇ ਮਿਹਨਤ ਦੀ ਹੀ ਗੱਲ ਕੀਤੀ ਨਵੇਂ ਪਲੇਅਰਸ ਨੂੰ ਸਿੱਖਣਾ ਚਾਹੀਦਾ ਕੁਝ ❤

  • @dilkarngill6309
    @dilkarngill6309 3 วันที่ผ่านมา +5

    ਅੱਜ ਵੀ ਬਹੁਤ ਫਿੱਟ ਫਾਟ ਆ ਜੱਸਾ ਅੱਜ ਵੀ ਕਬੱਡੀ ਸ਼ੁਰੂ ਕਰਦੇ ਦੁਬਾਰਾ ਚੋਟੀ ਦੇ ਰੇਡਰਾ ਵਿੱਚ ਫਿੱਟ ਹੋ ਸਕਦਾਂ ਸੁਬਾਹ ਦਾ ਵੀ ਬਹੁਤ ਠੰਡਾ ਬੰਦਾਂ ਏ ਗੱਲਾਂ ਸੁਣ ਕੇ ਸਵਾਦ ਆ ਗਿਆ ਕਬੱਡੀ ਦਿਆਂ 🎉❤❤ ਸਵਾਦ ਆ ਗਿਆ ਐਟਵੀਊ ਸੁਣ ਕੇ ❤

  • @SUKHDEEPMAAN-kb3mt
    @SUKHDEEPMAAN-kb3mt 4 วันที่ผ่านมา +24

    ਜੀਤ ਕੋਟਲੀ ਆਲੇ ਦੀ ਇੰਟਰਵਿਊ ਜਰੂਰ ਕਰੋ ਬਾਈ

    • @JaswinderBrar-j7i
      @JaswinderBrar-j7i 4 วันที่ผ่านมา +1

      Right

    • @sunilkhan8691
      @sunilkhan8691 3 วันที่ผ่านมา +1

      Y je koi parmotar jeet kotli de ve help kre

    • @sohifastfood4897
      @sohifastfood4897 3 วันที่ผ่านมา

      Jalaal kabbadi channel te dekh lo 22 ji

  • @layoutgo2395
    @layoutgo2395 วันที่ผ่านมา +1

    ਜਾਂਗਪੁਰ ਨੇੜੇ ਮੁਲਾਂਪੁਰ ਜੱਸਾ ਵੀਰ ਬੈਸਟ ਸੀ ਵੀਰ ਦੀਆਂ ਅੱਖਾਂ ਖੁਸ਼ੀ ਨਾਲ ਨਮ ਸੀ ਮੋਟਰ ਸਾਇਕਲ ਜਿੱਤਣ ਦੀ ਖੁਸ਼ੀ ਨਾਲ

  • @saabbullar4442
    @saabbullar4442 3 วันที่ผ่านมา +9

    ਮਾਝੇ ਵਾਲੇ ਤਾ ਸਾਰੀ ਉਮਰ ਢੇਰੀ ਵਾਲੀ ਕਬੱਡੀ ਖੇਡੀ ਗਏ ਜਿਸਦਾ ਕੋਈ ਵੀ ਬਾਹਰ ਮੁੱਲ ਨਹੀਂ ਸੀ ਜਿਵੇ ਕਿ ਕੁਲਜੀਤ ਕੱਦੀ ਬੱਬੂ ਮਾੜੀ ਵਾਲਾ ਸੰਮਾ ਵਰਨਾਲਾ ਸੱਮਾ ਪੱਧਰੀ ਬਲਜਿੰਦਰ ਗੱਟੂ ਰਸਾਲ ਰਵੀ ਪਰਿਗੜੀ ਸਾਰੇ ਹੀ ਢੇਰੀਆਂ ਨਾਲ ਮੱਥਾ ਮਾਰੀ ਗਏ ਦੁਆਬੇ ਵਾਲੇ ਸ਼ਰਕਲ ਖੇਡਦੇ ਸੀ ਇਸ ਕਰਕੇ ਇਹ ਸਾਰੇ ਸੈਟ ਹੋ ਗਏ ਤੇ ਮਾਝੇ ਵਾਲੇ ਰਹਿ ਗਏ

  • @DullaJatt-m6e
    @DullaJatt-m6e 3 วันที่ผ่านมา +11

    ਥਾਪੀਆਂ ਐਕਸ਼ਨਾਂ ਤਾਂ ਕਬੱਡੀ ਦਾ ਜਲੂਸ ਕੱਢ ਰੱਖਿਆ,, ਨਾ ਇਹ ਦੇਖਦੇ ਮੂਹਰੇ ਸੀਨੀਅਰ ਪਲੇਅਰ ਆ,, ਹਜੇ ਕੱਲ ਜੰਮੇ ਨੇ ਤੇ ਹਵਾ ਕਰਨ ਲੱਗ ਜਾਂਦੇ

  • @HarjeetSingh-p5o
    @HarjeetSingh-p5o 4 วันที่ผ่านมา +4

    ਬਹੁਤ ਵਧੀਆ ਪਲੇਅਰ ਤੇ ਉਸ ਤੋਂ ਵੀ ਵਧੀਆ ਇਨਸਾਨ ਹੈ

  • @BahaderChand-z9d
    @BahaderChand-z9d 3 วันที่ผ่านมา +4

    Meri nazar vich aaj v koyi jass veer to vadiya kabadiya nahi pa sakda mai bahut match dekhe jasse nu koyi jaffa nhi lagda c mera pind Kultham hai mere pind to v bullet jitya c love you dear bro I am your big fan

  • @RajivKumar-wu4ye
    @RajivKumar-wu4ye 4 วันที่ผ่านมา +39

    ਜੱਸਾ ਜੇ ਅੱਜ ਵੀ ਖੇਡਣ ਲੱਗ ਜਾਵੇ ਤਾਂ ਅੱਜ ਵੀ ਸਿਰੇ ਦੀਆਂ ਕਬੱਡੀਆ ਪਾ ਜਾਵੇ ਗਾ

  • @sukhjudge5489
    @sukhjudge5489 4 วันที่ผ่านมา +6

    Concorde ਦੇ ਤੌਰ ਤੇ ਜਾਣਿਆ ਜਾਣ ਵਾਲਾ ਖਿਡਾਰੀ 💕💕

  • @baaj.0740
    @baaj.0740 3 วันที่ผ่านมา +2

    ਮਾਝੇ ਦੇ ਮਜੈਲ ਮਿੰਦੂ ਕਾਲਾ ਅਤੇ ਮਤਾ ਪਾਉਂਦਾ ਹੈ ਕਬੱਡੀ ਕਿਤੇ ਸਿੱਧਵਾ ਦਾ ਜੱਸਾ 🎉🎉🎉❤❤

  • @HarpalSingh-uv9ko
    @HarpalSingh-uv9ko วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਦੋਨਾਂ ਭਰਾਵਾਂ ਤੇ।

  • @amankattu5084
    @amankattu5084 4 วันที่ผ่านมา +5

    ਜੱਸਾ ਸਿੱਧਵਾਂ ਦੀ ਰੇਡ ਇੱਕ ਨੰਬਰ ਦੀ ਹੁੰਦੀ ਸੀ

  • @sajidmanj9192
    @sajidmanj9192 4 วันที่ผ่านมา +6

    Mash Allah 🇵🇰 Very nice interview veer ji

  • @ginditoot9029
    @ginditoot9029 4 วันที่ผ่านมา +3

    ਬਹੁਤ ਸਿਰਾ ਪਲੇਅਰ ਸੀ ਜੱਸਾ ❤

  • @RanjeetSingh-k2h9j
    @RanjeetSingh-k2h9j 4 วันที่ผ่านมา +2

    ਬਹੁਤ ਵਧੀਆ ਗੱਲਬਾਤ ਲੀਜੈਡ ਪਲੇਅਰ ਜੱਸਾ ਭਾਜੀ ❤❤

  • @mankiratcheema2603
    @mankiratcheema2603 4 วันที่ผ่านมา +5

    ਬਹੁਤ ਵਧੀਆ ਰੇਡਰ ❤

  • @veerdavindersingh8513
    @veerdavindersingh8513 4 วันที่ผ่านมา +6

    Mera favorite se player jassa ਵਰਲਡ ਕੱਪ ਦੇ match vch ਪਾਕਿਸਤਾਨ nal ਸੈਮੀ ਫਾਈਨਲ se bht vadiya ਰੇਡਾਂ ਪਾਇਆ se

  • @harrydhaliwal4997
    @harrydhaliwal4997 4 วันที่ผ่านมา +2

    ਜੱਸੇ ਦਾ ਬਹੁਤ ਨਾਮ ਸੁਣਿਆ ਸੀ, ਅੱਜ ਦੇਖਿਆ ਹੈ❤❤❤❤❤

  • @ਮਨਿੰਦਰਤਾਲਿਬਜਿਉਂਦ
    @ਮਨਿੰਦਰਤਾਲਿਬਜਿਉਂਦ วันที่ผ่านมา

    ਮੈਂ ਬਾਈ ਨੂੰ ਬਹੁਤ ਪਸੰਦ ਕਰਦਾਂ,,, ਬਹੁਤ ਵੱਡਾ ਨਾਂ ਹੈ ਇੱਕ ਜੱਸਾ ਸਿੱਧਵਾਂ,,,,,,,

  • @baaj.0740
    @baaj.0740 3 วันที่ผ่านมา +2

    Ma match parsrampur vekhe ena sare player aa dy jasse paji nal hath v milaya c baji jand v Sandeep laliyan sukhi sare bahut takre plyer c Waheguru lammiya umra kre kite sanu purane match pars rampur diya video mil jan ty bahut mehrbani hoyegi

  • @taridhillon3890
    @taridhillon3890 4 วันที่ผ่านมา +5

    ਬੇਰ ਬੇਰ ਰੇਡਾ ਪਾਉਣ ਵਾਲਾ ਰੇਡਰ ❤❤❤

  • @taridhillon3890
    @taridhillon3890 4 วันที่ผ่านมา +5

    ਟੋਪ ਰੇਡਰ ❤❤❤

  • @jassrandhawa7441
    @jassrandhawa7441 4 วันที่ผ่านมา +1

    ਬਹੁਤ ਵਧੀਆ ਇੰਨਸਾਨ ਵੀ ਆ ਪਲੇਅਰ ਹੋਣ ਦੇ ਨਾਲ ਨਾਲ

  • @LakhwinderSingh-un7ok
    @LakhwinderSingh-un7ok 4 วันที่ผ่านมา +12

    Jeet Kotli di interview kr y

  • @charanjeetsandhu1669
    @charanjeetsandhu1669 4 วันที่ผ่านมา +2

    ਬਹੁਤ ਵਧੀਆ ਲੱਗਿਆ

  • @Maansaab96
    @Maansaab96 วันที่ผ่านมา

    Dil da v star kabaddi da v star 🧡🙏🏼

  • @KuljitSingh-v9p
    @KuljitSingh-v9p 4 วันที่ผ่านมา +1

    ਬਾਈ ਬਿੱਟੂ ਬੋਹਤ ਬੱਧਿਆ ਪਲੇਅਰ ਬਾਈ

  • @Sewak-m5m
    @Sewak-m5m 4 วันที่ผ่านมา +1

    ਬਹੁਤ ਵਧੀਆ ਵੀਰੋ❤❤❤❤

  • @amarjeetsinghdhillon232
    @amarjeetsinghdhillon232 4 วันที่ผ่านมา +2

    ਬਹੁਤ ਵਧੀਆ ਖਿਡਾਰੀ 🎉

  • @gurfathsingh874
    @gurfathsingh874 2 วันที่ผ่านมา +1

    Bhut sohna lgea y interview...edan hi old player diyan interview krea kro

  • @varindersingh6943
    @varindersingh6943 4 วันที่ผ่านมา +1

    ਬਹੁਤ ਸੋਹਣਾ plyar cji

  • @ramangarcha6343
    @ramangarcha6343 4 วันที่ผ่านมา +2

    Dil khush ho gea ❤

  • @ਪ੍ਰਿਤਪਾਲਸਿੰਘ-ਖ6ਸ
    @ਪ੍ਰਿਤਪਾਲਸਿੰਘ-ਖ6ਸ 4 วันที่ผ่านมา +1

    ਬਹੁਤ ਵਧੀਆ ਵੀਰ ❤❤

  • @drjameelbhasaur4716
    @drjameelbhasaur4716 4 วันที่ผ่านมา +4

    Good interview

  • @User.YouTube_creaters
    @User.YouTube_creaters 4 วันที่ผ่านมา +4

    ਸਾਨੂੰ ਮਾਣ ਹੈ ਜੱਸ ਵੀਰੇ ਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰੇ ਨੂੰ ❤❤❤

  • @luckygrewal4994
    @luckygrewal4994 4 วันที่ผ่านมา +2

    Very nice interview veer ji 👍🥰🙂❤❤❤❤❤❤❤❤❤❤❤❤❤❤❤❤❤❤

  • @GurpreetSinghGurpreetSingh-b6s
    @GurpreetSinghGurpreetSingh-b6s 4 วันที่ผ่านมา +2

    Bhut vdhia jassa sidhwan wala ❤❤❤

  • @luckygrewal4994
    @luckygrewal4994 3 วันที่ผ่านมา +1

    Bittu veer sukhe ਭੰਡਾਲ nall ve interview karo please 🙏🙏🙏🙏

  • @jassigilldirba3459
    @jassigilldirba3459 2 วันที่ผ่านมา +1

    Siraaa c bai

  • @amandeep-sq7og
    @amandeep-sq7og 4 วันที่ผ่านมา +2

    ਸਿੰਕਦਰ ਕਾਂਝਲੀ ਦੀ ਵੀ ਇੰਟਰਵਿਊਂ ਕਰੋ ਜੀ ਧੰਨਵਾਦ

  • @manjotkular2408
    @manjotkular2408 3 วันที่ผ่านมา

    ਇਹ ਹੁੰਦੇ ਆ ਰੇਡਰ 🙌 ਜੱਸਾ ਬਾਈ ❤️

  • @baaj.0740
    @baaj.0740 3 วันที่ผ่านมา +1

    Ajj v fan aa sari duniya jasse warga player nhi dikhda koi dulla bagga zaka paunda jasse da

  • @ramangarcha6343
    @ramangarcha6343 4 วันที่ผ่านมา +4

    Bhut saaf game c veer de

  • @navjotnavu993
    @navjotnavu993 4 วันที่ผ่านมา +3

    ਸਹੀ ਗੱਲ ਆ ਦਿੜ੍ਹਬੇ ਆਲੀ ਫਾਈਨਲ ਮੈਚ ਨਕੋਦਰ ਨਾਲ ਸੀ ਜੱਸੇ ਨੇ ਰੇਡਾ ਬਹੁਤ ਪਾਈਆਂ ਸੀ

  • @baljit8759
    @baljit8759 วันที่ผ่านมา

    ਸਹੀ ਗੱਲ ਜੱਸਾ ਸਿੱਧਵਾਂ ਜੀ ਵੱਡੇ ਕੱਪਾ ਦੇ ਚੱਕਰ ਨੇ ਛੋਟੀ ਕੱਬਡੀ ਖਾ ਲਈ ਪਿੱਛੇ ਨੂੰ ਮੁੜਨਾ ਪੈਣਾ ਨਹੀਂ ਕਬੱਡੀ ਦਾ ਔਖਾ ਓਅੰਣ ਵਾਲਾ ਸਮਾਂ ..

  • @kulwindesingle7660
    @kulwindesingle7660 4 วันที่ผ่านมา +5

    ਪੱਪੂ ਪਿੰਡ ਆਇਆ ਹੋਇਆ ਉਸ ਦੀ ਵੀ ਇੰਟਰਵਿਊ ਕਰੋ

  • @baljindersinghsingh6292
    @baljindersinghsingh6292 วันที่ผ่านมา

    ਪਹਿਲਾ ਖਿਡਾਰੀਆਂ ਚ ਪਿਆਰ ਹੁੰਦਾ ਸੀ ਹੁਣ ਵਾਲੇ ਤਾ ਮਾੜੀ ਜੀ ਗੱਲ ਪਿਛੇ ਲੜ
    ਪੈਦੇ ਆ

  • @bhawansekhon9046
    @bhawansekhon9046 3 วันที่ผ่านมา

    ਬੜੇ ਤਗੜੇ ਪਲੇਅਰ ਸੀ ਬਾਈ ਦੇ time, ਬਹੁਤ ਵਧੀਆ game ਸੀ ਬਾਈ ਦੀ. ਮੇਰੇ ਏਰੀਆ ਚੋਂ ਬੱਦੋਵਾਲ ਤੇ ਜਾਗਪੁਰ ਬਾਈ ਬੈਸਟ ਸੀ.

    • @bhawansekhon9046
      @bhawansekhon9046 3 วันที่ผ่านมา

      ਹੁਣ ਵੀ ਬਾਈ ਪੂਰਾ ਫਿੱਟ ਆ

  • @KabootarMalwaclub
    @KabootarMalwaclub 4 วันที่ผ่านมา +3

    Bai nu badowal hi dekhea c pehli war❤

  • @AnrFishbar
    @AnrFishbar 4 วันที่ผ่านมา +3

    Great interview.

  • @mukeshmehmi3979
    @mukeshmehmi3979 4 วันที่ผ่านมา +2

    Baii sirra c apne time ch ❤❤❤❤❤

  • @Lally-randhawa
    @Lally-randhawa 6 ชั่วโมงที่ผ่านมา

    Interview siraaa

  • @SandeepSandhu-es9cr
    @SandeepSandhu-es9cr 3 วันที่ผ่านมา +1

    Bhai g kheden lag jo tuhadi game bhut vdia a ❤

  • @jasnijjar74
    @jasnijjar74 4 วันที่ผ่านมา +1

    Very nice talk jassa paji

  • @tejindersingh-h2u
    @tejindersingh-h2u 4 วันที่ผ่านมา +2

    Jasa veer jionda rh

  • @baljeetsinghbajwa2686
    @baljeetsinghbajwa2686 4 วันที่ผ่านมา +1

    Swad ageya bai di interview sun k waheguru lamia umran bakhshe

  • @francisfrancis3503
    @francisfrancis3503 4 วันที่ผ่านมา +2

    Bahut khoob

  • @JassaGill-vk9tc
    @JassaGill-vk9tc 4 วันที่ผ่านมา +4

    Very nice paji ❤

  • @user-ix9fu8wf1d
    @user-ix9fu8wf1d 3 วันที่ผ่านมา

    Gall baat vdiya lagi veer di ❤

  • @pindanale1933
    @pindanale1933 วันที่ผ่านมา

    ਜੀਤ ਕੋਟਲੀ interview 🙌

  • @billagalib1008
    @billagalib1008 4 วันที่ผ่านมา +3

    Siraaaaaa bro

  • @gagandeepsharma2959
    @gagandeepsharma2959 4 วันที่ผ่านมา +3

    legend ❤

  • @gagandeepsharma2959
    @gagandeepsharma2959 4 วันที่ผ่านมา +2

    bhut vdia raider c❤

  • @TarlokSingh-fe8mx
    @TarlokSingh-fe8mx 4 วันที่ผ่านมา +1

    Kabaddi legend

  • @HardeepSingh-c5j5i
    @HardeepSingh-c5j5i 4 วันที่ผ่านมา +2

    ਬਾਈ ਗੱਡੀ ਹੈਗੀ ਹ ਤੁਹਾਡੇ ਕੋਲ ਜਿਹੜੀ ਜਿੱਤੀ ਸੀ😮

  • @AmrikSingh-x7g1f
    @AmrikSingh-x7g1f 3 วันที่ผ่านมา +1

    Good veer g

  • @DavinderSingh-k1k
    @DavinderSingh-k1k 4 วันที่ผ่านมา +1

    bai g host tuc bht vadiya question bht vadiya karde a mai truck chalonda always interviews sunda thudia Good wishes for you bai g

  • @Babigujjar140
    @Babigujjar140 4 วันที่ผ่านมา +3

    Bitu Bhai end o .lafza di chnoti style har chej ad ad leyndy o gust kol.bht wdhiya podcast hundy mhnt wala podcast hunda twada

  • @kindernangal1010
    @kindernangal1010 4 วันที่ผ่านมา +3

    ਬਾਈ ਜੀ ਗੱਗੂ ਹਿੰਮਤਪੁਰੇ ਦੀ ਵੀ ਇੰਟਰਵਿਊ ਕਰੋ

  • @lakhvircheema4426
    @lakhvircheema4426 4 วันที่ผ่านมา +3

    Ghaint aa jatta

  • @ramangarcha6343
    @ramangarcha6343 4 วันที่ผ่านมา +2

    Mere al time favorite player

  • @SukhwinderSingh-ik4sj
    @SukhwinderSingh-ik4sj 4 วันที่ผ่านมา +4

    Great person

  • @harwindersidhu1695
    @harwindersidhu1695 วันที่ผ่านมา

    Jassa sidwan good ❤

  • @baljeetsingh9587
    @baljeetsingh9587 3 วันที่ผ่านมา

    Sira.y.jasa.y.🎉❤👍👍

  • @ieltscoaching2955
    @ieltscoaching2955 3 วันที่ผ่านมา

    Sira Player Ci Jassa Bai

  • @Virkreview512
    @Virkreview512 4 วันที่ผ่านมา +2

    greatest of all time

  • @GurtejSingh-j1f
    @GurtejSingh-j1f 4 วันที่ผ่านมา +3

    Sirra reader y

  • @manigillr5998
    @manigillr5998 4 วันที่ผ่านมา +1

    Sirra Raider

  • @AmritpalSingh-oz5jr
    @AmritpalSingh-oz5jr 4 วันที่ผ่านมา +2

    Very nice 👍

  • @kulwantuppal2964
    @kulwantuppal2964 วันที่ผ่านมา

    Jassa Sindma star player Nokdher di Shan

  • @ravinderkaler9727
    @ravinderkaler9727 4 วันที่ผ่านมา +2

    Legend!

  • @MrHarjotghuman
    @MrHarjotghuman 3 วันที่ผ่านมา

    Love u jassa kabbadi star…nice soul

  • @Sewak-m5m
    @Sewak-m5m 4 วันที่ผ่านมา +1

    Legend ❤❤

  • @SIDHURECORD-ru9
    @SIDHURECORD-ru9 4 วันที่ผ่านมา +2

    Sira reder

  • @HardeepSingh-c5j5i
    @HardeepSingh-c5j5i 3 วันที่ผ่านมา

    sira jsaaaaaaaaaaaas

  • @DHINDSA-mu6im
    @DHINDSA-mu6im 3 วันที่ผ่านมา

    Respect ❤️🙏🏻

  • @GurdeepSingh-wn4eh
    @GurdeepSingh-wn4eh 3 วันที่ผ่านมา

    Waheguru ji

  • @Sewak-m5m
    @Sewak-m5m 4 วันที่ผ่านมา +1

    ਜੀਤ ਕੋਟਲੀ ਦੀ ਇੰਟਰਵਿਊ ਕਰੋ ਬਈ

  • @jassisran5659
    @jassisran5659 4 วันที่ผ่านมา +2

    Good ji

  • @jograj8168
    @jograj8168 4 วันที่ผ่านมา +1

    ਜੱਸਾ ਵੀਰ ਬਹੁਤ ਤਗੜਾ ਖੇਡਿਆ

  • @sonygill6360
    @sonygill6360 2 วันที่ผ่านมา

    Ru khus ho gai y nu dekh k

  • @narinderkandola4427
    @narinderkandola4427 4 วันที่ผ่านมา +1

    Buhat jada Good Player osto v jada vadiya insan Waheguru Lambi te Tandrust Zindgi dain 🙏

  • @harvindersidhu530
    @harvindersidhu530 3 วันที่ผ่านมา

    THIS GUY TALKED ABOUT SO MANY PLAYERS --VERY HUMBLE PERSON