ਦੇਖੋ ਕਿਵੇ ?? ਇਸ ਮਾਸੂਮ ਨੂੰ ਜਿਮੀਦਾਰ ਕੁੱਟ-ਮਾਰ ਕੇ ਸਾਰਾ ਕੰਮ ਕਰਵਾਉਂਦਾ ਸੀ, ਹੱਥ ਤੱਕ ਗਲਣ ਲੱਗ ਗਏ 🙏🏼

แชร์
ฝัง
  • เผยแพร่เมื่อ 21 ต.ค. 2024

ความคิดเห็น • 143

  • @gshara1
    @gshara1 ปีที่แล้ว +17

    ਲਾਹਨਤੀ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ। ਇਸ ਗਰੀਬ ਦਾ ਹੱਕ ਜ਼ਰੂਰ ਦਿਵਾਇਓ ਵੀਰ ਜੀ। 🙏🏼

  • @harjotsidhu9023
    @harjotsidhu9023 ปีที่แล้ว +11

    ਵੀਰੇ ਜੋ ਸੋਚ ਤੁਸੀਂ ਰੱਖੀ ਹੈ ਸਾਰੇ ਪਾਸਿਉਂ ਤੋਂ ਦੁਨੀਆਂ ਸਲਾਮ ਕਰਦੀ ਏ ਤੇਰੇ ਮਾਪਿਆਂ ਨੂੰ ਮਿਲ ਨੰ ਬੜਾ ਦਿਲ ਕਰਦਾ ਏ ਰੱਬ ਹਮੇਸ਼ਾ ਖੁਸ ਰੱਖੇ ਧੰਨਵਾਦ ਏ ਇੱਜਤ ਵੀ ਇਸ ਨੂੰ ਪਿਆਰ ਨਾਲ ਸਾਂਝੀਆਂ ਨਹੀਂ ਹੈ

  • @jaibhagwansharma6803
    @jaibhagwansharma6803 20 วันที่ผ่านมา +3

    वीर जी आप की संस्था बहुत अच्छा काम कर रही है गुरु जी आप को सभी खुशियां बक्से.

  • @jasveerbhullar4638
    @jasveerbhullar4638 27 วันที่ผ่านมา +6

    ਬਾਈ ਜੀ ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਪ੍ਰਮਾਤਮਾ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ

  • @BaltejSingh-z2x
    @BaltejSingh-z2x 18 วันที่ผ่านมา +1

    ਬਾਈ ਜੀ ਬਹੁਤ ਵਧੀਆ ਕਦਮ ਚੁੱਕੇ ਨੇ ਗਰੀਬਾਂ ਦੀ ਇਸ ਤਰ੍ਹਾਂ ਮੱਦਦ ਕਰਦੇ ਰਹੋ ਪਰਮਾਤਮਾ ਤਹਾਨੂੰ ਤਰੱਕੀਆਂ ਬਖ਼ਸ਼ੇ ਸਲੂਟ ਬਾਈ ਤੈਨੂੰ

  • @kuldipkaurkalsi923
    @kuldipkaurkalsi923 19 วันที่ผ่านมา +1

    ਪਾਪੀ ਲੋਕ ਹੇ ਇਹਨਾਂ ਦਾ ਕਿੱਥੇ ਭਲਾ ਹੋਣਾ ਹੇ ਧੰਨਵਾਦ ਵੀਰਾਂ ਦਾ ਕਿਸੇ ਮਾ ਨੁ ਬੱਚਾ ਮਿਲਇਆ।

  • @ParamjitSingh-jp8fz
    @ParamjitSingh-jp8fz ปีที่แล้ว +17

    ਤਰਨ ਤਾਰਨ ਦੇ ਲੋਕ ਬਹੁੱਤ ਜੁਲਮੀ ਹੈ

  • @jugrajsingh9101
    @jugrajsingh9101 19 วันที่ผ่านมา +3

    ਪ੍ਮਾਤਮਾ ਨੇ ਵੀ ਮਾਫ ਨਹੀ ਕਰਨਾ ਐਸੇ ਲੋਕਾ ਨੂੰ ਐਸੇ ਦਰਬੇਸ ਇਨਸਾਨ ਦੀ ਹੂਕ ਕਈ ਪੀੜੀਆਂ ਦਾ ਬੇੜਾ ਗਰਕ ਕਰ ਦਿੰਦੀ ਏ

  • @rajsinghrajsingh1235
    @rajsinghrajsingh1235 ปีที่แล้ว +2

    Very very very nice good very good 22.ਜੀ

  • @jugrajsingh9101
    @jugrajsingh9101 19 วันที่ผ่านมา +2

    ਬਹੁਤ ਹੀ ਸਲਾਘਾਯੋਗ ਕਦਮ ਏ ਸੰਸਥਾ ਦਾ

  • @amargurdaspuri616
    @amargurdaspuri616 22 วันที่ผ่านมา

    Lakh d lahnat tuhade te

  • @PARTAPBEATS
    @PARTAPBEATS 23 วันที่ผ่านมา +2

    ਇਹ ਵੀਰ ਕਿਸੇ ਕਿਸਾਨ ਸਘੰਰਸ਼ ਕਮੈਟੀ ਦੇ ਮੈਂਬਰ ਹੁਣੇ ਇਹ ਗਲ ਹੁਣ ਆਮ ਹੀ ਗਈ ਆ ਕਿਸੇ ਤੋਂ ਲੈਣੇ ਕਿਸੇ ਨੂੰ ਦੇਣੇ ਕਮੈਟੀ ਇਕੱਠੀ ਹੋ ਜਾਂਦੀ ਕਦੀ ਕਮੈਟੀ ਨੇ ਕਿਸੇ ਵਪਾਰੀ ਜਾਂ ਦੁਕਾਨਦਾਰ ਦੇ ਕਿਸੇ ਕਮੈਟੀ ਨੇ ਕਿਸਾਨ ਤੋ ਪੈਸੇ ਦਿਵਾਏ ਹੋਣ ਨਹੀਂ ਹੁਣ ਮੁਗਲਾਂ ਨੂੰ ਪਿਛਾਂਹ ਛੱਡ ਦਿਤਾ ਅਸੀ

  • @KirpalSingh-m3t
    @KirpalSingh-m3t 22 วันที่ผ่านมา

    Very breabe woker very very thanks

  • @sagheerms9908
    @sagheerms9908 ปีที่แล้ว +1

    sardar g gud wark

  • @swarnjeetkaurmattu1315
    @swarnjeetkaurmattu1315 7 ชั่วโมงที่ผ่านมา +1

    ਏਨਾ ਪਾਪੀਆ ਨੂੰ ਰੱਬ ਨੇ ਸਜ਼ਾ ਦੇਣੀ

  • @jagseersinghwahsgurukjibra9890
    @jagseersinghwahsgurukjibra9890 ปีที่แล้ว +11

    🙏🙏ਬਹੁਤ ਮਾੜੀ ਗੱਲ ਹੈ ਏਸ ਤਰਾਂ ਗਰੀਬ ਬੰਦੇ ਨੂੰ ਨੂੜ ਰੱਖਿਆ ਇਹ ਬੰਦੇ ਇਨਸਾਨ ਨਹੀ ਜਾਨਵਰ ਹੈ ਼ ਥਾਨੇ ਭੇਜੋ ਇੰਨਾ ਨੂੰ ਜੀ ਧੰਨਵਾਦ ਜੀ 🙏🙏

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk หลายเดือนก่อน +1

    ਲੱਖ ਲਾਹਨਤ ਇਹੋ ਜਿਹੇ ਮਸੰਦਾਂ ਦੀ ਸਰਦਾਰੀ, ਤੇ ਵਾਹਿਗੁਰੂ ਜੀ ਉਹਨਾਂ ਲੋਕਾਂ ਦਾ ਸੱਤੇਆ ਨਾਸ ਕਰੋ ਜਿਹੜੇ ਲੋਕ ਮੰਦਬੁੱਧੀ ਲੋਕਾਂ ਤੋਂ ਕੰਮ ਕਰਵਾਉਂਦੇ ਨੇ,,

  • @kirpalkaur3594
    @kirpalkaur3594 13 วันที่ผ่านมา

    Veer ji bhut vdia km h

  • @vinodkumar-od5rv
    @vinodkumar-od5rv 26 วันที่ผ่านมา

    Baba nanak g mehar kare ❤

  • @anilthapliyal9285
    @anilthapliyal9285 7 วันที่ผ่านมา

    Salute hai khalsa panth kaum ko

  • @charanjitsingh4388
    @charanjitsingh4388 15 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @sonykaur7308
    @sonykaur7308 7 หลายเดือนก่อน +1

    Jug jug jio veer

  • @dinenathdinenath1434
    @dinenathdinenath1434 ปีที่แล้ว +1

    Veer ji dee teem da bahut thunwad

  • @RanjeetSandhu-ne4wr
    @RanjeetSandhu-ne4wr 3 หลายเดือนก่อน +1

    ਜੁੱਤੀ ਫੇਰੋ ਵੀਰ ਜੀ

  • @DaljitSingh-ki7lw
    @DaljitSingh-ki7lw 27 วันที่ผ่านมา

    Waheguru ji Waheguru ji

  • @KulwinderKaur-x4j
    @KulwinderKaur-x4j 8 ชั่วโมงที่ผ่านมา

    Ilike.it❤❤❤❤❤❤❤

  • @birjusingh9165
    @birjusingh9165 ปีที่แล้ว +1

    Veri Good ji thanks Bhai ji
    Bhut Acha Kiya Ghribo ka Bhla krte Rho Bhgwan Aap ka Bhla Krega ji ❤️❤️🙏🙏

  • @jitendersingh-uy6wp
    @jitendersingh-uy6wp 7 วันที่ผ่านมา

    Good 👍👍 bhai g

  • @RamSingh-ic1vm
    @RamSingh-ic1vm 9 วันที่ผ่านมา

    ਵਹਿਗੁਰੂ ਜੀ

  • @meghji_coco
    @meghji_coco หลายเดือนก่อน +1

    Waheguru 😢

  • @KuldeepSinghdabaPlambar-mn1xj
    @KuldeepSinghdabaPlambar-mn1xj 21 วันที่ผ่านมา

    Waheguru ji

  • @sajjansingh168
    @sajjansingh168 ปีที่แล้ว +2

    Y ji Good job y ji

  • @ladisingh5831
    @ladisingh5831 ปีที่แล้ว +4

    ਬੋਹਤ ਬਦੀਆਂ ਗਲ ਬੀਰੇ 🙏🏻

  • @RajuTanveer-h6e
    @RajuTanveer-h6e 2 หลายเดือนก่อน +1

    Nice. Veer. Ji

  • @PardeepKumar-m7g
    @PardeepKumar-m7g 21 วันที่ผ่านมา

    Bahut hi Bure Lok hai. Waheguru ji 🙏🙏

  • @ravindersidhu6630
    @ravindersidhu6630 29 วันที่ผ่านมา

    Waheguru ji waheguru ji waheguru ji

  • @ramboxyz1074
    @ramboxyz1074 9 หลายเดือนก่อน +1

    Good job bhi gee ❤

  • @kaurmanjeet7363
    @kaurmanjeet7363 ปีที่แล้ว +1

    waheguru g 🙏

  • @ChandanKumar-dh7qn
    @ChandanKumar-dh7qn 11 หลายเดือนก่อน +1

    Super bro

  • @satvirkaur5421
    @satvirkaur5421 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sikandersingh7611
    @sikandersingh7611 ปีที่แล้ว +7

    ਇਹੋ ਜਿਹੇ ਕੁੱਤੇ ਬੰਦਿਆ ਤੇ ਪਰਚਾ ਦਰਜ਼ ਹੋਣਾ ਚਾਹੀਦਾ ਘੱਟੋ ਘੱਟ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ

  • @NirmalSingh-ol3wl
    @NirmalSingh-ol3wl ปีที่แล้ว +2

    Good gop bera

  • @gaganmalhi6549
    @gaganmalhi6549 2 ปีที่แล้ว +2

    God bless you

  • @daulatram4542
    @daulatram4542 2 วันที่ผ่านมา +1

    भाई आप वह काम कर रहे हो। सरकार प्रशासन वह भी नहीं कर सकते जो हिम्मत आपने दिखाइए।

  • @KulwinderKaur-x4j
    @KulwinderKaur-x4j 8 ชั่วโมงที่ผ่านมา

    🎉🎉🎉🎉🎉🎉🎉

  • @prem.ksingh4103
    @prem.ksingh4103 หลายเดือนก่อน +1

    50 000 rupees not enough for 6 or 7 years He worked so hard

  • @PoojaPoojamaan-z4b
    @PoojaPoojamaan-z4b หลายเดือนก่อน

    Saloot a veer nu

  • @ChandanKumar-dh7qn
    @ChandanKumar-dh7qn 11 หลายเดือนก่อน +1

    Good

  • @RajuShah-zr3om
    @RajuShah-zr3om 22 วันที่ผ่านมา

    ਰਾਜੂ ਸਾਹ ਸਾਨੀਪੁਰ ❤🌹🙏🙏🌹👏👏🌹🕋🤲🤲🌹❤👍

  • @its_jattff6078
    @its_jattff6078 ปีที่แล้ว +2

    50,000 te paji bhut ghat aa jo halat kiti vichare di bhut madi halt aa

  • @raghuveersinghchahal8050
    @raghuveersinghchahal8050 2 หลายเดือนก่อน +4

    6saal di pay 50000 hajar hi bus eh ta insaf nhi hoya yaar

    • @prem.ksingh4103
      @prem.ksingh4103 หลายเดือนก่อน +1

      Really 50 000 rupees not enough

  • @NirmalSingh-d2j
    @NirmalSingh-d2j หลายเดือนก่อน

    ਗਿਮੀਦਾਰ ਤਾ,,,, 👍👍👍👍👍

  • @saabsingh3736
    @saabsingh3736 ปีที่แล้ว

    Veere.jio.1000.saab

  • @MehruddinAhamd
    @MehruddinAhamd 2 หลายเดือนก่อน

    ❤❤🙏🙏

  • @gurmanpreet308
    @gurmanpreet308 ปีที่แล้ว

    🙏🙏🙏🙏

  • @shabnamrao907
    @shabnamrao907 ปีที่แล้ว +1

    Maa sha Allah nice work but har mazab me zulam hota hai esy logon par Allah or us ke rosul ki lananat

  • @KarnailSingh-e3u
    @KarnailSingh-e3u 21 วันที่ผ่านมา

    Amritsar sahib or tarantarn sahib vich kafi lok free kam karaunde hun

  • @makhansingh1214
    @makhansingh1214 หลายเดือนก่อน +1

    Bath sahb ....tuci meri benty mano k ik choti v d o hindi ch v paya kro g k hor state ch v pta lg skkey dan baad g

  • @dattukorde8295
    @dattukorde8295 4 วันที่ผ่านมา

    मैं पंजाबी लोगों से एक गल कहना चाहता हूं कि पूरे पंजाब में बहुत लोगों को किडनैप करने के बाद बुरी तरह इन जैसे लोगो को काम करके इनको मेंटली बीमार करने वाले लोगों को सीधे जेल की

  • @dharminderkour8974
    @dharminderkour8974 ปีที่แล้ว

    🙏🙏🙏🙏🙏🙏

  • @dattukorde8295
    @dattukorde8295 4 วันที่ผ่านมา

    जहां जहां संतो की भूमि है वहां वहा बुरे लोग हैं पूरे भारत देश की यही हकीगत हैं

  • @RanjeetSandhu-ne4wr
    @RanjeetSandhu-ne4wr 3 หลายเดือนก่อน +4

    ਕੱਜਰਾਂ ਦਾ ਘਰ ਮੁਗਲ

  • @mazhariqbalislamicvideos4828
    @mazhariqbalislamicvideos4828 หลายเดือนก่อน +1

    Ap Sab teem waloon ne aur sar panch ne bohat bohat hi Ghalt Faisla kia ha mere khayal ma is bache ki Mehnat mazdoori 50 hazar bohat bohat hi Minimem thori ha kam se kam 2 Lakh to Jarur honi chahiye Mazhar Iqbal Spain

  • @BathRajoana
    @BathRajoana หลายเดือนก่อน +1

    ਬਾਬਾ ਜੀ ਇਸ ਗਰੀਬ ਬੰਦੇ ਦੀ ਮਿਹਨਤ ਜਰੂਰ ਦਬਾਇਓ

  • @harryprofessionalphotograp9850
    @harryprofessionalphotograp9850 10 วันที่ผ่านมา

    ahh veer launda takde bandya nall matha ,very good job bro.....

  • @harmesh6958
    @harmesh6958 ปีที่แล้ว +2

    7ਸਾਲ ਦੀ ਮੇਹਨਤ 50000 ਕਿਸ ਨੇ ਫੈਸਲਾ ਕੀਤਾ ਕੋਣ ਹਾਈ ਕੋਰਟ ਦਾ ਵਕੀਲ ਸੀ

  • @PARTAPBEATS
    @PARTAPBEATS 23 วันที่ผ่านมา

    ਜਿਵੇਂ ਅਸੀਂ ਲੋਕਾਂ ਦੇ ਜੁਵਾਕਾ ਨੂੰ ਕੈਦ ਕਰਾਂਗੇ ਇਸ ਤਰਾਂ ਸਾਡੇ ਨਾਲ ਹੈਵੋ ਤਾਂ ਵੈਖ ਸਾਰਾ ਪਿੰਡ ਪਿੱਟਦਾ ਕਿਸੇ ਨੇ ਮਦੀ ਨੂੰ ਗਾਲ਼ਾਂ ਕੱਢਣੀਆਂ ਕਿਸੇ ਭਗਵੰਤ ਮਾਨ ਤੇ ਕਿਸੇ ਗ੍ਰਿਹ ਮੰਤਰੀ ਨੂੰ ਕੀ ਸਾਡੀ ਕੲਈ ਬਾਂਹ ਨਹੀਂ ਫੜਦਾ ਜੈ ਲੋਕਾਂ ਤੁਸੀਂ ਦਾ ਪੁੱਤਰ ਗੁਲਾਮ ਬਣਾ ਰੱਖੀਆਂ ਨਾ ਭਗਵਾਨ ਨੇ ਸਜ਼ਾ ਵੀ ਤੁਹਾਨੂੰ ਦੈਣੀ ਨੱਕ ਵਿਚ ਗਲਣੀਆ ਤੁਹਾਢੇ ਤੁਸਾਂ ਵੀ ਰੋਣਾ ਗੁਲਾਮ ਦੀ ਮਾਂ ਵਾਂਗ ਕਿਸੇ ਦਾ ਮਾਰਾਂਗੇ ਤਾਂ ਆਪਣੇ ਨਾਲ ਵੀ ਓਹੀ ਕੰਮ ਹੋਣਾ ਜ਼ੁਲਮੀ ਲੋਕੋ ਫਿਰ ਕਿਸੇ ਅਫਸੋਸ ਨਹੀਂ ਕਰਨਾ ਕੀ ਮਾੜਾ ਹੋਇਆ ਲੋਕਾਂ ਗਾਲ਼ਾਂ ਕੱਢਣੀਆਂ ਮੂੰਹ ਜੋੜ ਜੋੜ ਕੇ ਵਧੀਆ ਹੋਈਆਂ ਮਿਲੀ ਸਜ਼ਾ ਹੁਣ ਪਤਾ ਲੱਗੂ। ਬੈਨਤੀ ਆ ਇਹੋ ਜਿਹੇ ਮਰਾਮਦੀਆ ਵਾਲੇ ਕੰਮ ਛੱਡ ਦਈਏ

  • @ParladhSingh-g8f
    @ParladhSingh-g8f 5 วันที่ผ่านมา

    ਵੀਰ ਜੀ ਇਥੇ ਤੁਸੀਂ ਗ਼ਲਤੀ ਕਰ ਰਹੇ ਹੋ 7 ਸਾਲ ਲਈ 50 ਹਜਾਰ ਚ ਕਿਥੇ ਬੰਦਾ ਮਿਲਦਾ ਇਸ ਫੈਸਲੇ ਨਾਲ ਤੁਸੀ ਵੀ ਵੀਰ ਜੀ ਸ਼ੱਕ ਦੇ ਘੇਰੇ ਚ ਆ ਜਾਂਦੇ ਹੋ 🙏🙏

  • @pammymallpammymall4933
    @pammymallpammymall4933 ปีที่แล้ว +7

    ਪਰਮਾਤਮਾ ਨੇ ਇਹਨਾਂ ਦਾ ਬੇੜਾ ਗਰਕ ਜਰੂਰ ਕਰਨ ਕੁਝ ਸਮੇਂ ਬਾਅਦ ਪਾਪੀ ਲੋਕ

    • @sunitasethi6679
      @sunitasethi6679 ปีที่แล้ว

    • @sunitasethi6679
      @sunitasethi6679 ปีที่แล้ว

    • @roopsinghdhaliwal1964
      @roopsinghdhaliwal1964 ปีที่แล้ว

      बाई यह भाईये विचारै परदैसी बाई ज्यादा सै जायदा भाईयो खियाल रख रहे हो बाई विचारे भाईयै नू पुत्र बनाके रखै नह पंजाब पंजाबयत नही बचेगी हमारे पंजाबी मरन कनैडा साऊदी बहरलै दैसा विंच बकरीया चारदै ने नही दिखदै दैखो ऐना दी कोई विडीयो नही होगी बोलतै हो दैखो पंजाबी बकरीया उठ चारदा सी हम बचाके लाये हा उसकै परिवार नू पजाह हजार दीया हो नही है यह पगाजरूर पहिनै है पजाबीयो का कोई मतलब नही यह यूपी बिहार दै नै सिख बनके बिहारी लोका नू छडोदै नै जो ऐसै पागल होके पजाबी बहारलै दैसा विंच नै उनसे कोई लैना देना नही ईनका

    • @luckystonesforyou2276
      @luckystonesforyou2276 ปีที่แล้ว

      @@sunitasethi6679 u

  • @KaramjeetSingh-xz1oi
    @KaramjeetSingh-xz1oi 9 วันที่ผ่านมา +1

    Bath, sahib, ji, narmdili, na, kria, kro.

  • @baburambehl7918
    @baburambehl7918 2 วันที่ผ่านมา

    ਵੀਰ ਸੱਤ ਸਾਲ ਇਸ ਹਾਲਤ ਵਿੱਚ ਰੱਖਿਆ ਤੇ ਮਿਹਨਤ 50 ਹਜ਼ਾਰ .....? ਇਨਸਾਫ਼ ਨਹੀਂ ਹੋਇਆ ਵੀਰ ਇਸ ਗ਼ਰੀਬ ਨਾਲ।
    So sad!

  • @GaganInsan-c7h
    @GaganInsan-c7h หลายเดือนก่อน

    Malik pushanooga

  • @sonykaur7308
    @sonykaur7308 7 หลายเดือนก่อน

    😢😢😢😢

  • @NirmalSingh-d2j
    @NirmalSingh-d2j หลายเดือนก่อน

    ਜੱਟਾ ਨੇਂ ਸ਼ਰਮ ਲਾਈ ਹੈ,,

  • @devileye373
    @devileye373 26 วันที่ผ่านมา

    Veer 2 t-shirt Ne oviyana De Munde Deewane

  • @amandeepriarsingh3063
    @amandeepriarsingh3063 ปีที่แล้ว

    Ma v Majha to blog karda gurdaspur to

  • @Aaaaaaaaa-k1p
    @Aaaaaaaaa-k1p 9 หลายเดือนก่อน

    ਭਾਜੀ ਅੱਜ ਦੇ ਸਮੇ ਚ 7 ਸਾਲ ਦਾ ਪੰਜਾਹ ਹਜਾਰ ਤਾਂ ਕੁਝ ਵੀ ਨਹੀਂ!ਇੱਕ ਮਹੀਨੇ ਦਾ ਸੱਤ ਸੌ ਵੀ ਨਹੀਂ ਬਣਦਾ!ਇਹ ਲੋਕ ਪਿਆਰ ਨਾਲ ਮੰਨਣ ਵਾਲੇ ਨਹੀਂ ਹੁੰਦੇ!ਇਹਨਾਂ ਵਿੱਚੋਂ ਦੋ ਚਾਰ ਨੂੰ ਥੋੜਾ ਜਾ ਕਾਨੂੰਨੀ ਕਰਵਾਈ ਦੇ ਚੱਕਰ ਚ ਪਾਓਂਗੇ ਤਾਂ ਹੀ ਸਿੱਧੇ ਹੋਣਗੇ!

  • @RanjeetSandhu-ne4wr
    @RanjeetSandhu-ne4wr 3 หลายเดือนก่อน +1

    ਕੱਖ ਨਾ ਰਹੇ ਕੱਜਰਾਂ ਦਾ

  • @ਮਾਨਮਾਨਸਾ
    @ਮਾਨਮਾਨਸਾ หลายเดือนก่อน

    Ek Jaal Mein log Ne Bhai Indore to bad Saja Deni chahie Diya bhai

  • @amargurdaspuri616
    @amargurdaspuri616 22 วันที่ผ่านมา

    MLR kra k parche karvaya kro aeho jhe bandya te

  • @tarasingh-nm1dv
    @tarasingh-nm1dv ปีที่แล้ว

    Jay pragnet aw ta ess banday nay osdi seva karni ae jutti fersy saliya dai

  • @JaswindersinghJas-y6z
    @JaswindersinghJas-y6z 8 หลายเดือนก่อน

    Veer Kam bande ne kita os nu ki dita

  • @RavindraPrajapati-x5u
    @RavindraPrajapati-x5u 5 วันที่ผ่านมา

    Ravinder

  • @RattanSingh-y9o
    @RattanSingh-y9o ปีที่แล้ว

    Veer ji bhout sohna kamm aa per 6 saal di 50000 nai 5 lakh ta davonde veer ji kutt maar allg to kete aa

  • @swaranjitkaur-vw2kq
    @swaranjitkaur-vw2kq วันที่ผ่านมา

    ਲਾਲ ਸਲਟ ਵਾਲਾ ਸੂਰ ਵਰਗਾ ਪਿਆ ਸਰਮ ਨੀ ਬੇਸ਼ਰਮ ਲੋਕ ਆ ਇਹਨਾਂ ਨਾਲ ਵੀ ਇਸੇ ਤਰਾਂ ਹੋਣੀ ਆ ਪਾਪੀ ਲੋਕ ਆ

  • @amargurdaspuri616
    @amargurdaspuri616 22 วันที่ผ่านมา

    Parche krvaya kro aehna te fir soot hone hai aeh

  • @yaarbelly.....6567
    @yaarbelly.....6567 ปีที่แล้ว

    Anmol kawatra

  • @amargurdaspuri616
    @amargurdaspuri616 22 วันที่ผ่านมา

    Hardulahnat baddiya gaddiya rakhan te accident naal hi mrne aeh daekheo ki haal hona aehna da

  • @SandeepSANDEEP-vv3xc
    @SandeepSANDEEP-vv3xc 10 วันที่ผ่านมา

    ਵੀਰ ਜੀ ਇਹ ਹੁਣ ਮਾਝੇ ਵਾਲੇ ਨੀ ਆ

  • @ArshdeepSingh-fd5xr
    @ArshdeepSingh-fd5xr ปีที่แล้ว

    Bro 50000 ta khus v nahi lyia tusi pura hak lavo

  • @amargurdaspuri616
    @amargurdaspuri616 22 วันที่ผ่านมา

    Vekh bahudri dasta sara ilaka hi krda bahudri dasda

  • @amargurdaspuri616
    @amargurdaspuri616 22 วันที่ผ่านมา

    Baai aeh 2 number da koi kam krde hone 8 kile ch fortuner nhi lai jaandi

  • @sukhwindersukhwinder5207
    @sukhwindersukhwinder5207 ปีที่แล้ว

    Border Area ch bhut Case ne bhut dhakka ho riha Majha Ch

  • @gujjarbratheran9985
    @gujjarbratheran9985 ปีที่แล้ว +1

    Bay good pakisten

  • @simarjeetsingh9257
    @simarjeetsingh9257 วันที่ผ่านมา

    Bai gurindar siya kade up bihar ve geda maar aa jihreya inna bhiya ne kudiya ya Janani Gulam banana har ik chakle ya yaishyaghar vich tenu ik Naik kudi punjabn miljju jihre ih bhiye ithho patt ke like jande os valle ve nigaah maro

  • @sukhwindersukhwinder5207
    @sukhwindersukhwinder5207 ปีที่แล้ว +1

    4 Sal da 50000 eh kitho da insaf A NGO wale v dhakka kar rhe ne

  • @gurbaxhiramahal5096
    @gurbaxhiramahal5096 5 หลายเดือนก่อน +1

    ਇਹ ਸੰਸਥਾਵਾਂ ਯੂਟਿਊਬ ਉੱਤੇ ਵਿਊ ਹਾਸਲ ਕਰਨ ਲਈ ਕਿਹੋ ਜਿਹਾ ਵਰਤਾਰਾ ਕਰਦੀਆਂ ਹਨ ਜਦੋਂ ਕਿ ਨਸ਼ਿਆਂ ਅਤੇ ਹੋਰ ਅਨੇਕਾਂ ਸਮੱਸਿਆਵਾਂ ਨਾਲ ਪੰਜਾਬੀ ਸਮਾਜ ਖੋਖਲਾ ਹੋ ਰਿਹਾ ਹੈ ਉਨ੍ਹਾਂ ਵੱਲ ਥੋਡੀਆਂ ਸੰਸਥਾਵਾਂ ਕਿਉਂ ਨਹੀਂ ਕੁੱਝ ਕਰ ਰਹੀਆਂ

  • @AmrinderSingh-nf9sw
    @AmrinderSingh-nf9sw 6 หลายเดือนก่อน

    Sharm wali gal aa kam a insan kre pese kise kise hor nu Milan
    Jine kam kita pese ohnu milne chaide

  • @balbirsinghvirk6713
    @balbirsinghvirk6713 16 วันที่ผ่านมา

    ਵੀਰ ਜੀ ਇਹ ਨਹੀ ਸੁਧਰ ਸਕਦੇ

  • @mandeeprajkumar7857
    @mandeeprajkumar7857 4 วันที่ผ่านมา

    Bhut glt gl a 😢