8 ਸਾਲ ਤੋ ਕੁੱਟ-ਮਾਰ ਕੇ ਸਾਰਾ ਮੱਝਾਂ ਦਾ ਗੋਹਾ ਕੁੜਾ ਚੁਕਾਇਆ ਜਾ ਰਿਹਾ ਸੀ ॥ ਕਹਿੰਦਾ ਮੇਰੀ ਮਾਂ ਉਡੀਕ ਦੀ ਹੋਊ ਪਰ…..॥

แชร์
ฝัง
  • เผยแพร่เมื่อ 7 ก.ย. 2022

ความคิดเห็น • 1.8K

  • @damanpreet223
    @damanpreet223 ปีที่แล้ว +11

    ਵਾਹਿਗੁਰੂ ਕਰੇ ਜਿਹੜੇ ਬੰਦੇ ਨੇ ਇਸ ਵੀਰ ਦੀ ਮਿਹਨਤ ਰੱਖੀ ਹੈ ਤਾਂ ਉਸ ਦਾ ਪੁੱਤਰ ਬਾਹਰਲੇ ਮੁਲਕ ਵਿੱਚ ਵੀ ਇਸ ਤਰ੍ਹਾਂ ਧੱਕੇ ਖਾਵੇ ਅਤੇ ਖਾਲੀ ਹੱਥ ਉਥੋਂ ਧੱਕੇ ਮਾਰ ਕੇ ਘਰ ਵਾਪਸ ਆਏ. ਵਾਹਿਗੁਰੂ ਜੀ ਇਸ ਤਰ੍ਹਾਂ ਦੇ ਲੋਕਾਂ ਨਾਲ ਵੀ ਗਲਤ ਹੋਵੇ ਜੋ ਗਰੀਬ ਦੀ ਮਿਹਨਤ ਰੱਖਦੇ ਹਨ

    • @maan.9899
      @maan.9899 ปีที่แล้ว

      Y g mar he javea baher

  • @roshanjuyal6019
    @roshanjuyal6019 ปีที่แล้ว +40

    क्या बात है सरदार जी मान गए इसे कहते असली सरदार जी जिनके दम पर धर्म जिंदा है।

    • @user-ee5nw1us7w
      @user-ee5nw1us7w 27 วันที่ผ่านมา +2

      Bhai kuchh log khalistani khate hai

  • @lovepreetSingh-np3ow
    @lovepreetSingh-np3ow ปีที่แล้ว +16

    ਓ ਵੀਰਿਆਂ ਅੱਖਾਂ ਵਿੱਚੋ ਪਾਣੀ ਲਿਆ ਦਿੱਤਾ, ਵਾਹਿਗੁਰੂ ਜੀ ਤੇ ਇੰਨਾ ਭਰੋਸਾ ਰੱਖਿਆ ਵੀਰ, ਵਾਹਿਗੁਰੂ ਜੀ ਨੇ ਭਾਵਨਾ ਨੂੰ ਫ਼ਲ ਲਾਇਆ

  • @Punjab.23
    @Punjab.23 ปีที่แล้ว +26

    ਵੀਰ ਤੁਹਾਡੇ ਵਰਗੇ ਬੰਦਿਆ ਕਰਕੇ ਸਿੱਖੀ ਦਾ ਸਨਮਾਨ ਹੈ। ਵਾਹਿਗੁਰੂ ਤੁਹਾਡੇ ਉੱਤੇ ਹਮੇਸ਼ਾਂ ਮੇਹਰਬਾਨ ਰਹੇ।💖💖💖❤️💖।

  • @AjayKumar-pj4zd
    @AjayKumar-pj4zd ปีที่แล้ว +56

    ਵੀਰੇ ਕਿਸੇ ਗਰੀਬ ਦਾ ਹੱਕ ਮਾਰਨਾ ਪਾਪ ਹੈ। ਕਿੱਥੇ ਲੇਖਾਂ ਦੇਣਾ ਯਾਰ। ਵੀਰੇ ੳਹਦਾ ਬਨਦਾ ਹੱਕ ਦੇਦੋ। 🙏 ਵਾਹਿਗੁਰੂ ਜੀ ਭਲਾ ਕਰਨ ਗਏ 🙏

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹🌹🙏

  • @KulwinderSingh-sf8uy
    @KulwinderSingh-sf8uy ปีที่แล้ว +45

    ਜੇ ਪੇਸੈ ਨਹੀ ਦਿੰਦੇ ਤਾ ਇਨਾਂ ਦਾ ਅੱਧਾ ਕਿੱਲਾ ਬਾਈ ਦੇ ਨਾਂ ਕਰਵਾਉਣ,ਨਾਲੇ ਇਹੋ ਜਿਹੇ ਪਰਿਵਾਰ ਦਾ ਪਿੰਡ ਵਾਲੇ ਭਾਂਡਾ ਛੇਕਣ।

    • @GamerKing-dn7cm
      @GamerKing-dn7cm ปีที่แล้ว +2

      Waheguru ji ka khalsa waheguru ji ki Fatah pall beta ji tusi jihri seva karde bhut wdaia soni da bhrosa waheguru te

  • @Soniarora12
    @Soniarora12 ปีที่แล้ว +14

    सरदार जी का वीडियो देख कर दिल खुश हो जाता है ♥️♥️🙏

  • @sukhwantdhillon1211
    @sukhwantdhillon1211 ปีที่แล้ว +23

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ ਤਾਂ ਜੋ ਤੁਸੀ ਏਸੇ ਤਰ੍ਹਾਂ ਲੋਕਾਂ ਦਾ ਭਲਾ ਕਰਦੇ ਰਹੋ💓💓💓💓🙏🙏🙏🙏🙏🙏

  • @dhirasinghsidhu9030
    @dhirasinghsidhu9030 ปีที่แล้ว +33

    ਬਾਈ ਜੀ ਜੋ ਤੁਸੀ ਸੇਵਾ ਨਿਭਾ ਰਹੇ ਹੋ ਨਾ ਜੇਕਰ ਮੈ ਦੱਸ ਜਨਮ ਵੀ ਲੈ ਕੇ ਰੱਬ ਅੱਗੇ ਅਰਦਾਸ ਕਰਾ o ਵੀ ਥੋੜ੍ਹੀ ਏ ਰੋਵਾ ਦੀਨਾ ਤੂੰ ਮੈਨੂੰ ਯਾਰ ਹਰ ਵਾਰ ਜਦੋਂ ਮੈਂ ਤੁਹਾਨੂੰ ਦੇਖ ਦਾ ਤਾ ਆਪਣੇ ਆਪ ਮੁਖੋ ਨਿਕਲਦਾ ਤੂੰ ਹੀ ਨਿਰਕਾਰ

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @arshdeepbhatia899
    @arshdeepbhatia899 ปีที่แล้ว +37

    ਸਾਫ ਦਿਲ ਖੁਸ਼ ਦਿਲ ਬੰਦਾ ❤️❤️❤️❤️

  • @dhillonjatt7650
    @dhillonjatt7650 ปีที่แล้ว +13

    ਪਾਲ ਖਰੌੜ ਛੋਟੇ ਵੀਰ ਆਪ ਵਰਗੀਆਂ ਮਹਾਨ ਸ਼ਖਸੀਅਤਾਂ ਇਸ ਕਲਯੁਗ ਵਿਚ ਬਹੁਤ ਘੱਟ ਹਨ ਜੋ ਨਿਰਸਵਾਰਥ ਮਾਨਵਤਾ ਦੀ ਭਲਾਈ ਲਈ ਦਿਨ ਰਾਤ ਮਿਹਨਤ ਕਰਕੇ ਬੇਸਹਾਰਾ ਲੋਕਾਂ ਨੂੰ ਹਨੇਰੇ ਵਿੱਚੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਵਿਚ ਲੱਗੇ ਹੋਏ ਹੋ। ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।🙏❣️

    • @ramsarup7177
      @ramsarup7177 หลายเดือนก่อน

      ਇਹਨਾ ਜਾਲਮਾ ਦਾ ਬਾਈ ਚੇਹਰਾ ਕਿਓ ਨਹੀ ਦਿਖਾ ਰਹੇ?

  • @krishanacoolerghubaya
    @krishanacoolerghubaya ปีที่แล้ว +83

    ਹਾਏ ਰੱਬਾ ਮੇਰਿਆ ਕਿੰਨਾ ਸਾਹੁ ਬੰਦਾ ਮੂੰਹ ਵਿੱਚੋਂ ਆਪੇ ਸੱਚ ਨਿਕਲ ਰਿਹਾ ਗੁਰੂ ਨਾਨਕ ਸਾਹਿਬ ਜੀ ਨੇ ਮੇਹਰ ਕਰ ਦਿੱਤੀ ਭਰਾ ਤੇ ਵਿਸ਼ਵਾਸ ਰੱਖਦਾ ਸੀ ਵਾਹਿਗੁਰੂ ਜੀ ਤੇ 🙏😭😭

  • @navjot473
    @navjot473 ปีที่แล้ว +320

    ਪਾਲ ਵੀਰ ਜੀ ਸ਼ਬਦ ਹੀ ਨਈ ਜਿੰਨਾ ਨਾਲ ਤੁਹਾਡਾ ਧੰਨਵਾਦ ਕਰ ਸਕੀਏ ਦਿਲ ਬਹੁਤ ਖੁਸ਼ ਹੋ ਗਿਆ ਇਸ ਵੀਰ ਨੂੰ ਆਪਣੇ ਘਰ ਜਾਂਦਿਆ ਦੇਖ ਕੇ ਪਰਮਾਤਮਾ ਜੀ ਮੇਹਰ ਕਰਨ ਏਸ ਵੀਰ ਦਾ ਸਾਰਾ ਪਰਿਵਾਰ ਤੰਦਰੁਸਤ ਹੋਵੇ

    • @Satnam_Playzzz
      @Satnam_Playzzz ปีที่แล้ว +10

      💯

    • @arnavmadaan1996
      @arnavmadaan1996 ปีที่แล้ว +3

      @@Satnam_Playzzz Àp

    • @Satnam_Playzzz
      @Satnam_Playzzz ปีที่แล้ว +4

      @@arnavmadaan1996 ??

    • @jask5426
      @jask5426 ปีที่แล้ว +5

      ਦਿਲ ਖੁਸ਼ ਹੋਇਆ ਪਰ ਰੋਇਆ ਵੀ ਬਹੁਤ , ਕਿੰਨਾ ਜਾਲਮ ਹੋ ਗਇਆ ਇਨਸਾਨ

    • @Spot-Music19
      @Spot-Music19 ปีที่แล้ว +2

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @deepswaddi4674
    @deepswaddi4674 ปีที่แล้ว +105

    ਮਨ ਖੁਸ਼ ਹੋ ਗਿਆ ਵੀਰ, ਜਿਉਂਦੇ ਰਹੋ

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @singhsukhwinder
      @singhsukhwinder ปีที่แล้ว +2

      @@Spot-Music19 🙏🙏🙏

  • @SonuAbohriya10663
    @SonuAbohriya10663 ปีที่แล้ว +4

    ਬਹੁਤ ਵਧੀਆ ਸੱਤਪਾਲ ਵੀਰ ਜੀ ਰੱਬ ਮੇਹਰ ਕਰੇ ਜੀ ਹਮੇਸ਼ਾ ਚੜਦੀ ਕਲਾ ਚ ਰਖੇ ਥੁਆਨੁ ਤੇ ਥੁਆਦੀ ਸਾਰੀ team ਨੂੰ 🙏🙏🙏🙏🙏🙏

  • @bobbydhaliwal6612
    @bobbydhaliwal6612 ปีที่แล้ว +70

    ਵੀਰ ਦੇ ਚੇਹਰੇ ਤੇ ਖੁਸ਼ੀ ਦੇਖ ਕੇ ਦਿਲ ਖੁਸ਼ ਹੋ ਗਿਆ . Bhut bhut thanwaad Pal veer da te sari team da❤️❤️
    ਵਾਹਿਗੁਰੂ ਜੀ👏

  • @chanansinghmohiwalia4629
    @chanansinghmohiwalia4629 ปีที่แล้ว +201

    ਮਿਹਨਤ ਵੀ ਮਿਲਣੀ ਚਾਹੀਦੀ ਪਰਚਾ ਵੀ ਹੋਣਾ ਚਾਹੀਦਾ ਕੁੱਤੇ ਤੇ

    • @Spot-Music19
      @Spot-Music19 ปีที่แล้ว +4

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @bahalsingh7068
      @bahalsingh7068 ปีที่แล้ว +6

      ਹੁਣ ਸਾਹਮਣੇ ਆਉਣ ਤੇ ਸ਼ਰਮ ਆਉਂਦੀ ਤੇ ਬੇਸ਼ਰਮਾਂ ਚਵਲਾ ਇਸ ਪਿਉਂ ਤੋ ਜਦੋਂ ਕੰਮ ਕਰਾਉਂਦਾ ਸੀ ਉਦੋਂ ਸ਼ਰਮ ਨਹੀਂ ਸੀ ਆਉਂਦੀ ਪਾਲ ਵੀਰ ਜੀ ਵਿਡੀਉ ਜਰੂਰ ਬਣਾਇਆਂ ਕਰੋ ਇੰਨਾਂ ਜ਼ਮੀਰ ਮਰਿਆਂ ਦੀ ਜਿਹੜੇ ਬੰਦੇ ਸ਼ਰਮ ਵਾਲੇ ਜਾ ਅਣਖ ਵਾਲੇ ਹੁੰਦੇ ਨੇ ਉਹ ਕਦੀ ਕਿਸੇ ਨਾਲ ਧੱਕਾ ਨਹੀਂ ਕਰਦੇ

    • @ranikaur809
      @ranikaur809 ปีที่แล้ว

      Right

  • @dhirasinghsidhu9030
    @dhirasinghsidhu9030 ปีที่แล้ว +87

    ਵੀਰ ਜੀ ਤੁਹਾਨੂੰ ਮੇਰੀ ਉਮਰ ਲੱਗ ਜਾਵੇ ਤੁਸੀ। ਹੋ ਅਸਲੀ ਖਾਲਸਾ ਸਿੱਖ ਨਿਮਰਤਾ ਐਨੀ ਹੈ ਕੀ ਪੱਥਰ ਦਿਲ ਵੀ ਭੁੱਬਾ ਮਾਰ ਉਠੇ ਵੀਰ ਜੀ ਆਪਣੇ ਪੰਜਾਬ ਵਿੱਚ ਕੀ ਕੁੱਝ ਹੋ ਰਿਹਾ ਪਰ ਤੁਸੀ ਕਾਰਜ ਕਰ ਰਹੇ ਹੋ ਭਾਈ ਕਨਾਈਆ ਜੀ ਵਾਗ ਸਾਰਿਆ ਵਿੱਚੋ ਤੁਹਾਨੂੰ ਗੂਰੂ ਜੀ ਦੇ ਸਿੰਘ ਹੀ ਨਜ਼ਰ ਆਉਦੇ ਨੇ ਗੁਰੂ ਜੀ ਦੇ ਪਿਆਰੇ ਨਜ਼ਰ ਆਉਂਦੇ ਆ ਵਾਹਿਗੁਰੂ ਜੀ

    • @Spot-Music19
      @Spot-Music19 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @jaiguggajaherpeerji5299
    @jaiguggajaherpeerji5299 11 หลายเดือนก่อน +3

    ਪਾਲ ਵੀਰੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾ ਵਿੱਚ ਰੱਖੇ ਜੀ🙏🙏🙏

  • @MANREET702
    @MANREET702 ปีที่แล้ว +6

    *ਪਾਲ ਵੀਰ ਜੀ ਇਸ ਗਰੀਬ ਦਾ ਹੱਕ ਦਵਾਇਆਂ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ*

    • @ramsarup7177
      @ramsarup7177 หลายเดือนก่อน

      ਪਰ ਉਸ ਜਾਲਮ ਦਾ ਚੇਹਰਾ ਕਿਓ ਨਹੀ ਸਾਹਮਣੇ ਕੀਤਾ

  • @parmindersinghdhanoa5102
    @parmindersinghdhanoa5102 ปีที่แล้ว +256

    ਭਾ ਨੇ ਜਿਹੜੀ ਗੱਲ ਕਹੀ ਬਾਬੇ ਨਾਨਕ ਨੂੰ ਕਹਿੰਦਾ ਸੀ ਉਸਨੇ ਖਹਿੜਾ ਛਡਾ ਦਿੱਤਾ ਤੇ ਇਕ ਅਸੀ ਆ ਜਿਹੜੇ ਬਾਬੇ ਨਾਨਕ ਤੋਂ ਬੇਮੁੱਖ ਹੁੰਦੇ ਜਾ ਰਹੇ ਆ ਡੇਲੀ 🙏🙏🙏🙏🙏🙏 ਪਾਲ ਵੀਰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ

    • @Spot-Music19
      @Spot-Music19 ปีที่แล้ว +5

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @punjabvillagemajha
      @punjabvillagemajha ปีที่แล้ว +1

      ♥️♥️👍🙏

    • @Spot-Music19
      @Spot-Music19 ปีที่แล้ว +1

      @@punjabvillagemajha 🌹🌹🌹

    • @Sukhdevsingh-hl2sp
      @Sukhdevsingh-hl2sp ปีที่แล้ว +2

      ਚਾਰ ਲੱਖ ਚਾਹੀਦਾ ਘੱਟੋ ਘੱਟ

    • @Spot-Music19
      @Spot-Music19 ปีที่แล้ว

      @@Sukhdevsingh-hl2sp 🌹🌹🌹😁

  • @chandansandhu5855
    @chandansandhu5855 ปีที่แล้ว +26

    ਧੰਨ ਗੁਰੂ ਨਾਨਕ ਦੇਵ ਜੀ ।
    ਵੀਰ ਜੀ ,ਇਹ ਬਾਬੇ ਨਾਨਕ ਜੀ ਦੀ ਖੇਡ ਚਲ ਰਹੀ ਹੈ
    ਸੱਤਿਨਾਮ ਵਾਹਿਗੁਰੂ ਜੀ ।ਛੱਡਿਓ ਨਾ ।

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @itzgaming8172
    @itzgaming8172 ปีที่แล้ว +4

    ਪਾਲ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹਨ ਗਰੀਬਾਂ ਦੀ ਮਦਦ ਕਰ ਕ ❤️❤️

  • @jeetuguraya3380
    @jeetuguraya3380 ปีที่แล้ว +2

    ਬਾਬਾ ਜੀ ਬੰਦਾ ਬਹੁਤ ਰੋਣਕੀ ਹੈ ਇਹ ਤਾ ਘਰੇ ਸਾਰਿਆ ਦਾ ਦਿਲ ਲਾ ਕੇ ਰੱਖਦਾ ਹੈ ਦਿਲ ਦਾ ਸਾਫ ਬੰਦਾ ਹੈ

  • @jasvirkaur5248
    @jasvirkaur5248 ปีที่แล้ว +79

    ਰੱਬੀ ਰੂਪ ਆ ਪਾਲ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਜੀ ❤️🙏🙏

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @karamchandbadhan8019
      @karamchandbadhan8019 ปีที่แล้ว

      @@Spot-Music19 to

    • @Spot-Music19
      @Spot-Music19 ปีที่แล้ว

      @@karamchandbadhan8019 thank you ❤️

  • @HansRaj-zg7hb
    @HansRaj-zg7hb ปีที่แล้ว +5

    ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ

  • @GhulamMurtaza-ut9oy
    @GhulamMurtaza-ut9oy ปีที่แล้ว +3

    This love only I can accept only punjabi comunty from Brazil 🇧🇷 Pakistan punjab 🇵🇰🇵🇰❤❤❤❤

  • @shaanjitsingh7200
    @shaanjitsingh7200 ปีที่แล้ว +2

    ਆ ਸਾਡੇ ਸਕੇ ਚਾਚੇ ਤਾਏ ਨੇ ਵਾਹ ਉਹ ਸੋਣੀਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੁੰ

  • @vickydauniya8021
    @vickydauniya8021 ปีที่แล้ว +93

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ ਖੁਰਦ

    • @Spot-Music19
      @Spot-Music19 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @prabhjeetkaur4102
      @prabhjeetkaur4102 ปีที่แล้ว +1

      @@Spot-Music19 A book

  • @sukhwinderkaur4646
    @sukhwinderkaur4646 ปีที่แล้ว +49

    ਵਾਹਿਗੁਰੂ ਮੇਹਰ ਕਰਨ ਪਾਲ ਵੀਰ ਦੀ ਟੀਮ ਨੂੰ ਅਤੇ ਇਸ ਵੀਰ ਤੇ 🙏🙏🙏🙏🙏

  • @sehbajsingh7081
    @sehbajsingh7081 ปีที่แล้ว +2

    ਜਹਿੜੇ ਜੀਮੀਦਾਰ ਹਾਲੇ ਵੀ ਨਹੀਂ ਸੁਦਰੇ ਤੇ ਜਹਿਨਾ ਕੋਲ ਪਾਲ ਵੀਰ ਨਹੀਂ ਪਾਹੁੰਚਿਆ ਉਹਨਾ ਨੂੰ ਰਬ ਸਮਤ ਬਖਸ਼ੇ ਤੇ ਇਹੋ ਜਿਹੇ ਗਰੀਬਾਂ ਤੇ ਅਤਿਆਚਾਰ ਨਾ ਕਰਨ 🙏🏻

  • @damanpreet223
    @damanpreet223 ปีที่แล้ว +1

    ਅੱਜ ਦਾ ਆਪਣਾ ਸਿੱਖ ਆਪਣੇ ਵਾਹਿਗੁਰੂ ਤੇ ਭਰੋਸਾ ਨਹੀਂ ਰੱਖਦਾ. ਤੋੜੀ ਬਹੁਤ ਮੁਸ਼ਕਿਲ ਆਈ ਘਰ ਵਿੱਚ ਤਾਂ ਬਾਬਿਆਂ ਕੋਲ ਜਾ ਗੁਰੂ ਤੋਂ ਬੇਮੁੱਖ ਹੋ ਕੇ ਗਲਤ ਪਾਸੇ ਤੁਰ ਪੈਂਦੇ ਹਨ. ਪਰ ਇਹ ਵੀਰ ਸਿੱਖ ਨਾ ਹੋ ਕੇ ਵੀ ਗੁਰੂ ਸਾਹਿਬ ਤੇ ਅਤੁੱਟ ਵਿਸ਼ਵਾਸ ਰੱਖਦਾ ਹੈ ਅਤੇ ਵਾਹਿਗੁਰੂ ਜੀ ਨੇ ਬਾਬੇ ਨਾਨਕ ਨੇ ਇਸ ਦੀ ਦ੍ਰਿੜਤਾ ਵਿਸ਼ਵਾਸ਼ ਨੂੰ ਜਰੂਰ ਫਲ ਲਾਇਆ ਹੈ. ਧੰਨ ਗੁਰੂ ਜੀ ਆਪ ਧੰਨ ਉਹ ਵੀਰ ਜਿਸ ਨੇ ਗੁਰੂ ਜੀ ਦਾ ਓਟ ਆਸਰਾ ਲੈ ਕੇ ਰੱਖਿਆ 🙏🙏🙏🙏

  • @sukhdevkaur9697
    @sukhdevkaur9697 ปีที่แล้ว +53

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @ravneethellibatth6261
    @ravneethellibatth6261 ปีที่แล้ว +3

    ਪਾਲ ਵੀਰੇ ਸਲੂਟ ਏ ਵੀਰੇ ਇਨੀ ਛੋਟੀ ਉਮਰ ਆਪ ਇਨੀ ਵੱਡੀ ਉਮਰ ਏ ਵਾਹਿਗੁਰੂ ਮੇਰੇ ਵੀਰ ਦੀ ਲੰਬੀ ਉਮਰ ਕਰੇ ਹਰ ਇਕ ਚੀਜ਼ ਦੇਵੇ ਪ੍ਰਮਾਤਮਾ ਮੇਰੇ ਵੀਰ ਨੂੰ ਵੀਰਾ ਗਲਾਂ ਬਹੁਤ ਹਾਸਾ ਵਾਲੀਆ ਗਲਾਂ ਕਰਦੇ ਏ

  • @SandeepSingh-td5tr
    @SandeepSingh-td5tr ปีที่แล้ว +1

    ਵੀਰੇ ਘੈਂਟ ਬੰਦਾ ਵੀਰ ਪੂਰਾ ਨੇਕ ਦਿਲ ਬਿਲਕੁਲ ਸੱਚਾ ਬੰਦਾ

  • @battlegrounddl1198
    @battlegrounddl1198 ปีที่แล้ว +27

    ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਇਸੇਤਰਾਂ ਸੇਵਾ ਲੈਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @bhupindersinghbhupindersin5557
      @bhupindersinghbhupindersin5557 ปีที่แล้ว

      ਵਾਹਿਗੁਰੂ ਜੀ ਮੇਹਰ ਕਰੇ ਖੁਸ਼ੀਆਂ ਬਖ਼ਸ਼ੇ ਵੀਰ ਜੀ ਧੰਨਵਾਦ 🙏

    • @pd9321
      @pd9321 ปีที่แล้ว +1

      So good man

  • @Ranjit-Sidhu
    @Ranjit-Sidhu ปีที่แล้ว +39

    Pind de saare lok kinne nice hege ha, very good. iss tarah de pind vekh dil khush ho jaanda. Waheguru khush rakhe ehna nu.

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @ShamsherSingh-qc1kf
    @ShamsherSingh-qc1kf ปีที่แล้ว

    ਸਰ ਜੀ ਪਰਚਾ ਕਰਵਾਉ ਇਸ ਵੱਡੇ ਸਰਦਾਰ ਦੇ ਜਦੋਂ ਪੁਲਿਸ ਪੁੜੇ ਕੁਟੂ ਆਪੇ ਸਾਰੇ ਦਿਉ ਹੁਣ ਕਿਸਾਨ ਯੂਨੀਅਨ ਵਾਲੇ ਕਿਥੇ ਸਾਊਗੇ ਸਾਰੇ। ਵਿਹਲੜ।

  • @gurjitsingh6253
    @gurjitsingh6253 ปีที่แล้ว +2

    Dil khush karta veer ne kehda waheguru ji nal ਸੰਬੰਧ ਹੈ ਵਾਹਿਗੁਰੂ ਜੀ 🙏🙏🙏🙏💟

  • @lakhwindermatta7539
    @lakhwindermatta7539 ปีที่แล้ว +17

    ਵਾਹਿਗੁਰੂ ਜੀ ਬਹੁਤ ਵਧਿਆ ਕੰਮ ਕਰ ਰਹੇ ਹੋ ਜੀ।

    • @Spot-Music19
      @Spot-Music19 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹🙏🌹

  • @simplyzulu1426
    @simplyzulu1426 ปีที่แล้ว +27

    Punjabi people are always known for their big heart and kindness. Pal ji please help such helpless and oppressed people. God and the community stands besides you.🙏🙏

    • @Spot-Music19
      @Spot-Music19 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹
      *Sat Sri Akal ji to Sarya. We treat helpless animals for free, please* 🥺🥺🥺 *Subscribe to your channel and share further. Please do a notification. Let yourself be encouraged too

    • @simplyzulu1426
      @simplyzulu1426 ปีที่แล้ว

      @@Spot-Music19 Subscribe kar dita🙏🙏

    • @Spot-Music19
      @Spot-Music19 ปีที่แล้ว +1

      @@simplyzulu1426 thank you g time Mila to video jrur dekhna ji।। Thoda Mann Karu share krn nu... Apa stray animals d free sewa krde aa g 🙏

  • @GurjantSingh-tf6ep
    @GurjantSingh-tf6ep ปีที่แล้ว

    ਇਸ।ਵੀਡੀਓ। ਨੂੰ।ਵੈਖ।ਕੇ। ਥੋੜਾ। ਬਹੁਤਾ।ਹਸਾ।ਆਇਆ। ਬਾਕੀਆਂ।ਵੇਖ। ਮਗਰੋਂ।ਰੋਣਾ। ਪੈਦਾ।ਪਾਲ। ਖਾਲਸਾ। ਵੀਰ। ਬਹੁਤ। ਬਹੁਤ। ਧੰਨਵਾਦ। ਸਾਡੇ। ਮੇਰੇ। ਨਗਰ। ਵੱਲੋਂ

  • @KuldeepSingh-wb3sw
    @KuldeepSingh-wb3sw ปีที่แล้ว +3

    ਵੀਰ ਜੀ ਘੱਟੋ ਘੱਟ 10000/- ਰੁਪਏ ਮਹੀਨੇ ਦੇ ਹਿਸਾਬ ਨਾਲ ਮਿਹਨਤ ਦਵਾਓ ਜੀ|ਬਹੁਤ ਹੀ ਪੁੰਨ ਦਾ ਕੰਮ ਕਰ ਰਹੇ ਹੋ ਜੀ|ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਜੀ|

  • @mrskaur539
    @mrskaur539 ปีที่แล้ว +10

    ਵਾਹਿਗੁਰੂ ਜੀ ਵੀ ਪੂਰਾ ਹੱਕ ਦਿਵਾਓ🙏🏽🙏🏽

  • @scorpionking3427
    @scorpionking3427 ปีที่แล้ว +29

    omg the happiness on his face is priceless 😭😭😭🇵🇰❤❤. May god bless him!!!

    • @Spot-Music19
      @Spot-Music19 ปีที่แล้ว

      *Sat Sri Akal Ji l. We treat helpless animals for free, please* 🥺🥺🥺 *Subscribe to your channel and share further. Please do a notification. So that you can also get encouragement

  • @meetmaan9863
    @meetmaan9863 ปีที่แล้ว

    ਇਸ ਗ਼ਰੀਬ ਦਾ ਹੱਕ ਮਿਲਣਾ ਚਾਹੀਦਾ ਭਾਵੇਂ ਆਪਣਾ ਘਰ ਵੇਚ ਦੇਣ ਅੱਗੇ ਵਾਸਤੇ ਸਮਝ ਆਜੇ ਕਿਸੇ ਦਾ ਹੱਕ ਨਹੀਂ ਮਾਰਨਾ

  • @surindersinghmann2573
    @surindersinghmann2573 ปีที่แล้ว +1

    ਬਾਈ ਜੀ ਬਹੁਤ ਵਧੀਆ ਕੰਮ ਕੀਤਾ ਬਾਈ ਜੀ। ਇਹ ਇਨਸਾਨ। ਸਿੱਧਾਂ। ਸਿੱਧਾਂਤ। ਦਾ। ਇਨਸਾਨ। ਇਸ ਤਰ੍ਹਾਂ ਦੇ ਇਨਸਾਨ ਦੀ। ਗਰੀਬ ਦੀ ਮਦਦ ਕਰਨ। ਪਾਪੀ ਲੋਕਾਂ ਨੇ। ਗਰੀਬਾਂ ਦੇ ਹੱਕ ਖਾਂਦੇ। ਦੇਣਾ। , ਰੱਬ। ਘਰ। ਲੇਖਾਂ। ਦੇਣਾ। ਪਾਉ। ਵੀਰ ਜੀ। ਪਾਲ ਸਿੰਘ। ਰੱਬ। ਦਾ ਇਨਸਾਨ। ਗਰੀਬਾਂ ਦੇ। ਮਸੀਹਾ। ਬਾਈ ਜੀ ਬਹੁਤ ਵਧੀਆ ਕੰਮ ਕੀਤਾ ਹੈ

  • @harrydevsingh812
    @harrydevsingh812 ปีที่แล้ว +9

    576000 ਪੈਸੇ ਬਣਦੇ ਆ 6000 ਮਹੀਨੇ ਦੇ 8 ਸਾਲ ਦਾ ਹਿਸਾਬ ਆ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਲੋਕਾਂ ਨੂੰ ਜੇ 10000 ਮਹੀਨੇ ਦਾ ਮਨੋਰੰਜਨ ਕਰਦੇ ਹਾਂ ਤਾਂ 960000 ਰੁਪਏ ਬਣਦੇ ਆ ਪਾਲ ਵੀਰ ਸਾਰੇ ਪੈਸੇ ਲੈ ਕੇ ਦਿਉ ਉਸ ਬੇਸ਼ਰਮ ਬੰਦੇ ਤੋ ਬਾਕੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @loveyourlife8999
    @loveyourlife8999 ปีที่แล้ว +19

    I’m from philippines 🇵🇭 really I love Indian people sweet people ❤️

    • @zubirali4876
      @zubirali4876 ปีที่แล้ว

      Ma'am, I'm Punjabi from Malaysia but my roots are from Punjab,can we be friends Please 😊.

    • @dharmendrasingh-sm7hm
      @dharmendrasingh-sm7hm ปีที่แล้ว +1

      Aagya k2a

    • @muhammadarslan7279
      @muhammadarslan7279 ปีที่แล้ว

      Why Pakistani no good am julis 😌

  • @user-gurijatana0786
    @user-gurijatana0786 7 หลายเดือนก่อน

    ਇਹ ਆ ਅਸਲੀ ਸਿੱਖ ਪਾਲ ਵੀਰੇ ਲਈ ਇਕ ਅਰਦਾਸ ਜਰੂਰ ਕਰਿਆ ਕਰੋ ਵਾਹਿਗਰੂ ਪਾਲ ਬਾਬਾ ਜੀ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏

  • @rajdeepkaur6032
    @rajdeepkaur6032 ปีที่แล้ว +4

    Sab de Dil Diya Janda Mera Baba Nanak Ji 🙏

  • @reshamjitkaur147
    @reshamjitkaur147 ปีที่แล้ว +12

    WAHEGURU JI Pal Kharoud ji nu hamesha Chad di kala ch rakhan 🙏

  • @shrikantramkrishanganesh9170
    @shrikantramkrishanganesh9170 ปีที่แล้ว +8

    He is such a champ after all assault abuse etc he been tolerating he is still joking around....it makes me cry ...he is a real champion..thanks pal team 1nc again and again. Nature bless whole team....

  • @tubeyou100ful
    @tubeyou100ful ปีที่แล้ว

    ਜੇ ਕੀਤੇ 1 ਸਾਲ ਇਹ ਹੋਰ ਰਹਿ ਜਾਂਦਾ ਤਾਂ ਕੁੱਟ ਕੁੱਟ ਕੇ ਇਸ ਦੇ ਦਿਮਾਗ ਦੀ ਹਾਲਤ ਅੱਜ ਵਾਲੀ ਨਹੀਂ ਰਹਿਣ ਦੇਣੀ ਸੀ। ਅਜੇ ਤਾਂ ਟਾਈਮ ਤੇ ਹਲ ਹੋ ਗਿਆ , ਬਾਬੇ ਨਾਨਕ ਨੇ ਇਸਦੀ ਸੁਣ ਲਈ ਆ

  • @schoolgam5106
    @schoolgam5106 ปีที่แล้ว +3

    ਵਾਹ ਜੀ ਵਾਹ ਪਾਲ ਵੀਰ ਜੀ ਲ਼ਫਜ ਹੀ ਨਹੀ ਜਿਸ ਨਾਲ ਤੁਹਾਡੀ ਤਾਰੀਫ ਕੀਤੀ ਜਾ ਸਕੇ.ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ ਜੀ.

  • @sewakdeon4134
    @sewakdeon4134 ปีที่แล้ว +26

    ਜਿਉਂਦੇ ਰਹੋ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @SanjayKumar-yb1cp
    @SanjayKumar-yb1cp ปีที่แล้ว +36

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ l। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @amrik7721
    @amrik7721 ปีที่แล้ว

    ਇਸ ਗਰੀਬ ਦੀ ਮਿਹਨਤ ਵੀ ਮਿਲੇ ਉੱਸ ਰਾਖਸ ਤੇ ਪਰਚਾ ਵੀ ਹੋਵੇ

  • @sagegoharshahi7219
    @sagegoharshahi7219 ปีที่แล้ว +4

    main ardas karda hai pal veer Le allha veer nu lambi UMER de ve🙏🏻🙏🏻🙏🏻 is veer nu Pura Haq lake do plz pal veer ji🙏🏻

  • @dorjegyaltsenkhampa7484
    @dorjegyaltsenkhampa7484 ปีที่แล้ว +7

    Great work thanks God bless you Singh ji 🙏🏻🙏🏻🙏🏻

  • @yashvirmahajan9659
    @yashvirmahajan9659 ปีที่แล้ว +13

    Nice. !! You deserve to be honoured on next Republic day by govt with Padam Award.

  • @dayalsingh8878
    @dayalsingh8878 ปีที่แล้ว

    Waaaaaaaaa O Veera Pal ji Chardicala.God Bless you. Singh Is King

  • @martinbuddy3427
    @martinbuddy3427 ปีที่แล้ว +5

    God Bless You Sardar G🙏🙏🙏

  • @gurbachan46singh56
    @gurbachan46singh56 ปีที่แล้ว +5

    ਇਹੋ ਜਿਹੇ ਜਲਾਦ ਨੂੰ ਕੈਮਰੇ ਸਾਹਮਣੇ ਕਰੋ ਤਾਂ ਜੋ ਲੋਕਾਂ ਨੂੰ ਪਤਾ ਲਗ ਜਾਵੇ

  • @rana7776
    @rana7776 ปีที่แล้ว +4

    वाहे गुरु जी का खालसा वाहे गुरु जी की फतेह 🙏🙏🙏

    • @bjf974
      @bjf974 ปีที่แล้ว

      th-cam.com/video/GPmNc-eA0uA/w-d-xo.html

  • @muhammedbilal3658
    @muhammedbilal3658 ปีที่แล้ว +1

    Love you from Pakistan ur real hero

  • @ManjeetKaur-zh5rd
    @ManjeetKaur-zh5rd ปีที่แล้ว +15

    WaheGuru Ji ka Khalsa WaheGuru Ji ki Fateh

  • @Spot-Music19
    @Spot-Music19 ปีที่แล้ว +8

    *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @silubishnoi8887
    @silubishnoi8887 ปีที่แล้ว +25

    Rooh khush hogi pal veere waheguru chadikala ch rakhe🙏❤️‍🩹❤️‍🩹

  • @pindervlogs8999
    @pindervlogs8999 ปีที่แล้ว +1

    ਇਸ ਪਿੰਡ ਦਾ ਇਹ ਵੀਰ ਇਨਸਾਫ ਕਰੋ ਬਾਈ ਮਾੜਾ ਬੰਦਾ ਯਾਰ 🙏

  • @parvindersinghdastar2762
    @parvindersinghdastar2762 ปีที่แล้ว +1

    ਵਾਹਿਗੁਰੂ ਜੀ ਇਹ ਵੀਰ ਨੂੰ ਘਰ ਵਾਪਸ ਜਾਂਦਿਆਂ ਵੇਖ ਕੇ ਦਿਲ ਬਹੁਤਾ ਖ਼ੁਸ਼ ਹੋ ਗਿਆ

  • @rattanjindal6222
    @rattanjindal6222 ปีที่แล้ว +33

    ਜਦੋਂ ਕੰਮ ਤੇ ਰਖਦੇ ਆ ਕੁੱਝ ਕਹਿੰਦੇ ਆ ਹੁਣ ਕੰਮ ਕਰਵਾ ਕੇ ਪੈਸੇ ਦੇਣ ਲੱਗਿਆਂ ਮਾਂ ਮਰਦੀ ਆ।ਜੱਟ ਦੀ। ਪੈਸੇ ਪੂਰੇ ਦਿਵਾ ਦਿਓ। ਨਹੀਂ ਤਾਂ ਠਾਣੇ ਭੇਜ ਦਿਓ। ਭਾ ਜੀ।

  • @AnjaliSharma-og9ez
    @AnjaliSharma-og9ez ปีที่แล้ว +17

    Waheguru Ji ka Khalsa, waheguru Ji ki Fateh 🌹🌹🙏🙏

  • @manglakothiyal3135
    @manglakothiyal3135 ปีที่แล้ว

    Salute you sir 👌👌👌

  • @sarbjitkaur9202
    @sarbjitkaur9202 ปีที่แล้ว +7

    ਵਾਹਿਗੁਰੂ ਜੀ🙏🙏💓💗

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ l। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @shankar_bpt3885
    @shankar_bpt3885 ปีที่แล้ว +10

    Shrii waheguru ji ka khalsa shrii waheguru ji ki fateh 🙏🙏🙏🙏🙏

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ l। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹❤️❤️

  • @piritpalsharma9321
    @piritpalsharma9321 ปีที่แล้ว

    ਪਾਲ ਵੀਰ ਜੀ ਤੁਹਾਡੀ ਸਿਫ਼ਤ ਕਰਨ ਲਈ ਸ਼ਬਦ ਨੀਂ ਮੇਰੇ ਕੋਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @MukeshKumar-eg1so
    @MukeshKumar-eg1so ปีที่แล้ว +27

    Maan aa tusi hun Punjab da pal veer waheguru mehrr parya hath rakhn tuhade Te 🤗

    • @Spot-Music19
      @Spot-Music19 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

    • @inderbrar1845
      @inderbrar1845 ปีที่แล้ว +1

      Ruhh khus ho gi tarsh oanda

  • @gajansingh7873
    @gajansingh7873 ปีที่แล้ว +23

    Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🌹🌹🌷🌷❤

  • @BalrajSingh-sr6fv
    @BalrajSingh-sr6fv 4 หลายเดือนก่อน +1

    ਵਾਹਿਗੁਰੂ ਜੀ 🙏🙏🙏🙏

  • @kuldeepakkalia8681
    @kuldeepakkalia8681 ปีที่แล้ว +12

    Bro love your act of kindness

  • @htsingh5903
    @htsingh5903 ปีที่แล้ว +10

    Great job👍 God bless you brother and your team's🙏🏻🙏🏻🙏🏻🙏🏻waheguru waheguru waheguru

    • @Spot-Music19
      @Spot-Music19 ปีที่แล้ว +1

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @yudukhan6658
    @yudukhan6658 5 หลายเดือนก่อน

    M kuldeep singh pind Gharuan distk Mohali Punjab to salam karda ha eis vir new pal bay tary vich baba Nanak the maehar a.

  • @sunilkumar-lq2xk
    @sunilkumar-lq2xk ปีที่แล้ว

    Duniya vich is tarah de lok vi hai🤦
    Jinna ch insaniyat nhi oh insaan khaan de haqdaar nhi
    veer ji tusi bhut vadia kamm kr rhe o, rabb da hi roop o . thanks 🙏

  • @MK.7.7.7
    @MK.7.7.7 ปีที่แล้ว +7

    God bless your organization! May such cruel people be punished.

  • @ranjusonkhlay6890
    @ranjusonkhlay6890 ปีที่แล้ว +19

    Dhan guru nanak dev ji 🙏🙏🙏🙏🙏♥️

  • @surinderkaur9310
    @surinderkaur9310 6 หลายเดือนก่อน

    ਬਹੁਤ ਵਧੀਆ ਗੱਲ ਹੈ ਰੱਬ ਤੁਹਾਨੂੰ ਮਾੜੇ ਬੰਦੇ ਬਚਾਵੇ

  • @ankithanda1276
    @ankithanda1276 ปีที่แล้ว +1

    बाबा नानक आपकी लंबी उम्र करेंआप जिंदगी में हमेशा खुश रहें ऐसे ही काम करते रहे हमारा सब का आशीर्वाद आपके साथ है

  • @Princess.Avni-14Amritsar_vlog
    @Princess.Avni-14Amritsar_vlog ปีที่แล้ว +11

    Waheguru ji 🙏 veer ji, waheguru ji kirpa rakhan tuhade te sda hi🙏🙏🙏

    • @Spot-Music19
      @Spot-Music19 ปีที่แล้ว +1

      *ਸਤਿ ਸ੍ਰੀ ਆਕਾਲ ਜੀ l। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @ManpreetSingh-zm3mx
    @ManpreetSingh-zm3mx ปีที่แล้ว +7

    🙏🌾 ਵਾਹਿਗੁਰੂ ਜੀ 🌾🙏

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @rajeshsainwal36
    @rajeshsainwal36 12 วันที่ผ่านมา

    Waheguru ka Khalsa WaheGuru ki Fateh Bole So Nihal bhaiya ji bahut Achcha kam kar rahe ho bahut Achcha kam kar rahe ho Guru Saheb aapko Satsang Jug Jug

  • @mahakalg8316
    @mahakalg8316 5 หลายเดือนก่อน +1

    🙏❤️ kisi ka Dil khush karna or Dil jitna bhut badi bat h veer ji or vo ap kar rahe ho bagwan ap ko hameshaa khush rakhe sawst rakhe 🙏

  • @Manpreetkaur-jd8vr
    @Manpreetkaur-jd8vr ปีที่แล้ว +12

    Waheguru ji 🙏🏻❤️

    • @Spot-Music19
      @Spot-Music19 ปีที่แล้ว

      *ਸਤਿ ਸ੍ਰੀ ਆਕਾਲ ਜੀ l। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ ਇਕ notification ਜਰੂਰ ਓਂ ਕਰ ਲਿਓ ਜੀ🙏। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹🌹

  • @manjindersinghsandhu5149
    @manjindersinghsandhu5149 ปีที่แล้ว +5

    ਵਾਹਿਗੁਰੂ ਜੀ🙏🏻

  • @DECENTMANSHORTS
    @DECENTMANSHORTS ปีที่แล้ว

    वाहे गुरु जी 👏🌲🌲👏👏🙏👍🇮🇳🌹🇮🇳🙏👏🌲🌲🌲🌲🌲🌲

  • @ParwinderSingh-iu1zx
    @ParwinderSingh-iu1zx ปีที่แล้ว +1

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਾਹਾਰਾਜ ਜੀ ਮਾਹਾਰਾਜ ਕਿਰਪਾ ਕਰੋ ਇਸੇ ਬੱਚੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amanjeetsingh9368
    @amanjeetsingh9368 ปีที่แล้ว +11

    Waheguru ji 🙏🙏🙏....

  • @Vikassharma70982
    @Vikassharma70982 7 หลายเดือนก่อน

    Good ver ji
    Vikas Sharma
    Bhiwani Haryana

  • @MINDSET_3.0
    @MINDSET_3.0 ปีที่แล้ว +3

    ਵੀਰ ਜਿਉਂਦਾ ਰਹਿ , ਮੇਰੀ ਜ਼ਿੰਦਗੀ ਦਾ 1 ਦਿਨ ਰੱਬ ਤਹਾਨੂੰ ਲਗਾ ਦੇਵੇ🙏🙏🙏🙏

  • @mahmoodzahid8488
    @mahmoodzahid8488 ปีที่แล้ว +5

    I salute your efforts and fighting with evils.