Ena nuh istifa den di lod nahi ji Patarkar sabh..... quon key Akali dal kol sirf 3 MLA han ....One fourth part wali shart joh lokh sabha Rajiv Gandhi neh bill pass kita si ,,,,os kanoon deh tahat ena nuh astifa den di koi lod nahi ....
Sukhbir ton kise nu koi shkait nhi hai, eh gl sare hi party shadan wale kahende hn, aitho pta lagda hai k bhoonder, Cheema, Garewal, te valtohe di chauder ton sare hi leader naraaz hn, kio k jihrhe jitte hn oh hareya di ji hazoori kio krn,
ਕੋਈ ਗੱਲ ਨਹੀਂ ਸਮਾਂ ਆਉਂਣ ਤੇ ਵਾਪਿਸ ਆ ਜਾਣਗੇ ।
ਡਾਕਟਰ ਸਾਹਿਬ ਅਸਤੀਫਾ ਦਿਓ ਫਿਰ ਪਤਾ ਲੱਗੂ ਅਕਾਲੀ ਦਲ ਵਿਚੋਂ ਕੀ ਖੱਟਿਆ ਤੇ ਆਪ ਵਿਚੋਂ ਕੀ ਮਿਲਿਆ
ਪਾਰਟੀ ਛੱਡਣਾ ਗਲਤ ਗੱਲ,
ਜਨਾਬ ਉਦਾਸ ਹਨ ਅੱਜ . ਦੱਸਿਆ ਨਹੀਂ ਸਿੱਧਾ ਪਾਰਟੀ ਦੇ ਪਿੱਠ ਤੇ ਛੁਰਾ ਮਾਰਿਆ
ਇਹ ਲਾਹਨਤੀ ਬੰਦਾ ਪਹਿਲਾ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜੇ ।
ਮੇਰੀ ਬੇਨਤੀ ਹੈ ਯਾਰ ਜਿਹੜਾ ਐੱਮਐਲਏ ਪੰਜਾਬ ਦਾ ਜਿਹੜਾ ਮਰਜ਼ੀ ਪੱਤਰਕਾਰ ਜਿਹੜੀ ਪਾਰਟੀ ਦਾ ਮਰਜ਼ੀ ਕੋਈ ਲੀਡਰ ਆ ਮੇਰੇ ਨਾਲ ਬਹਿਸ ਕਰ ਸਕਦਾ ਅਕਾਲੀ ਦਲ ਜ਼ਿੰਦਾਬਾਦ ਰਹੂਗਾ ਕਾਂਗਰਸ ਹੀ ਮੰਨਦੇ ਹਨ ਬਸ ਇੰਨੀ ਗੱਲ ਹ
ਸੁੱਖੀ ਐਮ ਐਲ ਏ ਬਣਿਆ ਬੰਗਾ ਹਲਕੇ ਤੋਂ ਸਰੋਮਣੀ ਅਕਾਲੀ ਦੱਲ ਦੇ ਟਿਕਟ ਤੇ ਫਿਰ ਚੀਫ ਵਿਪ ਹਉਸ ਵਿੱਚ ਡਿਪਟੀ ਲੀਡਰ ਤੇ ਕੋਰ ਕਮੇਟੀ ਦਾ ਮੈਂਬਰ ਪਾਰਲੀਮੈਂਟ ਬੋਰਡ ਦਾ ਮੈਂਬਰ ਹੋਰ ਕੀ ਲੈਣਾ ਬਹੁਤ ਬੜਾ ਧੋਖਾ ਕੀਤਾ ਅਗਲੇ ਸਮੇਂ ਵਿੱਚ ਇਸ ਦੀ ਜ਼ਮਾਨਤ ਖਤਮ ਹੋਵੇਗੀ ਤੇ ਕੰਨਾਂ ਦਾ ਇਲਾਜ ਬਤੋਰੇ ਡਾਕਟਰ ਕਰੇਗਾ
ਪੰਜਾਬ ਵਿੱਚ 92 ਐਮ ਐਲ ਏ ਹਨ ਵਕਤ ਦੀ ਸਰਕਾਰ ਦੇ ਊਹਨਾ ਦੇ ਹਲਕੇ ਵਿੱਚ ਵਿਕਾਸ ਹੋ ਗਿਆ ਮੈਡੀਕਲ ਕਾਲਜ ਬਣ ਗਿਆ ਸੁੱਖੀ ਸਾਹਿਬ ਦੱਸਿਓ ਕਿੱਥੇ ਬਣਿਆ
Sukhbir badal zindabad
ਪੱਤਰਕਾਰ ਜੀ ਤਜਰਬਾ ਕਾਹਦਾ ਜਿਸ ਪਾਰਟੀ ਨੇ ਇਥੇ ਪਹੁੰਚਿਆ ਉਸ ਪਾਰਟੀ ਦੇ ਵਖ਼ਤ ਪੇਕੇ ਤੇ ਪਿੱਠ ਵਿੱਚ ਛੁਰਾ ਮਾਰਿਆਂ
ਤੁਹਾਡੇ ਵਰਗੇ ਡਾਕਟਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੂੰ ਵੱਡਾ ਡਾਕਟਰ ਯਾਰ ਤੁਹਾਡੇ ਵਰਗੇ ਨਗੋਰੀ ਹੋਣੀ ਚਾਹੀਦੀ ਹ ਯਾਰ ਦੁੱਕੀ ਦਾ ਬੰਦਾ ਨੂੰ ਯਾਰ ਕਿਹੜੀ ਗੱਲੋਂ ਕਾਲੇ ਮੈਂਬਰ ਉੱਥੇ ਐਮਐਲਏ ਬਣਿਆ 72 ਮੜਾ
ਖਾਲੀ, ਦਲ, ਖਤਮ, ਹੋ, ਗਿਆ, ਹੈ
ਗਰਾਂਟਾ ਦਾ ਰੌਲਾ। ਸਰਕਾਰ ਵਿਰੋਧੀ ਵਿਧਾਇਕਾ ਨੂੰ ਗਰਾਂਟਾ ਨਹੀ ਦਿੰਦੀ। ਸਰਕਾਰ ਦਾ ਦਬਾਅ ਹਰ ਕੋਈ ਨਹੀ ਸਿਹ ਸਕਦਾ।
ਜੇ 2027 ਚ ਸਰਕਾਰ ਆਪ ਦੀ ਨਾ ਬਣੀ ਫੇਰ ਕਿਧਰ ਜਾਓਗੇ . MLA ਅਕਾਲੀਆਂ ਨੇ ਬਣਾਇਆ ਸੀ ਆਪ ਪਾਰਟੀ ਨੇ ਨਹੀਂ , June ਵਿੱਚ ਮਾਨ ਨੂੰ ਨਿੰਦ ਰਿਹਾ ਸੀ . ਬੰਗਿਆ ਦਾ ਵਿਕਾਸ ਹੋ ਰਿਹਾ ਹੈ ਕੌਣ ਕਹਿ ਰਿਹਾ ਹੈ ਵਿਕਾਸ ਨਹੀਂ ਹੋ ਰਿਹਾ
ਜਦੋਂ ਜਹਾਜ ਡੁੱਬਦਾ ਚੂਹੇ ਸਭ ਤੋਂ ਪਹਿਲਾਛਾਲਾਂ ਮਾਰਦੇ ਨੇ ਪਰ ਜਹਾਜ ਡੁੱਬਣ ਤੋਂ ਪਹਿਲਾ ਸਮੁੰਦਰ ਵਿਚ ਡੁੱਬ ਕੇ ਮਰ ਜਾਂਦੇ ਨੇ
ਮਾੜੇ ਵਕਤ ਵਿੱਚ ਕਿਸੇ ਨੂੰ ਵੀ ਆਪਣੀ ਪਾਰਟੀ ਨਹੀ ਛੱਡਣੀ ਚਾਹੀਦੀ ,
🙏🏻💐💐💐🙏🏻👍
ਯਾਰ ਮਨਪ੍ਰੀਤ ਰੱਖੀ ਬੰਦਾ ਵਾ ਅ ਅ ਅ ਅਣਖੀ ਬੰਦਾ ਸਾਡੇ ਵਰਗਾ ਹੀ ਯਾਰ ਉਹ ਕਦੇ ਵੀ ਪਾਰਟੀ ਨਹੀਂ ਛੱਡੂਗਾ ਉਹ ਚਾਹੇ ਹੁੰਦੇ ਮਤਭੇਦ ਹੋ ਜਾਂਦੇ ਆਪਸ ਵਿੱਚ ਉਹ ਕੋਈ ਗੱਲ ਨਹੀਂ ਗੀ ਕਦੀ ਪਾਰਟੀ ਨਹੀਂ ਛੱਡੇਗਾ ਮਨਪ੍ਰੀਤ ਮੈਂ ਦੱਸਦਾ ਜਿੰਦਗੀ ਹੀ ਨਹੀਂ ਛੱਡੂਗਾ ਅਕਾਲੀ ਦਲ ਬੰਦਾ ਬਹੁਤ ਵਧੀਆ ਬੰਦਾ ਆਹ ਦੁਖੀ ਬੰਦੇ ਆ ਯਾਰ ਦੁਖੀ ਬੰਦੇ ਆ
ਠੂਠਾ ਖਾਲੀ ਰਹੇਗਾ।
ਸਰ ਇਦੇ ਨਿਕੰਮੇ ਬੰਦੇ ਇਨੇ ਨਿਕੰਮੇ ਤੇ ਫਿਰ ਕੀ ਆ ਪਾਰਟੀ ਦੀ ਹਾਰ ਹੋ ਗਈ ਆ ਤੈਨੂੰ ਟਿਕਟ ਵੀ ਦਿੱਤੀ ਆ ਸਾਰਾ ਕੁਝ ਕੀਤਾ ਵਾ
Gadar
ਯਾਰ ਪ੍ਰਧਾਨ ਕਿਹੜੀ ਗੱਲੋਂ ਬਦਲ ਦਿੰਦਾ ਪ੍ਰਧਾਨ ਨੇ ਮੈਂ ਥੋੜੀ ਕੀਤੀ ਆ ਸਾਰੇ ਪੱਤਰਕਾਰ ਕਰੋ ਤੁਹਾਨੂੰ ਪਤਾ ਹੀ ਯਾਰ ਉਹਨੇ ਯਾਤਰਾ ਕੱਢੀ ਹਾਰ ਹੋ ਗਈ ਆ ਉਹ ਉੱਥੇ ਹੁਣ ਪੰਜਾਬ ਛੋਟੀ ਸਟੇਟ ਆ ਉਹ ਗੜੀ ਆਪਣਾ ਮੋਦੀ ਦੇ ਨਾਲ ਥੋੜੀ ਮੁਕਾਬਲਾ ਕਰੂਗਾ ਹੀ ਯਾਰ ਕਰੂਗਾ ਭਗਵੰਤ ਮਾਨ ਸ਼ਰਾਬੀ ਨਾਲ ਹੀ ਮੁਕਾਬਲਾ ਕਰੂਗਾ ਉਹ ਕਰਾਂਗੇ ਯਾਰ 27 ਦੇ ਵਿੱਚ ਕਰਾਂਗੇ ਤੇ ਕਿਹੜੀ ਗੱਲ ਆ ਐਵੇਂ ਯਾਰ ਤੁਸੀਂ ਗੱਲ ਚੁੱਕਦੇ ਜੇ ਮੇਰੇ ਵੀਰ ਯਾਰ ਆਹ ਇਹਨਾਂ ਦੀਆਂ ਇੰਟਰਵਿਊ ਨਾਲ ਕਰੋ ਯਾਰ ਇਹ ਦੁੱਖੀ ਬੰਦੇ ਆ
ਪਤਾ ਕਿਉ ਨਹੀ। defection of law ਲਾਗੂ ਹੋਵੇਗਾ।
ਆਕਾਲੀ ਦੱਲ ਤਾਂ ਡੁਬਿਆ ਹੀ ਹੈ ਇਹ ਜਹਾਜ਼ ਵੀ ਡੁਬਣ ਵਾਲੇ ਤੁਫਾਨ ਵਿੱਚ ਫ਼ਸਣ ਵਾਲਾਂ ਹੈ ਜੀ ਇਹ
ਵੀ ਸਮੁੰਦਰ ਪਾਰ ਨਹੀਂ ਕਰਦਾ ਆਖਿਰ ਇਹ ਡੁੱਬ
ਜਾਣਾ ਹੀ ਹੈ ਜੀ
ਇਹ ਬੰਦਾ ਨਾ ਦੋ ਬੇੜੀਆਂ ਚ ਪੈਰ ਰੱਖਣਦੇ ਆ ਇਹਨੇ ਵੀ ਡੁੱਬਣਾ ਹੀ ਡੁੱਬਣਾ ਸਾਰਾ ਜਿਹਾ ਇਧਰ ਹੋ ਜਾ ਉਧਰ ਹੋ ਉਹਨਾਂ ਵੱਲ ਵੀ ਰਹਿਣਦੇ ਆ ਇਹਨਾਂ ਵੱਲ ਵੀ ਰਹਿਣਦੇ ਆ ਵੀਰ ਬਣਨਾ ਤੇਰਾ ਕੁਛ ਨਹੀਂ ਇਹਦੇ ਤੋਂ ਵੀ ਮਾੜਾ ਹੀ ਹਾਲ ਹੋਣਾ ਕਿਉਂਕਿ ਜਿਸ ਹਿਸਾਬ ਨਾਲ ਤੂੰ ਅਕਾਲੀ ਦਲ ਵੀ ਨਹੀਂ ਛੱਡਣ ਦਿਆ ਇਧਰ ਵੀ ਆਦੇ
ਹਰ। ਇਕ। ਕਿਸਾਨ। ਜਮੀਨ। ਮਾ। ਨੂੰ। ਬੇਚ। ਕੇ। ਬਚਿਅਆ। ਨੂੰ। ਬਾਹਰ। ਭੇਜ। ਰਹੇ। ਹਨ। ਹਰ। ਪਿੰਡ। ਵਿਚ। ਕਲਜੂਗ। ਵਿਚ। ਜਮੀਨ। ਮਾ। ਵਿਕਾੳਊ। ਹੈ
ਤੂੰ ਯਾਰੀਆ ਭਗਵੰਤ ਮਾਨ ਦੇ ਟਟੇ ਫੜ ਲਾ ਸਾਨੂੰ ਨਹੀਂ ਕਿਸੇ ਗੱਲ ਦਾ ਮਤਲਬ ਅਕਾਲੀ ਦਲ ਜ਼ਿੰਦਾਬਾਦ ਤੈਨੂੰ ਐੱਮਐਲਏ ਬਣਿਆ ਯਾਰ ਤੈਨੂੰ ਇਨੀ ਭੁੱਖ ਤੂੰ ਯਾਰ ਤੁਸੀਂ ਤੇ ਬੰਦੇ ਖਾਨਾ ਬਦੋਸ਼ ਬੰਦੇ ਖਾਨਾ ਬਦੋਸ਼ ਬੰਦੇ ਸਾਡੇ ਜੁੱਤੀਆਂ ਜਿੰਨੀਆਂ ਮਾਰ ਦੀ ਥੋੜੀ ਆ ਮੇਰਾ ਤਾਂ ਸਾਰੀ ਰਾਤ ਜੁੱਤੀਆਂ ਮਾਰਾਂ ਤੇਰਾ ਬੁੱਤ ਬਣਾ ਗਈ ਯਾਰ ਮੈਂ ਇੱਕ ਬੰਦਾ ਨਾਰਮਲ ਆ ਫਿਰ ਦਾ ਜੁੱਤੀ ਹੀ ਮਰੀ ਜਾਵਾਂ ਤੇਰੇ ਜੁੱਤੀਆਂ ਹੀ ਮਰੀ ਜਾ ਅਕਾਲੀ ਦਲ ਬਾਦਲ ਸਾਹਿਬ ਨੂੰ ਵੀ ਇਹਨੂੰ ਯਾਰ ਵੱਡੇ ਆਪਣੇ ਬਾਦਲ ਸਾਹਿਬ ਨੂੰ ਇਦਾਂ ਨਹੀਂ ਹੁੰਦਾ ਇਹ ਪਤਾ ਕੀ ਆ ਤੁਸੀਂ ਐਮ ਐਲ ਏ ਸਾਹਿਬ ਤੋਂ ਐਮ ਐਲ ਏ ਆਪਣਾ ਕਰ ਡਿਊਟੀ ਯਾਰ ਤੂੰ ਸਾਲਾ ਮੈਡੀਕਲ ਦਾ ਬਣਿਆ
ਯਾਰ ਤਿੰਨ ਤਿੰਨ ਲੱਖ ਹੁੰਦੇ ਯਾਰ ਅਕਾਲੀ ਦਲ ਦਾ ਇੱਕ ਹੀ ਸਵਾ ਲੱਖ ਆ ਹੋਰ ਦੱਸ ਕੀ ਹਨ ਸਾਡੀ ਹੈਗੀ ਨਾ ਉਥੇ ਗਨੀਵ ਕੌਰ ਇੱਕ ਹੀ ਸਵਾਲ ਆਖਿਆ ਬਸ ਇੱਕ ਇੱਕ ਕਰਦੇ ਸੀ ਵੇਖੋ 27 ਦੇ ਵਿੱਚ ਸਾਡੀ ਸਰਕਾਰ ਬਣਨੀ ਹ ਉੱਤੇ
Good decision
Good
Where is honesty?
ਯਾਰ ਜੇ ਬੰਦੇ ਦਾ ਪੁੱਤ ਆ ਨਾ ਦਿਨ ਚੜਦੇ ਤੋਂ ਪਹਿਲਾਂ ਇਸਤੀਫਾ ਤੇ ਮੈਂ ਤੈਨੂੰ ਮੰਨੂੰਗਾ ਪਹਿਲਾਂ ਦਿਨ ਚੜਦੇ ਤੋਂ ਪਹਿਲਾਂ ਇਸਤੀਫਾ ਦੇ ਅਕਾਲੀ ਦਲ ਤੈਨੂੰ ਭਗਵੰਤ ਮਾਨ ਨੇ ਜੁੱਤੀ ਤੋਂ ਨਹੀਂ ਜਾਨਣਾ ਉਹਨੂੰ ਪਤਾ ਵੀ ਉਧਰੋਂ ਵੱਟੇ ਜੱਟੇ ਆ ਯਾਰ ਆਪਣਾ ਘਰ ਆਪਣਾ ਹੀ ਹੁੰਦਾ ਆਪਣਾ ਘਰ ਆਪਣਾ ਹੀ ਹੁੰਦਾ ਭਾਈ ਸਾਹਿਬ ਭਾਵੇਂ ਮਾੜਾ ਭਾਵੇਂ ਚੰਗਾ ਭਾਵੇ ਕੱਖਾਂ ਵਾਲੀ ਕੁੱਲੀ ਤੇ ਭਾਵੇ ਕੋਠੀਆਂ ਆਪਣਾ ਘਰ ਆਪਣਾ ਭਰਾ ਤੈਨੂੰ ਐੱਮ ਐਲ ਏ ਬਣਿਆ ਹੋਇਆ ਤੈਨੂੰ ਹੋਰ ਸਾਲਿਆ ਮੁੱਖ ਮੰਤਰੀ ਬਣਾ ਦੇ
ਯਾਰ ਬਾਦਲ ਸਾਹਿਬ ਦੀ ਦੋਰੇ ਜੰਮ ਗਿਆ ਕੋਈ ਕੁੱਤੀ ਦਾ ਪੁੱਤ ਰੀਸ ਨਹੀਂ ਕਰ ਸਕਦਾ ਬਸ ਗੱਲ ਮੁਖੀ ਕੋਈ ਰੀਸ ਨਹੀਂ ਕਰ ਸਕਦਾ ਜਿਹੜਾ ਮਰਜ਼ੀ ਏ ਕੈਪਟਨ ਸਾਹਿਬ ਵੀ ਉਹਨੂੰ ਮੰਨਦੇ ਕੈਪਟਨ ਸਿੰਘ ਰਿਸਪੈਕਟ ਕਰਦੇ ਆਂ ਆਹ ਦੁੱਕੀ ਦੇ ਬੰਦੇ ਯਾਰ ਭਗਵੰਤ ਮਾਨ ਸ਼ਰਾਬੀ ਬੰਦਾ ਹੀ ਯਾਰ ਭਾਂਡਾ ਸਾਡੇ ਪੰਜਾਬ ਦੇ ਪੱਲੇ ਪਾ ਤਾ ਸਾਡਾ ਸ਼ਰਮਨਾ ਸਿਰ ਝੁੱਕਦਾ ਹੀ ਯਾਰ
ਬੇਸ਼ਰਮ ਆਦਮੀ
CM Bhagwant Maan jindabad 👍
ਜਾਂ ਭਗਵੰਤ ਮਾਨ ਕੋ ਨਾ ਤੂੰ ਡਾਕਟਰਾਂ ਦਾ ਡਾਕਟਰ ਆਪਣੇ ਆਪ ਨੂੰ ਸਮਝ ਆਈ ਯਾਰ ਤੂੰ ਮੈਡੀਕਲ ਕਾਲਜ ਬਣਾ ਪਹਿਲਾਂ ਉਥੇ ਮੈਡੀਕਲ ਬਾਦਲ ਸਾਹਿਬ ਨੇ ਤੁਹਾਨੂੰ ਭੁੱਲ ਗਏ ਦੁਸ਼ਟੋ ਦੁਸ਼ਟੋ ਦੁਸ਼ਟੋ ਦੁਸ਼ਟੋ ਦੁਸਟ ਤੂੰ ਦੁਸ਼ਟ ਦੁਸ਼ਟ ਦੁਸ਼ਟ ਹੀ ਯਾਰ ਕਿਹੜੀ ਗੱਲੋਂ ਇਦਾਂ ਕੀਤਾ ਯਾਰ ਸਾਨੂੰ ਦੁੱਖ ਲੱਗਾ ਯਾਰ ਜਾ ਦਫਾ ਹੋ ਨੂੰ ਤੇਰੇ ਵਰਗਿਆਂ ਦੀ ਦਫਾ ਲੋੜ ਨਹੀਂ ਯਾਰ ਦਫਾ ਦਫਾ ਦਫਾ ਦਫਾ ਹੋ ਕੁੱਤੇ ਬੰਦੇ ਕੁੱਤੇ ਬੰਦੇ ਯਾਰ ਬੁਰਕੀ ਦੇ ਭੁੱਖੇ ਹੀ ਯਾਰ
ਖਾਲੀ, ਦਲ, ਪੰਥ, ਦਾ, ਗਦਾਰ, ਬੇਅਦਬੀ, ਦਾ, ਦੋਸ਼ੀ, ਗੋਲਕ, ਚੋਰ,
ਵਿਕਾਊ ਮਾਲ ਆ ਇਹ
Gadar Bande
Sukhi ji AAP valian ton hun tusi koe ministry lavo ate apne lokan de kamm kro.
Sukhi saab Bhot vadiya insaan hai te banga halka sara sukhi saab de nal hai c rahuga
ਖਾਲੀ ਦਲ
Hun vikas kra lyi jo pehla 92 halkia d ho gya
Akali dal nahi huan khali dal reh gya jina ne guru nahi chadya una nu dandan sahib guruganrnt sahib ji nahi baksan ge
Sukhbir badal jeda baad
Not good.
Sukhi stabbed Akali dal
Raj Kumar stabbed congress.
People should boycott this kind of politicians.
KAHLI DAL
ਡਾਕਟਰ ਸਾਬ ਅਸਤੀਫਾ ਦੇ ਕੇ ਦੁਬਾਰਾ ਬੰਗਾ ਹਲਕੇ ਦੇ ਲੋਕਾ ਵਿੱਚ ਜਾਉ ਫੈਸਲਾ ਲੋਕਾ ਨੇ ਕਰਨਾ ਕਿ ਤੁਸੀਂ ਠੀਕ ਕੀਤਾ ਕਿ ਗਲਤ
Ena nuh istifa den di lod nahi ji Patarkar sabh..... quon key Akali dal kol sirf 3 MLA han ....One fourth part wali shart joh lokh sabha Rajiv Gandhi neh bill pass kita si ,,,,os kanoon deh tahat ena nuh astifa den di koi lod nahi ....
India got two honest brave CMS as bhagwant Maan and kajriwal sahib vote and support aap party
Saromani.akalidal.zindabad
😂 paisa ni ban reha c BAs aa issue
Hun ki kardo m l a shab mulajam da d a dawado g mulajam da ariar te pake kardo g tuhadi bot meharbani howegi
Dr sukhi did very good job good decision akali dal done in Punjab now jija Sala ruined Punjab and youths through drugs mafias and gangsterbad
Sukhi saab Nawanshar toh MLA pakka hai
gursikha di party ci ase lok shaml ho ge dob ta akalidal
Badal tabar ne dob da akalidal beda
Bedag sada MLA
Gadara di eho nishani hundi a yong bache akali dal bnaunge ena apni umar da fikar a
Garag sahib Tusi daso k Mulazama dea kenia demands puria ketia han tusi sab States to peche ho zero . corruption jarur àge nalo vadi ha
Agu na jitia tu sukhi , loka nu banti he ke ehu jeha nu vote nai pani chadi
Eh sab ehna lokan de stant aa. Ehna kuj nhi kita apne Pan ton bgar bina.na hi kuj karna ehna ne.
Roijanda
Sukhi. Je. MASTUANA. Medical. Collage ho gia. Daso. Daso
Bandhu. Majduran. Vich. Ik hoe
Bandhu. Majdur. Da
Vada. Ho. Gia
ena da koi deen iman nhi hunda
ਪੱਤੇ ਝੜਦੇ ਰਹਿੰਦੇ... ਕਦੇ ਸੁੱਕਦੇ ਨਾ ਰੁੱਖ।
Sukhbir ton kise nu koi shkait nhi hai, eh gl sare hi party shadan wale kahende hn, aitho pta lagda hai k bhoonder, Cheema, Garewal, te valtohe di chauder ton sare hi leader naraaz hn, kio k jihrhe jitte hn oh hareya di ji hazoori kio krn,
Sukhi 000000000
Dikha ti aukat
Sukhi gadder
ਹੁਣ ਡਾਕਟਰ ਸੁੱਖੀ ਸਾਬ ਮੁੱਖ ਮੰਤਰੀ ਤੇ ਉਸਦੀ ਪਾਰਟੀ ਦੀ ਹੀ ਜੈ ਜੈ ਕਾਰ ਕਰੋ ਕਿਤੇ ਇਹ ਨਾ ਹੋਵੇ ਕਿ ਅਗਲੀ ਮਿਲੇ ਨਾ ਪਿਛਲੀ ਕੁੱਤਾ ਲੈ ਜਾਵੇ I
Good decision
Gadar
Sukhbir badal zindabad