ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ 'ਤੇ ਚਲਦਿਆਂ ਆਹ ਨੌਜਵਾਨ ਕਰਦਾ ਖੇਤੀ, ਪੰਜਾਬੀਓ ਇਹ 'ਖੇਤੀ ਮਾਡਲ' ਹੀ ਬਚਾਅ ਸਕਦੈ

แชร์
ฝัง
  • เผยแพร่เมื่อ 2 ธ.ค. 2023
  • ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ 'ਤੇ ਚਲਦਿਆਂ ਆਹ ਨੌਜਵਾਨ ਕਰਦਾ ਖੇਤੀ
    ਪੰਜਾਬੀਓ ਇਹ 'ਖੇਤੀ ਮਾਡਲ' ਹੀ ਬਚਾਅ ਸਕਦੈ ਪੰਜਾਬ
    ਸਪਰੇਅ ਤਾਂ ਛੱਡੋ ਟਰੈਕਟਰ ਤੱਕ ਨਹੀਂ ਵਾੜਿਆ ਕਦੇ ਖੇਤ 'ਚ
    #RaviDeepSingh #Interview #Farmer #Farming #Kheti #OrganicKheti #GuruNanakDevJi #Punjab #OrganicBande #OrganicBandeShow #Podcast #ProPujnabTvPodcast #ProPunjabPodcast #YadwinderSingh #OrganicਬੰਦੇShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 90

  • @GurjantGill-ek8sl
    @GurjantGill-ek8sl 8 หลายเดือนก่อน +23

    ਬਹੁਤ ਕੀਮਤੀ ਗੱਲਾਂ ਰਵੀ ਵੀਰ ਦੀਆਂ ,ਬਰਨਾਲੇ ਵੱਲ ਵੀ ਬਹੁਤ ਵਧੀਆ ਇਨਸਾਨ ਨੇ ਮੈਂ ਤਾਂ ਕਿਹਾ ਕਿਤੇ ਸਤੌਜ ਵਾਲੇ ਵਾਂਗੂੰ ਗੱਲਾਂ ਦਾ ਕੜਾਹ ਖੁਆ ਕੇ ਆਪਣੀ ਜਿੰਦਗੀ ਰਾਜਿਆਂ ਵਾਂਗ ਬਣਾ ਕੇ ਆਮ ਲੋਕਾਂ ਸ਼ੋਸ਼ਣ ਕਰਨਾ ਹੀ ਜੀਵਨ ਹੈ । ਅੱਜ ਪਤਾ ਲੱਗਿਆ ਕਿ ਸਾਰੇ ਮਾਸਟਰ ਦੇ ਮੁੰਡੇ ਵਰਗੇ ਨਹੀਂ ਸਮਝਦਾਰ ਅਤੇ ਲੋਕਾਈ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ ਜੋ ਵਾਤਾਵਰਨ ਨੂੰ ਧਰਤੀ ਨੂੰ ਹਵਾ ਪਾਣੀ ਤੇ ਹੋਰ ਜੀਆਜੰਤ ਨੂੰ ਆਪਣਾ ਪਰਿਵਾਰ ਸਮਝਦੇ ਨੇ ਉੱਨਾਂ ਨੂੰ ਵੀ ਜਿਉਣ ਦਾ ਅਧਿਕਾਰ ਦੇਣਾ ਆਪਣਾ ਫਰਜ਼ ਸਮਝਦੇ ਨੇ ਬਹੁਤ ਖੁਸ਼ੀ ਹੋਈ

  • @geetabhalla5768
    @geetabhalla5768 8 หลายเดือนก่อน +12

    ਕਿੱਡੀ ਸੋਹਣੀ ਗੱਲ ਬਾਤ, ਅਸੀ ਬਹੁਤ ਤਰੱਕੀ ਕਰ ਲਈ ਪਰ ਖਾਦਾ ਘਾਟਾ ਹੀ ਹੈ 😢, ਸਹੀ ਕਿਹਾ ਵੀਰ ਨੇ ਪੈਸਾ ਜੋੜ ਜੋੜ ਕੇ ਹਸਪਤਾਲ ਨੂੰ ਹੀ ਭੇਟ ਕਰਨੇ ਨੇ! ਸਾਡੇ ਰਿਸ਼ੀ ਮੁਨੀ ਬਹੁਤ ਹੀ ਉੱਚੀ ਸੁੱਚੀ ਸੋਚ ਦੇ ਸਨ, ਪੁਰਾਤਨ ਜੀਵਨ ਸ਼ੈਲੀ ਨੂੰ ਮੁੜ ਘਰਾਂ ਵਿੱਚ ਲੈ ਕੇ ਆਈਏ ❤

  • @ARTMASTER1313
    @ARTMASTER1313 8 หลายเดือนก่อน +17

    100% ਸਹਿਮਤ ਹਾਂ ਮੈਂ ਬਾਈ ਨਾਲ, ਮੇਰੇ ਦਿਲ ਦੀ ਗੱਲ ਕੀਤੀ ਹੈ ਤੁਸੀਂ

  • @Ajmerkhalsa373
    @Ajmerkhalsa373 8 หลายเดือนก่อน +18

    ਬਹੁਤ ਹੀ ਵਧੀਆ ਢੰਗ ਨਾਲ ਖੇਤੀ ਕਰ ਰਿਹਾ ਵੀਰ ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @RavinderSingh-pt6je
    @RavinderSingh-pt6je 8 หลายเดือนก่อน +23

    ਗੁਰੂ ਨਾਨਕ ਸਾਹਿਬ ਤੋਂ ਸੇਧ ਲੈ ਕੇ ਕਰ ਰਿਹਾ ਖੇਤੀ।
    ਟਾਈਟਲ ਇਹ ਹੋਣਾ ਚਾਹੀਦਾ ਸੀ।

    • @makhansingh3002
      @makhansingh3002 8 หลายเดือนก่อน +2

      ਬਿਲਕੁਲ ‌ਸਹੀ ਕਿਹਾ ਵੀਰ ਇਹ ਗ਼ਲਤ ਲਿਖਿਆ ਇਹਨਾਂ ਨੇ

    • @sabhdabhla
      @sabhdabhla 8 หลายเดือนก่อน +2

      ਮੈ ਵੀ ਇਹੋ ਸੁਝਾਅ ਦੇਣ ਲਈ ਕੁਮੈਂਟ ਬਾਕਸ ਚ ਆਇਆ....ਸਿਰਲੇਖ ਬਦਲਣ ਦੀ ਲੋੜ ਹੈ

  • @surjeetsingh4130
    @surjeetsingh4130 8 หลายเดือนก่อน +32

    ਜਿਵੇਂ - ਜਿਵੇਂ video ਸੁਣਦੇ ਜਾ ਰਹੇ ਹਾਂ, ਤਿਵੇਂ - ਤਿਵੇਂ ਜੀਵਣ ਦਾ ਨਵਾਂ ਸਾਰ ਮਿਲਦਾ ਜਾ ਰਿਹਾ...... another line- ਜੀਵਣ ਦੀਆਂ ਲੋੜਾਂ ਘੱਟ ਨੇ ego ਦੀਆਂ ਲੋੜਾਂ ਵੱਧ ਨੇ..... ਧੰਨਵਾਦ ਦੋਨਾਂ ਦਾ🙏

  • @jagtarchahal2541
    @jagtarchahal2541 8 หลายเดือนก่อน +14

    ਇਹ ਆਮ ਸੁਣਦੇ ਹੁੰਦੇ ਸੀ ਵੱਡਿਆਂ ਤੋਂ ਕਹਿੰਦੇ ਜਦੋਂ ਬੁਖਾਰ ਹੋ ਜਾਂਦਾ ਸੀ ਤਾਂ ਖੇਤ ਚ ਜਾ ਕੇ ਡਲਿਆਂ ਤੇ ਪੈ ਜਾਉ ਬੁਖਾਰ ਉੱਤਰ ਜਾਊ

  • @HarpreetSingh-bt4sd
    @HarpreetSingh-bt4sd 4 หลายเดือนก่อน +2

    ਇਸ ਵੀਰ ਕੋਲ਼ੋਂ ਸਾਰੇ ਪੰਜਾਬ ਦੇ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ🙏🙏🙏

  • @ManjitKaur-nv3pp
    @ManjitKaur-nv3pp 3 หลายเดือนก่อน +2

    ਓਨਾਂ ਬਚਿਆਂ ਦਾ ਭਾਰ ਨਹੀਂ ਜਿਨ੍ਹਾਂ ਬੈਗਾਂ ਦਾ ਭਾਰ ਬਚਿਆਂ ਦਾ ਤਾਂ ਬਚਪਨ ਖੋਹਿਆ ਜਾਂਦਾ

  • @surjeetsingh4130
    @surjeetsingh4130 8 หลายเดือนก่อน +5

    Line of the interview- ਖਹਿਬਾਜ਼ੀ ਅਸਲ ਚ ਦੁਕਾਨਦਾਰੀ ਆ..🙏

  • @indianbowlofficial7676
    @indianbowlofficial7676 8 หลายเดือนก่อน +7

    ਅੰਗਰੇਜ਼ੀ ਚ ਟਿਪਣੀਆਂ ਕਰਨ ਵਾਲਿਆਂ ਨੂੰ ਸਰਮ ਆਉਣੀ ਚਾਹੀਦੀ ਐ।

  • @kulwantkaur6923
    @kulwantkaur6923 8 หลายเดือนก่อน +4

    ਚੰਗੀ ਸੋਚ ਆ ਬਾਈ ਜੀ ਦੀ ❤❤

  • @sandeepmann8586
    @sandeepmann8586 8 หลายเดือนก่อน +7

    ਇਹ ਬਾਬੇ ਨਾਨਕ ਵਾਗ ਕਰ ਸਕਦਾ

  • @harsimransidhu460
    @harsimransidhu460 4 หลายเดือนก่อน +2

    Very satisfying talk between both of you . Over the years I have been living this lifestyle felt there are truly natural farmers in Punjab . Kindly permit contact if possible

  • @grewaljarnail8810
    @grewaljarnail8810 8 หลายเดือนก่อน +3

    Very well literate and highly motivated interview...
    Thank you

  • @jarnailsinghsran8040
    @jarnailsinghsran8040 6 หลายเดือนก่อน +2

    ਜੀਆਂ ਕਾ ਆਹਾਰੁ ਜੀਅ।ਗੁਰਬਾਣੀ।।

  • @jagtarchahal2541
    @jagtarchahal2541 8 หลายเดือนก่อน +7

    ਬੀਮਾਰੀਆਂ ਤੇ ਤਾਂ ਲੱਗਣਗੇ ਜੇ ਪੈਸੇ ਹੋਣਗੇ ਕਿਸਾਨ ਕਰਜ਼ਾਈ ਹੋਣ ਕਰਕੇ ਮਹਿੰਗੇ ਇਲਾਜ ਕਰਾਉਣ ਦੇ ਸਮਰੱਥ ਹੀ ਨਹੀਂ ਹੈ

  • @GurpreetKaur-kp4oc
    @GurpreetKaur-kp4oc 8 หลายเดือนก่อน +5

    Very informative video 👏👍
    Bring more.

  • @ManjitKaur-nv3pp
    @ManjitKaur-nv3pp 3 หลายเดือนก่อน

    ਬਹੁਤ ਚੰਗੀ ਸੋਚ ਹੈ ਮੁੰਡੇ ਦੀ ਖੇਤੀ ਵਾਲ਼ੇ ਵੀ ਪੈਸੇ ਇਕੱਠੇ ਕਰਦੇ ਦੁੱਧ ਘਿਓ ਘਰਾਂ ਤੋਂ ਲੈਕੇ ਦੁਕਾਨਾਂ ਤੱਕ ਖਰਾ ਨਹੀਂ ਮਿਲਦਾ ਤੁਸੀਂ ਹਰ ਇਕ ਨੋਟ ਕਰਨਾਂ ਦੁਕਾਨਾਂ ਤੋਂ ਸੌਦਾ ਲੳਉ ਲਗਾਤਾਰ ਇਕ ਦੁਕਾਨ ਤੋਂ ਸੌਦਾ ਮੰਨ ਲੳ ਕਰਿਆਨਾ ਅਜ ਲਿਆ ਪੰਦਰਾਂ ਦਿਨਾਂ ਬਾਅਦ ਮਹੀਨੇ ਬਾਅਦ ਦੋ ਮਹੀਨੇ ਬਾਅਦ ਰੇਟ ਬਹੁਤ ਵਧ ਕਰਦੇ ਕੁਆਲਟੀ ਦਾ ਵੀ ਫਰਕ

  • @nishansinghhayer4231
    @nishansinghhayer4231 8 หลายเดือนก่อน +4

    ਸਕੁਨ ਆ ਗਿਆ ਬਈ ਜੀ

  • @csingh9554
    @csingh9554 8 หลายเดือนก่อน +3

    Salute to Bai for sharing priceless thoughts

  • @jsunbahti6224
    @jsunbahti6224 5 หลายเดือนก่อน +2

    ਸਾਡੇ ਛੋਟੀ ਜਿਹੀ ਗੱਲ ਦਿਮਾਗ ਚ ਨਹੀਂ ਪਈ ਵੀ ਵਹਾਈ ਤੋਂ ਬਾਅਦ ਅਸੀਂ ਇੰਨਾ ਜਹਿਰ(ਪਾਇਆ,ਯੂਰੀਆ)ਅੰਨਿਆਂ ਵਾਂਗ ਪਾਈ ਜਾਂਦੇ ਆ,ਫਿਰ ਬਾਅਦ ਚ ਉਹੀ ਫਸਲਾਂ ਆਪ ਵੀ ਖਾਂਦੇ ਆ,ਬੀਮਾਰੀ ਮਿਲਣੀ ਲਾਜਮੀ ਏ!

  • @harjotbrar4531
    @harjotbrar4531 8 หลายเดือนก่อน +2

    ਬਹੁਤ ਵਧੀਆ ਲੱਗਿਆ ਜੀ👏👏👌👌

  • @baljindersingh2671
    @baljindersingh2671 8 หลายเดือนก่อน +2

    Dhanwad yadwinder g da sade tak bhut vadiya jankari phunchdi krn lyi

  • @parvindersingh5710
    @parvindersingh5710 8 หลายเดือนก่อน +3

    Waheguru Waheguru Waheguru

  • @kulwantsandhu9047
    @kulwantsandhu9047 8 หลายเดือนก่อน +2

    Very good information by intelligent veer ji

  • @GurdeepSingh-su5ev
    @GurdeepSingh-su5ev 8 หลายเดือนก่อน +7

    ਗੁਰੂ ਨਾਨਕ ਦੇਵ ਜੀ ਵਾਂਗ ਖੇਤੀ ਕਰਦਾ ਨੋਜਵਾਨ ਨਾ ਕਿ ਗੁਰੂ ਸਾਹਿਬ ਜੀ ਇਸ ਨੋਜਵਾਨ ਵਾਂਗੂ ਖੇਤੀ ਕਰਦੇ ਸੀ ਟਾਈਟਲ ਸਹੀ ਲਿਖਿਆ ਕਰੋ ਪਰੋਅ ਪੰਜਾਬ ਵਾਲਿਓ

  • @highmind3636
    @highmind3636 8 หลายเดือนก่อน +3

    Greed is destroying our life

  • @jaswinderkaursadioura7094
    @jaswinderkaursadioura7094 3 หลายเดือนก่อน

    Asi v ena nu mil k aye c g bhut nice person asi v inspire ho k chhota j farm house bna rhe h g

  • @BaljitSingh-wk1ns
    @BaljitSingh-wk1ns 3 หลายเดือนก่อน

    PAU ਪਹਿਲਾਂ MP ਵਿੱਚ ਬਣਨਾ ਸੀ, ਪਰ ਪੰਜਾਬੀਆਂ ਦੀ ਫੁਰਤੀ ਕਹਿ ਲਓ ਜਾਂ ਅਕਲ ਤੋਂ ਪੈਦਲ ਕਾਰਨ ਇਹ ਸਾਡੇ ਹਿੱਸੇ ਆਇਆ।

  • @user-ry8si6bk7d
    @user-ry8si6bk7d 3 หลายเดือนก่อน

    Salute a bai nu...pehla v bai di ik interview dekhi c 2 Saal pehlan...❤

  • @SatinderDhillon-ov5ei
    @SatinderDhillon-ov5ei 8 หลายเดือนก่อน +2

    Good work

  • @tarsemsinghdhesi7847
    @tarsemsinghdhesi7847 6 หลายเดือนก่อน +1

    great boy,,god bless u may u live long

  • @HarpreetSingh-kz6dz
    @HarpreetSingh-kz6dz 3 หลายเดือนก่อน

    Ehh sari converstaion nu Je Documentary vich dekhna tan Netflix Te “Kiss The Ground” dekh skde ohde vich v same gallan te vichaar ho rahi aa worldwide !!!
    It’s very important to appreciate & share this type of content with everyone …

  • @JaspalSingh-le5gz
    @JaspalSingh-le5gz 6 หลายเดือนก่อน +1

    Very good job you are great

  • @sukhchainsingh6243
    @sukhchainsingh6243 4 หลายเดือนก่อน +1

    Very nice work ji

  • @paldandiwal
    @paldandiwal 5 หลายเดือนก่อน +1

    Very good

  • @satwindersinghbrar7627
    @satwindersinghbrar7627 8 หลายเดือนก่อน +1

    Very good work ji

  • @BabdilAjiz
    @BabdilAjiz 3 หลายเดือนก่อน

    The best Ji. Bahut kus Sikhan nu milia. God bless you. Thana Spain Wala. Barnala.

  • @harpaldhaliwal8044
    @harpaldhaliwal8044 8 หลายเดือนก่อน +2

    Good veer ji

  • @harsimransidhu460
    @harsimransidhu460 4 หลายเดือนก่อน +1

    Sat Sri Akal Ravi veer

  • @farminglover1656
    @farminglover1656 8 หลายเดือนก่อน +2

    ਅੱਛਾ ! ਮੁੰਡੇ ਵਾਂਗੂੰ ਗੁਰੂ ਨਾਨਕ ਸਾਹਿਬ ਜੀ ਖੇਤੀ ਕਰਦੇ ਸੀ ????? ਵਾਹ ਬਈ ਵਾਹ ।
    Thumbnil ਬਹੁਤ top ਦਾ ਲਗਾਇਆ ।

  • @MajorSingh-uq4ud
    @MajorSingh-uq4ud 2 หลายเดือนก่อน

    🙏🙏

  • @jagdeepnatt9425
    @jagdeepnatt9425 7 หลายเดือนก่อน +1

    ਪੀਏਯੂ ਨੇ ਪੰਜਾਬ ਤਬਾਹ ਕਰਵਾਇਆ

  • @balbirchand769
    @balbirchand769 3 หลายเดือนก่อน

    All snakes are not venomous . Another venomous snake is goonus which is mostly found in mountainous regions it's length is two to three feet and broad jaws. and triangle like head.

  • @user-db8eq4uc9g
    @user-db8eq4uc9g 3 หลายเดือนก่อน

    Slow and steady wins the race

  • @pratibhagoyal3973
    @pratibhagoyal3973 3 หลายเดือนก่อน

    Bai salute tere afford nu

  • @JaswinderSingh-bf9ml
    @JaswinderSingh-bf9ml 8 หลายเดือนก่อน

    Bhai Guru Nanak Dev Ji Di Kisani ZindaBad J S.Billa Granthi Kurali x Mandeep electronic Singh Pura Road Kurali x Samadh Bhai moga wale x Kurali wale max wahe Guru Ji Kirpa kro ji

  • @Korwala
    @Korwala หลายเดือนก่อน +1

    District

  • @romysekhon8254
    @romysekhon8254 3 หลายเดือนก่อน +2

    Anchor Yadvinder has no deep knowledge about the Rishi's and muni's , they used to live in Jungle or Mountains not far nature love , they left the Society looking for God . Whereas , Guru Nanak Sahib found God in every human and believe that God is never born and die. No idol worship, but the Rishi & Muni created so many gods and goddesses. They had no clue . Guru Nanak Sahib did farming to feed all and told things beyond science

    • @PS-gr6zn
      @PS-gr6zn 2 หลายเดือนก่อน

      Monkey with 🎤

  • @Korwala
    @Korwala หลายเดือนก่อน +1

    Pind kehda

  • @veergill2130
    @veergill2130 8 หลายเดือนก่อน +1

  • @harkiratkaur3299
    @harkiratkaur3299 3 หลายเดือนก่อน

    Where is this farm

  • @Kkaur2018
    @Kkaur2018 6 หลายเดือนก่อน

    People want shortcuts, that's why life is short

  • @jazzpal5997
    @jazzpal5997 8 หลายเดือนก่อน

    Veer Kbootra lyi ta sullA la rakhiea nè ghr te

  • @balbirchand769
    @balbirchand769 3 หลายเดือนก่อน

    Common krait, Cobra , King Cobra , Russel Viper Green PitViper a other viper which is called jalebi sapp. These are e omous snakes. Jalebi sapp is very rare it always remains in figure of eight like shape and nver becomes straight a d never walks forward and walks backwards without changing its posturre always looking at you and facing towards you lts colour is like that of date tree roots. Even after being dead it cannot be sraightened. It is very rare . It's total length remains two to three feet. Once I killed one when it hid in the roots of uprooted date tree . Even after killing it it couldn't be straightened because of its skeleton structure. All snakes try to escape after realising danger but Cobra may some time chase a man, it is of angry disposition among all the snakes.

  • @jaspreetsekhon4633
    @jaspreetsekhon4633 3 หลายเดือนก่อน

    ਅੰਬ ਆਪਣੇ ਬਹੁਤ ਘੱਟ ਹੁੰਦਾ

  • @simrangill2499
    @simrangill2499 8 หลายเดือนก่อน

    ਨਹੀਂ ਵੀਰ ਪੀਲਾ ਵੀ ਜ਼ਹਿਰੀ ਹੁੰਦਾ

  • @jagtarchahal2541
    @jagtarchahal2541 8 หลายเดือนก่อน +1

    ਰਵੀ ਤੂੰ ਪਹਿਲਾਂ ਨਾਲੋਂ ਪਤਲਾ ਕਾਫੀ ਹੋ ਗਿਆ ਕਿ ਨਹੀਂ

  • @veergill2130
    @veergill2130 4 หลายเดือนก่อน

    Nਵੀਰ

  • @ranakilewala
    @ranakilewala 3 หลายเดือนก่อน

    Dab ke vah Raj ke kha da matleb.mihent.kar na k jmeen nu vahe ja

  • @jagseersingh1879
    @jagseersingh1879 8 หลายเดือนก่อน +2

    ਬਾਈ ਜੀ ਇਹ ਗੁਰੂ ਨਾਨਕ ਪਾਤਿਸ਼ਾਹ ਜੀ ਦੇ
    ਚਰਨਾ ਦੀ ਧੂੜ ਦੇ ਇਕ ਕਿਨਕੇ ਦੇ ਬਰਾਬਰ ਵੀ
    ਨਹੀਂ ਹੋਸਕਦਾ ਤੁਸੀ ਇਸ ਨੂੰ ਲਿਖ ਰਹੇ ਹੋ ਕੇ ਗੁਰੂ
    ਨਾਨਕ ਸਾਹਿਬ ਜੀ ਇਸ ਮੁੰਡੇ ਦੀ ਤਰਾਂ ਖੇਤੀ ਕਰਦੇ ਸੀ। ਕੀ ਇਹ ਗੁਰੂ ਸਾਹਿਬ ਤੋ ਵੱਡਾ ਹੋਗਿਆ।

    • @Khudmukhtiar
      @Khudmukhtiar 8 หลายเดือนก่อน +1

      Yr eni choti ji gal te eda bhasahan den di ki lod aa ....guru sahib ton kon vada hoju ..bai apda karam te kirat kr reha eh vi use guru di kirpa aa asi eve hi vidvan bni jane aa

    • @jagdeepnatt9425
      @jagdeepnatt9425 7 หลายเดือนก่อน +1

      ਅੱਜ ਦੇ ਸਮੇਂ ਇਹ ਬੰਦਾ ਹੀ ਬਾਬੇ ਨਾਨਕ ਦਾ ਅਸਲੀ ਵਾਰਿਸ ਹੈ

  • @ajitram2526
    @ajitram2526 3 หลายเดือนก่อน

    YOUR ARE SANT

  • @jugdeva8045
    @jugdeva8045 4 หลายเดือนก่อน +1

    ਇਹ ਦਸੋ ਕੇ ਇੱਕ ਕਿੱਲਾ ਕਿੰਨੇ ਬੰਦਿਆਂ ਦੀਆਂ ਲੋੜਾਂ ਪੂਰੀਆਂ ਕਰਦਾ। ਇਸ ਤਰੀਕੇ ਨਾਲ਼ ਦੁਨੀਆਂ ਦਾ ਢਿੱਡ ਕਿਵੇਂ ਭਰੋਗੇ?

  • @KulwantSingh-gh7dt
    @KulwantSingh-gh7dt 8 หลายเดือนก่อน +1

    ਖੇਤੀ ਬਾਰੇ ਤਾਂ ਰਵੀ ਕਹਿੰਦਾ ਕਿ ਉਹ ਕੁਦਰਤੀ ਢੰਗ ਨਾਲ ਖੇਤੀ ਕਰਦਾ ਹੈ,ਪਰ ਨਾਂ ਉਸ ਦੇ ਸਿਰ ਤੇ ਕੁਦਰਤੀ ਲੰਬਾਈ ਦੇ ਕੇਸ ਹਨ, ਤੇ ਨਾਂ ਹੀ ਕੁਦਰਤੀ ਲੰਬਾਈ ਦੀ ਦਾਹੜੀ ਹੈ। ਅਜਿਹਾ ਖੇਤੀ ਅਤੇ ਮਨੁੱਖੀ ਰੂਪ ਅਕਾਰ ਵਿੱਚ ਫ਼ਰਕ ਨਾ ਹੋਵੇ ਤਾਂ ਬੰਦੇ ਦੇ ਗੱਲ ਦਾ ਅਸਲ ਅਰਥ ਸਮਝ ਆ ਸਕਦੇ ਹਨ, ਬਾਕੀ ਡਰਾਮੇਬਾਜ਼ੀ ਜੋ ਮਰਜ਼ੀ ਕਰੀ ਜਾਓ।

    • @paramjeetsidhu5652
      @paramjeetsidhu5652 8 หลายเดือนก่อน

      Okk ਰਿਪੋਰਟ mera pind Pharwahi aa😂

    • @harjotbrar4531
      @harjotbrar4531 8 หลายเดือนก่อน +1

      ਵੈਸੇ ਡਰਾਮੇ ਵਾਲੀ ਕੋਈ ਗੱਲ ਨਹੀਂ ਕੀਤੀ ਉਸ ਨੇ।
      ਉਸ ਨੇ ਦੱਸਿਆ ਹੈ ਕਿ ਉਹ ਖੇਤੀ ਕਿਵੇਂ ਕਰਦਾ ਹੈ,ਜੇ ਕਿਸੇ ਨੂੰ ਪਸੰਦ ਆ ਗਈ ਤਾਂ ਕਰ ਲਵੇ ਨਹੀਂ ਤਾਂ ਅਗਲੇ ਦੀ ਮਰਜ਼ੀ।ਉਹ ਕਿਕੜਾ ਇਸ ਤਰ੍ਹਾਂ ਦੀ ਖੇਤੀ ਕਰਵਾਉਣ ਦਾ ਬਿਜ਼ਨਸ ਕਰਦਾ।

    • @harjotbrar4531
      @harjotbrar4531 8 หลายเดือนก่อน

      ​@@paramjeetsidhu5652
      ਗੁਆਂਢੀ ਦੂਜੇ ਨੂੰ ਕੋਈ ਚੰਗਾ ਕੰਮ ਕਰਦਾ ਦੇਖ ਕੇ ਖੁਸ਼ ਨਹੀਂ ਹੁੰਦੇ।
      ਇਹ ਕੰਮ ਵੀ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਹੈ।

    • @laughingrosegardenlrg5287
      @laughingrosegardenlrg5287 4 หลายเดือนก่อน

      apnia akhaa too ainek utar k dobra sonoo

    • @laughingrosegardenlrg5287
      @laughingrosegardenlrg5287 4 หลายเดือนก่อน

      jangle da address dasso ਜੀ vekhna chaonda aa

  • @makhansingh3002
    @makhansingh3002 8 หลายเดือนก่อน

    ਇਹ ਵੱਡਾ ਵਿਗਿਆਨੀ ਡੱਕੇ ਦਾ ਪਤਾ ਨਹੀਂ ਖੇਤੀਬਾੜੀ ਬਾਰੇ

    • @jagtarchahal2541
      @jagtarchahal2541 8 หลายเดือนก่อน +9

      ਵਿਗਿਆਨੀ ਬਣ ਕੇ ਤਾਂ ਉਹ ਕਰ ਹੀ ਨਹੀਂ ਰਿਹਾ ਉਹ ਤਾਂ ਦੇਸੀ ਬਣ ਕੇ ਖੇਤੀ ਕਰਦੈ

    • @Khudmukhtiar
      @Khudmukhtiar 8 หลายเดือนก่อน +2

      Aa gya mahagyani astad labhda hi peya si mai tere varge nu

    • @harpreetjawandha4299
      @harpreetjawandha4299 8 หลายเดือนก่อน +1

      Lagda bai tu hi iPhone 📱 di khoj kari c
      Harek tere varga vigayaani nai ban sakda

    • @harjotbrar4531
      @harjotbrar4531 8 หลายเดือนก่อน

      ਬਾਈ ਤੂੰ ਖੇਤੀ ਬਾਰੇ ਜਾਣਕਾਰੀ ਦੇ ਦਿਆਂ ਕਰ

    • @jagdeepnatt9425
      @jagdeepnatt9425 7 หลายเดือนก่อน +1

      ਡੰਗਰਾਂ ਨੂੰ ਡੰਗਰ ਦਿਸ ਰਿਹਾ ਬਾਬੇ ਨਾਨਕ ਦਾ ਅਸਲੀ ਵਾਰਿਸ

  • @manpreetkhangura8449
    @manpreetkhangura8449 8 หลายเดือนก่อน +2

    Yar title tan sahi likh liya karo

    • @jaswindersingh6776
      @jaswindersingh6776 9 วันที่ผ่านมา +1

      ਟਾਇਟਲ ਵਿੱਚ ਕੀ ਗਲਤੀ ਹੈ ਆਪਾਂ ਆਪ ਕੁਝ ਕਰ ਨਹੀਂ ਸਕਦੇ ਦੂਜਿਆਂ ਨੂੰ ਨਿੰਦਣ ਤੋਂ ਬਿਨਾਂ

  • @veergill2130
    @veergill2130 8 หลายเดือนก่อน