ਬਾਦਲ ਦਾ ਤਾਂ ਸਿਵਾ ਈ ਫਰੋਲਤਾ, ਸਨਮਾਨ ਤੋਂ ਧਿਰਕਾਰ ਤੱਕ | Sukhbir Badal - Parkash Singh Badal | Arbide World

แชร์
ฝัง
  • เผยแพร่เมื่อ 2 ม.ค. 2025

ความคิดเห็น • 53

  • @sidhugurmeet9063
    @sidhugurmeet9063 หลายเดือนก่อน +18

    ਇਹ ਕੁਦਰਤ ਦਾ ਇਨਸਾਫ ਹੈ, ਅਜੇ ਵੀ ਚੰਗਾ ਹੋਵੇਗਾ ਜੇ ਬਾਦਲ ਪਰਿਵਾਰ ਸਿਆਸਤ ਤੋ ਕਿਨਾਰਾ ਕਰ ਲਵੇ।

  • @harpreetsandhusp9171
    @harpreetsandhusp9171 หลายเดือนก่อน +10

    Excellent report

  • @inderjitsingh5086
    @inderjitsingh5086 29 วันที่ผ่านมา +3

    ਸ਼ਾਬਾਸ਼ ਜੀ

  • @amritdhaliwal4201
    @amritdhaliwal4201 หลายเดือนก่อน +6

    ਗੁੱਡ ਰਿਪੋਰਟ ਜਨਾਬ

  • @happymanki7881
    @happymanki7881 24 วันที่ผ่านมา

    Nìce

  • @s.stoor.2964
    @s.stoor.2964 หลายเดือนก่อน +3

    Serious matter, True statement

  • @baliharsingh5558
    @baliharsingh5558 27 วันที่ผ่านมา

    🙏🙏👍👍🇺🇸🇺🇸 100% Right. Thanks 🙏

  • @NirmalSingh-bz3si
    @NirmalSingh-bz3si หลายเดือนก่อน +9

    ਦਵਿੰਦਰ ਜੀ ਜਿਹੜੀਆਂ ਅਲਾਮਤਾਂ ਨਾਲ ਜੂਝ ਰਿਹਾ ਹੈ ,,ਉਹ ਸਾਰੀਆਂ ਅਲਾਮਤਾਂ ਦਾ ਦੋਸ਼ੀ ਵੱਡਾ ਬਾਦਲ ਹੈ ,,ਜਿਵੇਂ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ,,,ਭੲੲਈਆ ਬਾਦ,,ਡੇਰਾਵਾਦ,,ਚਿੱਟਾ ਬਾਦ,,ਪੰਜਾਬ ਤੇ ਬਾਹਰਲੇ ਲੋਕਾਂ ਦਾ ਕਬਜਾ ਕਰਵਾ ਦੇਣਾ ,,ਤੁਹਾਡਾ ਵਿਸਾ ਬਿਲਕੁਲ ਸੱਚ ਐ,,,ਆਪਣੇ-ਆਪ ਦਿੱਤੀਆਂ ਗੰਢਾ ਆਪਣੇ-ਆਪ ਖੋਲ ਰਹੇ ਨੇ,,,

  • @TARUBALETIAUK
    @TARUBALETIAUK หลายเดือนก่อน +3

    Good. Advice

  • @rupinderkaur8697
    @rupinderkaur8697 28 วันที่ผ่านมา +1

    100% right sir

  • @RajinderSingh-fo6er
    @RajinderSingh-fo6er หลายเดือนก่อน +3

    Very.good

  • @harwindergill8533
    @harwindergill8533 หลายเดือนก่อน +1

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @charanjivsingh4776
    @charanjivsingh4776 8 วันที่ผ่านมา

    V good

  • @s.stoor.2964
    @s.stoor.2964 หลายเดือนก่อน +1

    Really

  • @avtardhillon1
    @avtardhillon1 หลายเดือนก่อน

    ਇਸ ਸਭ ਦਾ ਪਤਾ ਤਾਂ ਬਾਦਲ ਸਾਹਿਬ ਦੇ ਜਿਉਂਦੇ ਜੀ ਹੀ ਸਭ ਨੂੰ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਅਕਸ ਨੂੰ ਕੌਣ ਢਾ ਲਾਏਗਾ ਅਤੇ ਇਹ ਹੁਣ ਸਭ ਦੇ ਸਾਹਮਣੇ ਵੀ ਹੈ ਹਾਲਾਂਕਿ ਸਾਡੇ ਲੀਡਰ ਇਸ ਸਿਆਸੀ ਦੁਰਵਰਤੋਂ ਤੋਂ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਤੋਂ ਵੱਡਾ ਹੋਰ ਕੁਝ ਨਹੀਂ ਅਜੇ ਵੀ ਇਸ ਸਫ ਦੇ ਵਿੱਚ ਕੁਝ ਹੋਰ ਨੇਤਾ ਵੀ ਨੇ ਜੋ ਇਹ ਸਜ਼ਾਵਾਂ ਜਾਂ ਤਨਖਾਹ ਲਵਾਉਣ ਦੇ ਬਾਵਜੂਦ ਵੀ ਇਸ ਕੰਮ ਤੋਂ ਪਿੱਛੇ ਹਟਣ ਵਾਲੇ ਮੈਨੂੰ ਨਹੀਂ ਲੱਗਦੇ ਧੰਨਵਾਦ

  • @gsdakha3763
    @gsdakha3763 หลายเดือนก่อน +1

    Good Report sir ji 🫡❤️

  • @parminderjudge814
    @parminderjudge814 หลายเดือนก่อน +1

    Bohat hee suchate ate suljhe hoye vichaar han . Aap ji da bland da sleeks vi shalagha yog hai . Waheguru ji aap ji nu lambi ate sehatmand ummer bakhshan 🙏🏻🙏🏻

  • @aKumar-eu5wf
    @aKumar-eu5wf 29 วันที่ผ่านมา

    Gud report

  • @KalaSerron
    @KalaSerron หลายเดือนก่อน +1

    ਉਏ ਲੋਕੋ ਜਾਗੋ ਗੁਰੂ ਨੇ ਆਪ ਸਿੰਘ ਭੇਜ ਦਿੱਤਾ ਸੀ ਬਾਦਲ ਗ਼ਦਾਰ ਦੀ ਸੇਵਾ ਸਫਲ ਕਰਨ ਲਈ

  • @KalaSerron
    @KalaSerron หลายเดือนก่อน +3

    ਚੋੜਾ ਸਾਬ ਲਵ ਯੂ ਪਰ ਬਾਦਲ ਗ਼ਦਾਰ

  • @jagdeepsinghjagdeepsingh5586
    @jagdeepsinghjagdeepsingh5586 29 วันที่ผ่านมา +1

    ਬਾਦਲ ਦੇ 1978 ਤੋਂ ਲੈਕੇ ਅੱਜ ਤੱਕ ਦਾ ਸਾਰਾ ਕਿੱਸਾ ਸਣਾਉਂ ਜੀ ਆਪਣੇ ਚੈਨਲ ਤੇ ਧੰਨਵਾਦ ਜੀ

    • @arbide_world
      @arbide_world  29 วันที่ผ่านมา

      th-cam.com/video/Zi6DGCjM9YA/w-d-xo.htmlsi=mLfBNCbWHU64vfVv

    • @arbide_world
      @arbide_world  29 วันที่ผ่านมา

      ਸੁਣ ਲਓ

    • @inderjitsingh5086
      @inderjitsingh5086 21 วันที่ผ่านมา

      ਇਹ ਹਰਾਮੀ 1970 ਦੇ ਮਾਰਚ CM ਬਨ ਗਿਆ ਸੀ Winston Churchill ਦੀ prediction ਨੂੰ ਹਜ਼ਾਰ ਗੁਣਾ ਸੱਚ ਕਰਨ ਵਾਲਾ ਬਾਦਲ

  • @amanbrar273
    @amanbrar273 29 วันที่ผ่านมา

    ਹੁਊਮੈ ਨੇ ਹੀ ਗੋਲੀ ਚਲਾਈ ਤੇ ਬੇਦੋਸ਼ੇ ਸਿੰਘ ਸ਼ਹੀਦ ਜਿਸ ਦਾ ਅਜ ਤਕ ਇਨਸਾਫ ਨੀ ਮਿਲਿਆ

  • @isidhu1971
    @isidhu1971 หลายเดือนก่อน

    Bahut afsos di gal hai. Ki bahout kuch hoya... te fer eh guru di dar te aaye ne.

  • @amanbrar273
    @amanbrar273 29 วันที่ผ่านมา

    ਮਾੜੀ ਉਲਾਦ ਮਾਪਨੂੰ

  • @Eastwestpunjabicooking
    @Eastwestpunjabicooking หลายเดือนก่อน

    ਦੇਵਿੰਦਰ ਸਿੰਘ ਜੀ ਸਾਰੀ ਹੀ ਕਾਰਵਾਈ ਵੇਖੀ ਕਿ ਇਹ ਉਹੀ ਲੀਡਰ ਦਿਹੜੇ ਉੱਚੀ ਉੱਚੀ ਜੈਕਾਰੇ ਛੱਡਦੇ ਤੇ ਸਰਕਾਰੀ ਲਾਮ ਲਸ਼ਕਰ ਨਾਲ ਬੰਗਾ ਵੱਡਾ ਨਹੀ । ਵਾਹਿਗੁਰੂ ਦੀ ਪਹਿਲਾਂ ਸਾਰੀਆਂ ਉਪਾਧੀਆਂ ਕੁਰਸੀਆਂ ਲਾਲਚ ਹੰਕਾਰ ਤੇ ਦੁਨੀਆ ਦੀ ਹਰ ਸ਼ੈਅ ਗੇਂਦੇ ਕਿ ਇਹ ਬੰਦਾ ਇਨਸਾਨ ਜਾਂ ਰੱਜ ਜਾਵੇ ਜਦੋ ਹੈਵਾਨੀਅਤ ਦੀ ਲੀਕ ਚੁੰਗਾਂ ਵੀ ਨਹੀ ਹਟਦਾ ਤੇ ਝੂਠ ਵੀ ਬੋਲਦਾ ਤਾਂ ਫੇਰ ਵਾਹਿਗੁਰੂ ਆਪ ਧਰਤੀ ਤੇ ਕਿਸੇ ਇਨਸਾਨ ਗੇ ਰੂਪ ਚ ਆਉਂਦੇ…..ਨਤੀਜਾ? ਸਭ ਕੁਝ ਏਥੇ ਰਹਿ ਜਾਣਾ, ਤੇਰੇ ਨਾਲ ਨੀ ਕੁਝ ਜਾਣਾ। ਜਿੰਨਾਂ ਲਈ ਤੂੜ ਕਪੇ ਕਮਾਈਆ ,ਓਨਾ ਤੇਰਾ ਨਾਮ ਨੀ ਲੈੰਣਾ।।

  • @ikodapasara8143
    @ikodapasara8143 หลายเดือนก่อน

    Excellent monologue . ਪਰ ਕੀ , ਇਹ ਇਕੱਲੇ ਬਾਦਲ ਲਈ ਆ ?
    ਮੇਰੇ ਸਣੇ , ਜਿਆਦਾਤਰ ਪੰਜਾਬੀ , ਇਸੇ ਕਰਤੂਤ ਦੇ ਮਾਲਕ ਨੀ ?

  • @bhupindersing6347
    @bhupindersing6347 29 วันที่ผ่านมา

    This is lesson for arrogant politicians for time to come. Besharm politicians luxury tan enjoy kar sakde par respect nahi.

  • @laljitsinghkang7219
    @laljitsinghkang7219 28 วันที่ผ่านมา

    ਲੋਕਾਂ ਨੂੰ ਤਾਂ 2007 ਵਿਚ ਹ ਹੀ ਪੱਤਾ ਲੱਗ ਗਿਆ ਸੀਕਿ ਬਾਦਲ ਬੇਇਮਾਨ ਹੈ। ਪਰ ਲੂੰਬੜ ਚਾਲਾਂ ਨਾਲ ਤੇ BJP ਨਾਲ ਗੰਢ ਤੂਪ ਕਰਕੇ ਜਿਤ ਗਿਆ ਸੀ ਪਰ ਮਗਰੋਂ ਤਾਂ ਫੇਰ ਸਾਰੇ ਪੜ੍ਹਦੇ ਹੀ ਪਾਟ ਗਏਕਿ ਬਾਦਲ ਤੋਂ ਵੱਡਾ ਕੋਈ ਬੇਈਮਾਨ ਨਹੀਂ ਹੈ। ਭਾਵੇਂ ਵੱਡਾ ਸੀ ਤੇ ਭਾਵੇਂ ਇਹ ਛੋਟਾ

  • @gvsingh8785
    @gvsingh8785 29 วันที่ผ่านมา

    I think it's Nature's rule to keep a balance. Though we condemn this action but it shows the deep burdened hate towards Badal family

  • @TARUBALETIAUK
    @TARUBALETIAUK หลายเดือนก่อน +1

    Caio

  • @amanbrar273
    @amanbrar273 29 วันที่ผ่านมา

    ਤੁਸੀ ਵੀਰ ਜੀ ਠੀਕ ਕਹਿ ਰਹੇ ਹੋ

  • @harbanssinghsingh7622
    @harbanssinghsingh7622 29 วันที่ผ่านมา +1

    Es apman de jumevar dono pio putar hn

  • @Eastwestpunjabicooking
    @Eastwestpunjabicooking หลายเดือนก่อน

    ਵੀਰੇ, ਚਾਰ ਗਵਾਈਆਂ ਸੌ ਕੇ ਕੇ ਚਾਰ ਗਵਾਈਆਂ ਹੰਢ, ਲੇਖਾ ਰੱਬ ਮਗੇਸੀਏ ਤੂੰ ਆਇਆ ਕਿਹੜੇ ਕੰਮ?ਸੋ ਰੱਬ ਵੱਲੋਂ ਬੰਦ ਅਸੀਸ ਇਹੀ ਕੰਮਾਂ ਦੀ ਸਜ਼ਾ ਭੁਗਤਣ ਆਇਆ ਤੇ ਹਾਲੇ ਵੀ ਬੰਦਾ ਨਹੀ ਗੰਦਾ ਬਣਿਆ ਤੇ ਅਗਲਾ ਲੇਖਾ ਆਪੇ ਸੋਚ ਲੈ ਕਿ ਕੀ ਬੋਣਾ?

  • @GsPanchi
    @GsPanchi 29 วันที่ผ่านมา

    😂😂😂😂 Punjab ka Jaichand Prakash

  • @swaranjeetsingh7174
    @swaranjeetsingh7174 29 วันที่ผ่านมา

    Kise di mitti ni frolni chaidi wade badal da ki ksoor

  • @drpunjabi9394
    @drpunjabi9394 29 วันที่ผ่านมา

    Jo nalek aullad piyo de Maran to baad fajiyat karva deve, usne Panth da ki sawarna

  • @Chardikalag
    @Chardikalag 29 วันที่ผ่านมา

  • @BaljitKaur-i1k8m
    @BaljitKaur-i1k8m 29 วันที่ผ่านมา

    Sada panjab kha ge eh badal ke..kursi vaste marn lage ne hor kuj ni.sewa nu saja keh keh ke ki das rehe ne smaj nu.

  • @vickysangha2904
    @vickysangha2904 หลายเดือนก่อน +3

    ਇਸ ਵੇਲੇ ਪੂਰਾ ਸਰਕਾਰੀ ਤੰਤਰ ਸ਼ਿਰੋਮਣੀ ਅਕਾਲੀ ਦਲ ਨੂੰ ਬਦਨਾਮ ਤੇ ਖਤਮ ਕਰਨ ਵਿੱਚ ਲੱਗਿਆ ਹੋਇਆ,,,,,, ਤੁਸੀ ਵੀ ਉਸਦਾ ਹਿੱਸਾ ਹੋ

    • @KalaSerron
      @KalaSerron หลายเดือนก่อน +1

      ਉਏ ਲੋਕੋ ਜਾਗੋ ਅਕਾਲੀ ਦਲ ਤਾ ਚੜਦੀ ਕਲਾ ਵਿਚ ਹੈ ਪਰ ਬਾਦਲ ਗ਼ਦਾਰ ਨੇ ਬੇਅਦਬੀ ਪਾਣੀ ਕਿਸਾਨੀ ਜਵਾਨੀ ਚਿੱਟਾ ਤਖ਼ਤ ਵੇਚ ਦਿੱਤੇ ਕੋਮ ਪੰਥ ਗੁਰੂ ਮਾਰ ਦਿੱਤਾ ਕੰਜਰਾਂ ਨੂੰ ਫਾਂਸੀ ਲਾਉ

    • @a.s.g.5173
      @a.s.g.5173 หลายเดือนก่อน

      ਬਾਦਲਾਂ ਦੇ ਲੱਛਣਾਂ ਕਾਰਨ ਬਦਨਾਮ ਹੋਇਆ ਅਕਾਲੀ ਦਲ

  • @Pinda_alle891
    @Pinda_alle891 29 วันที่ผ่านมา

    Just for the views you put this on
    You are questioning concept of Akaal Takhat
    But yes you need &$$
    sikhi da concept yaad karo and takhat de definition n concept Dekho