Raju bhai sat Sri Akal ji Bhai Sab Bachitter Singh de katal pehla khant Amarjeet fojhi de garh both time rahi c Raju bhai de age 24 c Amarjeet singh sada brother c
In late sixties all the universities of Punjab started this College Union system. Where the CRs were elected by students and then they will elect President, Secretary and VP extras. The whole trouble begins from there. As expected muscle power and money power played a big role in this. Rich and powerful used every tool to dominate. As a result Gangs came into existence. Then we see Bishnoi,Vicki Gounder, sukha kahlwan,. This system must be stopped. Instead of good it creates more criminals.
ਖ਼ਾਨਦਾਨੀ ਪਰੰਪਰਾ ਦੇ ਪ੍ਰਮੁੱਖ ਆਗੂ ਨੇ ਇਹ ਪਰਿਵਾਰ ਖ਼ਾਨਦਾਨੀ ਪਰੰਪਰਾ ਦੇ ਅਨੁਸਾਰ ਹੀ ਆਪਣੇ ਆਪ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਜੀ ਸਲੂਟ ਐ ਜੀ।🎉🎉🎉🎉🎉🎉🎉🎉🎉🎉
ਬੇਹੱਦ ਸਿਆਣਪ ਅਤੇ ਜਾਣਕਾਰੀ ਭਰਪੂਰ ਗੱਲਬਾਤ ਸੁਣਨ ਨੂੰ ਮਿਲੀ ਹੈ, ਧੰਨਵਾਦ ਪਰਧਾਨ ਸਾਹਿਬ ਜੀ,
ਪਰੋਫੈਸਰ ਸ ਸਰੂਪ ਸਿੰਘ ਬਹੁਤ ਵਧੀਆ ਇੰਨਸਾਨ ਸਨ ਕਿਸੇ ਨੋਜਵਾਨ ਨਾਲ ਧੱਕਾ ਨਹੀਂ ਹੋਣ ਦਿੰਦੇ ਸਨ ਓਸ ਸਮੇਂ ਸਾਡੇ ਇਲਾਕੇ ਦੇ ਬਹੁਤ ਨੋਜਵਾਨਾਂ ਨੂੰ ਪੁਲਿਸ ਤੋਂ ਬਚਾਇਆ❤❤❤
ਪਿਆਰੇ ਵੀਰ ਸ੍ ਜੁਗਰਾਜ ਸਿੰਘ ਜੀ ਤੁਹਾਡੇ ਤੇ ਮਾਣ ਮਹਿਸੂਸ ਹੋਇਆ ਤੁਸਾ ਆਪਣੀ ਜਿੰਦਗੀ ਦਾ ਪੂਰਾ ਸੱਚ ਬਿਆਨ ਕੀਤਾ । ਹਾਲਾਤ ਬਦਲਦੇ ਰਹਿੰਦੇ ਨੇ ਜਿੰਦਗੀ ਕਰਵਟ ਲੈਦੀ ਰਹਿੰਦੀ ਏ । ਅਕਾਲ ਪੁਰਖ ਤਹਾਨੂੰ ਚੜਦੀ ਕਲਾ ਵਿੱਚ ਰੱਖਣ ।
ਬਹੁਤ ਸ਼ਾਨਦਾਰ ਸੁਨੇਹਾ
ਬਾਕੀ ਬਾਈ ਜੀ ਦੀਆਂ ਗੱਲਾਂ ਚ ਠਰ੍ਹੰਮਾ ਬਹੁਤ ਆ । ਕਈ ਵਾਰ ਮਜ਼ਬੂਰੀ ਚ ਲੜਾਈ ਲੜਨੀ ਪੈ ਜਾਂਦੀ ਏ
ਸਰਦਾਰ ਜੀ ਬਹੁਤ ਹੀ ਸ਼ਾਂਤੀ ਨਾਲ ਆਪ ਬੀਤੀ ਦੱਸ ਰਹੇ ਹਨ। ਤੁਸੀਂ ਦੇਖੋ, ਕਿ ਆਮ ਸ਼ਰੀਫ ਲੋਕਾਂ ਨੂੰ ਤੀਸਰੀ ਧਿਰ ਵਾਚ ਕਰਦੀ ਹੈ ਕਿ ਦੋਵੇਂ ਧਿਰਾਂ ਕੀ ਕੀ ਕਰਦੀਆਂ ਹਨ ਕਿਥੇ ਰਹਿ ਰਹੇ ਹਨ ਔਰ ਜਦੋਂ ਗੇਮ ਖੇਲਣੀ ਹੁੰਦੀ ਹੈ ਤਾਂ ਕਾਰਵਾਈ ਕਰ ਦਿੱਤੀ ਜਾਂਦੀ ਹੈ। ਫਿਰ ਵਿਚਾਰੇ ਲੋਕ ਇਨਸਾਫ ਲਈ ਭਟਕਦੇ ਰਹਿੰਦੇ ਹਨ ਔਰ ਫਸਾ ਕਿਸੇ ਹੋਰ ਨੂੰ ਦਿੱਤਾ ਜਾਂਦਾ ਹੈ। ਇਹ ਹੈ ਆਰੀਆ ਪੁੱਤਰਾਂ ਦਾ ਰਾਮ ਰਾਜ।
ਲੋਕਾਂ ਨੂੰ ਇੰਨਾ ਸਮਝਦਾਰਾ ਲੋਕਾਂ ਤੋ ਸਿਖਿਆ ਲੈਣੀ ਚਾਹੀਦੀ ਹੈ
ਦਿਲ ਦੇ ਵਿੱਚ ਗੱਲਾ ਦਾ ਖਜਾਨਾ ਐ,, ਜੋ ਲੋੜ ਸੀ ਉਹ ਹੀ ਗੱਲ ਕੀਤੀ,, ਫੁਕਰੀ ਵਿੱਚ ਕੋਈ ਸਬਦ ਨਹੀ ਕਿਹਾ,, ਧੰਨ ਐ ਸਾ਼ਦਗੀ,,,,,,
ਬਹੁਤ ਵਧੀਆ ਜੀ
ਬਹੁਤ ਹੀ ਸੁਲਝੀ ਹੋਈ ਗੱਲਬਾਤ ਕੀਤੀ ਸਿੰਘ ਸਾਬ ਜੀ ਨੇਂ। ਬਿਲਕੁੱਲ ਸਹੀ ਗੱਲ ਹੈ ਕਿ ਛੋਟੀ ਛੋਟੀ ਗੱਲ ਪਿੱਛੇ ਕਿੱਸੇ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ।
Sir ji, really good interview. Lots of things to learn from this interview.
ਬਹੁਤ ਵਦੀਆਂ ਜਾਣਕਾਰੀ ਦਿਤੀ ਜੀ ❤
ਬਹੁਤ ਵਧੀਆ ਬਾਈ ਜੁਗਰਾਜ ਸਿੰਘ ਜੀ ਸਾਦਗੀ ਵਾਲੇ ਇਨਸਾਨ ਤੇ ਸਾਡੇ ਇਲਾਕੇ ਦੀ ਸਾਨ ਵੀਰ ਜੀ
.ਬਹੁਤ ਹੀ ਸਾਦਗੀ ਵਿੱਚ ਗਲਾਂ ਕੀਤੀਆ ਭਾਈ ਸਾਹਿਬ ਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਰੀ ਗੱਲ-ਬਾਤ ਵਿਚ ਕਿਤੇ ਵੀ ਹਾਉਮੇ ਦੀ ਝਲਕ ਨਹੀਂ ਪਈ , ਗੁਰਬਾਣੀ ਤੋਂ ਟੁੱਟੇ ਲੋਕ ਨਿੱਕੇ ਜਿਹੇ ਕੇਸ ਵਿੱਚ ਫੁਕਰੀਆਂ ਛੱਡੀ ਜਾਂਦੇ ਨੇ । ਜ਼ਿਹਨਾਂ ਬਾਣੀ ਅਨੁਸਾਰ ਜ਼ਿੰਦਗੀ ਢਾਲ਼ੀ ਹੈ ਉਹ ਮੰਨਦੇ ਨੇ ਗੁਰੂ ਦਾ ਪਹਿਲਾ ਹੁਕਮ ਨਿਮਰਤਾ ਵਿਚ ਰਹਿਣਾ ਹੈ । ਬਾਕੀ ਸਿਰ ਪਈ ਫਿਰ ਝੱਲਣੀ ਪੈਂਦੀ ਹੈ …
ਜੁਗਰਾਜ ਸਿੰਘ ਜੀ ਮੇਰਾ ਪਿੰਡ ਰੋਪੜ ਦੇ ਕੋਲ ਹੈ।ਜਦੋਂ ਤੁਹਾਡੇ ਚਾਚਾ ਜੀ ਦਾ ਕਤਲ ਹੋਇਆ ਉਦੋਂ ਮੇਰਾ ਭਰਾ ਵੀ ਰੋਪੜ ਕਾਲਜ ਵਿਚ ਪੜ੍ਹਦਾ ਸੀ। ਉਦੋਂ ਇਹ ਗਲ ਮਸ਼ੁਹਰ ਹੋਈ ਸੀ ਕਿ ਤੁਸੀ ਐਫ ਆਈ ਆਰ ਤੋ ਮਨਾ ਕਰ ਦਿੱਤਾ ਹੈ। ਤੁਸੀ ਕਿਹਾ ਕਤਲ ਦਾ ਬਾਦਲਾਂ ਕਤਲ ਨਾਲ ਲਵਾਂਗੇ।ਜਦੋਂ ਬਚਿੱਤਰ ਸਿੰਘ ਦਾ ਕਤਲ ਹੋਇਆ ਉਦੋਂ ਤੁਹਾਡੇ ਬਦਲਾਂ ਪੂਰੇ ਹੋਣ ਦੀ ਇਲਾਕੇ ਵਿਚ ਚਰਚਾ ਹੋਈ ਸੀ। ਇਹ ਪ੍ਰੋਗਰਾਮ ਵੇਖ ਕੇ ਸੱਚ ਪਤਾ ਚੱਲਿਆ ਕਿ ਤੁਹਾਨੂੰ ਮਜਬੂਰੀ ਵਿਚ ਪੰਗੇ ਵਿਚ ਵੜਨਾ ਪਿਆ।ਤੁਹਾਡੀ ਨਿਮਰਤਾ ਦੀ ਦਾਤ ਦੇਣੀ ਬਣਦੀ ਹੈ। ਹਾਲਾਤ ਬੰਦੇ ਨੂੰ ਮਜਬੂਰ ਕਰ ਦਿੰਦੇ ਹਨ।
Thankyou for your apisode frome late stories Sade pinda Dai mundia
ਦੁਸ਼ਮਣੀ ਦੀ ਪਹਿਲੀ ਸ਼ਰਤ ਹੀ ਦੋਸਤੀ ਹੁੰਦੀ ਹੈ।
ਵਾਹ ਜੀ ਵਾਹ ਅੰਕਲ ਜੀ ❤ ਆਪਣੇ ਇਲਾਕੇ ਦੇ ਬੰਦੇ ਦੀ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ।
Sat Sri Akal Ji
Sardar Jagraj Singh Ji ne Badia, right detail which Jail and regular life de happen ware apne rai ditee.
Thanks
Yash
ਅੱਜ ਤੱਕ ਮੈਂ ਐਨਾ ਸੱਚ ਬਿਆਨਣ ਵਾਲਾ ਬੰਦਾ ਕਦੇ ਨਹੀਂ ਸੁਣਿਆ
Waheguru g
Good massage 🙏🏻🙏🏻
Very good. Ji. Sir.ji 🙏🙏🙏🙏👍👍👍❤️❤️👌👌💚💚👍👍🙏🙏
Very good conversation and very good message to the youth..Sardar sahib good message to young generation waheguru
ਬਾਈ ਜੁਗਰਾਜ ਸਿੰਘ ਸੁਲਝੇ ਹੋਏ ਇਨਸਾਨ ਨੇ ਇਹਨਾ ਨੂੰ ਮਿਲਕੇ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਬਾਕੀ ਅੱਜ ਵਾਲੀ ਗੱਲਬਾਤ ਸੁਣਕੇ ਜਿੰਦਗੀ ਦੇ ਕਈ ਫੈਸਲੇ ਬਦਲਣ ਦਾ ਮਨ ਬਣ ਗਿਆ ਬਾਈ
NICE DETAILS OF OUR AREA
❤❤good
good veer ji
ਵਧੀਆ ਜਾਣਕਾਰੀ
Good advice for youngsters
ਬਹੁਤ ਚੰਗੇ ੲਿਨਸਾਨ ਨੇ ਜਗਰਾਜ ਸਿੰਘ, ❤
Good 👍
ਬਹੁਤ ਹੀ ਵਧੀਆ ਕਹਾਣੀ ਲੈਅ ਕੇ ਆਏ ਅੱਜ ਦਵਿੰਦਰ ਜੀ
Devinder pal jugraj Singh g sat shri akal
very good interview
Yugraj 22 bht vadia moral diti a tusi 🙏🙏
ਬਹੁਤ ਵਧੀਆ ਵਿਚਾਰ
Bahut badhiya bai ji
ਇਹ ਗੱਲ 1981 ਦੀ ਹੈ, ਸਰਕਾਰੀ ਕਾਲਜ ਰੋਪੜ ਵਿੱਚ ਰਾਜਵੀਰ ਤੇ ਜੱਗੇ ਦੀ ਤੂਤੀ ਬੋਲਦੀ ਸੀ। ਮੈਂ ITI Ropar ਪੜਦਾ ਸੀ ।I was active member of PSU, Punjab student Union. ਬਾਗੀ ਦੀ president election ਜਿੱਤਣ ਬਾਵਜੂਦ ਰਾਜਵੀਰ ਤੇ ਜੱਗੇ ਨੇ ਜਲੂਸ ਕੱਢਿਆ । ਭੱਠਾ ਸਾਹਿਬ ਗੁਰਦੁਆਰੇ ਵਿੱਚ ਲੋਗੋਂਵਾਲ ਦੀ ਪ੍ਰਧਾਨਗੀ ਦੀ ਇਕੱਠ ਵਿੱਚ ਰਾਜਵੀਰ ਹੋਰਾਂ ਨੇ ਬਹੁਤ ਕੁੱਟ ਮਾਰ ਕੀਤੀ ਸੀ, ਬਾਦਲਾਂ ਦੀ ਸਪੋਰਟ ਵਿੱਚ । ਪਟੇਲ ਨਗਰ Taxi stand ਦੇ ਫੱਟੇ ਸ਼ਾਇਦ ਤੁਹਾਨੂੰ ਮਿਲਿਆ ਹਾਂ । ਸਰਦਾਰ ਰਤਨ ਸਿੰਘ ਟੈਕਸੀ ਚਲਾਉਂਦੇ ਸੀ
ਗੁਰਦੇਵ ਸਿੰਘ ਬਾਗੀ ਦੀ ਗੱਲ ਕਰ ਰਹੇ ਹੋ ਤੁਸੀ
ਕਤਲਾਂ ਦੇ, ਸਮਝੋਤੇ, ਬਹੁਤੀ ਵਾਰ ਸਿਰੇ, ਨਹੀਂ ਚੜਦੇ। ਸਾਡੇ, ਪਿੰਡ,, ੧੯੬੯,ਤੋ, ਸ਼ੁਰੂ, ਹੋਈ, ਦੁਸ਼ਮਣੀ, ੧੯੯੧,ਤੱਕ, ਜਾਰੀ ਰਹੀ। ਜਿਸ ਚ, ੬ ਕਤਲ, ਹੋਏ। ਦੋ, ਵਾਰ, ਰਾਜੀ ਨਾਮਾ, ਵੀ, ਹੋਇਆ।
Tarekha ki likhia ?@@HardevsinghBalain
@@jaggajatt2524 ਨਹੀਂ ਬਲਾਚੌਰ ਤੋਂ ਦਿਲਬਾਗ ਸਿੰਘ ਬਾਗੀ ਸੀ
Thanks for the update sir 🇺🇸🇺🇸🇺🇸🇺🇸🇺🇸🇺🇸🦁🦁🙏🙏
Wonderful interview of nice soul
🙏🙏
BRAVE MAN ❤
Very good vir g
Good interview
Very good thinking Yugraj Singh g
Every body should learn from this tragedy
Good massage jagraj Singh ji.
Good chanal work ji thanks 🙏
I met Kulwinder in District Court Ropar
Asi apne bachpan wich is katal kand ware sunia c nice interview
ਜੇਲ ਚ ਵੀ ਜੁਗਰਾਜ ਸਿੰਘ ਚੜਦੀ ਕਲਾ ਚ ਹੀ ਰਹੇ ਹਨ ਜੀ ।
ਨਿਮਰਤਾ ਬਹੁਤ ਆ ਸਰਦਾਰ ਸਾਹਬ ਚ ਇਸ ਸਟੋਰੀ ਚ ਝਲਕਦੀ ਆ
ਦਵਿੰਦਰ ਤੇਰਾ ਹਰ ਪ੍ਰੋਗਰਾਮ ਸਮਾਜ ਨੂੰ ਸੇਧ ਦਿੰਦਾ ਐ,,, ਸਾਬਾਸ਼
Good galbat 🙏
Heart touching story
Good bro
BOHAT HE WADIA INTERVIEW HAI. JAGRAJ BAI NE KINI NIMARTA NAL SARA SACH DASEA HAI
🙏🙏🙏
Ik vaar fer dubara le ke ayeo jugraj veer ji nu bahot vadia jankari ditti
Wonderful discussion and both persons are full of wisdom .
ਸੈਭੰ ਕਰਤਾ ਪੁਰਖ ਮੁਤਾਬਿਕ ਚੱਲੋ , ਤੇ ਉਹਦਾ ਗੁਰ ਪ੍ਰਸ਼ਾਦ ਵਾਂਗ ਲਓ ਤੇ ਵਰਤਾਓ .
ਸਭ ਠੀਕ ਹੁੰਦਾ !!!
ਹਾਹਾ ਗੁਰੂਆਂ ਦੀ ਧਰਤੀ ? ਹਾਹਾ ਛੰਦੜਾਂ ਖਾੜਕੂ ?
Very well explained
ਪਪਰਾਲੀ ਗੋਲੀ ਕਾਂਡ ਦੀ ਜਾਣਕਾਰੀ ਗਲਤ ਦੇ ਰਹੇ ਨੇ,,,
Good job sir ji 👍👍
Content sira bai ji tuhada
ਹੁਣ ਤਾਂ ਭਈਏ ਦਾ ਰਾਜ ਹੋ ਗਿਆ ।
ਆਪਣਾ ਸਾਰਿਆਂ ਦਾ ਹੱਥ ਰਾਜ ਲਾਉਣ ਦਾ
ਬਈਏ ਲਿਆਉਣ ਵਾਲੇ ਵੀ ਤੁਸੀਂ ਹੀ ਹੋ ਤੁਸੀਂ ਇਹਨਾਂ ਦਾ ਦਿਮਾਗ ਖਰਾਬ ਕਰਤਾ ਇਹ ਯੂਪੀ ਚ ਵੀ ਸਾਡੇ ਕੋਲੋਂ ਪੰਜਾਬ ਵਾਲਾ ਪ੍ਰੋਟੋਕਾਲ ਭਾਲਦੇ ਆ।
I also belong to kharar and about this whole episode. I know all these people.
Very good
❤❤
Jugraj singh mankhedi ji bahot vadia insaan lagge
ਨਿੱਕੇ ਹੁੰਦੇ ਬਹੁਤ ਸੁਣਿਆ ਏਨਾ ਕਤਲਾਂ ਬਾਰੇ। ਰਾਜਬੀਰ, ਮੱਖਣ, ਸੰਦੀਪ ਭਾਉ,ਜਗਾ ਏਨਾ ਦਾ ਬਹੁਤ ਵੱਡਾ ਨਾਂ ਹੁੰਦਾ ਸੀ।
Good
Good work
ਬਾਈ ਜੀ ਮਾਦਾ ਪੁਰ ਦਾ। ਸੁਰਿੰਦਰ ਵੀਰ ਸਿੰਘ ਵੀ ਹੁੰਦਾ ਸੀ ।
ਬਾਈ ਰਾਜਬੀਰ ਤੇਜਬੀਰ ਬਹੁਤ ਵਧਿਆ ਅਣਖੀ ਬੰਦੇ ਸੀ ਵਾਹਿਗੁਰੂ ਉਹਨਾਂ ਨੂੰ ਚਰਨਾਂ ਚ ਨਿਵਾਸ ਬਖਸ਼ਣ
ਪਰ ਪਿਓ ਰਾਜਨੀਤਿਕ ਸੀ ਉਹਨਾਂ ਸੋਚਿਆ ਨੀ ਹੋਣਾ ਅੱਗੇ ਵਾਲੇ ਕੀ ਕਰਨਗੇ
@amanjotsingh-vz2tm ਦੋਵੇ ਧਿਰਾਂ ਦਲੇਰ ਸੀ ਅਣਖੀ ਸੀ ਵੀਰ ਬਾਕੀ ਜਦੋ ਤੱਕ ਰਾਜਬੀਰ ਤੇਜਬੀਰ ਜਿਉਂਦੇ ਸੀ ਇਹਨਾਂ ਚੋ ਕੋਈ ਵੀ ਨਹੀ ਸੀ ਬੋਲਦਾ ਹੁੰਦਾ ਹੁਣ ਉਹ ਦੋਨੋ ਦੁਨਿਆਂ ਤੇ ਨਹੀ
Jis taran da piyo si ose taran da Rajbir si .
ਏਹਨਾਂ ਏਹ ਤਾਂ ਦੱਸਿਆ ਨਹੀਂ ਕਿ ਐਮ ਐਲ ਏ ਬਚਿੱਤਰ ਸਿੰਘ ਦਾ ਕਤਲ ਕਿਵੇਂ ਅਤੇ ਕਿੱਥੇ ਕੀਤਾ ਸੀ,,???
Story sun ke ajj dunia daari jeoni aa gyi
Raju bhai ache insan hi
Raju bhai sat Sri Akal ji
Bhai Sab Bachitter Singh de katal pehla khant Amarjeet fojhi de garh both time rahi c Raju bhai de age 24 c Amarjeet singh sada brother c
I was asked by SSP where are culprits then I said they are sitting in DSP Balwinder Singh Quarter. Then they surrender.
Prof Saroop Singh O hi jis De kPS Gill nal bahut jeada Nerre c
The guest is really sikh
Kulwinder was coming to meet me whenever he comes to morinda
Lionheart
Kde kde zindagi tuhanu eho j morh te lai aundi hai...I have been there
Bayee ji payal kol nave pind wale badmashan vare v podcast Karo ji
Sector 11 nahi sector 10 near Home Science maybe please enquire
ਕੁੱਝ ਗੱਲਾਂ ਠੀਕ ਨੇ….ਪਰ ਬਹੁਤੀਆਂ ਗੱਲਾਂ ਬਾਈ ਨੂੰ ਪਤਾ ਨਹੀ … । ਸੁਣੀ ਸੁਣਾਈਆਂ ਗੱਲਾਂ ਐਵੇਂ ਛੱਡੀ ਜਾਂਦਾ…। ਚੈਨਲ ਵਾਲਿਆਂ ਨੂੰ ਵੀ ਚਾਹੀਦਾ ਕਿ ਜੋ ਬੰਦਾ ਕਹਿ ਰਿਹਾ ਉਸਨੂੰ authenticate ਕਰਨਾ ਚਾਹੀਦਾ..।
Je pta ni hunda boli da ni hundaa ghra de ghr ujarhee ona nu pta hunda
In late sixties all the universities of Punjab started this College Union system. Where the CRs were elected by students and then they will elect President, Secretary and VP extras. The whole trouble begins from there. As expected muscle power and money power played a big role in this. Rich and powerful used every tool to dominate. As a result Gangs came into existence. Then we see Bishnoi,Vicki Gounder, sukha kahlwan,. This system must be stopped. Instead of good it creates more criminals.
Piara singh benipal nawa pind de story jrur kro ji
Sar ENA THE ADRESS MILUGA MA MILNA SANU HUN TAK ASLI AT,NI PTA
ਪਿੰਡ ਮਾਨਖੇੜੀ ਨੇੜੇ ਮੋਰਿੰਡਾ
Piara singh nwapind di story v sunao ji
ਸਰੂਪ ਸਿੰਘ ਤਾਂ ਕ ਪੀ ਐਸ ਦਾ ਦੱਲਾ ਸੀ
Kulwider singh was known to me
Jugraj Singh Changi soch vale insaan han
SP Balwinder singh and Kulwinder singh were friend.
Ropar college de student c Jagga Maankherri and Bachitar Padiala. Distt Ropar
Sorry bachitar nahi , his son Rajveer and Jagga clash
They used Maruti car of Jand Sahib. Sarpanch paramjit singh
ਬਾਈ ਜੀ ਹਰਜੀ ਕੌਣ ਸੀ ਤੇ ਉਹ 1987ਚ ਪਟਿਆਲੇ ਜੇਲ ਵਿੱਚ ਕਿਉਂ ਸੀਗਾ ਜੀ🙏
ਹਰਜੀਤ ਦਾ ਪਿੰਡ ਜਿਊਣਾ ਨੇੜੇ ਸਰਹੰਦ ਆ