Fake amritdhari ci parkash Chand badal or sukhvir Chand badal or ih both father or son daily wine drink karde ci or meat khade ci then mostly akali dal de leaders vi ta fake amritdhari Jon to bad meat khade or drink karde han .real vich ta badal family members sikh dharm de nal related nahi han ,ihna dhillon sub cast ta Pakistan country vich Muslims community de han .😊
ਕਿਆ ਬਾਤ ਐ. ਸੱਚੀਆਂ ਗੱਲਾਂ ਕਰਕੇ ਸਿੰਘ ਸਾਹਬ ਨੇ ਬਾਪੂ ਜੀ ਨੇ ਰੂਹ ਰਜਾ਼ ਦਿੱਤੀ ਹੈ! ਔਰ ਇਹ ਸੌ %ਸੱਚ ਹੈ, ਕੋਈ ਅੱਜ ਮੰਨ ਲਵੇ ਜਾਂ ਕੱਲ! ਪਰ ਅਕਾਲੀ ਚਮਚਿਆਂ ਨੂੰ, ਤੇ ਆਪਣੇ ਮੁਫਾਦਾਂ ਲਈ ਇਹਨਾਂ ਨਾਲ ਜੁੜੇ ਲੋਕਾਂ ਨੂੰ ਇਹ ਸਮਝ ਨਹੀਂ ਆਉਣੀ! ਉਹਨਾਂ ਦੇ ਭਾ ਸਿੱਖੀ ਪਵੇ ਜਿਹੜੇ ਮਰਜ਼ੀ ਖਾਤੇ ਚ! ਸਾਡੀ ਖੇਡ ਜਾਰੀ ਰਹੇ ਬੱਸ! 🙏
ਧੰਨਵਾਦ ਖਾਲਸਾ ਜੀ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ ਜੀ ਧੰਨ ਧੰਨ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ
ਬਿਲਕੁਲ 100% ਸਹੀ ਗੱਲਾਂ ਬਾਤਾਂ.
ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਭਾਈ ਸਾਹਿਬ ਨੇ
ਸਰਦਾਰ ਸਾਹਿਬ ਜੀ
ਇਹ ਬਿਲਕੁਲ ਠੀਕ ਹੈ ਸੁਖਬੀਰ ਨੇ ਅਪਣੇ ਗੁਨਾਹ ਕਬੂਲ ਕੀਤੇ ਹਨ ਇਸ ਦੀ ਸਜ਼ਾ ਪੰਜਾਬ ਦੀ ਜਨਤਾ ਤਾਂ ਦੇ ਰਹੀ ਹੈ
ਕਿਸੇ ਦਿਨ ਰੱਬ ਨੇ ਵੀ ਇਸ ਦਾ ਹਾਲ ਬਹੁਤ ਬਹੁਤ ਜ਼ਿਆਦਾ ਬੁਰਾ ਕਰਨਾ ਹੈ ਇਸ ਬੰਦੇ ਨੂੰ ਸਰਸੇ ਵਾਲਾ ਬਾਬਾ ਵੀ ਨਹੀਂ ਬਚਾ ਸਕਦਾ
ਪਰ ਸਰਦਾਰ ਜੀ ਉਸ ਦੀਆਂ ਧੀਆਂ ਨੂੰ ਵਿੱਚ ਨਾ ਲਿਆਓ ਜੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਜੀ ਇਹ ਗੱਲ ਪੰਜਾਬੀਆਂ ਤੋਂ ਵੱਧ ਕੋਈ ਨਹੀ ਜਾਣ ਸਕਦਾ ਜੀ
ਰੱਬ ਜੀ ਨੇ ਜਦੋਂ ਸਜ਼ਾ ਇਹਨਾਂ ਸਾਰੀਆਂ ਨੂੰ ਜਿਨ੍ਹਾਂ ਨੇ ਵੀ ਇਸ ਦਾ ਸਾਥ ਦਿੱਤਾ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜਰੂਰ
ਅਗਰ ਪਰਮਾਤਮਾ ਜੀ ਸਾਨੂੰ ਸ਼ਾਹ ਬਖ਼ਸ਼ੇ
ਹੁਣ ਤਾਂ ਰੱਬ ਦੀ ਸਜਾ ਬਾਕੀ ਹੈ ੳਸ ਦੀ ਸਜਾ ਸਭ ਜਾਣਦੇ ਹੋ
ਵਾਹਿਗੁਰੂ ਜੀ ਇਸ ਸੁਖੇ ਬਾਦਲ ਨੂੰ ਅਤੇ ਸੁਧਾਰ ਲਹਿਰ ਵਾਲੇ ਸਾਰੇ ਹੀ ਬੇਅਦਬੀਆਂ ਲਈ ਅਤੇ ਬੇਅਦਬੀ ਕਰਨ ਕਰਾਉਣ ਲਈ ਜਿਮੇਵਾਰ ਹਨ ਇਹਨਾਂ ਸਾਰੀਆਂ ਨੂੰ ਦੁਨਿਆਵੀ ਅਦਾਲਤਾਂ ਨੇ ਕੋਈ ਸਜ਼ਾ ਨਹੀਂ ਆਪਜੀ ਦੀ ਅਦਾਲਤ ਹੀ ਸਜ਼ਾ ਦੇਣਯੋਗ ਹੀ ਜਿਸ ਲਈ ਸਾਰਾ ਸਿੱਖ ਸਮਾਜ ਆਪਜੀ ਵੱਲ ਵੇ ਰਿਹਾ ਹੈ ਅਤੇ ਉਡੀਕ ਰਿਹਾ ਹੈ ਜੀ?
In a dialogue beti bete di gal jarur karo
Jasi Noah ne sarean de bacheain nu Marwah (murder) kita Donna nu koi lihaj nahi karna .Bilkul nahi karna
Fake amritdhari ci parkash Chand badal or sukhvir Chand badal or ih both father or son daily wine drink karde ci or meat khade ci then mostly akali dal de leaders vi ta fake amritdhari Jon to bad meat khade or drink karde han .real vich ta badal family members sikh dharm de nal related nahi han ,ihna dhillon sub cast ta Pakistan country vich Muslims community de han .😊
ਸਲੂਟ ਇਸ ਭਾਈ ਸਾਹਿਬ ਨੂੰ ਜੋ ਸੱਚ ਬੋਲਣ ਦੀ ਜੁਰਅਤ ਰੱਖਦਾ
ਬਿਲਕੁਲ ਠੀਕ ਕਿਹਾ
ਬਿਲਕੁਲ ਸਹੀ ਬਾਬਾ ਜੀ
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਨੇ ਮਾਫ਼ ਕਰ ਕੇ ਸੱਚੇ ਰਾਹ ਦਾ ਸਿੱਧਾਂਤ ਦਰਸਾਇਆ, ਇਹ ਸਾਨੂੰ ਸਿੱਖੀ ਦੇ ਅਸਲ ਮਤਲਬ ਨੂੰ ਸਮਝਾਉਂਦਾ ਹੈ
ਬਾਬਾ ਜੀ ਹੁਣਾਂ ਦੇ ਵਿਚਾਰ ਸਹੀ ਹਨ ।
ਸਖ਼ਤ ਸਾਹਿਬ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ੍ ਵਿੱਚ ਰੱਖੇ ਹਮੇਸ਼ਾ ਸੱਚ ਦੀ ਅਵਾਜ਼ ਬਣਦੇ ਹੋ ਕੰਥ ਬਣਕੇ❤
ਕੁਲਦੀਪ ਸਿੰਘ ਸਖ਼ਤ.
ਸਲੂਟ ਬਾਬਾ ਜ਼ੀ
ਬਿਲਕੁੱਲ ਸਹੀ ਕਿਹਾ ਬਾਬਾ ਜੀ
ਬਾਬਾ ਸਖਤ ਜੀ ਨੇ ਗੱਲ ਦਾ ਨਜਾਰਾ ਲਿਆਤਾ
ਬਿਲਕੁੱਲ ਦਰੁਸਤ ਜੀ
💯 % ਸੱਚ ਕਿਹਾ ਬਾਬਾ ਜੀ ਨੇ 👍
ਇਹਨਾਂ ਦੀ ਕੁਲਵਧੂ ਨੇ ਖੁਦ ਹੀ ਗੁਰੂ ਰਾਮਦਾਸ ਜ਼ੀ ਦੇ ਦਰ ਤੇ ਜਾ ਕੇ ਅਰਦਾਸ ਕੀਤੀ ਸੀ ਕਿ ਜਿਹਨੇ ਵੀ ਗੁਰੂ ਗ੍ਰੰਥ ਸਾਹਿਬ ਯਾ ਕੌਮ ਨਾਲ ਬੇਅਦਬੀਆਂ ਕੀਤੀਆਂ, ਉਸਦਾ ਕੱਖ ਨਾ ਰਹੇ 😢
ਗੁਰੂ ਰਾਮਦਾਸ ਜੀ ਸਰਬ ਕਲਾ ਸਮਰਥ ਹਨ, ਅਰਜੋਈ ਪੂਰੀ ਕੀਤੀ
🌹🙏🏽🌹
ਬਿਲਕੁਲ ਸਹੀ ਕਿਹਾ ਹੈ ਜੀ।
ਇਹਨਾਂ ਦੇ ਚਮਚੇ ਏਨਾ ਕੁਝ ਹੋਣ ਦੇ ਬਾਵਜੂਦ ਵੀ ਨਾਲ ਭੱਜੇ ਫਿਰਦੇ ਨੇ ਨਾਲ ਫਿਰਨ ਵਾਲੇ ਵੀ ਬਾਦਲ ਪਰਿਵਾਰ ਜਿੰਨੇ ਹੀ ਦੋਸ਼ੀ ਨੇ ਡਰਾਮੇ ਤਾਂ ਚਮਚਿਆਂ ਨੇ ਕਰ ਲਏ ਪਰ ਇਹਨਾਂ ਸਭਨਾਂ ਨੇ ਰਿਚਰਿਚਕੇ ਮਰਨਾ ਸਭ ਕੁਝ ਸੱਚ ਬੋਲਣ ਤੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏
ਸ੍ਰ ਕੁਲਦੀਪ ਸਿੰਘ ਜੀ 🙏 6,7 ,ਸਾਲ ਪਹਿਲਾਂ ਵੀ ਇੱਕ ਗੁਰੂ ਕੀ ਫੌਜ ਨਿਹੰਗ ਸਿੰਘ ਬਾਬਾ ਜੀ ਨੇ ਦੱਸਿਆ ਕਿ ਇਹ ਬਾਦਲਕੇ ਘੁਮਿਆਰ ਜਾਤੀ ਦੇ ਹਨ ਸ਼ਾਇਦ ਗੁਰਦਾਸਪੁਰ ਜ਼ਿਲ੍ਹੇ ਦੇ ਜਾ ਬਟਾਲਾ ਦੇ ਨੇੜੇ ਦੇ ਰਹਿਣ ਵਾਲੇ ਹਨ ਇੰਨਾਂ ਨੂੰ ਖੂਹ ਵਿੱਚ ਜ਼ਹਿਰ ਪਾਉਣ ਦੇ ਇਨਾਮ ਵਜੋਂ ਮੁਰੱਬੇ ਜ਼ਮੀਨ ਮਿਲੀ ਅਤੇ ਇਹ ਆ ਕੇ ਬਾਦਲ ਪਿੰਡ ਵਸ ਗਏ ਇਹ ਆਪਣਾ ਗੋਤ ਵੀ ਨਹੀਂ ਲਿਖਦੇ, ਇੰਨਾਂ ਨੇ ਸਿੱਖਾਂ ਦੇ ਭੇਸ ਵਿੱਚ ਖੂੰਖਾਰ ਭੇਡੀਏ ਗਦਾਰ ਬਣਕੇ ਕੌਮ ਧਰਮ, ਨੌਜਵਾਨਾਂ ਦਾ ਕਤਲੇਆਮ ਕਰਦੇ ਰਹੇ, ਤੁਸੀਂ ਸੱਚ ਬੋਲਣ ਦਾ ਜਿਗਰਾ ਕੀਤਾ ਹੈ ❤🙏🙏
ਮੂਸੇ ਪਿੰਡ ਸੀ ਸੀਰੀ ਅਮ੍ਰਿਤਸਰ ਸਾਹਿਬ ਵਿਚ
Haji pind. Moose near jhabaal
ਹਾਂਜੀ ਵੀਰ ਜੀ ਓਹ ਬਜ਼ੁਰਗ ਨਿਹੰਗ ਸਿੰਘ ਬਟਾਲਾ ਦੇ ਲਾਗੇ ਕਿਸੇ ਪਿੰਡ ਦਾ ਸੀ ਓਹਨਾ ਨੂੰ ਬਾਦਲ ਲਾਣੇ ਦੀ ਸਾਰੀ ਹਿਸਟਰੀ ਬਾਰੇ ਪਤਾ ਸੀ ਉਸ ਤੋਂ ਬਾਅਦ ਬਜ਼ੁਰਗ ਨੂੰ ਦੇਖਿਆ ਨਹੀਂ ਕਿਤੇ
ਬਿਲਕੁਲ ਓਦਾਂ ਸ਼ਾਇਦ ਢਿੱਲੋਂ ਗੋਤ ਹੈ ਇਹਨਾਂ ਦੀ
ਮੂਸੇ ਪਿੰਡ ਦੇ ਤਰਨਤਾਰਨ ਦੇ ਨੇੜੇ ਦੇ ਹਨ।
ਬਾਬਾ ਜੀ ਤੁਸੀ ਕੌਮ ਨੂੰ ਮਹਾਨ ਸੱਚ ਦਸਿਅਾ ਬਹੁਤ ਧੰਨਵਾਦ.
ਬਾਦਲਾਂ ਦੇ ਖਾਨਦਾਨ ਤੇ ਪੂਰੀ ਕਿਤਾਬ ਲਿਖੋ ਖਾਲਸਾ ਜੀ. ਸੰਗਤ ਬਹੁਤ ਪੜੂ ਤੇ ਜਾਨਕਾਰੀ ਹੋਊ ਆਮ ਸਿੱਖ ਪ੍ਰੀਵਾਰਾਂ ਨੂੰ. ਖਹਿੜਾ ਛੁੱਟੂ ਇਹਨਾਂ ਪੰਥ ਦੇ ਦੋਖੀਆਂ ਤੋਂ.
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਜਥੇਦਾਰ ਹੀ ਇਹਨਾਂ ਦੀਆਂ ਜੇਬਾਂ ਵਿੱਚੋਂ ਨਿਕਲੇ ਹਨ ਤਾਂ ਉਹਨਾਂ ਨੇ ਸਜ਼ਾ ਸੁਆਹ ਸੁਣਾਉਣੀ ਸੀ ਇਹਨਾਂ ਨੂੰ,
ਦੂਸਰੀ ਗੱਲ ਸਿੰਘ ਸਾਹਿਬ ਨੂੰ ਇਨ੍ਹਾਂ ਸਾਰਿਆਂ ਨੂੰ ਹਮੇਸ਼ਾ ਵਾਸਤੇ ਅਕਾਲੀ ਦਲ ਤੋਂ ਬਾਹਰ ਕੱਢ ਦੇਣਾ ਚਾਹੀਦਾ ਸੀ, ਜੇ ਇਨ੍ਹਾਂ ਨੇ ਫਿਰ ਆਪਣੇ ਅਹੁਦਿਆਂ ਤੇ ਬੈਠ ਜਾਣਾ ਹੈ ਤਾਂ ਇਹ ਸਿਰਫ ਇੱਕ ਡਰਾਮਾ ਹੀ ਸਮਝਿਆ ਜਾਵੇ, ਹੋਰ ਕੁਝ ਨਹੀਂ, ਅਜੇ ਪਤਾ ਨਹੀਂ ਇਨ੍ਹਾਂ ਨੇ ਹੋਰ ਕਿੰਨਾ ਕੁ ਨੁਕਸਾਨ ਕਰਨਾ ਹੈ ਪੰਥ ਦਾ ਅਤੇ ਪੰਜਾਬ ਦਾ l
ਬਾਬਾ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕੌੜਾ ਸੱਚ ਸਾਰੀ ਕੌਮ ਨੂੰ ਸੁਣਾਇਆ ਹੈ ਕਈਆਂ ਦੇ ਮਿਰਚਾਂ ਲੱਗੀਆਂ ਹੋਣਗੀਆਂ ਪਰ ਸੱਚ ਸਭ ਨੂੰ ਸਮਝਣਾ ਚਾਹੀਦਾ ਹੈ।
ਭਾਈ ਸਾਹਿਬ ਤੁਸੀਂ ਜੋ ਕਿਹਾ ਹੈ ਬਿਲਕੁਲ ਠੀਕ ਕਿਹਾ ਹੈ
ਸਖਤ ਤੇ ਸਪੱਸ਼ਟ ਗੱਲਾਂ ਨੇ ਭਾਈ ਕੁਲਦੀਪ ਸਿੰਘ ਸਖਤ ਦੀਆਂ
Salute Baba Ji
ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏🙏🙏🙏🙏🙏🙏🙏🙏🙏
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
ਮਹਾਨ ਹੈ
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
ਸਰਬਤ ਦਾ ਭਲਾ 👆🙏🙏
ਸਿੰਘ ਸਾਹਿਬ ਖਰੀਆ ਖਰੀਆ ਤੇ ਸਚੀਆ ਗਲਾ ਸਣਾਉਦੇ ਹਨ।ਸਿੱਖ ਕੌਮ ਨੂੰ ਸਚੀਆ ਗਲਾ ਤੇ ਅਮਲ ਕਰਨ ਦੀ ਲੋੜ ਹੈ।ਅੱਜ ਸਮੇ ਦੀ ਲੋੜ ਹੈ।ਕਰਾਤੀ ਲਿਆਉਣ ਦੀ ਲੋੜ ਹੈ।
ਬਿਲਕੁਲ ਠੀਕ ਕਿਹਾ ਬਾਬਾ ਜੀ
Bilkul Sahi Bachan Baba ji De
ਇਕ ਇਕ ਗੱਲ ਸੱਚ। ਕੌਮ ਬਿਲਕੁੱਲ ਇਹਨਾਂ ਅਕਾਲੀ ਦਲੀਆ ਤੇ ਲੋਕ ਜ਼ਕੀਨ ਨਾ ਕਰਨ ਇਹ ਸਾਰਾ ਡਰਾਮਾ ਰਚਿਆ ਗਿਆ ਸੀ, ਕੌਮ ਬਿਲਕੁੱਲ ਭਰੋਸਾ ਨਾ ਕਰੇ। ਸਿਰਫ਼ ਕੁਰਸੀ ਦੀ ਭੁੱਖ ਹੈ।
ਬਿਲਕੁਲ ਠੀਕ ਕਿਹਾ ਭਾਈ ਸਾਹਿਬ ਨੇ
ਬਿਲਕੁਲ ਸੱਚ ਬਾਬਾ ਜੀ
ਬਹੁਤ ਵਧੀਆ ਕੁਲਦੀਪ ਸਿੰਘ ਜੀ
ਸਲੂਟ ਥੋਨੂੰ
ਬਿਲਕੁਲ ਠੀਕ ਕਿਹਾ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਿਲਕੁਲ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣ ਬੁੱਝ ਕੇ ਕੀਤੀ ਬੇਅਦਬੀ ਕੋਈ ਕਦੇ ਵੀ ਮੁਆਫ ਨਹੀਂ ਕਰ ਸਕਦਾ।
ਸਹੀ ਗੱਲ ਵੀਰ ਜੀ ਇੱਕ ਗ਼ਲਤੀ ਹੁੰਦੀ ਅਣਜਾਣੇ ਵਿੱਚ ਜਿਸਦੀ ਮੁਆਫ਼ੀ ਮੰਗੀ ਜਾ ਜਾਂ ਦਿੱਤੀ ਜਾ ਸਕਦੀ ਹੈ ਪਰ ਏਨਾ ਨੇ ਤਾਂ ਜਾਣਬੁੱਝ ਕੇ ਬੱਜਰ ਗੁਨਾਹ ਪਾਪ ਕੀਤੇ ਨੇ ਜਿਸਦੀ ਮੁਆਫ਼ੀ ਨਹੀ ਮਿਲ ਸਕਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਇੱਕ ਗੱਲ ਹੋਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਏ ਸੀ ਓਨਾਂ ਦੀ ਪੁੱਛਗਿੱਛ ਵੀ ਏਨਾਂ ਕੋਲੋਂ ਕਰਨੀ ਚਾਹੀਦੀ ਹੈ ਕਿਉੰਕਿ ਬਾਦਲ ਲਾਣੇ ਦੇ ਇਸ਼ਾਰੇ ਤੋਂ ਬਿਨਾਂ ਧਾਮੀ ਜਾਂ ਹੋਰ ਕੋਈ ਐਸਜੀਪੀਸੀ ਮੁਲਾਜ਼ਮ ਏਹੋ ਜਿਹਾ ਕਦਮ ਨਹੀਂ ਚੁੱਕ ਸਕਦੇ
HochtiefKarnailsinghNallh JogindersinghsoSantasinghVoNallh mohansinghsoSoobasonghvoNallh MohansinghsoSarainsingh and AjitsinghsoSarainsinghVpoNallh BachitersinhhsosarainsinghsoBhaginghVpoNallh
Kom ne mafi nehi diti jathydara ne mafi kiti parkash insah narka cho dekh reha gal vich takhti pa ke beatha besara kina sohna lagda sukha
😊
Waheguru ji bless you Sardaar Kuldeep Singh ji. Love from Holland.
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਅਕਾਲ ਤਖਤ ਦੇ ਸਿਧਾਂਤਾਂ ਅਨੁਸਾਰ ਜਥੇਦਾਰ ਦੀ ਪਦਵੀ ਦੀ ਸੇਵਾ ਕੀਤੀ ।ਭਾਈ ਰਣਜੀਤ ਸਿੰਘ ਜੀ ਜਿੰਦਾਦਿਲ ਜਥੇਦਾਰ ਹਨ ਜਿਨਾ ਦਾ ਕੋਮ ਅਜ ਤਕ ਪੂਰਾ ਸਤਿਕਾਰ ਕਰਦੀ ਹੈ👍🙏🙏🙏🙏🙏
ਦੇਖ ਕਿਵੇਂ ਚੌਰਾ ਸਿੰਘ ਸਹਿਬਾਨਾਂ ਦੀ ਗੱਲ ਨੂੰ ਕਿਵੇਂ ਟਿੱਚ ਜਾਣਦਾ
ਭਾਈ ਯੇਹ ਬੋ
ਸ਼ਰਮ ਮੰਨ ਬਾਬਾ
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
ਮਿਤੀ 2 ਦਸੰਬਰ, 2024
“ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
ਇਹ ਸਟੇਜ ਸ਼ੋਅ ਸੰਗਤ ਨੂੰ ਮੂਰਖ ਸਮਝ ਕੇ ਕੀਤਾ ਗਿਆ ਜੋ ਫਲਾਪ ਹੋ ਰਿਹਾ
ਬਹੁਤ ਵਧੀਆ ਗੱਲਾਂ ਕੀਤੀਆਂ ਬਾਬਾ ਜੀ ਨੇ ਬਿਲਕੁਲ ਸੱਚ
Bhai Sahib ne bilkul sahi kiya.
ਬਿਲਕੁਲ ਠੀਕ
Very true baba ji hallei taa suruat hei
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਬਿੱਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਨੇ
100%Right
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
ਵਾਹ ਜੀ ਵਾਹ, ਬਲਿਹਾਰੇ ਜਾਈਏ ਸ੍ਰ ਕੁਲਦੀਪ ਸਿੰਘ ਜੀ ਬਿਲਕੁਲ ਸੱਚ ਬਿਆਨ ਕੀਤਾ ਹੈ, ਬਹੁਤ ਬਹੁਤ ਧੰਨਵਾਦ ਹੈ ਜੀ। ਸਿਜਦਾ ਹੈ ਆਪ ਜੀ ਨੂੰ।
ਨਰਾਇਣ ਚੌੜਾ ਅਕਾਲ ਤਖ਼ਤ ਸਾਹਿਬ ਦੇ ਨਾਲੋਂ ਜਿਆਦਾ ਵੱਡਾ ਹੈ ਜੋਂ ਤੁਸੀਂ ਅੱਜ ਓਹਨਾ ਦਾ ਸਾਥ ਦੇ ਰਹੇ ਹੋ
ਅਕਾਲ ਤਖ਼ਤ ਤੋਂ ਵੱਡਾ ਸਾਰੇ ਸੰਸਾਰ ਵਿੱਚ, ਸਿੱਖਾਂ ਲਈ, ਹੈ ਹੀ ਨਹੀਂ।
ਬ
Sachi Suchi gal baat Singh Saab ji na kiti
100% theek hai ji. Badalan ne sikhism da bera garak kita hai ji. India ch sab ton badde baiman Badals aa ji. Waheguru ji.
ਇੱਹ ਭਾਈ ਸਾਹਿਬ ਸੱਭ ਰਲੇ ਮਿਲੈ ਹਨ ਕੋਈ ਵੀ ਸੂਖਵੀਰ ਤੋ ਬਾਹਰ ਨਹੀ ਮੇ
ਸਮੈਤ ਬੀਬੀ ਜਗੀਰ ਕੌਰ ਸੱਭ ਇੱਕੋ ਹੀ ਹਨ
ਬਿਲਕੁਲ ਸੱਚੀਆ ਗੱਲਾਂ ਨੇ ਜੀ ਤੂਹਾਡੀਆ ਬਹੁਤ ਬਹੁਤ ਧੰਨਵਾਦ
Very nice baba g
ਨਹੀ ਬਾਬਾ ਜੀ ਨਰਾਇਣ ਸਿੰਘ ਜੀ ਗ਼ਲਤ ਨਹੀਂ ਹੋ ਸਕਦਾ ਇਸ ਲੱਈ ਉਨ੍ਹਾਂ ਨੇ ਸਿਰਫ਼ ਆਵਦਾ ਰੋਸ਼ ਜਾਹਰ ਕਰਨਾ ਸੀ ਉਹੀਂ ਕੀਤਾ ਹੈ
1001 ਪਰਸੈਟ ਸਹੀ ਹੈ🙏🏽🙏🏽
ਬਾਬਾ ਜੀ ਤੁਹਾਡੀਆਂ ਗੱਲਾਂਬਿਲਕੁਲ ਸੱਚੀਆਂ ਹਨ
Jaroor milegi
ਬਿਲਕੁਲ ਸਹੀ ਕਹਿ ਰਹੋ ਹੋ ਜੀ
ਭਾਈ ਸਹਿਬਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਹਿਤਿ ਬਿਲਕੁਲ ਸੱਚਕਿਹਾ ਰਤੀ ਵੀ ਝੂਠ ਨਹੀਂ ਜਿਹੜੇ ਸਿਆਣੇ ਲੋਕ ਸਭ ਜਾਣਦੇ ਆ ਸਾਵਾ ਛੇ ਸੱਚ ਬੋਲਿਆ
ਠੀਕ ਜੀ ਜਥੇਦਾਰਾਂ ਨੇ ਸਜਾ ਦਿੰਤੀ।ਫਾਸ਼ੀ ਭੀ ਤੰਦਰੁਸਤ ਬੰਦੇ ਨੂੰ ਦਿੰਦੇ ਐ ਨਾ ਕੇ ਬਿਮਾਰ ਨੂੰ।ਸੁਖਬੀਰ ਨੂੰ ਲਂਤ ਦੁਂਖਦੀ ਤੌਂ ਸਜਾ ਦੇਤੀ ਭੀ ਆਪੇ ਕੁਰਸੀਤੇ ਬਹਿਕੇ ਬਰਛਾ ਫੜਕੇ ਬੈਠਾ ਰਹੂ। ਰੌਲਾ ਪਾਦਿਆਂਗੇ ਸਜਾ ਹੋਗੀ ਸਜਾ ਹੋਗੀ ।ਫਿਰ ਆਪੇ ਲੋਕ ਪਾਗਲ ਸਾਨੂੰ ਵੋਟਾਂ ਪਾ ਦੇਣਗੇ।
ਸਹੀ ਗੱਲ ਵੀਰ ਜੀ ਸਜਾ ਤਾਂ ਲਾਗੇ ਖੜੇ ਗੰਨਮੈਨ ਭੁਗਤ ਰਹੇ ਨੇ 1 ਬੰਦੇ ਦੀ ਨਿਗਰਾਨੀ ਵਾਸਤੇ ਧਾਮੀ ਨੇ ਆਪਣੇ ਆਕਾ ਵਾਸਤੇ ਏਨੀ ਸਿਕਓਰਟੀ ਲਾਈ ਹੋਈ ਬਾਕੀ ਭਾਈ ਸਾਹਿਬ ਦੀ ਗੱਲ ਸਹੀ ਜੇ ਸੁੱਖਾ ਗੱਪੀ ਦੇ ਗੋਲ਼ੀ ਲੱਗਣ ਨਾਲ ਮੌਤ ਹੋ ਜਾਂਦੀ ਏਹਨਾ ਦੀਆਂ ਭੇਡਾਂ ਅਤੇ ਐਸਜੀਪੀਸੀ ਨੇ ਸ਼ਹੀਦ ਦਾ ਦਰਜਾ ਦੇ ਦੇਣਾ ਬੱਜਰ ਗੁਨਾਹ ਕਰਨ ਵਾਲੇ ਨੂੰ
Very Very Very Very right baba ji
Very good
Kuldeep Singh ji keep it on your views are very nice
ਜਿਨ ਇਹ ਲੇਖੇ ਤਿਸ ਸਿਰ ਨਹਿ।।ਜਿਵ ਫੁਰਮਾਏ ਤਿਵ ਤਿਵ ਪਾਇ।। ਲਲਕਾਰੇ ਵਾਲੇ ਨੂੰ ਸਜਾ ਪਹਿਲਾਂ ਹੁੰਦੀ।। ਸੁਖਬੀਰ ਨੇ ਆਪਣੇ ਗੁਨਾਹ ਕਬੂਲ ਕੀਤੇ।। ਇਸ ਨੂੰ ਕਨੂੰਨੀ ਸਜਾ ਦਿਓ।। ਨਰਕਾਂ ਦੀ ਸਜ਼ਾ ਇਸ ਨੂੰ ਧਰਮਰਾਜ ਦਿਊ।।
ਇਨ੍ਹਾਂ ਸਾਰਿਆਂ ਦੀਆਂ ਗਲਤੀਆਂ ਮੁਆਫੀ ਦੇਣ ਯੋਗ ਨਹੀਂ ਹਨ ਇਨ੍ਹਾਂ ਨੂੰ ਸਜ਼ਾ ਪ੍ਰਮਾਤਮਾ ਆਪ ਦੇਵੇ ਗਾ
ਸ਼ਾਬਾਸ਼ੇ ਕੁਲਦੀਪ ਸਿੰਘ ਜੀ
Sukhnaib singh sidhu jindabad…good job
BABA-JI-VEERY-GOOD-THIK-JANKARI-DITTE-THANKS
ਇਨਾ ਦਾ ਕੰਮ ਸਿਰਫ ਬਾਦਲ ਨੂੰ ਬਾਦਨਾਮ ਕਰਨਾ ਹੈ , ਅਜਿਹੇ ਲੋਕ ਨਾ ਤਾਂ ਜਥੇਦਾਰਾਂ , ਨਾ ਅਕਾਲ ਤਖਤ ਦੀ ਮਰਯਾਦਾ ਬਾਰੇ ਸੋਚਦੇ ਹਨ
Aho tu fad la jehde badal k de fadna aa ja los la
ਮੇਰੇ ਗਰੀਬ ਵੱਲੋ ਚੈਨਲ ਵਾਲੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਬਹੁਤ ਯੋਧਿਆਂ ਦੀ ਗੱਲ ਸਿੱਖ ਕੌਮ ਦੇ ਪ੍ਰੀਵਾਰਾਂ ਦੇ ਸਾਹਮਣੇ ਲੈਕੇ ਆਏ ਹੋ ਜੀ।
ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸੱਚ ਬੋਲਣ ਵਾਲੇ ਯੋਧੇ ਭਾਈ ਸਾਹਿਬ ਜੀ ਭਾਈ ਕੁਲਦੀਪ ਸਿੰਘ ਸਖ਼ਤ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਾਰੀ ਸਰਕਾਰ ਵੱਲੋਂ ਹੋਈਆਂ ਜਾਣੇ ਅਣਜਾਣੇ ਚ ਗਲਤੀਆਂ ਸਾਰਾ ਕੁਝ ਆਪਣੀ ਝੋਲੀ ਪਾਉਣਾ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੁੰਦਾ। ਨਹੀ ਤਾਂ ਆਪ ਤੇ ਕਾਂਗਰਸ ਵੱਲੋਂ ਅੰਤਾਂ ਦੇ ਗੁਨਾਹ ਹੋਏ ਕੌਣ ਹੋਇਆ ਪੇਸ਼ ।ਕਿਸ ਨੇ ਮੰਗੀ ਮੁਆਫੀ ??
Wah wah ji
Very good thax G Kuldeep G
Absolutely true.
ਬਿਲਕੁੱਲ ਠੀਕ ਹੈ
ਬਹੁਤ ਵਧੀਆ ਵੀਚਾਰ ❤
ਸ਼ਹੀਦ ਅਵਤਾਰ ਸਿੰਘ ਕੱਥੂਨੰਗਲ ਦੀ ਬੇਟੀ ਤੇ ਗ਼ਲਤ ਨਜ਼ਰ ਰੱਖਣ ਵਾਲਾ ਨਾਰਾਇਣਾ ਪੰਥਕ ਨਹੀ ਹੋ ਸਕਦਾ
Bhai sahib is completely right. Waheguru
Right 👍👍👍👍👍👍👍👍👍
ਬਿਲਕੁਲ ਠੀਕ ਆਖਿਆ ਬਾਬਾ ਜੀ ਨੇ
ਸੱਚ ਕਹਿਣ ਤੇ ਗਲਤੀ ਮੰਨਣ ਵਾਲੇ ਨੂੰ ਹੀ ਗੁਰੂ ਸਾਹਿਬ ਦੀ ਬਖ਼ਸ਼ਿਸ਼ ਮਿਲਦੀ ਹੈ। ਕਾਂਗਰਸ ਨੇ ਕਦੇ ਆਪਣੇ ਗੁਨਾਹ ਮੰਨੇ
ਸਿਰਫ ਸਿਆਸੀ ਚਾਲਾਂ ਤੇ ਚੱਲਣ ਵਾਲੇ ਨੇ।
ਸੁਖਵੀਰ ਬਾਦਲ ਜੀ ਨੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਜਦੇ ਹੋਇਆ ਆਪਣੇ ਰਾਜ ਵਿਚ ਹੋਈਆਂ ਗਲਤੀਆ ਨੂੰ ਆਪਣੀ ਝੋਲੀ ਪਾਇਆ ਤੇ ਸਜਾ ਨੂੰ ਵੀ ਕਬੂਲ ਕੀਤਾ ਓਹੀ ਇਨਸਾਨ ਗੁਰੂ ਤੋਂ ਮਾਫੀ ਮੰਗ ਸਕਦਾ ਹੈ ਜੋਂ ਗੁਰੂ ਸਾਹਿਬ ਦੀ ਮਰਿਆਦਾ ਭਾਵਨਾਵਾਂ ਨੂੰ ਸਮਜਦਾ ਹੈ ਤੁਹਾਡੇ ਵਰਗੇ ਲੋਕ ਤਾਂ ਬਸ ਬਦਨਾਮ ਕਰਨ ਲਈ ਆ ਜਾਂਦੇ ਹਨ
Waheguru Ji ka Khalsa waheguru Ji ki Fateh ❤❤
Right
Khalsa ji bilkul sach bol rahay aa.
Absolutely true❤
Bilkul shi gal
Bhai Narain Singh ji Chaurra jindabaad. Love from Holland.
Thanks sakht sahib ji waheguru ji chardikla baxe
ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਕਰਕੇ ਬਦਨਾਮ ਕਰਨ ਵਾਸਤੇ ਕੋਝੀਆਂ ਸਾਜਿਸ਼ਾਂ ਹੋਈਆਂ ਹਨ । ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਭੁੱਲਾਂ ਬਖ਼ਸ਼ਵਾਈਆਂ । ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਨਰਾਇਣ ਚੌੜਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਵੱਡਾ ਹੈ, ਜੋ ਲੋਕ ਅੱਜ ਨਰਾਇਣ ਚੌੜਾ ਦੇ ਹੱਕ ‘ਚ ਭੁਗਤ ਰਹੇ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਤੌਹੀਨ ਕਰ ਰਹੇ ਹਨ ।
ਬਾਦਲਕਿਆਂ ਵਲੋਂ। ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਅਤਿ ਬਜ਼ਰ ਗੁਨਾਹ ਹੈ ਸਿੱਖ ਤੇ ਕੀ ਹਰ ਮਜਹਬ ਦਾ ਸਹੀ ਇਨਸਾਨ ਕਦੀ ਵੀ ਨਹੀਂ ਮਾਫ ਕਰੂਗਾ
ਬਾਬਾ ਜੀ ਨੇ ਗੱਲ ਬਿਲਕੁਲ ਸਿਰੇ ਲਾ ਤੀ ਜੇ ਕੋਈ ਸਮਝਣ ਵਾਲਾ ਹੋਵੇ ਸਪਸ਼ਟ ਸ਼ਬਦਾਂ ਵਿੱਚ ਬੋਲ ਕੇ ਬਹੁਤ ਵਧੀਆ ਵਿਚਾਰ ਰੱਖੇ ਨੇ
Sahee keha
ਸੱਚ ਤਾਂ ਇਹੋ ਆ, ਸਹਿਮਤੀ ਜਿਥੇ ਮਰਜ਼ੀ ਕਰਲੋ