20 ਰੁਪਏ ਦਾ ਟੀਕਾ ਬਣਾ ਸਕਦਾ ਹੈ ਤੁਹਾਡੇ ਪਸ਼ੂ ਨੂੰ ਲੱਖਾਂ,ਕਰੋੜਾਂ ਦਾ

แชร์
ฝัง
  • เผยแพร่เมื่อ 15 ต.ค. 2024
  • 20 ਰੁਪਏ ਦਾ ਟੀਕਾ ਬਣਾ ਸਕਦਾ ਹੈ ਤੁਹਾਡੇ ਪਸ਼ੂ ਨੂੰ ਲੱਖਾਂ,ਕਰੋੜਾਂ ਦਾ
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 114

  • @Deepsingh-mt4pe
    @Deepsingh-mt4pe 5 ปีที่แล้ว +23

    ਜੇ ਇਨਾ ਮੁਨਾਫੇ ਆਲਾ ਕੰਮ ਹੁੰਦਾ, ਸਾਰੇ ਵੈਟਨਰੀ ਡਾਕਟਰਾਂ ਨੇ ਫਾਰਮ ਖੋਲੇ ਹੋਣੇ ਸੀ ਹੁਣ ਤੱਕ, ਇਹ ਭੈਣ ਆਪ ਤਾਂ ਦੁੱਧ ਮੁੱਲ ਲੈਂਦੀ ਹੋਣੀ

  • @gaganboparai2308
    @gaganboparai2308 5 ปีที่แล้ว +13

    ਰਿਪੋਟਰ ਨੂੰ ਪਤਾ ਨਹੀ ਕੁਝ ਵਾਸਤਾ ਨਹੀ 2 ਤਿੰਨ ਲੱਖ ਦੀ ਕਿਹੜੀ ਵਿੱਕਦੀ ਗੱਚੜ ਛੱਡੀ ਜਾਦੀ ਖੜੀ ਲੱਖਾ ਦੀ ਵੇਚ ਸਕਦੇ ਆ ਧੰਦਾ ਤਾ ਫੇਲ ਹੋ ਰਿਹਾ ਇਹ ਵੱਚਦਾ ਤਾ ਕੁਝ ਹੈ ਨਹੀ ਇਸ ਚੋ ਡੇਅਰੀ ਫਾਰਮਰ ਤਾ ਪਿੱਟਦੇ ਆ ਦੁੱਧ ਦਾ ਤਾ ਰੇਟ ਨਹੀ ਮਿਲ ਰਿਹਾ । ਨਕਲੀ ਦੁੱਧ ਵਿੱਕੀ ਜਾ ਰਿਹਾ ਸਰਕਾਰ ਕੋਈ ਧਿਆਨ ਨਹੀ ਦਿੰਦੀ ਕਿਸੇ ਵੀ ਚੀਜ ਤੇ

  • @gurindersinghhirazaildar8192
    @gurindersinghhirazaildar8192 5 ปีที่แล้ว +37

    ਜਦ ਮੱਝ ਜਾਂ ਗਾਂ ਵੇਚਣੀ ਹੋਵੇ ਤਾਂ ਮੰਦਾ ਪੈ ਜਾਦੇ ਜੇ ਖਰੀਦਣੀ ਆ ਫੇਰ ਤੇਜੀ ਹੋ ਜਾਦੀ ਆ ਦੱਸੋ ਬੰਦਾ ਕਿ ਕਰੇ

    • @kamaldhindsa308
      @kamaldhindsa308 5 ปีที่แล้ว

      y o y java sahi keha lain vele 70000 vechan vele 50000 hazaar di

    • @pindersekhon5964
      @pindersekhon5964 5 ปีที่แล้ว

      Shi gal aa vr

  • @Jatt_junction
    @Jatt_junction 5 ปีที่แล้ว +66

    ਦੁੱਧ ਦਾ ਰੇਟ ਤਾ ਹੈ ਨਹੀ ਦਾਣਾ ਏਨਾ ਮਹਿੰਗਾ ਹੈ ।
    ਕੀ ਕਰਨ ਲੋਕ ਲੁੱਟ ਕੇ ਖਾ ਗਈਆ ਸਰਕਾਰਾ

  • @Gurwinder1991
    @Gurwinder1991 5 ปีที่แล้ว +17

    ਸੜਕਾ ਤੇ ਫਿਰਦੀਆ ਜਦੋ ਖਰਾਬ ਹੋ ਜਾਦੀਆ ਛੱਡਣੀਆ ਪੈਦੀਆਂ

  • @nirvailsingh520
    @nirvailsingh520 5 ปีที่แล้ว +1

    ਉਹ ਹੋ ਡਾਕਟਰ ਸਾਬ ਜੀ ਜਿਹੜੀਆਂ ਗਾਵਾਂ ਦੀ ਲੱਖਾ ਦੀ ਕੀਮਤ ਦੀ ਗਲ ਕਰ ਰਹੇ ਹੋ ਜਿਨੀਆ ਮਰਜੀ ਚੰਗੀ ਨਸਲ ਦੀਆਂ ਗਾਵਾਂ ਸੜਕਾਂ ਤੋਂ ਫ੍ਰੀ ਫੜਕੇ ਲੈ ਜਾਉ ਜੀ

  • @gursewaksinghgill8225
    @gursewaksinghgill8225 5 ปีที่แล้ว +39

    ਪਿੰਡਾ ਵਿੱਚ 500 -700 ਦਾ ਟੀਕਾ ਮਿਲਦਾ ਅਾ ਡਾਕਟਰ ਸਾਹਿਬਾ

  • @Sandeepkumar-yz9ps
    @Sandeepkumar-yz9ps 5 ปีที่แล้ว +25

    30000 ਹਜਾਰ ਚੇ ਸਾਡੈ ਕੋਲੌ ਲੈ ਜੌ
    2.50ਲਁਖ ਵਾਲੀ ਆ

    • @MandeepSingh-zg3sd
      @MandeepSingh-zg3sd 5 ปีที่แล้ว

      9876976680 te pic sent kro what's app te 30000 wali

    • @satnamsuper3329
      @satnamsuper3329 5 ปีที่แล้ว

      01139038012 Malaysia main y WhatsApp number aa msg kroo

  • @Deepsingh-mt4pe
    @Deepsingh-mt4pe 5 ปีที่แล้ว +36

    ਭੈਣਾ ਕਾਹਨੂੰ ਮੂਰਖ ਬਣਾਇਆ, ਕੁੱਛ ਨੀ ਹੈ ਇਸ ਕੰਮ ਚ

  • @deepakwayyer2347
    @deepakwayyer2347 5 ปีที่แล้ว +17

    ਟੀਕੇ ਦਾ ਨਾਂ ਦੱਸੋ ਮੈਡਮ ਜੀ

  • @BaljeetSingh-fi1yv
    @BaljeetSingh-fi1yv 5 ปีที่แล้ว +1

    Mam 1 te pinda Ch 3-4 so da teeka lagda aa uper to Inna high rate hunda aa cow da kisaan paisa paisa hod k cow lainda aa prr j dekhya jave te j 20-22 ltr milk lye v cow nu kaffi khilana lainda aa prr jinna khaa k te Inna mehnga janver le k j milk da rate dekhya jave te ke milda aa kisaan nu 26-27 rs tusi aap 1 din da hisaab lgaa k Dekho k kisaan nu kinna kmm krna painda aa te oonu saving Ch ke milda aa......?

  • @laddidhaliwal7803
    @laddidhaliwal7803 2 ปีที่แล้ว

    ਕਿਸੇ ਡਾਕਟਰ ਕੋਲੋਂ ਵਧੀਆ ਨਸਲ ਦੇ ਟੀਕੇ ਗਾਂਵਾਂ ਦੇ ਮਿਲਦੇ ਤਾਂ ਹੈ ਨੀ ਦੇ ਕਿਸੇ ਦੀ ਇੱਕ ਜਾਂ ਦੋ ਗਾਂਵਾਂ ਹੀਟ ਤੇ ਆਵੇ ਤਾਂ ਟੀਕਾ ਕਿਥੋਂ ਮਿਲੇਗਾ ਜੇਕਰ ਕੋਈ ਡਾਕਟਰ ਗੱਭਣਾ ਲਈ ਟੀਕੇ ਭਰਦਾ ਤਾਂ ਉਹ ਵੀ ਪੁਰਾਣੀਆਂ ਨਸਲਾਂ ਦੇ ਹੁੰਦੇ ਨੇ ਦੱਸ ਵਾਰਾਂ ਲੀਟਰ ਤੋਂ ਉੱਪਰ ਨੀ ਟੱਪਦੀਆਂ ਪੰਜ ਚਾਰ ਗਾਂਵਾਂ ਵਾਲ਼ਾ ਕਿਥੋਂ ਸਿਲੰਡਰ ਰੱਖੂੰਗਾ ਸਰਕਾਰੀ ਹਸਪਤਾਲ ਦੂਰ ਹੁੰਦਾ ਪਿੰਡ ਤੋਂ ਸੱਤ ਸੌਂ ਟੈਂਪੂ ਵਾਲੇ ਕਿਰਾਇਆਂ ਮੰਗਦਾ ਗਾਂ ਗੱਭਣ ਰਹੇ ਨਾ ਰਹੇ ਦੱਸੋ ਟੀਕੇ ਕਿਥੋਂ ਮਿਲਣਗੇ ਵਧੀਆ ਨਸਲ ਦੇ

  • @GaganDeepSingh-iu2zx
    @GaganDeepSingh-iu2zx 5 ปีที่แล้ว +14

    15 20 LAKH WALA JOOTH AA JI

  • @gurpreet0076
    @gurpreet0076 5 ปีที่แล้ว +12

    ਪੈਸੇ ਕਮਾਉਣ ਚ ਬੇਜੁਬਾਨਾ ਨਾਲ ਧੱਕਾ ਨਾ ਕਰੋ..

    • @jaswantlakhanpuri7733
      @jaswantlakhanpuri7733 3 ปีที่แล้ว +1

      ਧੱਕਾ ਨਹੀ ਨਸਲ ਸੁਧਾਰ ਆ

    • @jaswantlakhanpuri7733
      @jaswantlakhanpuri7733 3 ปีที่แล้ว

      ਧੱਕਾ ਕਿਥੇ ਨਹੀ ਕਣਕ/ਮਕੀ/ਫਲ ਵੀ ਮਾਰਕੇ ਖਾਦੇ ਆ ਆਪਾ

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว

    Great 👍

  • @satvirsinghtoor8677
    @satvirsinghtoor8677 5 ปีที่แล้ว +1

    ਦੁਧ ਤਾ ਸੇਵਾ ਦਾ ਨਸਲ ਦਾ ਨਹੀ

  • @BajwaRajveerSingh
    @BajwaRajveerSingh ปีที่แล้ว

    ਪੱਤਕਾਰ ਜੀ ਜਿਸ ਚੀਜ ਬਾਰੇ ਪਤਾ ਨਾਂ ਹੋਵੇ ਉਥੇ ਵਾਲ ਸਟੇਟ ਕਰਕੇ ਨਾਂ ਖੜਿਆਂ ਕਰੋ

  • @niliravidhaliwalfarm6773
    @niliravidhaliwalfarm6773 2 ปีที่แล้ว

    Rajinder Kaur ji bhut vadeyaa interviwe ji plz hor bulls Murrah nili ravi de gadvasu de bulls v dekhe jan de hona de record mother calfs v dekho ji plz full inter view karo ji plz

  • @chaudharydairyfarmchaudhar699
    @chaudharydairyfarmchaudhar699 5 ปีที่แล้ว +1

    Bohat vadiya jankari diti dr g ne

  • @kulwindersinghkulwindersin7327
    @kulwindersinghkulwindersin7327 3 ปีที่แล้ว

    ਮੈਡਮ ਜੀ ਇਕ ਤਾ ਝੂਠ ਹੁੰਦਾ ਏ ਪਰ ਤੂੰ ਤਾ ਝੂਠ ਦੀ ਬੁੱਡ ਈ ਮਾਰੀ ਜਾਦੀ ਏ ਕੁਝ ਜਿਆਦਾ ਈ ਮਸਾਲਾ ਲਾ ਗਈ ਆ

  • @duttdairyfarm237
    @duttdairyfarm237 2 ปีที่แล้ว

    Thanks.ggggg🙏👍❤️

  • @RaviKumar-tq6je
    @RaviKumar-tq6je 5 ปีที่แล้ว +2

    Please provide us more information about injections with their names

  • @ashupal310
    @ashupal310 5 ปีที่แล้ว

    राम राम जी सर हमारे यहाँ पंजाब की PAU University or पंजाब का Nabha Semen Station अच्छी High Yield के Progeny Tested Bull को पैदा करने के लिए कया कर रही है और हमारी University वटा वाले झोने को बढ़ावा देने के लिए कया कर रही है ताकि हमारे पर्यावरण को बचाने के लिए कया काम कर रही है उसकी भी Detail सहित Video's बनाए।ताकि हरियाणा की तरह छोटे पशु पालक और किसान भाइयों का भी विकास हो सके।

  • @singhcheemagurpal.chanel6753
    @singhcheemagurpal.chanel6753 5 ปีที่แล้ว +1

    Ji.gud

  • @jaipeergouspakji3412
    @jaipeergouspakji3412 4 ปีที่แล้ว

    ਪਸ਼ੂਆ ਦਾ ਚੂਲਾ ਨਿਕਲ ਜਾਵੇ ਤਾਂ ਕੀ ਕਰਨਾ ਚਾਹੀਦਾ

  • @garrydairyfarm6098
    @garrydairyfarm6098 5 ปีที่แล้ว +1

    ਮੈਡਮ ਜੀ E TT da price 150 rs 14000+

  • @batalvilifestyle2999
    @batalvilifestyle2999 5 ปีที่แล้ว +1

    Hlo Suman jetli Mam... I'm biggest fan of your 🤗 .

  • @haribhan9559
    @haribhan9559 5 ปีที่แล้ว

    ਕੀ ਤੁਹਾਡੇ ਕੋਲ ਮੋਹਰਾ ਨਸਲ ਦੀ ਕਟੀ ਹੈ

  • @iqbalsinghrandhawa1339
    @iqbalsinghrandhawa1339 5 ปีที่แล้ว

    Mera kol frist suve vachi va dabi 17 September nu suye ess time 8.5 ltr milk va prize 26000 fix

  • @gursewaksingh5131
    @gursewaksingh5131 5 ปีที่แล้ว +1

    Jina ganad University and ohna de system ne kisana te paye ohna kise ne nai And ik kissan union

  • @nimbuzzcricket664
    @nimbuzzcricket664 5 ปีที่แล้ว +3

    Jado kise ne majh gaa vechni hundi fr koi 30000 ni dinda

  • @CanadaKD
    @CanadaKD 5 ปีที่แล้ว +2

    ਤੇਰੇ ਕੋਲ ਕਿੰਨੀਆਂ ਰੱਖੀਆਂ ਚੋ ਲੂਗੀ ਤੂੰ

  • @navjotdeol7618
    @navjotdeol7618 5 ปีที่แล้ว +4

    10-15 lakh di cow 😅😅😆 sade kolo laijo 30 hazar diya jiniya marji

  • @sukhdevsinghgill4093
    @sukhdevsinghgill4093 5 ปีที่แล้ว +1

    Very good 👌

  • @delhikissanmorchakarantika9126
    @delhikissanmorchakarantika9126 5 ปีที่แล้ว +2

    Medam ji maja da siman lain lae koi numbar dedoji asi sarhad toun a ji

    • @sukhdevsinghdhaliwal2711
      @sukhdevsinghdhaliwal2711 5 ปีที่แล้ว +4

      ਸ਼ੀਮਨ ਮੱਝਾਂ ਦਾ ਨਹੀਂ ਹੁੰਦਾ ਸਾਨੵ(ਝੋਟੇ) ਦਾ ਹੁੰਦਾ

  • @mandeepsingh-nq2zu
    @mandeepsingh-nq2zu 5 ปีที่แล้ว +1

    Sade kol rathi vasi aa beautiful 2. 5 year di. 3 month di gbn aa

  • @aajadsingh149
    @aajadsingh149 5 ปีที่แล้ว +1

    Pinda ch tika 200-300 da milda aa

  • @ashwanichauhan1980
    @ashwanichauhan1980 5 ปีที่แล้ว

    madam ji Haryana hldb projneni tested bulls da hi Siman sale karde ne aur animal de teeka Karan to baad bakayda bull Di full information detail sleep de k jande Han gdvasu de Kisi b bull Di koi detail nai dasde doctor hanji te 20 ru.da 200lede Han aur 4 sall bayad results 7--8kg dudh

  • @bikramjeetsinghrai4749
    @bikramjeetsinghrai4749 5 ปีที่แล้ว

    Injection Kitu provide kite jaan de

  • @jassibhattijassibhatti6298
    @jassibhattijassibhatti6298 5 ปีที่แล้ว

    Good work

  • @manpreetbrar884
    @manpreetbrar884 5 ปีที่แล้ว +3

    Majha te cow lakha Cha ????!!!!°°°!!!!!!

  • @iqbalsinghrandhawa1339
    @iqbalsinghrandhawa1339 5 ปีที่แล้ว

    Dist Amritsar gurdaspur, cha kise kol dabi cow jo bandi ni, te log ghar to kad dinde ne mainu message karan, main eho jiye cow lainda ha

  • @dalbirbhullar5119
    @dalbirbhullar5119 5 ปีที่แล้ว

    ਟੀਕੇ ਦਾ ਨਾ ਦਸੋ

  • @sukhmandarsingh6023
    @sukhmandarsingh6023 5 ปีที่แล้ว

    Very good ji

  • @LovePreet-rg2ch
    @LovePreet-rg2ch 5 ปีที่แล้ว

    Hf de 50 inj chyiade a

  • @arvindergrewal8410
    @arvindergrewal8410 5 ปีที่แล้ว +1

    Every year ehi bull hunda ohi cow ohi chotta 5 saal ho gye

  • @harjindersingh5685
    @harjindersingh5685 ปีที่แล้ว

    Patta dova noo kuj ne ave gapp e a

  • @deepdhaliwal591
    @deepdhaliwal591 5 ปีที่แล้ว

    buffalo set a ji murhaa hf dud v nhi shi mosam v nhi shi

  • @MandeepKaur-oc6qj
    @MandeepKaur-oc6qj 5 ปีที่แล้ว

    Madam simerjit kaur g apna phone number send kardo m apni cow vare gal karni a m hoshairpur to a

  • @MandeepSingh-zg3sd
    @MandeepSingh-zg3sd 5 ปีที่แล้ว

    Crora da koi ni hunda bull je hunda sale vi hunda mehngai hor kro biba ji

  • @drbalwindergill7768
    @drbalwindergill7768 5 ปีที่แล้ว

    Oh bebe sheher vich ta majj da dudh jyada like karde ne

  • @Globallithiumsolution
    @Globallithiumsolution 5 ปีที่แล้ว +1

    Kio fadu bna rahe o

  • @GurwinderSingh-kq4tk
    @GurwinderSingh-kq4tk 5 ปีที่แล้ว

    Medam R 10da seman mill u ga g

    • @gurindersingh7580
      @gurindersingh7580 5 ปีที่แล้ว

      ਕਿਹੜੀ ਨਸਲ ਦੇ ਗਾਂ ਅਤੇ ਮੱਝ ਦੇ ਟੀਕਾ ਦੱਸੋ ਦੱਸਣਾ ਬਹੁਤ ਜਰੂਰੀ ਹੈ 88722380007

  • @harjitsekhon8719
    @harjitsekhon8719 5 ปีที่แล้ว +1

    Kyon jhooth bol reho ghato ghat rate75Rs hai Punjab ch

  • @jaswinderjaswinderdeol2847
    @jaswinderjaswinderdeol2847 4 ปีที่แล้ว

    Breed de chakar vich jhola chuk doctor bahut bublic kolo paise lande hann

  • @jasvindersingh2365
    @jasvindersingh2365 5 ปีที่แล้ว

    Par koun provide kar vounda seman 20 rupees dea koi nahi denda par pinda vich ta Jo vadea nasal dea bul ta Tika 1000 rupees Tak dasdeajo projani a.lakin Jo 20 4 rupess valea a os seman da he doctor 150 rupess Tak seman lagoundea nea. Par madam tusi ena da contact ño provide karvao. Ta Jo ena nal contact kar sakea,

    • @KKSFARMS
      @KKSFARMS 5 ปีที่แล้ว +1

      Hello veer GADVASU,Ludhiana ton milde ne 20/- da seman tusi jadon marji lai sakde ho

  • @devkamaltaransingh7571
    @devkamaltaransingh7571 5 ปีที่แล้ว +1

    Doctora ne app goat ne rakhi hundi

  • @sarbdhanoateam535
    @sarbdhanoateam535 5 ปีที่แล้ว +3

    Taika de name te dsa nie ji

    • @jassjass9860
      @jassjass9860 5 ปีที่แล้ว

      @@whitercat2302 ੳਹ ਤਾ ਵਧੀਆ ਨਸਲਾ ਦੇ ਸਾਨਾ ਦੇ ਵੀਰਜ ਦੇ ਟਿਕਿਆ ਦੀ ਗੱਲ ਕਰ ਰਹੇ ਨੇ ਭਰਾਵਾ । ਤੂੰ ਹੋਰ ਏ ਕੁਸ਼ ਬੋਲੀ ਜਾਣਾ ਪਹਿਲਾ ਵੀਡੀਉ ਤਾ ਸੁਣ ਲਾ ਪ੍ਰੂਰੀ

  • @ManiSingh-kp3bz
    @ManiSingh-kp3bz 5 ปีที่แล้ว

    Jekar apa.animals. 🐄 lyi Breed and management.kryie ta Delvment oh skda g.

  • @jass-uk1ox
    @jass-uk1ox 5 ปีที่แล้ว

    koi fiyada nhi es km ch

  • @ManiSingh-kp3bz
    @ManiSingh-kp3bz 5 ปีที่แล้ว

    Me Dairy corse keta g but meri gorment n meri koe help n keti.

    • @singh4520
      @singh4520 5 ปีที่แล้ว

      ਡਾਕਟਰ ਸਾਹਿਬ ਮੇਰੇ ਕੋਲ ਇੱਕ ਬਹੁਤ ਵਧੀਆ ਵੱਛਾ ਹੈ,ਜੇ ਕਰ ਕੋਈ ਚਾਹਵਾਨ ਹੈ ਤਾਂ ਆਪਣਾਂ ਫੋਨ ਨੰਬਰ ਭੇਜੇ। ਮੈਂ ਉਸ ਨੂੰ ਇਸ ਦੀ ਫੋਟੋ ਭੇਜਾਂਗਾ।ਵੇਖਣ ਵਿਚ ਬਹੁਤ ਸੁੰਦਰ ਹੈ।

  • @mahimahi1006
    @mahimahi1006 5 ปีที่แล้ว

    Madem nl gal kro

  • @jasstiwana8632
    @jasstiwana8632 5 ปีที่แล้ว

    Apna number send karu ji sadi cow rehandi ni

  • @goverdhansingh403
    @goverdhansingh403 5 ปีที่แล้ว

    Projani tested seeman hi beche

  • @amarjotgill9415
    @amarjotgill9415 3 ปีที่แล้ว

    Fuddu channel ਧੇਲੀ post

  • @ranjitsinghsidhukhiala2774
    @ranjitsinghsidhukhiala2774 5 ปีที่แล้ว

    Ihnu puso kada Dar Kade a

  • @RajveerSingh-jg3vt
    @RajveerSingh-jg3vt 5 ปีที่แล้ว

    Fuddu na banao post punjabi

  • @amandeepsinghamandeepsingh744
    @amandeepsinghamandeepsingh744 5 ปีที่แล้ว

    Madam g dudh mangvao bahro sadde bachhe ta challe canada

  • @SatnamSingh-rj4lu
    @SatnamSingh-rj4lu 5 ปีที่แล้ว

    Khoi na lvo asi lete ae murkh bna gw

  • @SatnamSingh-rj4lu
    @SatnamSingh-rj4lu 5 ปีที่แล้ว

    jhoot

  • @akashbhullar3673
    @akashbhullar3673 5 ปีที่แล้ว

    Video banno pashu

  • @bheemaujha5379
    @bheemaujha5379 5 ปีที่แล้ว

    Ahana na mar ta kisan

  • @kahlondeep9385
    @kahlondeep9385 5 ปีที่แล้ว

    Sala jooth o v poora

  • @baljindersinghkhalsa1672
    @baljindersinghkhalsa1672 5 ปีที่แล้ว

    Poor h dhanda

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 5 ปีที่แล้ว

    Chitte da teeka la k dekho 😂😂😂

  • @ssspb05walegagan96
    @ssspb05walegagan96 5 ปีที่แล้ว

    kIDO TE KITHO MILU JI TEEKA

    • @KKSFARMS
      @KKSFARMS 5 ปีที่แล้ว +1

      Bai ji eh teeke tohanu SEMAN CENTRE,GADVASU,Ludhiana ton milange aur jadon marji aa ke le sakdecho.

    • @mandeepsingh-nc9bs
      @mandeepsingh-nc9bs 5 ปีที่แล้ว

      @@KKSFARMS ok sir thank u

    • @mandeepsingh-nc9bs
      @mandeepsingh-nc9bs 5 ปีที่แล้ว

      @@KKSFARMS u have any contact number

    • @KKSFARMS
      @KKSFARMS 5 ปีที่แล้ว

      @@mandeepsingh-nc9bs hanji veer 981987001

    • @amreeksingh6508
      @amreeksingh6508 5 ปีที่แล้ว

      Ac which reh ke rate das rehe ground te kare dekho 1000 da teka duplicate liye jande chore chorea nal kuthi rali hai