APAAR ID ਤੋਂ ਨਾ ਡਰਨ ਮਾਪੇ, ਧੱਕੇ ਨਾਲ ਕੋਈ ਨ੍ਹੀਂ ਕਰਾ ਸਕਦਾ Signature, ਆਖਿਰ ਤੱਕ ਜ਼ਰੂਰ ਸੁਣਿਓ

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @goodjosh3871
    @goodjosh3871 6 วันที่ผ่านมา +40

    ਲੱਖਾ ਸਿਧਾਣਾ ਨੂੰ ਵੀ ਜੋੜਨਾ ਸੀ ਫੇਰ ਸਾਰਾ ਕੁਝ ਸਾਫ ਹੁੰਦਾ

    • @gorakhanna2298
      @gorakhanna2298 5 วันที่ผ่านมา +4

      Lakha sidhana da backround check kro, ki tusi chaune o tohade bacha lakha sidhana varga bane ..

    • @goodjosh3871
      @goodjosh3871 5 วันที่ผ่านมา +1

      @gorakhanna2298 mein eh ni bolya oh buth changa Banda mein is li bolya kio k oh be Rola payi janda c k eh ho gya oh gya is ।janda te mein be veshk lakh Punjab di gl krn pr ohna de muh cho sikhi di gl ni nikldi

    • @gorakhanna2298
      @gorakhanna2298 5 วันที่ผ่านมา

      @@goodjosh3871 bai g lakhA te bht parche chalde ne ohna nu koi fark ni apa ohna di rees ni krni, padh likh k vadia insan bano business kro paise kamao life enjoy kro, center govt nu apna dushman na samjho eh apar id all over India ch apply ho rhi hai saria states ch, j sirf Punjab ch apply kiti hundi fer aapna virodh krna sahi c , but hun saria states ch id ban rhi a, ehde benifits ne bht so is lyi bana rhe ne brother

    • @sunilnawanshahria678
      @sunilnawanshahria678 5 วันที่ผ่านมา

      ​@@gorakhanna2298 ਵੀਰ ਚੰਗੇ ਮਾੜੇ ਕੰਮ ਜਿੰਦਗੀ ਦਾ ਹਿੱਸਾ ਨੇ, ਪਹਿਲਾ ਕੋਈ ਕਿ ਸੀ, ਉਹ ਗੱਲ ਮਾਇਨੇ ਨੀ ਰੱਖਦੀ, ਪਰ ਅੱਜ ਕਿ ਆ?? ਅੱਜ ਉਹ ਪੰਜਾਬ ਤੇ ਲੋਕ ਪੱਖੀ ਆ, ਬਾਕੀ ਆਪਣੀ ਆਪਣੀ ਸੋਚ

    • @supervisiorhamdard
      @supervisiorhamdard 4 วันที่ผ่านมา

      ​@@gorakhanna2298ਗੋਬਰ ਮੂਤਰ ਪੀਣੀਏ ਜਾਤੇ ___ ਗੰਦ ਸ਼ੈਤਾਨ ਦੀ ਗੌਰਮਿੰਟ ਕਦੀ ਸਿੱਧਾ ਕੰਮ ਕਰ ਸਕਦੀ।।
      ਤੇਰਾ background ਅੰਬਾਨੀ ਅਡਾਨੀ ਵਾਲਾ ਏ।

  • @sukhwantdevgunsingh4171
    @sukhwantdevgunsingh4171 วันที่ผ่านมา +2

    ਨੁਕਸਾਨ ਵਾਲੀ ਗੱਲ ਗੋਲ ਮੋਲ ਕਰ ਗਿਆ

  • @manjotsingh8576
    @manjotsingh8576 5 วันที่ผ่านมา +16

    ਲੱਖੇ ਵੀਰ ਨੇ ਬਿਲਕੁਲ ਸੱਚ ਦਸਿਆ ਹੈ

  • @hsbhullar995
    @hsbhullar995 4 วันที่ผ่านมา +8

    ਆਧਾਰ ਕਾਰਡ ਬਣਾਏ ਹੀ ਕੇਂਦਰ ਸਰਕਾਰ ਨੇ, ਇਸ ਲਈ ਇਹ ਜਾਣਕਾਰੀ ਪਹਿਲਾਂ ਹੀ ਸਰਕਾਰ ਕੋਲ਼ ਹੈ।

  • @jassichauhan830
    @jassichauhan830 5 วันที่ผ่านมา +7

    ਸਰਟੀਫਿਕੇਟ ਸਭ ਲੋਕ ਸਾਭ ਕੇ ਰੱਖਦੇ ਨੇ ਚਾਹੇ ਕੋਈ ਬੇਰੁਜ਼ਗਾਰ ਵੀ ਰੈ ਗਿਆ ਹੋਵੇ ਬਾਕੀ ਸਕੂਲਾਂ ਕੋਲ ਅੱਜਕੱਲ੍ਹ ਸਭ ਜਮਾਂ ਹੁੰਦੇ ਨੇ ਏਵੇ ਭਕਾਈ ਆ

  • @kulwindersinghkulwindersin5286
    @kulwindersinghkulwindersin5286 6 วันที่ผ่านมา +2

    ਧੰਨਵਾਦ ਵੀਰ ਜੀ🙏

  • @sardargreatsingh3055
    @sardargreatsingh3055 6 วันที่ผ่านมา +47

    ਤੁਸੀ ਸਰਕਾਰੀ ਬੋਲੀ ਨਾ ਬੋਲੋ😂

  • @NirmalSingh-ud1ed
    @NirmalSingh-ud1ed 5 วันที่ผ่านมา +23

    ਵੀਰ ਕਰੋਨਾ ਟੀਕਿਆਂ ਵਾਸਤੇ ਵੀ ਤੁਹਾਡੇ ਵਾਂਗ ਹੀ ਸਮਝਾਉਂਦੇ ਸੀ, ਫਿਰ ਨਤੀਜਾ ਕੀ ਨਿਕਲਿਆ

  • @narinderonyoutube2434
    @narinderonyoutube2434 6 วันที่ผ่านมา +18

    ਕਿਰਪਾ ਕਰਕੇ ਸਹਿਮਤੀ ਪੱਤਰ ਨੂੰ ਚੰਗੀ ਤਰ੍ਹਾਂ ਪੜ੍ਹੋ ਜੀ। ਇਸ ਵਿਚ ਸਹਿਮਤੀ ਵਾਪਿਸ ਲੈਣ ਬਾਰੇ ਕਿਉਂ ਲਿਖਿਆ। ਫਿਰ ਪਹਿਲਾਂ ਸ਼ੇਅਰ ਡਾਟਾ ਵਾਪਿਸ ਨਹੀਂ ਹੋਵੇਗਾ। ਜ਼ਰੂਰ ਚਿੰਤਾ ਦਾ ਵਿਸ਼ਾ ਹੈ।

    • @ramansandhu6960
      @ramansandhu6960 วันที่ผ่านมา

      Right eh saare gall gol maal kar rahe he adaar card delete karn da Kyo ni aakeyaa c te appar card nu delete karn da Kyo aak rahe h

  • @gurdeepkhattra7840
    @gurdeepkhattra7840 3 วันที่ผ่านมา

    ਵੀਰ ਜੀ ਤੁਸੀਂ ਸਹੀ ਗੱਲ ਕਹੀ ਹੈ

  • @kamaldeepsingh3988
    @kamaldeepsingh3988 5 วันที่ผ่านมา +8

    ਮੈ ਵੀ ਖੰਡ ਪਾਉਣ ਆਇਆ ਸੀ ਰਾਓ ਸਾਬ ਨੂੰ... ਲੋਕਾਂ ਦੇ ਕੰਮੈਂਟ ਦੇਖ ਕੇ ਲੱਗਦਾ ਨੀ ਲੋਡ਼ ਆ... ਖੰਡ ਰੱਖ ਲੈਨੇ ਆ.. ਕਦੇ ਫਿਰ ਕੰਮ ਆਊ..ਇਹਨੂੰ ਇਹ ਵੀ ਪਤਾ ਡਾਟਾ ਚੋਰੀ ਵੀ ਹੁੰਦਾ ਫੇਰ ਵੀ ਡਰਨ ਦੀ ਲੋਡ਼ ਨੀ ਕਹਿੰਦਾ... ਜਦੋਂ ਅਧਾਰ ਕਾਰਡ ਲਿੰਕ ਹੋਇਆ ਪਿੱਛੇ ਕੀ ਰਹਿ ਗਿਆ.. 🤔

  • @Gurbhajan13
    @Gurbhajan13 3 วันที่ผ่านมา +1

    ਸਰਕਾਰ ਨੇ ਕਿਹਾ ਕੀ ਅਪਾਰ ਆਈਡੀ ਕੋਈ ਜਰੂਰੀ ਨਈ ਹੈ ! ਜੇ ਕੋਈ ਬਣਾਉਣਾ ਚਾਉਦਾ ਬਣਾ ਸਕਦਾ ਜੇ ਨਈ ਤੇ ਨਾ ਬਣਵੇ

  • @varinderkaur2461
    @varinderkaur2461 6 วันที่ผ่านมา +2

    Thanks f info.

  • @DaljitSingh-cn8lq
    @DaljitSingh-cn8lq 4 วันที่ผ่านมา +2

    ਜੇਕਰ ਇਹ ਆਡੀ ਸਹੀ ਹੈ ਤਾ ਸਰਕਾਰ ਆਪ ਕਿਉਂ ਬਨਾ ਰਹੀ ਸਗੂ ਮਾਪਿਆ ਨੂੰ ਆੁਉਨ ਲ਼ਾਈਨ ਆਉਕਸਨ ਚਾਹੀਦੀ ਉਹ ਆਪ ਆਡੀ ਬਣਾ ਤਾ ਡਲੀਟ ਕਰ ਸਕਣ

  • @DaljitSingh-cn8lq
    @DaljitSingh-cn8lq 4 วันที่ผ่านมา +2

    ਇਹ ਗੱਲ ਤਾ ਸਹੀ ਪਰ ਇਹ ਅਾਡੀ ਫਿਰ ਮਾਪਿਆਂ ਨੂੰ ਆਪ ਆਉਨ ਲ਼ਾਈਨ ਬਣਾਉਣੀ ਚਾਹੀਦੀ ਹੈ ਤੇ ਆਪ ਹੀ ਡਲੀਟ ਕਰਨ ਦੀ ਆਉਕਸਨ ਚਾਹੀਦੀ ਹੈ

  • @jagjeetsingh8282
    @jagjeetsingh8282 4 วันที่ผ่านมา +3

    ਇਹ ਸਰਕਾਰ ਦੇ ਲੋਕ ਹਨ ਪੰਜ ਲੱਖ ਆਲੇ ਚ ਪੂਰਾ ਇਲਾਜ ਹੀ ਨਹੀਂ ਹੁੰਦਾ

  • @JasvirSingh-b5n
    @JasvirSingh-b5n 5 วันที่ผ่านมา

    You are Right ji

  • @rajujain8738
    @rajujain8738 3 วันที่ผ่านมา +2

    ਜਦ ਆਧਾਰ ਕਾਰਡ ਬਣਦੇ ਸੀ stating ਵਿੱਚ ਉਸ ਟਾਇਮ ਲੋਕ ਨਹੀਂ ਸੀ ਬਣਵਾਉਂਦੇ ਡਰਦੇ
    ਓਹੀ ਗੱਲ ਹੁਣ ਏ
    ਤੁਸੀ ਦੇਖਣਾ ਜੇਹੜੇ ਵਿਰੋਧ ਕਰਦੇ ਨੇ ਓਹਨਾ ਨੇ ਨਾ ਬਣਵਾਏ ਤਾਂ
    ਆਪਾ ਸਭ ਰੌਲਾ ਪਾਂ ਰਹੇ ਹਾਂ ਕਿ ਸਰਕਾਰ ਆਪਣਾ ਡਾਟਾ ਲੈਅ ਰਹੀ ਹੈ
    ਮੈਨੂੰ ਇਹ ਦੱਸੋ ਕੇ ਸਰਕਾਰ ਕੋਲ ਕਿਸ ਬੰਦੇ ਦਾ ਡਾਟਾ ਨਹੀਂ ਹੈ
    ਜੰਮਦੇ ਬੱਚੇ ਦਾ ਆਧਾਰ ਕਾਰਡ ਬਣ ਜਾਂਦਾ ਓਹ ਕਿਉ ਬਣਵਾਉਂਦੇ ਹੋ
    ਓਹ ਵੀ ਡਾਟਾ ਸਰਕਾਰ ਕੋਲ ਜਾਂਦਾ
    ਆਧਾਰ ਕਾਰਡ ਤੋ ਵੱਡਾ ਕਿਹੜਾ ਪਰੂਫ ਹੈ, ਜਿਸ ਵਿਚ ਆਪਣੇ ਉਗਲਾ ਦੇ ਨਿਸ਼ਾਨ, ਆਪਣੀ ਅੱਖਾਂ ਦੀ ਸਕੈਨ ਆਪਣਾ ਨਾਮ ਜਨਮ ਤਰੀਖ ਐਡਰੈੱਸ
    ਕੀ ਨੀ ਆਪਣੇ ਆਧਾਰ ਕਾਰਡ ਵਿਚ
    ਹੁਣ ਆਪਾਰ ਆਈ ਡੀ ਵਿੱਚ ਇਹੋ ਜਿਹਾ ਕੀ ਬਾਕੀ ਹੈ ਜੌ ਸਰਕਾਰ ਲੈਅ ਲਵੇਗੀ
    ਇਹਨਾ ਨੂੰ ਇਹ ਪੁੱਛੋ ਜੌ ਰੌਲਾ ਪਾਉਂਦੇ ਨੇ ਕੇ ਆਧਾਰ ਕਾਰਡ ਕਿਉ ਬਣਵਾਏ ਨੇ ਓਹ ਵੀ ਤਾਂ ਆਪਣੀ ਪਹਿਚਾਣ ਹੈ ਜੌ ਸਰਕਾਰ ਕੋਲ ਹੈ
    ਓਹ ਕਿਹੜਾ ਆਪਣੀ ਜੇਬ ਚ ਹੈ

  • @Goodvibes-TrueVibes3
    @Goodvibes-TrueVibes3 6 วันที่ผ่านมา +16

    ieh sarkar da ਦੱਲਾ ਹੈ ਪੱਤਰਕਾਰ ਤਾਹੀ ਪੱਖ ਲੈ ਰਿਹਾ

  • @vehlebande007
    @vehlebande007 6 วันที่ผ่านมา +15

    ਸਰਕਾਰੀ ਬੋਲੀ। ਦੁਨੀਆਂ ਨਾਲੋਂ ਇਹ ਜ਼ਿਆਦਾ ਸਿਆਣੇ ਬਣ ਰਹੇ ਆ । ਝੋਰਲੋ

  • @msshergill1112
    @msshergill1112 5 วันที่ผ่านมา +11

    ਸਰਕਾਰੀ ਬੰਦਾ ਇਹ ਇਸਦੀਆਂ ਗੱਲਾਂ ਵਿੱਚ ਨਾ ਆਇਓ

  • @chainpalsgroup4309
    @chainpalsgroup4309 5 วันที่ผ่านมา +8

    ਕਨੇਡਾ ਅਮਰੀਕਾ ਜਾ ਕੇ ਸਭ ਕੁਝ ਬਣਾ ਲੈਣਗੇ ਪਰ ਇੰਡੀਆ ਵਿੱਚ ਨੀ 😅😅

    • @supervisiorhamdard
      @supervisiorhamdard 4 วันที่ผ่านมา

      ਗੋਬਰ ਮੂਤਰ ਪੀਣੀ ਜਾਤੇ ___ਓਥੋਂ ਤੇ ਹਿੰਦੂ ਗੰਦ ਸ਼ੈਤਾਨ ਦੀ ਗੌਰਮਿੰਟ ਚ ਬਹੁਤ ਫਰਕ ਹੈ...
      ਨਾਲੇ ਜਿਹੜੀ ਚੀਜ ਚਾਹੀਦੀ ਹੈ ਓਹ ਬਣਾਏ ਹੋਏ ਨੇ।।।

    • @supervisiorhamdard
      @supervisiorhamdard 4 วันที่ผ่านมา

      ਗੋਬਰ ਮੂਤਰ ਪੀਣੀਏ ਜਾਤੇ___ ਓਥੋ ਤੇ ਗੰਦ ਸ਼ੈਤਾਨ ਦੀ ਗੌਰਮਿੰਟ ਚ ਬਹੁਤ ਫਰਕ ਹੈ।।

    • @Dhanju_Boyz
      @Dhanju_Boyz 4 วันที่ผ่านมา +2

      ਕਨੇਡਾ ਅਮਰੀਕਾ ਭਾਰਤ ਵਾਂਗੂੰ ਬੇਈਮਾਨ ਤਾਂ ਨਹੀਂ। ਬੰਦੇ ਦਾ ਡਾਟਾ ਤਾਂ ਸੇਫ ਰੱਖਦੇ ਨੇ।

    • @Gurbhajan13
      @Gurbhajan13 3 วันที่ผ่านมา

      ਤੇਰੀ ਬਾਰਤ ਮਾਤਾ ਦਾ ਸਿਸਟਮ ਹੀ ਫੁੱਦੂ ਆ ਲੋਕਾਂ ਦੇ ਫਾਇਦੇ ਲਈ ਨਈ ਬਣਾਉਦੇ ਬਾਰਤ ਮਾਤਾ ਦੀਆਂ ਸਰਕਾਰਾਂ ਆਪਣੇ ਫਾਇਦੇ ਲਈ ਬਣਾਉਦੀ ਹੈ

    • @Gurbhajan13
      @Gurbhajan13 3 วันที่ผ่านมา

      ਤੇਰੀ ਬਾਰਤ ਮਾਤਾ ਤਾਂ ਲੋਕਾਂ ਡਾਟਾ ਵੇਚ ਦਿੰਦੀ ਆ ਵਿਦੇਸ਼ਾਂ ਦੀਆਂ ਸਰਕਾਰਾਂ ਤੇਰੀ ਬਾਰਤ ਮਾਤਾ ਵਾਂਗ ਨਈ ਕਰਦੀ

  • @GurdasSingh-e5z
    @GurdasSingh-e5z 2 วันที่ผ่านมา

    Eh jaroor dasyo k vaccine v lagonde ne bina consent to

  • @gudguyg
    @gudguyg 6 วันที่ผ่านมา +12

    Adhar car is breach in privacy.
    ਕਿੰਨੇ ਪੈਸੇ ਮਿਲੇ, ਝੁਠ ਬੋਲਣ ਲਈ?

  • @ManpreetSingh-qj1yk
    @ManpreetSingh-qj1yk 6 วันที่ผ่านมา +10

    Sarker ta vaccine vi shi akhdi c hun lag gea peta

  • @sukhwantdevgunsingh4171
    @sukhwantdevgunsingh4171 วันที่ผ่านมา

    ਅਸਲ ਨਕਲ ਵਾਲੀ ਗੱਲ ਕੋਈ ਨਹੀਂ ਸਾਰਾ ਕੁੱਝ ਨਿੱਟ ਤੇ ਪਿਆ

  • @Hsgamer9-v1z
    @Hsgamer9-v1z 5 วันที่ผ่านมา +2

    ਓ ਭਾਈ ਸਾਹਿਬ ਜੀ ਇਹ ਅਪਾਰ ਕਾਰਡ ਦਾ ਤੇ ਪਤਾ ਨੀ ਹੁਣ ਤਾਂ ‌ਮੂਤਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ ਹੋਇਆ ਪਿਆ , ਕਿਤੇ ਨਿਗਾਹ ਮਾਰ ਲੋ ਜੇਕਰ 10 ਜਣੇ ਖੜ੍ਹੇ ਆਂ ਤਾਂ ਸੱਤ ਜਣਿਆਂ ਹੱਥ ਆਧਾਰ ਕਾਰਡ ਚੱਕੀ ਫਿਰਦੈ ਆ ਕੋਈ ਕਹਿੰਦਾ ਮੈਂ ਅਪਡੇਟ ਕਰਾਉਣ ਚੱਲਿਆ ਤੇ ਕੋਈ ਕੁਝ , ਇਹ ਅਪਾਰ ਕਾਰਡ ਇਸ ਦਾ ਵੀ ਪਿਉ ਨਿੱਕਲੂ ਮੇਰੀ ਗੱਲ ਯਾਦ ਰੱਖਿਓ

  • @Harpreetkaur-p4m
    @Harpreetkaur-p4m 5 วันที่ผ่านมา

    Job v ena nu hi milni chaidi.jo bana rahe.Phir skillfully students di pehchan hovegi.from Amritsar

  • @jiohealthylife7266
    @jiohealthylife7266 6 วันที่ผ่านมา +11

    Edi ਮੂਰਖਤਾ ਏਦੇ ਸ਼ਬਦਾਂ ਤੋਂ ਸਾਬਤ ਹੁੰਦੀ ਹੈ

  • @JasvirKaur-bc9xg
    @JasvirKaur-bc9xg 2 วันที่ผ่านมา +1

    Mean da comment padh ke ik pasa karn ai c hun dimang di khichri ban gai😅

  • @tarloksinghpunia7888
    @tarloksinghpunia7888 5 วันที่ผ่านมา +2

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿਚ ਪੂੰਡਾ ਅਪਰੂਵਡ ਕਲੋਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂੰਡਾ ਬਖਸੀਸ ਬਿ ਲਡਰ ਵਾਲਾ ਸਤਵਿਦਰ ਸਿਘ ਤੈ ਸੁਖਵਿਦਰ ਸਿਘ ਗੋਲਡੀ ਬੀਜੈਪੀ ਲੀਡਰ ਇਕ ਲੱਖ ਮੱਗਦਾ ਹੈ ਫਿਰੋਤੀ ਦਾ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ਸਿਟੀ ਬਡਾਲਾ ਰੋਡ ਖ,ਰਡ

  • @Simran_dhaliwal2007
    @Simran_dhaliwal2007 2 วันที่ผ่านมา

    Veere.... ehh sirf schools vich nhi bni id.....ehh colleges vich v bni aa.... ma hun bsc nursing krdi aa .....sadi v college waleyan ne id bnaii aa.....

  • @Mdrafiz1980
    @Mdrafiz1980 5 วันที่ผ่านมา +1

    Digi locker na ho internet na hovi phone gallery vich pdf rakh sakdi ha

  • @Mittradanachalda
    @Mittradanachalda 6 วันที่ผ่านมา

    clear ho gaya panchyat election vich parvasi aa da role,

  • @Arwindersinghful
    @Arwindersinghful 5 วันที่ผ่านมา +2

    ਜਿਹੜਾ ਕਨਸੈਂਟ ਵਿੱਚ ਲਿਖਿਆ ਕਿ ਤੁਹਾਡੇ ਬੱਚੇ ਦੀ ਜਾਣਕਾਰੀ ਹੋਰ ਵਿਦਿਕ ਅਦਾਰਿਆਂ ਨਾਲ ਵੀ ਸਾਂਝੀ ਕੀਤੀ ਜਾ ਸਕਦੀ ਹੈ ਉਸ ਬਾਰੇ ਵਿੱਚ ਦੱਸੋ

  • @kushalswami0809
    @kushalswami0809 3 วันที่ผ่านมา

    Sarkar nu ik bnde RTI payi ohna ne saaf kehta eh jaruri nai.....os bnde ne eh v keha jidan veer ji ne dasia data chori ho skda....jafo mandatory hovega ohdo de dvange consent

  • @BPSINGH-1
    @BPSINGH-1 6 วันที่ผ่านมา +6

    State level te bache di ID bandi hai epunjab website te, udise te v id bandi hai jisnu PEN number kiha janda hai, pher es appar id ki lod hai? Asal kahani hor hi honi.

  • @evershineworld
    @evershineworld 6 วันที่ผ่านมา +7

    Bacheyan nu track karn layi eh sab kita ja reha, aaunde time vich har saal update karn nu kehnge , khaas kar kudiyan nu check karn layi kon kon adult ho gyi. Human trafficking, sex trafficking, kidnapping demands jyada ho ju es de naal 😡😡😡😡😡😠😠😠😡😡😡😡😡😡😡😡😡😡😡😡😡😡😡😡😡😡😡

  • @Sunilsharma-zb3bm
    @Sunilsharma-zb3bm 6 วันที่ผ่านมา

    Mai bhi enj hi kitta c school balo aaya karke kitta c....veer g aap g di gaal sunke bahut himmat aai hai g mainu pdf provide kardo pls

  • @Harmeetsingh-t3s
    @Harmeetsingh-t3s 6 วันที่ผ่านมา +3

    New world order barai jra dasyo ehdai ki fydai tai...nuk

  • @neelamsood8273
    @neelamsood8273 4 วันที่ผ่านมา

    Eane document ta certificate hunde birth certificate adhar card voter card hun hor ids di ki lor pa gayi sarkar nu

  • @Gill-45-c6n
    @Gill-45-c6n 5 วันที่ผ่านมา +1

    . ਡਾਟਾ ਮਿਸ ਯੂਸ ਹੋਵੇਗਾ

  • @Deep_sahilFamily
    @Deep_sahilFamily 2 วันที่ผ่านมา

    Lakha sahi a tuse gumrah na kro

  • @agriculturalandtractorlove1927
    @agriculturalandtractorlove1927 4 วันที่ผ่านมา

    Veere sade ta school vle aa ne aap hi bache aa toh sign krva laye....😮

  • @NavdeepKaur-s8h
    @NavdeepKaur-s8h 5 วันที่ผ่านมา

    Data bnaya kinhe aa???

  • @Sunilsharma-zb3bm
    @Sunilsharma-zb3bm 6 วันที่ผ่านมา

    Sir kya ehe Apaar I'd da farm pdf Rte de balo zo koi zaruri nahi ki chahe koi banaye za na banaye koi dhakka nahi likhya woho pdf provide pls

  • @NavdeepKaur-s8h
    @NavdeepKaur-s8h 5 วันที่ผ่านมา

    Sarkar ne

  • @JaspalSingh-ir3nx
    @JaspalSingh-ir3nx 5 วันที่ผ่านมา

    Data kaun feed karu g

  • @namobhodha9407
    @namobhodha9407 6 วันที่ผ่านมา +3

    Sir फार्म में लिखा हैं की स्कूल यह डाटा और सरकार इस डेटे को यूज़ कर सकती हैं.

    • @prabhaujla4259
      @prabhaujla4259 6 วันที่ผ่านมา +2

      Miss use bhi ho sakta aage ,

    • @maths_lab_
      @maths_lab_ 5 วันที่ผ่านมา

      ​@@prabhaujla4259 dar he vadda ,

  • @baltejkang9434
    @baltejkang9434 2 วันที่ผ่านมา

    Apaar id is not mandatory. Ehe voluntary basis te hai.
    Je kise parent ne consent de dita hai already, oho apna consent vapis le sakde ne
    Government website check karlo. Uthe clearly likhya ke Apaar id laye tuhanu koye force nahi kar sakda
    Adhaar card v cumpulsory nahi hai. Oho v voluntary basis te hai par kyon ki saanu awareness nahi hai, es karke saanu wrong information diti jaandi hai ke ehe ids cumpulsory ne.

  • @InderjitSingh-nv1yu
    @InderjitSingh-nv1yu 6 วันที่ผ่านมา +4

    Ik syllabus kar ke state language te and state history te hamla bolegi sarkar

  • @muhammadamraan7391
    @muhammadamraan7391 5 วันที่ผ่านมา

    Y asi adhar card ta sab tha diyi baithe ha sim, sim vich apps, us time ta koi ni pusda fr

  • @avtaravijassal
    @avtaravijassal 4 วันที่ผ่านมา

    ਅਧਾਰ ਕਾਰਡ ਦੀ ਸਹੀ ਵਰਤੋਂ ਅੰਬਾਨੀ ਨੇ ਜਿਉਂ ਦੇ ਨੰਬਰ ਵੰਡਣ ਲਈ ਕੀਤੀ। ਹੋਰ ਕੋਈ ਬਾਹਲਾ ਫਾਇਦਾ ਨਹੀਂ ਹੋਇਆ 😂

  • @Sunilsharma-zb3bm
    @Sunilsharma-zb3bm 6 วันที่ผ่านมา +1

    Sir Bina farm Bina hi adhar card Rahi unhane apaar I'd banate so pls mainu isnu cancel karna wa pls help sir

    • @prabhaujla4259
      @prabhaujla4259 6 วันที่ผ่านมา

      Je ਓਹਨਾਂ ਨੇ ਬਿਨਾਂ ਤੁਹਾਡੀ ਇਜਾਜਤ ਲਏ ਜਬਰਦਸਤੀ ਬਣਾ ਦਿੱਤੀ ਹੈ ਤਾਂ ,ਓਹਨਾ ਨੂੰ ਅਰਜੀ ਲਿਖੋ k je ਸਾਡੀ ਇਜਾਜਤ toh Bina bna rahe ho ta asi tuhaade te ਕਾਨੂੰਨੀ ਕਾਰਵਾਈ ਕਰਾਂਗੇ

  • @surinderkumar-hp1hk
    @surinderkumar-hp1hk 6 วันที่ผ่านมา +4

    Apaar id is not good.

  • @PriyankaNagpal-w6m
    @PriyankaNagpal-w6m 4 วันที่ผ่านมา

    Sarkar nu guarantee deni chahidi hai jo digilocker app sarkari app hai .

  • @BinduMavi-rq8zh
    @BinduMavi-rq8zh 6 วันที่ผ่านมา +5

    Compulsory nahi hai, ik waar sign ho gaye, kal nu koi v trial ho gya USDA respoonsbile kaun hai, bache hai koi chuhe nahi, apne children bachayo, school principal responsibility nahi lende, kyu apne bacheya di jindgi naal khed rahe, school ki free study krwayunde hai, vaxin v lagwayi c loga ne, hun taa media vich v aa gya 1 crore vaxin kharab hai, ih aje fayde dikh rahe, 2030 tk results aayunge jindgi narak banaegi, private companies le rahi data, not sarkar responsibility, kal nu court v nahi jaa sakde

    • @amitoberoi2398
      @amitoberoi2398 6 วันที่ผ่านมา

      Tuhade warge nalaik te anpadh lokan di esi choti soch karke tuhada smaaj piche ja rhe.
      Nihayti nalaik te duffer insaan hai ti

  • @NavuKaur-q6v
    @NavuKaur-q6v 5 วันที่ผ่านมา

    Asi de dita school hun Ki kriye…bache da data leak ta nai hovega.. kuz v pta nai lag reha..

    • @maths_lab_
      @maths_lab_ 5 วันที่ผ่านมา

      Kuch nahi hunda, eme na dre jao

    • @udaynarayan9966
      @udaynarayan9966 3 วันที่ผ่านมา

      Mai v de ditte sare documents hun ki kriye

  • @singhskeptic5742
    @singhskeptic5742 3 วันที่ผ่านมา

    Aha guest hai Kaun??

  • @neelamsood8273
    @neelamsood8273 4 วันที่ผ่านมา

    Ta phr bache da adhar card lain parent de ki krne aa ajj kal froud b bht hunde aaa

    • @NishaKamboj-qv5go
      @NishaKamboj-qv5go 4 วันที่ผ่านมา

      Sade ta student di hi adhar laya aa

  • @Harmeetsingh-t3s
    @Harmeetsingh-t3s 6 วันที่ผ่านมา +1

    Aa janta sarkar morchai walai devender balhara ji da cheneel aa ustai bhi daseya

  • @Cattystepsai
    @Cattystepsai 5 วันที่ผ่านมา

    Detail ta loka di odan v aa Government kol assi phone te jo karde jaa jo search karde aa saada face tak oh dekhde aa saari details aa ohna kol aa apaar id ja aadhaar id naal koi vakhri details ni len lagge

  • @meenuraizada4739
    @meenuraizada4739 5 วันที่ผ่านมา

    Jinni ku jankari asi lae aa oh ihh hai kk asi apne bache da personal data share kr rihe aa...je chori ho gia ta jimebar kon aa..???

  • @swarnsidhu3351
    @swarnsidhu3351 5 วันที่ผ่านมา

    Digi locker hai fer new kyu

  • @gorakhanna2298
    @gorakhanna2298 5 วันที่ผ่านมา +1

    Lakha de piche lagg k apne bachea da future kharab na krleo, Apar id banva lo sare, isda koi nuksan ni haiga , j tohada bacha vadia padhuga ohnu asani nal job milegi koi saparash ni chalegi, koi duplicate documents ni chalange, school scholarship davega thode bachea nu j oh vadia padange, koi school fraud ni kar sakda

  • @entertainmentkatadka9578
    @entertainmentkatadka9578 6 วันที่ผ่านมา

    ਬਾਈ ਜੀ ਡਿੱਜੀਲੋਕਰ ਤੇ ਆਪਣੇ ਆਪ ਹੀ ਬਣ ਰਿਹਾ ਹੈ

    • @HEAVENoftech-d5f
      @HEAVENoftech-d5f 6 วันที่ผ่านมา

      Shi gll veer ji mera vi appa bnn gya mera tu koi consent vi nhi lya

    • @prabhaujla4259
      @prabhaujla4259 6 วันที่ผ่านมา

      Main ਤਾਂ ਆਪਣੇ ਜਵਾਕ ਦੇ ਸਕੂਲ ਟੀਚਰ ਨੂੰ ਕਹਿ ਦਿੱਤਾ j j meri ਇਜਾਜਤ toh Bina apaar I d bnaayi ta saare court ch ਘਸੀਟ ਲੈਣੇ ਮੈਂ

  • @harjitmasih8753
    @harjitmasih8753 วันที่ผ่านมา

    ਇਹ ਵਿਕਾਉ ਚੈਨਲ ਹੈ

  • @soniasvlogs6010
    @soniasvlogs6010 5 วันที่ผ่านมา

    school vale ta krwa rhe ne dhkke nal sign....kehde nhi fr dekh lo apne bche da...asi ta krwaone a

  • @Rihanxndmax
    @Rihanxndmax 3 วันที่ผ่านมา +1

    Lakhe ki baaton mein n aaye 😂

  • @balwantpawar2738
    @balwantpawar2738 5 วันที่ผ่านมา

    Full khud niche dekh k pad riha 4:25

  • @meenuraizada4739
    @meenuraizada4739 5 วันที่ผ่านมา

    Concent vapis lain vele bb ohna karn pushna na kk chup chap band kar dena likhti laina sbb..

  • @neelamsood8273
    @neelamsood8273 4 วันที่ผ่านมา

    India ch ta adhaar b kam aunda

  • @KarmjeetBhullar-ee5vt
    @KarmjeetBhullar-ee5vt 6 วันที่ผ่านมา

    Veer ji collage wale bachiya di ta teachers nai aap hi bna dite nai

  • @singh855
    @singh855 6 วันที่ผ่านมา +1

    Eh dla sarkaar da apar card na bnona kise ne v baaki sarkaar de neteaa nu smjo ki kus kr rhi aa sarkaar sade naal sade bacheaa naal so smj ke km krea kro jo krna hunda evi is de glla ch na aa jeo koi .

  • @AmrinderSingh-a1b2116
    @AmrinderSingh-a1b2116 4 วันที่ผ่านมา

    ਇਹਨਾਂ ਨੂੰ ਬੁਰਕੀ ਪੈਗੀ

  • @babusinghranu5914
    @babusinghranu5914 3 วันที่ผ่านมา

    Don't allow appar ID

  • @sukhwinderkaurra2022
    @sukhwinderkaurra2022 6 วันที่ผ่านมา +1

    Pehla v sarkar ne Covid injection time eda hi bande khrid k loka nu majboor kita c injection lagwane layi, aaj jado loka nu nuksan ho reha ta keh ke mandatory nahi c, thode salan baad jado nuksaan hou apaar id da ta govt fir keh deo k eh mandatory nahi c , loka nu bewakoof banai jandi aa indian govt, ta hi asi videsha nalo 10 saal piche aa, eh loktantar nahi tanashahi sarkar aa, jo nave ghatia rule bana ke tanashahi kar rahi aa...apaar id Sade bachya nal hon wala dhakka hai

  • @ManpreetSingh-qj1yk
    @ManpreetSingh-qj1yk 6 วันที่ผ่านมา +2

    Nuksan he

  • @InderjitSingh-nv1yu
    @InderjitSingh-nv1yu 6 วันที่ผ่านมา +3

    Desh nu modi de na te aurangzeb milia kinda sarkari sits ne jo sirf punjab lai band ne jis lai sarkar chahugi os lai hi sits kholugi jis lai nahi chahunde os lai band kar devegi jo sida mnukhi adikara te Dakar hovega sarkar da iko syllabus nal na tuhadi boli rehna te na tuhada culture rehna

  • @Sunilsharma-zb3bm
    @Sunilsharma-zb3bm 6 วันที่ผ่านมา

    Sir pdf provide pls

  • @harseeratandsaanjhtiwana29
    @harseeratandsaanjhtiwana29 6 วันที่ผ่านมา +1

    Bina ehde fer admission nhi hunia fer lok paise de k banvaange

  • @Harpreetkaur-p4m
    @Harpreetkaur-p4m 5 วันที่ผ่านมา

    💯👍jobs vich chance honge.corruptions ghattegi.jo pass a pass hi hovega.sifarash naal job le lende.kala chittha😀

  • @sadak4668
    @sadak4668 4 วันที่ผ่านมา

    ein nu kug nhi pata 😂😂

  • @Gora22_
    @Gora22_ 4 วันที่ผ่านมา

    One nation one education na hove bs

  • @newsandeducation3799
    @newsandeducation3799 6 วันที่ผ่านมา

    Sarkari media... Lakhe d video to baad e q bnai.. J ene feda c.. Pela bnanade video.. Aa channel da nam yad krlo.. Sarkari aa

  • @NimarNoorSingh
    @NimarNoorSingh 5 วันที่ผ่านมา

    Aapne panjabi hunn jiyada kr rhe ne...Jehre vaale lakha lakha hje vi kr rhe ne oh menu ekk gll da jwaab de den...Ki adhaar card tuhada sarkar kol pehla to nhi howegaa jeh tuhane eh lggda tn thsi murkh ho..sarkar kol ekk ekk data ga aapna birth to leke death tkk...Aapne phone kol aapne nllo jiyada data jinna aapa nu vi nhi pta honaa aapde baare...sim company kol ekla eklla contact peya whatsap kol ekla eklla msg peya...APAAR ID comsent nhi aa koi vi eh ID bss data nu saukhaa krn nu aa..jiwe kise ne school bdlna te collage bdlna...

  • @King-rg1qy
    @King-rg1qy 4 วันที่ผ่านมา

    sariya ne bnaa leni jdoo dojje mulkha ne apar id mang le

  • @amarjeetparmar2425
    @amarjeetparmar2425 5 วันที่ผ่านมา

    Punjab de lokka nu purani bimari aa...har gal da virodh krna..

  • @Jaszone
    @Jaszone 6 วันที่ผ่านมา

    Right

  • @Manjot____jatt1322
    @Manjot____jatt1322 6 วันที่ผ่านมา +1

    Je sarkaar eh jimewari laindi aa k tuhade bache da data nai chori houga fir banauni chahidi aa aapar id

    • @prabhaujla4259
      @prabhaujla4259 6 วันที่ผ่านมา

      Le v ਲਊ ਸਰਕਾਰ ਜਿੰਮੇਵਾਰੀ ਤਾਂ ਓਹਦੇ ਨਾਲ ਕੀ ਹੋਣਾ, ਅਗਲਿਆਂ ਨੇ ਚੋਰੀ ਕਰਨ ਲੱਗਿਆਂ ਪੁੱਛਣਾ ਤੂਹਾਨੂੰ ❓

  • @baltejkang9434
    @baltejkang9434 2 วันที่ผ่านมา

    Tuhade bachiya da data misuse hovega future vich

  • @InderjitSingh-nv1yu
    @InderjitSingh-nv1yu 6 วันที่ผ่านมา

    Jado sarkar loka lai changa kam karn nu boldi hai ta use time hi sarkar to sab to wad darna chahida hai q k odo sarkar jhuth bol rahi hundi hai

  • @gurashishkaur6210
    @gurashishkaur6210 6 วันที่ผ่านมา +4

    Kine passe mile sarkar tu

  • @gorakhanna2298
    @gorakhanna2298 5 วันที่ผ่านมา

    Sahi hai apaar id de bht benifits ne, eh pagal lok anpad lakha de piche lagi firde ne, ehna ne lakha de piche lag k apne bachea da future kharab kr lena

  • @babusinghranu5914
    @babusinghranu5914 3 วันที่ผ่านมา

    Sankari boli na bolo 22g

  • @ranjitsingh7248
    @ranjitsingh7248 6 วันที่ผ่านมา +2

    Paise lai ke bol riha

  • @RavinderKumar-zu7qr
    @RavinderKumar-zu7qr 4 วันที่ผ่านมา

    😂😂😂😂😂🎉😮😢😊😅😮

  • @Entertainment-df1mp
    @Entertainment-df1mp 6 วันที่ผ่านมา +1

    Apne he bande apaar id kiva bande ha video bna ke you tube ta upload kar rahe ha matleb punjabi punjabi mu mar riya fir

  • @LakhwinderSingh-yq4bb
    @LakhwinderSingh-yq4bb 6 วันที่ผ่านมา +1

    Tu Lakhe nu call Laga

  • @GurpreetSingh-lh4yo
    @GurpreetSingh-lh4yo 4 วันที่ผ่านมา

    Chup oye sarkari toteyo