Eh kali tor ni ohn wale same di sahai vi ha rab ne es film de rah dasi ya sardara le Raab da bach jo ge eh 2020 ch bhaut ant hona duniya da bacho bacho bas
@@virksarpanch sardar ji naal ta krva lyegi , par jehde tere warge chawal bihar to Punjab aa ke bethe na thonu " sardar ji " name to jla jla ke phir karvaogi
Bilkul jehna bandiye de rabb na taar judi hoi si ohne ne vi eh gal pehla he das diti si ke ohn vehle time eda da vi ahh sakda ha rabb da nam he hun bacha sakda oh keh gye vo 20 ve ch oh kahnda kadku ki jamna de vich godhe de tan khun jana ha
Speechless.....In a very short span of time a very big warning has been given ....Stop eating meat and stop torturing the innocent plants,trees,animals and birds ...Save nature Save humanity .....
Masahaar Basti Orignal Print- th-cam.com/video/WGUzUoV6pPs/w-d-xo.htmlsi=RM2kgS4ABSHUyc8k
Link Post ਕਰ ਦਿੱਤਾ ਹੈ ਜੀ
ਠੀਕ ਹੈ ਜੀ ਏਸ comment ਨੂੰ ਵੀ pin ਕਰਦਿਓ link vale ਨੂੰ 🙏🏻
@ ok
@ ਜੇ ਤੁਸੀਂ ਕਹੋ ਤਾਂ ਮੈ ਇਹ ਵੀਡਿਓ ਡਿਲੀਟ ਕਰ ਦਿੰਦਾ ਹਾਂ …ਮੈਨੂੰ ਚੰਗੀ ਲੱਗੀ ਤਾਂ ਹੀ post ਕੀਤੀ ਸੀ 👍
@@travelersukhdeepdhillonVlogs contact send krdo tohada
ਸਰਦਾਰ ਸਾਬ ਦੀ ਟੌਹਰ ਅਤੇ ਐਕਟਿੰਗ 👌👌❤
Eh kali tor ni ohn wale same di sahai vi ha rab ne es film de rah dasi ya sardara le Raab da bach jo ge eh 2020 ch bhaut ant hona duniya da bacho bacho bas
ਹੋਰ ਗੱਲਾਂ ਦੀਆਂ ਗੱਲਾਂ ਜਦੋਂ ਫਿਲਮ ਵਿਚ ਸਰਦਾਰ ਦਿਸਿਆ ਤਾ ਬਹੁਤ ਵਧੀਆ ਲੱਗਿਆ
Viah krala phr ਹੈਂ
Ma e kudi nu comment kita c viah krala sardar naal mjak ch pr last ch sardar wala ta sirra e ho gaya
@@virksarpanch sardar ji naal ta krva lyegi , par jehde tere warge chawal bihar to Punjab aa ke bethe na thonu " sardar ji " name to jla jla ke phir karvaogi
ਆਪਣੀ ਭੈਣ ਨੂੰ ਵੀ ਆਇਦਾ ਕਹੇਗਾ ਉਸਨੇ ਗੱਲ ਹੋਰ ਕੀਤੀ ਤੂੰ ਪੁੱਠਾ ਜਵਾਬ ਦੇ ਰਿਹਾ ਜਿਵੇ ਦੀਆਂ ਆਪਣਿਆ ਭੈਣਾ ਹੁੰਦਿਆ ਉਦਾ ਹੀ ਲੋਕਾ ਦੀਆਂ ਵੀ ਭੈਣਾਂ ਹੁੰਦੀਆ ਆਪਣਿਆ ਨੂੰ ਕਹੇ ਕੋਈ ਗੁੱਸਾ ਆਉਂਦਾ ਹੈਨਾ
sardar da lann fadla.. 1000 ture firde ne ethe
ਭਾਰੀ ਪੈ ਗਿਆ ਸਰਦਾਰ। ਸਹੀ ਮੈਸੇਜ ਹੈ ਪੰਜਾਬ ਵਿੱਚ ਬੈਠੇ ਬਾਹਰੀ ਲੋਕਾਂ ਦੀ ਮਾਨਸਿਕਤਾ ਸਾਮਣੇ ਦਿਖਾਈ ਗਈ। ਹੋਰ ਇਦਾਂ ਦੀਆਂ ਫਿਲਮਾਂ ਬਣਾਉ ਬਹੁਤ ਵਧੀਆ
ਬਹੁਤ ਵਧੀਆ,ਹੋਰ ਬਣਾਓ ਇਹੋ ਜਿਹੀਆਂ ਫ਼ਿਲਮਾਂ,ਘਟੀਆ bollywood filman ਨੂੰ ਕੌਣ ਪੁਛੁੱਗਾ ਫੇਰ।
Sardarji ne ta fatte chak te.i proud of sardar.
ਜੇ ਕੋਈ ਸਮਜੇ ਤਾਂ ਏਹ ਗੱਲ ਸਹੀ ਆ
ਇੱਕ ਸੁਨੇਹਾਂ ਹੋਰ ਜੋ ਤੁਸੀਂ ਫਿਲਮ ਬਨਾਈ ਬਹੁਤ e ਵਧੀਆ ਲੱਗੀ ।ਸੋਹਣਾ ਸੁਨੇਹਾਂ ਦਿੱਤਾ ਲੋਕਾਂ ਨੂੰ। ਇੱਕ ਹੋਰ ਫਿਲਮ। ਬਣਾਓ ਜਿਸ ਵਿੱਚ ਇਹ v ਦਸੋ k ਸਰਦਾਰ ਕੀ ਹੈ ਇਹ ਪਾਵਰ ਕਿਉ ਐ ਸਰਦਾਰ ਕੋਲ।
Is movie kitey ni dasya k khoon peen ya insan da maas khaan valey punjab ton bahar de c.....
ਬਾਕੀ ਗੱਲਾਂ ਦੀਆਂ ਗੱਲਾਂ ਸਰਦਾਰ ਸਾਬ ਦਾ ਕਿਰਦਾਰ ਲਾ- ਜਵਾਬ ਸੀ ❤❤
ਰੱਬ ਹਰ ਇਨਸਾਨ ਨੂੰ ਸਰਦਾਰ ਪੈਦਾ ਕਰਦਾ ਹੈ,,,,
ਮੰਨ ਲਓ,,,,, ਤੁਸੀਂ ਸਾਰੇ ਧਰਮਾਂ ਦੇ ਨਵਜੰਮੇ ਬੱਚੇ ਲਵੋ ਤੇ ਅਠਾਰਾਂ ਸਾਲ ਤੱਕ ਛੇੜ ਛਾੜ ਨਾ ਕਰੋ ਸਾਰੇ ਸਰਦਾਰ ਹੀ ਹੋਣਗੇ। ਤੁਸੀਂ ਆਪ ਸੋਚੋ ਸਾਰੇ ਧਰਮਾਂ ਦੇ ਦੇਵੀ ਦੇਵਤੇ ਕੇਸਧਾਰੀ ਸਨ। ਕੇਸ ਸਾਡੇ ਲਈ ਅੰਤੀਨਾ ਹਨ will ਪਾਵਰ ਵਧਾਉਣ ਵਾਲਾ।ਬਾਕੀ j ਕੁੱਝ ਗ਼ਲਤ ਲਿਖਿਆ ਗਿਆ ਹੋਵੇ ਤਾਂ ਮੁਆਫ਼ ਕਰਨਾ ਜੀ।
ਬਹੁਤ ਖੂਬ ਲਿਖਿਆ ਏ
ਬਹੁਤ ਵਧੀਆ ਕੁਮੈਂਟ ❤❤❤❤❤
ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਸਤਿਕਾਰ ਤੇ ਪਿਆਰ 🙏
Sahi hai future eda da hi hovega agr Rabb da Naa na jpiya.
Deep Meaning.
Think.
ਬਾਈ ਜੀ ਤੋਹਾਨੂੰ ਏਦਾਂ ਇਸ ਫ਼ਿਲਮ ਨੂੰ ਆਵਦੇ ਚੈਨਲ ਤੇ ਅਪਲੋਡ ਨਹੀ ਕਰਨਾ ਚਾਹੀਦਾ ਸੀ. ਸਾਡੀ ਟੀਮ ਦੀ ਮਿਹਨਤ ਨੂੰ ਤੁਸੀਂ ਏਸ ਘਟੀਆ ਪਰਿੰਟ ਵਿੱਚ ਲੋਕਾਂ ਵਿੱਚ ਲੈ ਕੇ ਜਾ ਰਹੇ ਓ..... ਬਹੁਤ ਗ਼ਲਤ ਤੇ ਨਿਨੰਦ ਯੋਗ ਕੰਮ ਹੈ ਭਰਾ 🙏🏻
Jo Marzi hove pr eh film os rabb ne sachai he likh te os actor de kirdar naal sach
@ veer sadi film hi a eh sade channel te ja k dekhlo hd print ...
@@GumnaamFilms delete kr dine a g
@@GumnaamFilms ਡਲੀਟ ਕਰ ਦਿੰਦਾ ਹਾਂ ਬਾਈ ਜੀ
@ ਨਹੀ ਵੀਰ ਡਲੀਟ ਕਰਨ ਨੂੰ ਨ੍ਹੀ ਕਹਿੰਦੇ ਘਟੋ ਘੱਟ ਟੀਮ ਦੇ credits ਤਾਂ ਮੈਂਸ਼ਨ ਕਰੋ ਨਾਲੇ orignal link
Sardar ji di entry att te jalam nu sodhan da style v att a Bai.. basti valeyan di v acting att e a .
Boht khoob amazing acting super
ਜੋ ਹਾਲਾਤ ਬਣਦੇ ਜਾ ਰਹੇ 2070 ਵਿਰਲੇ, ਤੇ ਚੰਗੇ ਭਾਗਾਂ ਵਾਲੇ ਹੀ ਵੇਖਣਗੇ...।
Right
@@travelersukhdeepdhillonVlogseh sach ho wali movie ha rabb da nam he bachu hun tan nam ki h movie da
Bohat vadiya movie a Veer g ehda di movies hor banani chahidi
ਬਹੁਤ ਵਦੀਆਂ ਸੁਨੇਹਾ ਦੇਣ ਦੀ ਕੋਸ਼ਿਸ 👍👍👍
Sardar g da kirdar bohat vadiya lageya 😊
Dosto je sahi swaad laina film da ja k orignal print v dekheyo ek vaar
Bhoot khoob
Perfect, plz make more and more movies like this …..
Eh Film att ji atttttttttttttttt jauoo dur bari dure ❤❤❤❤
Nice movie
ਬਿਲਕੁੱਲ ਸਹੀ ਆਉਣ ਵਾਲਾ ਸਮਾ
ਸਰਦਾਰ ਸਰਦਾਰ ਹੀ ਹੁੰਦੇ ਆ
Nice movie....par SARDAR G..nu dekh k Swad a geya....
Bhut vdia msg
Wow very nice
ਬਹੁਤ ਹੀ ਵਧੀਆ ਉਪਰਾਲਾ ਕੀਤਾ
ਸਰਦਾਰ ਦੀ ਟੋਹਰ ਵੱਖਰੀ ❤❤
Boht wadiya Vishay te film bani ,Baki SARDAR SAAB Di Acting te Awaj Boht kaint hai
Bahut wdiya
Sardar bai di avaaj te bolan da way police se but gunnda touch laggda se bahut sohna se tarika bolan da❤❤
Nice
👌👌 nice
Suneha changa dita a❤
Bilkul jehna bandiye de rabb na taar judi hoi si ohne ne vi eh gal pehla he das diti si ke ohn vehle time eda da vi ahh sakda ha rabb da nam he hun bacha sakda oh keh gye vo 20 ve ch oh kahnda kadku ki jamna de vich godhe de tan khun jana ha
😮very good entry sardar ji
Bahut badhiya veer ji yahi hona duniya naal
Sira veere sira lata Singh Saab ne
Kaim a sardar saab ❤
ਸਮਜਣ ਵਾਲ਼ੇ ਸਮਜ ਗਏ
Sira.Apna Sardaar Punjab❤❤
Bohat vadia msg end te
Boht vdiya 🎉🎉
Good bahot Vadhiya darama bnaeya kudrat nu nu Insaan valo khatam karan te.
Very good film
ਅਸਲੀ ਚੈਨਲ ਤੇ HD ਕੈਮਰੇ ਨਾਲ ਪਈ ਹੈ ਉਹਦੇ ਤੇ 92k ਲੋਕਾਂ ਨੇ ਦੇਖੀ ਹੈ 9 ਮਹੀਨੇ ਦੇ ਅੰਦਰ ਅੰਦਰ।
ਇਸ ਚੈਨਲ ਤੇ ਖਰਾਬ ਵੀਡੀਓ ਤੇ ਵੀ ਸਵਾ ਦੋ ਲੱਖ ਲੋਕਾਂ ਨੇ ਦੇਖ ਲਈ। ਕੋਈ ਹਿਸਾਬ ਕਿਤਾਬ ਨਹੀਂ ਯੂ ਟਿਊਬ ਦੇ algorithm ਦਾ 😬🤦🏻♂️
Yar bahut sohni movie se❤❤❤
Good massage 🙏 well done 👍
So sweet sardar ji❤❤❤❤❤
😮, great work
Bai di acting sirra
Best sardar ji acting 👍
Very nice video 😊
Bht badiya....❤❤❤❤
Right of ture
bahut nice movie ... koi direction ta ditti a loka nu nahi ta ajj kal punjabi cinema v westren culture val ja rea a ...
ਜੋ ਹਾਲਾਤ ਬਣਦੇ ਜਾ ਰਹੇ ਹ ਇਸ ਤਰਾਂ ਹੀ ਹੋਗਾ
Singh is king
ਸੁਪਰ ਹੈਟ
Bhut vdia film ,nice msg
Good bro🎉🎉
Good video 👍👌
Good msg
Good👍
Wha ver
A sardar ver bhot kent a
Very good
Very very nice.. Sardar ji as hero 🕕🔥🔥🔥🔥🔥
Gaint aa 22 ...
Bhut sohni aa y video
Wah kamal
Ghaint aa
ਇਸ ਫਿਲਮ ਨੂੰ ਟੈਲੀਵਿਜ਼ਨ ਚ ਦਿਖਾਉਣਾ ਚਾਹੀਦਾ ❤❤
True story of present and coming future
ਸਰਦਾਰ ਵੀਰ ਦੀ ਟਹੋਰ ਵੱਖਰੀ ਬਹੁਤ ਵਦੀਆ ਹੋਰ ਭਾਗ ਬਣਾਊ
Good work ❤❤😊😊
Speechless.....In a very short span of time a very big warning has been given ....Stop eating meat and stop torturing the innocent plants,trees,animals and birds ...Save nature Save humanity .....
ਲੋਭੀ ਲਾਲਚੀ ਹਰਾਮਖੋਰ ਝੂਠਾ ਧੋਖੇਬਾਜ਼ ਕਸਾਈ ਹਲਕ😮ਗਿਆ 😊ਇਸ ਹਲਕੇ ਹੋਇ ਜਾਨਵਰ😊ਤੋਂ ਬਚਣ ਦੀ ਲੋੜ ਹੈ ਜੀ 🎉ਬਸ🎉ਗੁਰੂ ਨਾਨਕ ਸਾਹਿਬ ਜੀ ਦੀ🎉ਸ਼ਰਣਿ ਵਿੱਚ ਆ ਜਾਓ 🎉ਹੋਰ ਕੋਈ ਚਾਰਾ ਨਹੀਂ 🎉ਬੋਲੋ ਜੀ ਵਾਹਿਗੁਰੂ 🎉❤
Great
Good luck Singh ggge
It's reality
Sira movie
That's true ❤
ਬਾਈ Description ਵਿੱਚ ਸਾਡੀ ਫ਼ਿਲਮ ਦਾ ਲਿੰਕ ਪਾਓ ਤੇ ਨਾਲ credits ਵੀ ਨਹੀ ਸਾਡੇ ਵੱਲੋ copyright ਦਿੱਤਾ ਜਾਉਗਾ 🙏🏻 ਮੇਹਰਬਾਨੀ
Link send Krio g
Ok
ਚੈੱਕ ਕਰੋ ਜੀ discripion
ਬਾਈ ਜੀ ਸਹੀ ਗੱਲ ਹੈ
Super hit
Great ❤❤❤❤
ਬੰਦੇ ਦੀ ਜਾਤ ਹੀ ਬੰਦੇ ਖਾਂਣ ਲਗਪੲਈ😂😢😮😅😊
Bahut ghaint a Bai
sardaar saab ne end laya poora
Topic bilkul hat ke hai...great work
Baie lea lea punjab ch bithao ge ta ehi kujh hona
ਸਰਦਾਰ ਸਾਹਬ ਜਿੰਦਾਬਾਦ 💪
awaj ta bhai deep wargi a
👍🙏👌💪
ਪਾਇਰੇਸੀ ਵੀਡਿਓ ਤੇ ਏਨੇ ਵਿਊ,, original video ਤੇ ਸਿਰਫ 150 ,,, ਤੇ ਸਾਰੀਆਂ ਤਰੀਫਾਂ ਇੱਥੇ 😮😢
Original kithe h
@edukids3386 @GumnaamFilms ithey ਚੈੱਕ ਕਰ
Saaria tarifa paid hann.
❤️❤️
True
Deep meaning ha Nature di kadar karo
,👌👍❤️
ਆਜੋ ਰਲ ਕੇ ਆਪਾ ਮਿਟਾ ਕੇ ਇਕ orog ਨੂੰ ਬਣਾਇਆ ਜਾਵੇ ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ ਤੋ 🎉 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ