ਐਨਾ ਮਹਿੰਗਾ ਦੁੱਧ ਕਦੇ ਨਹੀਂ ਵਿਕਿਆ, ਪੈਰਾਂ ਥੱਲਿਓਂ ਜ਼ਮੀਨ ਖ਼ਿਸਕ ਜਾਓ, ਅੱਖਾਂ 'ਚੋਂ ਸਾਰੀ ਰਾਤ ਹੰਝੂ ਨਹੀਂ ਰੁਕਣੇ

แชร์
ฝัง
  • เผยแพร่เมื่อ 13 ม.ค. 2025

ความคิดเห็น • 204

  • @sunny_bhainibagha
    @sunny_bhainibagha 15 วันที่ผ่านมา +7

    ਇਹ ਨੇ ਅਸਲ ਪੱਤਰਕਾਰ ਸਾਡੇ ਵਰਗੇ ਨਾ ਸਮਝ ਨੌਜਵਾਨਾਂ ਨੂੰ ਸਿੱਖਿਆ ਮਿਲਦੀ ਆ ਦੇਖ ਕਿ ਇੰਟਰਵਿਊ ,ਆਪਣੇ ਇਤਿਹਾਸ ਵਾਰੇ ਪਤਾ ਲਗਦਾ ,,, ਅੱਜ ਸਾਰੇ ਦਿਨ ਦਾ smtv ਤੇ intro ਦੇਖ ਰਿਹਾ ,,ਬਹੁਤ vdiya ਮੱਕੜ ਸਾਬ ਜੀ ,,ਤੁਹਾਡਾ ਗੱਲ ਕਰਨ ਦਾ ਸਵਾਲ ਕਰਨ ਦਾ ਅੰਦਾਜ਼ ਵਕਮਾਲ ਆ ਐਨੀ ਨਿਮਰਤਾ,,ਸਾਡੇ ਵਰਗੇ ਘਰ ਬੈਠੇ ਈ ਬਹੁਤ kus ਸਿੱਖ ਰਹੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ❤

  • @HarpreetSingh-on6qr
    @HarpreetSingh-on6qr 18 วันที่ผ่านมา +32

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,, ਧੰਨ ਧੰਨ ਮੇਰੇ ਬਾਜਾਂ ਵਾਲਿਆ ਧੰਨ ਤੁਹਾਡਾ ਜਿਗਰਾ,,,, ਬਾਜਾਂ ਵਾਲਿਆ ਇਸ ਨਿਮਾਣੇਂ ਜਿਹੇ ਆਪਣੇ ਪੁੱਤ ਨੂੰ ਵੀ ਸਿੱਖੀ ਸਰੂਪ ਬਖਸ਼ ਦਾਤਿਆ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @Gurisahauran
    @Gurisahauran 17 วันที่ผ่านมา +8

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਧੰਨ ਧੰਨ ਜਗਤ ਮਾਤਾ ਗੁਜਰ ਕੋਰ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏🙏🙏🙏

  • @rajinderkaur7914
    @rajinderkaur7914 18 วันที่ผ่านมา +22

    ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ❤❤❤❤❤❤❤❤❤❤

  • @buntysingh1201
    @buntysingh1201 18 วันที่ผ่านมา +20

    ਬਹੁਤ ਵਧੀਆ ਗੁਰਜੰਟ ਵੀਰ ਜੀ, ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ👍👍

  • @navk312
    @navk312 16 วันที่ผ่านมา +5

    ਏਹੋ ਜਿਹੇ ਫਕੀਰ ਫੇਰ ਆਉਣੇ ਨੀ ਜਹਾਨ ਉੱਤੇ
    ਆਖੇ ਗੁਰਜੰਟ ਸੁਣ ਰਾਣੀਏ!!!🙏🙏🙏🙏

  • @DeepJagdeepMusic
    @DeepJagdeepMusic 18 วันที่ผ่านมา +17

    ਮੱਕੜ ਸਾਹਿਬ ਬਹੁਤ ਬਹੁਤ ਧੰਨਵਾਦ ਜੀ❤❤❤

  • @rajwinder1968
    @rajwinder1968 17 วันที่ผ่านมา +2

    ਲੂੰ ਕੰਡੇ ਖੜੇ ਹੋ ਜਾਂਦੇ ਉਸ ਟਾਇਮ ਦੀ ਵਾਰਤਾ ਸੁਣ ਕੇ ਮਾਤਾ ਗੁਜਰੀ ਜੀ ਸਹਿਬਜਾਦਿਆ ਮੋਤੀ ਰਾਮ ਮਹਿਰਾ ਟੋਡਰਮੱਲ ਜੀ ਨੂੰ ਕੋਟਿਨ ਕੋਟ ਪ੍ਰਨਾਮ🙏🙏🙏🙏🙏🙏🙏

  • @Realgamerzop9
    @Realgamerzop9 17 วันที่ผ่านมา +3

    ਵਾਹਿਗੁਰੂ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @satinderkaur7317
    @satinderkaur7317 14 วันที่ผ่านมา +2

    ਵਾਹਿਗੁਰੂ ਜੀ ਬੰਦਾ ਸਿੰਘ ਬਹਾਦੁਰ ਜੀ ਦਾ ਪੁੱਤਰ ਉਨ੍ਹਾਂ ਨੂੰ ਅਸੀਂ ਭੁੱਲ ਨਹੀਂ ਸਕਦੇ 🙏

  • @singhgurmeet5498
    @singhgurmeet5498 16 วันที่ผ่านมา +2

    ਬਹੁਤ ਵਧੀਆ ਲਿਖ਼ਾਰੀ ਨੇ ਵੀਰ ਗੁਰਜੰਟ ਜੀ

  • @Jaas13
    @Jaas13 18 วันที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇ ਭਰਾਵਾ ਨੂੰ ਤੇ ਸਿੱਖ ਦੇ ਭੈਣ ਭਰਾਵਾਂ ਨੂੰ

  • @Bkk-q4n
    @Bkk-q4n 16 วันที่ผ่านมา +1

    ਧੰਨ ਧੰਨ ਗੁਰੂ ਜੀ ਤੇ ਗੁਰੂ ਜੀ ਦਾ ਪਰਿਵਾਰ । ਸਭ ਦਾ ਭਲਾ ਕਰਨ ਵਾਲੇ ਗੁਰੂ ਜੀ ਧੰਨ ਹੋ ।

  • @VirsaSandhu
    @VirsaSandhu 18 วันที่ผ่านมา +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🪯🌺 ਚਾਰੇ ਸਾਹਿਬਜ਼ਾਦਿਆਂ ਕੋਟਿ ਕੋਟਿ ਪ੍ਰਣਾਮ ਮਾਤਾ ਗੁਜਰ ਜੀ 🙏🪯🌺💖💖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @veerpalkaur3160
    @veerpalkaur3160 17 วันที่ผ่านมา +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ, ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

  • @nehalbnl5331
    @nehalbnl5331 18 วันที่ผ่านมา +9

    ਚੰਨ ਚੰਨ ਕਹਕੇ ਲੋਕੀ ਗੀਤ ਕੱਢਦੇ💯
    ਚੰਨ ਨਾ ਕੋਈ ਗੁਜਰੀ ਦੇ ਚੰਨ ਨਾਲ ਦਾ🙏

  • @DeepJagdeepMusic
    @DeepJagdeepMusic 18 วันที่ผ่านมา +7

    ਗੁਰਜੰਟ ਸਿੰਘ ਬਾਈ ਜੀ ਸਲੂਟ ਆ ਤੁਹਾਡੀ ਕਲਮ ਨੂੰ ❤❤

  • @pinderpawarlahoria4329
    @pinderpawarlahoria4329 16 วันที่ผ่านมา +1

    ਵੀਰ ਗੁਰਜੰਟ ਸਿੰਘ ਸਾਡੇ ਨਾਲ ਸੀ ਆਰ ਪੀ ਡਿਊਟੀ ਕਰਦੇ ਰਹੇ, ਵੀਰ ਜੀ ਬਹੁਤ ਚੰਗੇ ਇਨਸਾਨ ਨੇ ਅਤੇ ਓਨਾ ਦੀ ਕਲਮ ਵੀ ਕਮਾਲ ਹੈ

  • @GaganSingh-gc7fe
    @GaganSingh-gc7fe 16 วันที่ผ่านมา +1

    ਧਰਮ ਬਦਲਣਾ"" ਬਾਪ ਬਦਲਣ ਦੇ ਬਰਾਬਰ ਹੁੰਦਾ ਹੈ🙏🏻

  • @N.S5911
    @N.S5911 17 วันที่ผ่านมา +6

    Waheguru ji ! Dhan Dhan mere Sheri Gobind Singh ji Maharaj atte Chaar Sahibzade Shri Mata Gujri ji te Dhan Dhan Moti Ram Mehera ji te Sare shahid singh ji nu koti koti Parnam 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagseersinghwahsgurukjibra9890
    @jagseersinghwahsgurukjibra9890 18 วันที่ผ่านมา +12

    🌹🌹ਧੰਨ ਜਗਤ ਮਾਤਾ ਗੁਜਰ ਕੌਰ ਜੀ 🌹🌹ਧੰਨ ਧੰਨ ਬਾਬਾ ਅਜੀਤ ਸਿੰਘ ਜੀ 🌹🌹ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🌹🌹ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🌹🌹ਧੰਨ ਧੰਨ ਬਾਬਾ ਫਤਹਿ ਸਿੰਘ ਜੀ 🌹🌹ਦੀ ਮਹਾਨ ਪਵਿੱਤਰ ਲਾਸਾਨੀ 🌹🌹🌹ਸ਼ਹਾਦਤ ਨੂੰ ਕੋਟਨ ਕੋਟ ਲੱਖ ਲੱਖ 🌹🌹ਨਮਸ਼ਕਾਰ ਪ੍ਨਾਮ ਹੈ ਵਾਹਿਗੁਰੂ 🌹🌹🌹ਸਾਹਿਬ ਜੀ ਸਰਬਤ ਸੰਗਤਾ ਤੇ ਮੇਹਰ 🌹🌹ਭਰਿਆ ਹੱਥ ਸਿਰ ਉਪਰ ਰੱਖਣਾ 🌹🌹ਵਾਹਿਗੁਰੂ ਮਹਾਰਾਜ ਪਰਮੇਸ਼ਰ 🌹🌹🌹ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🛑💕🍏🍏🛑🛑💕🍏💕🛑🛑🍏💕💕🛑💕💕🍏💕💕🍏💕💕🛑💕💕🖤🖤🌸🌸💜💖💛💖💜🌸🌸🖤🖤🌸🌸🌸🌸💜💜💜💖💛💜💜💖💖💜💖💜💖💜💜💜💖💛💛💛💖💖💜💜💜💜💜💚💚💐💐🧡🍔🍔💙🍟🍟🧡💐💐🧡💐💚💚💚💐💐💚💐💐💐💐💐💐🧡🧡🍔🍔💙💙🍔🧡🍔🧡🧡💐💐💐💚💚💚💐💚🧡🧡🍔🍔💙💙💙💙💙🍔🧡🧡💐💐💐💐💚💚💚💐💐🧡🍔💙💙🍟💙🍔🍔🍔🍔🧡💐💐💐🧡🧡💐💚💚💐💐💚💐💚🍇❤️🍒🌹🙏🌹❤️❤️🍇🍇❤️🍇❤️❤️❤️❤️🍇🍇❤️🍒❤️❤️🍒🍇🍇🍇🍇💚💚💐💐💐🧡💐🧡🧡🧡🍔🍔🍔💙💙💙🍔🍔🍔🧡🧡💐💐💐💐💐💐💚💚💐💚💚💐🧡💐🧡🧡🍔💙💙🍔🍔🍔🧡🧡🧡🍔💙💙🧡🍔🍔🍔🍔🧡💜💜💜💜💖💖💜💖💖💖💛💜💖💖💜💜💖💜💜🌸🖤🖤👆🏾🖤🖤🌸🌸🖤🌸🖤🖤🌸💜💜💖💖💖💛💜💖💖💜💜💖💖💜💖💖💜💜💖💖💜💜💖💜💜💖💜💖💙💖💙💙💖💖💖💙💖💖💖💜💜💜💙💜💜❤️🧡🌸🧡❤️❤️🧡💐💚💚💐💚🧡❤️❤️🧡💐💚💚🧡🧡❤️❤️🧡💐💚💐❤️💚💚💚💐❤️💐💚💐💐💐🧡❤️❤️🧡💐💚💐💚💐💐💐❤️💙🍔🧡🍔🧡❤️🍔🍔❤️🧡🧡🧡❤️❤️🧡🧡🍔💙💙💙💙💙💙💙💙💙❤️🧡💜💜💖💜💖💜💜💖💜💖💛💛💛💖💖💖💜💖💖💜💜💙

  • @amansidhu3634
    @amansidhu3634 16 วันที่ผ่านมา +1

    ਕਫਨ ਤੋ ਬਿਨਾਂ ਪੁੱਤ ਤੋਰਤੇ ਧੰਨ ਜਿਗਰਾ ਅਗੰਮੜੇ ਫਕੀਰ ਦਾ

  • @gurdhiansingh5057
    @gurdhiansingh5057 18 วันที่ผ่านมา +6

    ਵਧੀਆ ਵੀਚਾਰ ਵਾਹਿਗੁਰੂ ਜੀ

  • @gurpannu3916
    @gurpannu3916 17 วันที่ผ่านมา +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਸਮੂਹ ਪਰਿਵਾਰ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ

  • @jagseersinghwahsgurukjibra9890
    @jagseersinghwahsgurukjibra9890 18 วันที่ผ่านมา +7

    🌹🌹ਧੰਨ ਜਿਗਰਾ ਕਲਗੀਆਂ ਵਾਲਿਆਂ 🌹🌹ਤੇਰਾ ਧੰਨ ਧੰਨ ਸੀ੍ ਗੁਰੂ ਗੋਬਿੰਦ 🌹🌹🌹ਸਿੰਘ ਮਹਾਰਾਜ ਪਰਮੇਸ਼ਰ ਸਾਹਿਬ 🌹🌹ਜੀ ਨੂੰ ਕੋਟਨ ਕੋਟ ਲੱਖ ਨਮਸ਼ਕਾਰ 🌹🌹ਪ੍ਨਾਮ ਹੈ ਵਾਹਿਗੁਰੂ ਸਾਹਿਬ ਜੀ 🌹🌹ਸਰਬਤ ਸੰਗਤਾ ਨੂੰ ਆਪਣੇ ਚਰਨਾ 🌹🌹ਕਮਲਾ ਦੀ ਧੂੜ ਬਖਸੋ ਵਾਹਿਗੁਰੂ 🌹🌹ਮਹਾਰਾਜ ਪਰਮੇਸ਼ੁਰ ਸਾਹਿਬ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💙💙💙💙💙💙💙💙💙💙💙💙💙💙💙💙💙💙💙💙💛💛💛💛💛💛💛💛💛💛💛💛💛💛💛💛💛💛💛💛💖💖💖💖💖💖💖💖💖💖💖💖💖💖💖💖💖💖💖💖💚💚💚💚💚💚💚💚💚💚💚💚💚💚💚💚💚💚💚💚💜💜💜💜💜💜💜💜💜💜💜💜💜💜💜💜💜💜💜💜🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🖤🖤🖤🖤🖤🖤🖤🖤🖤🖤🖤🖤🖤🖤🖤🖤🖤🖤🖤🖤💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐

  • @ਪਰਵਾਣ
    @ਪਰਵਾਣ 16 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏

  • @jagdeepsingh3590
    @jagdeepsingh3590 18 วันที่ผ่านมา +3

    Dhan Dhan Dhan Dhan Dhan Dhan Dhan Sahibzaadiya Diya charna vich crore crore vaar Namaskaar

  • @mohinderpartap1651
    @mohinderpartap1651 15 วันที่ผ่านมา +3

    ਬਹੁਤ ਕਮਾਲ ਦਾ ਲਿਖਿਆ ਗੁਰਜੰਟ ਵੀਰ, ਦੋ ਗੀਤ ਸੁਣੇ ਠੰਡਾ ਬੁਰਜ -2 ਤੇ ਸੰਤ ਸਿਪਾਹੀ ਪਹਿਲੀਵਾਰ ਸੁਣੇ। ਕਲਮ ਨੂੰ ਬਲ ਮਿਲੇ ਦਿਲੋਂ ਦੁਆਵਾਂ। ਗਇਆ ਵੀ ਕਮਾਲ ਦਾ।

  • @WonderfulPeonyFlower-er6ji
    @WonderfulPeonyFlower-er6ji 18 วันที่ผ่านมา +3

    ਵੀਰ ਜੀ ਬਹੁਤ ਹੀ ਵਧੀਆ ਸੋਚ ਹੈ ਤੁਹਾਡੀ ਜੀ,,, ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੱਕੜ ਜੀ ਕ੍ਰਿਪਾ ਰੱਖਣ ਜੀ

  • @sukhjinderkaur7584
    @sukhjinderkaur7584 18 วันที่ผ่านมา +4

    ਬਾ-ਕਮਾਲ ਜਜ਼ਬਾ ਏ!!!!!

  • @AarshRandhawa-ro9bc
    @AarshRandhawa-ro9bc 18 วันที่ผ่านมา +3

    ਪੁੱਤ ਬਣ ਕੇ ਪਿਤਾ ਜੀ ਬਾਰੇ ਪਿਤਾ ਹੋ ਪੁਤ ਬਾਰਤੇ ਧੰਨ ਧੰਨ ਸਰਬੰਸਦਾਨੀਆ

  • @rupindersinghboparai
    @rupindersinghboparai 18 วันที่ผ่านมา +9

    Dhan baba moti mhera ji

  • @Malwa_modify
    @Malwa_modify 15 วันที่ผ่านมา +1

    ਞਾਹਿਗੁਰੂ ਜੀ ਮਹਾਰਾਜ

  • @parvindersingh4627
    @parvindersingh4627 14 วันที่ผ่านมา +1

    ❤❤❤ ਵਾਹਿਗੁਰੂ ਜੀ ❤❤

  • @harjeetkaur6702
    @harjeetkaur6702 17 วันที่ผ่านมา

    Dhan Dhan Sahibjada Baba Jorawar Singh Ji Dhan Dhan Sahibjada Baba Fateh Singh Ji Dhan Dhan Jagat Mata Gujar Kaur Ji Kot kot Patnam🙏🙏🙏🙏🙏🙏🙏🙏🙏

  • @rajinderkaur7914
    @rajinderkaur7914 18 วันที่ผ่านมา +5

    ਵਾਹਿਗੁਰੂ ਜੀ ❤❤❤❤❤

  • @charanjitsingh4388
    @charanjitsingh4388 18 วันที่ผ่านมา +2

    ਸ੍ਰੀ ਗੁਰੂ ਗੋਬਿੰਦ ਸਿੰਘ ਜੀ । ਸਿੱਖ ਕੌਮ ਨੂੰ ਸਰਦਾਰੀ ਬਖਸ਼ ਗਏ । ਬੇਨਤੀ ਹੈ ਸਿੱਖ ਕੌਮ ਦਾ ਕੰਮ ਹੈ ਸਰਦਾਰੀ ਦੀ ਸਾਂਭ ਸੰਭਾਲ ਕਰੇ ।। ਸੱਚ ਹੱਕ ਤੇ ਪੈਹਿਰਾ ਦੇਣ ਦਾ ਬੱਲ ਬਖਸ਼ੋ ਜੀ । ਸਿੱਖੀ ਸਿਦਕ ਰੱਖਣ ਦਾ ਬੱਲ ਬਖਸ਼ੋ ਜੀ ਸਾਰੀ ਕੌਮ ਨੂੰ । ਜਿਹੜੇ ਲੋਕ ਲਾਲਚ ਵੱਸ ਹੋ ਕੇ ਆਪਣੇ ਧਰਮ ਤੋਂ ਦੂਰ ਹੁੰਦੇ ਨੇ । ਉਹ ਲੋਕ ਫਹਿਤੇਗੜ੍ਹ ਸਾਹਿਬ ਜਾਣ ਪਤਾ ਲੱਗ ਜਾਵੇਗਾ ਆਪਣੇ ਧਰਮ ਦੀ ਕੀਮਤ ਦਾ । ਜੇ ਨਹੀ ਜਾ ਸਕਦੇ ਸਾਹਿਬਜ਼ਾਦਿਆਂ ਤਿਹਾਸ ਪੜ੍ਹਨ ।

  • @navjotskaler2239
    @navjotskaler2239 18 วันที่ผ่านมา +4

    Dhan Dhan Guru GobindSingh ji kirpa krn ji

  • @SukhwinderSingh-wq5ip
    @SukhwinderSingh-wq5ip 16 วันที่ผ่านมา +2

    ਵਾਹਿਗੁਰੂ ਜੀ ❤😢😢😢

  • @Jass1313-r9t
    @Jass1313-r9t 15 วันที่ผ่านมา +1

    Waheguru ji wah Gurgant paji

  • @DalbirsinghsinghVirk
    @DalbirsinghsinghVirk 16 วันที่ผ่านมา

    ਵਾਹਿਗੁਰ ਜੀ

  • @KulwantSingh-hj1rf
    @KulwantSingh-hj1rf 18 วันที่ผ่านมา +2

    Waheguru ji app ji nu hamesa chardikala ch rakhe ji

  • @HarpreetKaur-kc7sk
    @HarpreetKaur-kc7sk 16 วันที่ผ่านมา

    Mere waheguru ji de aunsh ne veer ji waheguru ji ji ena nu bot bot bot bot khushiyan den ji 🙏

  • @KuldipSingh-bt4rq
    @KuldipSingh-bt4rq 18 วันที่ผ่านมา +4

    Waheguru ji waheguru ji waheguru ji waheguru ji waheguru ji

  • @productionpb48wale
    @productionpb48wale 18 วันที่ผ่านมา +5

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻

  • @KawalNijjar-fd4pl
    @KawalNijjar-fd4pl 18 วันที่ผ่านมา +2

    ਧੰਨ ਗੁਰੂ ਧੰਨ ਗੁਰੂ ਪਿਆਰੇ

  • @Gurbanicollection
    @Gurbanicollection 18 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ

  • @channikaur3891
    @channikaur3891 18 วันที่ผ่านมา +6

    Waheguru Ji 🙏

  • @jasvirsingh4426
    @jasvirsingh4426 17 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ
    ਸਾਹਿਬ ਜੀ

  • @johnydhall5325
    @johnydhall5325 18 วันที่ผ่านมา +4

    Waheguru ji waheguru ji waheguru ji ❤

  • @sukhwinderjudge1580
    @sukhwinderjudge1580 18 วันที่ผ่านมา

    Great Interview
    Makkar Sahib Waheguru g Tuhanu Chardiya Kalah Bakshan g

  • @NarinderSingh-im4oo
    @NarinderSingh-im4oo 17 วันที่ผ่านมา

    ਵਾਹ ਜੀ ਵਾਹ ਗੁਰਜੰਟ ਭਾਜੀ ਤੁਸੀ ਦਿੱਲ ਜਿੱਤ ਲਿਆ

  • @harjeetkaur6702
    @harjeetkaur6702 17 วันที่ผ่านมา

    Dhan Moti Ram Mehra Ji kot kot Patnam🙏🙏

  • @shamshersingh-gx3gs
    @shamshersingh-gx3gs 17 วันที่ผ่านมา

    Bht vadea ji. Jende raho

  • @JasmirSingh-p4v
    @JasmirSingh-p4v 17 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @LakhwinderSingh-tp8oy
    @LakhwinderSingh-tp8oy 18 วันที่ผ่านมา +2

    ਵਾਹਿਗੁਰੂ ਜੀ।

  • @Santjanakesang2154
    @Santjanakesang2154 18 วันที่ผ่านมา

    bht pyari kalam de malik Bhaji Gurjant Singh da bht hi vairaag bharya interview ji dhan guru Dashmesh Pita ji de pyar wich
    thanks makkar bhaji
    SATNAAM JI

  • @ikjxxt
    @ikjxxt 17 วันที่ผ่านมา

    10:00 ਵਾਹਿਗੁਰੂ 🙏🏻

  • @shamsherdhariwal4941
    @shamsherdhariwal4941 18 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ 🙏

  • @jaspalsingh150
    @jaspalsingh150 17 วันที่ผ่านมา

    SATNAM SHRI WAHEGURU SAHIB JIO.Makkar sahib, you deserve congratulations for these seris on Sahibzadas.

  • @navinabha2341
    @navinabha2341 18 วันที่ผ่านมา +2

    ਵਾਹਿਗੁਰੂ ਜੀ ❤🙏

  • @deeppuhal5276
    @deeppuhal5276 17 วันที่ผ่านมา

    Sade pind de gurjant Singh paaji unj v bht hass mukh subha de ne te waheguru ji ehna di klm nu hor v trki bakshe

  • @karamjitsingh1313
    @karamjitsingh1313 18 วันที่ผ่านมา +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 😢😢😢😢😢😢😢😢Waheguru Waheguru Waheguru ji 🙏🏻

  • @SarabjitSingh-e5l
    @SarabjitSingh-e5l 18 วันที่ผ่านมา +1

    Waheguru waheguru ji makar paji ajj sachi Ron a gia salute tuhanu ida da interview len lai 😢😢😢😢😢❤❤❤❤❤

  • @HarjinderSingh-ze4hj
    @HarjinderSingh-ze4hj 18 วันที่ผ่านมา +1

    ਵਾਹਿਗੁਰੂ ਜੀ

  • @BhupinderSingh-pr7cr
    @BhupinderSingh-pr7cr 18 วันที่ผ่านมา +1

    ਵਾਹਿਗੁਰੂ ਜੀ I

  • @Makhan-r1j
    @Makhan-r1j 18 วันที่ผ่านมา

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @GurwinderGuri-l5e
    @GurwinderGuri-l5e 17 วันที่ผ่านมา +1

    waheguru ji❤

  • @jatinderbhangu7522
    @jatinderbhangu7522 18 วันที่ผ่านมา +1

    ਵਾਹਿਗੁਰੂ

  • @jagvirsinghbenipal5182
    @jagvirsinghbenipal5182 18 วันที่ผ่านมา +1

    ਵਾਹਿਗੁਰੂ ਜੀ 🙏🙏

  • @rubalsingh4200
    @rubalsingh4200 18 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻

  • @Ekjot-h3s
    @Ekjot-h3s 18 วันที่ผ่านมา +2

    Waheguru ji. 🙏। ੴ

  • @sukhwinderjudge1580
    @sukhwinderjudge1580 18 วันที่ผ่านมา

    Dhan-Dhan Dasve Paatshah Shiri Guru Gobind Singh Maharaaj g

  • @ksaulakh1872
    @ksaulakh1872 17 วันที่ผ่านมา +1

    ਸਭ ਤੋਂ ਛੋਟੇ ਸ਼ਹੀਦ ਵਾਹਿਗੁਰੂ ਜੀ 3 3 ਮਹੀਨਿਆ ਦੇ ਸਿੱਖ ਬੱਚੇ ਨੇ ਜਿਨਾਂ ਦੇ ਅੰਗ ਸਿੱਖ ਬੀਬੀਆ ਦੇ ਗਲਾ ਚ ਪਏ ਗਏ ਇਹ ਨਾ ਕਹਿ ਕਿ ਸਭ ਤੋਂ ਛੋਟਾ ਸ਼ਹੀਦ ਬਾਬਾ ਫਤਹਿ ਸਿੰਘ ਜੀ ਨੇ ਓਹਨਾ ਦੀ ਕੁਰਬਾਨੀ ਬਹੁਤ ਵੱਡੀ ਹੈ ਪਰ ਓਹਨਾ ਸਿੱਖਾਂ ਦੀ ਕੁਰਬਾਨੀ ਵੀ ਛੋਟੀ ਨਹੀਂ ਹੈ 🙏🙏🙏🙏
    ਕੁੱਛ ਗਲਤ ਬੋਲਿਆ ਹੋਵੇ ਤਾ ਛੋਟਾ ਭਰਾ ਜਾਣ ਕੇ ਮਾਫ਼ ਕਰ ਦੇਣਾ ਜੀ 🙏🙏🙏

    • @Pindwalebhainji
      @Pindwalebhainji 16 วันที่ผ่านมา

      Putter ji gbu

    • @deepkaur7030
      @deepkaur7030 16 วันที่ผ่านมา

      ਸਾਡੀ ਸਿੱਖ ਕੌਮ ਦੀ ਕਮੀ ਇਹੀ ਹੈ ਕਿ ਅਸੀ ਕਿਸੇ ਦੀ ਗੱਲ ਚ ਗਲਤੀ ਜਰੂਰ ਲਬ ਲੈਂਣੇ ਹਾ ਜਿਵੇਂ ਤੁਸੀ ਲੱਭ ਲਈ ਵੈਸੇ ਤੁਹਾਡੇ ਇਸ ਕਮੇਂਟ ਦੀ ਏਥੇ ਜਰੂਰਤ ਨਹੀਂ ਸੀ ਓਹਨਾ ਨੇ ਸਾਹਿਬਜ਼ਾਦਿਆਂ ਨੂੰ ਕਿਸੇ ਨਾਲ compare ਨਹੀਂ ਕੀਤਾ ਤੇ ਨਾ ਕਦੇ ਇਹ ਹੋ ਸਕਦਾ । ਅਸੀ ਸਮਝਦਾਰ ਸਭ ਬਹੁਤ ਹਾ ਪਰ ਹਰ ਜਗ੍ਹਾ ਹੋਣਾ ਜਰੂਰੀ ਨਹੀਂ ਹੁੰਦਾ ਧੰਨਵਾਦ ਜੀ ।

  • @GURPREETSINGH-fw8hk
    @GURPREETSINGH-fw8hk 18 วันที่ผ่านมา +2

    Waheguru ji

  • @BakshishSingh-t6u
    @BakshishSingh-t6u 18 วันที่ผ่านมา

    Dhan kalgena walea peta ji. Wha 2 Guru Gobind Saheb ji🙏🏻😢🙏🏻😢🙏🏻🙏🏻🙏🏻🙏🏻🙏🏻❤❤❤❤🙏🏻🙏🏻🙏🏻🙏🏻🙏🏻🙏🏻

  • @NarienderGrewal
    @NarienderGrewal 18 วันที่ผ่านมา

    Jevat mareh joh....sada chir jeevah .sada sada saheed ❤❤❤❤❤

  • @NarinderSingh-kt8qq
    @NarinderSingh-kt8qq 18 วันที่ผ่านมา

    Waheguru ji Waheguru ji Waheguru ji Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌺🌺🌺🌺🌺🌼🌼🌼🌼🌼🌺🌺🌺🌺🌺🌻🌻🌻🌻🌻❤️❤️❤️❤️❤️

  • @DaljitSingh-zj2xr
    @DaljitSingh-zj2xr 18 วันที่ผ่านมา +1

    Waheguru jer

  • @Punjab_Gardening
    @Punjab_Gardening 17 วันที่ผ่านมา

    Guru sahib ❤ kirpa kro sarey sansaar Tay

  • @gagandeepsingh5760
    @gagandeepsingh5760 17 วันที่ผ่านมา

    ਮਾਨ ਆ ਸਾਨੂੰ ਸਾਡੇ ਸਿੱਖ ਪੰਥ ਤੇ ਅਕਾਲਲਲ

  • @RamanRuby-c8h
    @RamanRuby-c8h 18 วันที่ผ่านมา +1

    ਵਾਹਿਗੁਰੂ ਜੀ ❤❤❤😢😢😢😢 koi ni deen dy sakda baja waly pita g da mehar kro guru pita g 🙏🙏🙏

  • @yogeshjaggi4983
    @yogeshjaggi4983 18 วันที่ผ่านมา +1

    Very good podcast 🙏🙏

  • @gurmeetbhinder
    @gurmeetbhinder 18 วันที่ผ่านมา

    makarr Sahib. Goodman

  • @harmeetsinghghumaan8601
    @harmeetsinghghumaan8601 18 วันที่ผ่านมา

    ❤ se remarkble good views for sikhism

  • @rupinderkaurothi4297
    @rupinderkaurothi4297 17 วันที่ผ่านมา

    Waheguru Waheguru Waheguru 😢

  • @parminderkaur2050
    @parminderkaur2050 18 วันที่ผ่านมา

    Waheguru ji🙏🏻🙏🏻🙏🏻🙏🏻Waheguru ji

  • @HarwinderSingh-c8i
    @HarwinderSingh-c8i 18 วันที่ผ่านมา

    Kottan kot parnaam Shahiedan nu

  • @gurmeetbhinder
    @gurmeetbhinder 18 วันที่ผ่านมา

    Dhan
    Jarawar Ad. Fate singh jeje

  • @multanisaab2846
    @multanisaab2846 18 วันที่ผ่านมา

    Waheguru g❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️❤️

  • @preetstudiosandhwan1262
    @preetstudiosandhwan1262 18 วันที่ผ่านมา

    Waheguru ji 🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏

  • @lachmidevi6920
    @lachmidevi6920 18 วันที่ผ่านมา

    Dhan guru nanak ji

  • @RabinderSingh-g1k
    @RabinderSingh-g1k 17 วันที่ผ่านมา

    Waheguruji

  • @harmeetsinghghumaan8601
    @harmeetsinghghumaan8601 18 วันที่ผ่านมา

    My dear mr makar ji life is move on pl continue for sikhism strugle

  • @swatantarkumar1031
    @swatantarkumar1031 15 วันที่ผ่านมา

    Dhan Dhan Shri Guru Sahibaan ji 🙏ke Payaare Payaare Sahibjaado sat sat parinaam,
    Dhan Dhan Shri Diwan Todar Mal Ji 🙏 Dhan Dhan Shri Moti Mehra ji🙏 ko sat sat parinaam,

  • @ManoharSingh-ci5ux
    @ManoharSingh-ci5ux 18 วันที่ผ่านมา

    Words of any language can't be enough for guru gobind singh jis sacrifices

  • @jobanpreetsinghgill1292
    @jobanpreetsinghgill1292 17 วันที่ผ่านมา

    🙏🏻🙏🏻

  • @DeepSingh-ir6ky
    @DeepSingh-ir6ky 18 วันที่ผ่านมา

    Waheguru ji mehar kareo Baba ji galtiyan maaf karna ji baba ji galtiyan maaf karna ji baba ji

  • @amanpreetsumal9257
    @amanpreetsumal9257 18 วันที่ผ่านมา

    Wahagur ji Wahagur ji Wahagur ji

  • @rajpoottravels7084
    @rajpoottravels7084 14 วันที่ผ่านมา

    Waheguru waheguru waheguru wahe jiyo 🙏🌹🌹🌹🌹🌹🌹💐💐