ਕੋਈ ਵੀ ਸਕੂਲ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗੇ ਨਾ ਦਿਓ, ਸੁਣੋ ਕਿਹੜੀ ਗੱਲ ਨੂੰ ਲੈ ਕੇ ਕਲਪ ਰਿਹਾ ਲੱਖਾਂ ਸਿਧਾਣਾ

แชร์
ฝัง
  • เผยแพร่เมื่อ 18 ธ.ค. 2024

ความคิดเห็น • 31

  • @SohanSingh-tc1ky
    @SohanSingh-tc1ky 26 นาทีที่ผ่านมา +1

    ਬੱਚਿਆਂ ਦੀ ਜਾਣਕਾਰੀ ਤਾਂ ਪਹਿਲਾਂ ਹੀ ਸਕੂਲ ਵਿੱਚ ਹੁੰਦੀ ਹੈ

  • @Balwantsingh-j3q
    @Balwantsingh-j3q 25 นาทีที่ผ่านมา +2

    Good lakha ji

  • @GurjitjattGurjitjatt
    @GurjitjattGurjitjatt ชั่วโมงที่ผ่านมา +3

    ਲੱਖਾ ਵੀਰ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ ชั่วโมงที่ผ่านมา +3

    ਮੈਂ ਕੋਟੇ ਸ਼ਹਿਰ ਰਾਜਸਥਾਨ ਵਿੱਚ ਰਹਿਨਾਂ ਵੀਰ ਜੀ ਅੱਜ ਤੋਂ 1ਮੀਹਨਾ ਪਹਿਲਾਂ ਮੇਰੇ ਕੋਲ ਬੱਚਾ 2 ਫਾਰਮ ਲੈਕੇ ਆਇਆ ਸੀ,,ਅੱਪਰ ਆਈਡੀ ਲਈ ਮੈਨੂ ਪੜ੍ਹਨ ਤੋਂ ਬਾਅਦ ਉਸ ਵਿੱਚ ਬਹੁਤ ਕੁੱਝ ਗ਼ਲਤ ਲੱਗਾਂ ਮੈਂ ਬੱਚੇ ਨੂੰ ਮਨਾਂ ਕਰ ਦਿੱਤਾ,, ਸਕੂਲ ਵਾਲੇ ਬੱਚੇ ਨੂੰ ਕਹਿੰਦੇ ਰਹੇ ਫਾਰਮ ਭਰ ਕੇ ਲੈਕੇ ਆਓ,, ਮੈਂ ਸਕੂਲ ਗਿਆ ਪਿਰਨਸੀਪਲ ਨੂੰ ਕਿਹਾ ਜੇ ਇਸ ਵਿੱਚ ਕੱਲ੍ਹ ਨੂੰ ਕੁੱਝ ਗ਼ਲਤ ਹੋਇਆ ਇਸ ਦੀ ਜ਼ੁਮੇਵਾਰੀ ਲੈਂਦੇ ਤੁਸੀਂ,, ਉਹਨਾਂ ਨਾ ਕਰ ਦਿੱਤੀ ਮੈਂ ਵੀ ਆਈਡੀ ਬਣਾਉਣ ਤੋਂ ਨਾ ਕਰ ਦਿੱਤੀ,,,

  • @harvinderkaur1821
    @harvinderkaur1821 6 ชั่วโมงที่ผ่านมา +9

    Sachi gall aa

  • @anmolpreetkahlo7094
    @anmolpreetkahlo7094 2 ชั่วโมงที่ผ่านมา +2

    Vv good bro👍👍👍👍

  • @taajsingh7474
    @taajsingh7474 2 ชั่วโมงที่ผ่านมา +2

    Right 👍 Veer g

  • @DhanwiderGill
    @DhanwiderGill 4 ชั่วโมงที่ผ่านมา +6

    ਲੱਖਾਂ ਸਹੀ ਬੋਲ ਰਿਹਾ ਹੈ ਜੀ

  • @PuaK-ts2xg
    @PuaK-ts2xg ชั่วโมงที่ผ่านมา +1

    ❤❤❤❤🎉🎉🎉

  • @majorsingh1124
    @majorsingh1124 5 ชั่วโมงที่ผ่านมา +4

    Lakkha bhai ji jindabad jindabad jindabad jindabad jindabad jindabad jindabad jindabad 🎉🎉🎉🎉🎉❤❤❤❤

  • @Bal1313
    @Bal1313 2 ชั่วโมงที่ผ่านมา

    🎈🎈🎈🎈🙏🙏🏅🏅🏅🏅

  • @preetkaur7207
    @preetkaur7207 6 ชั่วโมงที่ผ่านมา +2

    Very good

  • @kirtiparmar6200
    @kirtiparmar6200 27 นาทีที่ผ่านมา

    Vella banda

  • @sr3048
    @sr3048 2 ชั่วโมงที่ผ่านมา

    ਅਪਾਰ ਆਈ ਡੀ ਨਾਲ ਹੋਣਾ ਕੀ ਹੈ , ਕਿਉਂ ਬਣਾ ਰਹੇ ਨੇ

  • @Harpalmohi
    @Harpalmohi 29 นาทีที่ผ่านมา

    Yr yeh pagal ho geya hun sachi pagal banda es nu pucho government kol phale he sab kuch hai I mean adhar card

  • @FlopEntertainment01
    @FlopEntertainment01 4 ชั่วโมงที่ผ่านมา +2

    Aadhar card+pan card+voter id card+Driving licence+birth certificate govt proof ne sara data sarkar koll ha

  • @FlopEntertainment01
    @FlopEntertainment01 4 ชั่วโมงที่ผ่านมา +1

    Haran to baad pagal ho gya

  • @gurlalsingh4107
    @gurlalsingh4107 5 ชั่วโมงที่ผ่านมา

    ਮੇਰੇ ਵਾਲ ਚਿੱਟੇ ਆਉਣ‌ ਲੱਗੇ ਜੀ ਵੈਕਸੀਨ ਲਵਾਉਣ‌ ਤੋਂ ਬਾਅਦ ਬਹੁਤ ਮਾੜੀ ਸੀ ਉਹ

  • @amrikwahla
    @amrikwahla 4 ชั่วโมงที่ผ่านมา

    Govt had already information of the sikh in punjab

  • @pindwale3190
    @pindwale3190 5 ชั่วโมงที่ผ่านมา +1

    Adaar card pehla he school waleya kol hunde

  • @ਅਕਾਲਕੇਪੁਜਾਰੀ1313
    @ਅਕਾਲਕੇਪੁਜਾਰੀ1313 6 ชั่วโมงที่ผ่านมา +2

    Sade pind de school ch v bana rahe ne

  • @vickysingla9586
    @vickysingla9586 5 ชั่วโมงที่ผ่านมา +1

    Lakhe y je dekhye ta waise bhi sari jankari center kol hegi a

  • @shamshersingh-gx3gs
    @shamshersingh-gx3gs 4 ชั่วโมงที่ผ่านมา

    Lakha vi hun har gal te hi shak krda

  • @ArshDeep-yl7dn
    @ArshDeep-yl7dn 4 ชั่วโมงที่ผ่านมา

    bai ji govt kol sara data already haiga adhaar card PAN Card etc . Eh Apaar Id certificate online attach krn lyii kita jaa rhea .. jiwe pehla Digilocker aayea c

  • @preetkaur7207
    @preetkaur7207 6 ชั่วโมงที่ผ่านมา

    Theek bor

  • @KamalTurna-x9l
    @KamalTurna-x9l 4 ชั่วโมงที่ผ่านมา

    Main ajj adaar kad deta

    • @queensqueendom284
      @queensqueendom284 3 ชั่วโมงที่ผ่านมา

      Cancel kra do

    • @gurmailsinghcoach8099
      @gurmailsinghcoach8099 26 นาทีที่ผ่านมา

      Y jo pehla he de chuke han oh ke karn suneha let melda hae bake ke pta hae punjabe akall de Ane han ja koe akal de Ane bna reha hae khuj ne keha ja sakda koe kmm howe adhar card ta pehla mangde han sache patsha waheguru jane

  • @harvinderkaur1821
    @harvinderkaur1821 6 ชั่วโมงที่ผ่านมา

    Ji Mai te apne Bach Di school deti