Gurdas Maan live । moga ਮੈਂ ਟੀਵੀ ਕੱਲਾ ਬਹਿ ਕੇ ਦੇਖਾਂ,,, harmilap gill live performance

แชร์
ฝัง
  • เผยแพร่เมื่อ 14 พ.ย. 2024
  • #gurdaasmaan #live #moga #nice #vedio #harmilapgill #live #performance #nicesong #main #tv #kalla #behke #dekha #viralvideo #gurdasmaan #is #hamilapgill

ความคิดเห็น • 159

  • @paramjitkaur1004
    @paramjitkaur1004 2 หลายเดือนก่อน +32

    ਬਹੁਤ ਵਧੀਆ ਪੁੱਤ ਤੇਰੀ ਜਿਨੀ ਵੀ ਤਾਰੀਫ਼ ਕਿਤੀ ਜਾਵੇ ਓਨੀਂ ਹੀ ਘੱਟ ਹੈ ਜੇਕਰ ਤੇਰੇ ਤੇ ਗੁਰਦਾਸ ਮਾਨ ਵਰਗੇ ਗਾਉਣ ਲੱਗ ਜਾਣ ਸਾਰੇ ਤਾਂ ਹੋਸਕ੍ਹਦਾ ਕੁੜੀਆਂ ਨੂੰ ਕੁਸ਼ ਸ਼ਰਮ ਆਉਣੀ ਲੱਗ ਪਵੇ ❤️❤️ 👍 ਦਿਲ ਤੋਂ ਦੁਆ ਦੇਂਦੇ ਹਾਂ ਪੁੱਤ ❤️❤️❤️👌👌👌👌

  • @swaransingh2213-ye4vh
    @swaransingh2213-ye4vh 2 หลายเดือนก่อน +28

    ਵੀਰ ਜੀ ਆਪ ਜੀ ਦਾ ਗੀਤ ਬਹੁਤ ਹੀ ਵਧੀਆ ਸੀ ਅਵਾਜ਼ ਬਹੁਤ ਵਧੀਆ ਗਾਇਆ ਵੀ ਵਧੀਆ ਵੀਰ ਗੁਰਦਾਸ ਮਾਨ ਜੀ ਦੀ ਮੈਂ ਕੀ ਸਿਫ਼ਤ ਕਰਾਂ ਗੁਰਦਾਸ ਮਾਨ ਜੀ ਨੇ ਕਦੇ ਵੀ ਆਪਣੇ ਆਪ ਨੂੰ ਕਦੀ ਵੀ ਉੱਚਾ ਨਹੀਂ ਸਮਝਿਆ ਗਰੀਬ ਹੋਵੇ ਚਾਹੇ ਅਮੀਰ ਪਰ ਗੁਰਦਾਸ ਮਾਨ ਜੀ ਆਪਣੇ ਆਪ ਨੂੰ ਨੀਵਾਂ ਹੀ ਸਮਝਦਾ ਹੈ ❤

  • @tsgkarn4284
    @tsgkarn4284 2 หลายเดือนก่อน +7

    ਬਾਅ ਜੀ ਕਿਆ ਬਾਤਾਂ ਬਹੁਤ ਵਧੀਆ ਸੌਂਗ

  • @rattandeepkaur9746
    @rattandeepkaur9746 2 หลายเดือนก่อน +17

    ਤੂੰ ਵੀ ਹੀਰਾਂ ਏ ਪੁੱਤ ਮਾਂਨ ਵਾਂਗੂੰ ਬੜੀ ਨਿਮਰਤਾ ਹੈ❤

  • @arshsandhu9936
    @arshsandhu9936 2 หลายเดือนก่อน +139

    ਕਿਸੇ ਚੰਗਾ ਲੱਗਾ ਜਾਂ ਨਾ ਲੱਗਾ ਹੋਵੇ, ਮੈਨੂੰ ਤਾਂ ਬਹੁਤ ਵਧੀਆ ਲੱਗਾ। ਅੱਜ ਕੱਲ ਦੇ ਹਿਸਾਬ ਨਾਲ ਬਹੁਤ ਵਧੀਆ ਗੀਤ ਸਰਮ ਹਜਾ ਵਾਲਾ ਗੀਤ ਹੈ। ਜੋ ਅੱਜਕੱਲ ਲੋਕੀ ਲਾਹੀ ਫਿਰਦੇ ਹਨ। ਉਹਨਾਂ ਨੂੰ ਤਾਂ ਬੁਰਾ ਹੀ ਲੱਗੇਗਾ। ਕੁੱਲ ਮਿਲਾਕੇ ਬਹੁਤ ਵਧੀਆ। ਜਿਉਂਦੇ ਰਹੋ ਹਰਮਿਲਾਪ ਜੀ ਸੱਚੇ ਪਾਤਸ਼ਾਹ ਤੁਹਾਨੂੰ ਚੜਦੀ ਕਲਾ ਬਖਸ਼ਣ।

  • @bachittarbhullar6276
    @bachittarbhullar6276 2 หลายเดือนก่อน +8

    बहुत बहुत बढ़िया दिल nu lag veere एक एक लफ्ज़ सच्चा है

  • @ankurswami2206
    @ankurswami2206 6 วันที่ผ่านมา +1

    ❤❤ vaheguroo ji sat sri vaheguroo ji ❤❤

  • @Rajvirsingh-m6w
    @Rajvirsingh-m6w 24 วันที่ผ่านมา +3

    ਇੱਕ ਸਿੰਗਰ ਤਰੱਕੀ ਕਰਦਾ ਦੂਜਾ ਸਿੰਗਰ ਨੀ ਜਰਦਾ ਆ ਬਾਬਾ ਬੋਹੜ ਗੁਰਦਾਸ ਮਾਨ ਸਾਬ ਪਿੱਛੇ ਖੜੇ ਡਫਲੀ ਵਜਾ ਰਹੇ ਨੇ ਆ ਹੁੰਦੀ ਆ ਗਾਇਕੀ

  • @makhansidhu5608
    @makhansidhu5608 2 หลายเดือนก่อน +32

    ਅਜੋਕੇ ਸਮੇਂ ਦੀ ਗਾਇਕੀ ਅਤੇ ਨੰਗੇਜ ਦਾ ਸਹਾਰਾ ਲੈਂਦੇ ਲੋਕਾਂ ਤੇ ਵਧੀਆ ਕਟਾਖਸ਼ ਕੀਤਾ ਹੈ। ਬਹੁਤ ਵਧੀਆ ਲੱਗਿਆ ਹੈ।

  • @sachinmall7811
    @sachinmall7811 2 หลายเดือนก่อน +4

    ਬਹੁਤ ਵਧੀਆ ਗਾਣਾ ਪੂਰੀ ਸਚਾਈ ਬਿਆਨ ਕੀਤੀ ਖੁਸ਼ ਰਹੋ ਬੇਟ

  • @AshwaniKumar-lu1zk
    @AshwaniKumar-lu1zk 2 หลายเดือนก่อน +12

    ਬਹੁਤ ਹੀ ਵਧੀਆ

  • @ankurswami2206
    @ankurswami2206 6 วันที่ผ่านมา +1

    ❤❤ vaheguroo ji ❤❤

  • @amarjeetsingh3869
    @amarjeetsingh3869 หลายเดือนก่อน +4

    ਮਨ ਨੂੰ ਸ਼ਾਤੀ ਆ ਗਈ ਬਹੁਤ ਧੰਨਵਾਦ ਕਰਦੇ ਹਾਂ ਜੀ

  • @HarbansSingh-qm5zg
    @HarbansSingh-qm5zg หลายเดือนก่อน +1

    गुरदासमान जी इक गाना याद आ गया।
    कुंड भी गया कुंड वालियाँ गई।

  • @preetgrewal114
    @preetgrewal114 19 วันที่ผ่านมา

    Great show Maan will always be the great human being👍👍👍👍🙏🏻🙏🏻🙏🏻🙏🏻🥰🥰🥰🥰

  • @GillS-t2z
    @GillS-t2z 2 หลายเดือนก่อน +2

    Maan saab heera aa punjab da❤

  • @haqnawaz4326
    @haqnawaz4326 2 หลายเดือนก่อน +2

    Regard of both singerß for each other is great no doubt Gurdasman is Legend of this era

  • @RAJ-iy7hb
    @RAJ-iy7hb 2 หลายเดือนก่อน +12

    ਇਹ ਨਗਾਂਪਣ ਫਿਲਮਾ ਅਤੇ ਗਾਇਕਾਂ ਨੇ ਹੀ ਸ਼ੁਰੂ ਕਰਕੇ ਆਪਣੀ ਔਰਤਾਂ ਦੀ ਨੁਮਾਇਸ਼ਾਂ ਲਾ ਦਿੱਤੀਆਂ ਹਨ।ਪਰ ਪੰਜਾਬੀ ਬਿਗੜੇ ਇਸ ਦਾ ਸਭ ਤੋਂ ਵੱਧ ਦੁਖ ਹੈ।

  • @gurlalgora2589
    @gurlalgora2589 2 หลายเดือนก่อน +6

    ਮਾਨ ਸਾਹਿਬ ਜੀ ਓਹ ਗੀਤ ਲਆ ਦਿਉ ਬੱਲੇ ਓਏ ਚਲਾਕ ਸੱਜਣਾ

  • @harneksingh2966
    @harneksingh2966 2 หลายเดือนก่อน +3

    Wah g khoob

  • @PritpalSinghHans
    @PritpalSinghHans 2 หลายเดือนก่อน +2

    Very good singer May God bless you

  • @avtarbanger9003
    @avtarbanger9003 2 หลายเดือนก่อน +2

    Very very good punjabi singer Gurdas Maan

  • @TheSadhaura
    @TheSadhaura 2 หลายเดือนก่อน +1

    Good Message.keep it' up.

  • @BhupinderSingh-hl9ee
    @BhupinderSingh-hl9ee 2 หลายเดือนก่อน +7

    Wah mundeya vadiya kismat payi aa

  • @kiransingh596
    @kiransingh596 2 หลายเดือนก่อน +4

    ਬਹੁਤ ਵਧੀਆ ❤

  • @varindersingh-qc2co
    @varindersingh-qc2co 2 หลายเดือนก่อน +2

    Gurdas Maan
    ਪੰਜਾਬੀ ਮਾਂ ਗਾਲਾਂ ਕੱਢਦਾ ਹੈ
    ਪੁੱਛੋ ਇਸ ਨੂੰ

  • @BimalKumarArneja-pl5ve
    @BimalKumarArneja-pl5ve 2 หลายเดือนก่อน +10

    SATNAM SHRI WAHEGURU SAHIB JI HAR PAL SHUKARANA GURU JI DHAN DHAN SHRI GURU RAM DASS SAHIB JI MAHARAJ JI HAR HAR PAL SHUKARANA GURU JI

  • @AmanDeep-b2p
    @AmanDeep-b2p 8 วันที่ผ่านมา

    Sade maan Saab mhaan

  • @GurmeetSingh-m9q
    @GurmeetSingh-m9q 2 หลายเดือนก่อน +1

    ਬਹੁਤ ਵਧੀਆ ਹੈ

  • @ramchander6282
    @ramchander6282 2 หลายเดือนก่อน +1

    Maan Saab tusi great ho

  • @manjitmann7943
    @manjitmann7943 2 หลายเดือนก่อน +3

    Very very nice ji God bless you

  • @mim6895
    @mim6895 2 หลายเดือนก่อน +1

    Very nice voice and thought in song. Very very nice. Dr. Jaura moga. Pune m. H.

  • @jaspalsingh3859
    @jaspalsingh3859 หลายเดือนก่อน +1

    Kamaal karta vire

  • @tishmalhotra5622
    @tishmalhotra5622 หลายเดือนก่อน

    Greatness of respected Mann Sahab

  • @Saijikheri5329
    @Saijikheri5329 2 หลายเดือนก่อน +1

    Gurdas maan jindabad ❤️❤️❤️❤️❤️❤️❤️❤️❤️❤️❤️❤️❤️❤️❤️ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @JaspalSingh-ok4wi
    @JaspalSingh-ok4wi หลายเดือนก่อน +2

    Very.good.kalakar❤🎉

  • @gulshankhetarpal380
    @gulshankhetarpal380 หลายเดือนก่อน

    Bahut sunder awaj hai ji 💕🎉🙏

  • @gurlalgora2589
    @gurlalgora2589 2 หลายเดือนก่อน +11

    ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @darshansingh3761
    @darshansingh3761 2 หลายเดือนก่อน +1

    Very good ......very good

  • @satindersingh5484
    @satindersingh5484 2 หลายเดือนก่อน +2

    Wah gurdas manna edda wadda singer ho k picha saziya kol khda tabla play kr da gud es nu bol de k mann te Maan ea sanu 👌🏼👌🏼💪🏼💪🏼💪🏼👌🏼🔥🔥😁😁😁😁

  • @manjitdhingra6814
    @manjitdhingra6814 2 หลายเดือนก่อน +1

    Very nice beautiful song

  • @omparkash4795
    @omparkash4795 หลายเดือนก่อน

    ❤❤❤ very nice bai ji

  • @ਲੋਕਗਾਇਕਸੁਖਬੀਰਖਾਰਾ
    @ਲੋਕਗਾਇਕਸੁਖਬੀਰਖਾਰਾ หลายเดือนก่อน

    ਗੁਰਦਾਸ ਮਾਨ ਪੰਜਾਬ ਦੀ ਸ਼ਾਨ ❤

  • @bholasingh1008
    @bholasingh1008 2 หลายเดือนก่อน +1

    ਮਿਉਜਕ ਵਾਲੇ ਵੀ ਘੈਂਟ ਨੇ

  • @jasbirsandhu1998
    @jasbirsandhu1998 2 หลายเดือนก่อน

    Very good, God bless you.

  • @TanweerRayasat-ey6vf
    @TanweerRayasat-ey6vf หลายเดือนก่อน

    ❤❤❤ Respect

  • @rupinderpalsingh8171
    @rupinderpalsingh8171 2 หลายเดือนก่อน +1

    Harmilap singh veere chaddikla ch awaz tuhadi same nakl maan sab d waheguru tuhanu khush rakhe

  • @BalditKaur-h4z
    @BalditKaur-h4z 19 วันที่ผ่านมา

    ❤❤Amaaaaaaaazing best-known ❤ly exiting 🍉🍒s😂ng, Cann 😂t be described Praa,Vaa😂😂🎉🎉4U 🎉🎉🎉❤❤❤❤

  • @rajivaggarwal9703
    @rajivaggarwal9703 2 หลายเดือนก่อน +1

    Gaane wale lungi kurta
    Bajane wale suit tie
    Waah bai ji.

  • @Ramdiyabawabawa-tb4il
    @Ramdiyabawabawa-tb4il 11 วันที่ผ่านมา

    ❤😂🎉 dhan dhan satguru tera hi aasra insa

  • @ranasingh8936
    @ranasingh8936 2 หลายเดือนก่อน +3

    Veri nice maan saab ji

  • @jaswinderkaur4765
    @jaswinderkaur4765 2 หลายเดือนก่อน +3

    Very nice song & voice 🎉

  • @krishandev3633
    @krishandev3633 2 หลายเดือนก่อน +3

    Legend y chamkila amrjot❤🙏

  • @SinghSingh-gb7gw
    @SinghSingh-gb7gw 2 หลายเดือนก่อน +3

    ਦੋਨੋ ਹੀ ਫੇਲ ਹਨ ਫੁਕਰੇ

    • @GuguBains
      @GuguBains 2 หลายเดือนก่อน

      😅😅😅😅😂😂

    • @GuguBains
      @GuguBains 2 หลายเดือนก่อน

      ਵੀਰ ਤੈਨੂੰ ਦੂਖ ਆ ਪੰਜਾਬ ਦਾ ਇਹ ਸਾਲੇ ਮਾਂ ਨ ਸਾਹਿਬ ਦੇ 😮😢😮😢

    • @SinghSingh-gb7gw
      @SinghSingh-gb7gw 2 หลายเดือนก่อน

      @@GuguBains ੲਿਹ ਹੀ ਪੰਜਾਬੀਅਾ ਦੀ ਬੁੰਡ ਵਿੱਚ ਬੱਤੀ ਦਿੰਦਾ ਸੀ ਤੂੰ ਵੀ ਲੈ ਲੲੀ ੲਿਹਦੇ ਕੋਲੋ

  • @dildaamir8637
    @dildaamir8637 2 หลายเดือนก่อน +3

    Boht vadhia ji ❤❤👍👍👍💯💯💯😍😍😍

  • @manjeetraguvanshiya6443
    @manjeetraguvanshiya6443 2 หลายเดือนก่อน +7

    Jai sai baba gurdas maan ji❤🙏

  • @tarloksinghpunia7888
    @tarloksinghpunia7888 26 วันที่ผ่านมา +1

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

  • @iqbalsingh693
    @iqbalsingh693 2 หลายเดือนก่อน +2

    Jai missyUy ji🙏🙏🙏🙏🙏👏🏻👏🏻👏🏻👏🏻👏🏻🇮🇳🆗🦅🤝🏾👍

  • @PindaSingh-q4t
    @PindaSingh-q4t หลายเดือนก่อน

    Vv
    Good
    Song
    ❤❤😢

  • @Ramdiyabawabawa-tb4il
    @Ramdiyabawabawa-tb4il 4 วันที่ผ่านมา

    Dhan dhan satguru tera hi aasra

  • @RakeshKumar-dv9bs
    @RakeshKumar-dv9bs 2 หลายเดือนก่อน +1

    Very nice 👍👍👍

  • @CharanjitKaur-e5o
    @CharanjitKaur-e5o หลายเดือนก่อน

    Very nice song 😊

  • @KulwinderSingh-dc6be
    @KulwinderSingh-dc6be 2 หลายเดือนก่อน +2

    Well done vir Harmilap eh song real vich vi tuhde moohon Sunea

  • @rajeshpundir6517
    @rajeshpundir6517 2 หลายเดือนก่อน

    Very good Rajesh Rajput Saharanpur U.P.

  • @RajbirSingh-bm2zc
    @RajbirSingh-bm2zc 2 หลายเดือนก่อน +1

    very nice God bless 🙏

  • @rajwinderkler
    @rajwinderkler 29 วันที่ผ่านมา

    Very very nice

  • @karamjeetkaur3024
    @karamjeetkaur3024 หลายเดือนก่อน

    Vary good nice

  • @harkirtsingh6882
    @harkirtsingh6882 2 หลายเดือนก่อน +1

    Bhut vdiaa

  • @harjinderlal5452
    @harjinderlal5452 2 หลายเดือนก่อน +1

    Super song 🎵

  • @CHOUDHARY-q7e
    @CHOUDHARY-q7e 2 หลายเดือนก่อน +1

    Veery। Nice song

  • @nusratfatehalikhan9146
    @nusratfatehalikhan9146 2 หลายเดือนก่อน +2

    Very nice 👍🏻👌🏻👌🏻♥️

  • @jaipaljaipaul7449
    @jaipaljaipaul7449 หลายเดือนก่อน

    ਕਾਪੀ ਸੇ ਕਿਤਾਬ ਕਿਆ , ਕਿਤਾਬ ਸੇ ਕਿਆ ਗ੍ਰੰਥ..? ਸਭੀ ਢੰਗ , ਤਰੀਕੇ , ਵਿਧੀ , ਕੋ ਗੁਰ ਕਹੇ , ਯਹ ਹੀ ਹੇ ਮੂਲ ਮੰਤ ਵ ❓ ਕਾਪੀ ਦੀ ਹੋਂਦ ਵਰਕੇ , ਵਰਕਿਆਂ ਦੀ ਹੋਂਦ ਤੋਂ ਅਸੀਂ ਜਾਣੂ ਹੋ ਸਕਦੇ ਹਾਂ ❓

  • @karamsingh1479
    @karamsingh1479 2 หลายเดือนก่อน +2

    Verry..nice..ji

  • @karamjeetkaur3024
    @karamjeetkaur3024 หลายเดือนก่อน

    Vary nice

  • @mohindersingh5127
    @mohindersingh5127 2 หลายเดือนก่อน +1

    Very nice song 🎵

  • @Manjitkaur-u7j
    @Manjitkaur-u7j 3 วันที่ผ่านมา

    Very cool

  • @kumarrajinder5918
    @kumarrajinder5918 2 หลายเดือนก่อน +1

    V.nice harmelap

  • @KrishanKumar-su5oh
    @KrishanKumar-su5oh 2 หลายเดือนก่อน +6

    Good singer

    • @ShonkiSardar-x6y
      @ShonkiSardar-x6y 2 หลายเดือนก่อน +2

      32 wala

    • @Rajvirsingh-m6w
      @Rajvirsingh-m6w 2 หลายเดือนก่อน

      Doongi soch vale gurdas maan nu sunde aa veere gussa Naa kri

  • @AmulSinghDogra
    @AmulSinghDogra หลายเดือนก่อน

    Sab tu badhiya

  • @manmohansingh1953
    @manmohansingh1953 2 หลายเดือนก่อน +1

    Very nice ji

  • @bantsingh814
    @bantsingh814 2 หลายเดือนก่อน +1

    Very nice song

  • @bestshorts621
    @bestshorts621 2 หลายเดือนก่อน +1

    Very good 🙏🙏🙏🙏🌹🌹🌹💝💝💝 gurdashman varge hire nhi milde kite vi 💝💝💝🌹🌹🌹🙏🙏🙏🙏

  • @sharma_607
    @sharma_607 หลายเดือนก่อน

    ਢਾਬਾ ਬੋਹੜ ਗੁਰਦਾਸ ਮਾਨ,ਲਾਲ ਯਮਲੇ ਜੱਟ ਤੋਂ ਬਾਅਦ ਗੁਰਦਾਸ ਮਾਨ ਨਾਂ ਆਉਂਦਾ

  • @jaipaljaipaul7449
    @jaipaljaipaul7449 หลายเดือนก่อน

    ਮਹਾਂ ਭਾਰਤ ਦੀ ਸਭਿਅਤਾ, ਜਨਵਰੀ, ਫਰਵਰੀ ਨਹੀਂ ਨਾਂ ਭੁੱਲਣ ਵਾਲੇ ਸ਼ਬਦ ਤੋਂ ਸ਼ੁਰੂ , ਚੇਤੇ ਕਰਕੇ ਦਸਣ ਦੀ ਰਿਵਾਇਤ, ਚੇਤ ਵਿਸਾਖ ,੧੨/12//ਮਹੀਨੇ...?

  • @jagdishsingh3146
    @jagdishsingh3146 หลายเดือนก่อน

    भारत का मान।🙏🙏🙏🙏🌹🌹🌹

  • @chanansinghchanan4655
    @chanansinghchanan4655 หลายเดือนก่อน

    ❤❤ very nice pishala jamana zad agiya

  • @hewpeck5611
    @hewpeck5611 หลายเดือนก่อน

    🙏💯👌✅

  • @GurmeetSingh-m9q
    @GurmeetSingh-m9q 2 หลายเดือนก่อน +1

    ਦੂਜਾ ਗੁਰਦਾਸ ਮਾਨ ਲਗਦਾ ਹੈ

  • @hskathanian2783
    @hskathanian2783 หลายเดือนก่อน +1

    Gurdas Maan di da nd lah diti oo

  • @sudeshpopli521
    @sudeshpopli521 หลายเดือนก่อน

    God bless u keep it up

  • @JagdishKumar-u2d6s
    @JagdishKumar-u2d6s 2 หลายเดือนก่อน

    V.good

  • @SubaSingh-k8h
    @SubaSingh-k8h 2 หลายเดือนก่อน

    V good

  • @premmittal1619
    @premmittal1619 หลายเดือนก่อน

    Very nice about stopping of nanga pehrawa

  • @nandkishoregarg8662
    @nandkishoregarg8662 หลายเดือนก่อน

    बोहत chaga lagiya ji

  • @jaipaljaipaul7449
    @jaipaljaipaul7449 หลายเดือนก่อน

    ਕਲਾ ਤੇ ਇਕਲਾ ਤੇ ਕਲਾਂ,ਗੁਰ,ਢੰਗ, ਤਰੀਕੇ , ਵਿਧੀ ਤੇ ਅਕਲ ਆਦਿ ❓ ਹਰਿ ਮਸਲੇ ਦਾ ਹੱਲ, ਮਸਲ ਯਾ ਅਕਲ...?

  • @SatnamSingh-eu5qu
    @SatnamSingh-eu5qu 2 หลายเดือนก่อน +1

    ❤️👍👌💪

  • @SarbjitKaur-zz7vr
    @SarbjitKaur-zz7vr 2 หลายเดือนก่อน

    ❤❤❤❤❤

  • @JassiJarahan
    @JassiJarahan 2 หลายเดือนก่อน

    👍

  • @AmarjitKaur-n4k
    @AmarjitKaur-n4k 2 หลายเดือนก่อน

    Very nice

  • @gurwindersinghbuttar163
    @gurwindersinghbuttar163 2 หลายเดือนก่อน +21

    ਲਿਖਿਆ ਤਾਂ ਵਧੀਆ ਪਰ ਪੂਰੇ ਗਾਣੇ ਵਿੱਚ ਬੇਸੁਰਾ ਹੀ ਰਿਹਾ ਬਾਈ।ਥੋੜਾ ਸਵਰ ਅਭਿਆਸ ਵੀ ਕਰਨਾ ਜ਼ਰੂਰੀ ਹੈ ਬਾਈ ਜੀ