Thank you Gurdas Maan the artist like you,actor Dharmidar who always visit there own pind , those are the knowledge filled artist. You gave a lot to our generation. I saw your shows in calgary. I have great respect for your songs. Listening to your songs since 1975. God bless your songs
22 gurdaas maan bhut chnga insan h yaar schi rab meri nojwan di v umr la deve 22 nu atte chaala song i love yaar mere bapu ni bda pyar krde aa us song nu
ਬਹੁਤ ਹੀ ਪਿਆਰਾ ਤੇ ਸਾਦਾ ਇਨਸਾਨ ਤੇ ਮਿਲਣਸਾਰ ਸ਼ਖਸ ਦਾ ਨਾਂ ਹੈ ਗੁਰਦਾਸ ਮਾਨ
ਬਾਈ ਜੀ ਨੂੰ ਹੈ ਜੀ ਸਲੂਟ ਦਿਲੋਂ
th-cam.com/video/G9yXlq8SrrI/w-d-xo.html
ਪਰਮਾਤਮਾ ਦਾ ਦਿਤਾ ਇਕ ਤੋਹਫ਼ਾ ਹਨ ਗੁਰਦਾਸ ਮਾਨ ਜੀ ਪੰਜਾਬ ਨੂੰ । ਯੁੱਗ ਯੁੱਗ ਜਿਉਣ ਮਾਨ ਸਾਹਿਬ
ਪੰਜਾਬੀ ਏ ਜਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ
ਸਰਬੰਸ ਦਾਨੀਆਂ ਵੇ ਦੇਣ ਕੌਣ ਦੇਊਗਾ ਤੇਰਾ
ਮਾਪਿਆਂ ਦਾ ਦਿਲ ਨਾ ਦੁਖਾਇਉ ਸੋਹਣੀਏ
ਕੁੜੀਏ ਕਿਸਮਤ ਪੁੜੀਆਂ
ਕੀ ਬਣੂ ਦੁਨੀਆਂ ਦਾ
ਕਿਹੜਾ ਕਿਹੜਾ ਦੁਖ ਦੱਸਾ ਮੈ ਪੰਜਾਬ ਦਾ
ਛੱਲਾ
ਲੱਖ ਪਰਦੇਸੀ ਹੋਈਏ
ਰੋਟੀ ਹਕ ਦੀ ਖਾਈਏ ਜੀ
ਸੋਹਣੇ ਦੇਸ਼ ਪੰਜਾਬ ਤੋ ਮੈ ਸਦਕੇ ਜਾਵਾਂ
👏👏👏👏👏👏🙏🙏🙏🙏🙏
Nice
M
ਗੁਰਦਾਸ ਮਾਨ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਰੱਬਾ ਜੇ ਹੋ ਸਕੇ ਤਾ ਮੇਰੀ ਉਮਰ ਵੀ ਮਾਨ ਸਾਬ ਨੂੰ ਲਾਅ ਦੇਣੀ ਜੀ
Thanks for ur great efforts. ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕਰਿਆ ਜਾਵੇ। ਰਬ ਗੁਰਦਾਸ ਮਾਨ ਦੀ ਬਹੁਤ ਲੰਬੀ ਉਮਰ ਕਰੇ। ਉਹ ਹਮੇਸ਼ਾਂ ਤੰਦਰੁਸਤ ਰਹਿਣ। ਗੁਰਦਾਸ ਨਾ ਕੋਈ ਸੀ,ਨਾ ਹੈ ਤੇ ਨਾ ਹੀ ਬਣ ਸਕਦਾ ਹੈ।ਦਿਲੋਂ ਪਿਆਰ ਗੁਰਦਾਸ ਮਾਨ ਲੲੀ
ਗੁਰਦਾਸ ਮਾਨ ਬਹੁਤ ਹੀ ਰੱਬ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਜਿਹੜਾ ਇਨਸਾਨ ਰੱਬ ਨੂੰ ਪਿਆਰ ਕਰਦਾ ਹੈ ਉਹੀ ਇਨਸਾਨ ਸਾਰੇ ਰਿਸ਼ਤਿਆਂ ਦੀ respect ਕਰਦਾ ਹੈ
ਬਹੁਤ- ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
ਬਹੁਤ ਵਧੀਆ ਗਾਈਕ ਹੈ ਮਾਨ ਸਾਹਿਬ ਜੀ
ਮਾਂ ਬੋਲੀ ਪੰਜਾਬੀ ਦਾ ਮਾਨ ਗੁਰਦਾਸ ਮਾਨ ਬਹੁਤ ਵਧੀਆ ਇਨਸਾਨ ਹੈ ਹਰੇਕ ਨੂੰ ਮਿਲਣ ਵਾਲਾ ਪਰਮਾਤਮਾ ਸਦਾ ਉਸ ਨੂੰ ਚੜ੍ਹਦੀ ਕਲਾ ਵਿਚ ਰਖੇ ਇਸ ਤਰ੍ਹਾਂ ਗਾਉਂਦਾ ਰਹੇ
vg hggyuj
ਗੁਰਦਾਸ ਮਾਨ ਜੀ ਬਹੁਤ ਵਧੀਆ ਸੂਝਵਾਨ ਇਨਸਾਨ ਤੇ ਕਲਾਕਾਰ ਵੀ ਹਨ ਬਹੁਤ ਵਧਿਆ ਗੀਤ ਤੇ ਫਿਲਮਾ ਪਰਵਾਰ ਵਿੱਚ ਬੈਠ ਕੇ ਦੇਖ ਸਕਦੇ ਹਾ ਮੈ ਗੁਰਦਾਸ ਮਾਨ ਦੀ ਫੈਨ ਹਾ ਦਿਲੋ ਭਰਾ ਮਨਦੀ ਐ 🥰😘👍👍👌🏻👌🏻
ਬਹੁਤ ਵਧੀਆ ਵੀ ਬਹੁਤ ਵਧੀਆ ਮਾਨ ਸਾਹਿਬ ਦੇ ਪਿੰਡ ਦੇ ਦਰਸ਼ਨ ਕਰਾਏ ਕਿਆ ਬਾਤਾਂ ਨੇ ਵੇਖ ਕੇ ਰੂਹ ਖੁਸ਼ ਹੋ ਗਿਆ
ਮੈਂ ਗੁਰਦਾਸ ਮਾਨ ਤੋਂ ਵੀ ਪਹਿਲਾਂ ਸਤਿਕਾਰ ਯੋਗ ਉਸ ਦੇ ਬਾਪੂ ਅਤੇ ਮਾਤਾ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਝੋਲੀ ਵਿੱਚ ਗੁਰਦਾਸ ਮਾਨ ਪੰਜਾਬੀ ਗਾਇਕ ਪਾਇਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ 🙏🙏🙏🙏
ਸਭ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਜੀ, ਵਾਹਿਗੁਰੂ ਮਾਨ ਸਾਹਿਬ ਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਵਿਸ਼ਵ ਦੀ ਵੱਡੀ ਤੇ ਮਹਾਨ ਸ਼ਖਸੀਅਤ ਤੇ ਸਾਰੇ ਪੰਜਾਬੀਅਤ ਨੂੰ ਮਾਣ ਹੈ ।ਦਿਲ ਦੀਆਂ ਗਹਿਰਾਈਆਂ ਵਿਚੋਂ ਗੁਰਦਾਸ ਮਾਨ ਸਾਹਿਬ ਨਾਲ ਬਹੁਤ ਬਹੁਤ ਪਿਆਰ ਕਰਦੇ ਹਾਂ।ਮੈਂ ਗੁਰਪ੍ਰੀਤ ਸਿੰਘ ਗੋਪੀ ਸ੍ਰੀ ਮੁਕਤਸਰ ਸਾਹਿਬ ਤੋਂ।
ਚੈਂਨਲ ਵਾਲਿਆ ਦਾ ਬਹੁਤ ਵਧੀਆ ਉਪਰਾਲਾ।
ਧੰਨਵਾਦ ਜੀ।
ਇਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਕਲਮ ਦਾ ਬਹੁਤ ਧਨੀ ਹੈ ਮਾਨ ਸਾਹਿਬ। ਚਮਕੀਲੇ ਨੂੰ ਵੀ ਨਜ਼ਰ ਅਨਦਾਜ ਨਹੀ ਕਰ ਸਕਦੇ ਉਹ ਵੀ ਕਲਮ ਦਾ ਬਹੁਤ ਧਨੀ ਸੀ। ਪਤੰਦਰ ਨੇ ਅੱਧੀ ਸਦੀ ਨੂੰ ਪਹਿਲਾਂ ਹੀ ਬਿਆਨ ਕਰਤਾ।।
😊
ਗੁਰਦਾਸ ਮਾਨ ਸਾਹਿਬ ਬਹੁਤ ਹੀ ਵਦੀਆ ਇਨਸਾਨ ਹਨ ਜੇ ਇਨਾ ਦੀ ਸਿਫਤ ਕਰੀਏ ਤਾ ਸਬਦ ਥੋੜੇ ਹਨ ਤੇ ਇਨਾ ਦੀਆ ਸਿਫਤਾ ਜਿਆਦੀਆ ਹਨ ਵਾਹੇਗੁਰੂ ਇਨਾ ਨੂੰ ਚੜਦੀ ਕਲਾ ਵਿਚ ਰੁਖੇ
ਮਾਨ ਸਾਬ੍ਹ ਜੀ 💚
Punjab di Aaan baan Shaan Gurdas Maan Saab Ji waheguru Ji chardikal vich rakhe Ji
Dhanwaad Ji
ਮੇਰੇ ਸਤਿਗੁਰ ਜੀ ਨੂੰ ਅਰਦਾਸ ਕਰਦੇ ਹਾਂ ਜੀ ਕਿ ਆਪ ਜੀ ਨੂੰ ਲਮੀ ਉੱਮਰ ਬਕਸੇ ਜੀ ਜਿੰਨਾ ਨੇ ਸਾਡੇ ਨਿੱਕੇ ਜਿਹੇ ਪਿੰਡ ਨੂੰ ਦੁਨੀਆ ਭਰ ਦੇ ਵਿਚ ਮਸ਼ਹੂਰ ਕੀਤਾ ਹੈ ਜੀ, ਮਾਲਕ ਸਦਾ ਲਈ ਸਮੱਤ ਬਖਸ਼ਣ ਜੀ, ਗੁਰਸੇਵਕ ਸਿੰਘ ਦੌਲਾ, ਗਿੱਦੜਬਾਹਾ
ਮਾਨ ਸਾਹਿਬ ਜਦੋਂ ਪੰਜ ਕੁਝ ਸਾਲ ਦੇ ਸੀ ਤਾਂ ਹਰ ਸ਼ਨੀਵਾਰ ਨੂੰ ਗੁਰਪੰਥ ਮਾਨ ਜੀ ਨਾਲ, ਗੀਤ ਗਾਉਂਦੇ ਹੁੰਦੇ ਸਨ ਭੈਣੋ ਇਹ ਦੋ ਹੰਸਾਂ ਦੀ ਜੋੜੀ, ਜਿਉਂ ਸਿਪਾਹੀਆਂ ਨੇ।
ਬਲਦੇਵ ਰਾਮ, ਗਿਦੜਬਾਹਾ ਤੋਂ ਹੁਣ ਬਠਿੰਡਾ
ਗੁਰਦਾਸ ਮਾਨ ਸਾਬ ਬਹੁਤ ਵਧੀਆ ਇਨਸਾਨ ਨੇ
Such much is bande di lokan nu Punjab nu bhut jaroorat hai rub ina di chardi kala ch rakhe mere Baba Gurdas Maan sahib ji jindabad 🙏
Maan sahab family and friends and pind vale is nyc bnde, par phla vale lok chnge c and hun de lok bdl gye aa kalyug jora te aaa😊 bchke rho mitrooo🤗
I salute you Gurdas Maan ji waheguru tenu hamesha khush rakhe ji 🙏🙏
My favorite punjabi singer Gurdas Maan Saab...
Love you Maan Saab ❤️ 💙
ਸਾਡੇ ਸਤਿਕਾਰਤ ਯੋਗ ਮਾਨ ਸਾਹਿਬ ਜੀ ਨੂੰ ਰੱਬ ਤਰੱਕੀ ਦੇਵੇ "ਮਾਨਾ ਦੇ ਮਾਨ '"
ਮਾਨ ਸਾਹਿਬ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਜੀ
ਬਾਬਾ ਬੋਹੜ ਗੁਰਦਾਸ ਮਾਨ ਜੀ ਪੰਜਾਬ ਦੀ ਸ਼ਾਨ ਹੈ ਜੀ
Gurdas Maan proud of Punjab
ਹਿੰਦੁਸਤਾਨ ਦੀ ਆਨ ਸ਼ਾਨ ਬਾਬਾ ਬੋਹੜ ਗੁਰਦਾਸ ਮਾਨ ਸਾਬ੍ਹ ਜੀ 🙏👌
ਗੁਰਦਾਸ ਮਾਨ ਜੀ ਬਹੁਤ ਵਧੀਆ ਕਲਾਕਾਰ ਹੈ ਜੀ
ਗੁਰਦਾਸ ਮਾਨ ਬਾਦਸ਼ਾਹ ਹੈ
Love maan saab ji 🙏🙏❣️❣️❣️❣️❣️❣️❣️❣️❣️❣️ good life 👌👌👌
ਬਹੁਤ ਹੀ ਵਧੀਆ ਜੀ thanks
Thank you Gurdas Maan the artist like you,actor Dharmidar who always visit there own pind , those are the knowledge filled artist. You gave a lot to our generation. I saw your shows in calgary. I have great respect for your songs. Listening to your songs since 1975. God bless your songs
22 gurdaas maan bhut chnga insan h yaar schi rab meri nojwan di v umr la deve 22 nu atte chaala song i love yaar mere bapu ni bda pyar krde aa us song nu
ਪੰਜਾਬੀਆਂ ਦੀ ਸ਼ਾਨ ਗੁਰਦਾਸ ਮਾਨ
ਗੁਰਦਾਸ ਮਾਨ ਜਿੰਦਬਾਦ
All punjab da mann
Gurdass man ji love you bai ji
I'm fan 1982 To 2022 🙏🏻🌹🌹🙏🏻
ਪੰਜਾਬੀ ਨੂੰ ਬਰਕਰਾਰ ਏਨਾ ਵਧੀਆਂ ਗਾਉਣ ਚ ਜਾਨ ਪਾਉਣ ਵਾਲਾ ਗੁਰਦਾਸ ਮਾਨ ਯੁਗ ਯੁਗ ਜੀਓ ....ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ....ਮਾਨ ਮਾਣ ਹੈ ਪੰਜਾਬ ਦਾ ..
ਬਹੁਤ ਵਧੀਆ ਇਨਸਾਨ ਮਾਨ ਸਾਬ੍ਹ
ਘਰ ਘਰ ਕਲਾਕਾਰ ਜੰਮ ਪਏ ਗੁਰਦਾਸ ਮਾਨ ਨੀ ਕਿਸੇ ਬਣ ਜਾਣਾ
ਗੁਰਦਾਸ ਮਾਨ ਅੱਜ ਵੀ ਜਵਾਨ ਵੇਲਾ ਭੰਗੜੇ ਪਾਉਂਦਾ ਹ ਜਿਹੜੇ ਉਤ ਛੋਟੇ ਸੀ ਚਿੱਟੀਆਂ ਦਾੜੀਆਂ ਬੁੱਢੇ ਹੋਏ ਬੈਠੇ ਆ
Baba Gurdas maan ji zindabad ji
Verry good Singer Gurdas maan ji zindabad ji miss you Gurdas maan ji
Gurdas maan ji India da man punjab di shan jug jug jio love from londonamazing parson
Hamesha love you maan saab
ਕਲਾਕਾਰਾਂ ਦਾ ਕਲਾਕਾਰ ਗੁਰਦਾਸ ਮਾਨ
ਮਾਣ ਪੰਜਾਬ ਦਾ ਗੁਰਦਾਸ ਮਾਨ
Maan shaab maan shaab hi rhu rehndi duniya te...slamm aa bhai..nu..
ਪੰਜਾਬ ਦਾ ਮਾਣ ਗੁਰਦਾਸ ਮਾਨ
ਗੁਰਦਾਸ ਮਾਨ ਬਹੁਤ ਵਧੀਆ ਗਈਕ ਸੀ ਅਮਰ ਸਿੰਘ ਚਮਕੂੀਲਾ ਅਤੇ ਅਮਰਜੌਤ ਦੀ ਵਡਿਊ ਬਣਾਉ ਜੀ
shukria man sab da pind dakhoon. da baki bhaji mai p.p.vich asi ha 1992 vich mai man sab de pind duty kitti c vota ch ehna gharo lassi piti hai thanks
Gurdas Maan Sahib Punjab Da Star hai
ਮਾਨ ਸਾਬ ਤੇਰੀ ਕੋਈ ਰੀਸ ਨੀ ਕਰ ਸਕਦਾ ਤੇ ਨਾ ਹੀ ਕਿਸੇ ਹੋਰ Artist ਜਾ ਕਲਾਕਾਰ ਤੋ ਹੋਣੀ ਹੈ । ਜਿਊਦਾ ਵਸਦਾ ਰਹਿ ਪੰਜਾਬ ਦਿਆ ਸ਼ੇਰਾ ।
ਸਤਨਾਮ ਸਿੰਘ ਪਿੰਡ - ਹਬੀਬ ਕੇ _ ਫਿਰੋਜ਼ਪੁਰ ਸਿਟੀ
ਸਤਨਾਮ ਲਿਖਾਰੀ _ ✍️
ਸਤਨਾਮ ਸ਼ਾਇਰ _ ✍️ ।
🎤 ਸਿੰਗਰ ਇਸ My Hobby | ਆਈ ਲਵ My Music 🎧 ___ ਪਲੀਜ ਸਪੋਰਟ ਕਰੋ ਜੀ |
ਅੱਜ ਵੀ ਗੁਰਦਾਸ ਮਾਨ ਸਾਹਿਬ ਬਹੁਤ ਨਿਮਰਤਾ ਵਾਲੇ ਨੇ ❤❤❤❤
Man sahib you are amazing god bless you from Uk 🇬🇧
th-cam.com/video/G9yXlq8SrrI/w-d-xo.html
ਪੰਜਾਬੀ ਬੋਲੀ ਨੂੰ ਪੂਰੀ ਦੁਨੀਆ ਤੱਕ ਪੁਹੰਚਉਣ ਵਾਲਾ ਮਾਨਾ ਦਾ ਮਾਨ ਜਿੰਦਾਬਾਦ 👌❤️
ਗਿੱਦੜਬਾਹਾ jo malout ਕੋਲ a 22
ਸਾਡੇ ਪਿੰਡ ਦਾਉਧਰ ਚੋ ਆਖਾੜਾ ਲਾਇਆ ਸੀ ਬਹੁਤ ਖੂਬ ਗੁਰਦਾਸ ਮਾਨ ਸਾਬ ਨੂੰ ਸਲਾਮ 🙏🙏🙏🙏
Marjana Maan Nimana❤
Jeeyo Babeyo
Gurdas Maan Zindabaad
th-cam.com/video/G9yXlq8SrrI/w-d-xo.html
ਮਾਨ ਸਾਬ
ਪੱਤਰਕਾਰ ਸਾਹਿਬ ਗੱਲ ਘੱਟ ( ਜਿਹੜਾ ਹੈਗਾ) ਸ਼ਬਦ ਬਹੁਤ ਵਰਤਦੇ ਓ।
Gurdhyan sirra chacha 🔥🔥🔥🔥🙏
ਮਾਨ ਸਾਹਿਬ ਵਰਗਾ ਗਵੀਆ ਘਰ ਨੀ ਜੰਮਣਾ, ਮਾਨਾਂ ਮਰ ਜਾਣਦੇ ਮਗਰੋਂ, ਯਾਦਾਂ ਰਹਿ ਜਾਣੀਆ,
ਜੁੱਗੋ ਜੁੱਗ ਜਿਉਂ ,, ਮਾਂਨ ਸਾਹਿਬ ਜੀ ,, ਬਹੁਤ ਵਧੀਆ,,
Love You Maan Saab 👌🏻❤😘😘😘😘
th-cam.com/video/G9yXlq8SrrI/w-d-xo.html
sada Baba Gurdas Maan Zindabad.
Love u Baba Ji
th-cam.com/video/G9yXlq8SrrI/w-d-xo.html
jio maan sahib
❤❤❤ love you Ustaad Gurdas Maan Saab main mill chuka haa
BABA gurdas maan jee 🙏
Proud of Punjab ❤️
ਬਾਬਾ ਬੋਹੜ ਮਾਨ ਜੀ ਜੁਗ ਜੁਗ ਜੀਵੇ
ਬੇਸਕ ਇਸ ਪਿੰਡ ਦੇ ਕੲਈ ਕਲਾਕਾਰ ਹੋਏ ਪਰ ਏਸ ਪਿੰਡ ਦੇ ਲੋਕ ਠੀਕ ਠਾਕ ਜਿਹੇ ਆ ਕਿਸੇ ਨੂ ਗਾਉਣ ਆਲਿਆ ਨਾਲ ਕੋਈ ਮਤਲਬ ਨੀ
Bai ji thank you.
Gurdas Maan Saab ji we love you sir 🙏
ਬੋਹੜ ਗਾਇਕ
Mann🙏🙏👌👌👌👌👌❤
th-cam.com/video/G9yXlq8SrrI/w-d-xo.html
Good siñger and very wìse person
Love you maan sab ji jeeyo tum hazaro saal meri umar v thoun lag jave ji
ਪੰਜਾਬ ਦਾ ਮਾਣ ਗੁਰਦਾਸ ਮਾਨ ਸਾਬ
💚🕍🌍🤲🙌🏽🙌🏿🙌🏿🙌🏾⛰💒🏵🌏🌏🙏🌎🙌🏞🕌🕋⚘🗻🗻🙌🏻🌙💫🙌🏼🙏🏻Jai Masta Di Jai Sai Ji 🙏🏻🙌🏼💫🌙🙌🏻🗻🗻⚘⚘🌏🙏🌎🙌🏞🕌🕋🏵🏵⛰🙌🏾🙌🏿🙌🏿🙌🏽🤲🌍🕍💚
th-cam.com/video/G9yXlq8SrrI/w-d-xo.html
GURDAS MAAN ❤❤❤❤❤
Gurdaas maan ji Punjab da maan ❤🙏
Satikaar te pyaar bs ❤️❤️ Rabbi Rooh Hai maan saab 🙏🏻❤️
th-cam.com/video/G9yXlq8SrrI/w-d-xo.html
ਕਿਆ ਬਾਤਾਂ ਨੇ
Gurdaas maan, Hans raj Hans, durga randela, sardool sikander ji, Punjabi maa boli de varish han
🌍🌏🌎🙌🏿🙌🏽🤲🙏
ਮਾਨ ਸਾਹਿਬ ਮਾਸੀ ਜੀ ਦਾ ਘਰ ਤਾਂ ਵਧੀਆ ਬਣਵਾ ਦਵੋ। ਤੁਹਾਡੇ ਹੁੰਦੇ ਮਾਸੀ ਜੀ ਦਾ ਘਰ ਸੁੰਦਰ ਸੋਹਣਾ ਲੱਗਣਾ ਚਾਹੀਦਾ ਹੈ।
Veere koi ma baap da khyal nahi rakhda. Massi nu kon pushda
@@sahildeepsingh5433ਇਹ ਸੈਲੀਬ੍ਰਿਟੀ ਲੋਕ ਸਮਾਜ ਵਾਸਤੇ ਰੋਲ ਮਾਡਲ ਹਨ। ਗੁਰਦਾਸ ਵਰਗੇ ਲੋਕਾਂ ਨੂੰ ਆਪਣੀ ਮਾਸੀ ਦੀ ਸੇਵਾ ਕਰਦੇ ਵੇਖ ਕੁਝ ਲੋਕ ਤਾਂ ਸਿੱਖਣ ਦੀ ਕੋਸ਼ਿਸ਼ ਕਰਨਗੇ। ਜਿਆਦਾ ਨਹੀਂ ਤਾਂ ਮਾਸੀ ਦੇ ਰਹਿਣ ਵਾਸਤੇ ਸੋਹਣਾ ਘਰ ਬਣਾਉਣਾ ਗੁਰਦਾਸ ਜੀ ਵਾਸਤੇ ਸਮੁੰਦਰ ਵਿਚ ਬੂੰਦ ਦੇ ਬਰਾਬਰ ਹੈ।
Ghar pichli side ae other camera nhi kita
Great vedio I like it from Pakistan
Kya batta paji dea salute aa ji ena nu 🙏🏻🙏🏻
Baba ji ne bhut bdiya interview diti Dhanbad ji
Jai Mastaan di ji ❤️❤️👏
ਪੰਜਾਬ ਦਾ ਮਾਣ
ਮਾਨ ਸਾਹਬ ਦਾिਪੰਢ ਦੀ ਵੀਢੀਓ ਬਹੁਤ ਵਧੀਅਾ ਲਗੀ ATMA MUKATSARI
ਬਹੁਤ ਵਧੀਆ
ਇਹ ਨੌਹਰਾ ਕੀ ਹੁੰਦਾ ਜੀ ਵੀਡੀਓ ਚ੍ ਜਿਕਰ ਹੋਇਆ ਤਿੰਨ ਚਾਰ ਵਾਰ ਇਸਦਾ।
@@KuldeepSingh-nm1mc ਨੌਹਰਾ ਨੀਂ ਬਾਈ ਜੀ... ਨਨੌਹਰਾ ਕਿਹਾ ਹੋਣਾ ਸ਼ਾਇਦ...
@@KuldeepSingh-nm1mc ਨੌਹਰਾ ਪਸ਼ੂਆਂ ਵਾਲੇ ਵਾੜੇ ਨੂੰ ਕਹਿੰਦੇ ਨੇ ਜੀ
Insaan noo piar karn wala hi rab noo piar kar sakda hai 🙏🙏🙏
Guards maan sahib ji punjab da king singer hai ji
Maan saab
ਮਾਨ ਸਾਹਬ
Punjab Da Man Mr Gurdas Man ❤❤
Love you gurdass Mann jee have a long Life and good health 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️
Press Reporter ਜੀ ਤੁਹਾਡਾ ਪਰੋਗਰਾਮ ਵਿਦੇਸ਼ਾਂ ਵਿੱਚ ਬੈਠੇ ਗੁਰਦਾਸ ਮਾਨ ਦੇ ਪ੍ਰਸੰਸਕ ਵੀ ਦੇਖ ਰਹੇ ਹਨ। ਤੁਸੀਂ ਉਹਨਾਂ ਦੇ ਪਿੰਡ ਵਾਰੇ ਸਭ ਕੁਝ ਦਸ ਦਿੱਤਾ ਹੈ। ਲੇਕਿਨ ਸਾਨੂੰ ਅਜੇ ਤੱਕ ਇਹ ਪਤਾ ਨਹੀਂ ਲਗਿਆ ਕਿ ਗੁਰਦਾਸ ਮਾਨ ਦਾ ਪਿੰਡ ਕਿਹੜੇ ਦੇਸ਼, ਸੂਬੇ, ਜਿਲੇ ਇਲਾਕੇ ਵਿੱਚ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਜਰੂਰੀ ਅਤੇ ਗਲਬਾਤ ਦੌਰਾਨ ਕਈ ਵਾਰ ਦਸਿਆ ਕਰੋ। ਇਹ ਵੀ ਦਸਿਆ ਕਰੋ ਕਿ ਅਜ ਕਲ੍ਹ ਉਹ ਕਿਥੇ ਰਹਿ ਰਿਹਾ ਹੈ ਅਤੇ ਉਸਦੇ ਪਰੀਵਾਰ ਵਿੱਚ ਕੌਣ ਕੌਣ ਹਨ।
GIDDERBAHA district Sri Muktsar Sahib 152101
In punjab Gidderbaha jitho hun Raja m l A hai
Baba maan saab🌹🌹
th-cam.com/video/G9yXlq8SrrI/w-d-xo.html
ਬਚਪਨ੍ ਤੋਂ ਸੁਣਦੇ ਆ ਰਹੇ ਆ ਮਾਨ ਸਾਬ੍ਹ ਹੋਣਾ ਨੂੰ।
Jai baba gurdas maan ji 💓🙏
Very nice ❤️❤️🙏🙏
Punjab da maan Gurdas Maan 💯
Wonderfull journey of wonderfull person's native