ਵਿਆਹ ਤੋਂ ਹੁਣ ਤੱਕ ਦਾ ਸਫ਼ਰ ,ਅੱਜ ਤੱਕ ਕਿਸੇ ਦੇ ਸਹੁਰੇ ਪਰਿਵਾਰ ਨੇ ਇਹ ਨਹੀਂ ਕੀਤਾ ਹੋਣਾ

แชร์
ฝัง
  • เผยแพร่เมื่อ 18 ต.ค. 2024

ความคิดเห็น • 125

  • @jagmaanbrar9090
    @jagmaanbrar9090 2 หลายเดือนก่อน +5

    ਬਹੁਤ ਹੀ ਵਧੀਆ ਸੋਚ ਹੈ ਭੈਣੇ ਤੁਹਾਡੇ ਸਹੁਰਿਆਂ ਦੀ ਵਾਹਿਗੁਰੂ ਜੀ ਸਾਰੀਆਂ ਭੈਣਾਂ ਨੂੰ ਇੱਦਾ ਦੇ ਸੁਭਾਅ ਵਾਲਾ ਤੇ ਸੁਚੱਜਾ ਪਰਿਵਾਰ ਦੇਣ

  • @manjeetkaurwaraich1059
    @manjeetkaurwaraich1059 2 หลายเดือนก่อน +8

    🎉🎉 ਕਾਸ਼ ਇਹੋ ਜਿਹੇ ਸੌਹਰੇ ਸੱਭ ਨੂੰ ਪਾ੍ਪਤ ਹੋਣ ਨਾਲ ਲੜਕੀਆਂ ਵਿਚ ਸੰਸਕਾਰ ਹੋਣ ਇਹ ਹੋਰ ਵੀ ਵਧੀਆ ਗੱਲ ਹੈ ਜ਼ਿੰਦਗੀ ਸਵਰਗ ਬਣ ਜਾਂਦੀ ਹੈ

  • @BaljitKaur-ok2ct
    @BaljitKaur-ok2ct 2 หลายเดือนก่อน +3

    ਬਹੁਤ ਵਧੀਆ ਸੋਚ ਦੇ ਮਾਲਕ ਹੋ ਪਰਮਾਤਮਾ ਸਾਰੀਆਂ ਨੂੰਹਾਂ ਧੀਆਂ ਦੀ ਸੋਚ ਤੁਹਾਡੀ ਸੋਚ ਵਰਗੀ ਹੋਵੇ ਸਲਾਮ ਹੈ ਤੁਹਾਡੀ ਸੋਚ ਨੂੰ ਵਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਜੀ 👌❣️🌷🌳🍁🌺🦚🌹🌲❤️

  • @kirpalkaur6398
    @kirpalkaur6398 2 หลายเดือนก่อน +4

    ਵਧੀਆ ਵਵੀਡੀਓ ਪਾਈ ਮੈਡਮ। ਬਹੁਤ ਸਾਰੀਆਂ ਗੱਲਾਂ ਮੇਰੀ ਸੋਚ ਨਾਲ ਮਿਲਦੀਆਂ ਜੁਲਦੀਆਂ ਨੇ ਤਾਂ ਹੀ ਤਾਂ ਵਧੀਆ ਸਫ਼ਰ ਤਹਿ ਹੋ ਗਿਆ। Nagetive na dekho positive dekh ke chalo. ❤❤

  • @Yadbhagkaur
    @Yadbhagkaur 2 หลายเดือนก่อน +4

    Bhut vadhiya ji eho ਜਿਹੇ ਸੋਹਰੇ ਹਰਿ ਇਕ ਧੀ ਨੂੰ ਮਿਲਣ

  • @rickyseerha5668
    @rickyseerha5668 2 หลายเดือนก่อน +1

    ਬਹੁਤ ਵਧੀਆ, ਜਾਣਕਾਰੀ ਦਿੱਤੀ

  • @randeepkaur8026
    @randeepkaur8026 2 หลายเดือนก่อน +2

    ਬਹੁਤ ਹੀ ਵਧੀਆ Familyਹੈ ਜੀ ਥੋਡੀ 🥰
    ਪਰ ਸਭ ਨੂੰ ਨਹੀ ਨਸੀਬ ਹੁੰਦੀ ! ਤੁਸੀ ਬਹੁਤ Lucky ਹੋ ਜੀ🥰👏👏🎉

  • @Eastwestpunjabicooking
    @Eastwestpunjabicooking 2 หลายเดือนก่อน +1

    ਤੁਸੀ ਬਹੁਤ ਹੀ ਪੜੇ ਲਿਖੇ ਤੇ ਵਧੀਆ ਸੋਚ ਗੇ ਮਾਲਿਕ ਤੇ ਕੋਈ ਭਗਤੀ ਤੁਸੀ ਤੇ ਸੱਸ ਮਾਂ ਨੇ ਵੀ ਕੀਤੀ ਹੋਣੀ ਜਿਹੜਾ ਵਾਹਿਗੁਰੂ ਜੀ ਨੇ ਸਹੀ ਮੇਲ ਮਲ਼ਾਇਆ। ਮੈ ਬਹੁਤ ਸੇਵਾ ਕੀਤੀ ਸੱਗੀ ਦਾ ਇੱਕ ਤਬਾਈ ਤੋ ਵੀ ਓਪਰ ਬੋ ਗਿਆ ਇੱਜ਼ਤ ਮਾਣ ਦੇਣ ਲੈਣ । ਪੋਟੀ ਕੋ ਬਿਨਾ ਕਦੀ ਨਹੀਂ ਹੱਸ ਕੇ ਪਰ ਹੁਣ ਏਸ ਉਮਰੇ ਲੇਬਲ ਘਟੀਆ ਦਾ ਲੱਗਾ ਕੇ Do nd devide family ਕਰ ਦਿੱਤੀ 🥲

    • @justenjoy6594
      @justenjoy6594  2 หลายเดือนก่อน

      @@Eastwestpunjabicooking oh my god very sad

  • @Theal-qb8pz
    @Theal-qb8pz 2 หลายเดือนก่อน +2

    ਵੈਰੀ ਵੈਰੀ ਨਾਈਸ ਜੀ ❤❤❤

  • @UshaRani-il8cf
    @UshaRani-il8cf 2 หลายเดือนก่อน +3

    Very nice thought stay blessed always

  • @jasleencheema7036
    @jasleencheema7036 19 วันที่ผ่านมา

    Very nice

  • @hardeepbhullar2080
    @hardeepbhullar2080 2 หลายเดือนก่อน

    ਵਧੀਆ ਸੋਚ ਵਾਲੇ ਹੋ ਤਾਂ ਹੀ ਰਿਸ਼ਤੇ ਨਿਭਦੇ ਹਨ🙏🙏

  • @Eastwestpunjabicooking
    @Eastwestpunjabicooking 2 หลายเดือนก่อน +1

    ਪੇਕਿਆਂ ਦਾ ਵੀ ਕੋਈ ਦੁੱਖ ਬੋਵੇ ਸਹਿਣ ਕਰਨਾ ਬਹੁਤ ਔਖਾ ਕਹਿੰਦੇ ਕਵਾਰੀ ਨੂੰ ਇੱਕ ਪਾਸੇ ਦਾ ਕੇ ਵਿਆਹੀ ਨੂੰ ਦੇਨਾ ਪਾਸਿਆਂ ਗਾ ਫਿਕਰ ਹੁੰਦਾ ਪਰ ਜਗੋ ਸਾਬੁਰੇਨਖਾਸ ਕਰ ਸੱਸ ਮਾਂ ਤੇ ਅੱਗੋਂ ਨੂੰਹ ਵੀ, ਇੱਕ ਪਾਸੇ ਨਾਲ ਨਹੀ ਤਾਂ ਦਿੰਦਗੀ ਬਹੁਤ ਹੀ ਵਧੀਆ ਕਿ ਇਕ ਇਕ ਜੀਅ ਦੀ ਸੁੱਖ ਮੰਗਦਾ ਏ। ਮੈਨੂ ਵੀ ਇਹੀ ਹੁੰਦਾ ਸੀ ਕਿ ਜਠਾਣੀ ਸੁਣਿਆ ਸੇਵਾ ਨਹੀ ਕਰਦੀ , ਲੈ ਓਨਾ ਗੇ ਘਰ ਦਾ ਓਨਾ ਨੂ ਦੇਣਾ ਤੇ ਸ਼ਾਬਾਸ਼ੇ ਵਾਧੂ ਦੀ ਚੰਗੀ । ਬੇਟਾ ਸੁਨਣ ਦੀ ਰੀਝ ਸੀ ਕਿ ਸਵੇਰ ਤੋਂ ਰਾਤ 10-30ਤੋ ਵੀ ਲੇਟ ਪਰ ਹੱਸਿਆ ਕੋਈ ਨਹੀਂ। behave ਵੇਖ ਕੋਈ ਨਹੀ ਸੀ ਮੇਰਾ ਆਓਦਾ। 37 ਬੀਤ ਹਏ ਨਾ ਪੇਕਿਆ ਦੀ ਰਹੀ ਨਾ ਸਾਹੁਰਿਆ ਬਣਾਈ। ਤਕਦੀਰ ?🥲

    • @justenjoy6594
      @justenjoy6594  2 หลายเดือนก่อน

      ਬਹੁਤ ਅਫ਼ਸੋਸ ਹੁੰਦਾ ਇਹੋ ਜਿਹੇ ਲੋਕਾਂ ਬਾਰੇ ਜਾਣ ਕੇ ਜਿਹੜੇ ਸ਼ਾਬਾਸ਼ ਵੀ ਨੇ ਦੇ ਸਕਦੇ

  • @rajinderkmangat8581
    @rajinderkmangat8581 2 หลายเดือนก่อน +2

    ਬਹੁਤ ਕੁਝ ਮਿਲਦਾ ਹੈ ਜੀ ਤੁਸੀ ਬਹੁਤ ਚੰਗੇ ਹੋ ਜੀ

  • @randeepkaur9068
    @randeepkaur9068 2 หลายเดือนก่อน +2

    ਬਲਕਰਨ ਜੀ ਤੁਸੀਂ ਬਹੁਤ ਕਿਸਮਤ ਵਾਲੇ ਹੋ ਕਾਸ਼ ਮੈਨੂੰ ਬਹੁਤ ਰੀਝ ਸੀ ਏਦਾ ਦੇ ਪਰਿਵਾਰ ਦੀ ਮੈਨੂੰ ਨੋਕਰੀ ਨਹੀ ਕਰਨ ਦਿਤੀ

    • @justenjoy6594
      @justenjoy6594  2 หลายเดือนก่อน

      ਚਲੋ ਹੁਣ ਜੋ ਵੀ ਵਾਹਿਗੁਰੂ ਨੇ ਤੁਹਾਡੇ ਕੀਤਾ ਦਿਲੋਂ ਸਵੀਕਾਰ ਕਰਕੇ ਖੁਸ਼ ਰਹੋ❤❤

  • @rajinderkmangat8581
    @rajinderkmangat8581 2 หลายเดือนก่อน +1

    ਬਲਕਰਨ ਜੀ

  • @jaswinderkaur-mg2cp
    @jaswinderkaur-mg2cp หลายเดือนก่อน

    ਬਹੁਤ ਵਧੀਆ

  • @puneet0308
    @puneet0308 27 วันที่ผ่านมา

    Good madam g bhot chango o g❤❤❤❤❤❤❤❤

  • @Harpreetkaur-n9v
    @Harpreetkaur-n9v 2 หลายเดือนก่อน +3

    Tusi v nice person ho ji

  • @randhirsingh4372
    @randhirsingh4372 2 หลายเดือนก่อน +1

    ਬਹੁਤ ਵਧੀਆ ਲੱਗਿਆ ਹੈ

  • @kamaljit-9811
    @kamaljit-9811 2 หลายเดือนก่อน +1

    Alas! In-laws and daughter in law have everyone.I think that if you try to understand with daughter in law and take her as own daughter but beta,now it is not in every house .You are lucky to have such In-laws. Waheguru ji bless you with every happiness of the world.❤

    • @justenjoy6594
      @justenjoy6594  2 หลายเดือนก่อน

      Thanks for your blessings ji

  • @user1235ujo
    @user1235ujo 2 หลายเดือนก่อน +2

    Very very nice Family jii 💖💖💖💖💖💖💖💖

  • @deepchahal5596
    @deepchahal5596 2 หลายเดือนก่อน +1

    Tuhdi kismat bahut vadia Hai god bless you

  • @JatinderKhehra-og2dc
    @JatinderKhehra-og2dc 2 หลายเดือนก่อน +1

    SSAkal ji bhut vadia Family cho aae o te agge v vadia family mili A sb od permatma di kirpa ton bina nhi milda you are vary lucky so tuci perfact Dhee and nuuh bne o saluiet aa thanu waheguru ji ese tra hi rakhan and lambi ummer bakshan ji main ferozepur ton Jatinder kaur khahra 🤗🙏🏻♥️🙏🏻

  • @Nishan08
    @Nishan08 2 หลายเดือนก่อน +1

    Tusi both jada kus kismat ho Waheguru ji har Ek kudi nu eda de family dave

  • @KulwinderKaur-ef7qk
    @KulwinderKaur-ef7qk 2 หลายเดือนก่อน +1

    Very nice god bless you all family's ❤❤

  • @lakhbirk.mahalgoraya3517
    @lakhbirk.mahalgoraya3517 2 หลายเดือนก่อน +1

    Very nice....

  • @karamjitkaur1711
    @karamjitkaur1711 2 หลายเดือนก่อน +1

    Bhut Vadya Video payi tusi Sade kmm Aaun valian gallan

  • @doctorsmom
    @doctorsmom 2 หลายเดือนก่อน +1

    Mrs.Kaler you are so beautiful by face as well as by heart. God bless you dear ❤❤💖🙌💐

    • @justenjoy6594
      @justenjoy6594  2 หลายเดือนก่อน +1

      Thanks for your beautiful words and blessings
      God bless you too my dear

    • @doctorsmom
      @doctorsmom 2 หลายเดือนก่อน

      @@justenjoy6594 💖💖🙏🙏

  • @kahansingh2348
    @kahansingh2348 2 หลายเดือนก่อน +1

    Very nice sister ji 🎉 jaspal Kaur barnala

  • @husanpreet9665
    @husanpreet9665 2 หลายเดือนก่อน +3

    Bohot vadia hai ji tuhadi kismat 🙏🙏🙏🙏🙏🙏🙏🙏

  • @rajinderkmangat8581
    @rajinderkmangat8581 2 หลายเดือนก่อน +1

    ਦੀਦੀ ਜੀ ਤੁਹਾਡਾ ਨਾਮ ਬਹੁਤ ਸੋਹਣਾ ਹੈ ਜੀ ਹੁਣਪਤਾ ਲੱਗਾ ਮੈਂ ਸਮਝਦੀ ਸੀ ਚਰਨਜੀਤ ਤੁਹਾਡਾ ਨਾਮ ਹੈ

  • @gurdialsingh6843
    @gurdialsingh6843 2 หลายเดือนก่อน +1

    Tuci bht great o jii jo thanu ani jyeada vdia family mili jii

  • @gurdialsingh6843
    @gurdialsingh6843 2 หลายเดือนก่อน +1

    Sat sri akal jii god blessed you jii good job jii 👍👍

  • @harsimratbhullar3470
    @harsimratbhullar3470 2 หลายเดือนก่อน +1

    ਦੀਦੀ ਜੀ ਬਹੁਤ ਕੁਝ ਸਿੱਖਣ ਨੂੰ ਿਲਦਾ ਹੈ ਜਰੂਰ ਅਜਿਹੀ ਗਲਬਾਤ ਕਰਿਆ ਕਰੋ ਜੀ

  • @jasneetkaur2787
    @jasneetkaur2787 2 หลายเดือนก่อน +1

    ਸਤਿ ਸ੍ਰੀ ਆਕਾਲ ਦੀਦੀ ਜੀ

  • @rajinderkmangat8581
    @rajinderkmangat8581 2 หลายเดือนก่อน +1

    ਨਾਮਦਾ ਅੱਜ ਪਤਾ ਲੱਗਾ ਮੈ ਚਰਨਜੀਤ ਸਮਝਦੀ ਸੀ

  • @kaurpadda4290
    @kaurpadda4290 2 หลายเดือนก่อน +1

    Good job 👍

  • @harmailsandhu5659
    @harmailsandhu5659 2 หลายเดือนก่อน +1

    You have good luck

  • @AshaRani-p3g
    @AshaRani-p3g 2 หลายเดือนก่อน +1

    Very nice video g

  • @rajsharma_30
    @rajsharma_30 28 วันที่ผ่านมา +1

    Plz tuhada name puchh sakdi haan? Kitthe nu belong krde ho?

    • @justenjoy6594
      @justenjoy6594  28 วันที่ผ่านมา

      I am Balkaran Kaur from patiala

  • @SarbjeetKaur-cv1xx
    @SarbjeetKaur-cv1xx 2 หลายเดือนก่อน +1

    Ssa sis tuhadia galla bht vadhia lgia hasde vasde rho touch wood god bless you all family 🙏🙏❤️

  • @HarpreetKaur-st8fn
    @HarpreetKaur-st8fn 2 หลายเดือนก่อน +1

    Very nice ❤❤🎉🎉

  • @raviboparai6248
    @raviboparai6248 2 หลายเดือนก่อน +1

    Bahut kismat wale ho bhenji gallan vadia lagian share karde riha karo❤❤❤

  • @mehakpreetsinghdandiwal652
    @mehakpreetsinghdandiwal652 2 หลายเดือนก่อน +1

    Very very good collection ❤❤❤❤❤❤❤❤

  • @prabhjeetkaur7569
    @prabhjeetkaur7569 2 หลายเดือนก่อน +1

    Your new subscriber ❤🙏🏾👍👌🥰

  • @preetsidhu6030
    @preetsidhu6030 2 หลายเดือนก่อน +1

    Bohut vdhia lgeya sister ji

  • @veerpalkaurdhillonveerpalk3333
    @veerpalkaurdhillonveerpalk3333 2 หลายเดือนก่อน +1

    Very nice ❤

  • @jaswinderkaurkaur7671
    @jaswinderkaurkaur7671 2 หลายเดือนก่อน +3

    Assi te hale tk 2 jod banoyde ,bahut vadiya bnde,khilrade nai......

    • @justenjoy6594
      @justenjoy6594  2 หลายเดือนก่อน

      ਵਧੀਆ ਗੱਲ ਐ

  • @user1235ujo
    @user1235ujo 2 หลายเดือนก่อน +2

    Bhuat wdhia lgga ji tuhadia gallan sunn ke ❤❤

  • @PreetSandhu-c2s
    @PreetSandhu-c2s 2 หลายเดือนก่อน +1

    He kisi ko nhi milta😢yha pyaar jindgi mein😂😂😂😂❤❤kot smir

  • @user1235ujo
    @user1235ujo 2 หลายเดือนก่อน +1

    Ssa didi jii ❤❤

  • @surinderkaur5316
    @surinderkaur5316 2 หลายเดือนก่อน +2

    Slam hai tuhadi soch nu. Parmatma aho jehi soch sabnu deve. Waheguru tuhadi family te mehar bhria hath rakhe.❤❤❤❤❤

  • @supinderbhangu1376
    @supinderbhangu1376 2 หลายเดือนก่อน +1

    Sat shri akal mam🙏

  • @Kaurveerpal-85
    @Kaurveerpal-85 2 หลายเดือนก่อน +2

    Hai mam j sare in laws thode laws vgu positive hon ta saria bhena v khush t mape v Khush😊

  • @harsimratbhullar3470
    @harsimratbhullar3470 2 หลายเดือนก่อน +1

    ਆਦੇਸ ਦੇ ਮੰਮੀ ਤੁਹਾਡੇ ਰੀਲਅਲ ਦੀਦੀ ਜੀ ਹੈ ਜੀ

    • @justenjoy6594
      @justenjoy6594  2 หลายเดือนก่อน +2

      ਬਿੱਲਕੱਲ ਅਸਲੀ ਵਾਲੀ ਭੈਣ ਆ ਮੇਰੀ

  • @VeerpalKaur-u1l
    @VeerpalKaur-u1l 2 หลายเดือนก่อน +1

    👍👍👍

  • @pawanghuman
    @pawanghuman 2 หลายเดือนก่อน

    Nice

  • @NarinderKaur-oq7kg
    @NarinderKaur-oq7kg 2 หลายเดือนก่อน +2

    Very Very nice

  • @VarinderSingh-uo3bz
    @VarinderSingh-uo3bz 2 หลายเดือนก่อน +1

    ਤੁਸੀਂ ਬਹੁਤ ਕਰਮਾ ਵਾਲੇ ਹੋ ਮੈਡਮ ਹਰ ਕਿਸੇ ਦੇ ਕਰਮ ਚੰਗੇ ਨੀ ਹਨ

  • @kaurpadda4290
    @kaurpadda4290 2 หลายเดือนก่อน +1

    ❤❤❤❤❤❤

  • @amarjitsandhu8921
    @amarjitsandhu8921 2 หลายเดือนก่อน +2

    Bahut vadia vlog ji sara parivar Bahut vadia ❤

  • @ManjitMaanManjit
    @ManjitMaanManjit 2 หลายเดือนก่อน +1

    🙏🙏🙏🙏

  • @gurdialsingh6843
    @gurdialsingh6843 2 หลายเดือนก่อน +1

    Me ta ehi kehnia a jii tuci bht khushnaseeb ho jo thannu bht vdia family mili a jii

  • @gurmitkaur3725
    @gurmitkaur3725 2 หลายเดือนก่อน +1

    Bahut hi vadhia hai tuhada life safar dear, God bless you all family. Biji ta vase hi bahut holi holi bolde bahut piare laggde aa ❤❤❤

  • @karmjeetwoodturning7591
    @karmjeetwoodturning7591 2 หลายเดือนก่อน +1

    Very nice ji

  • @parveenwadhavan9551
    @parveenwadhavan9551 2 หลายเดือนก่อน

    A great positive, hardworking nd humble person Balkaran Mam . Very dedicated to her profession always spread positivity nd happiness really learnt alot from u mam .

    • @justenjoy6594
      @justenjoy6594  2 หลายเดือนก่อน

      ਬਹੁਤ ਧੰਨਵਾਦ ਜੀ

  • @Kaur.brar23
    @Kaur.brar23 2 หลายเดือนก่อน +1

    Mara v in-laws family nal bhaut payar ❤aa ji mare brother nai g but husband de 4 brothers ne bdde sarre manu bhaut payar kardea a g rabb ne brother nai detta pehla par viah to bad 4 brothers de te har dukh sukh ch sath dendea a g ❤

    • @justenjoy6594
      @justenjoy6594  2 หลายเดือนก่อน +1

      ਚੰਗੇ ਬੰਦੇ ਕਰਮਾਂ ਨਾਲ ਮਿਲਦੇ ਐ ਜੀ

  • @rajwinderkaursehmbi9575
    @rajwinderkaursehmbi9575 2 หลายเดือนก่อน +1

  • @Sharryydhaliwall
    @Sharryydhaliwall 2 หลายเดือนก่อน +1

    ਕਿਸਮਤ ਵਾਲੇ ਹੋ

  • @freeprime1828
    @freeprime1828 2 หลายเดือนก่อน +1

    Bhut samzdar ji

  • @amandhindsa2198
    @amandhindsa2198 2 หลายเดือนก่อน +1

    Boht lucky o mam tusi thonu eve di family mili .pde likhe parents ch frk b hunda ji.o ik duje nu understand krde ne .pr ajj kl kuj k krdiya ni ya kehlo krna ni chaunde .sade varge je 100 km chnge b krde ne ohna cho ik mada b hoje ta ohi giniya jnda ji change ni .je nuha sbr krke chup rehn b koi ni siyane ne kehta koi gl ni .je chup rehn lg jo fr kehn ge sanu puchde ni je pucho fr jwab eve de den ge b mn bhar aunda .gal mam ehi hundi a sari b koi km na b psnd ave ta pyar nal kehke krvalo .pr sasa nu lgda asi rob hi rakhna .so tusi boht lucky o boht vadiyya family ch gye oo gbu g hmesha khush raho.

    • @justenjoy6594
      @justenjoy6594  2 หลายเดือนก่อน

      Bilkul sahi kiha Aman tusi
      Tahi kiha k share kryo ki pta gum fir k ohna kol aje te ohna di Soch v badl je

  • @amandeepsing8094
    @amandeepsing8094 2 หลายเดือนก่อน +1

    heart touching things🎉🎉

  • @jaspalkaur2065
    @jaspalkaur2065 2 หลายเดือนก่อน +1

    Karma Bale ho ji mam

  • @SatinderKaur-vp1zk
    @SatinderKaur-vp1zk 2 หลายเดือนก่อน +1

    Nice family

  • @gurdialsingh6843
    @gurdialsingh6843 2 หลายเดือนก่อน +1

    Soo khush rho khushal rho sanu sohne sohne sohne sohne sohne vlogs vekhande rho Didi jii

  • @mandeepsandhu7738
    @mandeepsandhu7738 2 หลายเดือนก่อน +1

    Di bhut adjustment kiti per oh na Meri bni.

  • @loverosebal5668
    @loverosebal5668 2 หลายเดือนก่อน +1

    Bahout vadia vlog ji Sara Parivar bahot vadia

  • @ashneetagam2152
    @ashneetagam2152 หลายเดือนก่อน

    Menu bahut Mansi ki mera pyar Meri Bahu new positive rakhega per main galat sabit Hui

  • @yuvrajrehal1005
    @yuvrajrehal1005 2 หลายเดือนก่อน +1

    Karma bale ho ji❤❤

  • @gurdialsingh6843
    @gurdialsingh6843 2 หลายเดือนก่อน +1

    Me kde vi meri mother in law de agge nhi c boli pr vi mere nal ana kuj hoyea

  • @gurdialsingh6843
    @gurdialsingh6843 2 หลายเดือนก่อน +1

    Meri mother in law ne jad mere beta hoyea c meri bilkul vi care nhi kiti jii mnu khanci ho gyi c mere husband nu kehnde tu sdeyea pra ehde peke ehto ki krwaona 😭😭

  • @gurdialsingh6843
    @gurdialsingh6843 2 หลายเดือนก่อน +1

    Jine me apni merrige to baad dukhi hoia mnu pta jii

  • @RupinderKaur-ke7rs
    @RupinderKaur-ke7rs 2 หลายเดือนก่อน +1

    Eh har ik di kismat nhi hunda assi ta bhut struggle kiti ae bilkul v cooperative nhi c

  • @harwindercheema9935
    @harwindercheema9935 2 หลายเดือนก่อน +2

    .very nice

  • @gurdialsingh6843
    @gurdialsingh6843 2 หลายเดือนก่อน +1

    Ehi gal vekhan wali hundia a jii pdi likhi family di

  • @Eastwestpunjabicooking
    @Eastwestpunjabicooking 2 หลายเดือนก่อน +1

    U r sister of Adesh Mom( Sandhu family

  • @pammiwalia7013
    @pammiwalia7013 2 หลายเดือนก่อน +1

    ਬਲਕਰਨ ਜੀ ਤੁਸੀ ਬਹੁਤ ਅੱਛੇ ਹੋ

    • @justenjoy6594
      @justenjoy6594  2 หลายเดือนก่อน

      ਨਹੀਂ ਇਹ ਤੁਹਾਡਾ ਪਿਆਰ ਹੈ

  • @ArryNawab
    @ArryNawab 2 หลายเดือนก่อน +1

    Fridkot wale thoude sister ne

    • @justenjoy6594
      @justenjoy6594  2 หลายเดือนก่อน

      Hanji real sister

  • @kuldipkaur3996
    @kuldipkaur3996 2 หลายเดือนก่อน +1

    pta ki hunda husbend wayf nal piayr krde ejat aurat sari femiy nu piyar krdi a jekr auret di koi ejat nhi ta fi sari femily di koi ejat nhi ji

  • @gurdialsingh6843
    @gurdialsingh6843 2 หลายเดือนก่อน +1

    Mnu father in law ne aj takk mere father nu nhi bulayea ji😔

    • @justenjoy6594
      @justenjoy6594  2 หลายเดือนก่อน

      Oh my God

    • @gurdialsingh6843
      @gurdialsingh6843 2 หลายเดือนก่อน

      Me ds ke bian nhi kr sakdi jii ki kuj hunda c mere nal

  • @GurmeetKaur-xe9jc
    @GurmeetKaur-xe9jc 2 หลายเดือนก่อน

    Tuhade sister da ki name a didi ASI ohna de v vlog dekhde a

  • @KuldipSingh-jr4bb
    @KuldipSingh-jr4bb 2 หลายเดือนก่อน +1

    Doo jor k v sohne bande a

    • @justenjoy6594
      @justenjoy6594  2 หลายเดือนก่อน

      ਬਿੱਲਕੁੱਲ

  • @kuldipkaur3996
    @kuldipkaur3996 2 หลายเดือนก่อน +1

    mem tuc bot laki ho sas nhi sb to jada hosbend shi he ta kyi husbend apne parvar ch wyif di bejti eve kri jange apno tor pai jana

    • @justenjoy6594
      @justenjoy6594  2 หลายเดือนก่อน

      ਤੁਹਾਡੀ ਗੱਲ 100% ਸਹੀ ਐ ਜੀ

  • @kulwinderkaur2047
    @kulwinderkaur2047 2 หลายเดือนก่อน +1

    Very nice

  • @jassakang6125
    @jassakang6125 2 หลายเดือนก่อน +1

    Nice

  • @kuldeepkaur2243
    @kuldeepkaur2243 2 หลายเดือนก่อน +1

    Tuhdi kismat bahut vadia Hai god bless you

  • @ArmaanPannu-xl4rj
    @ArmaanPannu-xl4rj 2 หลายเดือนก่อน +1

    Nice