ਅਦੇਸ਼ ਦੇ ਪਾਪਾ ਨੇ ਆਪਣੀ ਮਰੀ ਮਾਂ ਦਾ ਮੂੰਹ ਨਹੀਂ ਸੀ ਦੇਖਿਆ 😔,who motivates me?
ฝัง
- เผยแพร่เมื่อ 18 ต.ค. 2024
- Welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you
- แนวปฏิบัติและการใช้ชีวิต
ਭੈਣੇ ਵੀਰ ਜੀ ਦੀ ਫੋਟੋ ਦੇਖਦੇ ਹੀ ਅੱਖਾਂ ਭਰ ਜਾਂਦੀਆ ਨੇ,,ਦੁੱਖ ਮਹਿਸੂਸ ਹੁੰਦਾ😢
Sat shri akal sister ji thuadea sai es videos bahut pasand aayea ji tusi bahut strong ho sister ji dilo respect kardi aa ji ashi v bibi akkade aa ji god bless you iam big fan from sangrur
ਬੇਟਾ ਮੈਂ ਮਹਾਂ ਪੁਰਸ਼ਾਂ ਤੋਂ ਸੁਣਿਆ ਹੈ ਕਿ ਪਰਮਾਤਮਾ ਨੂੰ ਆਪਾ ਤੂੰ ਕਹਿ ਕੇ ਮੰਗਦੇ ਹਾਂ ਜਾਂ ਅਰਦਾਸ ਕਰਦੇ ਹਾਂ ਤੂੰ ਵਿੱਚ ਤਾਂ ਪਰਮਾਤਮਾ ਵਸਦਾ ਹੈ ਤੂੰ ਹੀ ਤੂੰ ਤੂੰ ਵਿੱਚ ਤਾਂ ਸਗੋਂ ਆਪਣਾ ਪਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ🙏🙏💐💐
thanku g
❤❤
ਭੈਣ ਜੀ ਤੁਸੀਂ ਲੱਖ ਰੁਪਏ ਦੀ ਗੱਲ ਕਹੀ ਹੈ ਬਹੁਤ ਵਧੀਆ ਪਿਆਰ ਨਾਲ ਬੋਲਣਾ ਚਾਹੀਦਾ ਠੀਕ ਹ ਬਹੁਤ ਵਧੀਆ ਕਿਹਾ ਤੁਸੀਂ
ਬੇਟੀ ਕੁੱਝ ਲੋਕ ਤੂੰ ਨੂੰ ਮਾੜਾ ਸ਼ਬਦ ਸਮਝਦੇ ਹਨ ਪਰ ਗੁਰਬਾਣੀ ਵਿੱਚ ਵੀ ਤੂੰ ਦਾਤਾ ਦਾਤਾਰ ਤੇਰਾ ਦਿਤਾ ਖਾਵਣਾ ਹੈ
ਬਿਲਕੁੱਲ ਜੀ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ
Time didi ji night de 10 34 ho.gaye tuhadi video dekh rahe aa sister ji thuadea gala bahut vadi ya lagde aa ne ji khush raho 🙏🙏💐🌿💐🌿💐🌿
ਤੂੰ ਮਤਲਬ ਇੱਕ ਉਸ ਵਰਗਾ ਹੋਰ ਕੋਈ ਨਹੀਂ ਦੀਦੀ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਸਾਹਨੇਵਾਲ ਲੁਧਿਆਣਾ।
ਬਹੁਤ ਹੀ ਵਧੀਆ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
ਹੈਲ ਦੀਦੀ ਅਸੀ ਸੰਗਰੂਰ ਤੋਂ ਤੁਸੀ ਬਹੁਤ ਵਧੀਆ ਗਲਾਂ ਸੁਣਾਦਿਓ 🎉🎉
ਬੀਬੀ ਹੀ ਠੀਕ ਹੈ ਜੀ
Jaskaran putt jess kesse ne thaunu advice ditti bilkull sahi hai ,ji kehen vich koi harjj nahi hai ,tussi bibi ji kehnde bhuett pyeare lagde ho .bakki ehh na kehha karro ke pinda vich lokk ess taran bolde hann .pinda de boli bhuett pyeari hundi hai .pyear te feeling's de sabb nu lorr hundi hai .god bless you putt .money is nothing but feeling's and pyear de lorr hundi hai .
ਸਤਿ ਸ੍ਰੀ ਆਕਾਲ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ☘️❤️☘️❤️☘️❤️☘️❤️☘️❤️☘️🍁☘️🍁☘️🍁
Bilkul sahi kiha tuci jo bibi khena wich mza za fir tu khena wich aa.....no problem god bless you
ਮੇਰਾ ਨਾਮ ਜ਼ਰੂਰ ਲਿਓ ਜੀ ਮੈਂ ਤੁਹਾਡੇ ਬਲੌਗ ਥੋੜੇ ਦਿਨਾਂ ਤੋਂ ਦੇਖਣ ਲੱਗੀ ਆ
ਮੈਂ ਪਹਿਲਾਂ ਵਾਲੇ ਬਲੌਗ ਵੀ ਦੇਖਦੀ ਆ ਬਹੁਤ ਸੋਹਣੇ ਬਲੌਗ ਹੁੰਦੇ ਨੇ
ਅਸੀਂ ਵੀ ਬੀਬੀ ਹੀ ਕਹਿੰਦੇ ਸੀ। ਮਾਂ ਨੂੰ ਵੀ ਤੇ ਸੱਸ ਨੂੰ ਵੀ
You are very strong lady jee ❤
Veheguru ji aap ji te kirpa karan ji god bless you I am from UK raj rani tks ji🙏🙏
thanku g
ਸਾਰੀਆਂ ਗੱਲਾਂ ਸਹੀ ਨੇ ਜੀ
ਦੀਦੀ ਮੈਂ ਵੀ ਥੋਡੇ ਵਾਂਗ ਹੀ ਆਪਣੇ ਹਸਬੈਂਡ ਦੀ ਦਸਤਾਰ ਤੇ ਆਰਮੀ ਵਾਲੀ ਵਰਦੀ ਸ਼ੀਸ਼ੇ ਵਿੱਚ ਜੜਾ ਕੇ ਰੱਖੀ ਹੋਈ ਆ
very good
Hello sisters
Sister Zinda, you are motivated by seeing Ades's grandmother. We are motivated by hearing your words.
Please speak the name of Gurinder Kaur Lohgarh
Bahut Soch hi ji tuhadi waheguru Mehar da hath rakhe 🙏🏻🙏🏻
Di ਜਦੋਂ ਥੋਡੀਆਂ ਵਿਡੀਉ ਦੇਖ ਦੇ ਏਵੇਂ ਲੱਗ ਦਾ ਕੇ ਅਦੇਸ਼ ਦੇ ਪਾਪ ਵੀ ਵਿਡੀਉ ਵਿੱਚ ਨੇ ❤❤❤
👏 bhenji I have so much respect for you 🙌 please always carry on being so positive always 💖 💜 ❤️
Sandhu Saab, was a legend
Very smart 👌 Didi ❤❤
Sat shri akal Aunty g thodiaaa videos bhut sohniaa hundiaa Tci kini positive energy nal bhrre hoe o te kine honsle nal buland o really appreciated and a ohna lai v ik motivation aa jo shayad kite na kite dol jndee aaa jdo kdi koi problem aundiii aa Tci ave e strong ho k sareyaaaa nu inspiration deo bhut vadiaaaa lgdaaa thodiii gal baat sun k
From Winnipeg Canada
thanku g
Very good efforts dear sis.❤❤❤ Ur vlogs are always motivational . Veerji diaa gallaa kr k thoda sakoon milda hai.
Ssa didi ji waheguruji tuhanu hamesha charhdi kla ch rakhan ji tusi sade vargia bhena nu satrong bna rhe ho ji parmjeet kapurthala
Nice vlong ❤ God bless you ❤
Nice video didi🎉🎉🎉
Khush rho sda hasde wasde rho🎉🎉
Jaskarn sister god bless you bhut sunder vichar ❤❤
You are so sweet sister ❤lots love from Uk Amar kaur 💐
Tq di tusi ajj mera coment padeya bht vadia laggeya menu thode blog di bht besabri nall udeek rehndi aa mein thode sare blog dekhdi aa di jdo ton tusi blog bnaune shuru kare aa menu bht vadia lagdiya thodiya galla ... didi be happy..... Kamal patiala
Balvinder kaur Ludhiana sss didi meri mother in law v menu hosla dindi hai mery bibi hi meri takat hai tuhada vlog to hosla milda
You are very strong lady
ਸਤਿ ਸ੍ਰੀ ਅਕਾਲ ਭੈਣੇ ❤
Mera motivesion mere naman ne g ona beta 4 sal da c.ona nu dekh menu bhut hosla milda
Nice vedio didi
Hashband di gala sunan valve koi hove gla karn nu bhut dil karda .bhan app to nive val dekh hi hosla milda
Didi mere nani v bibi vargi c jamma dekh ke bahut vadiya lagda
ਬੀਬੀ ਸ਼ਬਦ ਹੀ ਵਧੀਆ ਅਸੀ ਵੀ ਬੀਬੀ ਆਖਾ
Merai husband v malwai dai c oh jdo merai Nani ji ja merai parents nu tu kahdai ta sdai sab dai muh udh jadai per asi holi holi ohna nu sikha dita Tusi kahna . Sadai ta bhut giá kardai tu kahna tai
Sat sri akal jii god blessed you🎉🎉
Very nice ❤
Sat sri akal Behnji waheguru chardikla vich rkhe app nu❤Behnji jine sohne tusi o one sohne vichar aa❤
Uncle ji di leg wich ki problem ho gai c g please tell me
cellulitus
Sat sar akal g mam vadeia video a g asi daily video dek de aa te video de but weight karde aa very very nice video hundei aa
Thanks aunty ji mere bete da name bolya tusi thanks so much ji
ਦੀਦੀ ਤੁਸੀਂ ਬਹੁਤ ਮਜ਼ਬੂਤ ਹੋ❤❤❤❤❤
Younicedidi
❤
Nice
Very good looking very sweet ❤️❤️❤️❤️🙏🏽
ਜਸਕਰਨ ਭੈਣੇ ਤੁਸੀਂ ਸੰਡੇ ਨੂੰ ਬੁੱਟਰ ਸਰੀਂਹ ਆਏਂ ਸੀ ਜੇ। ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਤੂਹਾਨੂੰ ਮਿਲ਼ਣ ਆ। ਜਾਣਾਂ ਸੀ
Didi tusi veer ji di pgg bnni hoi rakhi hoi aw photo kol
ਦੀਦੀ ਜੀ ਸਤਿ ਸ਼੍ਰੀ ਅਕਾਲ
ਅਸੀਂ ਵੀ ਬੀਬੀ ਹੀ ਆਖਦੇ ਹਾਂ ਜੀ
Didi g both sone vicher a sode both motivated milde a bibi h Sona lagda
Very nise h
ਜੀ ਲਾ ka ਤਾ ਆਪਣਾਪਨ ਜਾ ਨੀ ਲਗਦਾ ❤️
Nice video didi❤❤
Tuhade husband bht smart ne
Asi v meri bebe and mere father nu bapu ji khenda.h
Tuhada vlog motivational didi
❤❤❤❤❤❤
🎉🎉
Nice video g
Sat shri akal de or bibi❤❤
Waheguru ji waheguru ji
V nica dee g 👍👍🙏
Sat Sri akal didi ji very nice vlog c ji baljinder kaur Canada ❤❤
Very good
Very nice didi ❤❤❤❤❤
17:39 tuhady vlog thanh ki holi milda ha Kanta Khurana jallnder city
ਸਤਿ ਸ੍ਰੀ ਅਕਾਲ ਜੀ ਕੁਲਦੀਪ ਬਠਿੰਡਾ
Nice di ji ❤❤❤❤
Nice.vedio.didi
ਭੈਣੈ ਮੈ ਵੀ ਇਨ੍ਹਾਂ ਦੀ ਪੱਗ ਨੂੰ ਸਾਂਭਿਆ ਹੋਇਆ ਜਿਸ ਤਰ੍ਹਾਂ ਤੁਸੀਂ ਵੀਰ ਜੀ ਪੱਗ ਸਾਂਭ ਕੇ ਰੱਖੀ ਆ
ਤੂੰ ਸ਼ਬਦ ਨੂੰ ਪਤਾ ਨਹੀਂ ਕਿਉਂ ਅੱਜ ਕੱਲ ਚੰਗਾ ਨਹੀਂ ਸਮਝਦੇ। ਤੂੰ ਸਾਡੀ ਭਾਸ਼ਾ ਵਿਚ ਇਕ ਵਚਨ ਲਈ ਵਰਤਿਆ ਜਾਂਦਾ ਹੈ। ਜਿਸ ਕਿਸੇ ਨੂੰ ਵੀ ਅਸੀਂ ਤੂੰ ਕਹਿ ਕੇ ਬੁਲਾਉਂਦੇ ਹਾਂ ਤਾਂ ਇਸ ਦਾ ਮਤਲਬ ਉਹ ਜੋ ਹੈ ਜਿਸ ਤਰ੍ਹਾਂ ਦਾ ਹੈ ਉਸ ਵਰਗਾ ਕੋਈ ਹੋਰ ਨਹੀਂ
Sahi aa
Bhen jii bibi hi shi lagda apne malwai ta tu hi kehnde aa formalities nhi hundiya pyar nall bullo family ch ewe hi hunda te bhen jii m ik thonu hor gall DSA meri Babe jii da name v harmander kaur se
Di Mera name amrender kaur h
bhut sohna name a ji thoda amrinder jo
hm g aci vi bibi kehndr aa malwai
I love u aunty ji
lv u too bete
Aj PTA lga lag gya ji
Satshri akal ji🎉🎉
ਸਤਿ ਸ੍ਰੀ ਆਕਾਲ ਮੈਡਮ ਜੀ
You are so nice
🙏🙏🙏🙏
ਜੇ ਬੱਚਾ ਬੌਲ਼ਦਾਂ ਨੀ ਤਾਂ ਬੱਚੇ ਦੇ ਮਾਮੇ ਤੌ ਬਾਦਾਮ ਖਲ਼ਾ ਦੇਵੋ
ਸਤਿ ਸ੍ਰੀ ਅਕਾਲ ਭੈਣੇ 🙏🏻
ਭੈਣੇ ਜਿੰਦਾ ਤੁਸੀ ਅਦੇਸ ਦੀ ਦਾਦੀ ਨੂੰ ਦੇਖਕੇ ਮੋਟੀਵੇਟ ਹੁੰਦੇਓ ਅਸੀ ਤੁਆਡੀਆਂ ਗੱਲਾਂ ਸੁਣ ਕੇ ਮੋਟੀਵੇਟ ਹੁੰਦੇ ਹਾਂ ਬਹੁਤ ਹੌਸਲਾ ਵਧਿਆ ਜਿਸ ਦਿਨ ਦੀ ਤੁਆਨੂੰ ਸੁਣਨ ਲੱਗੀ ਹਾਂ
ਨਿਰਮਲਜੀਤ ਕੌਰ ਮੋਹਾਲੀ 🙏🏻
ਨਾਮ ਬੋਲ ਦੇਣਾ ਜੀ
Sat sri akal didi g
Ssa didi meri ik Freund a germany ona de hasband di death covid ch ho gi c 58year old c mere nal bahut dukh sanja karde ne ona v didi avde hasband de kapde sambke rakhe ne me kai ona nu tuhadi story dassi te kii tusi a didi de vlog dekho tuhanu bahut himmt milegi ona nu bahut meri gallbat achhi lagi me tuhade vlog ona nu send kite kal❤
thanku g
@@Sandhufamilyvlog 🙏
❤❤❤❤
Sat Sri akal ji
Tuhadi story menu bahut vadiya lagi same mere in-laws vali aa assi v sevan devrani jdanian and four nandan sadi famliy joint famliy c sade vayi g v do bache kware chad gaye c tusi kerhe pind de ho koi phone nambar daso
9464202440
Asi b bibi kahde c sona lagda ha
ਭੈਣ ਹੋਸਲੇ ਬੋਲੰਦ ਰੱਖਣਾ ਬਹੁਤ ਵਧੀਆ ਵਿਚਾਰ
ਸੁਖਵਿੰਦਰ ਕੋਰ
Tusi fdk kis mohale ch rynde o
Ssa bibi ji and bhain ji
Good
Mother.ta.mother.hai