Almond milk benefits!! ਬਦਾਮਾਂ ਦਾ ਦੁੱਧ ਕਿੰਨਾ ਫ਼ਾਇਦੇਮੰਦ !! ਘਰ ਕਿਵੇਂ ਬਣਾਈਏ !!(121)

แชร์
ฝัง
  • เผยแพร่เมื่อ 25 ต.ค. 2024

ความคิดเห็น • 227

  • @MomiBrother
    @MomiBrother 2 หลายเดือนก่อน +7

    ਬਿਲਕੁਲ ਸਹੀ ਗੱਲ ਆ
    ਸਾਰਿਆ ਦਾ ਜੁਵਾਬ ਨਹੀ ਦੇ ਸਕਦੇ
    ❤❤🎉🎉🎉

  • @alhequoqcrp3205
    @alhequoqcrp3205 2 หลายเดือนก่อน +6

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @triloksingh4126
    @triloksingh4126 2 หลายเดือนก่อน +10

    ਅਕਾਲ ਪੁਰਖ ਵਾਹਿਗੂਰੁ ਜੀ ਆਪਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @DavinderKaur-tb7zg
    @DavinderKaur-tb7zg 2 หลายเดือนก่อน

    ਭੈਣ ਜੀ ਅਤੇ ਵੀਰ ਜੀ ਤੁਹਾਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਸਦਾ ਖੁਸ਼ ਰਹੋ ਅਤੇ ਠੀਕ ਠਾਕ ਰਹੋਂ

  • @baljinderkaur2725
    @baljinderkaur2725 2 หลายเดือนก่อน +4

    ਵਾਹਿਗੁਰੂ ਬੀਬਾ ਜੀ ਅਤੇ ਵੀਰ ਜੀ ਚੜ੍ਹਦੀਕਲਾ, ਤੰਦਰੁਸਤੀ ਬਖਸ਼ਣ ਤਾਂ ਕਿ ਤੁਸੀਂ ਇਸੇ ਤਰਾਂ ਸਮਾਜ ਦੀ ਸੇਵਾ ਕਰਕੇ ਰਹੋ ਜੀ 🌹🌹🙏🏻🙏🏻😇😇🤗🤗❤️❤️😊😊❤❤🎉🎉

  • @gurmailnirmaan2463
    @gurmailnirmaan2463 2 หลายเดือนก่อน +5

    ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ

  • @RupinderKaur-xr7ls
    @RupinderKaur-xr7ls หลายเดือนก่อน

    Very nice ji I watching from U, S

  • @nachhattarkaur7600
    @nachhattarkaur7600 2 หลายเดือนก่อน +1

    ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਤਾਂ ਅਸੀਂ ਬਹੁਤ ਦੇਰ ਤੋਂ ਸੁਣਦੇ ਆ। ਜਦੋਂ ਜਸ ਪੰਜਾਬੀ ਚੈਨਲ ਤੇ ਰਿਆੜ ਸਾਹਿਬ ਨਾਲ ਗੱਲਬਾਤ ਕਰਦੇ ਸਨ। ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਹਨ। ਡਾਕਟਰ ਗੁਰਪਾਲ ਸਿੰਘ ਜੀ ਨੇ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ। Thank you so much both of you. God bless you. 🙏🙏

    • @drharshinder
      @drharshinder  2 หลายเดือนก่อน

      Thank you so much ji

  • @randeepkaur9068
    @randeepkaur9068 2 หลายเดือนก่อน +1

    ਧੰਨਵਾਦ ਡਾ ਸਾਹਿਬ

  • @manjitkaur7455
    @manjitkaur7455 2 หลายเดือนก่อน +1

    Very nice ਜਾਣਕਾਰੀ ਦਿੰਦੇ ਹੋ ਜੀ 🎉

  • @rameenkaur998
    @rameenkaur998 2 หลายเดือนก่อน +1

    ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ

  • @BalwinderKaur-um8is
    @BalwinderKaur-um8is 2 หลายเดือนก่อน +1

    Waheguru ji mehar karna ji my favorite jori ,God bless you always

  • @gursharanshergill4055
    @gursharanshergill4055 2 หลายเดือนก่อน +4

    Very happy doctor couple, may you live long

  • @navpreetkaur8232
    @navpreetkaur8232 2 หลายเดือนก่อน +1

    ਸਾਰੇ ਪ੍ਰੋਗਰਾਮ ਬਹੁਤ ਵਧੀਆ ਹਨ ਜੀ, ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਖ਼ਾਲਸ ਟੀ.ਵੀ ਤੇ ਵੀ ਤੁਹਾਡੇ ਬਹੁਤ ਸਾਰੇ ਇੰਟਰਵਿਊ ਸੁਣੇ ਹਨ, ਬਹੁਤ ਖ਼ੂਬ ॥ mam ik interview es topic te v kro ji pregnancy
    Conceive to pehln kehriya gllan da dyan rakhna chida ta k miscarriage na hove, sometimes lack of knowledge krk ja koi glti krk miscarriage ho janda, kafi myths v ne ohna bare v clear kro ji. Hatts of to you, great efforts, gurushb bless you

    • @drharshinder
      @drharshinder  2 หลายเดือนก่อน

      Thank you for your valuable feedback. Will surely do. Kindly ask more people to subscribe our channel so that knowledge can reach more people

  • @punjabicultureandreligion
    @punjabicultureandreligion 2 หลายเดือนก่อน +2

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏 ਮੈਡਮ ਸਰ ਜੀ

  • @Balbirsinghusa
    @Balbirsinghusa 2 หลายเดือนก่อน +2

    ਵਾਹ ਭੈਣਾ ਧੰਨਵਾਦ।ਸਾਡੇ ਇੱਥੇ ਸਸਤਾ ਮਿਲ਼ ਜਾਂਦਾ।ਸਵੇਰੇ ਇੱਕ ਗਲਾਸ ਬਦਾਮਾ ਦਾ ਬਿਨਾ ਖੰਡ ਦੇ ਦੁੱਧ ਵਾਲ਼ੇ ਵਿੱਚ ਇੱਕ ਚਮਚ ਕੌਫੀ ਪਾਕੇ ਪੀ ਲਈ ਦੀਜੀ

  • @gurtejsingh6417
    @gurtejsingh6417 2 หลายเดือนก่อน +7

    Thanx g meri rab kol faryad hai k he wahiguru g tuhanu lambi umar bakshan.hamesha khush rho g

  • @karamjeetsingh2352
    @karamjeetsingh2352 2 หลายเดือนก่อน

    ਬਹੁਤ ਸ਼ੁਕਰੀਆ ਜੀ

  • @Gurdeep488
    @Gurdeep488 2 หลายเดือนก่อน +1

    ਬਹੁਤ ਵਦੀਆਂ ਜੀ ਤੁਸੀਂ ਦਸਿਆ ਧੰਨਵਾਦ ਡਾਕਟਰ ਸਾਬ ਜੀ

  • @jasbirsinghjasbirpadhri4911
    @jasbirsinghjasbirpadhri4911 หลายเดือนก่อน

    Jasbir padhri good g

  • @nirmalmann9347
    @nirmalmann9347 2 หลายเดือนก่อน +3

    Got enriched.Thankful for lot of knowledge in few minutes. Shukria Meharbani both of you.

  • @manjitdhaliwal6024
    @manjitdhaliwal6024 2 หลายเดือนก่อน

    Very nice information 👍

  • @gurmailkaur5704
    @gurmailkaur5704 2 หลายเดือนก่อน

    ਬਹੁਤ ਵਧੀਆ ਸੁਝਾਅ ਹੈ ਜੀ❤❤❤

  • @Sabimanku
    @Sabimanku 2 หลายเดือนก่อน

    Waheguru ji you gave very good information about almonds milk,well we get almonds milk in carton much cheaper here thanks ,god bless you both both ❤❤

  • @ManjeetKaur-lw6rq
    @ManjeetKaur-lw6rq 2 หลายเดือนก่อน +1

    Dr sahib God bless uhhhhh❤❤

  • @kulwinderkaur3348
    @kulwinderkaur3348 2 หลายเดือนก่อน +1

    Thx ji doktar sahib ji

  • @KulwinderKaur-ef7qk
    @KulwinderKaur-ef7qk 2 หลายเดือนก่อน +1

    Bhut sunder vichar dr sahab ji❤

  • @sukhdevbhullar2572
    @sukhdevbhullar2572 2 หลายเดือนก่อน +1

    Waheguru tuhanu lambi umar te tandrusti deve ssa ji

  • @sarbjitsingh2613
    @sarbjitsingh2613 2 หลายเดือนก่อน +1

    Very good very good bhan ji & paji ji

  • @reshamkaur1715
    @reshamkaur1715 2 หลายเดือนก่อน

    Thanks. Very much. good. Information

  • @MahenderKaur-dr5tb
    @MahenderKaur-dr5tb 2 หลายเดือนก่อน +3

    ਸਤਿ ਸ੍ਰੀ ਅਕਾਲ ਜੀ

  • @sukhvindergrewal1233
    @sukhvindergrewal1233 2 หลายเดือนก่อน +2

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @harnekmalhans7783
    @harnekmalhans7783 2 หลายเดือนก่อน +1

    SatSri Akal Dr Harshinder Kaur Dr Gurpal Singhji Many Thanks for the seva of health information valuable

  • @paramjitkaur7082
    @paramjitkaur7082 2 หลายเดือนก่อน

    Very good Information 👍Dr sahib ji gbu 🙏🙏

  • @I-star2011
    @I-star2011 2 หลายเดือนก่อน

    Good👍👍👍

  • @SukhveerKaur-q1t
    @SukhveerKaur-q1t 2 หลายเดือนก่อน +1

    ਬਹੁਤ ਸੋਹਣੀ ਜਾਣਕਾਰੀ ਲਈ ਧੰਨਵਾਦ ਜੀ 🙏

  • @varisdeepsingh7a462
    @varisdeepsingh7a462 2 หลายเดือนก่อน

    Bhot vadia lagi jankari

  • @gursharanshergill4055
    @gursharanshergill4055 2 หลายเดือนก่อน +2

    God bless you always with good health

  • @rewalsingh806
    @rewalsingh806 2 หลายเดือนก่อน

    Rewal singh Thank you information ❤

  • @GurjeetKaur-z9l
    @GurjeetKaur-z9l 2 หลายเดือนก่อน +1

    Thanks g ❤❤❤

  • @varisdeepsingh7a462
    @varisdeepsingh7a462 2 หลายเดือนก่อน

    Sat Sri akal bhain g and bhaji......God bless u 🙏

  • @JaskaranSingh-bu3xo
    @JaskaranSingh-bu3xo 2 หลายเดือนก่อน

    Thanks from italy

  • @DharamjeetKaur-dq4kq
    @DharamjeetKaur-dq4kq 2 หลายเดือนก่อน +1

    🙏very good information 👌

  • @iqbalsachdeva1077
    @iqbalsachdeva1077 2 หลายเดือนก่อน

    Stay blessed 🎉

  • @rani1564
    @rani1564 2 หลายเดือนก่อน

    Thankyou for the information I listen all your videos

  • @hazurasingh9243
    @hazurasingh9243 2 หลายเดือนก่อน

    From australia🙏🙏🙏🙏🙏

  • @full4fun527
    @full4fun527 2 หลายเดือนก่อน +1

    Bahut vadhiya dasiya tuci ji

  • @rajwinderkaloty
    @rajwinderkaloty 2 หลายเดือนก่อน +2

    V good information ji, kush raho ji

  • @Ms7991-q2p
    @Ms7991-q2p 2 หลายเดือนก่อน +1

    Thanks ji for precious information about almond milk.❤

  • @rajbirkaur2131
    @rajbirkaur2131 2 หลายเดือนก่อน +1

    Very nice video 🎉🎉❤❤

  • @KulwinderKaur-yy6mw
    @KulwinderKaur-yy6mw 2 หลายเดือนก่อน +1

    Dr Sahib very nice Information

  • @KuldeepKaur-sy1rn
    @KuldeepKaur-sy1rn 2 หลายเดือนก่อน

    Bhut hi sohna program ji🙏🏻🙏🏻

  • @lakhvirkaursandhu6803
    @lakhvirkaursandhu6803 2 หลายเดือนก่อน

    Very nice program because we can get a lot of knowledge in few minutes thank you so much dr sahib 🙏Waheguru chardikla rakhe 🙏keep it up 👍👍

  • @kirankamboj2811
    @kirankamboj2811 2 หลายเดือนก่อน

    Sat shri akal g

  • @jagdishkaur9755
    @jagdishkaur9755 2 หลายเดือนก่อน +27

    ਬਦਾਮ ਇਕ ਮਹਿੰਗੀ ਖੁਰਾਕ ਹੈ।ਅਲਪ ਆਮਦਨ ਵਾਲੇ ਲੋਕਾਂ ਲਈ ਇਸਨੂੰ ਰੁਟੀਨ ਵਿਚ ਵਰਤਣਾ ਅਸੰਭਵ ਹੈ।ਇਹ ਤਾਂ ਦੱਸਿਆ ਹੀ ਨਹੀਂ ਕਿ ਐਲਮਡ ਮਿਲਕ ਹਫਤੇ ਵਿੱਚ ਕਿੰਨੀ ਵਾਰ ਬਣਾਇਆ ਜਾਵੇ? ਕਈ ਲੋਕ ਪੰਜ ਗਿਰੀਆਂ ਰੋਜ਼ਾਨਾ ਖਾਂਦੇ ਹਨ ਕੀ ਇਉਂ ਕਰਨਾ ਸਹੀ ਹੈ?

    • @BaldevsinghAmrok
      @BaldevsinghAmrok 2 หลายเดือนก่อน +3

      ਦੇਖੋ ਜੀ ਸ਼ਰਾਬ ਤੋਂ ਹਰ ਚੀਜ਼ ਸਸਤੀ ਹੈ ਮਜ਼ਦੂਰ ਵੀ ਸ਼ਰਾਬ ਦਾ ਬਹੁਤ ਸੇਵਨ ਕਰਦੇ ਨੇ ਦੇ ਬਦਾਮ ਸਾਰਾ ਪਰਿਵਾਰ ਖਾ ਸਕਦਾ ਬੱਚੇ ਬੁੱਢੇ ਔਰਤਾਂ ਇਕ ਦੋ ਦਿਨ ਛੱਡ ਕੇ ਖਾਲੋ

    • @jagdishkaur9755
      @jagdishkaur9755 2 หลายเดือนก่อน +1

      @@BaldevsinghAmrok ਤੁਹਾਡਾ ਜਵਾਬ ਪੜ੍ਹ ਕੇ ਨਿਰਾਸ਼ਾ ਹੋਈ। ਸ਼ਰਾਬ ਜਾਂ ਕੋਈ ਹੋਰ ਨਸ਼ਾ ਕਰਨ ਵਾਲੇ ਤਾਂ ਆਵਦੇ ਨਸ਼ੇ ਜੋਗਾ ਹੀ ਕਮਾਉਂਦੇ ਹਨ ਪਰਿਵਾਰ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਬਹੁਤ ਸਾਰੇ ਘਰ ਹਨ ਜਿਹੜੇ ਔਰਤਾਂ ਦੀ ਕਮਾਈ ਨਾਲ ਚਲਦੇ ਹਨ ਫਿਰ ਕੀ ਉਥੇ ਮਹਿੰਗੇ ਖਾਧ ਪਦਾਰਥ ਵਰਤੇ ਜਾ ਸਕਦੇ ਹਨ?

    • @amarjitsandhu9927
      @amarjitsandhu9927 2 หลายเดือนก่อน

      ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਕਿ ਕਿੰਨੀ ਵਾਰ ਵਰਤਣਾਂ ।। ਜਿਹੜੇ ਵਰਤ ਸਕਦੇ ਉਹ ਹਮੇਸ਼ਾ ਵਰਤਣ ਨਹੀ ਤਾਂ ਜੋ ਵਰਤ ਰਹੇ ਉਹ ਹੀ ਠੀਕ ਆ ।।ਸਦੀਆਂ ਤੋਂ ਲੋਕ ਗਾਂ ਮਜ ਦਾ ਹੀ ਦੁੱਧ ਵਰਤਦੇ ਆੲਏ ।।

    • @amarjitsandhu9927
      @amarjitsandhu9927 2 หลายเดือนก่อน

      ਸਾਰੇ ਘਰਾਂ ਵਿੱਚ ਤਾ ਸ਼ਰਾਬ ਨਹੀ ਚੱਲਦੀ ।।​@@BaldevsinghAmrok

    • @amarjitsandhu9927
      @amarjitsandhu9927 2 หลายเดือนก่อน

      ​@@jagdishkaur9755ਸਹੀ ਗੱਲ ਆ ਸਾਰਾ ਟੱਬਰ ਤਾਂ ਰੋਜ ਸ਼ਰਾਬ ਨੀ ਪੀਂਦਾ ।।

  • @NarinderKaur-mk6bd
    @NarinderKaur-mk6bd 2 หลายเดือนก่อน +1

    ਧੰਨਵਾਦ ਜੀ

  • @roopkaur5484
    @roopkaur5484 2 หลายเดือนก่อน +1

    Ssa Dr sahib ji

  • @Ramn439
    @Ramn439 2 หลายเดือนก่อน

    Very happy doctor coupleji

  • @alhequoqcrp3205
    @alhequoqcrp3205 2 หลายเดือนก่อน +1

    ਸਤਿ ਸ੍ਰੀ. ਅਕਾਲ. ਜੀ

  • @maanveersingh7366
    @maanveersingh7366 2 หลายเดือนก่อน

    Gratitude 🙏 to both doctors

  • @GurmeetKaur-ti4sb
    @GurmeetKaur-ti4sb 2 หลายเดือนก่อน

    Sat shri Akal dr sahib ji

  • @JassSandhu-xx4he
    @JassSandhu-xx4he 2 หลายเดือนก่อน +1

    ਜਸ ਮਹਿਤਪੁਰ ਜਲੰਧਰ ਬਹੁਤ ਵਧੀਆ

  • @avnashdevgun5586
    @avnashdevgun5586 2 หลายเดือนก่อน

    Satshriakal dr. Sahibji. God bless you

  • @paramjitkaur3303
    @paramjitkaur3303 2 หลายเดือนก่อน

    Thanks ji for good information❤❤❤❤

  • @jaswinderkaur-mg2cp
    @jaswinderkaur-mg2cp 2 หลายเดือนก่อน

    Very nice

  • @deepikarani3604
    @deepikarani3604 2 หลายเดือนก่อน

    Bhut vadia program g mai daily dekhdi a

  • @doctorsmom
    @doctorsmom 2 หลายเดือนก่อน

    Like before watching the vlog because it must be beneficial.

  • @doctorsmom
    @doctorsmom 2 หลายเดือนก่อน

    Dr.sahib my two sons are doctors and my grandson is doing MBBS at AIIMS Jodhpur.
    Really, doctor's life is very busy life.I observe daily.

  • @NeelamJabalia
    @NeelamJabalia 2 หลายเดือนก่อน

    Dhanwaad g

  • @surinderkaur6232
    @surinderkaur6232 2 หลายเดือนก่อน

    Sat sari akal ji 🙏 Dr sahib ji 🙏

  • @BalwinderSingh-ug2mf
    @BalwinderSingh-ug2mf 2 หลายเดือนก่อน

    Very nice information Dr sahab thanks

  • @satwantkaur6056
    @satwantkaur6056 2 หลายเดือนก่อน

    Very Good

  • @kirandeepkaur174
    @kirandeepkaur174 2 หลายเดือนก่อน +1

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

    • @drharshinder
      @drharshinder  2 หลายเดือนก่อน

      Thank you for watching

  • @rajinderkaur4241
    @rajinderkaur4241 2 หลายเดือนก่อน

    Nice

  • @harjeetkaurchawla6488
    @harjeetkaurchawla6488 2 หลายเดือนก่อน

    My favorite couple

  • @satdevsharma6980
    @satdevsharma6980 2 หลายเดือนก่อน

    Thx. Dr.Harshinder kaur ji,Dr.Gurpal Singh ji. ❤🙏🙏🇺🇸

  • @KulwantSingh-mv4rq
    @KulwantSingh-mv4rq 2 หลายเดือนก่อน

    Wahaguru ji i am from Andra pradesh

  • @HarjeetSingh-hc1iq
    @HarjeetSingh-hc1iq 2 หลายเดือนก่อน

    Dr sis veer ji phuleri Jani white dag barey dasu g

  • @bharpursingh6919
    @bharpursingh6919 2 หลายเดือนก่อน

    Very good.

  • @surjitjatana468
    @surjitjatana468 2 หลายเดือนก่อน

    good Kankariya . Thank you ji

  • @PreetKaur-x8o
    @PreetKaur-x8o 2 หลายเดือนก่อน +1

    1ਮੈਂ ਇੱਕ ਜੋਗਾ ਤੁਸੀਂ ਦੱਸਿਆ ਉਹ ਮੈਂ ਕੀਤਾ ਤੇ ਮੇਰੇ ਲੱਤਾਂ ਦੇ ਵਿੱਚ ਜੋ ਖਿੱਚ ਜੇ ਪੈਂਦੀ ਸੀ ਉਹ ਠੀਕ ਹੋਈ ਹੈ

  • @rachnakumari5519
    @rachnakumari5519 2 หลายเดือนก่อน

    Sat shri Akal ji 🙏🏻🙏🏻🙏🏻❤️❤️❤️👍👍👍

  • @paramjitkatheth441
    @paramjitkatheth441 2 หลายเดือนก่อน +1

    Sat Sri Akal to Both of you!! May Waheguru ji bless you long and healthy life !! 🙏🙏🙏🙏

  • @pargatbal1065
    @pargatbal1065 2 หลายเดือนก่อน

    🙏🙏🙏🙏👍👍👍👍❤️❤️❤️❤️ May God bless you with a safe, healthy, and joyous everyday 🙏🙏.

  • @cindikaur7295
    @cindikaur7295 2 หลายเดือนก่อน

    Thanks you

  • @Caraesthetic3
    @Caraesthetic3 2 หลายเดือนก่อน +1

    Good morning ji ❤❤❤❤❤❤

  • @manjitkaurhundal5018
    @manjitkaurhundal5018 2 หลายเดือนก่อน

    Thanks ji for information

  • @sukhramsingh4020
    @sukhramsingh4020 2 หลายเดือนก่อน +1

    Waheguruji

  • @jaswindersingh6776
    @jaswindersingh6776 2 หลายเดือนก่อน +4

    ਭੈਣ ਜੀ ਤੇ ਵੀਰ ਜੀ ਸਤਿ ਸ਼੍ਰੀ ਅਕਾਲ,ਬਹੁਤ ਵਧੀਆ ਪਰੋਗਰਾਮ ਹੈ ਜੀ ਵਾਹਿਗੁਰੂ ਤੂਹਾਨੂੰ ਬਲ ਬਕਸ਼ੇ ਭੈਣ ਜੀ,ਸਾਨੂੰ ਹੋਰ ਕਿੰਨੇ ਕੁ ਅਹਿਸਾਨ ਕਰੋਗੇ ਜੀ,ਹੁਣ ਤੁਸੀਂ ਕਹਿ ਰਹੇ ਹੋ ਕਿ ਸ਼ਾਮ ਨੂੰ ਵੀ ਪਰੋਗਰਾਮ ਕਰਿਆ ਕਰਨਾ ਹੈ,ਪਲੀਜ ਆਰਾਮ ਵੀ ਕਰ ਲਿਆ ਕਰੋ ਜੀ ,ਡਾਕਟਰਾਂ ਦੀਆਂ ਬਹੁਤ ਜਿੰਮੇਵਾਰੀਆਂ ਹੁੰਦੀਆਂ ਨੇ ਮਿਸਜ ਸੰਧੂ

    • @drharshinder
      @drharshinder  2 หลายเดือนก่อน

      Love you bhainji

  • @RavinderKaur-lj1wq
    @RavinderKaur-lj1wq 2 หลายเดือนก่อน

    ssa didi ji

  • @davinderkaur2278
    @davinderkaur2278 2 หลายเดือนก่อน

    ❤❤

  • @KiranJit-v4f
    @KiranJit-v4f 2 หลายเดือนก่อน

    Sat Shri akal jii 🙏🙏

  • @manjitkaur-py2vo
    @manjitkaur-py2vo 2 หลายเดือนก่อน

    Manjit Kaur from patiala ❤🎉❤

  • @ParamjeetKaur-fb7go
    @ParamjeetKaur-fb7go 2 หลายเดือนก่อน

    Nice..video..Dr..sahib..ibf..de..roge..beta..daso..plz

  • @sushamlata7739
    @sushamlata7739 2 หลายเดือนก่อน +1

    Good morning mam calgary se

  • @harmandandiwal6683
    @harmandandiwal6683 2 หลายเดือนก่อน +1

  • @amarjitkaurbhinder5225
    @amarjitkaurbhinder5225 2 หลายเดือนก่อน

    SsA ji❤

  • @SukhninderKaur-c5y
    @SukhninderKaur-c5y 2 หลายเดือนก่อน +1

    Ss akal dr sahib ji 🙏I am always watch your videos is very helpful thank you ji 🙏dr ji my son have a allergy he have a heavy ear sound in ear sneezing this kind of allergies he is 29 year old he did every body test nothing help he so tired about allergy so please tell something about allergy thank you ji we are from 🇺🇸 USA 🙏

    • @drharshinder
      @drharshinder  2 หลายเดือนก่อน

      Please watch already uploaded video on allergic conditions. Subscribe my TH-cam channel and watch

  • @uselessguide6841
    @uselessguide6841 2 หลายเดือนก่อน

    Je. Keto diet zaroor dasao

  • @rajinderkaur4241
    @rajinderkaur4241 2 หลายเดือนก่อน

    Veriynice