Restless leg syndrome and leg cramps ! ਲੱਤਾਂ ਵਿੱਚ ਕੜਵੱਲ ਦੇ ਕਾਰਨ, ਕਸਰਤਾਂ ਤੇ ਘਰੇਲੂ ਨੁਸਖੇ

แชร์
ฝัง
  • เผยแพร่เมื่อ 27 ธ.ค. 2024

ความคิดเห็น • 546

  • @Manjit_Kaur_Bola
    @Manjit_Kaur_Bola 5 หลายเดือนก่อน +77

    ਡਾਕਟਰ ਸਾਹਿਬਾ ਜਦੋਂ ਕੜਵੱਲ ਪਵੇ ,ਉਸੇ ਵੇਲੇ ਪੈਰ ਜ਼ਮੀਨ ਤੇ ਲਾਕੇ ਇਕ ਦਮ ਖੜ੍ਹੇ ਹੋ ਜਾਈਏ ਤਾਂ ਲੱਤ ਤੇ ਭਾਰ ਪਾਉਂਦਿਆਂ ਹੀ ਕੜਵੱਲ ਸਕਿੰਟ ਵਿੱਚ ਹੀ ਠੀਕ ਹੋ ਜਾਂਦਾ ਹੈ।ਇਹ ਤਰੀਕਾ ਮੇਰਾ ਅਜ਼ਮਾਇਆ ਹੋਇਆ ਹੈ ਜੀ।

    • @jaspalkaur1552
      @jaspalkaur1552 5 หลายเดือนก่อน +9

      ਮੈਂ ਵੀ ਇਵੇਂ ਕਰਦੀ ਹੁੰਦੀ ਹਾਂ ਜੀ 😊

    • @jasbirka3859
      @jasbirka3859 5 หลายเดือนก่อน +5

      All right
      I do

    • @manjitkaur2997
      @manjitkaur2997 5 หลายเดือนก่อน +4

      ਮੈਂ ਵੀ ਐਵੇ ਕਰਦੀ ਆਂ 👌🏼

    • @ManjitKaur-tc3ux
      @ManjitKaur-tc3ux 4 หลายเดือนก่อน

      @@jaspalkaur1552 p0

    • @ManjitKaur-tc3ux
      @ManjitKaur-tc3ux 4 หลายเดือนก่อน

      @@jaspalkaur1552 0

  • @GurmeetSinghButtar-rr6pi
    @GurmeetSinghButtar-rr6pi 3 หลายเดือนก่อน +4

    Dr harshinder g, te dr Gurpal g, tuada punjab ਤੇ ਪੰਜਾਬੀਅਤ ਨੂੰ ਬਹੁਤ ਵੱਡੀ ਦੇਣ ਆ, waheguru ਜੀ ਕਿਰਪਾ ਕਰਨ, ਬਹੁਤ ਲੋਕਾਂ ਦੀ ਜਿੰਦਗੀ ਬਾਦਲ ਗਈ tuadia ਨਸੀਹਤ ਦੀ ਨਾਲ

  • @amannagra8579
    @amannagra8579 5 หลายเดือนก่อน +42

    ਬੀਬੀ ਹਰਸ਼ਿੰਦਰ ਕੌਰ ਅਤੇ ਉਨ੍ਹਾਂ ਦੇ ਹਮਸਫਰ ਡਾ: ਸਾਹਿਬ ਨੂੰ ਅੱਜ ਪਹਿਲੀ ਵਾਰ ਇਕੱਠੇ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਹੈ। ਪ੍ਰਮਾਤਮਾ ਇਸ ਜੋੜੀ ਨੂੰ ਬਹੁਤ ਹੀ ਲੰਬੀ ਤੇ ਸੁਖਦਾਈ ਉਮਰ ਬਕਸ਼ੇ।

    • @drharshinder
      @drharshinder  5 หลายเดือนก่อน +2

      ਧੰਨਵਾਦ ਜੀਓ

    • @drharshinder
      @drharshinder  5 หลายเดือนก่อน +2

      Please subscribe and share also

    • @SurinderKaur-i8d
      @SurinderKaur-i8d 5 หลายเดือนก่อน +1

      My favourite Dr. Sahib and Dr.sahiba SSA ji

    • @jagjeetsangha8716
      @jagjeetsangha8716 4 หลายเดือนก่อน

      ​@@drharshinder
      Thank you both of you
      For doing this noble service to the community.

  • @tejindersingh6805
    @tejindersingh6805 5 หลายเดือนก่อน +31

    ਪਰਮ ਸਤਿਕਾਰ ਯੋਗ ਡਾਕਟਰ ਸਾਹਿਬ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @narinderkaur3124
    @narinderkaur3124 5 หลายเดือนก่อน +16

    ਡਾਃ ਸਾਹਿਬ ਜੀ ਆਪ ਦੀ ਜੋੜੀ ਸਦਾ ਸਲਾਮਤ ਰਹੇ, ਮੇਰੀ ਇਕ ਲਤ ਵਿੱਚ ਬਹੁਤ ਦਰਦ ਹੁੰਦਾ ਹੈ, ਲਗਦਾ ਹੈ ਕਿ ਇਹ ਵੀਡੀਓ ਮੇਰੇ ਲਈ ਹੀ ਬਣੀ ਹੈ, ਬਹੁਤ ਬਹੁਤ ਧੰਨਵਾਦ ਜੀ ਹੱਸਦੇ ਵਸਦੇ ਰਹੋ

  • @BalwinderSingh-ug2mf
    @BalwinderSingh-ug2mf 5 หลายเดือนก่อน +17

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦੋਵੇਂ ਡਾਕਟਰ ਸਾਹਿਬਾਨਾਂ ਨੇ ਬਹੁਤ ਧੰਨਵਾਦ ਜੀ ਇਸ ਪੀੜ ਚੋਂ ਰਾਤ ਹੀ ਲੰਘੇ ਹਾਂ ਬਹੁਤ ਧੰਨਵਾਦ ਜੀ

    • @visakhasidhu3710
      @visakhasidhu3710 5 หลายเดือนก่อน +1

      ਜੁਗ ਜੁਗ ਜਿੳ

  • @RajinderKumar-jr1xu
    @RajinderKumar-jr1xu หลายเดือนก่อน +2

    ਦੋਨੋ ਡਾਕਟਰ ਸਾਹਿਬਾਨ ਦੀ ਜੋੜੀ ਬਹੁਤ ਖੂਬਸੂਰਤ ਹੈ ਤਾਹੀਓ ਤਾਂ ਕਹਿੰਦੇ ਹਨ ਜੋੜੀਆਂ ਜੱਗ ਥੋੜੀਆਂ ਸਦਾ ਸਲਾਮਤ ਰਹੋ ਜੀ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਵੰਡਦੇ ਰਹਿਣ ਦੀ ਮਿਹਰ ਕਰੋ ਜੀ

  • @Pardeep-go6bi
    @Pardeep-go6bi 5 หลายเดือนก่อน +32

    ਸਤਿ ਸ੍ਰੀ ਆਕਾਲ ਜੀ। ਇਕ ਵੀਡੀਓ ਗੋਡਿਆਂ ਦੇ ਗੈਪ ਬਾਰੇ ਵੀ ਜਰੂਰ ਬਣਾਓ ਜੀ। ਧੰਨਵਾਦ

  • @kuldipkaur6760
    @kuldipkaur6760 5 หลายเดือนก่อน +5

    ਮੇਰੇ ਵੀ ਬਹੁਤ ਹੀ ਪੇਦੀਆ ਹਨ ਕੇਵਲ ਡਾਕਟਰ ਸਾਹਿਬ ਜੀ ਧੰਨਵਾਦ ਜੀ ਡਾਕਟਰ ਸਾਹਿਬ। ਬਹੁਤ ਹੀ ਵਧੀਆ ਲੱਗੀ ਹੈ ਤੁਹਾਡੀ ਜਾਣਕਾਰੀ ਜੀ

  • @harpreetkaur-pp6uy
    @harpreetkaur-pp6uy หลายเดือนก่อน +1

    Dr sahib ji ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਜੀ , ਸਰਬਤ ਦੇ ਭਲੇ ਲਈ ਸੇਵਾ ਕਰ ਰਹੇ ਹੋ ਜੀ .. ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰਾਂ ਬਖਸ਼ੇ 🙏🏻

  • @karajsingh9718
    @karajsingh9718 5 หลายเดือนก่อน +7

    ਤੁਹਾਨੂੰ ਦੇਖਣਾ ਹੀ ਵਧੀਆ ਲੱਗਦੇ ਗੁਰੂ ਕਿਰਪਾ ਕਰਨ ਤੁਹਾਡੇ ਤੇ chardi ਕਲਾ ਰੱਖਣ

  • @AmarjitSingh-io8hq
    @AmarjitSingh-io8hq 5 หลายเดือนก่อน +10

    ਵਾਹਿਗੁਰੂ ਜੋੜੀ ਨੂੰ ਸਲਾਮਤ ਰੱਖਣ ਜੀ। ਲੋਕ ਭਲਾਈ ਕੰਮਾਂ ਲਈ ਬਹੁਤ ਬਹੁਤ ਧੰਨਵਾਦ ਜੀ।

  • @jagdishkaur9755
    @jagdishkaur9755 5 หลายเดือนก่อน +56

    ਫਲੋਰੈਂਸ ਨਾਈਟਿੰਗੇਲ ਵਾਸਤੇ ਮੇਰੇ ਦਿਲ ਵਿਚ ਖਾਸ ਸਤਿਕਾਰ ਹੈ ਜਿਸ ਨੇ ਕਿਹਾ ਹੈ ਕਿ ਡਾਕਟਰੀ ਪੇਸ਼ਾ ਪੈਸੇ ਕਮਾਉਣ ਲਈ ਨਹੀਂ ਇਹ ਤਾਂ ਲੋਕ ਕਲਿਆਣ ਨਾਲ ਜੁੜੀ dedication ਹੈ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਡਾਕਟਰਾਂ ਦੀ ਮਰੀਜ਼ ਨਾਲ ਹਮਦਰਦੀ ਘੱਟ ਤੇ ਫੀਸ ਨਾਲ ਦਿਲਚਸਪੀ ਵਧ ਰਹੀ ਹੈ। ਮਰੀਜ਼ ਦੀ ਗੱਲ ਸੁਣਨ ਲਈ ਉਹ ਰਾਜ਼ੀ ਹੀ ਨਹੀਂ। ਮੇਰੀ ਇਹ ਗੱਲ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਬੁਰੀ ਲੱਗੇਗੀ ਪਰ ਇਹ ਇਕ ਕੌੜੀ ਸਚਾਈ ਹੈ। ਧੰਨਵਾਦ ਜੀ।

  • @JaspalSingh-yx8dg
    @JaspalSingh-yx8dg 5 หลายเดือนก่อน +4

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਸੌਹਣੀ ਜੋੜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @GurdeepSingh-wr4dz
    @GurdeepSingh-wr4dz 4 หลายเดือนก่อน +2

    Ssa 🙏🙏 Dr ਹਰਸ਼ਿੰਦਰ ਕੌਰ ਜੀ ਤੇ dr ਗੁਰਪਾਲ ਸਿੰਘ ਜੀ ,ਤੁਹਾਨੂੰ ਦੋਨਾਂ ਨੂੰ i। ਮੈਂ🎉 ਅੱਜ ਹੀ ਤੁਹਾਨੂੰ ਦੋਨਾਂ ਨੂੰ ਪ੍ਰੋਗਰਾਮ ਕਰਦੇ ਦੇਖਿਆ ਬਹੁਤ ਬਹੁਤ ਵਧੀਆ ਲੱਗਾ । ਅੱਜ ਮੈਂ ਤੁਹਾਡੀਆਂ ੧ ਨਹੀਂ ੨ ਵੀਡੀਓਜ਼ ਹੀ ਇਕੱਠੀਆਂ ਦੇਖੀਆਂ । ਬਹੁਤ ਵਧੀਆ ਤਰੀਕੇ ਨਾਲ਼ ਦਸਦੇ ਹੋ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਚੜ੍ਹਦੀ ਕਲ੍ਹਾ ਬਖਸ਼ਣ ।

  • @OfficialJasSingh
    @OfficialJasSingh 5 หลายเดือนก่อน +16

    ਸਤਿ ਸ਼੍ਰੀ ਆਕਾਲ ਜੀ ਦੋਵੇਂ ਸ਼ਖਸ਼ੀਅਤਾਂ ਨੂੰ। ਬਹੂਤ ਬਹੂਤ ਧੰਨਵਾਦ ਇਸ ਬਾਰੇ ਗੱਲ ਕਰਨ ਲਈ। ਲਗਦਾ ਤੁਸੀਂ ਬੁੱਝ ਲੈਂਦੇ ਹੋ ਸਾਨੂੰ ਕਿਹੜੀ ਤਕਲੀਫ਼ ਹੈ।

  • @daljitchadha4710
    @daljitchadha4710 10 วันที่ผ่านมา

    Gorgeous Dr couple waheguru ji kirpa da hath rakhan tuhade dona te😊❤🙏🙏

  • @gursharanshergill4055
    @gursharanshergill4055 5 หลายเดือนก่อน +11

    Thanks a lot for this program, I am very sick of this problem. I think this program is for me. May God bless you always with good health. 👍 ❤❤

  • @dr.paramjitsinghsumra179
    @dr.paramjitsinghsumra179 5 หลายเดือนก่อน +13

    ਡਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾ ਗੁਰਪਾਲ ਸਿੰਘ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏
    🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

  • @NirmalSingh-ys7wz
    @NirmalSingh-ys7wz 4 หลายเดือนก่อน +3

    ਸਦਾ ਸੁਹਾਗਣ ਰਹੇ ਭੈਣ ਮੇਰੀ

    • @drharshinder
      @drharshinder  4 หลายเดือนก่อน

      God bless you

  • @manjeetkaurwaraich1059
    @manjeetkaurwaraich1059 5 หลายเดือนก่อน +8

    ਡਾਕਟਰ ਸਾਹਿਬ ਜੀ ❤🎉😢😂🎉 ਅੱਜ ਤਾਂ ਬਹੁਤ ਹੀ ਵਧੀਆ ਢੰਗ ਨਾਲ ਕੜਿਆਲ ਪੈਣ ਤੋਂ ਇਲਾਜ ਤੇ ਕਸਰਤ ਬਾਰੇ ਦੱਸਿਆ ਬਹੁਤ ਬਹੁਤ ਤੁਹਾਡਾ ਦੋਨਾਂ ਦਾ ਧੰਨਵਾਦ ਜੀ

  • @gurmailkapoor4241
    @gurmailkapoor4241 4 หลายเดือนก่อน +3

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @theshaguncollection8552
    @theshaguncollection8552 5 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਪੈਨਜੀ ਤੁਸੀ ਧਰਣ ਬਾਰੇ ਜਾਣਕਾਰੀ ਦੇਣੀ ਜੀ

  • @manjitdhaliwal6024
    @manjitdhaliwal6024 23 วันที่ผ่านมา

    Sat Shri Akal Ji 🎉 bahut achi information 👍 ji thanks so much ji 🎉 waheguru ji tuhanu tandrust rakhe chardikla bich rakhe 🎉

  • @baldevsinghgill6557
    @baldevsinghgill6557 5 หลายเดือนก่อน +4

    ਸਾਡੀ ਦੁਨੀਆਂ ਦੀ ਲਾਸਾਨੀ ਜੋੜੀ ਨੂੰ ਰੱਬ ਦੀਆਂ ਰੱਖਾਂ

  • @gurmitsinghgurmitsingh507
    @gurmitsinghgurmitsingh507 5 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ

  • @shamsherbrar751
    @shamsherbrar751 5 หลายเดือนก่อน +3

    ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @manpreetsingh1971
    @manpreetsingh1971 5 หลายเดือนก่อน +1

    👍👍ਬੁਹਤ ਵਧੀਆ ਪ੍ਰੋਗਰਾਮ ਹੈ ਡਾਕਟਰ ਸਾਬ ਦੋਨੋ ਜਾਣਿਆ ਦਾ 🎉🙏🙏

  • @BalliKaur-v3y
    @BalliKaur-v3y หลายเดือนก่อน +2

    Nice and simple information . Thanks Ji.

  • @manjeetkaurwaraich1059
    @manjeetkaurwaraich1059 หลายเดือนก่อน

    ❤🎉❤🎉 ਦੋਨਾਂ ਡਾਕਟਰ ਸਾਹਿਬਾ ਦਾ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਬਹੁਤ ਬਹੁਤ ਵਧੀਆ ਨੁਕਤੇ ਦੱਸੇ ਹਨ🎉🎉🎉🎉❤❤🎉🎉

  • @Tanuherakomal
    @Tanuherakomal 5 หลายเดือนก่อน +5

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @sohanmahil4298
    @sohanmahil4298 5 หลายเดือนก่อน +10

    Wehaguru ji ka Khalsa Waheguru ji ki Fateh 🙏💐🇨🇦🚩

  • @parveensandhu4167
    @parveensandhu4167 5 หลายเดือนก่อน +2

    🙏 ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੇਰੇ ਨਾਲ ਵੀ ਅਜਿਹਾ ਹੁੰਦਾ ਹੈ

  • @jaspalsaroya5389
    @jaspalsaroya5389 5 หลายเดือนก่อน +4

    Wt a best way to to express public V nice
    My husband Dr Karnail. Was Dr Harshider’s classmate my name is is Jaspal graduated fm GMC in 1993 batch
    Stay blessed always ❤❤❤🙏🙏🙏💙💙💗

    • @drharshinder
      @drharshinder  5 หลายเดือนก่อน

      God bless you

  • @VinodJackson-l3b
    @VinodJackson-l3b 5 หลายเดือนก่อน +2

    Dr sahib i'am a police officer and my daughter and son both are doctors very good suggestion . God bless both of you 🙏🙏✝️✝️🙏🙏

    • @drharshinder
      @drharshinder  5 หลายเดือนก่อน

      Thank you so much ji

  • @HarbhajanSingh-mh5mr
    @HarbhajanSingh-mh5mr 5 หลายเดือนก่อน +4

    🎉 waheguru tujadi jodi no sada chardikala rakhe ji.

  • @hardippalsinghsaggu5854
    @hardippalsinghsaggu5854 5 หลายเดือนก่อน +4

    ਜਿਉਂਦੇ ਵੱਸਦੇ ਰਹੋ ਜੀ ❤️🙏🏼

  • @Sutanter509
    @Sutanter509 5 หลายเดือนก่อน +98

    ਇੰਨੀ ਸੋਹਣੀ ਜੋੜੀ ਨੂੰ ਕੈਮਰਿਆਂ ਤੇ ਲਾਈਟਾਂ ਦੀ ਕੀ ਲੋੜ ਹੈ ਜੀ ?ਤੁਸੀਂ ਤਾਂ ਆਪ ਹੀ ਰੌਸ਼ਨੀਆਂ ਵਖੇਰ ਰਹੇ ਹੋ!

    • @drharshinder
      @drharshinder  5 หลายเดือนก่อน +10

      ਰਿਕਾਰਡਿੰਗ ਕੈਮਰਿਆਂ ਵਿਚ ਲਾਈਟ ਜਗਦੀ ਹੁੰਦੀ ਹੈ। ਤੁਸੀਂ ਆਪ ਰਿਕਾਰਡ ਰੂਮ ਵਿਚ ਬਹਿ ਕੇ ਵੇਖੋ ਜੀ

    • @gurnamsandhu374
      @gurnamsandhu374 5 หลายเดือนก่อน +1

      Thanks 🙏

    • @balbirsingh8818
      @balbirsingh8818 5 หลายเดือนก่อน

      @@drharshinder ਬਹੁਤ ਮਾੜੀ ਰਾਜਨੀਤੀ ਚੱਲ ਪਈ ਹੈ ਵਾਹੇਗੁਰੂ ਮੇਹਰ ਕਰਨ

    • @harveersinghsingh1239
      @harveersinghsingh1239 5 หลายเดือนก่อน

      Sohni jodi🎉🎉❤

  • @NarinderKaur-mk6bd
    @NarinderKaur-mk6bd 5 หลายเดือนก่อน +5

    ਬਹੁਤ ਵਧੀਆ ਜਾਣਕਾਰੀ ਜੀ❤

  • @JKj-b5x
    @JKj-b5x 2 หลายเดือนก่อน +2

    ਹੈਲੌ ਭੈਜੀ ਜਦੋ ਮੇਰੀ ਲੱਤ ਤੇ ਕੜਬੱਲ ਪੈਜਾਏ ਤੇ ਮੈ ਪੈਰ ਦਾ ਅੰਗੂਠਾ ਉਪਰ ਨੂੰ ਖਿਚ ਦਿਦੀਆ ਇਕ ਦਮ ਠੀਕ ਹੋ ਜਾਦਾ 👍👍

  • @Sabimanku
    @Sabimanku 5 หลายเดือนก่อน +2

    Waheguru ji big thanks to both of you ,you give so much information for restless legs syndrome and cramps ,hamesha chardi kalah vich raho ❤❤❤❤

  • @babusingh5279
    @babusingh5279 4 หลายเดือนก่อน +1

    Thanks for good suggestion ❤❤❤❤❤

  • @ratinderkaurgrewal4159
    @ratinderkaurgrewal4159 5 หลายเดือนก่อน +2

    Thanks for lot give lnformatio both very nice god bless you 💖 🙏

  • @RajinderKaur-bq1fm
    @RajinderKaur-bq1fm 5 หลายเดือนก่อน +6

    ❤❤❤❤❤🙏🏼ਗੁਰਦਾਸਪੁਰ ਤੋ ਜੀ

  • @JassiSingh-o2g
    @JassiSingh-o2g 3 หลายเดือนก่อน +1

    Mam mainu v ek dm tur diya hoya eda ji huda aa ji thanks 👍👍👍🎉🎉❤❤

  • @rampreetkaur5376
    @rampreetkaur5376 5 หลายเดือนก่อน +1

    ਡਾਕਟਰ ਸਾਹਿਬ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ

  • @BaljinderKaur-u2p5z
    @BaljinderKaur-u2p5z 5 หลายเดือนก่อน +6

    Jankari den lai buht buht thanks g

    • @samardeep7026
      @samardeep7026 3 หลายเดือนก่อน

      ਪ੍ਰਮਾਤਮਾ ਤਹਾਨੂੰ ਸਦਾ ਸਹੀ ਸਲਾਮਤ ਰਖੇ

  • @karamjeet8764
    @karamjeet8764 4 หลายเดือนก่อน +1

    ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਜੀ ਸਦਾ ਐਦਾਹੀ ਹੱਸਦੇ ਬਸਦੇ ਰਹੋ ਜੀ ਪਰਮਾਤਮਾ ਆਪ ਜੀ ਨੂ ਚੜ੍ਹਦੀ ਕਲਾ ਵਿਚ ਰੱਖਣ

    • @drharshinder
      @drharshinder  4 หลายเดือนก่อน

      God bless you

  • @AmarjitsinghDhaliwal-t1q
    @AmarjitsinghDhaliwal-t1q 4 หลายเดือนก่อน +2

    Very good job

  • @ਬਲਵਿੰਦਰBal
    @ਬਲਵਿੰਦਰBal 4 หลายเดือนก่อน +2

    Thank so much both of you Dr sahib 🙏

    • @drharshinder
      @drharshinder  4 หลายเดือนก่อน

      So nice of you

  • @JagjitDhaliwal-n3f
    @JagjitDhaliwal-n3f 4 หลายเดือนก่อน +2

    I really appreciate your guidence tks ji

  • @reet1930
    @reet1930 5 หลายเดือนก่อน +1

    Thank you mam..you are my role model.My daughters got inspired by you to become a doctor ...we wish to meet you soon mam 😊I hope my daughters also become like you .

  • @BalwinderKaur-k1w
    @BalwinderKaur-k1w 5 หลายเดือนก่อน +7

    ਸਤਿ ਸ੍ਰੀ ਅਕਾਲ ਦੀ 🙏🙏

  • @gianjeetdhaliwal6625
    @gianjeetdhaliwal6625 5 หลายเดือนก่อน +7

    ਭੈਣ ਜੀ ਅਜੇ ਮੇਰੇ ਦਿਲਦੀਆ ਗੱਲਾਂ ਦੱਸ ਦਿੱਤੀਆਂ🙏🙏🙏🙏👍👍👍👍👍♥️♥️♥️♥️♥️♥️♥️♥️

  • @tehalsinghguru3552
    @tehalsinghguru3552 4 หลายเดือนก่อน +2

    Doctor sahab bahut bahut dhanyavad shukriya meherbani

  • @neerkiran2075
    @neerkiran2075 5 หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ ਜੀ🎉

  • @bharpursingh6919
    @bharpursingh6919 5 หลายเดือนก่อน +3

    Very good.Dr sabji jindabad.

  • @jasbirsingh6749
    @jasbirsingh6749 5 หลายเดือนก่อน +2

    ਮੈਡਮ ਜੀ ਬਹੁਤ ਵਧੀਆ ਵਿਚਾਰ ਹੈ ਤੁਹਾਡੇ ਜਸਵੀਰ ਸਿੰਘ ਪੰਜਾਬ ਪੁਲਿਸ

  • @surinderkaur7961
    @surinderkaur7961 5 หลายเดือนก่อน +10

    Thanks for good Suggestions

  • @pardesipardesi8931
    @pardesipardesi8931 5 หลายเดือนก่อน +1

    Very useful information Thank you so much Dr Sahib 🙏🌹, 🌹 🇮🇳

  • @karamjeetkaur6707
    @karamjeetkaur6707 4 หลายเดือนก่อน +2

    Thanks jee same to you thanks 🙏

    • @drharshinder
      @drharshinder  4 หลายเดือนก่อน

      God bless you

  • @jasbirsandhu-l5u
    @jasbirsandhu-l5u 5 หลายเดือนก่อน +8

    you both are angle on this earth....108 saal jio❤

    • @Ranglapunjab103
      @Ranglapunjab103 5 หลายเดือนก่อน

      Angle ਐਂਗਲ ਨਹੀਂ Angel ਏਂਜਲ ਹੁੰਦਾ ਦੇਵਤਾ।

  • @jagdevsingh3489
    @jagdevsingh3489 หลายเดือนก่อน +1

    ਕਈ ਸਾਲ ਪਹਿਲਾ ਅੰਗਰੇਜੀ ਟ੍ਰਿਬਿਊਨ ਚ ਇਕ ਫੀਚਰ ਪੀ ਜੀ ਆਈ ਦੇ ਡਾਕਟਰ ਵਲੋ ਲੇਖ ਚ ਕੁਨੀਨ ਦੀ ਦਵਾਈ ਰੈਕਮੈਡ ਕੀਤੀ ਸੀ ਕਈ ਉਹ ਠੀਕ ਸੀ।

  • @BalkarSingh-dc1oq
    @BalkarSingh-dc1oq 5 หลายเดือนก่อน +3

    ਬਹੁਤ ਹੀ ਵਧੀਆ

  • @CharanjitKaur-r5i
    @CharanjitKaur-r5i 3 หลายเดือนก่อน +4

    ਅੱਜਕੱਲ ਡਾਕਟਰ ਤਾਂ ਦਵਾਈਆਂ ਵੇਚਣ ਤੇ ਹੋਏ ਆ ਬਹੁਤ ਵਾਰੀ ਦੇਖ ਲਿਆ ਕੋਈ ਮਰੀਜ਼ ਨੂੰ ਠੀਕ ਤਾਂ ਕਰਦਾ ਨਹੀਂ। ਡਾਕਟਰ ਤਾਂ ਸਹੀ ਉਹੀ ਹੋਵੇਗਾ ਜਿਹੜਾ ਮਰੀਜ਼ ਨੂੰ ਪਰਚੀ ਤੇ ਦਵਾਈ ਲਿਖ ਕੇ ਦੇਵੇਗਾ ਬਾਕੀ ਤਾਂ ਦਵਾਈਆਂ ਵੇਚਣ ਦੇ ਬਹਾਨੇ ਹੁੰਦੇ।

  • @AbcDef-uo6pu
    @AbcDef-uo6pu 4 หลายเดือนก่อน

    ਜਾਣਕਾਰੀ ਲਈ ਧੰਨਵਾਦ 🎉🎉

  • @ParamjitKaur-s3d5i
    @ParamjitKaur-s3d5i หลายเดือนก่อน

    Great job done by you for the humanity . God bless .

  • @sukhjinderkaur5642
    @sukhjinderkaur5642 5 หลายเดือนก่อน +1

    Sat shri Akal ji lovely❤ nd gaint couple noo...... Ene vdia glla dasn lyi bahut dhanwad... Waheguru ji chrdikla ch rakhe es piyarie couple noo...... Bahut khushkismat jorri ena apas ch piyar....

  • @gurdevkaur8116
    @gurdevkaur8116 5 หลายเดือนก่อน +1

    Bahut vadia jankari lye sukriya g waheguru g tuhanu chardikala bakhshan ❤

  • @kulbirsinghbrar5507
    @kulbirsinghbrar5507 2 หลายเดือนก่อน

    ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਆਂ ਬੱਖਸੇ

  • @inderjit57m
    @inderjit57m 3 หลายเดือนก่อน

    Very good information thanks ji 👌👌🥀🥀

  • @KiranSingh-xx4yr
    @KiranSingh-xx4yr 4 หลายเดือนก่อน

    Very knowledgable video for restless leg syndrome. Best wishes to both of you for providing this service in Punjabi!

  • @surjeetphull1886
    @surjeetphull1886 4 หลายเดือนก่อน +2

    Very cute couple may Waheguruji bless you both 🎉🎉

    • @drharshinder
      @drharshinder  4 หลายเดือนก่อน

      God bless you

  • @BaljinderKaur-xu7ov
    @BaljinderKaur-xu7ov 5 หลายเดือนก่อน +2

    ਮੈਡਮ ਜੀ ਸਰਜੀ ਦੋਨਾਂ ਨੂੰ
    ❤❤🎉🎉 ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @harbinderrandhawa7036
    @harbinderrandhawa7036 5 หลายเดือนก่อน +3

    Very nice video thank you both❤❤

  • @sudeshpal1155
    @sudeshpal1155 5 หลายเดือนก่อน +1

    Buht hi vdya dassde ho tuc ratt nu mere v legs ch karhwal pa gay c...

  • @KULJEETSINGHBAMBIHA
    @KULJEETSINGHBAMBIHA หลายเดือนก่อน +1

    Dr Sahib Waheguru Ji Waheguru Ji

  • @amarjeet3447
    @amarjeet3447 4 หลายเดือนก่อน +1

    Love and respect from USA 🙏🙏

    • @drharshinder
      @drharshinder  4 หลายเดือนก่อน

      Great

    • @amarjeet3447
      @amarjeet3447 4 หลายเดือนก่อน

      @@drharshinder 🙏🙏

  • @surinderpalkaur9253
    @surinderpalkaur9253 5 หลายเดือนก่อน +2

    Thanks a lot 🙏🙏

  • @KulwantSingh-jc4ul
    @KulwantSingh-jc4ul 5 หลายเดือนก่อน +3

    Good ਜੋੜੀ ❤🇨🇭🙏

  • @RajinderKaur-o1j
    @RajinderKaur-o1j 5 หลายเดือนก่อน +4

    Great work ❤

    • @drharshinder
      @drharshinder  5 หลายเดือนก่อน +1

      Thanks ✌️

  • @ASAS-vb9xq
    @ASAS-vb9xq 4 หลายเดือนก่อน +3

    God bless you both 🙏

  • @sharonsingh6227
    @sharonsingh6227 5 หลายเดือนก่อน +3

    I love you both of you. We learning so much from you.Thank you.

  • @GurvinderSingh75
    @GurvinderSingh75 5 หลายเดือนก่อน +6

    ਧੰਨਵਾਦ ਜੀ।।

  • @avinashkaurwalia1198
    @avinashkaurwalia1198 17 วันที่ผ่านมา

    Good information

  • @manjitkaurbedi1911
    @manjitkaurbedi1911 5 หลายเดือนก่อน +1

    Dr sahib s s akal ji❤🎉

  • @premsingh-dt5of
    @premsingh-dt5of 4 หลายเดือนก่อน +1

    Respected Dr. Sahib Ji Waheguru Ji app Jian nu sada Chardi kalla vich rakhan tandrusti bakhshash karan ji,Sat Siri Akal Ji 🙏🙏

    • @drharshinder
      @drharshinder  4 หลายเดือนก่อน

      God bless you

  • @NarinderKaur-mk6bd
    @NarinderKaur-mk6bd 5 หลายเดือนก่อน +4

    ਧੰਨਵਾਦ ਜੀ

  • @Sam-m6o1v
    @Sam-m6o1v 5 หลายเดือนก่อน +1

    Very good bha ji Jai Hind bibi ji ❤jinda bad 🎉

  • @RanjitSingh-zc3og
    @RanjitSingh-zc3og 5 หลายเดือนก่อน +3

    Thanks Mam❤❤

  • @gurtejsingh6417
    @gurtejsingh6417 5 หลายเดือนก่อน +3

    Sat shri akal dowa dr.sahib nu bhot vadhia jankari hai g

  • @SatwantKaur-i4d
    @SatwantKaur-i4d 5 หลายเดือนก่อน +1

    Thanks a lot mam ji ! 🌹🙏🌹

  • @surinderdhanjle3212
    @surinderdhanjle3212 5 หลายเดือนก่อน +3

    Very nice Ji 🙏🙏 I like to share one kind soap name zest is very good for leg cramps!! Just put soap on your bed under your bed sheet foot side 🙏🙏

  • @rajinderkaur3688
    @rajinderkaur3688 5 หลายเดือนก่อน +1

    Thx.a lot for sharing ji👌👌🙏

  • @sarbbajwa7602
    @sarbbajwa7602 5 หลายเดือนก่อน +1

    Thanks Dr Sahub ji Waheguru ji App te sda apparently mehar bhariaa Hand rkhan ji❤❤❤❤❤❤

  • @Sutanter509
    @Sutanter509 5 หลายเดือนก่อน +4

    I really appreciate your guidance

  • @karandhillon8079
    @karandhillon8079 5 หลายเดือนก่อน +2

    Thanks❤❤❤

  • @MalkeetSingh-oc6rl
    @MalkeetSingh-oc6rl 5 หลายเดือนก่อน +5

    ਸੱਤ ਸ਼੍ਰੀ ਆਕਾਲ ਡਾਕਟਰ ਤੇ ਡਾਕਟਰ ਸਾਹਿਬਾ ਜੀ
    ਧਰਨ ਦੇ ਇਲਾਜ ਲਈ ਵੀ ਕੋਈ ਨੁਕਤਾ ਦੱਸੋ ਜੀ

  • @surinderkaur7747
    @surinderkaur7747 5 หลายเดือนก่อน

    very good thanks 🙏

  • @davinderkaur3535
    @davinderkaur3535 3 หลายเดือนก่อน

    Both of you very beautiful, great, lovely ਬਹੁਤ ਹੀ ਮਿੱਠਾ ਬੋਲਦੇ gbu🙏❤