Amar Noorie Interview: ਅਮਰ ਨੂਰੀ ਨੂੰ ਕਿਉਂ ਲਗਦਾ ਹੈ ਕਿ ਕਲਾਕਾਰ ਨੂੰ ਉਦਾਸ ਜਾਂ ਪ੍ਰੇਸ਼ਾਨ ਹੋਣ ਦਾ ਹੱਕ ਨਹੀਂ |𝐁𝐁𝐂

แชร์
ฝัง
  • เผยแพร่เมื่อ 14 ธ.ค. 2024

ความคิดเห็น • 55

  • @harrysingh4333
    @harrysingh4333 11 หลายเดือนก่อน +7

    ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਨੂਰੀ ਜੀ
    ਮਿਸ ਯੂ ਸਰਦੂਲ ਜੀ ❤❤❤
    ਫਾਟਕ ਕੋਟਕਪੂਰੇ ਦਾ ਇਹ ਗੀਤ ਤਾਂ ਸਿਰਾ ਸੀ

  • @harmeshmanavadvocate2639
    @harmeshmanavadvocate2639 11 หลายเดือนก่อน +6

    ਅਮਰ ਨੂਰੀ ਜੀ ਦੀ ਅਵਾਜ਼ ਵੀ ਬਹੁਤ ਚੰਗੀ ਹੈ।

  • @gurcharnsingh2777
    @gurcharnsingh2777 11 หลายเดือนก่อน +4

    ਬਹੁਤ ਵਧੀਆ ਵਾਰਤਾਲਾਪ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ।

  • @rkaur7649
    @rkaur7649 11 หลายเดือนก่อน +9

    ਮੇਰੀ ਮਨਪਸੰਦ ਜੋੜੀ..ਅਮਰ ਨੂਰੀ ਮੈਮ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ🙏♥️

  • @Singh-sv3ng
    @Singh-sv3ng 11 หลายเดือนก่อน +2

    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @b.s.bobbykamboj1838
    @b.s.bobbykamboj1838 11 หลายเดือนก่อน +4

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੈ ਜੀ

  • @pablasaini5110
    @pablasaini5110 2 หลายเดือนก่อน +1

    ਮੇ ਬੀ ਅਮਰ ਨੁਰੀ ਦੀ ਬਹੁਤ ਫੇਨ ਹਾ ਜੀ ਕਿੳ ਕੇ ਇਹ ਰੋਪੜ ਤੋ ਹੈ ਜੀ❤️🥰🙏

  • @iqbalsingh6505
    @iqbalsingh6505 11 หลายเดือนก่อน +3

    Sister Noori ji , aap ji nu salaam , waheguru mehar kare 🙏🏻🙏🏻😊

  • @harmeshmanavadvocate2639
    @harmeshmanavadvocate2639 11 หลายเดือนก่อน +6

    ਹਰ ਇਨਸਾਨ ਨੂੰ ਆਪਣੇ ਢੰਗ ਨਾਲ ਜਿੰਦਗੀ ਜਿਉਣ ਦਾ ਹੱਕ ਹੈ।

  • @KuldeepSingh-jk2sk
    @KuldeepSingh-jk2sk 11 หลายเดือนก่อน +1

    Bohat badiya Didar Sandhu ji Chand chandnee Ratt Tara koi koi aaa 👍👍👍👌👌❤️❤️❤️❤️❤️

  • @davinderkaur8235
    @davinderkaur8235 10 หลายเดือนก่อน

    ਬਹੁਤ ਵਧੀਆ ਇੰਟਰਵਿਊ ਜਿਉਂਦੇ ਰਹੋ ਬੇਟਾ 🙏

  • @sukhjindersingh1675
    @sukhjindersingh1675 11 หลายเดือนก่อน +5

    ਯਾਰ ਕੋਈ ਨੂਰੀ ਜੀ ਦਾ ਨੰਬਰ ਦਿਉ ਮੈਂ ਬਹੁਤ ਫੈਨ ਹਾਂ

  • @harnetchoudhary1782
    @harnetchoudhary1782 3 หลายเดือนก่อน

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਸਰ ਸਰਦੂਲ ਸਿਕੰਦਰ ਜੀ ਨੂੰ ਆਪਣੇ ਅੰਗ ਸੰਗ ਸਹਾਈ ਰੱਖੀਓ ਜੀ ਨੂੰਰੀ ਮਾਤਾ ਦੋਨੋਂ ਬੇਟਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਨੂੰਰੀ ਜੀ ਦੋਨੋਂ ਬੇਟਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਹਰ ਇੱਕ ਕਾਮਨਾ ਪੂਰੀ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Dalvirjallowalia.
    @Dalvirjallowalia. 7 หลายเดือนก่อน

    ਬਹੁਤ ਹੀ ਅੱਛੀ ਗੱਲਬਾਤ

  • @SukhvinderSingh-hq3ti
    @SukhvinderSingh-hq3ti 11 หลายเดือนก่อน +2

    Satnam wahe Guru ji sab te mahr Karo ji

  • @shamshersandhu9026
    @shamshersandhu9026 11 หลายเดือนก่อน +3

    Wadhia galbaat

  • @ParveenGupta-xt3ju
    @ParveenGupta-xt3ju 11 หลายเดือนก่อน +3

    A very gentle soul🙏🙏

  • @malikrashid8534
    @malikrashid8534 10 หลายเดือนก่อน

    wah ,gwachi hui rooh .u spoke very beautifully .our punjab full of love .let us pray .May this love live long .

  • @singwithsunil
    @singwithsunil 11 หลายเดือนก่อน +1

    Nooriee g ne apni ik kidney v sardool g nu diti c jado da eh sunya c tan ton mere dil vich enna lai bahut hi respect he kiyon ke main sardool g dadilon fan c te main apney bete de naam yuvraj sikander dutt rakhya c jadon v sardool g mainu mile taan oh mainu bara satkar dindey c

  • @ajaibsingh8833
    @ajaibsingh8833 11 หลายเดือนก่อน +4

    ਨੂੰ ਰੀ ਜੀ ਪਿੰਡ ਮੌਲੀ ਬੈਦਵਾਣ ਹੈ

  • @kulbirsainisangeet
    @kulbirsainisangeet 7 หลายเดือนก่อน

    ਸੱਚੀਆਂ ਸੁੱਚੀਆਂ ਗੱਲਾਂ 🌹

  • @hansaliwalapreet812
    @hansaliwalapreet812 11 หลายเดือนก่อน +1

    WAHEGURU ji bless 🙌 you ♥️ always ji 🙌 ♥️ ❤❤

  • @amarvirdi2635
    @amarvirdi2635 11 หลายเดือนก่อน

    Very nice informative and interesting interview. Namaskaar ji Namaskaar.

  • @JasveerSingh-ul5cs
    @JasveerSingh-ul5cs 11 หลายเดือนก่อน +3

    🙏🙏🙏🙏🙏❤❤❤👍👍

  • @GuriwnderKaur
    @GuriwnderKaur 11 หลายเดือนก่อน +1

    ❤❤❤❤❤

  • @BaljinderSingh-ri9gw
    @BaljinderSingh-ri9gw 11 หลายเดือนก่อน +3

    🙏🙏

  • @sarbjitbuttar5281
    @sarbjitbuttar5281 11 หลายเดือนก่อน +2

    ❤❤

  • @Manjitkaur-u7j
    @Manjitkaur-u7j 3 หลายเดือนก่อน

    Very good she is very beautiful and her voice sweet

  • @surjitkalair8371
    @surjitkalair8371 11 หลายเดือนก่อน +2

  • @PradipKumar20151
    @PradipKumar20151 11 หลายเดือนก่อน +7

    ਇਹ ਸਾਡੇ ਗਵਾਂਢੀ ਰਹੇ ਨੇ।

    • @sukhjindersingh1675
      @sukhjindersingh1675 11 หลายเดือนก่อน

      ਵੀਰ ਜੀ ਕੋਈ contact number ਮਿਲ ਸਕਦਾ ਹੈ ਨੂਰੀ ਜੀ ਦਾ ਮੈਂ ਬਹੁਤ ਫੈਨ ਹਾਂ

  • @sharmagaurav7001
    @sharmagaurav7001 11 หลายเดือนก่อน +1

    🙏👌🙏👌🙏👌

  • @GuriwnderKaur
    @GuriwnderKaur 11 หลายเดือนก่อน +1

    ,❤❤❤❤❤

  • @GurmailSidhu-z3u
    @GurmailSidhu-z3u 11 หลายเดือนก่อน

    Never forget vir sardool

  • @baljidersingh-ep1ef
    @baljidersingh-ep1ef 10 หลายเดือนก่อน

    God bless you

  • @kellykelly4508
    @kellykelly4508 5 หลายเดือนก่อน

    V gd 🙏🌹🇨🇦

  • @manmindersidhu7936
    @manmindersidhu7936 10 หลายเดือนก่อน

    Well said❤️🥰🇨🇦💐

  • @GurjantSingh-iw3hf
    @GurjantSingh-iw3hf 10 หลายเดือนก่อน

    Didar sandhu Amarnoori no, 1

  • @saroj4235
    @saroj4235 10 หลายเดือนก่อน

    🤲🤲❤❤

  • @amrindersingh9660
    @amrindersingh9660 10 หลายเดือนก่อน

    Didar sandhu siraa c

  • @jagtarsingh9981
    @jagtarsingh9981 11 หลายเดือนก่อน +1

    Nice❤🎉🎉❤❤❤❤❤

  • @jatindersingh7387
    @jatindersingh7387 11 หลายเดือนก่อน +1

    Dard laokiee bethii aa andar norii sardool warga insaan nai mil sakda

  • @SikanderAlias
    @SikanderAlias 10 หลายเดือนก่อน

    Like

  • @kulwantsingh1060
    @kulwantsingh1060 11 หลายเดือนก่อน

    Kala Bhudh c

  • @positiveenergy329
    @positiveenergy329 11 หลายเดือนก่อน +2

    Aunty ji aapdi Umar vekho
    Eh kanjra aale kam thuhnu shoba nhi dinde
    @AmarNoori

    • @Panji2000
      @Panji2000 11 หลายเดือนก่อน +5

      I think you should change your name to @negativeenergy 😂

  • @mumaks571
    @mumaks571 11 หลายเดือนก่อน +1

    Butha kina rangaya Hoya sadool bhaji to bad kuch ta shrm kro kehde layi makeup krde o

  • @Singh-sv3ng
    @Singh-sv3ng 11 หลายเดือนก่อน +2

    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @GuriwnderKaur
    @GuriwnderKaur 11 หลายเดือนก่อน +1

    ❤❤❤❤❤

  • @GurjantSingh-iw3hf
    @GurjantSingh-iw3hf 10 หลายเดือนก่อน

    Didar sandhu Amarnoori no, 1

  • @chanjeetkaur950
    @chanjeetkaur950 11 หลายเดือนก่อน +1

    ❤❤❤❤❤

  • @GurjantSingh-iw3hf
    @GurjantSingh-iw3hf 10 หลายเดือนก่อน

    Didar sandhu Amarnoori no, 1

  • @PreetPreet0786
    @PreetPreet0786 3 หลายเดือนก่อน

    ❤❤❤❤❤

  • @gkular903
    @gkular903 7 หลายเดือนก่อน

    ❤❤❤