ਚੰਗੇ ਪੈਸੇ ਵੱਟੋ ਇਹ ਸਬਜ਼ੀਆਂ ਲਾ ਕੇ।July me Konsi sabji lagaye|vegetables to grow in july|sabji ki kheti

แชร์
ฝัง
  • เผยแพร่เมื่อ 13 ก.ย. 2024

ความคิดเห็น • 55

  • @changisochchangikheti
    @changisochchangikheti  หลายเดือนก่อน +1

    ਸਬਜ਼ੀਆਂ ਅਤੇ ਫਲਾਂ ਦੀ ਖੇਤੀ ਲਈ ਤੁਸੀ ਸਾਨੂੰ Follow ਕਰ ਸਕਦੇ ਹੋ ਅਸੀ ਤੁਹਾਡੇ ਲਈ ਜਾਣਕਾਰੀ ਵਾਲੀਆ Video ਬਣਾਉਂਦੇ ਰਹਾਂਗੇ ਵਾਹਿਗੁਰੂ ਦੀ ਕਿਰਪਾ ਨਾਲ

  • @JagjeetDhindsa
    @JagjeetDhindsa 2 หลายเดือนก่อน +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ

  • @jaggibhullar6719
    @jaggibhullar6719 หลายเดือนก่อน +6

    ਬਾਈ mein ਪਿਸਲੀ ਵਾਰ ਲਾਈ c ਮੂਲੀ ਮੂਲ਼ੀ ਦਾ ਸਾਇਜ vdia ਬਣਿਆ ਸੀ ਪਰ ਮੂਲ਼ੀ ਚ ਕਾਂਣੀ ji ਇਕ ਲਕੀਰ ਜਹੀ ਬਣ ਜਾਂਦੀ ਸੀ ਜਿਵੇ ਕਾਣੀ ਹੋਵੇ

    • @satwinderkang6685
      @satwinderkang6685 หลายเดือนก่อน

      Vr kina dina ch tyar hoi c muli kdo lyi c ty kina rate milya c mndi ch

  • @SardarBusinessInfo
    @SardarBusinessInfo 2 หลายเดือนก่อน +2

    Good information ❤

  • @BaldevSingh-su2bp
    @BaldevSingh-su2bp 2 หลายเดือนก่อน +4

    Veere tuhada channel bahoot badhia es tran hi kamm karde raho please tuhadi video choti aa nale badhia hundi aa❤❤❤❤❤❤

    • @changisochchangikheti
      @changisochchangikheti  2 หลายเดือนก่อน +2

      @@BaldevSingh-su2bp bahut bahut dhanwad g Waheguru g kerpa krn

  • @laljeetsingh660
    @laljeetsingh660 หลายเดือนก่อน +2

    ਬਾਈ ਦੋ ਕਨਾਲਾ ਗੋਭੀ ਲਾਉਣੀ
    ਕਹਿੜੀ ਲਾਈ ਤੇ ਕਦੋ
    ਤੁਹਾਡੇ ਕੋਲੋ ਪਨੀਰੀ ਮਿਲਜੂ

    • @changisochchangikheti
      @changisochchangikheti  หลายเดือนก่อน

      @@laljeetsingh660 ਹਾ ਜੀ ਅਪਣੇ ਕੋਲੋ ਮਿਲਜੂ

  • @SaimaGill-ed8kt
    @SaimaGill-ed8kt 2 หลายเดือนก่อน +3

    Kashif Gill Pakistan agriculture

  • @RajuSingh-gk1ox
    @RajuSingh-gk1ox 2 หลายเดือนก่อน +1

  • @KulwantSingh-is2lf
    @KulwantSingh-is2lf 2 หลายเดือนก่อน +1

    ❤❤❤

  • @jaggibhullar6719
    @jaggibhullar6719 2 หลายเดือนก่อน +3

    ਮੂਲੀ ਦੀ ਵਰੇਟੀ ਕੇਹੜੀ vdia ਦਸੋ y ਬੀਜ ਵਾਰੇ

  • @NeerajRana-lp3ez
    @NeerajRana-lp3ez หลายเดือนก่อน

    Veer hun mirch di kidy verity laye

  • @kuldeepSingh-od2cp
    @kuldeepSingh-od2cp หลายเดือนก่อน +1

    Drip irrigation system kithon lagwye

    • @kaur1195
      @kaur1195 หลายเดือนก่อน

      Soil conservation office nu sampark karo 80%subsidy hai sarkar valon

  • @Kambojfreefire933
    @Kambojfreefire933 หลายเดือนก่อน

    bhaji beez kitho miluga ji

  • @jaggibhullar6719
    @jaggibhullar6719 หลายเดือนก่อน +3

    ਬਾਈ ਸਾਗ ਪਾਲਕ ਤੇ ਮੇਥੇ ਕਦੋ ਲਾਈਏ. ਆਪ ਵੇਚਣਾ ਲੋਕਲ

  • @arshwarring9119
    @arshwarring9119 2 หลายเดือนก่อน

    Gobi kine paniya nal teyar hoju ganganagar rajsthan

  • @jaimalsingj-et2qk
    @jaimalsingj-et2qk 2 หลายเดือนก่อน +2

    Muli da kehda seed lgaye..bhaji

  • @gurpreetsandhu8494
    @gurpreetsandhu8494 หลายเดือนก่อน

    Gobi di kihri variety lagdi es time

  • @bhupinderbhatti9043
    @bhupinderbhatti9043 2 หลายเดือนก่อน +1

    Paneer kis kolo lanee hey

    • @changisochchangikheti
      @changisochchangikheti  2 หลายเดือนก่อน

      @@bhupinderbhatti9043 apne kolo mel javo g august ch

  • @dilbagsinghsarwara205
    @dilbagsinghsarwara205 หลายเดือนก่อน +1

    Veer hun loki laa sakde aa

  • @art_craft970
    @art_craft970 2 หลายเดือนก่อน +1

    Muli sajanta palk pata lagu hun

  • @jogasingh8b591
    @jogasingh8b591 หลายเดือนก่อน +1

    Sade ta 1 kaddu ni laga

    • @JagjeetDhindsa
      @JagjeetDhindsa หลายเดือนก่อน

      ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ

  • @sukhmandersingh4565
    @sukhmandersingh4565 2 หลายเดือนก่อน +2

    ਬਾਈ ਹੁਣ ਦੀ ਲਾਈ ਮੂਲੀ ਕਾਉੜੀ ਬਹੁਤ ਹੁੰਦੀ ਆ

  • @tarantoor255
    @tarantoor255 2 หลายเดือนก่อน +1

    ਬਾਈ ਮੂਲੀ ਕਦੋ ਤੱਕ ਲਾਈਐ

    • @changisochchangikheti
      @changisochchangikheti  2 หลายเดือนก่อน

      @@tarantoor255 July de end ch os toh baad time e a

  • @AryanKumar-fg7rc
    @AryanKumar-fg7rc 2 หลายเดือนก่อน

    50 rupey de hisab nal 5 lakh di ho gyi khrcha kina aawega veer

    • @changisochchangikheti
      @changisochchangikheti  2 หลายเดือนก่อน

      @@AryanKumar-fg7rc Kari bahut ayokhi a 30 hazar plus

  • @SurinderSingh-sw6kd
    @SurinderSingh-sw6kd 2 หลายเดือนก่อน +1

    Address deo ji apna

  • @gurdeepbrargurdeepsingh6311
    @gurdeepbrargurdeepsingh6311 2 หลายเดือนก่อน +2

    Nice

  • @kulbirsingh6014
    @kulbirsingh6014 2 หลายเดือนก่อน +1

    ਤੋਰੀਆ ਸਰ੍ਹੋਂ ਕਾਸਤ ਕਦੋ ਕਰਨੀ

  • @dhillongurdeep8661
    @dhillongurdeep8661 2 หลายเดือนก่อน +1

    ਮੂਲੀ ਕਾਲੀ ਹੋ ਜਣੀ ਆ

    • @changisochchangikheti
      @changisochchangikheti  หลายเดือนก่อน

      @@dhillongurdeep8661 sapre krni paidi a g ageti te

    • @jaggibhullar6719
      @jaggibhullar6719 หลายเดือนก่อน

      ਬਾਈ ਮੈਂ ਵੀ ਲਾਈ ਸੀ ਪਿਸਲੀ ਵਾਰ ਮੂਲ਼ੀ ਮੂਲ਼ੀ ਬਣ ਤਾ ਵਦੀਆ ਜਾਂਦੀ ਸੀ ਪਰ ਵਿਚ ਲੰਬੀ ji ਲਕੀਰ ji ਪੇ ਜਾਂਦੀ ਸੀ ਜਿਵੇ ਕਾਂਣੀ ਹੋ ਜਾਂਦੀ ਸੀ ਜਿਵੇ ਚੀਰ ਜਾ ਪੇ ਜਾਂਦਾ ਸੀ ਅੱਧਾ ਅੱਧਾ ਇੰਚ ਡੂੰਗੀ ਲਕੀਰ ji ਹੁੰਦੀ ਸੀ ਇਹਦਾ ਕੀ ਕਾਰਨ ho ਸਕਦਾ ਬਾਈ

  • @amritpalubha
    @amritpalubha 2 หลายเดือนก่อน

    Contact number bai g soda

  • @bhupinderbhatti9043
    @bhupinderbhatti9043 2 หลายเดือนก่อน +2

    Veer ji phone number deo na