ਦੇਖੋ ਬੋਲੀ ਬਾਸਮਤੀ ਕਰਾਉਦੀਂ ਬੱਲੇ ਬੱਲੇ ( basmati price 2024 ) basmati price today
ฝัง
- เผยแพร่เมื่อ 17 ก.ย. 2024
- #farming #kheti #cow #agriculture #basmatiindia #basmatirice #paddy #kisan #khetibadi #farmer #punjab #punjabi #kittakhetibadi #village
ਹੋਰ ਨਵੀਂਆ ਵੀਡੀਉ ਦੇਖਣ ਲਈ ਸਬਸਕਰਾਈਬ ਕਰਲੋ @jattvlogger927
👍
ਬਹੁਤ ਵਧੀਆ ਰੇਟ ਹੈ ਜੀ ਪਰ ਫੇਰ ਵੀ ਘੱਟੋ ਘੱਟ 3000 ਹਜ਼ਾਰ ਰੇਟ ਚਾਹੀਦਾ ਹੈ ਖਰਚੇ ਬਹੁਤ ਨੇ
ਸਹੀ ਗੱਲ ਆ ਜੀ ਪਰ ਅੱਗੇ ਰੇਟ ਵਧਣਗੇ
Pashle saal 4235 rate c 1509 da
ਮੇਰੀ ਅੱਜ 3080 ਰੁਪਏ ਵਿਕੀ ਜੰਡਿਆਲਾ ਮੰਡੀ ਅੰਮ੍ਰਿਤਸਰ
❤🎉🎉
सरबती का रेट क्या है
यह तो हुई न बोली।हमारे amrisar भागता वाली मंडी में वूपरी सीक्रेट बोली करते हैं ऐसे ऊंची आवाज में बोलते नहीं।
Good job g
Thanks
kotakpura
Very good
Thanks
20 to bd ch kuj hor howega rate poori umeed aa sb nu 🙏🙏
Bhai ji 1847 ka rate
ਅਗਲੀ ਵੀਡੀਉ ਚ ਪਤਾ ਲੱਗਜੂ ਬਾਈ ਜੀ
Mandi kihdi h ih dassyea kro
ਕੋਟਕਪੂਰਾ ਮੰਡੀ ਜਿਲਾ ਫਰੀਦਕੋਟ
Sadi mndi ch sabji di boli 50 tn v
Good
Thanks
ਮੰਡੀ ਦਾ ਨਾਮ ਦਸਿਆ ਕਰੋ ਜੀ
ਕੋਟਕਪੂਰਾ ਮੰਡੀ ਆ ਬਾਈ ਜੀ ਜਿਲਾ ਫਰੀਦਕੋਟ
ਮੰਡੀ ਕਿਹੜੀ
ਕੋਟਕਪੂਰਾ ਮੰਡੀ ਜਿਲਾ ਫਰੀਦਕੋਟ
Boli kite ho rhiii ae
Please
ਕੋਟਕਪੂਰਾ ਮੰਡੀ
1692 da te 1509 de chrd te rate ch ki frk honda ji?
1692 ਦਾ ਰੇਟ ਵੱਧ ਹੁੰਦਾ ਇਸ ਤੋਂ 200,300
1847 rate
Mandi da name vds do
ਕੋਟਕਪੂਰਾ ਮੰਡੀ ਜੀ
1121 da kiii ryt rhugwww
ਕੋਟਕਪੂਰਾ
1847 ka daso ji
ਅਗਲੀਆ ਵੀਡੀਉ ਚ ਪਤਾ ਲੱਗਜੂ ਬਾਈ ਜੀ
1121 days ki ryt rhugw
ਅਗਲੀਆ ਵੀਡੀਉ ਚ ਪਤਾ ਲੱਗ ਜਾਊ ਜੀ
Mandi deso
ਕੋਟਕਪੂਰਾ ਮੰਡੀ ਜਿਲਾ ਫਰੀਦਕੋਟ
Bapu g man kat na dasna kite loka nu plekha na reh ja
Good job g
Thanks