ਖੇਤੀ 'ਚੋਂ ਕੁਝ ਨਹੀਂ ਬਚਦਾ ? ਬਿਨ੍ਹਾਂ ਲਿਮਟਾਂ ਤੋਂ ਖੇਤੀ Kartar Farms Pharwahi | Organic farming | Sirlekh

แชร์
ฝัง
  • เผยแพร่เมื่อ 18 พ.ย. 2024

ความคิดเห็น • 32

  • @kaursingh1993
    @kaursingh1993 3 หลายเดือนก่อน +7

    ਬਾਈ ਜੀ ਬਹੁਤ ਵਧੀਆ ਜੀ ਅਸੀ ਇਸ ਦੀ ਸ਼ਲਾਘਾ ਕਰਦੇ ਹਾਂ ਹਰ ਇੱਕ ਬੰਦੇ ਨੂੰ ਇਸ ਪਾਸੇ ਆਉਣਾ ਪ ਉ

  • @yadwindersingh8369
    @yadwindersingh8369 3 หลายเดือนก่อน +4

    ਬਾਈ ਜੀ, interview ਚੰਗੀ ਸੀ,ਬੰਦੇ ਦੇ ਯਤਨ ਨੂੰ ਸਲਾਮ, ਪਰ ਜੌ ਜਾਣਕਾਰੀ ਦਰਸ਼ਕਾਂ ਨੂੰ organic kheti ਬਾਰੇ ਮਿਲਣੀ ਚਾਹੀਦੀ ਸੀ,ਓਹ ਕਿਤੇ ਨਾ ਕਿਤੇ ਮਿਸ ਸੀ,
    ਇਹੋ ਜਿਹੇ ਬੰਦੇ ਨੂੰ ਮਿਲਾਉਣ ਲਈ ਆਪ ਦਾ ਵੀ ਧੰਨਵਾਦ,

  • @gurjotsingh8934
    @gurjotsingh8934 3 หลายเดือนก่อน +3

    ਸੋਹਣੀ ਜਾਣਕਾਰੀ

  • @ਬੰਬ_ਰੌਲ੍ਹਾ
    @ਬੰਬ_ਰੌਲ੍ਹਾ 3 หลายเดือนก่อน +1

    ਬਹੁਤ ਵਧੀਆ ।
    ਸਬਰ ਆਲ਼ੀ ਖੇਤੀ 🫡🫡😍
    ਫੁੱਲਾਂ ਦੀ ਖੇਤੀ ਵਾਲੇ ਕਿਸਾਨ ਨਾਲ ਵੀ ਕਰੇਓ ਇੰਟਰਵਿਊ
    ਧੰਨਵਾਦ 🙏

  • @harjotbrar4531
    @harjotbrar4531 3 หลายเดือนก่อน

    ਦਿਲੋਂ ਕੀਤੀ ਖੂਬਸੂਰਤ ਗੱਲਬਾਤ❤❤👌👌

  • @BaljeetSingh-jv4ye
    @BaljeetSingh-jv4ye 3 หลายเดือนก่อน +1

    ਵੀਰ ਤੇਰੀਆਂ ਸਾਰੀਆਂ ਗੱਲਾਂ ਸੱਚ ਹਨ

  • @hardevsinghghanaur9348
    @hardevsinghghanaur9348 3 หลายเดือนก่อน

    ਰਵੀ ਜੀ ਮੁਬਾਰਕਾਂ। ਬਹੁਤ ਵਧੀਆ ਕੰਮ ਕਰ ਰਹੇ ਹੋ। ਬਾਗ ਦੇ ਦੁਆਲੇ ਵਾੜ ਕਰਨ ਲਈ ਵੀ ਜੱਟੀ ਖੱਟੀ ਦੇ ਬੂਟੇ ਲਾਏ ਜਾਂਦੇ ਹਨ ਪ੍ਰੰਤੂ ਨਿੰਬੂ ਜਾਤੀ ਦੇ ਬੂਟੇ ਵਾਲੇ ਪਾਸੇ ਨਹੀਂ ਲਾਏ ਜਾਂਦੇ।

  • @sukhmindersingh7565
    @sukhmindersingh7565 3 หลายเดือนก่อน +3

    Very great work keep it up
    Ravi Bai ji main jarur visit karna tuhade natural farm te main bi 2 acres vich start kiti hai organic farming but haale buhat knowledge di jarurat hai

  • @jagdeepsandhu9659
    @jagdeepsandhu9659 3 หลายเดือนก่อน +4

    ਭਾਜੀ ਦੀ ਸੋਚ ਬੜੀ ਉੱਚੀ ਤੇ ਸੁਚੀ ਹੈ ।

  • @GurdeepSohi-kh7xt
    @GurdeepSohi-kh7xt 23 วันที่ผ่านมา

    Waheguru chardikala rakhe

  • @Mehakjaana
    @Mehakjaana 3 หลายเดือนก่อน +2

    Bless you sir

  • @SandeepSingh-gz2sr
    @SandeepSingh-gz2sr 3 หลายเดือนก่อน

    Buhat wadia bai ji

  • @KuldeepSingh-wv8zg
    @KuldeepSingh-wv8zg 3 หลายเดือนก่อน +1

    Good work

  • @baljidersingh-ep1ef
    @baljidersingh-ep1ef 3 หลายเดือนก่อน +1

    Very nice

  • @gagandeepsinghPB02
    @gagandeepsinghPB02 3 หลายเดือนก่อน

    Title Valli gal bhot sahi boli Paaji. 🔥

  • @PawanKumar-pm4oi
    @PawanKumar-pm4oi 3 หลายเดือนก่อน +1

    Very nice vir g

  • @ravihimmatpuriya4147
    @ravihimmatpuriya4147 3 หลายเดือนก่อน +1

    Good 👍

  • @Kisanfoodfarming
    @Kisanfoodfarming 3 หลายเดือนก่อน +1

    Good y ji

  • @RinkuChahal-bd6vb
    @RinkuChahal-bd6vb 3 หลายเดือนก่อน +1

    Waheguru ji

  • @SatinderDhillon-ov5ei
    @SatinderDhillon-ov5ei 3 หลายเดือนก่อน +1

    Good vire

  • @sukhmindersingh7565
    @sukhmindersingh7565 3 หลายเดือนก่อน +1

    Natural honey agar mil jayega tuhade kolo tan jarur Dass deina🙏🙏

  • @Paliwala
    @Paliwala 3 หลายเดือนก่อน +1

    Veer g mendhi da boota sade v lagya wa

  • @kaursingh1993
    @kaursingh1993 3 หลายเดือนก่อน +1

    ਪਟਿਆਲਾ ਤੇ ਮਲੇਰਕੋਟਲਾ ਦੀ
    ਧਰਤੀ ਮਾਨਸਾ ਦੀ ਧਰਤੀ ਕੀ ਕਮਜ਼ੋਰ ਆ

  • @Gurmail2704
    @Gurmail2704 2 หลายเดือนก่อน

    Sukhi jehra swaal tusi agle kolo puchde o pehla us da jwab pura sun lya karo. Tusi pehla swaal puch ke agla swaal sochan lag jane o, agla bolda rehnda tusi us nu ignore kari jane o. Te naale vichi hi usdi gall katt dene o. Pls aive na karo. Jo swal pucheya hai pehla us nu gor naal suno, fer agla swal karo te kade b gall vicho na katto.

  • @veergill2130
    @veergill2130 3 หลายเดือนก่อน +1

    Nਵੀਰ

  • @jagdeepsandhu9659
    @jagdeepsandhu9659 3 หลายเดือนก่อน +1

    ਬੱਬੂ ਗੋਸ਼ੇ ਨ੍ਹੀ, ਬੱਗੂ ਗੋਸ਼ਾ ਕਿਓਂਕੇ ਇਹ ਦਾ ਗੂਦਾ ਚਿੱਟਾ ਹੁੰਦਾ। ਬੱਗਾ ।

  • @Grewal0007
    @Grewal0007 3 หลายเดือนก่อน

    save ni ho skda 😂🤣 bai punjabi bol leya kr yar 🙏

  • @Agro1956
    @Agro1956 หลายเดือนก่อน

    Interview di galbat ch yaar teri a tune vigankari a

  • @jagdevsinghtejay2824
    @jagdevsinghtejay2824 3 หลายเดือนก่อน +1

    Very good

  • @HarjinderSingh-hg8hz
    @HarjinderSingh-hg8hz 3 หลายเดือนก่อน

    Very nice

  • @RanjitKaur-jl6or
    @RanjitKaur-jl6or 2 หลายเดือนก่อน

    Very nice