Ehna da ik ik bol sacha hai. Jakeen ohi kar skda jis nal eh hi reha howe.. waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru.. dhan guru ramdas ji 🙏🏼
Bhainji, kakaar dikhava nahi, Waheguru de bakshi hoi daat a, sadi pehchaan a, je eh jaroori na hunde ta Guru Gobind Singh kade ve Amrit de daat na dinde te na he app Amrit shakde. Jado Waheguru naal pyaar pai janda jo ke Waheguru de bakshish naal hunda, insaan de hath ta khush ve nahi , phir insaan Amrit de daat lain to bgair nahi reh sakda. Us time kise de magr laag ke Amrit nahi shakaya jaanda. Waheguru khud Amrit de daat bakshde a, sab Waheguru de mehar vich a🙏
Hanji bilkul daas sikhi naal sabhdh rakhdi hai per mandir v chali jandi c daas jayadater Hunumaan ji de mandir jandi c ik din supne vich aavaj pai kehde thude ta Gurughar sab kush milda jo kush marji lelo bakiya eh sab shaktiya da malik ik Akaalpurkh parmesher hai eh sab devi devte v us parmatma Akaalpurkh di hi aradhna karde han daram jo v kise da hove par shkti sab nu hi us Akaalpurkh ji passo mildi hai hun daas Gurbani naal juri hai sachmuch bahut anad milda ider uder di bhathkana khatam ho gai 👏👏👏👏
🙏🙏beautiful podcast thank you Veerji for joining us with the high souls …I’m impressed with your questions and Sumandeep Ji you are a blessed soul thank you for sharing your spiritual journey …I understand the oneness you are talking about it’s within ourselves.🩷
Bohat vdia lgga veer ji. Sister suman ji de vichar sun ke dil nu bohat sakoon mileya. Waheguru ji aapni es bachi te v aapni kirpa kro. Waheguru ji da khalsa waheguru ji di fateh🙏🙏🎉🎉🎉🎉🎉🎉
Jis v Marg rahi manukh oss Parmatma da dhyaan karda 🧐😳Rab oss de saare gyaan chakshu khol dinda 🙇🙇...bus gal surrender karn di ae 🙇🙇🙌🙌... Hari aakho waheguru aakho god aakho Shiva aakho antt milna osse ne hai 🙇🙇
Ssa 🙏sumandeep ji Waheguru ji ne mere te v bdi kirpa kiti hai Tuhade vaang menu v bda kuj sun na paynda hai Apne hi loga tou 😢 Tuc jo v das rahe ho sab samj aa reha hai ji waheguru ji di mehr da sadka. Suman ji waheguru ji tuhade te apni kirpa bnayi rakhan 🙏
Bhaut vadhyia laghyia bhen ji naal glla bata jo tuci wahygu bary kityia rooh nu bhut scoon milda bhut dil karda bas suni jayie kadi parmatma dia gla bata khatam hi na hon ivy feel hunda adab veer ji thanks tuhada v ihnyia vadhyia guru naal puryia rooha naal milo dy ho 🙏🏻🙏🏻🙏🏻🙏🏻🙏🏻♥️♥️♥️💯
Absolutely Is true is very enjoyable pray to God. Suddenly starting alcoholic drink Stop Paath lost universal power. Now living dark night weeping. God please help me start Sukhmani sahib Paath same as before 15 year never miss any single day may be sick anytime or problems
Waheguru ji ka Khalsa Waheguru ji ki fateh guru pyaryeo bhut vdhya lagya bhut kirpa koee bnavat vali gal nhee bilkul sahee keha kisay dai kehn tai nhi jkeen aında ji Jivai bhagt kbeer jikbeer ji dai bachan han ,har janea tab mn manea jdo o ap andr nu mehsoos kervaundai han ta hee mn manda hai ke rab ander hee hai Amrit pehla bahro shakna penda hai fer jdo kirpa ho jandi hai ta andro hee amrit pergat ho janda hai pyareo
Waheguru ji da Khalsa Waheguru ji di Fateh. Waheguru ji Aap ji Bilkul Sachi Bole rahe ho. Guru ji di aap ute bahut Kirpa h. Aap ji meri layee be Ardas kar diyo ji .
BHAIN. NE TE DHUNE BHUGT DEE TRA RUB NAL MALAP KUR LIAA HAI SHUKR HAI WAHEGURU GOD SUBH NOO AAPNA NAME BUKHSHUN JI THANKS RS DHALIWALL ❤ GOD BLESH YOU SISTER 🎉🎉🎉🎉🎉
@@wahegurusingh1852 nhi ptasia da paani asal amrit nhi veer asal amrit apde shrir andro tpkda hai yukti nhi aap kol ta mai ki kra..... Jhim jhim vrse amritdhara mnn peve...... Bani kehndi usnu mnn penda hai na ki mooh..... Apne mooh naal hi peeta hona i m right?
Nahi juddi veer 101% aakh sakda ... Kyunki jado oss supreme power naal manukh di surti judh di ae fer kisey prati irkha /Rukhapann / khundakk da antt ho jaada hai 😳😳... J sachio Banda oss Param Brahm wal wadh rea taa osnu har ik vich ohi nazar aunda kyunki duja koi hai hee nahi ...ess veer diya mei boht videos dekh layia par ess veer de Mann vich Snatan dharam prati irkha saaf jhalakdi ae 🙌🙇... Jo ess de Bhagti Marg di sab toh waddi rukawat sidh hoyugi 🙇🤗... Guru sahab glfarjaunde han Jin Prem kio tinn hee prabh paayo ... Mann vich kisey prati v irkha rakh k ossnu pauna naamumkin hai 🤗🙇
Surt jehde Bhain ji aaye han ohna di juddi hoyi ae 🙇🙇🙌...ohna de chehre da Noor te ohna da Bhagti Prem bhaav ohna de chehre toh saaf jhalakda hai veer 🙇
ਭੈਣ ਜੀ ਨੇ ਸਹੀ ਗਲ ਕਹੀ ਹੈ ਵਾਹਿਗੁਰੂ ਜੀ ਨੂੰ ਹਰ ਕੋਈ ਪ੍ਰਾਪਤ ਕਰ ਸਕਦਾ ਹੈ 🙏🏻🙏🏻🙏🏻🙏🏻
ਇਹਨਾ ਦੀਆ ਗੱਲਾ ਬਿਲਕੁਲ ਸੱਚ ਹਨ । ਜਦੋ ਇਹ ਅਵਸਥਾ ਆਉਦੀ ਹੈ ਇਕ ਅਲੱਗ ਸ਼ਕਤੀ ਤੁਹਾਡੇ ਨਾਲ ਹਰ ਵੇਲੇ ਮਹਿਸੂਸ ਹੁਦੀ ਹੈ ਜਿਸਦਾ ਕੋਈ ਆਕਾਰ ਜਾਂ ਧਰਮ ਨਹੀ ਹੁਦਾ ।ਮੈਨੂ ਕੁਝ ਦਿਨ ਇਹ ਮਹਿਸੂਸ ਹੋਇਆ ਹੈ🙏🏻
ਪੱਤਰਕਾਰ ਵੀ ਸਮਜ਼ਦਾਰ ਬੰਦਾ. ਜਦੋਂ ਗੱਲ ਪੂਰੀ ਹੋ ਜਾਂਦੀ ਫਿਰ ਬੋਲਦਾ. 👍
ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਸਾਰਿਆਂ ਨੂੰ ਆਪਣਾਂ ਨਾਮ ਦਾਨ ਇਸ਼ਨਾਨ ਬਖਸ਼ਣ ਜੀ ਆਪਣੀ ਬਖਸ਼ਿਸ਼ ਕਰ ਕੇ ਆਪਣੇ ਚਰਨਾਂ ਨਾਲ ਜੋੜ ਲੈਣ ਜੀ
Ehna da ik ik bol sacha hai. Jakeen ohi kar skda jis nal eh hi reha howe.. waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru.. dhan guru ramdas ji 🙏🏼
ਆਪੇ ਹਰੀ ਇਕ ਰੰਗ ਹੈ ਆਪੇ ਬਹੁਰੰਗੀ ਜੋ ਤੁਧ ਭਾਵੇ ਨਾਨਕਾ ਸਾਈ ਗਲ ਚੰਗੀ
ਬਿਲਕੁਲ ਜੀ ਮੈਨੂੰ v ਕਈ ਸਾਲ ਪਹਿਲਾਂ ਅਜਿਹਾ ਹੀ ਫੀਲ ਰਹਿੰਦਾ ਹੈ।।।ਜਿਵੇਂ ਸਭ ਕੁਝ ਹੀ ਮੇਰੇ ਨਾਲ ਹੈ।।।
ਮੇਰੇ ਹੱਥ ਸਭ ਹੈ।।।। ਵਾਹਿਗੁਰੂ ਵਾਂਗ।।।।।
ਓਹ ਸਦਾ ਸਦਾ ਮੇਰੇ ਨਾਲ ਨਾਲ ਰਹਿੰਦਾ ਹੈ।
ਵੀਰ ਜੀ ਦਿਲ ਕਰਦਾ ਇਕ ਐਵੇਂ ਰੱਬ ਦੀਆ ਗੱਲਾਂ ਮੈਡਮ ਸੁਣਾਵਈ ਜਾਵੇ ਤਾਂ ਮੈ ਸੁਣੀ ਜਾਵਾ ਮੈ ਤਾਂ ਯੂ ਟਿਊਬ ਤੇ ਕੋਈ ਹੋਰ ਵੀਡੀਓ ਨਹੀਂ ਦੇਖਦੀ ਮੈਨੂੰ ਕੋਈ ਹੋਰ ਵੀਡੀਓ ਚੰਗੀ ਨਹੀਂ ਲੱਗਦੀ ਵਾਹਿਗੁਰੂ ਜੀ ਕਿਰਪਾ ਕਰਨ ਮੇਹਰ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ
ਇਸ ਪਵਿੱਤਰ ਰੂਹ ਦੇ ਚਿਹਰੇ ਦਾ ਨੂਰ, ਪ੍ਰਮਾਤਮਾ ਦੇ ਵਿਸ਼ਵਾਸ ਨਾਲ ਭਰੀਆਂ ਹੋਈਆਂ ਅੱਖਾਂ ਅਤੇ ਵਾਹਿਗੁਰੂ ਦੀ ਉਸਤਿਤ ਵਿੱਚ ਪਿਆਰ ਨਾਲ ਭਰੇ ਹੋਏ ਮਿੱਠੇ ਬੋਲ
ਇਸਦੇ ਪਰਮ ਦੇ ਦਰਬਾਰ ਦੀ ਹਾਜ਼ਰੀ ਦੀ ਦਾਸਤਾਨ ਬਿਆਨ ਕਰ ਰਹੇ ਹਨ।
ਪਰਮ ਦੇ ਸੁਨੇਹੇ ਦੀ ਸੇਵਾ ਹੀ ਇਹਨਾ ਰੂਹਾਂ ਦਾ ਇੱਕ ਮਾਤਰ ਉਦੇਸ਼ ਹੁੰਦਾ ਹੈ।
ਵਾਹਿਗੁਰੂ ਇਹਨਾਂ ਦੇ ਅੰਗ ਸੰਗ ਰਹਿਕੇ ਆਪ ਇਹਨਾ ਤੋ ਨਾਮ ਦੀ ਸੇਵਾ ਕਰਵਾਉਂਦਾ ਹੈ।
ਵਾਹਿਗੁਰੂ ਜੀ 🙏🙏
ਮੈਨੂੰ ਵੀ ਭੈਣ ਜੀ ਚਿਹਰੇ ਤੇ ਨੂਰ ਦਿਸ ਰਿਹਾ ਹੈ 🙏🙏🙏
ਇਹ ਬੀਬੀ ਸਭ ਕੁਝ ਗੁਰੂ ਗਰੰਥ ਸਾਹਿਬ ਦੀ ਸਿਖਿਆ ਦੇ ਫਲਟ ਦੱਸ ਰਹੀ ਹੈ । ਕਦੇ ਕਿਸੇ ਪੂਰਨ ਗੁਰਸਿੱਖ ਕੋਲੋ ਸੁਣੋ ਕਿ ਗੁਰੂ ਗਰੰਥ ਸਾਹਿਬ ਵਿੱਚ ਗੁਰੂਆ ਨੇ ਕੀ ਕਿਹਾ ਹੈ ।
Very nice talk about the spiritual journey. I wanted to know some more about spiritual paath. Please, may i know how I can contact sumandeep Kaur ji .
Jai Shree Krishna 🙏
Hari Om Tat Sat 🕉
Jai Sri Krishna,Ram Ram G, Hre Ram G Waheguru G.
ਵੀਰ ਜੀ ਤੁਸੀਂ ਵੀ ਇਸ ਰਾਹ ਤੇ ਤੁਰੇ ਲੱਗਦੇ ਇਹ ਗੱਲਾਂ ਉਹੀ ਇਨਸਾਨ ਸੁਣਦਾ
@@jasvirbasra6427 ਸੱਚ ਬਚਨ ਜੀ 🙏🙏🙏
@@jasvirbasra6427 ਗੱਲਾਂ ਤਾਂ ਅਸੀ ਵੀ ਸੁਣ ਲੈਂਦੇ ਆ, ਪਰ ਏਹ ਪਾਸਟਰ ਦੇ ਵਿੱਚ ਨਹੀਂ ਉਲਝ ਦੇ 😝, ਓਸ ਦਾ ਕੰਮ ਹੈ ਅਲੱਗ ਤਰੀਕੇ ਨਾਲ ਭੀੜ ਤੋਂ ਬਾਹਰ ਕੰਮ ਕਰ ਰਿਹਾ ਹੈ
ਧਨ ਗੁਰੂ ਨਾਨਕ.....ਧਨ ਗੁਰੂ ਨਾਨਕ ਦੇਵ ਸਾਹਿਬ ਜੀ
ਆਪੇ ਕੰਢਾ ਤੋਲ ਤਰਾਜੀ, ਆਪੇ ਤੋਲਨਹਾਰਾ ਆਪੇ ਦੇਖੇ ,ਆਪੇ ਬੂਝੇ ਆਪੇ ਹੈ ਵਣਜਾਰਾ ।
ਵਾਹਿਗੁਰੂ ਵਾਹਿਗੁਰੂ ਜੀ🙏
ਵਾਹਿਗੁਰੂ ਵਾਹਿਗੁਰੂ ਜੀ 🙏
Itna deep n sundar knowledge kabhi kisi ne share nahi kiya ...thanku mam
ਜੋ ਵੀ ਇਹ ਵਰਨਣ ਸਤਿ ਹੈ ਜੀਓ। ਮੈਂ ਵੀ ਇਹਨਾਂ ਭੈਣ ਜੀ ਦੀ ਪ੍ਰਤੀਖਾ ਕਰ ਰਿਹਾ ਸੀ। ਇਹਨਾਂ ਦਾ ਤਜਰਬਾ ਸਵਪਨ ਜਾਂ ਭੁਲੇਖਾ ਨਹੀਂ ਹੈ। ਇਹਨਾਂ ਨੇ ਕੋਈ ਗੱਲ ਵਧਾ ਚੜ੍ਹਾ ਕੇ ਨਹੀਂ।ਧੰਨਵਾਦ ਸਹਿਤ ਜੀ। ਤੁਹਾਡੇ ਵੀਡੀਓ ਅਨਮੋਲ ਹਨ।
Tusi v chanal waleya nal sampark karoe
💯 sach bol rahe ne didi g..
🙏🏻🙏🏻🙏🏻🙏🏻🙏🏻🙏🏻🙏🏻
ਰਾਹ ਚਲਦੇ ਸਭ ਇੰਦਰੀਆਂ ਹਾਲਾਤ ਮਹਿਸੂਸ ਕਰਦੀਆਂ ਹਨ , ਤੁਹਾਨੂੰ ਸਭ ਯਾਦ ਹੁੰਦਾ ਹੈ ਕਿਸੇ ਨੂੰ ਕੁਝ ਦੱਸਣ ਲਈ । ਮੰਜ਼ਿਲ ਤੇ ਪਹੁੰਚ ਕੇ ਬੰਦਾ ਆਪਣੇ ਬਾਰੇ ਦੱਸਣੋ ਹਟ ਜਾਂਦਾ ਹੈ ।
ਮੰਜਿਲ ਦੇ ਲਾਗੇ ਪਹੁੰਚ 99 ਪਰਸੈਂਟ ਵਿਸ਼ੇ ਵਸਤੂਆਂ ਵਿਅਰਥ ਸਾਬਿਤ ਹੋ ਜਾਂਦੀਆਂ, ਓਹਨਾ ਦੀ ਕੋਈ ਖਾਸ ਜਰੂਰਤ ਮਹਿਸੂਸ ਨੀ ਹੁੰਦੀ, ਇਸ ਮਾਰਗ ਚਲਦਿਆਂ ਹੌਲੀ ਹੌਲੀ ਦੁਨਿਆਵੀ ਕੰਬਲੀ ਲਹਿੰਦੀ ਜਾਂਦੀ ਆ,
ਮੇਰੇ ਨਾਲ v ਹੋਇਆ c ਇੱਕ ਵਾਰ ਮੈਂ ਦੀਦੀ ਨਾਲ ਗੁਰਦੁਆਰਾ ਸਾਹਿਬ ਗਏ c ਮੇਰਾ ਦਿਲ ਕੀਤਾ bundi ਖਾਣ ਨੂੰ ਬਹੁਤ ਦਿਲ kr ਰਿਹਾ c ਮੈਂ didi ਨੂੰ ਬੋਲ ਰਹੀ ਹੀ c ਕਿ ਇੱਕ old man ਆਕੇ ਮੈਂਨੂੰ kende ਲੈ ਪੁੱਤ ਹੱਥ ਅੱਗੇ ਕਰੋ ਮੈਂ ਡਰ ਗਈ ਮੈਂ ਕਿਹਾ ਕਿ ਨ੍ਹੀ ਬਾਬਾ g ਮੈਂ ਕੁਝ ਨ੍ਹੀ ਲੈਣਾ ਤਾਂ ਉਨਾਂ ਨੇ ਕਿਹਾ boondii a beta kha lo fr menu baad ch feel hoea ki oo taan mera ਵਾਹਿਗੁਰੂ g c😢
Tenu v chanal te aa k parda chakna chayida
ਵੀਰ ਜੀ ਭਿਮੁਪਰੀਤ ਮੈਡਮ ਜੀ ਦਾ podcast ਲੇ ਕੇ ਆਓ,,,,ਓਹਨਾ ਦੇ ਵਿਚਾਰ ਸੁਣ k ਰੂਹ ਖੁਸ਼ ਹੁੰਦੀ,,,,ਉਹ ਰੱਬ ਨਾਲ ਬਹੁਤ ਜੁੜੇ ਹੋਏ ਨੇ।
ਬਿਲਕੁਲ ਜੀ
ਅਧੂਰੇਪਣ ਵਿੱਚ ਵਿਚਰਦੇ ਹੋਏ ਅਕਲਮੰਦੀ ਦੇ ਭੁਲੇਖਿਆਂ ਤੋਂ ਵਾਹਿਗੁਰੂ ਆਪਣੀ ਮਿਹਰ ਨਾਲ ਛੁਡਾ ਦੇਵੇ ਤਾਂ ਚੰਗਾ ਐ, ਵਰਨਾ ਕੇਵਲ ਫਿਲਾਸਫੀਕਲ ਗੱਲਾਂ ਦਾ ਤਾਂ ਕੋਈ ਅੰਤ ਹੀ ਨਹੀਂ !!
ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰਦੋ 🙏🙏🙏🙏
ਬਿਲਕੁਲ ਭੈਣ ਨੇ ਸਹੀ ਕਿਹਾ
ਘਰ ਵਾਲੇ ਕੁਝ ਹੋਰ ਹੀ ਸਮਝਣ ਲੱਗ ਜਾਂਦੇ ਨੇ।
ਮੇਰੇ ਘਰ ਵਾਲੇ ਮੈਨੂੰ ਬਹੁਤ ਕੁਝ ਸੁਣਾਉਂਦੇ ਰਹਿੰਦੇ ਨੇ ਉਹ ਮੇਰੀ ਅਵਸਥਾ ਨਹੀਂ ਸਮਝ ਰਹੇ।
ਵਾਹਿਗੁਰੂ ਹੀ ਕੋਈ ਮੇਹਰ ਕਰਦਾ ਜਦੋ ਤੁਹਾਨੂੰ ਸਮਝਣ ਲਗਦੇ ਨੇ।
ਜਿਵੇਂ ਕਬੀਰ ਸਾਹਿਬ ਕਹਿੰਦੇ ਹਨ, ਚਿੱਤ ਰੱਬ ਨਾਲ ਲੱਗਾ ਹੈ ਤੇ ਲੋਕਾਂ ਨਾਲ ਠਾਠਾ-ਬਾਗਾ ਉੱਤੋਂ ਸੰਬੰਧ ਨਿਭਾਈ ਜਾਣਾ ਹੈ, ਠਰੰਮਾ ਰੱਖਣਾ ਪੈਂਦਾ ਹੈ, ਗੁਰੂ ਸਾਹਿਬ ਅੱਗੇ ਅਰਦਾਸ ਕਰਕੇ, ਆਪਣੀ ਅਵੱਸਥਾ ਰੱਖ ਸਕਦੇ ਹਾਂ !
@@Kiranpal-Singh veerji “tharamma” da meaning samja sakde ho please?
@@Gurpreet-A ਠਰੰਮਾ ਦਾ ਮਤਲਬ ਹੁੰਦਾ ਜੀ ਸਬਰ ਸਹਿਣਸ਼ੀਲਤਾ
@@Jatindersingh-kl6nt thank you veer ji
ਬਾਈ ਆਪਣੀ ਅਵਸਥਾ ਸਾਂਭ ਕੇ ਰੱਖੋ ਕਿਸੇ ਨੂੰ ਪਤਾ ਨਾ ਲੱਗੇ ਭਗਤ ਤਾਂ ਓਹੀ ਆ ਜੋ ਭੀੜ ਚ ਪਹਿਚਾਣਿਆ ਨਾ ਜਾਵੇ ਮਨ ਹੀ ਅਪਣਾ ਕਈ ਵਾਰ ਸਤੋਗੁਣੀ ਹੰਕਾਰ ਵਧਾ ਦਿੰਦਾ ਵੀ ਤੂੰ ਉੱਚੀਆਂ ਗੱਲਾਂ ਕਰ ਸਾਧਾ ਬਾਣਾ ਪਾ ਜਿਸ ਨਾਲ ਲੱਗੇ ਵੀ ਹਾਂ ਬੰਦਾ ਭਗਤੀ ਕਰਦਾ ਹੈ ਇਸ ਨਾਲ ਸਾਡਾ ਮਨ ਬਹੁਤ ਭਿਆਨਕ ਹੰਕਾਰ ਫੜ ਲੈਂਦਾ ਹੈ
ਬਹੁਤ ਵਧੀਆ ਵਿਚਾਰ ਹਨ ਇਹ ਸੱਚ ਕਿ ਇਹ ਸਾਰਾ ਕੁੱਝ ਜੋ ਸਾਂਨੂ ਨਜਰ ਆ ਰਿਹਾ ਪ੍ਰਮਾਤਮਾ ਦਾ ਹੀ ਰੂਪ ਹੈ ਚੰਗਾ ਵੀ ਉਹਦਾ ਰੂਪ ਮਾੜਾ ਵੀ ਉਹਦਾ ਰੂਪ ਹੈ ਪਰ ਅੱਜ ਲ਼ੋਕਾਂ ਵਿੱਚ ਕੱਟੜ ਵਾਦ ਬਹੁਤ ਹੈ ਇਕ ਬੇਨਤੀ ਹੈ ਕਿ ਪੰਜਾਬੀ ਦੇ ਵਿੱਚ ਅੰਗਰੇਜ਼ੀ ਨਾਂ ਵਰਤੋ ਕਿਉਂਕਿ ਮੇਰੇ ਵਰਗੇ ਦੋ ਚਾਰ ਪੜੇ ਵੀ ਤੁਹਾਡੀ ਵਿਚਾਰ ਚਰਚਾ ਨਾਲ ਇਸ ਵੇਲੇ ਜੁੜੇ ਹੋਏ ਹਨ ਧੰਨਵਾਦ ਵਾਹਿਗੁਰੂ ਜੀ
ਰੂਹਾਨੀਅਤ ਨੂੰ ਹਜਮ ਕਰਨਾ ਚਾਹੀਦਾ ਹੈ,
Veere a Kam aaokha
A jhalk dekh k raste da
PTA lagda a dar hai Ghar nhi
Itho hi lok mud duniya vich aa jande ne
Usde Ghar di doodi
Mai giya ek bagiche aander bdi sugad c
Bahar aa k loka nu dasan lga
Mud k rasta bhul giya aje tak ni labda
Us Diya oh hi jane
@@HarjotsinghSaini-h8z jina jyada hajam kroge, waheguru us to v jyada mehar kruga
Waheguru ji kirpa kar den...hajam Karan daa baad di gall hai pehla kuch jhalak hi mil jawe...sakhne a
Dear Bro ... I am reaver SAD today after listen to this BEAUTIFUL DISCUSSION ....MAY WAHEGURU BLESS US ALL!
ਵਾਹਿ ਗੁਰੂ ਜੀ
ਆਪ ਆਪਣੇ ਚੈਨਲ ਤੇ ਇਸ ਗੱਲ ਤੇ ਵੀ ਜ਼ੋਰ ਦਿਓ
ਕੇ ਗੁਰਮੁਖ ਜਨ ਕਿੰਨਾ ਨਾਮ ਅਭਿਆਸ ਕਰਦੇ ।
ਕਿੰਨਾ ਸੇਵਾ ਸਿਮਰਨ ਕਰਦੇ ਨੇ।
ਜੋ ਪ੍ਰਾਪਤੀ ਹੋਈ ਹੈ । ਉਹ ਤਾਂ ਫਲ ਦੀ ਤਰ੍ਹਾਂ ਹੈ।
ਅਸੀ ਸੁਣ ਕੇ ਫਲ ਬਾਰੇ ਸੋਚਦੇ ਆ।
ਸੋ ਆਪ ਚੈਨਲ ਰਹੀ ਗੁਰਮੁਖ ਜਨਾ ਦੇ ਨਾਮ ਸੇਵਾ ਸਿਮਰਨ ਬਾਰੇ ਵੀ ਦੱਸਣਾ ਚਾਹੀਦਾ ਹੈ।
ਸਿਮਰਨ ਮੂਲ ਹੈ। ਕਿਵੇਂ ਨਾਮ ਨਾਲ ਪਿਆਰ ਪਏ।
ਇਸ ਤੇ ਜੋਰ ਦੇਣਾ ਚਾਹੀਦਾ ਹੈ।
ਵਾਹਿ ਗੁਰੂ ਜੀ।
Very sweet voice she has. The way of talk tells u how near u are with God
Beautiful podcast Adab ji Summan ji, such a kind and blessed souls .
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ 🙏🙏🙏🙏🙏🙏🙏
ਬਹੁਤ ਖੂਬ ਭੈਣ ਜੀ ਧੰਨਵਾਦ ਤੁਹਾਡਾ । ਪਰਮਾਤਮਾ ਦੀ ਅਪਾਰ ਕਿਰਪਾ ਹੈ ਤੁਹਾਡੇ ਤੇ । ਧੰਨਵਾਦ ਵਾਹਿਗੁਰੂ ਜੀ ਦਾ ।
Waheguru Ji ka Khalsa waheguru Ji ki fathe,,
Thanks so much,Suman bhanji,for sharing your experience ❤🙏🙏🙏
ਸੁਮਨ ਧਨਭਾਗੀ ਹੋ ¡ਤੁਸੀਂ ਪਰਸਪਰਤਾ ਦਾ ਆਨੰਦ ਮਾਣ ਰਹੇ ਹੋ !
Thank you for introducing great souls to us from whom we can learn how to enhance our spiritual journey.
ਸਾਨੂੰ ਏਹੇ ਸਮਝ ਆਉਣੀ ਸ਼ੁਰੂ ਹੋਗੀ ਕੇ ਪ੍ਰਮਾਤਮਾ ਪ੍ਰਾਪਤੀ ਲਈ ਕਿਸੇ ਖ਼ਾਸ ਰੂਪ ਦਾ ਹੋਣਾ ਜਰੂਰੀ ਨਹੀਂ। ਆਪਣੇ ਧਾਰਮਿਕ ਗ੍ਰੰਥ ਇਕ ਜ਼ਰੀਆ ਨੇ ਪਰ ਇਹਨਾ ਚ ਕੋਈ ਵਖਰੇਵਾਂ ਨਹੀਂ। ਸਭ ਇਕ ਜੋਤ ਹੈ। ਵਾਹਿਗੁਰੂ ਵਾਹਿਗੁਰੂ
hm g right🙏
ਕਿਸੇ ਧਰਮ ਨੂੰ ਤਾਂ ਅਪਣਾਉਣਾ ਪਵੇਗਾ, ਸੇਧ ਲੈਣ ਲਈ ਬਹੁਤ ਜਰੂਰੀ ਹੈ, ਰਾਹ ਵੀ ਸੌਖਾ ਹੋ ਜਾਂਦਾ ਹੈ !
Very beautiful videoes million times thanks Abad ji can you please send this precious soal’s contact beta?
Bhainji, kakaar dikhava nahi, Waheguru de bakshi hoi daat a, sadi pehchaan a, je eh jaroori na hunde ta Guru Gobind Singh kade ve Amrit de daat na dinde te na he app Amrit shakde.
Jado Waheguru naal pyaar pai janda jo ke Waheguru de bakshish naal hunda, insaan de hath ta khush ve nahi , phir insaan Amrit de daat lain to bgair nahi reh sakda. Us time kise de magr laag ke Amrit nahi shakaya jaanda.
Waheguru khud Amrit de daat bakshde a, sab Waheguru de mehar vich a🙏
Hanji bilkul daas sikhi naal sabhdh rakhdi hai per mandir v chali jandi c daas jayadater Hunumaan ji de mandir jandi c ik din supne vich aavaj pai kehde thude ta Gurughar sab kush milda jo kush marji lelo bakiya eh sab shaktiya da malik ik Akaalpurkh parmesher hai eh sab devi devte v us parmatma Akaalpurkh di hi aradhna karde han daram jo v kise da hove par shkti sab nu hi us Akaalpurkh ji passo mildi hai hun daas Gurbani naal juri hai sachmuch bahut anad milda ider uder di bhathkana khatam ho gai 👏👏👏👏
Waheguru ji ka Khalsa waheguru ji ki Fateh
ਸੁਣ ਕੇ ਖੁਸ਼ੀ ਹੋਇ ਆਤਮ ਗਿਆਨ ਪਾਉਣ ਵਾਸਤੇ ਭਗਤੀ bhaut ਜ਼ਰੂਰੀ ਹੈ ਜੱਦ ਕੋਈ ਰੱਬ ਦਾ ਨਾਂਮ ਨਾਂ ਲਵੇ ਉਹ ਪਸੂ ਸਮਾਂਨ ਜ਼ਿੰਦਗ਼ੀ ਜੀਦਾ ਹੈ ਲੇਕਿਨ ਅਧਿਆਤਮਿਕ ਰਸਤੇ ਸਾਨੂੰ ਜੀਵਨ ਬਾਰੇ ਗੁਰਬਾਣੀ ਦੱਸਦੀ ਹੈ baut ਵਦੀਆ ਜੀ❤
Pr veer without sant nai ho skdi nai tan fadjanda banda har ik dai sant nal hunde jo is rah tai turde
🙏🙏beautiful podcast thank you Veerji for joining us with the high souls …I’m impressed with your questions and Sumandeep Ji you are a blessed soul thank you for sharing your spiritual journey …I understand the oneness you are talking about it’s within ourselves.🩷
Great video explaining Great experiences. Thank you. 🙏 🙏
Bohat vdia lgga veer ji. Sister suman ji de vichar sun ke dil nu bohat sakoon mileya. Waheguru ji aapni es bachi te v aapni kirpa kro. Waheguru ji da khalsa waheguru ji di fateh🙏🙏🎉🎉🎉🎉🎉🎉
ਸਤਿਕਾਰਯੋਗ ਭੈਣ ਜੀਉ
🙏ਵਾਹਿਗੁਰੂ ਜੀ ਕਾ ਖਾਲਸਾ 🙏
🙏ਵਾਹਿਗੁਰੂ ਜੀ ਕੀ ਫਤਿਹ 🙏ਪ੍ਰਵਾਨ ਹੋਵੇ ਜੀ 🙏ਬਹੁਤ ਹੀ ਅੰਨਦ ਆ ਰਿਹਾ ਹੈ । 🙏🙏
ਗਿਆਨ ਧਿਆਨ ਕਿਛੁ ਕਰਮ ਨ ਜਾਣਾ,ਸਾਰ ਨਾ ਜਾਣਾ ਤੇਰੀ ॥ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨਿ ਕਲਿ ਰਾਖੀ ਮੇਰੀ ॥ ਕਲਜੁਗ ਦਾ ਜਹਾਜ ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਦੀ ਜਗਦੀ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ । ਦੁਬਿਧਾ ਕੋਈ ਰਹਿ ਹੀ ਨਹੀਂ ਜਾਂਦੀ ॥ਉਸ ਦਾ ਹੁਕਮ ਮੰਨਣਾ ਹੀ ਸਭ ਤੋਂ ਉੱਤਮ ਕਰਮ ਹੈ ਜੀ ਅਤੇ ਦਸਮ ਪਿਤਾ ਦੀ ਜੀ ਨੇ ਜੋ ਹੁਕਮ ਕੀਤਾ ਹੈ ਖੰਡੇ ਬਾਟੇ ਦੀ ਪਾਹੁਲ ਦਾ,ਉਹ ਸਭ ਚੋਂ ਪਹਿਲਾ ਹੁਕਮ ਹੈ ਫਿਰ ਸਿੱਖੀ ਕਮਾਉਣੀ ਹੈ ਜੀ ਅਤੇ ਕੇਸ ਗੁਰੂ ਕੀ ਮੋਹਰ ਹਨ ਇਹ ਹਮੇਸ਼ਾ ਲਈ ਢੱਕ ਕੇ ਰੱਖਣੇ ਹਨ ਜੀ ॥🙏🙏
Very nice video ❤❤
ਧੰਨ ਗੁਰੂ ਨਾਨਕ ਸਾਹਿਬ❤
Thank you so much Suman mam for sharing your valuable thoughts 🤲🏻🤲🏻🙏🏼🙏🏼
ਭੈਣ ਦੀ ਇਕ ਇਕ ਗੱਲ ਸੱਚ ਹੈ, ਪਰਮਾਤਮਾ ਨੇ ਮੇਰੇ ਤੇ ਏਨੀ ਮੇਹਰ ਕੀਤੀ ਹੈ, ਕਿ ਮੈਂਨੂੰ ਆਪਣੇ ਪਾਪ ਹੁਣ ਦਿਖਾਈ ਦੇ ਰਹੇ ਨੇ, ਏਹ ਸੱਭ ਮੇਰੇ ਨਾਲ ਏਕੋ ਵਾਰ ਤੋਂ ਸੁਰੂ ਹੋਏਆ, ਜਿਵੇਂ ਮੈ ਹਰ ਵਾਰ ਦੀ ਤਰ੍ਹਾਂ ਕੇਸ ਕਟਾਉਣ ਗਿਆ ਤਾਂ ਉਥੋਂ ਮੈ ਵਾਪਸ ਆ ਗਿਆ, ਮੈਨੂੰ ਕੇਸ ਕਟਾਉਣਾ ਪਾਪ ਦਿਖਾਈ ਦੇਣ ਲੱਗ ਪਿਆ, ਕੁੱਝ ਛੋਟੇ ਮੋਟੇ ਨਸ਼ੇ ਕਰਨੇ ਪਾਪ ਦਿਖਾਈ ਦੇਣ ਲੱਗ ਪਏ, ਹੁਣ ਮੈਨੂੰ 2 ਸਾਲ ਹੋ ਚੁੱਕੇ ਮੈ ਮੋਨੇ ਤੋਂ ਸਿੱਖ ਹਾਂ, ਪਰ ਮੈਂ ਹਜੇ ਤੱਕ ਰੱਬ ਦੀ ਬੰਦਗੀ ਸੁਰੁ ਨਹੀਂ ਕੀਤੀ, ਏਹ ਗਲ਼ਤੀ ਮੈਨੂੰ ਦਿਖਾਈ ਦੇ ਰਹੀ ਹੈ, ਰੱਬ ਮੇਹਰ ਕਰੇ, ਮੈਨੂੰ ਆਪਣੇ ਨਾਲ ਜੋੜੇ, ਕੁੱਝ ਹੋਰ ਨਹੀਂ ਚਾਈਦਾ, ਉਹ ਸਾਨੂੰ ਹਵਾ ਪਾਣੀ ਸੱਭ ਕੁੱਝ ਫ਼ਰੀ ਵਿਚ ਦੇ ਰਿਹਾਂ ਹੈ, ਅਸੀ ਉਸਦਾ ਸੁਕਰਨਾ ਵੀ ਨਹੀਂ ਕਰਦੇ, ਅਗਰ ਅਸੀਂ ਇਕ ਕਦਮ ਚੱਲਦੇ ਹਾਂ ਤਾਂ ਉਹ ਸਾਡੇ ਵੱਲ ਹਜ਼ਾਰਾ ਕਦਮ ਚਲਦਾ ਹੈ, ਉਹੀ ਸੱਚ ਹੈ ਉਹੀ ਦੀਆਲੂ ਹੈ ਉਹੀ ਰਾਜਾ ਹੈ, ਉਸਤੋਂ ਬਿਨਾਂ ਕੁੱਝ ਹੋਰ ਨਹੀਂ।
❤❤🙏🙏
I am paramjeet kaur madam same position is here with me thanks for your interview it inspired me
ਵਾਹਿਗੁਰੂ ਜੀ 🙏🙏
Bhut bhut dhanywad Adab ji and sumandeep ji Waheguru ji ka Khalsa Waheguru ji di fateh 🙏🙏🙏🙏🙏
13:12 ਵਾਹਿਗੁਰੂ ਜੀ ਜਦੋ ਨਾਮ ਸਿਮਰਨ/ਬਾਣੀ ਪੜ੍ਹਦੇ ਰਹਿਣੇ ਆ ਤਦ ਅਪਣੇ ਆਪ ਵਾਹਿਗੁਰੂ ਦੀ ਕਿਰਪਾ ਨਾਲ ਗਿਆਨ ਇੰਦਰੇ ਖੁੱਲਦੇ ਨੇ , ਫਿਰ ਉਹ ਗਿਆਨ ਬੰਦੇ ਨੂੰ ਹੋਣ ਲੱਗਦਾ ਜਿਹੜਾ ਕਦੇ ਉਸ ਨੇ ਨਾਂ ਕਿਤੋਂ ਪੜ੍ਹਿਆ ਹੁੰਦਾ ਨਾ ਸਿੱਖਿਆ ਹੁੰਦਾ ਨਾ ਸੁਣਿਆ ਹੁੰਦਾ
Jis v Marg rahi manukh oss Parmatma da dhyaan karda 🧐😳Rab oss de saare gyaan chakshu khol dinda 🙇🙇...bus gal surrender karn di ae 🙇🙇🙌🙌...
Hari aakho waheguru aakho god aakho Shiva aakho antt milna osse ne hai 🙇🙇
Very nice efforts
ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥
ਸਭੁ = ਹਰ ਥਾਂ। ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ ॥੩॥ ਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣ ਲਿਆ। ਹੈ, ਗੁਰੂ ਦੀ ਮੱਤ ਤੇ ਤੁਰ ਕੇ ਉਹਨਾਂ ਦੀ ਸੁਰਤ ਅੰਤਰ ਆਤਮੇ ਟਿਕੀ ਰਹਿੰਦੀ ਹੈ ॥੩॥
Ssa 🙏sumandeep ji
Waheguru ji ne mere te v bdi kirpa kiti hai
Tuhade vaang menu v bda kuj sun na paynda hai
Apne hi loga tou 😢
Tuc jo v das rahe ho sab samj aa reha hai ji waheguru ji di mehr da sadka.
Suman ji waheguru ji tuhade te apni kirpa bnayi rakhan 🙏
Shaabaash Adab putt,eh vi tuttian roohan nu us Ik naal jodan da vadhia upraala he,God bless you,we are always wanting for your new podcast. ❤.
Wa
🌹🌹❤️ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️❤️🌹🌹
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
Bhaut vadhyia laghyia bhen ji naal glla bata jo tuci wahygu bary kityia rooh nu bhut scoon milda bhut dil karda bas suni jayie kadi parmatma dia gla bata khatam hi na hon ivy feel hunda adab veer ji thanks tuhada v ihnyia vadhyia guru naal puryia rooha naal milo dy ho 🙏🏻🙏🏻🙏🏻🙏🏻🙏🏻♥️♥️♥️💯
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Absolutely Is true is very enjoyable pray to God. Suddenly starting alcoholic drink Stop Paath lost universal power. Now living dark night weeping. God please help me start Sukhmani sahib Paath same as before 15 year never miss any single day may be sick anytime or problems
ਬਹੁਤ ਸਕੂਨ ਮਿਲਦਾ ਮਾਲਕ ਦੀਆਂ ਸਿਫਤਾਂ ਸੁਣ ਕੇ ਵਾਹਿਗੁਰੂ ਜੀ
Thank you Thank you mam for sharing your beautiful experiences ❤️ 🙏
Waheguru Waheguru Waheguru Waheguru Waheguru Waheguru ji ❤❤❤🎉🎉🎉❤❤❤
Bhut vadeya lageya ji 🙏🙏🙏🙏🙏 thuhade vichar sun ke. Kuj dout b clear hoe. Bhut bhut dhanbaad ji.
Thanks Adab ji 🙏🙏🙏
Waheguru ji ka Khalsa Waheguru ji ki fateh guru pyaryeo bhut vdhya lagya bhut kirpa koee bnavat vali gal nhee bilkul sahee keha kisay dai kehn tai nhi jkeen aında ji Jivai bhagt kbeer jikbeer ji dai bachan han ,har janea tab mn manea jdo o ap andr nu mehsoos kervaundai han ta hee mn manda hai ke rab ander hee hai Amrit pehla bahro shakna penda hai fer jdo kirpa ho jandi hai ta andro hee amrit pergat ho janda hai pyareo
❤❤ ਬਹੁਤ ਵਧੀਆ ਗਲਤ coment ਕਰਨ ਵਾਲਿਆਂ ਨੂੰ ਰੱਬ ਸੁਮੱਤ ਬਖਸ਼ੇ
😊😊😊😊😊😊😊😊😊
ਵਾਹਿਗੁਰੂ ਜੀ
Sister ji sat shree akal g bahut wadiya vichar ne sach bol raha hu g 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Now these days simranjeet Singh tohana is explaining about us meaning of life am listening his videos trust me it’s really changed my life 🙏
Aapka Dono ka Bahut -Bahut Sukrana ❤️🌹🙏🏻
ਬਹੁਤ ਵਧੀਆ ❤
Waheguru ji da Khalsa
Waheguru ji di Fateh.
Waheguru ji Aap ji Bilkul Sachi Bole rahe ho. Guru ji di aap ute bahut Kirpa h. Aap ji meri layee be Ardas kar diyo ji .
Pls arrange one more meeting with this beautiful soul🙏
Eh bilkul sahi keh rahe hanji jado aassi jaap karde aa ta guru Granth Sahib ji v shabdh roop vich sade naal galha karde han ji👏👏👏👏
Great❤ love u all❤
ਮੈੰ ਅੰਮ੍ਰਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਛੱਕਿਆ ਹੈ ਜੀ , ਚਾਰ ਦਿਨ ਰਹਿ ਕੇ ਰਹਿਮਤ ਮੰਗੀ ਦਾਤਾ ਨੇ ਖੁਸ਼ ਹੋ ਕੇ ਮਿਹਰਬਾਨੀ ਕੀਤੀ, ਅਪਨਾ ਬੱਚਾ ਬਣਾ ਲਿਆ❤❤ ਦਾਤਾ ਸ਼ੁੱਕਰ ਤੇਰਾ ਕਰਦੀ ਘਰ ਆਈ ਜੋ ਜੋ ਗੁਰੂ ਨੇ ਕੀਤਾ ਓਹ ਤਾਂ ਸਿਫ਼ਤ ਕਰਨੀ ਵੀ ਔਖ਼ੀ ਆ, ਜੀ
ਬਿਲਕੁਲ ਭੈਣ ਨੇ ਸਹੀ ਕਿਹਾ
Adab veer ji aj bout yaad kar rhi c today vidio de 💖vidio samne ay man kush ho gy🙏🙏🙏🙏🙏
Main. V w8 kar rhi c
@@sandhuclinic1890 ❤🙏🙏
Bhut she gal,jo cheez de man vich je furna ve aa jaave,oh pura ho jaanda aa.
ਮੈ ਇੱਕ ਸਨਾਤਨੀ ਹਾ,ਜਦੋ ਮੈ ਸੁਖਮਨੀ ਸਾਹਿਬ ਦਾ ਪਾਠ ਕਰਦੀ ਹਾਂ ਤਾ ਮੈਨੂੰ ਉਸ ਵਿੱਚ ਆਪਣਾ ਰੱਬ ਦੀਸੀਆ
@@renukaverma5469 ਵਾਹਿਗੁਰੂ
ਸ੍ਰੀ ਸੁਖਮਨੀ ਸਾਹਿਬ ਸਮੁੱਚੀ ਮਾਨਵਤਾ ਲਈ ਹੈ, ਪਰਮਾਤਮਾ ਦੀ ਬਾਣੀ ਹੈ
ਤੁਹਾਡੇ ਵਰਗੇ ਲੋਕਾਂ ਨੇ ਸਨਾਤਨੀ, ਸਿੱਖ, ਮੁਸਲਿਮ, ਇਸਾਈ ਕਰਕੇ ਵੰਡੀਆ ਪਵਾ ਦਿੱਤੀਆਂ
ਕਦੀ ਪਰਮਾਤਮਾ ਵੀ ਦੋ ( two) hoye ਹਨ l
Time nal amrit shak lena chayida ji
Waheguru Ji
ਵਾਹਿਗੁਰੂ ਸਿਮਰਨ ਕਰਿਆ ਕਰੈ ਵਾਹਿਗੁਰੂ ਜੀ
Thanks to this channel
ਧਨ ਧਨ ਗੁਰੂ ਨਾਨਕ ਦੇਵ ਜੀ❤
Sach veer ji hun tuhade video dekhn di aadt p gie h bht wait hundi aa video video di
ਵਾਹਿਗੁਰੂ ਜੀ🙏🙏🙏🙏🙏
ਕੋਈ ਰੂਹ ਹੇ ਜੋ ਆਪ ਜੀ ਨੁੰ ਦਿਖਾ ਰਹੀ ਏ ਸਭ ਕੁਝ
waheguru waheguru Ji aap sab da bhalla kroo ji waheguru ji
ਵੀਰ ਜੀ ਵਾਹਿਗੁਰੂ ਜੀ ਨਾਲ ਜੋੜ ਕੇ ਤੁਸੀਂ ਪੁੰਨ ਖੱਟ ਰਹੇ ਹੋ । ਇਹ ਭੈਣ ਜੀ ਦਾ ਕੋਟਾਂ ਵਾਰ ਸ਼ੁਕਰਾਨਾ ।
Waiting mam
ਵਾਹਿਗੁਰੂ ਜੀ 🙏🌺 ਮੈ ਸਾਰੀ ਉਮਰ ਪਰਬਰਦਗਾਰ ਦੇ ਆਸਰੇ ਲੰਘਾਈ ,,,, ਹੁਣ ਤਕ ਮੈ ਲੋੜ ਦੀਆਂ ਚੀਜਾਂ ਲੲਈ ਪਰਿਵਾਰ ਤੇ ਬੋਝ ਬਣੀ ਹੋਈ ਹਾਂ,,, ਐਨੀ ਪੜਾਈ ਕੀਤੀ ਰੋਜਗਾਰ ਨਹੀ,,, ਓਬਰ ੲਏਜ ਹਾਂ ,,,, ਜੋ ਤਿਸ ਭਾਵੈ ਸਾਈ ਭਲੀਕਾਰ , ਕਹਿ ਕੇ ਦਿਨ ਕਟੇ ਨੇ ਪਰ ਵਾਹਿਗੁਰੂ ਜੀ ਜੋ ਵਾਜੂਦ ਦਿੱਤਾ ਰਬ ਨੇ ਇਹਦੀਆਂ ਲੋੜਾਂ ਲਈ ਵੀ ਮੇਰੇ ਖੋਟੇ ਕਰਮ ਅਗੇ ਨੀ ਲੰਘਣ ਦੇਦੇ,,, ਕਿਰਪਾ ਕਰਕੇ ਦੀਦੀ ਮੇਰੀ ਅਰਦਾਸ ਕਰਨਾ ਮੇਰੇ ਕੋਲ ਮਾਇਆ ਦੀ ਕਿਰਪਾ ਹੋਵੇ ਤਾਂ ਕਿ ਮੈ ਆਪਣੀਆਂ ਲੋੜਾਂ ਦੇ ਨਾਲ ਕਿਸੇ ਹੋਰ ਲੋੜਮੰਦ ਦੀ ਵੀ ਮਦਦ ਕਰ ਸਕਾਂ 🌺🙏
ਵਾਹਿਗੁਰੂ ਕਿਰਪਾ ਕਰਨਗੇ ਡੋਲੋ ਨਾ
Waheguru ji waheguru ji
Waheguru ji dhan guru nanak ji
BHAIN. NE TE DHUNE BHUGT DEE TRA RUB NAL MALAP KUR LIAA HAI SHUKR HAI WAHEGURU GOD SUBH NOO AAPNA NAME BUKHSHUN JI THANKS RS DHALIWALL ❤ GOD BLESH YOU SISTER 🎉🎉🎉🎉🎉
ਵਾਹਿਗੁਰੂ ਜੀ ਤੁਸੀ ਦੱਸ ਸਕਦੇ ਹੋ ਇਹ ਭੈਣ ਜੀ ਕਨੇਡਾ ਕਿਹੜੀ ਜਗਾ ਰਹਿੰਦੇ ਹਨ
Mere nal v sab kush hoya h waheguru ji
Waheguru ji ka khalsa waheguru ji ki Fateh ji 🙏
ਧੰਨਵਾਦ ਜੀ
Bohot wadiya lga behn nall gall kar k🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਸਿੱਖਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਹੈ ਕਿ ਹਰ ਸਿੱਖ ਨੂੰ ਅਮ੍ਰਿਤ ਸੰਚਾਰ ਕਰਨਾ ਜਰੂਰੀ ਹੈ । ਉਸ ਰੱਬ ਨਾਲ ਜੁੜਨਾ ਸਿੱਖੀ ਵਿੱਚ ਬਹੁਤ ਸੋਖਾ ਹੈ...
Absolutely Right 🙏🙏🙏
Fer ta 10 Gurua to pehla sbb bina mukt hoe hi chle gye aap mutabik jaago sikhi bahri vesh bhusha da visha nhi aa
@@GurbaniGyandhara ohna sab ne guru dharan kita c
Bina guru to gati nhi hundi
@@AshokSingh-cu5th amrat shkan to tusi bohot machde aa
@@wahegurusingh1852 nhi ptasia da paani asal amrit nhi veer asal amrit apde shrir andro tpkda hai yukti nhi aap kol ta mai ki kra..... Jhim jhim vrse amritdhara mnn peve...... Bani kehndi usnu mnn penda hai na ki mooh..... Apne mooh naal hi peeta hona i m right?
Bahut uchi awasatha waheguru ne bakhshi a sister nu te aap hi waheguru Amritdhari v bna lavegan, 🙏
🙏 Adab Veer ਜੀ ਦੀ ਸੁਰਤ ਜੁੜ ਗਈ ਲਗਦੀ ਹੈ ਪਰ ਇਹ ਦਸਣਾ ਨਹੀਂ ਚਾਹੁੰਦੇ ਲਗਦਾ🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਇਹਨਾਂ ਦੇ face ਦਾ ਨੂਰ ਰੱਬ ਨਾਲ ਜੁੜੀਆਂ ਰੂਹਾਂ ਵਰਗਾ ਲੱਗਦਾ ਹੈ 🙏
Sahi jaania.
Nahi juddi veer 101% aakh sakda ...
Kyunki jado oss supreme power naal manukh di surti judh di ae fer kisey prati irkha /Rukhapann / khundakk da antt ho jaada hai 😳😳...
J sachio Banda oss Param Brahm wal wadh rea taa osnu har ik vich ohi nazar aunda kyunki duja koi hai hee nahi ...ess veer diya mei boht videos dekh layia par ess veer de Mann vich Snatan dharam prati irkha saaf jhalakdi ae 🙌🙇...
Jo ess de Bhagti Marg di sab toh waddi rukawat sidh hoyugi 🙇🤗...
Guru sahab glfarjaunde han
Jin Prem kio tinn hee prabh paayo ...
Mann vich kisey prati v irkha rakh k ossnu pauna naamumkin hai 🤗🙇
Surt jehde Bhain ji aaye han ohna di juddi hoyi ae 🙇🙇🙌...ohna de chehre da Noor te ohna da Bhagti Prem bhaav ohna de chehre toh saaf jhalakda hai veer 🙇