ਟਰੈਕਟਰ 'ਤੇ ਲੰਬੜਦਾਰ ਲਿਖਵਾ ਕੇ ਖੇਤਾਂ 'ਚ ਸਟੰਟ ਮਾਰਦਾ ਸੀ ਮੁੰਡਾ, ਪੁਲਿਸ ਨੇ ਫੜਾ ਦਿੱਤਾ ਚਲਾਨ ਦਾ ਗਿਫ਼ਟ

แชร์
ฝัง
  • เผยแพร่เมื่อ 12 ม.ค. 2025

ความคิดเห็น • 17

  • @sukhsukh2370
    @sukhsukh2370 19 วันที่ผ่านมา +7

    ਰੱਬ ਸਾਧਨ ਵੀ ਉਨ੍ਹਾਂ ਨੂੰ ਦਿੰਦਾ ਹੈ, ਜਿਨ੍ਹਾਂ ਨੂੰ ਕਦਰ ਨਹੀਂ ਹੁੰਦੀ। ਨਾ ਇਹਨਾਂ ਨੂੰ ਖੇਤਾਂ ਜ਼ਮੀਨਾਂ ਦੀ ਕਦਰ ਤੇ ਨਾ ਖੇਤੀ ਸੰਦਾਂ ਦੀ। ਵਾਹਿਗੁਰੂ ਸੁਮੱਤ ਬਖ਼ਸ਼ੇ ਇਹਨਾਂ ਭੁੱਲੇ ਭਟਕਿਆਂ ਨੂੰ 🙏🙏

  • @HarpreetBhullar-yj3dv
    @HarpreetBhullar-yj3dv 18 วันที่ผ่านมา +4

    ਰੱਬ ਦੀਆਂ ਦਾਤਾਂ ਹਨ ਜ਼ਿੰਦਗੀ ਜਿੰਨੀ ਮਿਲੀ ਹੈ ਸੁੱਖ ਨਾਲ ਜੀਉ ਪਿਆਰ ਮੁਹੱਬਤ ਨਾਲ ਰਹੋ ਕਿਸਾਨ ਅਸੀਂ ਵੀ ਆ ਸਾਡੇ ਕੋਲ ਵੀ ਸੰਦ ਹਨ ਰੱਬ ਦੀ ਰਜ਼ਾ ਵਿੱਚ ਰਹੀ ਦਾ ਸਟੰਟ ਕਰਕੇ ਕੀ ਲੇਣਾ ਜਿੰਨੇ ਜੋਗੇ ਹਾ ਰੱਬ ਦੀਆਂ ਦਾਤਾਂ ਸਾਂਭੋ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ
    ਨਾਂ ਮਾ ਪਿਓ ਸਦਾ ਰਹਿੰਦੇ ਮਾ ਪਿਓ ਦੀ ਸੇਵਾ ਕਰੋ
    ਨੀਵੇਂ ਹੋ ਕੇ ਰਹੋ ਰੱਬ ਨੇ ਜਾਣ ਦਿੱਤੀ ਹੈ 60,70,80 ਸਾਲਾਂ ਵਾਸਤੇ ਕੋਈ ਪਤਾ ਨਹੀਂ ਕੀ ਹੋ ਜਾਣਾ ਘੜੀ ਰਹਿੰਦੇ
    ਪੜ੍ਹ ਲਿਖ ਕੇ ਵਧੀਆ ਇਨਸਾਨ ਬਣੋ
    ਵਾਹਿਗੁਰੂ ❤🙏

  • @japindersandhu4065
    @japindersandhu4065 18 วันที่ผ่านมา +1

    ਬਹੁਤ ਵਧੀਆ ਕੀਤਾ ਕਾਰਵਾਈ ਕਰਕੇ very good 👍

  • @ManpreetButtar-c7e
    @ManpreetButtar-c7e 18 วันที่ผ่านมา +1

    ਪੰਜਾਬ ਪੁਲਿਸ ਦੇ ਅਫਸਰ ਜੀ ਨੇ ਵਧੀਆ ਸੁਝਾਅ ਦਿੱਤਾ,,,ਸਲੂਟ ਏ ਸਰ❤

  • @sangha78yt43
    @sangha78yt43 18 วันที่ผ่านมา +2

    Verry good

  • @SANDEEPSINGHBADESHA
    @SANDEEPSINGHBADESHA 18 วันที่ผ่านมา +3

    ਇੰਨਾ ਲਫਗੇ ਲੋਕਾ ਤੇ ਨਕੇਲ ਪਾਉਣੀ ਜ਼ਰੂਰੀ ਆ ਜੀ ਇੰਨਾ ਦੇ ਇਹ ਸਟੰਟਾ ਨੇ ਪੰਜਾਬ ਬਾਕੀ ਦੇਸ਼ ਵਿੱਚ ਬਦਨਾਮ ਕਰਿਆ ਪਿਆ.

  • @gurmeetsingh-zb6vv
    @gurmeetsingh-zb6vv 19 วันที่ผ่านมา +3

    ਬੱਲ ਸਾਹਿਬ ਜੀ ਬਹੁਤ ਵਧੀਆ ਜੀ ਪਰ ਇਨਾ ਹੁੱਲੜ ਬਾਜਾ ਨੁ ਵੀ ਸਰਮ ਆਉਨੀ ਚਾਹੀਦੀ ਹੇ ਲੇ ਕੇ ਟਰੇਕਟਰ ਕਿਸਤਾ ਤੇ ਹੁੱਲੜ ਬਾਜੀ ਦੀਆ ਹੱਦਾ ਪਾਰ ਨਾ ਕਰੌ ਪੁੱਛੌ ਉਹਨਾ ਮਾਪਿਆ ਨੁ ਜਿਨਾ ਦੇ ਸੁਰਮੇ ਬੱਚੇ ਇਸ ਤਰਾ ਦੀਆ ਹੁਲੜ ਬਾਜੀਆ ਕਰਦੇ ਹੋਏ ਇਸ ਦੁਨੀਆ ਨੁ ਅੱਲਵਿੱਦਾ ਕਹਿ ਗੇ ਮਾਪਿਆ ਦੇ ਪੱਲੇ ਸਾਰੀਆ ਉਮਰਾ ਦੇ ਦੁੱਖ ਪੱਲੇ ਪਾ ਗਂਏ ਮੇਰੇ ਸਤਿਕਾਰ ਯੋਗ ਬੱਚੇਔ ਖਾ ਲੱਵੌ ਕੱਸਮਾ ਕਿ ਅੱਜ ਤੋ ਬਾਦ ਇਹੌ ਜਹਿਆ ਗੱਦੀਆ ਹਰਕੱਤਾ ਕਦੀ ਵੀ ਨਹੀ ਕਰਾ ਗੇ

  • @pb_07walevloger45
    @pb_07walevloger45 19 วันที่ผ่านมา +2

    Very good work police officer 🙏🏻

  • @BalwinderSingh-h3g
    @BalwinderSingh-h3g 19 วันที่ผ่านมา +2

    Very. Good. Ji

  • @Lakhbir_Singh
    @Lakhbir_Singh 19 วันที่ผ่านมา +2

    Good

  • @chandigarha
    @chandigarha 19 วันที่ผ่านมา +2

    Very good Govt law bnava. Band Kara. Jo. Tochn karda ho b band

  • @Manivines-p
    @Manivines-p 16 วันที่ผ่านมา

    Eho jea nu sadan chlon da koi hak nhi enna loka krke machinery lhraab ho rhi aa pagal loka krke

  • @chandigarha
    @chandigarha 19 วันที่ผ่านมา +1

    Jo camety Mach karnda fir kar.

  • @Kinda_khalon
    @Kinda_khalon 18 วันที่ผ่านมา +3

    Us di apni cheej aa us da apna khet aa jo mrji kre. Yr stunt krna daler bandeya da kam aa. Eh ik talent aaa

  • @simransingh7097
    @simransingh7097 19 วันที่ผ่านมา +1

    😂