Kisan Protest News : ਪੁਲਿਸ ਵੱਲੋਂ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼, ਕਿਸਾਨਾਂ ਦੀ ਝੋਨੇ ਦੀ ਫ਼ਸਲ ਕੀਤੀ ਖ਼ਰਾਬ

แชร์
ฝัง
  • เผยแพร่เมื่อ 26 ม.ค. 2025

ความคิดเห็น • 567

  • @JaswinderSingh-ie8xu
    @JaswinderSingh-ie8xu 5 หลายเดือนก่อน +156

    ਹੋਰ ਵੋਟਾਂ ਪਾਓ ਭੰਡ ਨੂੰ

  • @dpcks8925
    @dpcks8925 5 หลายเดือนก่อน +148

    10 ਸਾਲਾਂ ਬਾਅਦ ਬੱਚਿਆਂ ਨੂੰ ਪੜਾਇਆ ਜਾਵੇਗਾ ਕਿ ਕਿਸਾਨਾਂ ਦੀਆਂ ਜਮੀਨਾਂ ਕਿਵੇਂ ਖੋਹੀਆਂ ਗਈਆਂ?

    • @AvtarsinghDhanoa
      @AvtarsinghDhanoa 5 หลายเดือนก่อน +13

      ਨਾ ਲੈਦੇ ਪੈਸੇ ਬੇਸ਼ਰਮ🐕🐕🐕🐕🐕

    • @deepChahal1017
      @deepChahal1017 5 หลายเดือนก่อน +12

      @@AvtarsinghDhanoa
      Sarkar ne jmeen nu acquire kita Bina lokan di permission ton . Comment likhn ton pehlan poori jankari rakhyea kro

    • @pammasidhu8033
      @pammasidhu8033 5 หลายเดือนก่อน

      ​@@AvtarsinghDhanoakeda kisaan teri maa te chad gaya jeda besharm kahi janda je koi dhakke naal teri maa te kabja kare besharm ta oh hou Tu kisaana nu besharm kahi janda sarkar dhakke naal kisaana di jameen te kabja kar rahi hai odda hi kisaan teri maa de pesse de dende aa tu apni maa te kabja karwa

    • @Swarnjitkaur-x9h
      @Swarnjitkaur-x9h 5 หลายเดือนก่อน +1

      ​@@AvtarsinghDhanoajado accuire hundi a fher tusi paise lao ja na lao fher una kabja lai hi laina

    • @NirmalSingh-bz3si
      @NirmalSingh-bz3si 5 หลายเดือนก่อน +6

      ਇਹ ਮਰਨ ਆਉਦੇਂ ਨੇ ਘਰੋਂ ਵੀ ਕਈ ਆ ਕਿਤੋ ਕਰੋੜ ਮਿਲ ਹੀ ਜਾਵੇ

  • @sukhmindersinghbhinder8510
    @sukhmindersinghbhinder8510 5 หลายเดือนก่อน +159

    ਪੰਜਾਬ ਪੁਲਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ

  • @ManjitSingh-b6f
    @ManjitSingh-b6f 5 หลายเดือนก่อน +129

    ਕਿਸਾਨਾਂ ਦੇ ਪੁੱਤ ਹੀ ਕਿਸਾਨਾਂ ਦੇ ਵੈਰੀ

    • @pb11farmer39
      @pb11farmer39 5 หลายเดือนก่อน +5

      Sab paise di khed hai

  • @tuhetufeteh
    @tuhetufeteh 5 หลายเดือนก่อน +225

    ਦਰੱਖਤ ਨੂੰ ਵੱਡਣ ਵਿਚ ਸਭ ਤੋਂ ਵੱਡਾ ਰੋਲ ਉਸ ਦੇ ਆਪਣੇ ਦਸਤੇ ਦਾ ਹੁੰਦਾ। ਇਸੇ ਤਰਾਂ ਪੰਜਾਬੀਆਂ ਨੂੰ ਮਾਰਨ ਲਈ ਸਭ ਤੋਂ ਵੱਡਾ ਰੋਲ ਪੰਜਾਬੀ ਫੋਜੀ ਤੇ ਪੁਲਿਸ ਵਾਲੇ ਭਰਾ ਨਿਭਾਉਂਦੇ ਨੇ

    • @ShamsherSingh-uf6xd
      @ShamsherSingh-uf6xd 5 หลายเดือนก่อน +12

      Punjabi foji nae smjya

    • @ManinderRehal-e9b
      @ManinderRehal-e9b 5 หลายเดือนก่อน +9

      ਵੀਰ ਜੀ ਪੰਜਾਬ ਪੁਲਿਸ ਤੇ
      ਫੌਜੀ ਵੀਰਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ
      ਖਾਸ ਕਰਕੇ ਪੰਜਾਬੀ ਫੌਜੀ ਵੀਰ ਕਿਸੇ ਦਾ ਮਾੜਾ ਨੀ ਸੋਚਦੇ

    • @brarindersingh6789
      @brarindersingh6789 5 หลายเดือนก่อน

      Mere sand da frk aaw na koi punjab police aaw ehh bhart mata di police aaw ips operate krde fauj v president di jutti ch​@@ManinderRehal-e9b

    • @jatindertoor4536
      @jatindertoor4536 5 หลายเดือนก่อน +3

      ​@@ManinderRehal-e9b..84 di history dekh...

    • @endeavour1349
      @endeavour1349 5 หลายเดือนก่อน

      Eh bharaa naheen naukar ne

  • @AvtarSingh-d3k
    @AvtarSingh-d3k 5 หลายเดือนก่อน +169

    ਪੰਜਾਬ ਪੁਲਿਸ ਚਿੱਟਾ ਵਿਕਾਉਣ ਜੋਗੀ ਹੀ

    • @tarlochansingh7410
      @tarlochansingh7410 5 หลายเดือนก่อน

      75% haram de hunde ne
      GASTIAN di olad

    • @GurpreetKaur-t7s
      @GurpreetKaur-t7s 5 หลายเดือนก่อน

      ਬਿਲਕੁਲ ryt

  • @deepkotli8845
    @deepkotli8845 5 หลายเดือนก่อน +69

    ਪੰਜਾਬ ਨੂੰ ਖਤਮ ਕਰਨ ਦੀ ਤਿਆਰੀ ਹੈ

  • @jagdishsingh9965
    @jagdishsingh9965 5 หลายเดือนก่อน +43

    ਕਾਲੀ ਦਸਤਾਰ ਵਾਲੇ ਕਿਸਾਨ ਲੀਡਰ..ਜੋ ਅੱਗੇ ਆ ਕੇ ਪੁਲਸ ਪ੍ਰਸ਼ਾਸਨ ਨੂੰ ਦਿਲ ਦੀ ਅਵਾਜ ਸੁਣਾ ਰਹੇ ਹਨ...ਇਸ ਤਰਾ ਦੇ ਯੋਧੇ ਹੀ ਲੀਡਰ ਹੋਣੇ ਚਾਹੀਦੇ ਹਨ...ਸਾਥ ਦੇਵੋ ਤਾ ਇਸ ਤਰਾ ਤਨੋ ਮਨੋ ਦੇਵੋ...

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 5 หลายเดือนก่อน +61

    ਦੁਬਾਰਾ ਖਾੜਕੂਵਾਦ ਆਵੇ ਰੱਬ ਕਰਕੇ 🙏

    • @gurpreet13saini90
      @gurpreet13saini90 5 หลายเดือนก่อน +3

      ਇਹ ਲੀਡਰ ਅਤੇ ਪੁਲਿਸ ਦੇ ਵੱਡੇ ਵੈਲੀ ਲੋਟ ਉਹਨਾਂ ਕੋਲ ਹੀ ਆਉਂਦੇ ਸੀ ਜਿਵੇ ਟ੍ਰੇਲਰ ਅਮ੍ਰਿਤਪਾਲ ਸਿੰਘ ਖਾਲਸਾ ਨੇ ਅਜਨਾਲੇ ਵਿੱਚ ਦਿਖਾਇਆ ਸੀ ਪੁਲਿਸ ਝੂਡ ਬਣਾ ਕੇ ਵਾਰ ਕਰਦੀ ਇਸ ਲਈ ਝੂਡ ਬਣਾ ਕੇ ਅੱਗੇ ਆਉ ਗਲਤ ਕਰੋ ਨਾ ਅਤੇ ਗਲਤ ਸਹੋ ਨਾ ਧਰਤੀ ਤੇ ਸਭ ਕੋਟ ਕਚਹਿਰੀਆਂ ਚੋਰਾਂ ਦੇ ਹੱਥ ਹੈ ਪਰ ਰੱਬ ਦੀ ਕਚਹਿਰੀ ਰੱਬ ਦੇ ਹੱਥ ਹੈ ਲੇਖਾ ਰੱਬ ਨੂੰ ਦੇਣਾ ਕਿਸੇ ਟੱਟੂ ਅਤੇ ਕੁੱਤੇ ਬਿੱਲੇ ਨੂੰ ਨਹੀਂ

    • @parkashrandhawa7423
      @parkashrandhawa7423 5 หลายเดือนก่อน

      ​@@gurpreet13saini90haan veere bilkul sahi keha tuhi
      Aapne hakk lyi poora hikk thokk k raho
      Chahe jaan e kyo na chali jaawe
      Par aapni zameer na chaddo

    • @sandeepsingh293
      @sandeepsingh293 5 หลายเดือนก่อน

      Hmm te pehli goli tere hi vaaje vadeya kharkua

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ 5 หลายเดือนก่อน +1

      @@sandeepsingh293 ਗੋਲੀਆਂ ਖਾਣ ਨੂੰ ਈ ਜੰਮੇ ਆ ਤੇਰੇ ਵਾਂਗੂੰ ਲੀਡਰਾਂ ਦੇ T ਪਾਲਸ਼ਾਂ ਨੂੰ ਦੱਲਿਆ। ਗੋਲੀਆਂ ਅੱਗੇ ਵੀ ਹਿੱਕਾਂ ਮਰਦ ਈ ਡਾਉਦੇਂ ਆ ਤੇਰੇ ਵਰਗੇ ਜਨਾਨੀਆਂ ਦੇ ਯਾਰ ਨੀ ਜੋ ਬੰਦੂਕ ਦੇ ਫੈਰ ਦੀ ਅਵਾਜ ਸੁਣ ਕੇ ਤੀਵੀਂਆਂ ਦੀਆਂ ਬੁੱਕਲਾਂ ਚ ਜਾ ਲੁਕਦੇ ਆ ।

    • @beantsingh7951
      @beantsingh7951 5 หลายเดือนก่อน

      ਤਾਂ ਹੀ ਉਹ ਭੁਗਤ ਰਿਹਾ ਅੱਜ ਉਸਦੀ ਗਲਤੀ ਸੀ​@@gurpreet13saini90

  • @jotkaur1613
    @jotkaur1613 5 หลายเดือนก่อน +35

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਕਿਸਾਨਾਂ ਵੀਰ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @ParmSidhu-nq4iv
    @ParmSidhu-nq4iv 5 หลายเดือนก่อน +41

    ਵੋਟਾਂ ਬਹੁਤ ਸ਼ੌਂਕ ਨਾਲ ਪਾਈਆਂ ਅਸੀਂ ਹੁਣ ਖਾਓ ਛਿੱਤਰ

    • @shamsingh664
      @shamsingh664 5 หลายเดือนก่อน +1

      वोट जिसको मर्जी डाल दो मर्जी तो केंद्रीय सरकार की चलेगी यह भगवंत मान क्या कर लेगा

  • @gursanjhsinghjohal7432
    @gursanjhsinghjohal7432 5 หลายเดือนก่อน +54

    ਲਖ ਲਖ ਇਹੋ ਜਹੀ ਤਰੱਕੀ ਦੀ ਨਾ ਸਾਡੀਆਂ ਨਸਲਾਂ ਬਚਣੀਆਂ ਚਿੱਟਾ ਖਾ ਗਿਆ ਨਾ ਸਾਡੀਆਂ ਫਸਲਾਂ ਬਚਣੀਆਂ ਅਬਾਨੀ ਅਡਾਨੀ ਖਾ ਗਏ ਇਹ ਹੈ ਸਾਡਾ ਰੰਗਲਾ ਪੰਜਾਬ

  • @ParamjitSingh-ts1kx
    @ParamjitSingh-ts1kx 5 หลายเดือนก่อน +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @satgurkotra2543
    @satgurkotra2543 5 หลายเดือนก่อน +26

    ਲੱਖ ਲਾਹਣਤ ਹੈ ਇਸ ਸਰਕਾਰ ਤੇ

    • @barjindersingh5514
      @barjindersingh5514 5 หลายเดือนก่อน

      @@satgurkotra2543 sabh to vadi Lahnat tere Te Sala fudu

  • @jagdeepsingh-wq3yk
    @jagdeepsingh-wq3yk 5 หลายเดือนก่อน +7

    ਧੱਕਾ ਕਰੋਗੇ
    ਇਕ ਦਿਨ ਭੁਗਤਨੀਆਂ ਪੈਣੀਆਂ
    ਰੱਬ ਰਾਖਾ. ......

  • @Sandeepsingh-oo4uh
    @Sandeepsingh-oo4uh 5 หลายเดือนก่อน +10

    ਬਦਲਾਅ ਜਾਂ ਬਦਲਾ

  • @kalyansundaram6398
    @kalyansundaram6398 5 หลายเดือนก่อน +40

    Indian farmers jindabad

  • @ArshdeepSingh-oh4qk
    @ArshdeepSingh-oh4qk 5 หลายเดือนก่อน +50

    ਨਹੀਂ ਵੇਚਦੇ ਕਿਸਾਨ ਜ਼ਮੀਨ ਧੱਕੇ
    ਨਾਲ਼ ਕਿਵੇ ਖੋਸੋਗੇ

    • @mundamajjeda
      @mundamajjeda 5 หลายเดือนก่อน +3

      ਆ ਤੇਰੇ ਕਿਸਾਨ ਤੇ ਵਿਹਲੜ ਆ, ਇਹਨਾਂ ਨੂੰ ਜ਼ਮੀਨ ਤੇ ਖੇਤੀ ਨਾਲ ਕੋਈ ਮਤਲਬ ਨਹੀਂ, ਸਿਰਫ ਜਰੂਰਤ ਤੋਂ ਜ਼ਿਆਦਾ ਪੈਸੇ ਭਾਲਦੇ ਆ ਜ਼ਮੀਨ ਦੇ, ਅੰਦੋਲਨ ਜੀਵੀ

    • @AvtarsinghDhanoa
      @AvtarsinghDhanoa 5 หลายเดือนก่อน +1

      @@ArshdeepSingh-oh4qk ਜਿਸ ਨੇ ਪੈਸੇ ਲੈ ਲਏ ਵਾਪਸ ਕਰੋ

    • @AvtarsinghDhanoa
      @AvtarsinghDhanoa 5 หลายเดือนก่อน +1

      @@mundamajjeda ਬਿਲਕੁਲ✅

    • @chamkaurdhaliwal588
      @chamkaurdhaliwal588 5 หลายเดือนก่อน

      @@mundamajjedaਤੂੰ ਦੇਦੇ ਫੇਰ ਰਿਸ਼ਤਾ ਅਪਣੀ ਭੈਣ ਦਾ 😁

    • @jpj903
      @jpj903 5 หลายเดือนก่อน

      @@mundamajjedaBhaindeya laudeya meri zameen chahe mai trillion manga nhi dena naa lwe govt

  • @SatpalSingh-pw1mt
    @SatpalSingh-pw1mt 5 หลายเดือนก่อน +41

    ਸਾਡੀ ਪੁਲਸ ਵੀ ਕਿਸਾਨਾਂ ਦੇ ਪੁੱਤ ਹੋ ਕੇ ਨਹੀਂ ਸੋਚਦੇ ਕੇ ਜੈ tehadi jameen Hove

    • @aaulakh2181
      @aaulakh2181 5 หลายเดือนก่อน

      Stop this nonsense sense. Let the punjab develop.

    • @RajinderSingh-pt2yq
      @RajinderSingh-pt2yq 5 หลายเดือนก่อน

      ਬਾਈ ਜੀ ਮੋਦੀ ਦਾ ਡੰਡਾ ਚਾੜ੍ਹਿਆ ਹੋਇਐ

  • @KuldeepSingh-nt3cv
    @KuldeepSingh-nt3cv 5 หลายเดือนก่อน +3

    ਪੁਲਿਸ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਧੱਕਾ ਮਾਰਨ ਅੱਜ ਅਸਲ ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਕਿਸਾਨਾਂ ਦੇ ਪੁੱਤ

  • @jagdishsingh2362
    @jagdishsingh2362 5 หลายเดือนก่อน +2

    Bhagwant mann and kissan with Congress will destroy the DEVELOPMENT OF PUNJAB. ROADS are the LUCKY LINES OF the LAND. GOD BLESS OUR LAND. THANKS.

  • @nirmalsinghsidhu3098
    @nirmalsinghsidhu3098 5 หลายเดือนก่อน +23

    ਇਹ ਧੱਕੇਸ਼ਾਹੀ ਭਗਵੰਤ ਮਾਨ ਦੀ ਸਰਕਾਰ ਲਈ ਸਿਰਦਰਦੀ ਬਣੇ ਗੀ ਕਿਉਂ ਨਹੀਂ ਕਿਸਾਨਾਂ ਨੂੰ ਸਹੀ ਮੁਆਵਜਾ ਦਿੱਤਾ ਜਾਂਦਾ

    • @beantsingh7951
      @beantsingh7951 5 หลายเดือนก่อน +1

      ਸਾਡੇ ਨਾਲ ਤਾਂ ਸਰਕਾਰ ਨੇ ਕੋਈ ਧੱਕਾ ਨਹੀਂ ਕੀਤਾ ਇੱਕ ਕਰੋੜ ਏਕੜ ਦਾ ਦਿੱਤਾ ਇਹ ਲੋਕ ਉਹ ਨੇ ਜਿਨਾਂ ਦੀ ਜਮੀਨ ਵਿੱਚ ਨਹੀਂ ਆਉਂਦੀ ਜਿਨਾਂ ਦੇ ਵਿੱਚ ਆ ਰਹੀ ਹੈ ਉਹ ਖੁਸ਼ ਨੇ

    • @SukhdevSingh-b8o
      @SukhdevSingh-b8o 5 หลายเดือนก่อน

      ​@@beantsingh7951sahi kiha

  • @jagdeepsidhu1313
    @jagdeepsidhu1313 5 หลายเดือนก่อน +1

    ਅਪਣੇ ਹੀ ਦੁਸ਼ਮਣ ਬਣ ਗਏ ਨੇ ਪੰਜਾਬ ਪੁਲਸ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੰਡਿਆਂ। ਦੀ ਆ ਇਹੀ ਅਪਣਿਆ ਨੂੰ ਕੁੱਟ ਰਹੇ ਨੇ ਬੜੇ ਦੁੱਖ ਦੀ ਗੱਲ ਆ 😢

  • @aonemilkchilling4433
    @aonemilkchilling4433 5 หลายเดือนก่อน +1

    ਪਹਿਲਾਂ ਕਿਸਾਨਾ ਦੀ ਪੇਮੈਂਟ ਕਰੋ

  • @gurditsingh933
    @gurditsingh933 5 หลายเดือนก่อน +19

    ਪੰਜਾਬ ਪੁਲਿਸ ਮੁਰਦਾਬਾਦ

  • @dalbirsinghsingh8144
    @dalbirsinghsingh8144 5 หลายเดือนก่อน +2

    ਪੰਜਾਬ ਪੁਲਿਸ ਧੱਕਾ ਕਰਦੀ ਜੋ ਕਾਨੂੰਨ ਆ ਉਸ ਦੇ ਨਾਲ ਕਾਨੂੰਨੀ ਕਰਵਾਈ ਕਰੋ

  • @dpcks8925
    @dpcks8925 5 หลายเดือนก่อน +16

    ਮੇਰਾ ਰੰਗਲਾ ਪੰਜਾਬ

  • @harcharanbrar5623
    @harcharanbrar5623 5 หลายเดือนก่อน +29

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @beantsingh7951
      @beantsingh7951 5 หลายเดือนก่อน

      ਵੇਲੜ ਕਾਮਰੇਡ ਕੁੱਤੇ ਮੁਰਦਾਵਾਦ

  • @AmarjitDhillon-gn1nh
    @AmarjitDhillon-gn1nh 5 หลายเดือนก่อน +1

    ਲਁਖ ਲਾਹਨਤ ਕਿਸਾਨਾ ਨੂੰ ਕਿਸ ਤਰਾ ਤਬਾਹ ਕਰ ਰਹੀ ਸਰਕਾਰ

  • @raikotbaring4833
    @raikotbaring4833 5 หลายเดือนก่อน +6

    ਲੋਕਾਂ ਨੇ ਜ਼ਮੀਨ ਦੇ ਰੁਪਏ।। ਲਈ ਹੈ, ਸਰਕਾਰ ਨੂੰ ਮੁਰਖਾ ਬਣਾਉਣ ਜਾਂਦੇ ਨੇ ਕਿਸਾਨ

  • @jagrajsandhu8421
    @jagrajsandhu8421 5 หลายเดือนก่อน +15

    ਬਹੁਤ ਧੱਕੇ ਸ਼ਾਹੀ ਕੀਤੀ ਜਾ ਰਹੀ ਹੈ, ਸਰਕਾਰ ਪੰਜਾਬ, ਪ੍ਰਸ਼ਾਸਨ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਫ਼ਸਲਾਂ ਉਜਾੜ ਦਿੱਤੀਆਂ ਜਾ ਰਹੀਆਂ ਹਨ

    • @kaur2234
      @kaur2234 5 หลายเดือนก่อน

      Dekho pura bhart saria kooma da miljulke wadia priwAr nal Dhaka na kroo sab da dunia te Zion hak sanoo punjab da chañga socho 🙏 sab da chañga hove kise noo dukhi na kàroo Rab too daroo 🙏🚩 bilkul sahi bolia 🙏

  • @AmriksinghMaan-mx7cl
    @AmriksinghMaan-mx7cl 5 หลายเดือนก่อน +33

    ਹੁਣ ਇਸ ਦੇਸ ਦਾ ਆਖੀਰਲਾ ਸਮਾ

    • @gsingh7605
      @gsingh7605 5 หลายเดือนก่อน +2

      Right bro

  • @MastanSinghDulai
    @MastanSinghDulai 5 หลายเดือนก่อน +1

    ਮੋਦੀ ਅਤੇ ਭਗਵੰਤ ਦਾ ਮੰਨੂਵਾਦੀ ਜਾਲਮਾਨਾ ਪੁਲਿਸ ਤੋਂ ਕਰਾਇਆਂ ਕਿਸਾਨਾਂ ਤੇ ਹਮਲਾ!

  • @joginderpal745
    @joginderpal745 5 หลายเดือนก่อน +36

    ਕਿਤੇ ਪੰਜਾਬ ਨੂੰ ਵੀ ਤਰੱਕੀ ਕਰ ਲੈਣ ਦੇਵੋ

    • @deepfacts7775
      @deepfacts7775 5 หลายเดือนก่อน +8

      Kisse nu vi kissan di jameen ddakhe naal dabann da koi hakk nhi

    • @deepfacts7775
      @deepfacts7775 5 หลายเดือนก่อน

      Eh trakii corporate di karwouni chounde n

    • @joginderpal745
      @joginderpal745 5 หลายเดือนก่อน +6

      @@deepfacts7775 ਜੇ ਸਰਕਾਰ ਕਰੋੜਾਂ ਦੇ ਕਰਜ਼ੇ ਮੁਆਫ਼ ਕਰ ਸਕਦੀ ਫਿਰ ਜ਼ਮੀਨ ਵੀ ਖਰੀਦ ਸਕਦੀ ਏ

    • @deepfacts7775
      @deepfacts7775 5 หลายเดือนก่อน +8

      @@joginderpal745 kissan to 10 Guna karaja cooprate da MAAF hoiya

    • @loveguru4554
      @loveguru4554 5 หลายเดือนก่อน +8

      ​@@joginderpal745tere fudu kol h nhi road nhai ne toll hi laune fudua asi bycott krde ha sarkar da

  • @darbarasingh1704
    @darbarasingh1704 5 หลายเดือนก่อน +19

    ਗੱਪੀ ਗਪੋੜੀ ਸਿਰੇ ਦਾ ਮਾਨ ਭੰਡ

  • @gurdialsingh6769
    @gurdialsingh6769 5 หลายเดือนก่อน +26

    Kissan majdoor ekta jindabad jindabad jindabad

  • @JaswinderDhaliwal-w7r
    @JaswinderDhaliwal-w7r 5 หลายเดือนก่อน +2

    ਕਿਸਾਨ ਦਾ ਪੁੱਤ ਕਿਸਾਨ ਤੇ ਡਾਂਗ ਨਹੀਂ ਚਲਾਉਂਦਾ

  • @sandeepindersinghharfatehs9013
    @sandeepindersinghharfatehs9013 5 หลายเดือนก่อน

    ਜੋ ਕਿਸਾਨ ਆਪਣੀ ਜ਼ਮੀਨ ਨਹੀਂ ਵੇਚਣਾ ਚਉਦੇ, ਕਿਸੇ ਵੀ ਕੀਮਤ ਤੇ, ਪੁਲੀਸ ਵਾਲਿਆਂ ਨੂੰ ਤਾ ਸ਼ਰਮ ਆਉਣੀ ਚਾਹੀਦੀ ਹੈ, ਪੁਲੀਸ ਵਾਲ਼ੇ ਉਪਰ ਜਾ ਕੇ ਆਪਣੇ ਅਧਿਕਾਰੀਆ ਨੂੰ ਦਸ ਦੇਨ ਕਿ ਕਿਸਾਨ ਆਪਣੀ ਜ਼ਮੀਨ ਨਹੀਂ ਵੇਚਣਾ ਚਾਉਦੇ,,,, ਕੋਈ ਧੱਕਾ ਕਿ ਕਿਸਾਨ ਦੀ ਜ਼ਮੀਨ ਖੋਹ ਲੈਣ,,,,

  • @DavinderSingh-yf7me
    @DavinderSingh-yf7me 5 หลายเดือนก่อน +24

    ਪੰਜਾਬ ਸਰਕਾਰ ਮੁਰਦਾਬਾਦ

    • @virbhansingh5109
      @virbhansingh5109 5 หลายเดือนก่อน

      Panjab Govt Zindabad.

    • @Sidhumoosewala-wp2ux
      @Sidhumoosewala-wp2ux 5 หลายเดือนก่อน +1

      ​@@virbhansingh5109ਅੱਛਾ ਉਹ ਕਿੱਦਾਂ ਕੱਲ ਨੂੰ ਰਾਮੂ ਮੁੱਖ ਮੰਤਰੀ ਬਣੇ ਗਾ ਯੂਪੀ ਵਾਲੇ ਕਾਂਡ ਉਰੇ ਹੋਣ ਗੇ ਫਿਰ ਆਹੀ ਭੋਜਪੂਰੀ ਚ ਲਿੱਖੀ ਜੋ ਹੁਣ ਲਿੱਖੇ ਆਂ ਸਾਡੇ ਪੰਜਾਬੀ ਵਾਕੇ ਹੀ ਵਿਚ ਲੈਣੀ ਦੇ ਪੂਰੇ ਸ਼ਰਮ ਕਰੋ ਸ਼ਰਮ ਜਾਲਮੋ ਆਂ ਸਿੰਘ ਲਾ ਕੇ ਪਿੱਛੇ ਕੁਮਾਰ ਲਿੱਖ ਲਾ ਗੁਰੂ ਦਾ ਸੱਚਾ ਸਿੱਖ ਨਾਂ ਜ਼ੁਲਮ ਕਰਦਾ ਨਾਂ ਹੁੰਦੇ ਕੀਸੇ ਤੇ ਦੇਖ ਸੱਕਦਾ ਤੇ ਤੂੰ ਪੰਜਾਬ ਸਰਕਾਰ ਜਿੰਦਾਬਾਦ ਕਰ ਰਿਹਾ ਵਾਹ ਤੇਰੇ ਪੰਜਾਬ ਨੂੰ ਬਿਹਾਰ ਬਣਾ ਤਾਂ ਅਗਲੀ ਪਿੱਛਲੀ ਸਰਕਾਰਾਂ ਨੇ ਤੇ ਤੂੰ ਜਿੰਦਾਬਾਦ ਬੋਲ ਰਿਹਾ ਵਾਹ ਤੇਰੇ ਸਦਕੇ 🙌

  • @AmarjitSingh-mj7uf
    @AmarjitSingh-mj7uf 5 หลายเดือนก่อน +1

    MERE HISAB NAAL PUNJAB DE VICH DUKH SIRF KISANA DA HI HAI HOR KISE NU DUKH NAHI HAI VEHLIAN KISAN JATHEBANDIA🎉🎉🎉🎉🎉 DIL DE❤ JAI BHARAT❤❤❤❤

  • @mukandsingh6105
    @mukandsingh6105 5 หลายเดือนก่อน +1

    ਆਹ ਦੇਖੋ ਭੰਡ ਕਿਸਾਨਾਂ ਨੂੰ ਪਿਆਰ ਦਿੰਦਾ ਹੋਇਆ ਕਿਉਂਕਿ ਇਸ ਨੂੰ ਕਿਸਾਨਾਂ ਨਾਲ ਪਿਆਰ ਹੀ ਐਨਾ ਕਿ ਅੱਜ ਡੁੱਲ ਡੁੱਲ ਪੈਂਦਾ

  • @ManMan-d2z
    @ManMan-d2z 5 หลายเดือนก่อน

    Good job 👍

  • @LakhwinderSingh-gx7jk
    @LakhwinderSingh-gx7jk 5 หลายเดือนก่อน

    Hor aam admi nu vote😮
    Aam admi khas ban reha

  • @Gaganpreet-r3n
    @Gaganpreet-r3n 4 หลายเดือนก่อน +1

    ਪੰਜਾਬ ਸਰਕਾਰ ਜਿੰਦਾਬਾਦ।।।।ਪੰਜਾਬ ਪੁਲਿਸ ਜਿੰਦਾਬਾਦ।।।।।।😂😂😂😂😂

  • @bholabholi7083
    @bholabholi7083 5 หลายเดือนก่อน +1

    ❤only solution khalistan ❤

  • @jatindersingh1809
    @jatindersingh1809 5 หลายเดือนก่อน +2

    ਆਪਣੇ ਹੀ ਚੋਰਾ ਨਾਲ ਰਲ ਜਾਵਣ ਤੇ ਇਸਤੋਂ ਵੱਡਾ ਕੀ ਹੋ ਸਕਦਾ ਭਗਵੰਤ ਮਾਨ ਬੁੱਚੜ

  • @jaswinderjaswinder9101
    @jaswinderjaswinder9101 5 หลายเดือนก่อน

    Kisan akta jindabad 💪 👍❤

  • @sukhjitDhaliwal-fv5tl
    @sukhjitDhaliwal-fv5tl 5 หลายเดือนก่อน

    #punjabpolicemurdawad✊✊✊✊✊

  • @dhindsafarming5150
    @dhindsafarming5150 5 หลายเดือนก่อน

    Kisan majdoor ekta jindabad ❤

  • @gursimratkaurcheema6000
    @gursimratkaurcheema6000 5 หลายเดือนก่อน

    ਪੁਲੀਸ ਵਾਲਿਉ ਗੁਰੂ ਗੋਬਿੰਦ ਸਿੰਘ ਜੀ ਦੀ ਪੱਗ ਆਪਣੇ ਸਿਰ ਤੋਂ ਲਾਉ

  • @AmandeepSingh-pw7ht
    @AmandeepSingh-pw7ht 5 หลายเดือนก่อน

    ਜੇ ਤਾਂ ਬਿਨਾਂ ਮੋਵਾਜਾ ਦਿਤੇ ਨੱਪ ਰਹੇ ਨੇ ਫਿਰ ਤਾਂ ਧੱਕਾ ਜੇ ਜਮੀਨ ਵਾਲੇ ਨੇ ਪੈਸੇ ਲਏ ਨੇ ਤੇ ਹੁਣ ਜਥੇਬੰਦੀ ਦੇ ਸਿਰ ਤੇ ਧੱਕਾ ਉਹ ਕਰ ਰੀਹਾ ਨਾਲ਼ੇ ਜਥੇਬੰਦੀਆਂ ਨੂੰ ਗੁੰਮਰਾਹ

  • @malkitsingh-cl3wb
    @malkitsingh-cl3wb 5 หลายเดือนก่อน

    ਇਹ ਪੁਲਿਸ ਵਾਲੇ ਸਿੱਖ ਆ
    ਹੁਣ ਇਹ ਜਿੰਦਗੀ ਵਿੱਚ ਜਿੰਨੇ ਮਰਜੀ ਪੁੰਨ ਕਰੀ ਜਾਣ ਬਸ ਪਾਪ ਹੀ ਇੰਨਾ ਵੱਡਾ ਕਰ ਲਿਆ ਹੁਣ ਕੁਝ ਵੀ ਨਹੀ ਪਾਤਸ਼ਾਹ ਧੰਨ ਗੁਰੂ ਗਰ ਥ ਸਾਹਿਬ ਦੀ ਨੂੰ ਪਰਵਾਨ ਹੋਣਾ।ਇਹ ਸਿੱਖਾ ਦੇ ਬੱਚੇ ਨਹੀ ਆ ਸਿਰਫ ਪੱਡਾ ਹੀ ਬੰਨੀਆ ਨੇ ਇੰਨਾ।

  • @khushboosethi5096
    @khushboosethi5096 5 หลายเดือนก่อน +2

    Bht glt ho reha 😢

  • @SukhdevSingh-vl9pf
    @SukhdevSingh-vl9pf 5 หลายเดือนก่อน

    ਆਪਣੇ ਹੀ ਆਪਣਿਆ ਦੇ ਵੈਰੀ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @majorsingh1124
    @majorsingh1124 5 หลายเดือนก่อน

    Kisan majdur Ekta jindabad jindabad jindabad🎉🎉🎉🎉❤❤❤

  • @GurdaspurSandhu
    @GurdaspurSandhu 5 หลายเดือนก่อน +5

    ਪੰਜਾਬੀ ਹੀ ਪੰਜਾਬੀ ਦੀ ਜ਼ਮੀਨ ਤੇ ਕਬਜ਼ਾ ਕਰ ਕੇ ਦੇ ਰਿਹਾ ਕੀ ਕਰਨੀ। ਜ਼ਮੀਨ ਸਬ ਇਥੇ ਹੀ ਰਹਿ ਜਾਣਾ ਪੰਜਾਬ ਪੁਲਿਸ ਵਾਲੇ ਵੀ ਸਾਡੇ ਕਿਸਾਨ ਵੀਰ ਵੀ ਸਾਡੇ ਕਿਨਾਂ ਨੂੰ ਕਬਜ਼ਾ ਕਰ ਕੇ ਦੇ ਰਿਹਾ ਹੈ

  • @Navsandhu3922
    @Navsandhu3922 5 หลายเดือนก่อน +4

    ਕਿਸਾਨ ਦੀ ਮਿਹਨਤ ਦਾ ਆ ਮੂਲ ਪਾ ਰਹੀ ਆ ਸਰਕਾਰ

  • @randhirkaur4086
    @randhirkaur4086 5 หลายเดือนก่อน +3

    ਬਹੁਤ ਹੀ ਗਲਤ ਗੱਲ ਪੁਲਸ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਤੁਹਾਡੇ ਹੀ ਭਰਾ ਨੇ ਬੈਠ ਕੇ ਗੱਲ ਕਰ ਲਵੋ

  • @parkashsingh1605
    @parkashsingh1605 5 หลายเดือนก่อน

    ਪੰਜਾਬ ਦਾ ਇਨ੍ਹਾਂ ਲੋਕਾਂ ਨੇ ਕੁਜ ਨਹੀਂ ਬਣਨ ਦੇਣਾ

  • @mundamajjeda
    @mundamajjeda 5 หลายเดือนก่อน

    ਆ ਤੇਰੇ ਕਿਸਾਨ ਤੇ ਵਿਹਲੜ ਆ, ਇਹਨਾਂ ਨੂੰ ਜ਼ਮੀਨ ਤੇ ਖੇਤੀ ਨਾਲ ਕੋਈ ਮਤਲਬ ਨਹੀਂ, ਸਿਰਫ ਜਰੂਰਤ ਤੋਂ ਜ਼ਿਆਦਾ ਪੈਸੇ ਭਾਲਦੇ ਆ ਜ਼ਮੀਨ ਦੇ, ਅੰਦੋਲਨ ਜੀਵੀ ਕਤੀੜ

    • @jeetaark7349
      @jeetaark7349 5 หลายเดือนก่อน

      Tera ghr jdo kite road vich aya te tenu poore paise na mile fir tu ki karuga

  • @RakeshKumar-s8q6n
    @RakeshKumar-s8q6n 5 หลายเดือนก่อน

    ਪੰਜਾਬ ਦੀ ਗ਼ਦਾਰਾਂ ਦੀ ਸਰਕਾਰ ਪੰਜਾਬ ਦੀ ਪੁਲਿਸ ਮੂਰਦਾਬਾਦ 😢😢 ਕਿਸਾਨ ਏਕਤਾ ਜਿੰਦਾਬਾਦ

    • @beantsingh7951
      @beantsingh7951 5 หลายเดือนก่อน

      ਕਾਮਰੇਡ ਕੁੱਤੇ ਮੁਰਦਾਬਾਦ ਇਹ ਕੋਈ ਕਿਸਾਨ ਨਹੀਂ ਹੈਗੇ ਵਿਹਲੜ ਨੇ

  • @jashan_gamer_1_2_35
    @jashan_gamer_1_2_35 5 หลายเดือนก่อน

    😭😭😭 ਕਿਸਾਨ ਯੂਨੀਅਨ ਜਿਦਬਾਦ

  • @jagrajsinghsidhu706
    @jagrajsinghsidhu706 5 หลายเดือนก่อน

    Great wrestler Phogat : Zindabad

  • @SukhwinderSingh-k7s
    @SukhwinderSingh-k7s 5 หลายเดือนก่อน

    Rabba bhagwant maan da lakh na rahe

  • @kulwinderks1056
    @kulwinderks1056 5 หลายเดือนก่อน +1

    ਭਗਵੰਤ ਮਾਨ ਸਰਕਾਰ ਮੁਰਦਾਬਾਦ ਭਗਵੰਤ਼਼਼਼਼਼

  • @chamkurthind7765
    @chamkurthind7765 5 หลายเดือนก่อน +6

    ਖਾੜਕੂ ਲਹਿਰ ਵੇਲੇ ਪੰਜਾਬ ਪੁਲਸ ਤਸਸਦਤਦ ਕੀਤਾ ਹੁਣ ਕਿਸਾਨਾਂ ਤੇ ਪਾਪ ਕਰਨ ਵੇਲੇ ਰਬ ਦਾ ਡਰ ਨੀ

  • @RamShyam-bp3ru
    @RamShyam-bp3ru 5 หลายเดือนก่อน +1

    Bhagwant maan you lie you lie 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @BhupinderSingh-wu9df
    @BhupinderSingh-wu9df 5 หลายเดือนก่อน +5

    ਇਹ ਜੋ ਭਾਰਤ ਮਾਲਾ ਰੋਡ ਬਣ ਰਹੀ ਹੈ ਉਸਦੇ ਰਾਹ ਵਿੱਚ ਜੋ ਜਮੀਨ ਆ ਰਹੀ ਹੈ ਓਹਦੇ ਤੇ ਪਹਿਲਾਂ ਜਮੀਨ ਦੇ ਕੁਝ ਹਿੱਸਾ ਵੇਚ ਦਿੱਤਾ ਗਿਆ ਸੀ ਬਾਅਦ ਵਿੱਚ social media ਤੇ ਵੀਡੀਓ ਬਨਾਉਣ ਲੱਗ ਗਏ ਕਿ ਆਪਣੀਆਂ ਜਮੀਨਾਂ ਨਾ ਵੇਚੋ ਉਸਤੋਂ ਬਾਅਦ ਹੀ ਇਹ ਰੌਲਾ ਪੈ ਗਿਆ ਜਿਹਨਾਂ ਦੀਆਂ ਜਮੀਨਾਂ ਹਨ ਹੁਣ ਓਹ ਕਹਿ ਰਹੇ ਹਨ ਕਿ ਸਾਨੂੰ ਕਿੱਲੇ ਮਗਰ ਕਰੋੜਾਂ ਰੁਪਏ ਚਾਹੀਦੇ ਹਨ ਇੱਕ ਬੰਦੇ ਨੇ ਪਹਿਲਾਂ ਜਮੀਨ ਦੇ ਦਿੱਤੀ ਆਪਣੀ ਪੈਸੇ ਲੈ ਲਏ ਬਾਅਦ ਵਿੱਚ ਕਹਿੰਦਾ ਮੈਂ ਨਹੀਂ ਵੇਚਣੀ ਜਮੀਨ ਮੈਨੂੰ ਕਰੋੜਾਂ ਰੁਪਏ ਚਾਹੀਦੇ ਹਨ ਇਹ ਜਦੋਂ ਦੀਆਂ ਵੀਡੀਓ ਚੱਲੀਆਂ ਹਨ ਅਸਲ ਪੰਗਾਂ ਉਸਤੋਂ ਬਾਅਦ ਪਿਆ

    • @LovepreetSainii
      @LovepreetSainii 5 หลายเดือนก่อน

      Thnx bro. Koi ds ta rea ni c k ki hoyea. Smzon lyi thnks

    • @surinderbrar4249
      @surinderbrar4249 5 หลายเดือนก่อน

      Kina 1 kile da sarkaar ne dita te kina hun mang rahe ne

  • @vickychahal5384
    @vickychahal5384 5 หลายเดือนก่อน

    ਵੀਰੋ ਸੈਂਟਰ ਸਰਕਾਰ ਨੇ ਕਦੇ ਵੀ ਪੰਜਾਬ ਲਯੀ ਚੰਗਾ ਨਹੀਂ ਚਾਹਿਆ ਹਮੇਸ਼ਾ ਲੁੱਟਿਆ ਤੇ ਕੁੱਟਿਆ.... ਰਾਜਪੁਰਾ ਵਿਚ ਵੀ ਕੋਈ ਸਮਰਾਟ ਸਿਟੀ ਪ੍ਰੋਜੈਕਟ ਲੈ ਕੇ ਆ ਰਹੀ ਆ ਏਹ੍ਹ ਗੰਦੀ ਸਰਕਾਰ... 70,000 ਬੰਦੇ ਨੂੰ ਕੰਮ ਕਹਿ ਰਹੇ ਨੇ... ਪਰ ਉਹ ਵੀ ਬਾਹਰੀ ਰਾਜਾ ਦੇ ਲੋਕਾਂ ਲਯੀ ਆ... ਪੰਜਾਬ ਦੇ ਲੋਕਾਂ ਲਯੀ ਲੁੱਟ ਤੇ ਕੁੱਟ ਆ... ਖ਼ਤਮ ਕਰਨਾ ਪੰਜਾਬ ਨੂੰ ਮੋਧੀ ਨੇ ਕਸਮ ਖਾਦੀ ਆ ਅਮਿਤਸ਼ਾਹ ਕੋਲ

  • @MastanSinghDulai
    @MastanSinghDulai 5 หลายเดือนก่อน

    ਮੋਦੀ ਅਤੇ ਭਗਵੰਤ ਵੱਲੋਂ ਇਹ ਪੱਗਾਂ ਵਾਲੇ ਪੁਲਿਸੀਏ ਤੋਂ ਹੀ ਕਿਓਂ ਕਿਸਾਨਾਂ ਤੇ ਹਮਲਾ ਕਰਾਇਆ? ਮੌਦੀ ਅਤੇ ਭਗਵੰਤ ਮੁਗਲਾਂ ਤੋਂ ਵੀ ਕਿਤੇ ਵੱਧ ਕਿਸਾਨਾਂ ਤੇ ਜ਼ੁਲਮ ਕਰ ਰਿਹਾ ਹੈ।

  • @SinghSingh-rm6pd
    @SinghSingh-rm6pd 5 หลายเดือนก่อน +8

    ਬਹੁਤ ਮਾੜੀਆਂ ਸਰਕਾਰਾਂ ਨੇ

  • @ArshnoorSinghToor
    @ArshnoorSinghToor 5 หลายเดือนก่อน

    Kisan majdur ekta jindabad

  • @karamjitkaur2459
    @karamjitkaur2459 5 หลายเดือนก่อน +5

    ਸੈਂਟਰ ਸਰਕਾਰ ਨੂੰ ਵੱਧ ਮੁਆਵਜ਼ਾ ਦੇ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ… ਸੂਬਾ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਸੈਂਟਰ ਸਰਕਾਰ ਨਾਲ ਮੁਆਵਜਾ ਵਧਾਉਣ ਦੀ ਗੱਲ ਕਰੇ

    • @surinderbrar4249
      @surinderbrar4249 5 หลายเดือนก่อน

      Sarkaar kina muavja kile da de rahi te kissan kina mangde? Ki muavja mil gia jaan aje nahi?

  • @SurjitSingh-im5rm
    @SurjitSingh-im5rm 5 หลายเดือนก่อน

    ਵਾਹਿ ਗੁਰੂ

  • @Sidhumoosewala-wp2ux
    @Sidhumoosewala-wp2ux 5 หลายเดือนก่อน

    ਫਰਾਂਸ ਚ ਕਿਸਾਨ ਧਰਨਾ ਲੱਗਾ ਮੰਗਾ ਸੀ ਯੋਰਪ ਚ ਦੇਖੋ ਕੀ ਕੀਤਾ ਉਥੇ ਦੇ ਕਿਸਾਨਾਂ ਨੇ 🙌ਦੁਨੀਆ ਨੇ ਦੇਖੇ ਆਂ ਉਹ ਮੁਲਕਾਂ ਚ ਸਰਕਾਰਾਂ ਲੋਕਾਂ to😂ਡਰ ਦੀਆਂ ਨਾਂ ਕੇ ਲੋਕ ਸਰਕਾਰਾਂ ਤੋਂ ਡਰ ਦੇ ਉਹ ਅਕਲ ਦੇ ਅੰਨ੍ਹੇ ਓ ਸਰਕਾਰ ਤੁਸੀਂ ਲੋਕ ਬਣਾਉਂਦੇ ਹੋ ਜਾਦੂ ਨਾਲ ਇਹ ਮੰਤਰੀ ਨਹੀਂ ਲੱਗ ਜਾਂਦੇ ਅਕਲ ਨੂੰ ਹੱਥ ਮਾਰੋ ਹਾਲੇ ਅੱਗੇ ਉਦੋਂ ਪੰਗੇ ਪੈਣੇ ਜਦੋਂ ਪੰਜਾਬ ਦੇ ਮੰਤਰੀ ਯੂਪੀ ਬਿਹਾਰੀ ਪਹਾੜੀ ਲੱਗ ਨੇ ਹਾਲ ਦੇਖੋ ਕੀ ਬਣ ਰਹੇ ਪੰਜਾਬ ਦੇ ਮਾਹੌਲ ਦੇਖੋ ਆਲੇ ਦੁਆਲੇ ਦਾ ਕਿਦਾ ਖ਼ਤਮ ਕਰ ਰਹੇ ਆਪਣੇ ਆਪਣੇ ਨੂੰ 🥺 ਕਿਦਾ ਜੋ ਕੰਮ ਮੁਗਲਾਂ ਤੋਂ ਅਫਗਾਨੀ ਤੋਂ ਨਹੀਂ ਹੋ ਸੱਕੇ ਆਂ ਉਹ ਕੰਮ ਹਿੰਦੂ ਤੇ ਅੰਗਰੇਜ਼ ਹਕੂਮਤ ਨੇ ਕਰ ਦਿੱਤਾ 🙌

  • @OfficialJasSingh
    @OfficialJasSingh 5 หลายเดือนก่อน

    ਓਏ ਸ਼ਰਮ ਕਰੋ ਬੇਸ਼ਰਮੋਂ, ਲੱਗਿਆ ਲਗਾਇਆ ਝੋਨਾ ਪਕਣ ਤੇ ਆਇਆ ਤੇ ਤੁਸੀਂ ਫੋਰਕਲੇਨਾ ਨਾਲ ਮਿੱਧ ਦਿੱਤਾ। ਬਾੜ੍ਹ ਹੀ ਖੇਤ ਨੂੰ ਖਾਈ ਜਾਂਦੀ ਆ।

  • @bikramgill5035
    @bikramgill5035 5 หลายเดือนก่อน

    ਭਗਵੰਤ ਮਾਨ ਸਰਕਾਰ ਮੁਰਦਾ ਬਾਦ, ਸਿੱਖਾਂ ਦੀ ਵੈਰੀ ਮੁੱਖ ਮੰਤਰੀ ਸਾਹਿਬ ਜਿੰਨਾ ਜੋਰ ਲਾ, ਲਉ ਸਿੱਖਾਂ ਨੂੰ ਮਾਰਨ ਤੇ ਪਰ, ਅੱਗਲੀ ਕੁਰਸੀ ਤੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਬਹਿਣਗੇ

  • @NirmalSingh-bz3si
    @NirmalSingh-bz3si 5 หลายเดือนก่อน

    ਇਨਾ ਨੂੰ ਧਰਤੀ ਬਦਲੇ ਦਾਹੜੀਆਂ ਪਟਾਉਦਿਆਂ ਨੂੰ ਸ਼ਰਮ ਨਹੀ ਆਉਦੀ ,,,,

  • @AmirsinghAmirsingh-o4m
    @AmirsinghAmirsingh-o4m 5 หลายเดือนก่อน

    ❤❤jee kisan

  • @karamjitkaur2459
    @karamjitkaur2459 5 หลายเดือนก่อน

    ਖੜੀਆ ਫਸਲਾ ਮਿੱਧ ਕੇ ਗਲਤ ਕਰ ਰਹੇ ਹਨ

  • @jagjeetsingh8851
    @jagjeetsingh8851 5 หลายเดือนก่อน

    ਹੋਰ ਵੋਟਾਂ ਪਾਉ ਭਗਵੰਤ ਭੰਡ ਨੂੰ।

  • @randhirkaur4086
    @randhirkaur4086 5 หลายเดือนก่อน +4

    ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਸੱਚੀਂ ਦੇਖ ਕੇ ਆਂਦਰਾਂ ਨੂੰ ਧੂਹ ਪੈਂਦੀ ਆ ਮਰਜੋ ਤੁਸੀਂ ਪੁਲਸ ਵਾਲਿਓ ਤੁਹਾਡੀ ਔਲਤਾਂਹੀਓਂ ਮਾੜੀ ਨਿਕਲਦੀ ਆ ਫਿਰ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ

  • @saabtrucking4391
    @saabtrucking4391 5 หลายเดือนก่อน

    ਬਾਦਲਾ ਦੇ ਚੈਨਲ ਕੋਲ ਇਹੋ ਕੁਝ ਰਹਿ ਗਿਆ ਪਾਰਟੀ ਤਾਂ ਖਤਮ ਹੋ ਗਈ

  • @sardoolsinghdhillon2587
    @sardoolsinghdhillon2587 5 หลายเดือนก่อน

    ਜੇਕਰ ਤੁਹਾਡੇ ਵਿੱਚ ਕੋਈ ਗਲਤ ਸ਼ਰਾਰਤੀ ਅਨਸਰ ਗੋਲੀਆਂ ਚਲਾ ਦੇਵੇ ਤਾਂ ਕਿਸ ਨੂੰ ਦੋਸ਼ੀ ਕਰਾਰ ਦਿੱਤਾ ਜਾਵੇਗਾ

  • @BholaSingh-xi7ex
    @BholaSingh-xi7ex 4 หลายเดือนก่อน

    ਇਸੇ ਕਰਕੇ ਤਾਂ ਅਸੀਂ ਬੱਬੇ ਤੋਂ ਕੰਨਾ ਚੱਕ ਕੇ ਲਲੇ ਤੇ ਲਾ ਕੇ ਨਾਲ ਵਾਹਵਾ ਲਾਇਆ ਹ😂😂😂😂

  • @fatehdhaliwal6286
    @fatehdhaliwal6286 5 หลายเดือนก่อน

    ਇਹਨਾਂ ਕੋਈ ਤਰੱਕੀ ਦਾ ਕੰਮ ਨਹੀ ਹੋਣ ਦੇਣਾ

  • @AmarjitKhabara
    @AmarjitKhabara 5 หลายเดือนก่อน

    ਬਹੁਤ ਵਧੀਆ ਬਜ਼ੂਰਗਾਂ ਨੇ ਗੱਲ ਕਹੀ ਝੰਡਾ ਤਾ ਬਹੁਤ ਗ਼ਲਤ ਨਿਕਲਿਆ ਪੰਜਾਬ ਨੂੰ ਇਸ ਤੋਂ ਇਹ ਉਮੀਦ ਨਹੀਂ ਸੀ

  • @ravinderkaur9995
    @ravinderkaur9995 5 หลายเดือนก่อน +4

    Rona aonda koi kisi di roji kio kho riha waheguru ji mehar kro ji kisaan akta jindabaad

  • @ArshdeepSingh-oh4qk
    @ArshdeepSingh-oh4qk 5 หลายเดือนก่อน +9

    ਝੰਡੇ ਅਮਲੀ ਦਾ ਹਾਲੇ ਵੀ ਖਹਿੜਾ ਛੱਡ ਦਿਓ

  • @gursimratkaurcheema6000
    @gursimratkaurcheema6000 5 หลายเดือนก่อน

    ਤਹਿਸੀਲਦਾਰਾਂ ਤੇਰੀ ਜੁਅਰਤ

  • @gopigill-on5yy
    @gopigill-on5yy 5 หลายเดือนก่อน +16

    ਕਿਸਾਨ ਮਜ਼ਦੂਰ ਜ਼ਿੰਦਾਬਾਦ

    • @parveensehgal7955
      @parveensehgal7955 5 หลายเดือนก่อน +1

      Kissan ekta Jindabad

    • @beantsingh7951
      @beantsingh7951 5 หลายเดือนก่อน

      ਮਜ਼ਦੂਰ ਇਹਦੇ ਵਿੱਚ ਕਿਥੋਂ ਆ ਗਏ ਇਹ ਕਾਮਰੇਡ ਵਿਲੜ ਨੇ

    • @beantsingh7951
      @beantsingh7951 5 หลายเดือนก่อน

      ਮਜ਼ਦੂਰ ਇਹਦੇ ਵਿੱਚ ਕਿਥੋਂ ਆ ਗਏ ਇਹ ਕਾਮਰੇਡ ਵਿਲੜ ਕੁੱਤੇ ਨੇ

  • @harrykallah4404
    @harrykallah4404 5 หลายเดือนก่อน

    ਇਨ੍ਹਾਂ ਨੂੰ ਪੈਸੇ ਭੀ ਲਏ ਫਿਰ ਕੇਸ ਤੇ ਧਾਰਣ ਲਈ ਜਾਂਦੇ ਹੋਰ ਪੈਸੇ ਲੈਣਾ ਆ

  • @karajbhullar-qg4yb
    @karajbhullar-qg4yb 5 หลายเดือนก่อน +9

    ਕਾਲੇ ਅੰਗਰੇਜ

  • @KulwantSingh-gd9bw
    @KulwantSingh-gd9bw 5 หลายเดือนก่อน +1

    Khalsa raj

  • @santokhsingh7543
    @santokhsingh7543 5 หลายเดือนก่อน +15

    ਸਰਕਾਰ ਨੇ ਮੁਅਵਜਾ ਦਿੱਤਾ ਹੳ ਤਾ ਕਬਜਾ ਕੀਤਾ ਜਾਦਾ ਐਨੀ ਤਾ ਸਰਕਾਰ ਧਕਾ ਨਹੀ ਜੇ ਮੁਅਵਜ ਲੈ ਲਿਆ ਤਾ ਫਿਰ ਸਰਕਾਰ ਨੈ ਝੋਨਾ ਤਾ ਨਹੀ ਦੇਖਣਾ

    • @virbhansingh5109
      @virbhansingh5109 5 หลายเดือนก่อน

      Kissans are always doing wrong.

    • @binderbangabanga6473
      @binderbangabanga6473 5 หลายเดือนก่อน +1

      Muabja milia hun kehndey punjab ch jmin mehngi aa pesey jada dao

  • @gurcharansingh6902
    @gurcharansingh6902 5 หลายเดือนก่อน

    ਪੰਜਾਬ ਸਰਕਾਰ ਕਿਸਾਨਾਂ ਨੂੰ ਮਾਰਕੀਟ ਰੇਜੇਟ 70ਤੋ 80ਲੱਖਰੁ ਹੈ ਉਹ ਕਿਸਾਨਾਂ ਨੂੰ ਕਿਉ ਨਹੀ ਦਿਵਾਉਦੀ ਜੇ ਸਰਕਾਰ ਇਮਾਨਦਾਰ ਹੈ ਤਾ ੲਇੱਕ ਕਿਲੇ ਖਰੀਦਣ ਤੇ70ਲੱਖ ਆਸਟਾਮ ਡਿਊਟੀ ਲਗਵਾਏ ਨਾਲੇ ਤਾ ਸਰਕਾਰ ਨੂੰ ਆਮਦਨ ਹੋਵੇਗੀ ਨਾਲੇਆਸਟਾਮ ਚੋਰੀ ਰੁੱਕ ਜਾਵੇਗੀ

  • @davindersingh8224
    @davindersingh8224 5 หลายเดือนก่อน

    ਪੰਜਾਬ ਸਰਕਾਰ ਮੁਰਦਾਬਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @beantsingh7951
    @beantsingh7951 5 หลายเดือนก่อน

    ਇਕ ਕਾਮਰੇਡ ਲੋਕ ਨੇ ਜਿਨਾਂ ਦੀ ਜਮੀਨ ਵਿੱਚ ਆਈ ਹੈ ਉਹ ਲੋਕ ਖੁਸ਼ ਨੇ ਵੀ ਸਾਨੂੰ ਰੁਪਏ ਮਿਲਣਗੇ ਕਾਮਰੇਡਾਂ ਨੂੰ ਹਜਮ ਨਹੀਂ ਆਉਂਦੇ ਵੀ ਕਿਸੇ ਨੂੰ ਪੈਸੇ ਮਿਲਣ

  • @anmolsinghBal-gc8il
    @anmolsinghBal-gc8il 5 หลายเดือนก่อน

    Waheguru ji mehar karan 🙏police te sarkar nu ਅਕਲ den

  • @Deep_randhawa_001
    @Deep_randhawa_001 5 หลายเดือนก่อน

    Punjab police 🚓 vdy kita good 💯 .