ਠੇਕਾ ਬੰਦ ਕਰਵਾਉਣ ਨੂੰ ਲੈ ਕੇ ਨਿਹੰਗ ਸਿੰਘ ਪੁਲਿਸ ਵਿਚਾਲੇ ਝੜਪ,ਪੁਲਿਸ ਨੇ ਕੀਤਾ ਗਿਰਫ਼ਤਾਰ | Clash | Nihang Singh

แชร์
ฝัง
  • เผยแพร่เมื่อ 20 มิ.ย. 2024
  • ਠੇਕਾ ਬੰਦ ਕਰਵਾਉਣ ਨੂੰ ਲੈ ਕੇ ਨਿਹੰਗ ਸਿੰਘ ਪੁਲਿਸ ਵਿਚਾਲੇ ਝੜਪ, ਮੌਕੇ 'ਤੇ ਗਰਮਾਇਆ ਮਾਹੌਲ, ਪੁਲਿਸ ਨੇ ਕੀਤਾ ਗਿਰਫ਼ਤਾਰ
    Clash between Nihang Singh police over closing the contract, heated atmosphere on the spot, police arrested
    #Clash #NihangSingh #police #ptcnews #sikh
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 801

  • @RajinderSingh-ri3jc
    @RajinderSingh-ri3jc 11 วันที่ผ่านมา +112

    ਇਸ ਤਰ੍ਹਾਂ ਦੀ ਕਾਰਵਾਈ ਚਿੱਟਾ ਵੇਚਣ ਵਾਲਿਆਂ ਤੇ ਕੀਤੀ ਜਾਵੇ ਧੂਹ ਕੇ ਗੱਡੀਆਂ ਵਿੱਚ ਸੁੱਟਿਆ ਜਾਵੇ ਤੇ ਪਿੱਛੋਂ ਡਾਂਗ ਨਾਲ ਹੁੱਝਾਂ ਮਾਰੀਆਂ ਜਾਣ ਸਖ਼ਤ ਪਰਚਾ ਤੇ ਜਾਇਦਾਦ ਜ਼ਬਤ ਕੀਤੀ ਜਾਵੇ ਇੱਕ ਮਹੀਨੇ ਵਿੱਚ ਪੰਜਾਬ ਵਿੱਚ ਚਿੱਟੇ ਦਾ ਨਾਮੋ ਨਿਸ਼ਾਨ ਮਿਟ ਜੂ ਕੲਈ ਲੋਕਾਂ ਦੇ ਮੁੰਡੇ ਗੁਪਤ ਚਿੱਟਾ ਪੀ ਰਹੇ ਹਨ ਘਰਦਿਆਂ ਨੂੰ ਪਤਾ ਨਹੀਂ ਹੈ ਏਨੇ ਹਲਾਤ ਖ਼ਰਾਬ ਹਨ

  • @dpcks8925
    @dpcks8925 11 วันที่ผ่านมา +278

    ਜੇਕਰ ਇਨਾ ਜੋਰ ਚਿੱਟਾ ਬੰਦ ਕਰਾਉਣ ਤੇ ਲਾਇਆ ਜਾਂਦਾ ਤਾਂ ਪੰਜਾਬ ਸੁਧਰ ਜਾਣਾ ਸੀ

    • @user-bk3nr7fd3v
      @user-bk3nr7fd3v 11 วันที่ผ่านมา +6

      Chitte Di kamai pure Punjab Nu idhar Har Koi wali baniya firta

    • @RAKESHKUMAR-um3xs
      @RAKESHKUMAR-um3xs 11 วันที่ผ่านมา +4

      Chitta Punjab ch leanda hi ehna di panthak pary akali dal ne hai te bechde v dhrm de thekedaar hi aa

    • @countrypanjaab5335
      @countrypanjaab5335 11 วันที่ผ่านมา

      Salea laa lainda fer penchod j koi banda Kise glat cheej khilaf bol rea ohda Saath tan deo nahi Dena tan latta te na khicho

    • @RajinderSingh-ri3jc
      @RajinderSingh-ri3jc 11 วันที่ผ่านมา

      ਚਿੱਟੇ ਦਾ ਗੰਦ ਪੰਜਾਬ ਵਿੱਚ ਅਕਾਲੀ ਦਲ ਦਾ ਪਾਇਆ ਹੋਇਆ ਹੈ

    • @RameshChander-kt7uy
      @RameshChander-kt7uy 11 วันที่ผ่านมา +1

      Ehh aapp landey nay 😂😂😂

  • @jagtarsingh1922
    @jagtarsingh1922 11 วันที่ผ่านมา +120

    ਸਿਖ.ਨੂੂੰ.ਸਿੱਖ. ਹੀ.ਮਾਰ.ਰਿਹਾ.ਹੈ.ਜੇ.ਸਾਡੀ.ਕੌਮ.ਵਿਚ. ਗਦਾਰ.ਨਾ.ਹੌਣ..ਤਾ.ਕਿਸੇ.ਮਰਦੀ

    • @narindermasoun1339
      @narindermasoun1339 11 วันที่ผ่านมา

      ਹਿੰਦੂ ਨੂੰ ਮਾਰਨਾ ਚੰਗਾ ਲੱਗਦਾ ਹੈ ਤੁਹਾਨੂੰ

    • @Manpreetsingh-xp7ir
      @Manpreetsingh-xp7ir 11 วันที่ผ่านมา

      Oh kinjj ????

    • @RRRdaemon
      @RRRdaemon 10 วันที่ผ่านมา

      th-cam.com/video/Dd0mNxHspL0/w-d-xo.htmlsi=lRJefoF9YKfBR2hh aa sunn laa tere iss nshedi nihang di kartoot

    • @deeppaul1591
      @deeppaul1591 9 วันที่ผ่านมา

      fudu bande nihang sale banke apne aaph nu bada smjhde shitar maro nihanga de

    • @jassgill9995
      @jassgill9995 7 วันที่ผ่านมา +1

      Bda dukh lga veer dekh kive nihung Singh veer te hath chkea ja rha wmk 🙏

  • @JaspreetSingh-dj1lu
    @JaspreetSingh-dj1lu 11 วันที่ผ่านมา +172

    ਕਲਜੁਗ ਹੈ ਚੰਗੇ ਨੂੰ ਸਜ਼ਾ ਮਾੜੇ ਨੂੰ ਮੋਜਾ

    • @user-bk3nr7fd3v
      @user-bk3nr7fd3v 11 วันที่ผ่านมา

      Changa kam karne ke Sangeet tarike Hana😢 Garib Sikh wala Har EK nariyal Aankhen dekhta

    • @Manpreetsingh-xp7ir
      @Manpreetsingh-xp7ir 11 วันที่ผ่านมา +1

      Te ehna nu v educated hona chahida . Kanoon apne hath leina kinna k sahi hai ??? J ehni himmat c ehde ch ta janda ohna kol jo durg wegra da wadhye level te kmm karde hnn. Bass injj shotiya dukana te ja k hi apni mardangi dekhouni aundi ehna nu . Hor kuj ni .

  • @rajbirsingh7539
    @rajbirsingh7539 11 วันที่ผ่านมา +33

    ਕੀ ਕਹੀਏ ਆਪਣੀ ਸੋਝੀ ਵਿੱਚ ਏਸ ਨੀਲੇ ਬਾਣੇ ਦੀ ਇੱਜਤ ਹੁੰਦੀ ਵੇਖੀ ਤੇ ਲੋਕ ਭੈਅ ਖਾਂਦੇ ਵੇਖੇ!!ਪਰ ਅੱਜ ਦੇ ਸਮੇਂ ਨਾ ਦਲਾਂ ਪੰਥਾਂ ਵਿੱਚ ਏਕਾ ਰਿਹਾ ਤੇ ਨਾ ਹੀ ਕੋਈ ਜਥੇਦਾਰ ਬੋਲਦੈ ਆਪਣੇ ਕਿਸੇ ਨਿਹੰਗ ਸਿੰਘ ਲਈ ਚਾਹੇ ਪੁਲਿਸ ਗੁਰਦੁਆਰੇ ਵਿੱਚ ਦਾਖਲ ਹੋ ਕੇ ਡਾਂਗ ਫੇਰਨ ਦੇ ਨਾਲ ਨਾਲ ਗੋਲੀ ਕਿਉਂ ਨਾ ਚਲਾ ਦੇਵੇ

    • @harjinderSingh84857
      @harjinderSingh84857 7 วันที่ผ่านมา

      ਹੂਣ ਕਿਸਦੀ ਸਰਕਾਰ ਬਣਾਵੋ ਗੇ ਦੋਗਲੇਓ

  • @neetugold6136
    @neetugold6136 11 วันที่ผ่านมา +34

    ਪੰਜਾਬ ਪੁਲਿਸ ਦੀ ਧੱਕੇਸ਼ਾਹੀ ਬੰਦ ਹੋਣੀ ਚਾਹੀਦੀ ਹੈ।

  • @rajwinder1968
    @rajwinder1968 11 วันที่ผ่านมา +151

    ਅਪਣਿਆ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ

    • @SumitKumar-of9yg
      @SumitKumar-of9yg 11 วันที่ผ่านมา +5

      Achaaa 😂😂

    • @JaskaranSingh-rm9si
      @JaskaranSingh-rm9si 11 วันที่ผ่านมา +4

      Landu jiha ame hase janda​@@SumitKumar-of9yg

    • @user-pb2no5fp7v
      @user-pb2no5fp7v 10 วันที่ผ่านมา

      ਤੁਹਾਡੇ ਹਾਸੇ ਜ਼ਿਆਦਾ ਚਿਰ ਨਹੀਂ ਰਹਿਣੇ ਮਿੱਤਰਾਂ ​@@SumitKumar-of9yg

    • @goldysingh427
      @goldysingh427 10 วันที่ผ่านมา

      Police galat hai.a sala bhagad jeha sahi are bha

    • @bebaak_rai
      @bebaak_rai 10 วันที่ผ่านมา +3

      police te hmla karoge Te hor ki houga....... tuhi apni shardai vecho, par dujje loka nu dhmkiya te nah devo, ki theka band karke daud jawo and so on

  • @SaabJi-tw1xk
    @SaabJi-tw1xk 11 วันที่ผ่านมา +101

    ਸਿੱਖ ਕੌਮ ਨੂੰ ਖ਼ਤਰਾ ਆਪਣਿਆਂ ਤੋਂ ਹੈ,ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਕਰਨ ਵਾਲੇ ਵੀ ਵਿਚ ਦੇ ਹੀ ਸੀ,1984,ਚ" ਵੀ ਵਿਚ ਦੇ ਹੀ ਸੀ' ਇਹ ਗੂੰਣ ਲਗਾ ਪੰਜਾਬ ਨੂੰ ਹੁਣ ਸਬ ਦਾ ਰਾਖਾ ਵਾਹਿਗੁਰੂ ਮੇਹਰ ਕਰੇ|🙏

    • @avrajsagoo5372
      @avrajsagoo5372 11 วันที่ผ่านมา

      Evil forces rule punjab an entire generation of sikhs was wiped outnin 1980 to 2000 only hope go canada for punjabis

  • @davidsahota5968
    @davidsahota5968 11 วันที่ผ่านมา +70

    ਹੁਣ ਸਾਰੇ ਪੰਜਾਬ ਨੂੰ ਇਕੱਠਾ ਹੋਣਾ ਚਾਹੀਦਾ ਜਿੰਨੇ ਵੀ ਪੰਜਾਬ ਵਿੱਚ ਠੇਕੇ ਆ ਸਾਰੇ ਬੰਦ ਕਰਾਉਣੇ ਚਾਹੀਦੇ ਆ

    • @hagd13
      @hagd13 11 วันที่ผ่านมา +2

      Jarur veer,hun sare theke band hone chahide👍🏻👍🏻👍🏻💪💪

    • @narindermasoun1339
      @narindermasoun1339 11 วันที่ผ่านมา +7

      ਠੇਕੇਦਾਰ ਪੈਸੇ ਭਰਦੇ ਨੇ & ਇਹ ਪੈਸਿਆਂ ਨਾਲ ਹੀ ਗੌਰਮਿੰਟ ਨੂੰ ਆਮਦਨ ਹੈ,,ਜਿਹੜੀ ਮੋਟਰਾਂ ਦੀ ਬਿਜਲੀ FREE ਮਿਲਦੀ ਹੈ ਉਸ ਵਾਰੇ ਤਾਂ ਕਿਸੇ ਨੇ ਕਿਹਾ ਨੀ ਕੇ ਇਹਨਾ ਦੇ ਬਿੱਲ ਲੱਗਣੇ ਚਾਹੀਦੇ ਨੇ

    • @INVESTING-MEN
      @INVESTING-MEN 11 วันที่ผ่านมา +4

      Band karwaan naalo changa piyo he naa api he band ho jaan ge par mud k shaam nu tere warga he turiya hona adiya lain

    • @user-sx4jn5ui7w
      @user-sx4jn5ui7w 11 วันที่ผ่านมา +3

      @@narindermasoun1339
      ਮੋਟਰਾਂ ਵਾਲਿਆਂ ਦਾ ਬੜਾ ਦੁੱਖ ਹੋਇਆ
      ਜਦੋ ਮੋਟਰਾ ਵਾਲਿਆ ਨੂੰ ਕੁਦਰਤ ਮਾਰ ਪੈਂਦੀ ਫਿਰ ਵੀ ਬੋਲੋ

    • @kamalsandhu8681
      @kamalsandhu8681 11 วันที่ผ่านมา +2

      ਸਾਰਿਆ ਮੰਗਾ ਤਾਂ ਤੁਸੀ ਮੰਗੀ ਜਾਦੇ ਓ ਰੱਜ ਫੇਰ ਵੀ ਨੀ ਆਉਦਾ

  • @amitjallah
    @amitjallah 11 วันที่ผ่านมา +90

    ਅੱਜ ਅੱਖੀਂ ਦੇਖਿਆ ਜੁਲਮ ਕਿਵੇਂ ਹੁੰਦਾ ।

  • @balvirsingh5810
    @balvirsingh5810 11 วันที่ผ่านมา +76

    ਨਿਹੰਗ ਸਿੰਘਾਂ ਨੂੰ ਪਹੁੰਚਣਾ ਚਾਹੀਦਾ ਪੁਲਿਸ ਦੀ ਗੁੰਡਾਗਰਦੀ ਠੀਕ ਕਰਨੀ ਚਾਹੀਦੀ

  • @SukhjitSingh-ek5tn1
    @SukhjitSingh-ek5tn1 11 วันที่ผ่านมา +101

    ਪੰਜਾਬ ਸਰਕਾਰ ਮੁਰਦਾਬਾਦ

    • @Manpreetsingh-xp7ir
      @Manpreetsingh-xp7ir 11 วันที่ผ่านมา +3

      Te oh nehang jo kanoon nu apne hath leinda oh jindabaad hai gir 😅😅😅???
      Te ehna nu v educated hona chahida . Kanoon apne hath leina kinna k sahi hai ??? J ehni himmat c ehde ch ta janda ohna kol jo durg wegra da wadhye level te kmm karde hnn. Bass injj shotiya dukana te ja k hi apni mardangi dekhouni aundi ehna nu . Hor kuj ni .

    • @sikandersingh6507
      @sikandersingh6507 9 วันที่ผ่านมา

      ​@@Manpreetsingh-xp7irਨਿਹੰਗ ਸਿੰਘ ਨੇ ਤੇਰੀ ਭੈਣ ਗੜ ਲਈ ਸਾਲਿਆ। ਸਿੰਘ ਨਾਂ ਨਾਲੋਂ ਹਟਾ ਦੇ ਗੰਦਸੈਤਾਨੀ ਕਤੀੜ

    • @SunnyPriya-hm9ql
      @SunnyPriya-hm9ql 4 วันที่ผ่านมา

      Sukhjit g tusi galt o

  • @iqbalsingh7628
    @iqbalsingh7628 11 วันที่ผ่านมา +72

    ਆਹ ਇੱਕ ਪੁਲਿਸ ਮੁਲਾਜ਼ਮ ਆਦਮੀ ਦੇ ਸ਼ਰੇਆਮ ਡਾਂਗ ਦੀਆਂ ਹੁਜਾ ਮਾਰ ਰਿਹਾ ਦਿਖਾਈ ਦਿੰਦਾ ਇਸ ਤੇ ਅਨ-ਮਨੁੱਖੀ ਤਸੀਹੇ ਦਾ ਪਰਚਾ ਦਰਜ਼ ਕੀਤਾ ਜਾਨਾ ਚਾਹੀਦਾ

    • @RAKESHKUMAR-um3xs
      @RAKESHKUMAR-um3xs 11 วันที่ผ่านมา +1

      An mnukha naal an mnukha vivhar hi good aa

    • @JaspreetSingh-jj9wp
      @JaspreetSingh-jj9wp 11 วันที่ผ่านมา

      Sabto pehla hindua nu mircha lgdiya hn.... Haramkhor kaum​@@RAKESHKUMAR-um3xs

    • @user-sx4jn5ui7w
      @user-sx4jn5ui7w 11 วันที่ผ่านมา +1

      @@RAKESHKUMAR-um3xs
      ਆਪ ਨਾਲ ਜਦੋ ਮਨੁੱਖੀ ਵਰਤਾਰਾ ਹੋਇਆ

    • @haji75hfskl
      @haji75hfskl 11 วันที่ผ่านมา +4

      @@RAKESHKUMAR-um3xs kumar ? Why hindhu always hate sikhs? Sikhs protected your generations from mughals and afgani

    • @RAKESHKUMAR-um3xs
      @RAKESHKUMAR-um3xs 11 วันที่ผ่านมา

      @@haji75hfskl mai hindu nhi aa na ajj de Sikh Sikh aa

  • @harjinder7435
    @harjinder7435 11 วันที่ผ่านมา +9

    ਪੁਲਿਸ ਹਮੇਸ਼ਾ ਸਿੱਖਾਂ ਨਾਲ ਹੀ ਧੱਕਾ ਕਰਦੀ ਆ

  • @lakhvirsinghludhiana8732
    @lakhvirsinghludhiana8732 9 วันที่ผ่านมา +19

    ਅਦਾਲਤ ਸਜਾ ਦੇਵੇ ਜੇ ਨਿਹੰਗ ਸਿੰਘ ਨੇ ਕੋਈ ਗਲਤੀ ਕੀਤੀ ਹੈ ਪਰ ਪੁਲਿਸ ਨੂੰ ਇਸ ਤਰ੍ਹਾਂ ਧੱਕਾ ਤੇ ਹੁੱਜਾਂ ਮਾਰਨ ਦਾ ਕੋਈ ਅਧਿਕਾਰ ਨਹੀਂ। ਸਿੱਖ ਦਾ ਸਿੱਖ ਵੈਰੀ ਬਣਿਆ ਪਿਆ।

  • @bootasingh8034
    @bootasingh8034 11 วันที่ผ่านมา +11

    ਨਸਾ ਬਹੁਤ ਜਰੂਰੀ ਹੈ ਜੀ ਜੇ ਨੌਜਵਾਨੀ ਜਾਗ ਪਈ ਫਿਰ ਨਸਾ ਕੌਣ ਕਰੂ ਨਾਲੇ ਸਰਕਾਰ ਨੂੰ ਦੋ ਨੰਬਰ ਦਾ ਪੈਸਾ ਕਿੱਥੋ ਬਣੂ ਼਼਼?

  • @labhsaharan2503
    @labhsaharan2503 10 วันที่ผ่านมา +6

    ਅੱਜ ਅੱਖੀ ਵੇਖੀਆਂ ਜੁਲਮ ਕਿਵੇ ਹੁੰਦਾ ਟੋਪੀ ਵਾਲਾ ਬਰਸੇ ਦੀਆਂ ਹੁਜਾ ਮਾਰਦਾ

  • @SaabJi-tw1xk
    @SaabJi-tw1xk 11 วันที่ผ่านมา +87

    ਜਿਸ ਦਿਨ ਪੰਜਾਬ ਦੇ ਠੇਕੇ ਬੰਦ ਹੋ ਗਏ,50%ਪੰਜਾਬ ਦਾ ਬਚਾ ਹੋ ਜਾਣਾ|ਤੁਸੀਂ ਦਸੋ ਸਹੀ ਕੇ ਗਲਤ 🙏

    • @user-bk3nr7fd3v
      @user-bk3nr7fd3v 11 วันที่ผ่านมา +2

      Galat

    • @virtuosoproductions4589
      @virtuosoproductions4589 11 วันที่ผ่านมา +2

      Exactly what I said. Stop drinking, they will close.

    • @Jatt-PB02
      @Jatt-PB02 11 วันที่ผ่านมา +3

      ​@@user-bk3nr7fd3vtuu moot pee kise bhaiye da

    • @bikramjitsinghsony1654
      @bikramjitsinghsony1654 11 วันที่ผ่านมา

      ਠੇਕੇ ਬੰਦ ਹੋਣ ਨਾਲ ਚਿਟਾ ਹੋਰ ਵਧੂ

    • @RRRdaemon
      @RRRdaemon 10 วันที่ผ่านมา

      ​@@Jatt-PB02tu lid kha lid khani khootistani, pehla muft bijli band karo, motor da bill deya karo har saal, 9 hjar crore, muftkhor chawal

  • @bhagsingh9639
    @bhagsingh9639 11 วันที่ผ่านมา +81

    ਪਹਿਲਾਂ ਸੀ ਐਮ ਦੀ ਸ਼ਰਾਬ ਛਡਾਓ।

    • @VikramSingh-qk8zp
      @VikramSingh-qk8zp 11 วันที่ผ่านมา

      CM nu alcohol treatment de load aa😅

    • @user-rx1yk4zb3h
      @user-rx1yk4zb3h 11 วันที่ผ่านมา

      😅😅😅😅😅

  • @Desijatt12522
    @Desijatt12522 11 วันที่ผ่านมา +25

    ਭੰਗ ਸ਼ਰਾਬ ਸਾਰਾ ਕੁਝ ਬੰਦ ਕਰਨ

  • @jagjitsingh2267
    @jagjitsingh2267 11 วันที่ผ่านมา +16

    ਗ਼ਲਤ ਗੱਲ ਹੈ ਨਿਹੰਗ ਸਿੰਘ ਨੂੰ ਫੜੋ ਫੜੋ ਜੀ,, ਪੰਜਾਬ ਇਸ ਦਾ ਨਹੀਂ ਭਗਵੰਤ ਮਾਨ ਦਾ ਹੈ ਪੰਜ ਸਾਲ ਲਈ ਉਸ ਦਾ ਹੈ, ਸ਼ਰਾਬ, ਚਿੱਟਾ ਨਸ਼ੇ ਨੂੰ ਕੋਈ ਨਹੀਂ ਬੰਦ ਕਰਾ ਸਕਦਾ, ਸਰਕਾਰਾਂ ਨਸ਼ੇ ਦੇ ਸਿਰ ਤੇ ਚਲਦੀਆ ਹਨ, ਅਧੋ ਅੱਧ ਹੁੰਦਾ ਹੈ, ਏ ਕੋਈ ਪਾਕਿਸਤਾਨ ਹੈ ਸ਼ਰਾਬ ਜਾਂ ਨਸ਼ਾ ਨਹੀਂ ਵੇਚ ਸਕਦੇ, ਜਾਂ ਟੈਕਸ ਨਹੀਂ ਲੈ ਸਕਦੇ, ਏ ਇੰਡੀਆ ਹੈ ਗਊਆਂ ਦੇ ਨਾਮ ਤੇ ਵੀ ਮੋਦੀ ਟੈਕਸ ਲੈਂਦਾ ਹੈ ਗਊਆਂ ਸੜਕਾਂ ਤੇ ਭੁੱਖੀਆਂ ਮਰ ਰਹੀਆਂ ਹਨ, ਟੈਕਸ ਮੋਦੀ ਖਾਈ ਜਾ ਰਿਹਾ ਹੈ, ਜਿੰਦਾਬਾਦ ਜਿੰਦਾਬਾਦ,

  • @SukhjitSingh-ek5tn1
    @SukhjitSingh-ek5tn1 11 วันที่ผ่านมา +44

    ਪਰਵਾਸੀ ਤਾਂ ਸਰਕਾਰਾਂ ਦੇ ਜਾਮਾਈ ਹਨ ਤੇ ਪੰਜਾਬੀ ਦੁਸ਼ਮਣ ਪੰਜਾਬੀਓ ਇਕੱਠੇ ਹੋਵੋ ਸਿੰਘ ਸ਼ੇਅਰ ਲੈਅ

  • @Singh96c
    @Singh96c 11 วันที่ผ่านมา +4

    ਜੇ ਇਨਾ ਜੋਰ ਚਿੱਟਾ ਫੜਣ ਵਾਲਿਆਂ ਨੂੰ ਲਾਓ ਤੇ ਪੰਜਾਬੀਓ ਬਚਾ ਲੋ ਪੰਜਾਬ ਨੂੰ ਇਹ ਨਸ਼ਾ ਤੋਂ ਇਹ ਸ਼ਰਾਬ ਵੀ ਪੁਲਿਸ ਵਖਾਉਂਦੀ ਉਹ ਤੇ ਚਿੱਟਾ ਵੀ ਪੁਲਿਸ ਵਿਖਾਉਂਦੀ ਹ ਜਿਹੜੇ ਸਰਦਾਰੀਆਂ ਵੇਚਣ ਦੇ ਸਿਹਤ ਬਹੁਤੀ ਚੰਗੀ ਉਹਨਾਂ ਨੂੰ ਲੋਕੀ ਫੜਫੜ

  • @nachhattarsingh2122
    @nachhattarsingh2122 11 วันที่ผ่านมา +25

    ਬਾਬੇ ਨਾਨਕਾ ਤੇਰੀ ਧਰਤੀ ਤੇ ਕਨੂੰਨ ਦੇ ਨਾਮ ਰਾਖਸ਼ਿਸ਼ ਬੁੱਧੀ ਸ਼ਰਾਬ ਵੇਚਣਾ ਜਾਇਜ ਪੁੰਨ ਕਰਮ,ਨਾਲੇ ਅਤੀ ਬਰੀਕ ਅੱਖਰਾਂ ਚ ਲਿਖ ਦੇਣਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਸ਼ਰੇਆਮ ਇਹ ਧੀਮਾ ਜ਼ਹਿਰ ਹੌਲੀ ਹੌਲੀ ਮਨੁੱਖਤਾ ਨੂੰ ਮਾਰਨ ਵਾਲਾ ਵੇਚਿਆ ਜਾਂਦਾ ਆ ਜਗਤ ਗੁਰਾ। ਰੋਕਣਾ ਕਨੂੰਨੀ ਅਪਰਾਧ ਐ ਜੀ। ਇੱਕ ਵਾਰੀ ਨਸ਼ਿਆਂ ਚ ਜਲਦੀ ਧਰਤੀ ਤੇ ਫੇਰਾ ਪਾ ਜਾ ਜਗਤ ਗੁਰਾ। ਨਸ਼ਿਆਂ ਨਾਲ ਮਰਦੀਆ ਮਾਣਸ ਦੇਹਾ ਝੱਲ ਨੀ ਹੁੰਦੀਆਂ। ਤੇਰੇ ਉਪਦੇਸ਼ ਨਾ ਮੰਨਣ ਕਰਕੇ ਲੁਕਾਈ ਜਲ ਰਹੀ ਹੈ। ਵਾਹਿਗੁਰੂ ਸਭ ਨੂੰ ਬਿਬੇਕ ਤੇ ਸਦਬੁੱਧੀ ਦੀ ਬਖਸ਼ਿਸ਼ ਕਰੇ। ਕਨੂੰਨ ਵੀ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਬਣਨ,ਨਾ ਕਿ ਨਸ਼ੇ ਵੇਚਣ ਵਾਲੇ ਮਾਨਵਤਾ ਵਿਰੋਧੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੍੍੍੍ 4:49

    • @user-bk3nr7fd3v
      @user-bk3nr7fd3v 11 วันที่ผ่านมา

      Ritu prachar Koi fayda Nahin

    • @INVESTING-MEN
      @INVESTING-MEN 11 วันที่ผ่านมา

      Aap b oh bhang he vechda piya oh kehda badam vechda😅

    • @Sikhiseeker
      @Sikhiseeker 10 วันที่ผ่านมา

      @@INVESTING-MEN
      Tu serve karda bhang??
      Shivratri
      Tay bhangaa oh theek ah

    • @INVESTING-MEN
      @INVESTING-MEN 10 วันที่ผ่านมา

      @@Sikhiseeker mein taa peenda ni jehde Pinde una nu keh jehde roz bechde

    • @user-xz3oh6or5u
      @user-xz3oh6or5u 9 วันที่ผ่านมา

      ​@@INVESTING-MEN ਹਰੇਕ ਜਗ੍ਹਾ ਤੇ ਆਪਣੀ ਭੂਆ ਪੇਸ਼ ਕਰਨ ਨਾ ਆ ਜਾਇਆ ਕਰੋ ਸਾਲੇ ਓ

  • @PRABH_Vlogs096
    @PRABH_Vlogs096 8 วันที่ผ่านมา +2

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੇ ਕਿਸੇ ਵੀਰ ਭੇਣ ਨੂੰ ਲੋਕੇਸ਼ਨ ਪਤਾ ਹੋਵੇ ਤਾਂ ਜਰੂਰ ਦਸੋ ਜਲਦੀ ਤੂੰ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurbaazsingh5800
    @gurbaazsingh5800 11 วันที่ผ่านมา +4

    ਧੱਕਾ ਸ਼ਰੇਆਮ ਯਾਰ

  • @ManiSingh-du1ym
    @ManiSingh-du1ym 11 วันที่ผ่านมา +43

    ਨਿਹੰਗ ਸਿੰਘ ਫੋਜਾਂ ਨੂੰ ਨਾਲ ਖੜਣਾ ਚਾਹੀਦਾ ਭਾਈ ਸਾਹਿਬ ਦੇ ਦੇਖੋ ਕਿਵੇ ਸਰੇਆਮ ਧੱਕਾ ਹੋ ਰਿਹਾ

    • @Ak-vj3ft
      @Ak-vj3ft 11 วันที่ผ่านมา +4

      ਨਿਹੰਗਾਂ ਦੀ ਫੌਜ ਨੂੰ ਪਾਕਿਸਤਾਨ ਵਿਚ ਭੀ ਖੜਨਾ ਚਾਹੀਦਾ ਸੀ ਜਿੱਥੇ ਸਿੱਖਾਂ ਨਾਲ ਤੇ ਨਿਹੰਗਾਂ ਨਾਲ ਜ਼ੁਲਮ ਹੁੰਦੇ ਨੇ,ਆਹ ਹੁਣੇ ਹੀ ਏਕ ਨਿਹੰਗ ਆਪਣੀ ਕੁਟਵਾ ਕੇ ਆਯਾ ਪਾਕਿਸਤਾਨ ਤੋ ,ਆਏ ਵੱਡੇ ਸੂਰਮੇ ਇਹ ਮਰਦਾਨਗੀ ਏਥੇ ਹੀ ਆਉਂਦੀ ਹੈ.ਡਾਂਗ ਫੇਰੋ ਵੱਡੇ ਸੂਰਮੇ de

    • @gogiji267
      @gogiji267 7 วันที่ผ่านมา

      ਘੂਮਤ ਧਕਾ ਕਰਦੀ

  • @rajucheema-wr4xj
    @rajucheema-wr4xj 11 วันที่ผ่านมา +35

    ਉਹ ਪੁਲਿਸ ਵਾਲਾ ਤਾਂ ਬਿਲਕੁਲ ਨਿਰਦਈ ਹੈ ਜਿਹੜਾ ਵਿਡੀਉ ਵਿੱਚ ਸ਼ਰੇਆਮ ਜ਼ੁਲਮ ਕਰਦਾ ਦਿਸ ਰਿਹਾ 😢😢

    • @snatanlover777
      @snatanlover777 11 วันที่ผ่านมา

      Jese haath wadi jaarey ne o sahi ho gye .
      Waah tere
      Inaa kuch nihanga ne
      Or bndeya da b naam duboya hai.

    • @INVESTING-MEN
      @INVESTING-MEN 11 วันที่ผ่านมา

      Tay aap oh kirpaan chuki firda c jehdi oh sabzi katan nu ni rakhi c uney hamle nu he rakhi c mud k cheeka kiwe maard c . Naale Kal nu jidan tere kaarobaar band karwaaye ga koi ida da Fer b ahi kahega

    • @RavinderSingh-by2qr
      @RavinderSingh-by2qr 11 วันที่ผ่านมา

      @@INVESTING-MEN karobar nu gandua eh diamond di shop si theka si

    • @Manpreetsingh-xp7ir
      @Manpreetsingh-xp7ir 11 วันที่ผ่านมา

      ​@@RavinderSingh-by2qrj ehde ch ehni himmat hundi ta kise wadhye drug dealer nu farda . Bass apni 2 koddi di mardangi ehna shotye dukandara te rohab poun lai hi rakhi hundi e 😏 sikhi de bane nu v ehi badnam karde ne . 😏😏😏

    • @RavinderSingh-by2qr
      @RavinderSingh-by2qr 11 วันที่ผ่านมา

      @@Manpreetsingh-xp7ir 22 lahdi mardangi yr 2 bndea lyi purra thana hi ayea aa sali mardangi ae

  • @rajwinder1968
    @rajwinder1968 11 วันที่ผ่านมา +34

    ਲੋਕਾ ਦੀ ਜਮੀਰ ਮਰ ਗੲਈ ਖੜੇ ਤਮਾਸਾ ਦਖਦੇ

    • @AjaySingh-rt1mq
      @AjaySingh-rt1mq 11 วันที่ผ่านมา +3

      ਤੂੰ ਚਲਾ ਜਾ

    • @AjaySingh-rt1mq
      @AjaySingh-rt1mq 11 วันที่ผ่านมา +2

      😂😂😂😅😅😅😅 ਤੇਰੀ ਜਮੀਨ ਜਾਉਂਦੀ ਹੈ

    • @hagd13
      @hagd13 11 วันที่ผ่านมา +3

      ​​@@AjaySingh-rt1mqtera bayiye da bolna jaruri hai vich😡😡?

    • @Jatt-PB02
      @Jatt-PB02 11 วันที่ผ่านมา +1

      ​​@@AjaySingh-rt1mqਸਾਲਾਂ ਕਿਸੇ ਭਈਏ ਦੀ ਸਾਟ ਲਾਗਦਾ ਤੁ😂😂😂

    • @benipalbenipal3163
      @benipalbenipal3163 9 วันที่ผ่านมา +1

      @@hagd13ਸਹੀ ਗੱਲ ਅ ਵੀਰ ਇਹ ਭਾਈਏ ਭੈਣ ਦੇਣ ਪਹਿਲਾਂ ਆ ਜਾਂਦੇ

  • @gurjotbhinder6680
    @gurjotbhinder6680 11 วันที่ผ่านมา +5

    ਪਤਰਕਾਰ ਜ਼ਿਆਦਾ ਤੁਲ ਦੇ ਰਿਹਾ ਹੈ

  • @pargatsingh2341
    @pargatsingh2341 11 วันที่ผ่านมา +6

    ਸ਼ਰਾਬੀ ਦੇ ਰਾਜ ਵਿੱਚ ਸ਼ਰਾਬ ਦੇ ਠੇਕੇ ਬੰਦ ਕਿਸ ਤਰਾਂ ਹੋ ਜਾਣ

  • @gurkiratsingh2205
    @gurkiratsingh2205 10 วันที่ผ่านมา +2

    ਦੋ ਕੌੜੀ ਦਾ ਲਾਰਸ ਬਿਸ਼ਨੋਈ ਇੱਕ ਪੰਜਾਬ ਦੇ ਪੁੱਤ ਨੂੰ ਮਾਰ ਕੇ ਕਹਿ ਰਿਹਾ ਮੈਂ ਮਾਰਿਆ ਅਤੇ ਇਹ ਪੁਲਿਸ ਵਾਲੇ ਉਸ ਨੂੰ ਜਵਾਈਆਂ ਵਾਂਗੂੰ ਸਾਂਭ ਰਹੇ ਨੇ ਉਸ ਦਿਨ ਤਾਂ ਇਸ ਲੋਕ ਨਹੀਂ ਕੀਤਾ ਇਹਨਾਂ ਭਰਿਸ਼ਟ ਪੁਲਿਸ ਅਫਸਰਾਂ ਨੇ

  • @kamalsingh-dc1vs
    @kamalsingh-dc1vs 11 วันที่ผ่านมา +19

    ਪੰਜਾਬ ਦੀ ਸ਼ਾਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਭਾਜ਼ੀ ਪਾਈ ਜਾਂਦੇ ਨੇ ਹਿਮਾਚਲ ਵਿਚ ਜਵਾਬ ਦੇਣਾ ਚਾਹੀਦਾ ਹੈ

    • @jagbirsinghgill3166
      @jagbirsinghgill3166 11 วันที่ผ่านมา +3

      Bilkul sahi hai veer

    • @narindermasoun1339
      @narindermasoun1339 11 วันที่ผ่านมา

      ਤੁਹਾਡੀਆਂ ਇਹੋ ਹੀ ਗੱਲਾਂ ਇੱਕ ਦੂਜੇ ਦੇ ਦਿਲਾਂ ਦੇ ਨਫ਼ਰਤ ਪੈਦਾ ਕਰਦੀਆਂ ਨੇ,,ਸਭ ਪਿਆਰ ਨਾਲ ਰਹੋ

    • @INVESTING-MEN
      @INVESTING-MEN 11 วันที่ผ่านมา

      Tere Bude daa raaz ha na ki tu jinu marzi chaye vade baaki taa dhon vadan he baithe ne . Tere wage diya ahe gala kar k 1984 de dange hoye c tay fer ohe sab to pehla hoe mulka ch paje c

    • @kamalsingh-dc1vs
      @kamalsingh-dc1vs 11 วันที่ผ่านมา

      @@INVESTING-MEN ਇਹ ਗੱਲ ਆਪਣੇ ਜੀਜੇ ਹਿਮਾਚਲ ਵਾਲੇਆ ਨੂੰ ਸਮਝਾ ਤੇਰੇ ਵਰਗੇਆ ਕਰਕੇ ਹੀ ਪੰਜਾਬ ਵਿੱਚ ਪੈਂਤੀ ਹਜ਼ਾਰ ਹਿੰਦੂ ਵੱਡੇਆ ਗਿਆ ਸੀ ਚੁਰਾਸੀ ਵੇਲੇ

    • @kamalsingh-dc1vs
      @kamalsingh-dc1vs 11 วันที่ผ่านมา

      @@INVESTING-MEN ਤੇਰੀ ਭੈਣ ਦੀ ਭੋਸੜੀ ਵਿਚ ਦਿੱਤਾ ਲੱਨ ਲੰਮੀ ਪਾ ਕੇ

  • @teradeepsingh6723
    @teradeepsingh6723 10 วันที่ผ่านมา +2

    ਜੋ ਚੀਜ਼ ਬੰਦ ਕਰਵਾਉਣੀ ਚਾਹੀਦੀ ਉਹ ਬੰਦ ਨਹੀਂ ਕਰਵਾਉਂਦੇ ਹੋਰ ਹੀ ਪਾਸੇ ਤੁਰੇ ਫਿਰਦੇ ਆ

  • @RanjitSingh-di7fz
    @RanjitSingh-di7fz 11 วันที่ผ่านมา +5

    Bahut badhiya Geeta bhai

  • @Gurbinder_13
    @Gurbinder_13 11 วันที่ผ่านมา +8

    ਸਿੱਖਾਂ ਤੇ ਬਹੁਤ ਧੱਕਾ ਹੋ ਰਿਹਾ ਪੰਜਾਬ ਦੇ ਲੋਕ ਚੁੱਪ ਬੇਠੇ ਨੇ , ਜੇ ਆਪਣੇ ਹਕਾ ਲਈ ਨਾ ਬੋਲੇ ਤਾ ਆਉਣ ਵਾਲੇ ਟਾਈਮ ਵਿੱਚ ਪਛਤਾਵਾ ਕਰਨਾ ਪਵੇਗਾ

  • @jaishiv2310
    @jaishiv2310 10 วันที่ผ่านมา +2

    ਜਿਸ ਜੋਸ਼ ਵਿੱਚ ਹੋਸ਼ ਨਹੀਂ
    ਉਹ ਜੋਸ਼ ਵੀ ਕਲੰਕ ਹੈ

  • @ManjeetSingh-kk9nf
    @ManjeetSingh-kk9nf 9 วันที่ผ่านมา +2

    ਪੁਲਿਸ ਦੀ ਗੁਡਾ ਗਰਦੀ ਦੇ ਨਿਹੰਗ ਸਿੰਘ ਤੇ ਕਿਵੇਂ ਧੱਕਾ ਰਕ ਰਹੇ ਹਨ

  • @gursimratkaurcheema6000
    @gursimratkaurcheema6000 9 วันที่ผ่านมา +2

    ਪੁਲਿਸ ਵੱਲੋਂ ਨਸ਼ਾ ਤਸਕਰੀ ਕਰਾਂਦੀ

  • @shivanisharma5562
    @shivanisharma5562 11 วันที่ผ่านมา +4

    ਦੁਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @ManjinderSingh9080-zh4mb
    @ManjinderSingh9080-zh4mb 11 วันที่ผ่านมา +15

    ਆ ਇੱਕ ਕਰਮਚਾਰੀ ਦੀ ਘਟੀਆ ਕਰਤੂਤ ਡੰਡੇ ਦੀ ਨੋਕ ਨਾਲ ਹੁਝ ਮਾਰਨੀ ਜੇਕਰ ਐਡਾ ਸ਼ੇਰ ਤਾਂ ਕੱਲਾ ਵੇਖ ਫੇਰ ਪਤਾ ਲੱਗੂਗਾ ਨਸ਼ਿਆਂ ਦੇ ਤਸਕਰ ਪੰਜਾਬ ਸਰਕਾਰ ਮੁਰਦਾਬਾਦ

    • @rajgoyal526
      @rajgoyal526 5 วันที่ผ่านมา +1

      teri sher ne nihaty dy talwar chilai us time nahi dikhya

    • @chandigarhtaxiservices9660
      @chandigarhtaxiservices9660 วันที่ผ่านมา +2

      Nihang to ghatiya banda koi ni
      ,,je kar tere Bhai Ristedaar naal ehoja vaprya honda taan pata lagda

    • @chandigarhtaxiservices9660
      @chandigarhtaxiservices9660 วันที่ผ่านมา +2

      Eh saream choti moti gal te kai nojwan munday wad sutde ne ate koi taras naam di chiz ihna Nihanga vich nai, gande bande

  • @HiraSidhu-nu3mq
    @HiraSidhu-nu3mq 11 วันที่ผ่านมา +6

    Waheguru ji 🙏🙏

  • @majhewalleshorts628
    @majhewalleshorts628 7 วันที่ผ่านมา +2

    ਨਸ਼ੇ ਸਾਰੇ ਹੀ ਬੰਦ ਹੋਣੇ ਚਾਹੀਦੇ ਹਨ ਸ਼ਰਾਬ ਚਿੱਟਾ ਭੰਗ

  • @mankiratsingh-mp1iq
    @mankiratsingh-mp1iq 11 วันที่ผ่านมา +2

    ਸਰਕਾਰ ਦਾ ਤਾਂ ਢਿੱਡ ਦੁੱਖਦਾ ਠੇਕੇ ਬੰਦ ਹੌਣ ਤੇ ਇਹਨਾਂ ਦੀ ਪੱਤੀ ਜੋ ਚਲਦੀ

  • @ManjeetSingh-ju5wb
    @ManjeetSingh-ju5wb 8 วันที่ผ่านมา +2

    ਪੱਤਰਕਾਰ ਬੀ ਪੁਲ਼ਸ ਦੇ ਚਮਚੇ ਬਣੇਂ ਫਿਰਦੇ ਸਿੱਖਾਂ ਦੇ ਹੁੱਜਾ ਮਾਰਦੇ ਸੀ ਡਾਂਗਾਂ ਦੀਆਂ ਪੁਸਿਆ ਨੀਂ

  • @dpcks8925
    @dpcks8925 11 วันที่ผ่านมา +30

    😢 ਸਚ ਨੂੰ ਫਾਂਸੀ

  • @pushpindersingh3233
    @pushpindersingh3233 10 วันที่ผ่านมา +1

    ਜੇਕਰ ਪੁਲਿਸ ਚਿੱਟਾ ਬੰਦ ਕਰਾ ਸਕਦੀ ਹੁੰਦੀ ਤਾਂ ਅੱਜ ਕੱਲ ਕਨੇਡਾ ਵਿੱਚ ਚਿੱਟਾ ਬਿਲਕੁਲ ਨਾ ਹੁੰਦਾ ਸਾਰੇ ਹੀ ਸਿੱਖ ਨੇ ਪੁਲਸ ਵਾਲੇ ਕਿਹੜ ਕੋਈ ਹੋਰ ਨੇ

  • @bohar5315
    @bohar5315 10 วันที่ผ่านมา +2

    ਸਿਪਾਹੀ ਦੀ ਨਲਾਇਕੀ ਵੇਖੋ ਸਿੰਘ ਦੇ ਢਿੱਡ ਵਿੱਚ ਹੁੰਜਾ ਮਾਰ ਰਿਹਾ ਹੈ ਇਸ ਨਾਲ ਬੰਦੇ ਦੀ ਜਾਨ ਵੀ ਜਾ ਸਕਦੀ ਹੈ

  • @SukhjitSingh-ek5tn1
    @SukhjitSingh-ek5tn1 11 วันที่ผ่านมา +8

    ਤਾਂ ਹੀ ਤਾਂ ਖਾਲਿਸਤਾਨ ਮੰਗਦੇ ਹਾਂ ਵੀਡਿਉ ਦੁਨੀਆ ਨੂੰ ਦਿਖਾਓ

  • @lakhvirsingh9941
    @lakhvirsingh9941 11 วันที่ผ่านมา +5

    ਖਾਲਿਸਤਾਨ ਜਿੰਦਾਬਾਦ ਦੁਰ ਪਤਵੰਤ ਪੰਨੂ ਜਿੰਦਾਬਾਦ

    • @baljindersandhu1627
      @baljindersandhu1627 11 วันที่ผ่านมา

      Pannu lives in America tell him to close all beer shops in America

  • @user-hy2iv1dt5t
    @user-hy2iv1dt5t 11 วันที่ผ่านมา +12

    Lakh lahant aap party

    • @SUKHDEVSINGH-gp6es
      @SUKHDEVSINGH-gp6es 11 วันที่ผ่านมา +3

      agle di dukan dhakke nal band karde ,eh kon hunda kise di dukan band karvan wale
      ehna da jayda hi dimgh khraabh ho giya a hun

  • @Amarjeet9091
    @Amarjeet9091 11 วันที่ผ่านมา +4

    Democracy jindabad

  • @gagandeepsingh-sz8mu
    @gagandeepsingh-sz8mu 11 วันที่ผ่านมา +2

    These reporter speaking in favor of police rather they asked why they arrested innocent who stand against drug or alcohol..its totally unacceptable action by punjab government and its rogues

  • @SonyJagroop-mx8wf
    @SonyJagroop-mx8wf 11 วันที่ผ่านมา +6

    ਸਿਰੇ ਆਮ ਤੱਕਾ

  • @harbhajansingh9967
    @harbhajansingh9967 8 วันที่ผ่านมา +3

    2027 ਵਿੱਚ ਪੰਜਾਬ ਦੀ ਜਨਤਾ ਏਸ ਜ਼ਾਲਮ ਸਰਕਾਰ ਦੀ 95 ਪ੍ਰਸੈਂਟ ਫੱਟੀ ਪੋਚ ਦੇਣਗੇ।

    • @visibility818
      @visibility818 3 วันที่ผ่านมา

      Fir Muslim punjab occupied krege...

  • @BahadurSinghBareta
    @BahadurSinghBareta 11 วันที่ผ่านมา +28

    ਭੰਡ ਸਰਕਾਰ ਮੁਰਦਾਬਾਦ

  • @krish-sz9sx
    @krish-sz9sx 11 วันที่ผ่านมา +6

    ਪੰਜਾਬ ਪੁਲਿਸ ਕੁਝ ਵੀ ਕਰ ਸਕਦੀ ਏ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਸਾਬਤ ਕਰਕੇ ਕਿਸੇ ਵੀ ਬੇਗੁਨਾਹ ਨੂੰ ਦੋਸ਼ੀ ਸਾਬਿਤ ਕਰਕੇ ਜੇਲ ਵਿੱਚ ਡੱਕ ਸਕਦੀ ਏ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ ਕੀ ਬਣੂੰ ਪੰਜਾਬ ਦਾ ਤੇ ਸਿੱਖਾਂ ਦਾ 😢 ਜੇਕਰ ਹੁਣ ਕਿਸੇ ਦਾ ਗੁੱਟ ਵੱਢ ਦਿੰਦੇ ਤਾਂ ਮਨੁੱਖੀ ਹੱਕਾਂ ਦੇ ਅਖੌਤੀ ਅਲੰਬਰਦਾਰ ਪਿੱਟ ਸਿਆਪਾ ਪਾ ਦੇਣਾ ਸੀ ।ਪਰ ਸਿੱਖਾਂ ਨੂੰ ਸਮਝਣਾ ਪੈਣਾ ਇਹ ਸਰਕਾਰਾਂ ਤੇ ਸਰਕਾਰੀ ਮਸੀਨਰੀ ਨੇ ਤੁਹਾਡੇ ਤੇ ਭੋਰਾ ਤਰਸ ਨਹੀਂ ਕਰਨਾ ਜੋ ਕਰਨਾ ਸੋਚ ਸਮਝ ਕੇ ਤੇ ਰਲ ਮਿਲਕੇ ਕਰੋ ਇਹ ਜੁਲਮੀ ਹਕੂਮਤਾਂ ਤੁਹਾਡਾ ਖੁਰਾ ਖ਼ੋਜ ਮਿਟਾਉਣਾ ਚਾਹੁੰਦੀਆਂ ਨੇ ।

  • @ManinderBatth-vz5mw
    @ManinderBatth-vz5mw 10 วันที่ผ่านมา +2

    ਸਿੰਘਾਂ ਦੇ ਡਾਂਗਾ ਵੀ ਵਿਕਾਊ,, ਅੱਤਤਿਆ ਆਚਾਰ ਸਿਰਫ਼ ਸਿੰਘਾਂ ਤੇ ਹੀ ਕਿਉ ਹੁੰਦਾ,, ਫਿਰ ਕਹਿ ਦਿੰਦੇ ਹੋ ਤੁਸੀ ਕੇ ਖਾੜਕੂਬਾਦ ਆ

  • @tirathsingh2352
    @tirathsingh2352 2 วันที่ผ่านมา

    ਵਾਹਿਗੁਰੂ ਜੀ 🙏🙏🙏
    ਹੁਣ ਕਿਉਂ ਨਾਈ ਬੋਲਦੇ ਜੇੜੇ ਅੰਮ੍ਰਿਤਪਾਲ ਸਿੰਘ ਨੂੰ ਕੇਦੇ ਸੀ ਅਸੀਂ ਕਦੋ ਗੁਲਾਮ ਸੀ ਹੁਣ ਆਪ ਦੇਖਉ ਜੇੜੇ ਚਗੇ ਕੰਮ ਕਰੋਦੇ ਓਨਾ ਜੇਲ੍ਹਾਂ

  • @Jashanx99
    @Jashanx99 11 วันที่ผ่านมา +7

    ਪੰਜਾਬ ਨੌਜਵਾਨੀ ਨੂੰ ਬੇਨਤੀ ਹੈ ਹਰ ਘਰ ਵਿਚ ਇਕ ਦੋ ਸ਼੍ਰੀ ਸਾਹਿਬ ਜਰੂਰ ਰੱਖੋ . ਉਸਦੀ ਧਾਰ ਸਿਰਫ ਜ਼ੁਲਮ ਲਾਇ ਹੋਵੇ . ਨਾ ਕਿ ਸ਼ੋਸ਼ੇਬਾਜ਼ੀ ਯਾ ਦਿਖਾਵੇ ਲਾਇ . ਜੋ ਹਾਲਤ ਪੰਜਾਬ ਦੇ ਬਣੇ ਸਨ 84 vala ਉਹ ਹਾਲ ਦੁਬਾਰਾ ਨਾ ਵੇਖਣ ਨੂੰ ਮਿਲਣ . ਕਿਸੀ ਦੀ ਰੱਖਿਆ ਕਰਨ ਤੋਂ ਪਹਿਲਾ ਆਪਣੀ ਰੱਖਿਆ ਜਰੂਰ ਰੱਖੋ . ਜੇ ਹਰ ਕੋਈ ਆਪਣੀ ਕਰੇਗਾ ਯਕੀਂਨਨ ਕਿਸੀ ਦੀ ਜੁਰਅਤ ਨਹੀਂ ਕੋਈ ਪੰਜਾਬ ਵੱਲ ਆਖ ਚੁੱਕ ਵੇਖਲੈਣ ॥ WMK 🙏🏻

  • @satgurkotra2543
    @satgurkotra2543 11 วันที่ผ่านมา +43

    ਬੁੱਚੜ ਸਰਕਾਰ ਮੁਰਦਾਬਾਦ

  • @harjinder7435
    @harjinder7435 11 วันที่ผ่านมา +1

    ਜੇ ੈਨਾ ਜੋਰ ਚਿੱਟਾ ਵੇਚਣ ਵਾਲਿਆਂ ਤੇ ਲਾਇਆ ਹੁੰਦਾ ਤਾਂ ?

  • @amandeepkaur-jy5wj
    @amandeepkaur-jy5wj 10 วันที่ผ่านมา

    6 ਅਗਸਤ 1972 ਨੂੰ ਯੂਗਾਂਡਾ ਦੇ ਤਾਨਾਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਯੂਗਾਂਡਾ ਵਿੱਚ ਰਹਿ ਰਹੇ 80,000 ਭਾਰਤੀਆਂ ਨੂੰ 90 ਦਿਨਾਂ ਦੇ ਅੰਦਰ ਦੋ ਸੂਟਕੇਸਾਂ ਨਾਲ ਦੇਸ਼ ਛੱਡ ਦੇਣਾ ਚਾਹੀਦਾ ਹੈ।
    ਯੂਗਾਂਡਾ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਸ਼ਰਨਾਰਥੀਆਂ ਵਿੱਚੋਂ ਜ਼ਿਆਦਾਤਰ ਨੇ ਬਰਤਾਨੀਆ ਵਿੱਚ ਸ਼ਰਨ ਲਈ ਹੈ। ਕੁਝ ਨਿਊਜ਼ੀਲੈਂਡ, ਅਮਰੀਕਾ ਅਤੇ ਕੈਨੇਡਾ ਵਿੱਚ ਵਸ ਗਏ। ਇਨ੍ਹਾਂ ਦੇਸ਼ਾਂ ਨੇ ਸ਼ਰਨਾਰਥੀ ਭਾਰਤੀਆਂ ਨੂੰ ਖੁੱਲ੍ਹੇਆਮ ਪਨਾਹ ਦਿੱਤੀ।
    ਸੀਰੀਆ ਦੇ ਘਰੇਲੂ ਯੁੱਧ ਦੌਰਾਨ, ਯੂਰਪੀਅਨ ਦੇਸ਼ਾਂ ਨੇ ਝਿਜਕਦਿਆਂ ਸੀਰੀਆਈ ਸ਼ਰਨਾਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ।
    ਭਾਰਤੀ ਮੂਲ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਮੀਗ੍ਰੇਸ਼ਨ ਨੀਤੀ ਨੂੰ ਬੇਹੱਦ ਸਖ਼ਤ ਕਰ ਦਿੱਤਾ ਹੈ। ਖਾਸ ਤੌਰ 'ਤੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਕਾਲੇ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਨੀਤੀ ਅਪਣਾਈ ਗਈ ਹੈ।
    ਸੀਰੀਆਈ ਰੰਗ ਦੇ ਗੋਰੇ ਹਨ, ਇਸ ਲਈ ਯੂਰਪੀਅਨ ਦੇਸ਼ਾਂ ਨੇ ਉਨ੍ਹਾਂ ਨੂੰ ਸ਼ਰਣ ਦਿੱਤੀ ਹੈ। ਅਫਰੀਕੀ ਲੋਕ ਕਾਲੇ ਹਨ, ਉਨ੍ਹਾਂ ਵਿਰੁੱਧ ਰੰਗਭੇਦ ਦੀ ਨੀਤੀ ਅਪਣਾਈ ਜਾ ਰਹੀ ਹੈ। ਉਦਾਹਰਣ ਵਜੋਂ ਕੋਈ ਵੀ ਦੇਸ਼ ਰੋਹਿੰਗਿਆ ਮੁਸਲਮਾਨਾਂ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਹੈ ਕਿਉਂਕਿ ਰੋਹਿੰਗਿਆ ਲੋਕ ਸੀਰੀਆਈ ਜਾਂ ਅਲਜੀਰੀਅਨਾਂ ਵਾਂਗ ਚਿੱਟੀ ਚਮੜੀ ਵਾਲੇ ਨਹੀਂ ਹਨ ਅਤੇ ਆਰਥਿਕ ਤੌਰ 'ਤੇ ਬਹੁਤ ਗਰੀਬ ਹਨ।
    ਮੈਂ ਰਿਸ਼ੀ ਸੁਨਕ 'ਤੇ ਨਸਲਵਾਦ ਅਤੇ ਉਨ੍ਹਾਂ ਦੇ ਸਹੁਰੇ, ਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ 'ਤੇ ਰਾਖਵਾਂਕਰਨ ਵਿਰੋਧੀ ਹੋਣ ਦਾ ਦੋਸ਼ ਲਗਾ ਰਿਹਾ ਹਾਂ।
    2003 ਤੋਂ 2010 ਤੱਕ, ਨੀਤੀ ਖੇਤਰ ਵਿੱਚ ਰਾਖਵਾਂਕਰਨ ਲਾਗੂ ਕਰਨ ਦੀ ਲਹਿਰ ਸੀ। ਇਸ ਵਿੱਚ ਰਾਮ ਵਿਲਾਸ ਪਾਸਵਾਨ ਦਾ ਬਹੁਤ ਵੱਡਾ ਯੋਗਦਾਨ ਸੀ। ਨਰਾਇਣ ਮੂਰਤੀ ਨੇ ਨਿੱਜੀ ਖੇਤਰ ਵਿੱਚ ਰਾਖਵੇਂਕਰਨ ਦਾ ਜ਼ੋਰਦਾਰ ਵਿਰੋਧ ਕੀਤਾ। ਹਰ ਪਲੇਟਫਾਰਮ 'ਤੇ ਉਸ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨਿੱਜੀ ਖੇਤਰ 'ਚ ਰਾਖਵਾਂਕਰਨ ਘਾਤਕ ਹੈ। ਰਾਖਵੇਂਕਰਨ ਦਾ ਵਿਰੋਧ ਕਰਨ ਵਿੱਚ ਉਹ ਇਕੱਲੇ ਨਹੀਂ ਸਨ, ਵਿਪਰੋ ਦੇ ਮੁਖੀ ਅਜ਼ੀਮ ਪ੍ਰੇਮਜੀ ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਸੀ।
    ਅਮਰੀਕਾ ਵਿੱਚ ਨਿੱਜੀ ਖੇਤਰ ਕਾਲੇ ਅਤੇ ਏਸ਼ੀਆਈ ਮੂਲ ਦੇ ਲੋਕਾਂ ਲਈ ਕੋਟਾ ਰੱਖਦੇ ਹਨ। ਵਿਭਿੰਨਤਾ ਨੂੰ ਆਧਾਰ ਬਣਾ ਕੇ ਅਸੀਂ ਸਾਰਿਆਂ ਨੂੰ ਬਰਾਬਰ ਮੌਕੇ ਦਿੰਦੇ ਹਾਂ।
    ਇਨਫੋਸਿਸ, ਵਿਪਰੋ, ਰਿਲਾਇੰਸ, ਟਾਟਾ, ਬਿਰਲਾ ਜਾਂ ਹੋਰ ਪ੍ਰਾਈਵੇਟ ਕੰਪਨੀਆਂ ਨੇ ਅਮਰੀਕਾ ਦੀ ਨਿੱਜੀ ਖੇਤਰ ਦੀ ਨੀਤੀ ਕਿਉਂ ਨਹੀਂ ਅਪਣਾਈ? OBC SC ST ਵਰਗ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ?
    ਇਨ੍ਹਾਂ ਭਾਰਤੀ ਕੰਪਨੀਆਂ ਵਿੱਚ ਸਾਰੇ ਵੱਡੇ ਅਹੁਦਿਆਂ 'ਤੇ ਬ੍ਰਾਹਮਣ, ਵੈਸ਼, ਮਹੇਸ਼ਵਰੀ, ਜੈਨ, ਮਾਰਵਾੜੀ ਅਤੇ ਕਾਯਸਥ ਪਾਏ ਜਾਣਗੇ। ਉੱਚ ਜਾਤੀ ਭਾਈਚਾਰਾ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਬਰਾਬਰੀ, ਭਾਈਚਾਰਾ, ਆਜ਼ਾਦੀ ਅਤੇ ਵਿਭਿੰਨਤਾ ਅਪਣਾਉਣ ਤੋਂ ਰੋਕਦਾ ਹੈ।
    ✍🏼✍🏼 ਕ੍ਰਾਂਤੀ ਕੁਮਾਰ

  • @KabalSingh-mi3et
    @KabalSingh-mi3et 7 วันที่ผ่านมา +1

    WAHEGURU JI 🙏🙏

  • @SandeepkumarSandeepkumar-el1wj
    @SandeepkumarSandeepkumar-el1wj 11 วันที่ผ่านมา +1

    Waheguru ji

  • @user-tq9xj1vu3x
    @user-tq9xj1vu3x 11 วันที่ผ่านมา +2

    Reporters tainu v police di badi fikar ho rahi hai jehde Nhanga nu berhmi naal jakhmi kar rahe ne oh tainu nahi dikhda.

  • @user-tq9xj1vu3x
    @user-tq9xj1vu3x 11 วันที่ผ่านมา +2

    Police wala hram da kime Nihang de dande chobh chobh ke maar reha bedagark ho jaye tuhada Police waleo. Tuhadi sukad v dukh dekhe.

  • @DarkGaming-ku7js
    @DarkGaming-ku7js 7 วันที่ผ่านมา +1

    Waheguru ji ❤️🙏🏻

  • @sunnysu9655
    @sunnysu9655 9 วันที่ผ่านมา +1

    Waheguru Ji

  • @JaswinderSingh-cv8qg
    @JaswinderSingh-cv8qg 10 วันที่ผ่านมา +2

    MAINU AJJ PATAA LAGGA HAI
    KE SADEY PUNJAB VICH NASHA BAND KARVAIN VALEYAN DA EH HAAL HUNDA HAI
    PHIR KYON LOKA DEY PUT NASHEY DI DALDAL VICH NA JAAN
    IMANDARI SADEY PUNJAB VICH KHATAM HO GAYI HAI
    NIHANG SAHIB NAAL EDA NAHI KARNA CHAHIDA

  • @ybnrunnerxxx3115
    @ybnrunnerxxx3115 6 วันที่ผ่านมา +1

    Wese dekh ke pata chalda 1 nihang Singh hi bhari perah oss wele kiss tarah da manzar Honda hou jado baba deep Singh ji honi fauj nal turde hon 4-5000 nihang sikh 10-20000 de utte bhari pende san luv from Himachal to the warriors of Punjab Jai baba deep Singh ji

  • @JaskaranSingh-rm9si
    @JaskaranSingh-rm9si 11 วันที่ผ่านมา +3

    Ajj too mera desh india nhi

  • @CK-ut9lf
    @CK-ut9lf 11 วันที่ผ่านมา +2

    punjab sarkaar chite da te daru da tanda sareaam chal reha hai , ona nu nahi farddi

  • @Jassijalandharwala
    @Jassijalandharwala 11 วันที่ผ่านมา +2

    💔

  • @JassSidhu-PBX
    @JassSidhu-PBX 11 วันที่ผ่านมา +4

    Very poor job by police

  • @KvSandhu
    @KvSandhu 11 วันที่ผ่านมา +2

    Vekho Punjab ch sikha naal dhaka hunda o v ik parvasi dai sharab vaale theke layi

  • @Vthoughts345
    @Vthoughts345 11 วันที่ผ่านมา +2

    Prabhu Khushal Punjab ko kiski buri nazar lag gayi

  • @sunilkumar-yn7rb
    @sunilkumar-yn7rb 11 วันที่ผ่านมา +9

    JE KAUM KAUM DE VAIRE NA HOVE TAA KAUM KADE VI NA HARE

  • @user-vp8ng8ty3i
    @user-vp8ng8ty3i 10 วันที่ผ่านมา +8

    ਠੇਕੇ ਵੀ ਬੰਦ ਕਰਾਵਾ ਗੇ ਚਿੱਟਾ ਵੀ ਬੰਦ ਕਰਾਵਾ ਗੇ ਗੁਰੂ ਸਾਹਿਬ ਕਰਨ ਕਿਰਪਾ ਖਾਲਿਸਤਾਨ ਬਣਾਵਾ ਗੇ🥷🏼

    • @sunnykaushal4566
      @sunnykaushal4566 10 วันที่ผ่านมา +1

      Aaja Banna lae fir

    • @rugervv
      @rugervv 9 วันที่ผ่านมา +3

      ​@@sunnykaushal4566tenu push k ni banona

    • @user-xz3oh6or5u
      @user-xz3oh6or5u 9 วันที่ผ่านมา

      ​​@@sunnykaushal4566 ਜਿਸ ਦਿਨ ਖਾਲਿਸਤਾਨ ਬਣ ਗਿਆ ਨਾ ਪੁੱਤ ਥੋਡੀ ਹਿੰਮਤ ਨਈਂ ਪੈਣੀ ਪੰਜਾਬ ਵੱਲ ਦੇਖਣ ਦੀ ਸਾਲੇ ਓ ਸਾਲੀ ਹਿੰਦੋਸਤਾਨੀ ਕਤੀੜ

    • @rajgoyal526
      @rajgoyal526 5 วันที่ผ่านมา

      Pakistan bich taa teri to boliya bi nahi janda 😂😂😂😂 uthy taa mhu chupa ke bhaj ke hindustan bich auna ku maharaja Ranjit Singh jii daa raaj Lahore bich nahi c

  • @sg1322
    @sg1322 11 วันที่ผ่านมา +1

    Why did this Nihang let the police arrest him, Nihangs from old times would not allow this

  • @diljeetsingh83
    @diljeetsingh83 9 วันที่ผ่านมา

    ਬਾਬਾ ਨਹਿੰਗ਼ ਸਿੰਘ ਠੇਕਾ ਬੰਦ ਕਰੌਣ ਚ ਤਾ ਨਾ ਸ਼ਾਮਿਲ ਹੁੰਦਾ ਸ਼ਰਾਬ ਬੰਦ ਨੀ ਹੋ ਸਕਦੀ ਕਿਸੇ ਵੀ ਕੀਮਤ ਤੇ

  • @baljinderbakhora5018
    @baljinderbakhora5018 10 วันที่ผ่านมา +1

    Waheguru ji mehar karo

  • @JasbirSingh-ho9iy
    @JasbirSingh-ho9iy 11 วันที่ผ่านมา +1

    No civil cops can use his/her power

  • @Kalyugmainkirtan
    @Kalyugmainkirtan 11 วันที่ผ่านมา +2

    Sikhan naal tan sarkaran pehlan v edan hi krdiyan c te aj v edan e kr rhiaan ne eho jehe seen dekh k tan 84 vala seen akhan samne aa janda aa

  • @TarlokSingh-ne2ih
    @TarlokSingh-ne2ih 11 วันที่ผ่านมา +3

    Eh bhen jodh hun police vala os nu mar riha fer kehna ki Sade hath vad dite a

  • @movielike601
    @movielike601 9 วันที่ผ่านมา +1

    Punjab ke logon ko bolna nahin chahie yah vahi Punjab police hai jisne 1984 mein Sikh naujawanon ka katleaam kiya tha Aaj bhi vahi police wale bade bade paudhon mein baithe hue hain jinhone 1984 se lekar 1992 Tak Sikh naujawanon ka katleaam kiya tha Punjab mein Hindu government ke kahane per

  • @jaswinder_singh686
    @jaswinder_singh686 11 วันที่ผ่านมา +3

    bs nasha promote krn wleya da saath dayi chlo rokn wleya te pa ap parche andr kri jao hor koi besharmi di hadd rehndi hove?? beda gark krke rkhta ehe sarkaran te leaderan ne punjab da nashe ladh la k...ik bechara roak reha v dhakka na kro oh red turban wale sardar ji nu v manda changa bol raheo...ohna nu v dhakke nl kdis raheo...bs ehi vardiya te leadri da nzaiz faida chko...waheguru meahr kre punjab te🙏🏻

  • @user-tq9xj1vu3x
    @user-tq9xj1vu3x 11 วันที่ผ่านมา +2

    Police da poora hath hai Punjab da bedagsrk karan ch kyon ki khud Police wale nashedi ne nasha karke duty ksrde ne fer theka kyon band karan denge. Nashediyan nu kime bali da bakra bna ke rishwat laike apne officers nu Bhagwant Maan nu khush karange. Kal hi ik ma ne Bhagwant maan nu badduawan ditian ne.

  • @cruellaindrodeville2478
    @cruellaindrodeville2478 9 วันที่ผ่านมา +1

    Who is the guy in the blue helping police and punishing why and how they have the right to touch some like that
    Liars

  • @graniteworld9116
    @graniteworld9116 11 วันที่ผ่านมา +1

    Why one policeman was beating brutally to Nihang Sikh Bhagwant maan govt is going on same route

  • @barinderbrar978
    @barinderbrar978 11 วันที่ผ่านมา +2

    k punishment den da police kol rght hai

  • @user-ki2rs5rx5o
    @user-ki2rs5rx5o 11 วันที่ผ่านมา +2

    😢😢😢😢

  • @SumitKumar-of9yg
    @SumitKumar-of9yg 11 วันที่ผ่านมา

    I like It ❤

  • @gurdipanand4105
    @gurdipanand4105 11 วันที่ผ่านมา +3

    Koi aapna ne sbb prwassi hn

  • @jassigiri6422
    @jassigiri6422 10 วันที่ผ่านมา +1

    ਦੁਰਫਿਟੇਮੂੰਹ ਤੇਰਾ ਪੰਜਾਬ ਪੁਲਿਸ, ਪੰਜਾਬ ਚ ਸਰੇਆਮ ਚਿੱਟਾ ਬਿਕ ਰਿਹਾ ਕਦੇ ਉਥੇ ਵ ਏਨਾ ਜੋਰ ਲਗਾਇਆ

  • @Gurpreetsingh-vz2ue
    @Gurpreetsingh-vz2ue 7 วันที่ผ่านมา +1

    ਮੁਲਾਜ਼ਮ ਦਾ ਗੱਲ ਕਰਨ ਦਾ ਤਰੀਕਾ ਠੀਕ ਪਰ ਪੱਤਰਕਾਰ ਤੇਲ ਪੋਣ ਦਾ ਕੰਮ ਕਰ ਰੇਹਾਂ

  • @SaroopsinghMattu-ro4fx
    @SaroopsinghMattu-ro4fx 2 วันที่ผ่านมา

    wah ji wah kiya baat ji bahut vadiya ji god job

  • @HumanityLove1504
    @HumanityLove1504 10 วันที่ผ่านมา +1

    Kash ! Punjab police nu bolan di tameez aw jawe
    Te nale
    Personal subah duty te na hawi howe.. eni k samaj police nu honi chahidi aw

  • @kuldeepbega
    @kuldeepbega 11 วันที่ผ่านมา +3

    ਭੰਗਵਂਤ ਸਰਕਾਰ ਬੂਂਚੜ ਸਰਕਾਰ ਆ

  • @nannudon5405
    @nannudon5405 11 วันที่ผ่านมา +2

    Baar le up behaar wale ena de javayi aa te apne sehk ena nu mare lagde aa