ਮੇਰੇ ਪਿੰਡ ਚ ਪੰਛੀਆਂ ਲਈ ਬਣੇ ਫਲੈਟ ਬਹੁਤ ਖਿੱਚ ਦਾ ਕੇਂਦਰ ਆ,, ਲਓ ਏਨਾ ਦੀ ਪੂਰੀ ਜਾਣਕਾਰੀ

แชร์
ฝัง
  • เผยแพร่เมื่อ 2 ก.พ. 2025

ความคิดเห็น • 323

  • @reshamsingh2050
    @reshamsingh2050 หลายเดือนก่อน +36

    ਸਭ ਤੋਂ ਵਧੀਆ ਗੱਲ ਹੈ ਲੋਪੋ ਸਾਹਿਬ ਦਰਖਤ ਲਗਾਓ ਆਲਣੇ ਪੰਛੀ ਆਪੇ ਬਣਾ ਲੈਣਗੇ

  • @BhupinderSingh-u7n
    @BhupinderSingh-u7n หลายเดือนก่อน +32

    ਮਹਾਂਪੁਰਖਾਂ ਪੰਛੀਆਂ ਲਈ ਬਨਾਏ ਫਲੈਟ ਬਣਾਂ ਕੇ ਦੇਣਾਂ ਬੜੀ ਦੂਰਦਰੇਸ਼ੀ ਦਾ ਕਾਰਜ ਹੈ ਬਹੌਤ ਬਹੌਤ ਮੌਬਾਰਕਾਂ ਜੀ ॥

  • @Mohansingh-u7i5b
    @Mohansingh-u7i5b หลายเดือนก่อน +24

    ਵਾਹਿਗੁਰੂ ਜੀ ਜੋ ਪੰਛੀਆਂ ਲਈ ਬਣਾਏ ਗਏ ਨੇ ਪੱਕੇ ਆਲਣੇ ਕਿਉ ਜਿਆਦਾ ਗਰਮੀ ਦੇ ਵਿੱਚ ਇਹਨਾਂ ਪੱਥਰ ਦੇ ਆਲਣੇ ਵਿੱਚ ਪਾਂਸੀ ਜਿਆਦਾ ਟਾਈਮ ਨਹੀਂ ਬੈਠ ਸਕਦੇ ਰੁੱਖਾਂ ਦੇ ਦੋ ਫਾਇਦੇ ਨੇ ਇੱਕ ਤਾਂ ਹਵਾ ਠੰਡੀ ਤੇ ਇਹਨਾਂ ਨੂੰ ਭੋਜਨ ਨੂੰ ਵੀ ਰੁੱਖਾਂ ਵਿੱਚੋਂ ਹੀ ਮਿਲ ਜਾਂਦਾ ਖਾਣ ਲਈ🙏🙏

  • @sardardalwindersinghmand9523
    @sardardalwindersinghmand9523 หลายเดือนก่อน +45

    ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕਦਮ ਹੈ ਜੀ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

    • @manjindersingh2139
      @manjindersingh2139 หลายเดือนก่อน +2

      Baba Rukh. 🌴🌳🌲🌳🌳 Lavo
      Ulte kam na karo

  • @Baghapurana001
    @Baghapurana001 หลายเดือนก่อน +29

    ਬਹੁਤ ਵਧੀਆ ਜੀ , ਪੁੰਨ ਦਾ ਕੰਮ
    ਪਰਮਾਤਮਾ ਤੰਦਰੁਸਤ ਰੱਖੇ ....

  • @prabhjotsingh-gm9oc
    @prabhjotsingh-gm9oc หลายเดือนก่อน +20

    ਬਾਬਾ ਜੀ ਨੇ ਬਹੁਤ ਸਹੋਣੇ ਕੰਮ ਕੀਤਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਹੋਣ ❤❤❤❤❤

  • @barindershiv7286
    @barindershiv7286 หลายเดือนก่อน +43

    TH-camr ਤਾ ਹੋਰ b ਬਹੁਤ ਨੇ ਪਰ ਲੋਪੋ ਵਾਲਾ ਤਾਂ ਲੋਪੋ ਵਾਲਾ ਗਾ ਬਹੁਤ ਵਧੀਆ ਇਨਸਾਨ ਆ ❤

  • @AmarjeetSangha
    @AmarjeetSangha หลายเดือนก่อน +12

    ਬਹੁਤ ਹੀ ਵਧੀਆ ਕਦਮ ਏ ਬਾਕੀ ਬਾਬਾ ਜੀ ਤਾਂ ਪੂਰੇ ਪੰਜਾਬ ਦੀ ਛਾਨ ਹੈ ਜੀ ਵਾਹਿਗੁਰੂ ਜੀ ਮੇਹਰ ਕਰੇ

    • @jassalkaur3548
      @jassalkaur3548 หลายเดือนก่อน

      ❤❤❤❤🙏🙏🙏🤲

  • @Singh-ih7cl
    @Singh-ih7cl หลายเดือนก่อน +13

    ਬਹੁਤ ਧੰਨਵਾਦ ਲੋਪੋਵਾਲੇ ਬਾਬਾ ਜੀ ਦਾ

  • @HakamSingh-bs8kv
    @HakamSingh-bs8kv หลายเดือนก่อน +15

    ਧੰਨ ਧੰਨ ਬਾਬਾ ਮਿੱਤ ਸਿੰਘ ਜੀ। ਧੰਨ ਧੰਨ ਬਾਬਾ ਦਰਬਾਰਾ ਸਿੰਘ ਜੀ ਬਾਬਾ ਜੋਰਾ ਸਿੰਘ ਜੀ ਲੋਪੋਂ

  • @therebel6451
    @therebel6451 หลายเดือนก่อน +36

    ਜਿਆਦਾ ਤੋਂ ਜਿਆਦਾ ਦਰਖ਼ਤ ਲਗਾਉ ਜੀ

    • @hanish7833
      @hanish7833 หลายเดือนก่อน

      Bai ji hun darkhat di ki load reh gyi. Hun ta panchhiya layi flat banan lag ge. Agge to panchhiya layi oxygen de cylinder v muhaiyaa karanwange 😂

  • @gurvinderbrar7926
    @gurvinderbrar7926 หลายเดือนก่อน +23

    ਪੰਛੀਆਂ ਲਈ ਕੰਮ ਚੰਗਾ ਕੀਤਾ , ਪਰ ਡੇਰਾਵਾਦ ਤੋਂ ਬਚੋ ਬਹੁਤ ਵੱਡਾ ਖੋਰਾ ਲਾਇਆ ਪੰਥ ਨੂੰ ਇਹਨਾਂ ਨੇ

  • @reshamsidhu7397
    @reshamsidhu7397 หลายเดือนก่อน +23

    ਸਾਡੇ ਪਿੰਡ ਇੱਕ ਸੌ ਸਾਲ ਪਹਿਲਾਂ ਦੀ ਬਣੀ ਹੋਈ ਹਵੇਲੀ ਹੈ ਉਸ ਹਵੇਲੀ ਦੇ ਚਾਰੋ ਪਾਸੇ ਪੰਛੀਆਂ ਲਈ ਰਖਣੇ ਬਣੇ ਹੋਏ ਹਨ ਪਿਛਲੇ ਸੋ ਸਾਲ ਤੋਂ ਪੰਛੀਆਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ।
    ਪੁਰਾਣੇ ਸਮਿਆਂ ਵਿੱਚ ਲੋਕ ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਸਨ

    • @samans4202
      @samans4202 หลายเดือนก่อน +1

      Hnji

  • @amritdhaliwal9107
    @amritdhaliwal9107 หลายเดือนก่อน +70

    ਪਹਿਲਾਂ ਇਹ ਇੱਕੋ ਇੱਕ ਪੰਜਾਬ ਵਿੱਚ ਸਿਰਫ ਬਠਿੰਡਾ ਸ਼ਹਿਰ ਵਿੱਚ ਬਣਿਆ ਹੋਇਆ ਸੀ ਅਤੇ ਹੁਣ ਲੋਪੋ ਵਿੱਚ ਬਣ ਗਿਆ।

    • @manjindersingh2139
      @manjindersingh2139 หลายเดือนก่อน +7

      Matlab. Kasm lage. Rukh. 🌲. Nahi. Lagane

    • @Fatta-Army
      @Fatta-Army หลายเดือนก่อน +3

      Bto Bathinda kithy je baneya 🙏

    • @karmandeep8090
      @karmandeep8090 หลายเดือนก่อน +4

      ⁠@@manjindersingh2139bhai g ehna cha 90% kabutr hi rhnde ne
      Te kabutr. Rukkhaaa te nai rhnde kabutr ida de hi nest cha rhnde ne veere
      Baki rhi gal 🌳 🌴 🌲 eh sab toh jaroori ne
      O te insaana de lyi app hun jaroori ho gye ne……. Rukhh na lgye te insaana da rhna v aukha ho jna eh dhartii te jida ehna vichare panchiya 🦜🕊️ da rhna aukha kita asi sare insaana ne
      🌳 🌳 🌴 eh te bot jada jaroori haiga ehna 🦜🕊️🦩de lyi te
      Har ek insaan nu 1-1 jaroor lgouna chaida
      Mai te kehna har 2 saal baad hi har ek bnda fr 1 -1 🌱 jaroor lave

    • @loveylovey007
      @loveylovey007 หลายเดือนก่อน +1

      Jagraon bhi haiga g

    • @SukhpalKaur-g8t
      @SukhpalKaur-g8t หลายเดือนก่อน +1

      N r I bira nu benti h m poor pleas help me menu cancers h m poor pleas help just just

  • @jindersinghjindersingh8402
    @jindersinghjindersingh8402 หลายเดือนก่อน +9

    ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ਨੇ

  • @himmatvirk2822
    @himmatvirk2822 หลายเดือนก่อน +1

    ਬਾਬਾ ਜੀ 🙏 ਨਾਨਕਸਰੀਆ ਨੂੰਵੀ ਮੱਤ ਬੱਖਸ਼ੋ ❤

  • @gagandeepsingh63203
    @gagandeepsingh63203 หลายเดือนก่อน +17

    ਉਹ ਪੰਛੀ ਮੇਰੇ ਦੋਸਤ ਪਿਆਰੇ, ਜਿਹ੍ੜੇ ਅੰਬਰੀਂ ਲਾਉਂਦੇ ਉਡਾਰੀਆਂ ❤

  • @paramjeetsidhu5652
    @paramjeetsidhu5652 หลายเดือนก่อน +24

    ਮੇਰੇ tayia ਜੀ ਦੀ nah and ਮੇਰੀ ਭਾਬੀ ਬਹੁਤ ਸੇਵਾ ਕਰਦੇ ਸੀ ਏਥੇ ਉਹ ਐਨਾ baste ਸਾਗ ਲੈ ਕੇ ਗਏ. ਰਾਸਤੇ ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਭਾਬੀ ਜੀ ਦੀ ਜਾਨ ਚਲੀ ਗਈ. ਬਾਬੇ ਕੋਲ ਸੰਸਕਾਰ ਤੇ ਜਾਨ ਦਾ ਸਮਾਂ ਨੀ ਸੀ. ਅਸੀਂ ਭਾਬੀ ਜੀ ਨੂੰ ਬਹੁਤ ਕਿਹਾ ਸੀ. ਵੀ ਏਨਾ ਨਾ ਜਾਓ. ਏ ਸਭ darame ਨੇ

  • @GurmailSingh-j8w
    @GurmailSingh-j8w หลายเดือนก่อน +1

    ਇਹ ਦਾਸ਼ ਬਾਦਲਾਂ ਦਾ ਬਾਕੀ ਪੰਛੀਆਂ ਦੇ ਘਰ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @HappysinghHappy-d1n
    @HappysinghHappy-d1n หลายเดือนก่อน +4

    ਬਾਬਾ ਜੀ ਕਈ ਘਰਾਂ ਤੋਂ ਬਿਨਾਂ ਹੀ ਲੋਕ ਸੜਕਾਂ ਤੇ ਸੌਂਦੇ ਹਨ ਉਹਨਾਂ ਲਈ ਉਪਰਾਲਾ ਕੀਤਾ ਜਾਵੇਪੰਜਾਬ ਵਿੱਚ

    • @KuldeepKaur-kx1rr
      @KuldeepKaur-kx1rr หลายเดือนก่อน

      🙏🙏🙏🙏🙏🙏🙏🙏🙏🙏🙏

    • @gurmeetgurmeet-p7b
      @gurmeetgurmeet-p7b หลายเดือนก่อน

      @@HappysinghHappy-d1n ਮਨੁਖਤਾ ਇਲਾਜ ਖੁਣੋ ਮਰ ਰਹੀ ਹੈ ਕੋਈ ਮਦਦ ਨਹੀਂ ਕਰਦਾ ਬਸ ਪੈਸੇ ਲਈ ਡਰਾਮੇਬਾਜ਼ੀ ਹੈ

  • @harjitsingh7496
    @harjitsingh7496 หลายเดือนก่อน

    ਧੰਨ ਧੰਨ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ

  • @JaswindersidhuSidhu-ou4li
    @JaswindersidhuSidhu-ou4li หลายเดือนก่อน +1

    ਧੰਨ ਧੰਨ ਬਾਬਾ ਦਰਬਾਰੀ ਦਾਸ ਜੀ ਲੋਪੋ ਵਾਲੇ

  • @Panjabi22
    @Panjabi22 หลายเดือนก่อน +2

    Das ni skde kinni khushi hoi eh dekh k , mera man khush ho geya koi ta janwara bare sochda 👏🏻👏🏻👏🏻

  • @KuldeepSingh-i4y
    @KuldeepSingh-i4y หลายเดือนก่อน +37

    ਬਾਬਾ ਜੀ ਭੋਲੀਆਂ ਗੱਲਾਂ ਨਾ ਕਰੋ
    ਲੋਕ ਰੁੱਖ ਬਚਾਉਣ ਰੁੱਖ ਲਗਾਓਣ
    ਪੰਛੀ ਘਰ ਆਪਣੇ ਆਪ ਬਣਾ ਲੈਣਗੇ

    • @samans4202
      @samans4202 หลายเดือนก่อน +2

      Yani meengan paon valey ne har kamm vich nukas kadh ke vich meengan paoni hi paoni hai

    • @gurmeetgurmeet-p7b
      @gurmeetgurmeet-p7b หลายเดือนก่อน +2

      @@samans4202 ਕੀ ਗਲਤ ਕਿਹਾ ਕੁਲਦੀਪ ਸਿੰਘ ਨੇ

    • @Shivjot-q2i
      @Shivjot-q2i หลายเดือนก่อน +2

      Je rukh lgonge phir ehna babya nu wicho khan layi rupye nhi milne , es krke flate bnode na...

  • @oparora2991
    @oparora2991 หลายเดือนก่อน +2

    , ਵਾਹਿਗੁਰੂ ਜੀ ਬਹੁਤ ਵਧੀਆ ਜੀ ਗੁਰੂ ਕਿਰਪਾ ਕਰਨ ਜੀ

  • @mangatkular5941
    @mangatkular5941 หลายเดือนก่อน +15

    ਸੁਖਜਿੰਦਰ ਬਾਈ ਵੀਰ ਮਦਦ ਕਰ ਬਹੁਤ ਜ਼ਰੂਰੀਆ ਬਾਈ
    ਪਰ ਬਾਬਾ ਜੀ ਨੇ ਬਹੁਤ ਵਧੀਆ ਕੰਮ ਵਧੀਆ ਕੀਤਾ ਪੰਛੀ ਆ ਲਈ ਜਿਉਂਦੇ ਵਸਦੇ ਰਹਿਣ ਬਾਬਾ ਜੀ

  • @farmersandhu5911
    @farmersandhu5911 หลายเดือนก่อน

    ਬਹੁਤ ਵਧੀਆ ਵਾਹਿਗੁਰੂ ਜੀ 🙏

  • @mehakjotkaurchahal9440
    @mehakjotkaurchahal9440 หลายเดือนก่อน

    ਬਹੁਤ ਵਦੀਆਂ ਕੰਮ ਕੀਤਾ ਬਾਬਾ ਜੀ
    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏🙏🙏

  • @PremjitSingh-i3v
    @PremjitSingh-i3v หลายเดือนก่อน +2

    Lopon dhan hai lopon. Jithe rehnde ne malak duniya de....❤

  • @HarjeetSingh-sr9cf
    @HarjeetSingh-sr9cf หลายเดือนก่อน

    ਧੰਨ ਧੰਨ ਬਾਬਾ ਮਿੱਤ ਸਿੰਘ ਜੀ ਧੰਨ ਧੰਨ ਬਾਬਾ ਦਰਬਾਰਾ ਸਿੰਘ ਜੀ ਧੰਨ ਧੰਨ ਬਾਬਾ ਜੋਰਾ ਸਿੰਘ ਜੀ ਧੰਨ ਧੰਨ ਏ ਬਾਬਾ ਜਗਜੀਤ ਸਿੰਘ ਜੀ ਲੋਪੋਂ ਵਾਲੇ 🙏

  • @GurshanVeer-v9t
    @GurshanVeer-v9t หลายเดือนก่อน

    Waheguru ji waheguru ji waheguru ji waheguru ji waheguru ji

  • @prabhjotsandhu1545
    @prabhjotsandhu1545 หลายเดือนก่อน

    ਇਹ ਬਾਬਾ ਜੀ ਗੁਰਬਾਣੀ ਦੀ ਕਥਾ ਬਹੁਤ ਸੋਹਣੀ ਕਰਦੇ ਹਨ

  • @pritamkaurgrewal4683
    @pritamkaurgrewal4683 หลายเดือนก่อน +3

    Sade Maharaj Tan Sari dhunia ton aalag hi han ji waheguru ji tandrustia bakhsan Sade Maharaj jagjit singh ji lopo

  • @gurindersingh3073
    @gurindersingh3073 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ ਪੰਛੀਆਂ ਲਈ ਘਰ ਬਣਾਏ

  • @yadwindersinghkullar9224
    @yadwindersinghkullar9224 หลายเดือนก่อน +10

    ਸਭ ਤੋ ਪਹਿਲੀ ਬਠਿੰਡੇ ਸਹਿਰ ਵਿੱਚ ਬਣਿਆ ਹੈ ਨਰੁਆਣਾ ਰੋਡ ਲਾਲ ਸਿੰਘ ਨਗਰ ਬਠਿਡਾ

  • @jassijashanathwal3082
    @jassijashanathwal3082 หลายเดือนก่อน +2

    Sukhjnder bai eh bathinde pehla banaya Hoya ji baba ji da dhanwad jinhe ne panchhiya laye sochiyan

  • @InderjitSingh-AtwalSolarWorks
    @InderjitSingh-AtwalSolarWorks หลายเดือนก่อน +11

    ਗਰੀਬ ਸਿੱਖ ਪ੍ਰੀਵਾਰਾਂ ਲਈ ਫਲੈਟ ਕਿਥੇ ਕਿਥੇ ਬਣੇ ਹਨ ਉਸ ਦਾ ਵੀਡੀਓ ਜਲਦੀ ਅਪਲੋਡ ਕਰ ਕੇ ਜਾਣਕਾਰੀ ਦਿਉ ਜੀ

    • @JagmeetSandhu786
      @JagmeetSandhu786 หลายเดือนก่อน

      Kya baat a ji kya baat a

    • @KuldeepKaur-kx1rr
      @KuldeepKaur-kx1rr หลายเดือนก่อน

      🙏🙏🙏🙏🙏🙏🙏

    • @ravinderkaur3905
      @ravinderkaur3905 หลายเดือนก่อน +1

      Ki grib sikh privar lyi vi dinde hn flat bna ke eh dsna jrur tusi

    • @elitewarrior4290
      @elitewarrior4290 หลายเดือนก่อน

      Garib ta sirf pansi han Insan garib nahi hunda

    • @Dezysingh777Suraj
      @Dezysingh777Suraj หลายเดือนก่อน

      Kite,vnhi

  • @jagjitsingh1993
    @jagjitsingh1993 หลายเดือนก่อน +2

    Sant baba ji aapji nu dandwat parnam karda ha ji ❤❤❤❤❤

  • @harjitsinghjheetajheeta4415
    @harjitsinghjheetajheeta4415 หลายเดือนก่อน +3

    Uchi tey Suchi soch nu salute hai Veero nakshay kadam tey challo Tusi v punn kamao

  • @Bhangujatt3191
    @Bhangujatt3191 หลายเดือนก่อน +4

    ਪਸੁ ਪੰਛੀਆ ਬਾਰੇ ਸੋਚਿਆ ਆਪ ਜੀ ਨੇ ਬਹੁਤ ਧੰਨਵਾਦ ਜੀ

  • @nsdhillon9937
    @nsdhillon9937 หลายเดือนก่อน

    Baba ji tuhanu es nek or bhle kamm de sadqa mera dili salam 🙏 from Talwandi Sabo

  • @ShantyDhindsa
    @ShantyDhindsa หลายเดือนก่อน +1

    ਲੋਪੋਂ ਪਿੰਡ ਆਲੇ ਕੋਈ ਕੰਮ ਮਾੜਾ ਕਰ ਹੀ ਨਹੀਂ ਸਕਦੇ
    ਸੁਖਜਿੰਦਰ ਬਾਈ ਜੀ ਜਿਵੇਂ ਕਿਹਦੇਂ ਹੂੰਦੇਂ ਆ
    ਜਿਉਦੇਂ ਵੱਸਦੇ ਰਹੋ ਸੋਹਣੇਓ ❤❤❤❤❤

  • @rimplesirurteachingtrikiss1551
    @rimplesirurteachingtrikiss1551 หลายเดือนก่อน

    ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ਮੇਰੇ ਕੋਲ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਮੇਰੇ ਵੀ ਦਿਲ ਦਾ ਸੁਪਨਾ ਹੈ ਪਰ ਮੇਰੀ ਏਨੀ ਗੁੰਜਾਇਸ਼ ਨਹੀਂ ਫਿਰ ਵੀ ਆਪਣੇ ਕੋਠੇ ਸਟੋਰ ਨੂੰ ਡਬਲ ਸਟੋਰੀ ਕਰਨ ਜਾ ਰਿਹਾ ਹਾਂ ਤਾਂ ਕਿ ਕੁਝ ਪੰਛੀਆਂ ਨੂੰ ਆਸਰਾ ਮਿਲੇ ਬੜਾ ਸਕੂਨ ਮਿਲਦਾ ਪੰਛੀ ਜਾਨਵਰਾਂ ਲਈ ਕੁਝ ਕਰਕੇ

  • @santokhsingh227
    @santokhsingh227 หลายเดือนก่อน +2

    Very Nice veer je khus raho Whaguru je Theun mehar kare

  • @PardeepSingh-o6m
    @PardeepSingh-o6m หลายเดือนก่อน

    Bohut bdiya kam kita baba ji huna ne ruhh khush apni dekh k..

  • @jarnailchahal8891
    @jarnailchahal8891 หลายเดือนก่อน

    ਬਿਲਕੁਲ ਇਹੀ ਪੰਛੀ ਰੈਣ ਬਸੇਰਾ ਮੈਂ ਆਪਣੇ ਪਿੰਡ ਬਣਾਇਆ ਹੈ। ਇਹ ਓਹੀ ਮਿਸਤਰੀ ਸੀ ਜਿਸ ਨੇ ਇਹ , ਬਠਿੰਡੇ ਵਾਲਾ ਤੇ ਮੇਰੇ ਪਿੰਡ ਵਾਲਾ ਬਣਾਇਆ ਹੈ। ਮੇਰਾ ਮਿਸਤਰੀ ਨਾਲ ਸਤ ਲਖ ਠੇਕਾ ਸੀ। ਮੈਂ ਅਠ ਸਾਲ ਪਹਿਲਾਂ ਇਕ ਪੰਛੀ ਟਾਵਰ ਜੈਕਬਾਬਾਦ ਸਹਿਰ (ਪਾਕਿਸਤਾਨ)ਵਿਚ ਇਕ ਵੀਡੀਓ ਦੇਖੀ ਸੀ ਤੇ ਸੁਪਨਾ ਲਿਆ ਸੀ ਜੋ 21 ਨਵੰਬਰ 24 ਨੂੰ ਪੂਰਾ ਹੋ ਗਿਆ ਪਿੰਡ ਕੋਟ ਲੱਲੂ ( ਲਲੂਆਣਾ) ਮਾਨਸਾ ਮੰਡੀ।

  • @RAJPALSINGH_TIWANA
    @RAJPALSINGH_TIWANA หลายเดือนก่อน +4

    ਵਾਹਿਗੂਰੁ ਜੀ

  • @amardeepsinghbhattikala189
    @amardeepsinghbhattikala189 หลายเดือนก่อน

    Sat shri akal ji sarea nu salute ha baba ji de sewa nu ardas karda ha vi akal purkh waheguru ji chardikala tandarusti te sarbat da bhla wakshan

  • @vindersingh9058
    @vindersingh9058 หลายเดือนก่อน

    Santa de darshan kr k Dil ❤ khush ho gya nawe saal diya VADHAYIAN JI
    WAHEGURU ji

  • @AmarjitKaur-xh3so
    @AmarjitKaur-xh3so หลายเดือนก่อน

    ਸੰਤ ਦਰਬਾਰਾ ਸਿੰਘ ਜੀ ਵਾਹਿਗੁਰੂ ਜੀ

  • @akalsingh9379
    @akalsingh9379 หลายเดือนก่อน +1

    ਬਹੁਤ ਵਧੀਆ ੳਪਰਾਲਾ ਬਾਬਾ ਜੀ ਦਾ

  • @jasschahal5578
    @jasschahal5578 หลายเดือนก่อน +4

    ਬਹੁਤ ਖੂਬ ❤❤

  • @rka5506
    @rka5506 หลายเดือนก่อน

    Great very nice people start loving birds 🦅 baba ji bless them

  • @jagjitsingh1993
    @jagjitsingh1993 หลายเดือนก่อน +3

    Great job baba ji main v akaal purakh agge benti karna ki mainu v margdarshan den main v apne nagar eh panchhia ghar banawa aapji aashirwad baksho ji dhanwaad ji❤❤❤❤❤

  • @bhupindersingh5583
    @bhupindersingh5583 หลายเดือนก่อน +3

    Waheguru ji chardikla rakhe mahraj

  • @BinduMavi-rq8zh
    @BinduMavi-rq8zh หลายเดือนก่อน +12

    🙏🏿🙏🏿🙏🏿 ਫਤਿਹਗੜ੍ਹ ਸਾਹਿਬ ਸ਼ਹੀਦੀ ਦਿਹਾੜੇ ਦਾ ਬਲੌਗ ਵੀ ਬਨਾਯੋ ਦਿਖਾਯੋ ਜੀ

    • @gurmeetgurmeet-p7b
      @gurmeetgurmeet-p7b หลายเดือนก่อน +4

      ਸ਼ਾਇਦ ਓਦਰੋਂ ਏਨਾ ਫੇਮ ਨਾ ਮਿਲੇ ਕਾਲੇ ਪਾਣੀ ਤੇ ਹੋਰ ਪੰਜਾਬ ਦੇ ਹੱਕਾ ਦੇ ਮਸਲੇ ਤੇ ਕੋਈ ਬੇਈਮਾਨ ਨਹੀਂ ਬੋਲਦਾ

  • @sikandersingh8137
    @sikandersingh8137 หลายเดือนก่อน +1

    ਬਾਬਾ ਜੀ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ

  • @gurindersingh4655
    @gurindersingh4655 หลายเดือนก่อน

    WaheGuru Ji 🙏
    Very good effort to help birds and wildlife.

  • @brarlambiwala5788
    @brarlambiwala5788 หลายเดือนก่อน +1

    ਬਠਿੰਡਾ, ਪਿੰਡ ਰੋੜਾਂਵਾਲੀ ਲੰਬੀ ਵੀ ਬਣਾਇਆ ਹੈ OSD ਓਂਕਾਰ ਸਿੰਘ ਨੇ

  • @LakhwinderSingh-ww3pu
    @LakhwinderSingh-ww3pu หลายเดือนก่อน +4

    Good ji jo birds nal love kade aa

  • @jagsirsingh1926
    @jagsirsingh1926 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @GurpreetSingh-h4p5p
    @GurpreetSingh-h4p5p หลายเดือนก่อน

    ਬੁਹਤ ਬੁਹਤ ਮੁਬਾਰਕਾਂ ਬਾਂਬਾ ਜੀ

  • @SandeepSingh-cn2sz
    @SandeepSingh-cn2sz หลายเดือนก่อน

    "Great, excellent work, Maharaj Ji! I've never seen such unique and amazing flats for birds. Truly impressive!" 👋👋👌👌🙏🙏

  • @windersingh9211
    @windersingh9211 หลายเดือนก่อน

    ਬਾਈ ਬਹੁਤ ਚੰਗੀ ਗੱਲ ਆ ਦਿਲ ਨੂੰ ਬਹੁਤ ਚੰਗਾ ਲੱਗਿਆ ਬਾਈ ਮੈਂ ਵੀ ਬਣਾਉਂਗਾ ਜਦੋਂ ਬਾਬੇ ਨੇ ਚਾਹਿਆ

  • @NavdeepBhupal
    @NavdeepBhupal หลายเดือนก่อน +5

    Very very very very very very very good veer ji

  • @CharanjitSingh-eq9su
    @CharanjitSingh-eq9su หลายเดือนก่อน +1

    ਬਹੁਤ ਵਧੀਆ ਭਲੇਦਾਕੰਮ ਦਾਕੰਮਕੀਤਾਹੈਜਜੀ

  • @FM.DIAMOND
    @FM.DIAMOND หลายเดือนก่อน +1

    ਬਹੁਤ ਵਧੀਆ ਲੋਪੋ ਜੀ

  • @BalvieSingh-u9e
    @BalvieSingh-u9e หลายเดือนก่อน +2

    Waheguru ji ka khalsa Waheguru ji ki Fateh Rauwal sidhwan bet ludhiana

  • @GurjantSingh-ro1mf
    @GurjantSingh-ro1mf หลายเดือนก่อน

    Dhan Dhan s😢wami sant shree jagjeet singh ji lopown

  • @gurtejsingh8367
    @gurtejsingh8367 หลายเดือนก่อน

    Very good Baba ji Gurtej Singh Dhaliwal Lopon Moga

  • @malkitsingh-cl3wb
    @malkitsingh-cl3wb หลายเดือนก่อน +10

    ਗੁਰੂ ਨੇ ਚਾਰ ਪੁੱਤ ਵਾ,ਕੇ ਖਾਲਸਾ ਸਾਜਿਆ ਸੀ ਤੇ ਅਸੀ ਕਿਹੜੇ ਰਾਹ ਤੁਰ ਪਏ ।ਇੰਨਸਾਨ ਮਰ ਰਿਹਾ ਪੰਜਾਬ ਵਿੱਚ ।ਗਰੀਬਾ ਲਈ ਘਰ ਕਿਉ ਨਹੀ ਤੇ ਪੰਛੀ ਤਾ ਆਪਣਾ ਘਰ ਆਪ ਬਣਾ ਲੈਦਾ ਆ।ਗੁਰੂ ਤਾ ਸਿਰਫ 10ਹੀ ਆ ਤੇ ਹੁਣ ਗੁਰੂ ਗਰੰਥ ਸਾਹਿਬ ਜੀ ਨੂੰ ਘਰ ਲੈ ਕੇ ਜਾਓ ਛੱਡੋ ਇੰਨਾ ਡੇਰੇਦਾਰਾ ਦਾ ਖੈੜਾ।ਇਹ ਤਾ ਸਭ ਮਾਇਆ ਮਗਰ ਆ ਹੋਰ ਕੁਝ ਨਹੀ

  • @santoshgoodwahegurujikaur2647
    @santoshgoodwahegurujikaur2647 หลายเดือนก่อน

    Waheguruji. Good

  • @BaljinderSinghBhatti-k8y
    @BaljinderSinghBhatti-k8y หลายเดือนก่อน +1

    Waheguru ji 💐🌹🙏🙏

  • @peeri2.04
    @peeri2.04 หลายเดือนก่อน +3

    ❤❤❤❤❤❤❤❤❤❤❤❤❤❤❤❤❤❤❤❤❤❤ bahut jyada khubsurat ghar ne

  • @surdipkaur5909
    @surdipkaur5909 หลายเดือนก่อน

    Sät shri akal bhaji asi santa nu buhat labe time to dekhde ha❤

  • @gurchandsingh7646
    @gurchandsingh7646 หลายเดือนก่อน +1

    ਵਾਹਿਗੁਰੂ ਜੀ

  • @rajindersingh-so4hw
    @rajindersingh-so4hw หลายเดือนก่อน

    ਬਹੁਤ ਵਧੀਆ 🎉

  • @GuruRavidas-wf6nu
    @GuruRavidas-wf6nu หลายเดือนก่อน

    Gal sun k kam dakeh k janwara da Ghar d k man nu bhuT Khushi hoi ji

  • @manjitji4495
    @manjitji4495 หลายเดือนก่อน

    Bahot vadia uprala ji

  • @ParmjeetSingh-h5s
    @ParmjeetSingh-h5s หลายเดือนก่อน

    ਬਾਈ ਜੀ ਏਦਾਂ ਦੇ ਗੁਜਰਾਤ ਦੇ ਵਿੱਚ ਬਹੁਤ ਜਿਆਦਾ ਬਣੇ ਹੋਏ ਨੇ ਤਕਰੀਬਨ ਹਰੇਕ ਪਿੰਡ ਚ

  • @hary19779
    @hary19779 หลายเดือนก่อน

    Waheguru , bahut suchagaa kam keeeta tusi

  • @Satnamsingh-cg1hb
    @Satnamsingh-cg1hb หลายเดือนก่อน

    ਵਾਹਿਗੁਰੂ ਜੀ ❤

  • @gehrisoch62
    @gehrisoch62 หลายเดือนก่อน

    ਬਾਬਾ ਜੀ ਲੋਪੋ ਵਾਲੇ ਮਹਿਰ ਕਰੋ ਜੀ ਸਭ ਤੇ।

  • @gulabsinghgs9852
    @gulabsinghgs9852 หลายเดือนก่อน

    Very nice baba ji waheguru ji

  • @khusailjakhu1866
    @khusailjakhu1866 หลายเดือนก่อน +1

    Very nice god bless you

  • @arshiaanand16
    @arshiaanand16 หลายเดือนก่อน

    Bai ji bahut dhanvaad Maharaj ji de Darshan Karva dite,Gurudwara sahib dikha ta drone shot rahi meinu mere b.ed college di yaad Karva diti Bai thuda bahut bahut dhanvaad

  • @BalwinderSingh-uy8cn
    @BalwinderSingh-uy8cn หลายเดือนก่อน

    Dhan dhan baba darbari das Maharaj ji lopo wale

  • @JaswinderKaur-wl5zy
    @JaswinderKaur-wl5zy หลายเดือนก่อน

    Waheguru ji ❤❤ nice 👌

  • @PalaDriver-m3m
    @PalaDriver-m3m หลายเดือนก่อน +1

    ਲੋਪੋ ਜਿੰਦਾਬਾਦ ❤❤❤

  • @ParamjitSingh-z2g
    @ParamjitSingh-z2g หลายเดือนก่อน

    Waheguru.ji.🥀🙏🌹🌹

  • @kpreet2552
    @kpreet2552 หลายเดือนก่อน

    Dhan ho baba ji tuhadi mehma apar apaar h baba ji

  • @ManjitKaur-ul9mg
    @ManjitKaur-ul9mg หลายเดือนก่อน

    Very good Maharaj ji

  • @KaramMusicAcademyByJesusGrace
    @KaramMusicAcademyByJesusGrace หลายเดือนก่อน

    ਕਈ ਲੋਕ ਬੰਦੇ ਨੂੰ ਵੀ ਬੇ-ਘਰ ਕਰਦੇ ਨੇ ਪਰ ਇਨ੍ਹਾਂ ਨੇ ਪੰਛੀਆਂ ਦੀ ਵੀ ਕਦਰ ਕੀਤੀ।

  • @GurdeepSinghSingh-i3k
    @GurdeepSinghSingh-i3k หลายเดือนก่อน

    Bohat Vadia kamm Baba Ji da

  • @jasbirsingh291
    @jasbirsingh291 หลายเดือนก่อน

    Waheguru Waheguru Waheguru Waheguru Waheguru Waheguru ji

  • @vipindhindsa4626
    @vipindhindsa4626 หลายเดือนก่อน

    We all need to learn from this act of kindness. Humanity is all about helping all other creatures 🎉🎉🙏🙏

  • @aulakh_khushman9260
    @aulakh_khushman9260 หลายเดือนก่อน

    Very good ❤❤job waheguru ji waheguru ji

  • @GurpreetSingh-gc9ft
    @GurpreetSingh-gc9ft หลายเดือนก่อน

    ਸੁਆਮੀ ਭਗਤ ਸਿੰਘ ਜੀ ਤੇ ਸੁਆਮੀ ਮਿੱਤ ਸਿੰਘ ਜੀ,ਦੇ ਨਾਲ ਪਸ਼ੂ ਪੰਛੀ ਵੀ ਗੁਣ ਗੋਬਿੰਦ ਦੇ ਗਾਉਂਦੇ ਸੀ।
    ਸੁਆਮੀ ਦਰਬਾਰਾ ਸਿੰਘ ਜੀ ਤੇ ਸੁਆਮੀ ਜ਼ੋਰਾਂ ਸਿੰਘ ਜੀ, ਕੁਇੰਟਲ ਦਾਣੇ ਨਿੱਤ ਛੱਤ ਤੇ ਪਵਾਉਂਦੇ ਸੀ।।
    ਹੁਣ ਦਾਣਿਆਂ ਦੇ ਨਾਲ ਨਾਲ, ਨਵੇਂ ਨਕਸ਼ੇ ਦਿੱਤੇ ਉਲੀਕ ਕੇ।
    ਪੰਛੀਆਂ ਲਈ ਸੈਂਕੜੇ ਫਲਾਈਟ ਬਣਾਤੇ, ਸੁਆਮੀ ਜਗਜੀਤ ਨੇ।।(ਸੰਤ ਲੋਪੋਂ ) ਜੀ।।
    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।।

  • @kkaur1929
    @kkaur1929 หลายเดือนก่อน

    Thank you Waheguru ji🙏❤️🫡

  • @Gurmit-q7c
    @Gurmit-q7c หลายเดือนก่อน

    Wahguru ji 🙏🙏❤❤❤❤❤