Sukhi veer bahut vdhia vichar rakhe but tusi' ehna' nu sex worker na aakho kyo'ki oh khud v nkaar rhe aa. Dhanvad, Jeonds-vassde raho. Raja Pakka Chisty from grup "ਮੈਂ ਨਾਸਤਿਕ ਕਿਉਂ ਹਾਂ"
Acha ji gall tan sahi a bai ji bilkul Butt jis taran da dance marde a family hundi uthe gande gande step karde isse waja nal lokk utsahik hoke una nu edan karde dekh galt harkat karde ena nal fer galti samaj di kadde a je majboori a tan limit ch rehke te chanda bhangra karna chahida
Rab ton dar ke kene a ,ki pata kine k mare karm kete hone a Ena ne apne pichle Janam ch Jo aj Ena nu a saja mile,par afsos de gal galat Kam karno asi aje v nahi hat de
Ek inssam nal doojeiky smaj de dr ton patents bachhei nu tyiag deinde keena auokha eh te prmatma de bnaye hoie ek respected insaan hn per lok hee accept nhee krde kee eh vee waheguru de hee hn waheguru ne 2 nhee 3 traha dei inssan bnayei .hye o rbba .
Thodi dua ch bht taqat hundi a jehra es gal nu smjda oh dilo respect krda jida da v kise nu rabb ne banata. Oh os bnde de hath ch ni hunda es lyu sab di respect kreya kro gbu parmatama har khushi dewe thonu nd channel waleya nu v 🙏
Bhen satsri akaal 🙏🏻Waheguru ji app ji nu chardikla wich rakhe preet varma aap bahut nice ho app ji di soch bahut vadia Waheguru ji aap te guru kirpa karn
Thank you veer bhot changa kitta eh topic duniya di ankha agge leke aaye tucci naale Respect for her Eh dislike karan aale bhot e choti soch aale lok honge
main hath jod ke respect karda rab ne jis nu b banaya jis tra da b banaya ... apa kon hunde a kise nu mada kehn wale rab dil dekhda jo ki smaaj ton dekh nhi hunda islai sab di respect karo waheguru ji da khalasa waheguru ji fateh
Koy gal ni Preet g parmatma tuhadi zinddagi khushian naal bhar deve God bless you koy ni tension ni laidi g ptta ni Rab kehdeyan rangan vich raaji aa i like you I proud of you
Wahyguruji Meher karan thade te tusi hi ta ho jo har ghr kushi la k onde ho best 👍👍👍🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽ho but Mai but ijjat kardi ha thadi 🙏🏽🙏🏽🙏🏽🙏🏽🙏🏽
SEX ਵਰਕਰ ਬਣਨਾ ਸੌਂਕ ਨਹੀਂ ਮਜ਼ਬੂਰੀ ?
Sex ਦੀ ਭੁੱਖ ਵਾਲੇ ਬਹੁਤ ਨੇ,ਪਰ ਮੁਹੱਬਤ ਵਾਲਾ ਕੋਈ ਨਹੀਂ .. ਸੈਕਸ਼ ਕੁਦਰਤੀ ਪ੍ਰਕਿਰਿਆ ਹੈ, ਪਰ ਜੇ ਕੋਈ ਸੰਪੂਰਨ ਮੁੰਡਾ ਜਾਂ ਕੁੜੀ ਹੀ ਨਾ ਹੋਵੇ ਅਤੇ ਮੁੰਡੇ ਤੋਂ ਕੁੜੀ ਬਣਨ ਦਾ ਸਫ਼ਰ ਕਿੰਨਾ ਔਖਾ ਹੋਵੇਗਾ | ਇਹ ਕਹਾਣੀ ਤੁਹਾਡੀ ਸੋਚ ਨੂੰ ਝੰਜੋੜੇਗੀ, ਪੂਰੀ ਦੁਨੀਆਂ ਚ ਇਸ ਨੂੰ ਸ਼ੇਅਰ ਅਤੇ ਬਹੁਤ ਕੁਝ ਨਵਾਂ ਦੇਖਣ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ.....
Sukhi veer bahut vdhia vichar rakhe but tusi' ehna' nu sex worker na aakho kyo'ki oh khud v nkaar rhe aa. Dhanvad, Jeonds-vassde raho.
Raja Pakka Chisty from grup "ਮੈਂ ਨਾਸਤਿਕ ਕਿਉਂ ਹਾਂ"
👏👏👏👏👏👍👍👍👍👍👌👌👌
👍👍👍
Tanveer randhawa kinner de interview kro
Sukhi vr g preet g da koi contant numbee mil sekhda
ਸੱਚੀਆਂ ਗੱਲਾਂ ਕੀਤੀਆਂ ਦਿਲ ਤੋਂ ਰੱਬ. ਮੇਹਰ ਕਰੇ ਦਿਲ ਝੰਜੋੜਿਆ ਗਿਆ
🙏ਬਹੁਤ ਦੁੱਖ ਹੋਇਆ ਗੱਲਾਂ ਸੁਣਕੇ, ਵਾਹਿਗੁਰੂ ਮੇਹਰ ਕਰ ਇਨ੍ਹਾਂ ਤੇ, ਪਰ ਸਰਕਾਰਾਂ ਨੂੰ ਵੀ ਚਾਹੀਦਾ ਇਨ੍ਹਾਂ ਦੀ ਜਿੰਦਗੀ ਬਾਰੇ ਸੋਚਣਾ
ਬਹੁਤ ਵਧੀਆ ਉਪਰਾਲਾ ਚੈਨਲ ਵਾਲਿਆ ਦਾ , ਸਾਰੀਆਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ,
Sahi gal ae veer
ਕਿਸੇ ਟਰਾਂਸ ਜੈਡਰ ਜਾਂ ਬੌਣੇ ਜਾਂ ਕਿਸੇ ਹੋਰ ਜਿਸ ਵਿੱਚ ਕੋਈ ਕਮੀ ਹੋਵੇ
ਉਸ ਨੂੰ ਗਲਤ ਬੋਲਣਾ ਜਾਂ ਗਲਤ ਸੋਚਣਾ
ਪਰਮਾਤਮਾ ਨੂੰ ਗਲਤ ਕਹਿਣ ਦੇ ਬਰਾਬਰ ਹੈ
ਕਿਉਂਕਿ ਇਹ ਪਰਮਾਤਮਾ ਦੀ ਦੇਣ ਹੈ
Sahi hai bro
Bilkul shi kiha g.per lok nhi samjde is gal nu
Bilkul right bro
@@sheragill4974 sahi gal ae veer
ਚੈਨਲ ਤੇ ਸੁੱਖੀ ਵੀਰ ਦਾ ਧੰਨਵਾਦ ਕਰਦੇ ਹਾਂ ਤੁਸੀਂ ਇਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਹੌਸਲੇ ਨਾਲ ਇੰਨਾ ਦੀ ਉਮਰ ਵਧੇਗੀ ਕੁਦਰਤ ਬੜੀ ਬਲਵਾਨ ਹੁੰਦੀ ਹੈ ਵੀਰ ਜੀ ਏਸੇ ਬੱਚਿਆਂ ਦਾ ਨੰਬਰ ਵੀਲਿਖੇਆ ਕਰੋ ਚੰਗੀ ਸੋਚ ਵਾਲੇ ਲੋਕਾਂ ਦੀ ਬਦੌਲਤ ਹੀ ਦੁਨੀਆਂ ਜੀਉ ਦੀ ਹੈ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਧੰਨਵਾਦ ਵੀਰ ਜੀ
ਬੋਹਤ ਦੁੱਖ ਹੋਆ ਗਲ ਸੁਣ ਕੇ ਰੱਬ ਮੇਹਰ ਕਰੇ ਐਨਾ ਤੇ ਮੇਰੀ ਭੈਣ ਖੁਸ਼ ਰਹੇ
ਸਟੇਜਾਂ 'ਤੇ ਨੱਚਣ ਵਾਲੀਆਂ ਕੁੜੀਆਂ ਨੂੰ ਗਲਤ ਨਜਰ ਨਾਲ ਨਾ ਦੇਖਿਆ ਕਰੋ ਬਹੁਤ ਸਾਰੀਆਂ ਮਜਬੂਰ ਆ
Sahi glll veer tuhdi, kise da mann nhi krda eda kise dey samne nachn da
Y j Inni mjboori aa Taa Factory vgeraa ch lgg jve
Aah kehddi mjboori aa
@@arshsaran1683 ਸਹੀ ਗਲ ਹੈ ਜੀ ਤੁਹਾਡੀ ਗਲ ਵਿੱਚ ਦਮ ਹੈ ਸ਼ੌਂਕ ਨੂੰ ਮਜਬੂਰੀ ਦਸ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ
@@jagdeepsingh9270 same e main kehn vala c .....
Acha ji gall tan sahi a bai ji bilkul
Butt jis taran da dance marde a family hundi uthe gande gande step karde isse waja nal lokk utsahik hoke una nu edan karde dekh galt harkat karde ena nal fer galti samaj di kadde a je majboori a tan limit ch rehke te chanda bhangra karna chahida
ਸਮਾਜ ਦੇ ਵਿੱਚ ਕਿਨਰ ਦੀ ਜਿੰਦਗੀ ਬਹੁਤ ਔਖੀ ਆ ... ਵਾਹਿਗੁਰੂ ਮਿਹਰ ਕਰੇ
Rab ton dar ke kene a ,ki pata kine k mare karm kete hone a Ena ne apne pichle Janam ch Jo aj Ena nu a saja mile,par afsos de gal galat Kam karno asi aje v nahi hat de
@@harjotsingh7625 sahi gal ae veer
ਚੈਨਲ ਵਾਲ਼ਿਆਂ ਦਾ ਧੰਨਵਾਦ ਜਿੰਨਾ ਨੇ ਥਰਡ ਜੈਨਡਰ ਦੀ ਜ਼ਿੰਦਗੀ ਦੀਆ ਮੁਸ਼ਕਲਾਂ ਨੂੰ ਲੋਕਾਂ ਸਾਹਮਣੇ ਰੱਖਿਆ ਤੇ ਸਮਾਜ ਦੇ ਇਸ ਵਰਗ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਤਾ ਜੋ ਆਮ ਲੋਕ ਇੰਨਾ ਨੂੰ ਅਪਣਾਉਣ ਇੰਨਾ ਨੂੰ ਕਿਸੇ ਭੇਦ ਭਾਵ ਦੀ ਨਜ਼ਰ ਨਾਲ ਨਾ ਦੇਖਣ ਤੇ ਸਮਾਜ ਇੰਨਾ ਨੂੰ ਇੰਨਾ ਦੇ ਹੱਕ ਦਿਵਾਉਣ ਚ ਇੰਨੀ ਦੀ ਮਦਦ ਕਰਨ । ਬਹੁਤ ਵਧੀਆ ਅਣਦੇਖਿਆ ਪੱਖ ਪੇਸ਼ ਕੀਤਾ ਹੈ ਤੁਸੀ
Ki hall aa g
Great job sir
ਮਨ ਅੰਦਰ ਦੀਆਂ ਸਾਰੀਆਂ ਦਬੀਆਂ ਗੱਲਾਂ ਨੂੰ ਪ੍ਰਗਟ ਕਰਨ ਦਾ ਵਖਰਾ ਤੇ ਸੂਝਵਾਨ ਗੱਲਾਂ ਨੂੰ ਸਿੱਖਣ ਲਈ ਅੱਗੇ ਵਧਣ ਦੀ ਸੋਚ ।
Great job sir
ਬਹੁਤ ਸੋਹਣਾ ਉਪਰਾਲਾ ਕੀਤਾ ਵੀਰੇ,ਉਹਨਾਂ ਲੋਕਾਂ ਨੂੰ ਸਾਹਮਣੇ ਲਿਆਉਣ ਦਾ,ਜੋ ਕਿਸੇ ਨਾ ਕਿਸੇ ਗੱਲੋਂ ਦੁਨੀਆ ਤੋਂ ਦੁਰਕਾਰੇ,ਫਿਟਕਾਰੇ ਜਾਂਦੇ ਹਨ,ਬਹੁਤ ਐਸੇ ਲੋਕ ਹਨ,ਜਿੰਨਾਂ ਦੀ ਕੋਈ ਸਾਰ ਨਹੀਂ ਲੈਂਦਾ,ਤੇ ਉਹਨਾਂ ਦੀਆਂ ਆਵਾਜ਼ਾਂ,ਸ਼ੌਕ,ਕਲਾਵਾਂ ਕਿਸੇ ਗੱਲੋਂ ਦਫਨ ਹੋ ਜਾਂਦੇ ਹਨ,ਜੋ ਆਪਣੀ ਜ਼ਿੰਦਗੀ ਘੁੱਟ ਘੁੱਟ ਕੇ ਜੀਣ ਲਈ ਮਜਬੂਰ ਹੋ ਜਾਂਦੇ ਹਨ,ਉਹਨਾਂ ਦੇ ਦੁੱਖ ਦਰਦ ਦੁਨੀਆ ਸਾਹਮਣੇ ਲਿਆਉਣ ਲਈ ਬਹੁਤ ਸਾਰੀਆਂ ਦੁਆਵਾਂ।ਤੇ ਬਾਕੀ ਪ੍ਰੀਤ ਵਰਮਾ ਜੀ ਨੂੰ ਵੀ ਬਹੁਤ ਸਾਰਾ ਪਿਆਰ ਤੇ ਦੁਆਵਾਂ।ਵਾਹਿਗੁਰੂ ਦੀ ਮਿਹਰ ਨਾਲ ਉਹ ਸੋਹਣਾ ਮੁਕਾਮ ਹਾਸਲ ਕਰਨ। ਬਾਕੀ ਮੈਂ ਸਮਝਦਾ ਕਿ ਚੈਨਲ ਤੇ ਇਸ ਵੀਡੀਓ ਨਾਲ,ਦੁਨੀਆ ਵੀ ਇਸ ਗੱਲ ਨੂੰ ਸਮਝੇਗਾ,ਕਿ ਟਰਾਂਸਜੈਂਡਰ, ਕਿੰਨਰ ਵਰਗ ਦੇ ਲੋਕਾਂ ਦਾ ਕੋਈ ਕਸੂਰ ਨਹੀ ਹੈ,ਇਹ ਵੀ ਸਾਡੇ ਵਾਂਗ ਕੁਦਰਤ ਦੇ ਜਾਏ ਹਨ,ਸਮਾਜ ਦਾ ਹਿੱਸਾ ਹਨ,ਸਾਡਾ ਇਹਨਾ ਨੂੰ ਦੁਰਕਾਰਨ ਜਾਂ ਨਫ਼ਰਤ ਕਰਨ ਦੀ ਬਜਾਇ ਇਹਨਾਂ ਪ੍ਰਤੀ ਪਿਆਰ ਭਰਿਆ ਰਵੱਈਆ ਅਪਣਾਉਣ ਦਾ ਫਰਜ ਹੈ।ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ,ਇਹ ਖੁਦ ਨਹੀ ਬਣਦੇ,ਓਸ ਵਾਹਿਗੁਰੂ ਦੀ ਰਜ਼ਾ ਨਾਲ ਕੁਦਰਤ ਦੀ ਬਖਸ਼ਿਸ਼ ਨਾਲ ਹੀ ਜਨਮ ਲੈਂਦੇ ਹਨ।ਸੋ ਇਹਨਾ ਪ੍ਰਤੀ ਸਾਨੂੰ ਸਭ ਨੂੰ ਪਿਆਰ ਮੁਹੱਬਤ ਭਰਿਆ ਰਵੱਈਆ ਅਪਣਾਉਣਾ ਚਾਹੀਦਾ ਹੈ,ਅਗਰ ਕੁਝ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਕਹਿਣ ਦਾ ਕੋਈ ਹੱਕ ਨਹੀਂ।ਕਿਸੇ ਵਿੱਚ ਆਪਣੇ ਪ੍ਰਤੀ ਜਾਂ ਉਸਦੀ ਖੁਦ ਦੀ ਜ਼ਿੰਦਗੀ ਪ੍ਰਤੀ ਹੀਣ ਭਾਵਨਾ ਨਾ ਭਰੋ,ਉਹਨਾਂ ਨੂੰ ਵੀ ਸਮਾਜ ਵਿੱਚ ਆਪਣੇ ਵਾਂਗ ਵਿਚਰਣ ਦਿਓ।ਚੈਨਲ ਵਾਲਿਆਂ ਨੂੰ ਤੇ ਪ੍ਰੀਤ ਵਰਮਾ ਜਿਹੇ ਲੋਕਾਂ ਨੂੰ ਬਹੁਤ ਸਾਰਾ ਪਿਆਰ ਤੇ ਦੁਆਵਾਂ।
ਧਾਲੀਵਾਲ ਪੁਸ਼ਪਿੰਦਰ-94631-43578
Shi keha veere
ਕਿਸੇ ਨਾਲ ਵੀ ਇੰਦਾ ਨਾ ਹੋਵੇ ਵਾਹਿਗੁਰੂ ਜੀ🙏🙏🙏🙏🙏🙏🙏
She's so sweet and I wish she had more support in India. I truly hope she finds happiness in life and a partner to love the real her
Hay baby
Sat Sri akal ji bilkul sahi kia ji apne
Kive
ਬਹੁਤ ਦਰਦ ਭਰੀ ਕਹਾਣੀ ਵਾਹਿਗੁਰੂ ਜੀ ਐਦਾਂ ਨਾ ਕਰਿਆ ਕਰੋ ਕਿਸੇ ਨਾਲ 🙏ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਤਾ ਲੋਕਾਂ ਦੀ ਸੋਚ ਬਦਲਣੀ ਚਾਹੀਦੀ ਏ 🙏
Hye allha kine shone oh tusi
ਚੈਨਲ ਬਣਾਲੋ ਆਪਣਾ ਪੀ੍ਤ ਵਰਮਾ ਜੀ ਯੂ ਟਿਊਬ ਤੇ ਜਦੋਂ ਕੋਈ ਪ੍ਰੋਗਰਾਮ ਲਾਉਣੇ ਆ ਤਾਂ ਉਹ ਤੁਸੀਂ ਚੈਨਲ ਤੇ ਪਾ ਦਿੱਤਾ ਕਰੋ ਹੋਰ ਵੀ ਸੋਖਾ ਹੋਜੁਗਾ ਬਾਕੀ ਵਾਹਿਗੁਰੂ ਕਿਸੇ ਵੈਰੀ ਦੁਸਮਣ ਨਾਲ ਵੀ ਨਾ ਕਰੀ ਇਝ
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਦੁੱਖ ਹੋਇਆ ਵੀਡੀਓ ਦੇਖ ਬਾਕੀ ਇਹ ਸਭ ਕੁੱਝ ਮਜਬੂਰੀ ਕਰਵਾਉਂਦੀ ਹੈ ਉਸ ਪ੍ਰਮਾਤਮਾ ਦੇ ਰੰਗ ਹਨ ਇਨਸਾਨ ਦੇ ਵਸ ਵਿੱਚ ਕੁੱਝ ਨਹੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
ਸ਼ੁਕਰੀਆ ਜੀ & ਸ਼ੇਅਰ ਕਰੋ
Hnji bilkul g waheguru mehar kre
So sad bhut feel hoe gall sun k
ਛੋਟੀਆਂ ਛੋਟੀਆਂ ਘੰਟੇ ਘੰਟੇ ਵਾਲੀਆਂ ਅੱਜ ਕ੍ਹੱਲ ਟੈਲੀ ਫਿਲਮਾਂ ਬਹੁਤ ਹੀ ਸ਼ੋਸ਼ਲ ਮੀਡੀਆ ਤੇ ਚੰਗਾ ਕੰਮ ਕਰ ਰਹੀਆਂ ਹਨ ।ਇਕੱ ਵਾਰ ਇਧਰ ਟਰਾਈ ਕਰੋ ।
ਕਾਲੇਜ਼ਾ ਪਸੀਜ਼ੇਆ ਗਿਆ ਇਹੋ ਜਿਹੀ ਇੰਟਰਵਿਊ ਪਹਿਲੀ ਵਾਰ ਦੇਖੀ ਇਹੋ ਜਿਹਾ ਵਾਹੇ ਗੂਰੂ ਕਿਸੇ ਵੈਰੀ ਨਾਲ ਵੀ ਹੋਵੇ 🙏🙏🙏🙏🙏🙏
Ek inssam nal doojeiky smaj de dr ton patents bachhei nu tyiag deinde keena auokha eh te prmatma de bnaye hoie ek respected insaan hn per lok hee accept nhee krde kee eh vee waheguru de hee hn waheguru ne 2 nhee 3 traha dei inssan bnayei .hye o rbba .
ਬਹੁਤ ਹੋਂਸਲਾ ਤੁਹਾਡੇ ਚ, ਬਹੁਤ ਸੋਣੇ ਲੱਗ ਰਹੇ ਹੋ ਮਾਸ਼ਾ ਅੱਲਾ,ਵਹਿਗੁਰੂ ਤੁਹਾਡੇ ਤੇ ਮੇਹਰ ਕਰੇ, ਖੁਸ਼ ਰਹੋ
ਬਹੁਤ ਸ਼ੁਕਰੀਆ ਜੀ,ਚੈਨਲ ਨੂੰ Subscribe & share ਕਰੋ ਜੀ | ਸਿਰਲੇਖ ਨਾਲ 9056619011 'ਤੇ ਜੁੜੋ |
ਪ੍ਰੀਤ ਦੀ ਜਿੰਦਗੀ ਬਹੁਤ ਦੁੱਖਾਂ ਭਰੀ ਦਾਸਤਾਨ ਸੁਣ ਕੇ ਦਿਲ ਦੁੱਖੀ ਹੋਇਆ, ਲੜਕੀ ਹੋਵੇ ਜਾਂ ਲੜਕਾ ਜਿੰਦਗੀ ਦਾ ਜਵਾਨੀ ਦਾ ਜਾਂ ਗ੍ਰਹਿਸਤੀ ਦਾ ਅਨੰਦ ਮਾਣ ਸਕਦੇ , ਪਰ ਇਹ ਨਜਾਰਾ ਜਾਂ ਸੁੱਖ ਪ੍ਰੀਤ ਵਰਮਾ ਵਰਗੇ ਜੋ ਕਾਫੀ ਲੋਕ ਨਹੀਂ ਮਾਣ ਸਕੇ ਉਨ੍ਹਾਂ ਵਾਸਤੇ ਇਹ ਬਹੁਤ ਦੁੱਖ ਭਰੀ ਜਿੰਦਗੀ ਅਫਸੋਸ।
Thodi dua ch bht taqat hundi a jehra es gal nu smjda oh dilo respect krda jida da v kise nu rabb ne banata. Oh os bnde de hath ch ni hunda es lyu sab di respect kreya kro gbu parmatama har khushi dewe thonu nd channel waleya nu v 🙏
ਵਾਹਿਗੁਰੂ ਜੀ 🙏🙏🙏
Ehne mere nal study kiti aa, bht nic aa nature tu, 🙏🙏🙏🙏🙏🙏🙏🙏🙏🙏🙏🙏🙏🙏🙏🙏🙏
Sahi ch bahut nice aa .mileya c main v do tin waar.rabb khush rakhe preet nu.bra miss kitta main.but je koi inha da contact hai te pls send me
@@luckyram4074 Ryt 🙏🙏🙏🙏🙏mein try krogi, je number mil gya Krishna da,
Okk thankyou tusi v jalandhar to hi ho
@@luckyram4074 mere pind de ne
ਸਭ ਤੋਂ ਵਧੀਆ ਵੀਡੀਓ.. ਸਭ ਤੋਂ ਵਧੀਆ
Thanks & please share
ਵਾਹਿਗੁਰੂ ਮੇਹਰ ਕਰੇ 🙏
ਵਾਹਿਗੁਰੂ ਸੱਭ ਤੇ ਮੇਹਰ ਕਰਨ ਜੀ 🙏🙏🙏🙏🙏
ਜੇੜੇ ਲੌਕੀ ਕਿਨਾਰਾ ਨੁ ਬਦਨਾਮ ਕਾਰਦੇ ਪਰਮਾਤਮਾ ਉਨਾਂ ਬਦਨਾਮੀਯਾੰ ਬਾਖਸੇ ਵਾਹਗੂਰੁ ਸਾਰੀਅਾਂ ਕਿਨਾਰਾ ਨੂ ਅਛਿ ਜੀਦਗੀ ਦੇਣ ਸਾਡੀ ਦੁਵਾਮਾਂ ਹੈ ਕੀ ਅਗਲੇ ਜਨਮ ਬਿਚ ਓਹੀ ਦੇਣ ਜੋ ਤੁਸੀਂ ਚੋਂਦੇ ਹਨ ਸਤਸਰਿ ਅਕਾਲ
ਵਾਹਿਗੁਰੂ ਭਲੀ ਕਰੇ ਜੀ
ਪ੍ਰੀਤ ਵਰਮਾ ਨੂੰ ਚੜ੍ਹਦੀ ਕਲਾ ਵਿਚ ਰੱਖਣ
Excellent interview!may God Preet ji and sukhi bhaji.....salute
ਦੇਖੋ ਇਹ ਬੱਚਾ ਦੁਨੀਆ ਤੇ ਆਇਆ ਆਪਣੇ ਆਪ ਤਾ ਨਹੀ ਆਇਆ ਮਾਂ ਦੇ ਪੇਟ ਤੋ ਜਨਮ ਲਿਆ ਤੇ ਮਾੰ ਤਾ ਮਾਂ ਹੈ ਮਮਤਾ ਦੀ ਦੇਵੀ ਕਿਹਾ ਜਾਦਾ ਹੈ ਮਾੰ ਦੁਨੀਆ ਦੀ ਪ੍ਰਵਾਹ ਨਾ ਕਰਦੀ ਹੋਈ ਢਿਡ ਨਾਲ ਲਾ ਕੇ ਰੱਖਦੀ ਤਾ ਇਸ ਨੂੰ ਪੜਾਈ ਕਰੋਦੇ ਕਿਤੇ ਵਧੀਆ ਕੰਮ ਲਾ ਦਿੰਦੇ ਤਾ ਮਾਂ ਬਾਪ ਦਾ ਸਹਾਰਾ ਬਣ ਜਾਂਦਾ
ਸਰਕਾਰ ਨੂੰ ਇੰਨਾ ਵਾਰੇ ਜਰੂਰ ਸੋਚਣਾ ਚਾਹੀਦਾ ਹੈ ਮੈਨੂੰ ਤਾਂ ਬਹੁਤ ਤਰਸ ਆਉਂਦਾ ਹੈ ਜਿਨ੍ਹਾਂ ਦਾ ਕੋਈ ਵੀ ਨਹੀਂ ਰਬ ਤੋਂ ਬਿਨਾ
ਬਾਬਾ ਮੇਹਰ ਕਰੇ ਸਾਰਿਆਂ ਤੇ🙏🙏🙏🙏🙏
Hye allha kina shone oh tusi
ਰੋਣਾ a gya sun ke waheguru ਮੇਹਰ ਕਰੇ 🙏🏻
ਬਹੁਤ ਦੁੱਖ ਦੀ ਗੱਲ ਅਾਜੀ ਜਿਹੜੇ ਮਾਂ ਬਾਪ ਅਾਪਣੇ ਤੋਂ ਦੂਰ ਕਰਦੇ ਨੇ
Very great interview my brother ji..good message
ਵਹਿਗੁਰੂ ਜੀ ਪ੍ਰਤੀ ਜੀ ਨੂੰ ਖੁਸ਼ ਰੱਖਿਉ 🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਮੇਹਰ ਕਰੇ Heart touching interview
ਰੱਬਾ ਤੈਰੀਆ ਤੂ ਹੀ ਜਾਣੈ , ਨਾਨਕ ਦੂਖੀਆ ਸਭ ਸੰਸਾਰ , ਸੋ ਸੂਖੀਆ ਜੋ ਨਾਮ ਅਧਾਰ , ਨਾਮ ਕੋਈ ਹਿਦੀ ਯਾ ਪੰਜਾਬੀ ਅੱਖਰ ਨਹੀ , ਨਾਮ ਇਕ ਤਾਕਤ ਹੈ ਸਾਡੈ ਜੋ ਅੱਖਾ ਪਿਛੈ ਧੂਨਕਾਰਾ ਦੈ ਰਹੀ ਹੈ,
ਜਿੰਨੇ ਵੀਰ ਭੈਣਾਂ ਨੇ ਕੰਮੈਂਟ ਕਿਤੇ ਸਭ ਦੁੱਖ ਜ਼ਾਹਰ ਕਰਦੇ ਏ but ਇਹਨਾਂ ਨੂੰ ਬਣਦਾ ਸਤਿਕਾਰ ਵੀ ਦਵੋ ਆਪਣਾ ਹੀ ਲੋਕ ਤਾਨੇ ਮੇਹਣੇ ਮਾਰ ਕੇ ਇਹਨਾਂ ਨੂੰ ਆਪਣੀ ਫ਼ੈਮਿਲੀ ਵਿਚ ਨੀ ਰਹਿਣ ਦਿੰਦੇ ਸਭ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੀ ਏ ਐਦਾਂ ਇਹਨਾਂ ਬਾਰੇ ਗਲਤ ਸੋਚਣਾ ਬੰਦ ਕਰੋ ਇਹਨਾਂ ਦਾ ਸਤਿਕਾਰ ਕਰੋ ਤਾ ਸਰਕਾਰ ਵਲੋਂ ਇਹਨਾਂ ਨੂੰ ਬਣਦਾ ਹੱਕ ਦਵਾਓ ਬਹੁਤ ਦੁੱਖ ਲੱਗਾ ਗੱਲ ਸੁਣ ਕੇ
ਰੱਬ ਮਿਹਰ ਕਰੇ !! ਕਿੰਨਰ ਨੂੰ ਵੀ ਸਮਾਜ ਵਿੱਚ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ। 🤗🤗
Preet ne bahut vadia gll kri and plz sare lok ehna di ejjat kro yr
ਕੁਦਰਤ ਕੁਝ ਵੀ ਕਰਵਾ ਸਕਦੀ ਹੈ 💯
ਐਵੀ ਸਾਡੇ ਦੇਸ਼ ਨੇ ਉਰ ਆਪਣੇ ਭੈਣ ਭਰਾ ਨੇ ਕੁਦਰਤ ਤਾ ਬਣਾਇਆ ਕੁਜ ਬਦਲਿਆ ਤਾ ਨਹੀਂ ਜਾਂਦਾ ਪਰ ਆਪਣੀ ਸੋਚ ਬਦਲੀ ਜਾ ਸਕਦੀ ਆ
ਏਨਾ ਨੂੰ ਵੀ ਜੀਣ ਦਾ ਹੱਕ ਹੈ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bhen satsri akaal 🙏🏻Waheguru ji app ji nu chardikla wich rakhe preet varma aap bahut nice ho app ji di soch bahut vadia Waheguru ji aap te guru kirpa karn
ਵਾਹਿਗੁਰੂ ਜੀ
ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
Thank you veer bhot changa kitta eh topic duniya di ankha agge leke aaye tucci naale Respect for her
Eh dislike karan aale bhot e choti soch aale lok honge
I always support transgender and i hope everyone remove hate about transgender.Wmk🙏
main hath jod ke respect karda rab ne jis nu b banaya jis tra da b banaya ... apa kon hunde a kise nu mada kehn wale rab dil dekhda jo ki smaaj ton dekh nhi hunda islai sab di respect karo waheguru ji da khalasa waheguru ji fateh
Sirlekh and preet verma ji god bless you
Very good interview 👍👌🙏
Me ek Fuji hai menu kinar bhaichare naal gall baat karan da kai baar muka mileya eh kinar log bahut Dil de saaf hunde ne ks deo indean army
Asi Sare ek insan ha or Sare equal ha
Waheguru ji🙏🙏🙏🙏🙏🙏🙏 sareaa te meher kroo
Koy gal ni Preet g parmatma tuhadi zinddagi khushian naal bhar deve God bless you koy ni tension ni laidi g ptta ni Rab kehdeyan rangan vich raaji aa i like you I proud of you
ਕਿਨਰ ਿੲਕ ਗਲੋਂ ਚੰਗੇ ਨੇ ਜਿਨ੍ਹਾਂ ਚਿਰ ਜੀੳੂਦੇ ਅਗੰਮੀ ਸੰਸਾਰ ਹੁੰਦਾ ਿੲਹਨਾ ਦਾ
Preet da dil boht vdia aa sady pind v aea c program tai
ਬਹੁਤ ਸੋਹਣੀ ਵੀਡੀਓ
Waheguru Ji ਮੇਹਰ ਕਰੇ
She’s Nice soul waheguru mehar kre 🙏🏻
ਐਸਾ ਜਨਮ ਪ੍ਰਮਤਮਾ ਕਿਸੇ ਨੂੰ ਵੀ ਦੇਵੇ ਬਹੁਤ ਹੀ ਔਖਾ ਹੁੰਦਾ ਇੰਜ ਜਿਉਣਾ 🙏🙏🙏🙏
ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਆਪ ਜੀ ਨੂੰ ਹਰ ਖੁਸ਼ੀ ਮਿਲੇ
👍👍👍👌👌👏👏👏👏
Waheguru g mehar karo
ਸ਼ੁਕਰੀਆ ਜੀ, ਚੈਨਲ ਨੂੰ Subscribe & share ਕਰਦੋ ਜੀ
Waheguru ji mehar kro g 🙏🏻❤️
Thank u plz share
ਵਾਹਿਗੁਰੂ ਜੀ ਵਾਹਿਗੁਰੂ
ਸਿਰਲੇਖ ਟੀਮ ਵਲੋਂ ਸ਼ੁਕਰੀਆ ਜੀ,ਹੋਰ ਨਵੀਂਆ ਵੀਡੀਓਜ਼ ਦੇਖਣ ਲਈ ਚੈਨਲ ਨੂੰ Subscribe & share ਕਰੋ ਜੀ |
Very good veer ji interview karn lai waheguru ji mehar kro
Waheguru ji God bless you
ਵਾਹਿਗੁਰੂ ਜੀ ਮਿਹਰ ਕਰਨ ਸਭ ਤੇ
ਗੋਲ ਗੱਲਾਂ ਨਹੀਂ ਕੀਤੀਆਂ ਸਭ ਦਿਲ ਤੋਂ ਦੱਸਿਆ ਗਿਆ ਹੈ
ਓ ਮੇਰੇ ਮਲਿਕ ਮੇਹਰ ਕਰੀ ਪ੍ਰਮਾਤਮਾ 🙏🙏🙏🙏🙏🙏🙏🙏🙏
Veer jii tuhada channel khub trkki kre 🙏🙏🙏tuc bht loka dii awaj bnn rhe ho 🙏😘chadikla bhkshe rbb thonu 🙏
ਸ਼ੁਕਰੀਆ ਜੀ,ਕਿਰਪਾ ਕਰਕੇ Share & Subscribe ਜਰੂਰ ਕਰੋ,ਸਿਰਲੇਖ ਨਾਲ ਸਿੱਧਾ ਵਟਸਐਪ 9056619011 'ਤੇ ਜੁੜੋ
👍👍
Ki hall aa g
God bless you 🥺😔😔☺️
Ki hall aa g
Hello
Vry nyc preet dee kyush rho waheguru ji kirpa krn tohde te
Koi gal nhi preeto bugge...
Tansion nhi leni bugge...
Main tare nal va putt...
I love you preeto putt...😘
Bs theek aa😂
ਬੱਲੇ ਬਾਬਾ
Baba poora kaida je
GOD BLESS YOU.
Thanks Sirlekh Channal🙏🙏🙏🙏
Waheguru ji mehar Karro ji 🙏🙏❤️
Waheguru ji mehar karn transgender nu v zindgi kyon da poora haq aa is lyi plz ena di recpect Karo 🙏🙏🙏🙏🙏
Wahyguruji Meher karan thade te tusi hi ta ho jo har ghr kushi la k onde ho best 👍👍👍🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽ho but Mai but ijjat kardi ha thadi 🙏🏽🙏🏽🙏🏽🙏🏽🙏🏽
ਵਾਹਿਗੁਰੂ ਮੇਹਰ ਕਰੇ
Waheguru ji tuhade rung ne.sab nu khushian bakheyo mere maalka...🙏🙏🙏🙏🙏
ਭਾਵੇ ਮੁੰਡੇ ਚਾਹੇ ਕੁੜੀਅਾ ਨੇ ਠਰਕਾਂ ਦੋਵੇ ਪਾਸੇ ਪੁਰੀਅਾ ਨੇ
Starting aale 5 minutes ta ti ti krde kadte , ehto changa hunda sidha interview start krde
Aa v Rabb de bandey ne, ihna di izatt karea Karo
ਰੱਬ ਮੇਹਰ ਕਰੇ
Raab de bnde hi a sare apa ji fr kia a v apne chu hi a ,,gd blsss uuuu raab mher kre
ਬੱਚੇ ਪੈਦਾ ਕਰਨ ਤੋਂ ਬਗ਼ੈਰ ਵੀ ਮਨੁੱਖ ਬਹੁਤ ਕੁਝ ਸਮਾਜ ਤੇ ਲੋਕਾਂ ਲਈ ਕਰ ਸਕਦਾ ਹੈ ਪਰ ਭਾਰਤ ਵਰਗੇ ਦੇਸ਼ਾਂ ਵਿਚ ਇਹਨਾਂ ਨਾਲ ਇਨਸਾਫ਼ ਨਹੀਂ ਹੁੰਦਾ।
Waheguru ji mehar kari 🙏🙏🙏🙏❤
Bhot vdeya interview h bhot vdeya ji tuc filing smji
ਕਿੰਨਰ ਦੇ ਵੀ ਹੱਥ ਪੈਰ ਦਿੱਤੇ ਰੱਬ ਨੇ, ਦਿਹਾੜੀ ਨਹੀਂ ਹੁੰਦੀ, ਗੱਲ਼ ਤਾਂ ਇਹ ਆ ਕਿ ਸਬਰ ਹੈਨੀ
ਵਾਹਿਗੁਰੂ ਜੀ ਮੇਹਰ ਕਰੋ ਜੀ
Waheguru ji sb te mehar kreo mare malka koi v eda dukhi na hove mehar kro sache pathsha jio
Waheguru ਮੇਹਰ ਕਰੇ
Mansik tor te kuj Lok bhuat dukh dinde a kai te duvva v lende a
Ghar vich v rehende a bhuat par shabdi var shene pende a majboori a
Power nal parna penda te ghar chu rehena penda
Great job bro thanks 🙏
ਅਜੇ ਤੇ ਭਾਰਤ ਦਾ ਸਮਾਜ ਧਰਮਾਂ ਵਿਚੋ ਨਹੀਂ ਨਿਕਲ ਪਾ ਰਿਹਾ ਕਿਨਰ ਸਮਾਜ ਨੂ ਅਪਣਾਉਣਾ ਅਜੇ 100 ਸਾਲ ਤੋ ਅੱਗੇ ਦੀ ਗੱਲ ਲੱਗਦੀ ਆ......ਪੜਿਆ ਲਿਖਿਆ ਅਨਪੜ੍ਹ ਮੁਲਕ ਵਿਚ LGBT ਦਾ ਨਾਮ ਲੈਣਾ ਵੀ ਟੀਚਰ ਤੋ ਵੱਧ ਕੇ ਕੁਝ ਵੀ ਨਹੀਂ ਆ
Sister Tu rab ta Vichvass rakh o rab jrur help karuga
Wmk🙏🏻
ਸਰਦਾਰ ਜੀ ਪਰਿਵਾਰ ਵਿੱਚ ਅਪਾਹਜ ਬੱਚਿਆਂ ਨੂੰ ਸਾਰੀ ਉਮਰ ਸੰਭਾਲਦੇ ਹਾ ਪਰ ਕਿਨਰ ਨੂੰ ਘਰੋ ਕੱਡ ਦਿੰਦੇ ਹਨ ਐਸਾ ਕਿਉਂ
Good massage 👍👍👍👍
ਸ਼ੁਕਰੀਆ ਜੀ,ਕਿਰਪਾ ਕਰਕੇ Share & Subscribe ਜਰੂਰ ਕਰੋ,ਸਿਰਲੇਖ ਨਾਲ ਸਿੱਧਾ ਵਟਸਐਪ 9056619011 'ਤੇ ਜੁੜੋ
Siraaaa good video ji ❣️❣️❣️👌👌👌👌👌👌👌👌👌👌👌👌👍👍🙏🙏🙏🙏🙏
ਅਪਰੇਸਨ ਨਾਲ ਕੁੜੀ ਬਣ ਜਾਣਾ ਚਾਹੀਦਾ , ਸਰਕਾਰ ਵੱਲੋ ਫਰੀ ਅਪਰੇਸਨ ਹੋਣੇ ਚਾਹੀਦੇ
Nirmal