ਗਰੀਬ ਪਿਓ ਨੇ ਲੱਖਾਂ ਲਾ ਧੀ ਭੇਜੀ ਵਿਦੇਸ਼🙁ਕੁੜੀ ਫਸੀ ਕਸੂਤੀ,ਦਰਿੰਦਿਆਂ ਨੇ ਵੇਖੋ ਕੀ ਕੀਤਾ, ਕੁੜੀ ਨੇ ਸੁਣਾਈ ਹੱਡਬੀਤੀ

แชร์
ฝัง
  • เผยแพร่เมื่อ 20 ต.ค. 2024
  • ਗਰੀਬ ਪਿਓ ਨੇ ਲੱਖਾਂ ਲਾ ਧੀ ਭੇਜੀ ਵਿਦੇਸ਼🙁ਕੁੜੀ ਫਸੀ ਕਸੂਤੀ,ਦਰਿੰਦਿਆਂ ਨੇ ਵੇਖੋ ਕੀ ਕੀਤਾ, ਕੁੜੀ ਨੇ ਸੁਣਾਈ ਹੱਡਬੀਤੀ Karamjit Kaur Oman Interview
    #KaramjitKaur #Oman #interview #PunjabigirlsinOman #punjabigirls #bollyhollybaba
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

ความคิดเห็น • 343

  • @manjitsingh1278
    @manjitsingh1278 2 ปีที่แล้ว +77

    ਜਿਹੜੇ ਪੈਲਸਾਂ ਮੇਲਿਆਂ ਕਲਾਕਾਰਾਂ ਤੇ ਪੈਸਾ ਲਾਉਂਦੇ ਹਨ ਉਹ ਇਨ੍ਹਾਂ ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਦੀ ਮਦਦ ਕਰਨ ਅਸਲ ਵਿਚ ਇਹੀ ਪੰਜਾਬੀ ਮਾਂ ਬੋਲੀ ਦੀ ਸੱਚੀ ਸੁੱਚੀ ਸੇਵਾ ਹੋਵੇਗੀ

    • @manjitsingh1278
      @manjitsingh1278 2 ปีที่แล้ว

      @Sukhman Bhullar ਧੰਨਵਾਦ ਜੀ

    • @harjotbanger4643
      @harjotbanger4643 2 ปีที่แล้ว

      fr aho vere age tudi phlo

    • @Armaan456u
      @Armaan456u 2 ปีที่แล้ว

      Sai keha veere 🙏🏼

    • @navrajdhillon6112
      @navrajdhillon6112 2 ปีที่แล้ว

      @Sukhman Bhullar is a good day and q

  • @khillrebhandeteende1803
    @khillrebhandeteende1803 2 ปีที่แล้ว +26

    ਕੋਈ ਗਲ ਨੀ ਭੈਣੇ ਸਭ ਤੇਰੇ ਨਾਲ ਆ

  • @panchsaab3562
    @panchsaab3562 2 ปีที่แล้ว +37

    ਪਹਿਲੀ ਗੱਲ ਉਨਾਂ ਗੰਦੇ ਏਜੰਟ ਨੂੰ ਚਾਹੀਦਾ ਓ ਤਾਂ ਪੰਜਾਬ ਦੇ ਹੀ ਆ ਇਸ ਵਿਚ ਪੁਰੇ ਇੰਡੀਆ ਦੀ ਬੇਜ਼ਤੀ ਹੁੰਦੀ ਹੈ ਕੁੜੀਆ ਦਾ ਸ਼ੋਸਣ ਹੁੰਦਾ ਏ ਨਾ ਸਮਜੋ ਕਿ ਉਹ ਕਿਸੇ ਦੀ ਕੁੜੀ ਹੈ ਪਰ ਹੈ ਆਪਣੇ ਪੰਜਾਬ ਦੀ ਧੀ

    • @sarakalyana4899
      @sarakalyana4899 2 ปีที่แล้ว

      Sister Manu 2.5year ho gye par Manu ta as tera di koi problem nhi hoi

    • @sarakalyana4899
      @sarakalyana4899 2 ปีที่แล้ว

      Sister plz apna no send karo

    • @jinderpal4664
      @jinderpal4664 2 ปีที่แล้ว

      ਬਿਲਕੁਲ ਸਹੀ ਕਿਹਾ। ਜੋ ਤੁਸੀਂ ਕਿਹਾ। ੲਿਹੋ ਜਿਹੀ ਸੋਚਣੀ ਸਭ ਦੀ ਹੋਵੇ ਤਾਂ ਕੋੲੀ ਗਲਤ ਕਰਨ ਵਾਰੇ ਸੋਚ ਵੀ ਨਹੀਂ ਸਕਦਾ।

  • @sukhdevdhillon7908
    @sukhdevdhillon7908 2 ปีที่แล้ว +28

    ਭਰਾਵੋ ਤੁਹਾਨੂੰ ਬੇਨਤੀ ਹੈ ਕਿ ਆਪਣੀਆਂ ਧੀਆ ਭੈਣਾ ਨੂੰ ਅਰਬ ਮੁਲਕਾਂ ਵਿੱਚ ਬਿਲਕੁੱਲ ਨਾ ਭੇਜੋ, ਇਹਨਾਂ ਮੁਲਕਾਂ ਵਿੱਚ ਝੂਠ ਬੋਲ ਕੇ ਕੁੜੀਆਂ ਨੂੰ ਲਿਆ ਕੇ ਜ਼ਲੀਲ ਕੀਤਾ ਜਾਂਦਾ ਹੈ।

    • @davi...3246
      @davi...3246 2 ปีที่แล้ว

      Ryt

    • @universalsoldier811
      @universalsoldier811 2 ปีที่แล้ว

      ਮੈਂ ਤਾਂ ਸੁਣਿਆਂ ਸੀ ਅਰਬ ਦੇਸ਼ਾਂ ਵਿੱਚ ਕੋਈ ਵੀ ਜੁਰਮ ਸ਼ੋਸ਼ਣ ਨਹੀਂ ਕਰ ਸਕਦਾ। ਕਾਨੂੰਨ ਬਹੁਤ ਸ਼ਥਤ ਨੇ ਉਥੇ ?

    • @rs-nf9tm
      @rs-nf9tm 2 ปีที่แล้ว

      Omn country safe a

    • @NavjotKaur-sg1hg
      @NavjotKaur-sg1hg 2 ปีที่แล้ว +1

      Right

    • @sukhdevdhillon7908
      @sukhdevdhillon7908 2 ปีที่แล้ว

      ਕਾਨੂੰਨ ਸਖ਼ਤ ਹੋਣ ਦੇ ਬਾਵਜੂਦ ਵੀ ਕਈ ਇੰਨਸਾਨ ਗਲਤੀਆਂ ਕਰ ਜਾਂਦੇ ਹਨ।

  • @rajinderaustria7819
    @rajinderaustria7819 2 ปีที่แล้ว +21

    ਉਹ ਹੋ ਇਹ ਸਭ ਕੁੱਝ ਸੁਣ ਕੇ ਬਹੁਤ ਦੁੱਖ ਹੋਇਆ ਇਹਨੂੰ ਕਹਿੰਦੇ ਹੈ ਗਰੀਬੀ। ਤੁਸੀਂ ਆਪਣਾ ਅਕਾਊਂਟ ਨੰਬਰ ਜਾਂ ਟੈਲੀਫੂਨ ਨੰਬਰ ਦੱਸ ਦੇਣਾ ਸੀ ਜੀ ਦੁਨੀਆਂ ਤੇ ਬਹੁਤ ਦਾਨੀਂ ਲੋਕ ਬੈਠੇ ਹਨ।
    RAJINDER SINGH AUSTRIA

    • @SandeepKaur-in4oq
      @SandeepKaur-in4oq 2 ปีที่แล้ว

      ਤੁਸੀ ਹੋ ਦਾਨੀ ਹੁਣ ਕਰਾ ਦਿਓ ਪੈਸੇ ਖਾਤੇ ਤ

  • @amarjitpandherpandher4803
    @amarjitpandherpandher4803 2 ปีที่แล้ว +4

    ਹਾਂ ਜੀ ਪੱਤਰਕਾਰ ਸਾਹਿਬ ਇਹ ਪ੍ਰੀਵਾਰ ਬਿਲਕੁਲ ਠੀਕ ਦੱਸ ਰਿਹਾ । ਮੈਂ ਆਪਣਾ ਬੇਟਾ ਵੀ ਡੁੱਬਾਈ ਭੇਜਿਆ ਸੀ । ਉਸ ਨਾਲ ਵੀ ਏਦਾਂ ਹੀ ਹੋਇਆ, ਤਿੰਨ ਮਹੀਨੇ ਕੋਈ ਕੰਮ ਨਹੀਂ ਦਿੱਤਾ ਪਰ ਮੈਂ ਬੇਟੇ ਨੂੰ ਵਾਪਿਸ ਬੁਲਾ ਲਿਆ ਹੈ । ਮੈਂ ਏਜੰਟ ਤੇ ਕੇਸ ਕਰ ਨੂੰ ਤਾਂਕਿ ਮੇਰੇ ਪੈਸੇ ਵਾਪਿਸ ਮਿਲ ਸੱਕਣ ।

  • @JaspreetKaur-lx1xl
    @JaspreetKaur-lx1xl 2 ปีที่แล้ว +41

    Bachi sahi slamat aagi rab da shukar karo 🙏🏻🙏🏻
    Waheguru ji mehar karo

  • @gursharnsingh1180
    @gursharnsingh1180 2 ปีที่แล้ว +14

    ਵਾਹਿਗੁਰੂ ਜੀ ਮਿਹਰਾਂ ਬਖ਼ਸ਼ੇ

  • @KuldeepSingh-ym1sk
    @KuldeepSingh-ym1sk 2 ปีที่แล้ว +4

    ਆਪਣੀਆਂ ਸਰਕਾਰਾਂ ਚੰਗੀਆਂ ਹੋਣ। ਗਰੀਬ ਬੰਦਾ ਇਧਰ ਹੀ ਆਪਣੀ ਰੋਟੀ ਕਮਾ ਸਕੇ

  • @GagandeepSingh-ts9ld
    @GagandeepSingh-ts9ld 2 ปีที่แล้ว +4

    ਅਰਬ ਕੰਟਰੀ ਤਾਂ ਕੁੜੀਆ ਨਾ ਹੀ ਜਾਣ ਤਾਂ ਚੰਗੀ ਗੱਲ ਆ ਦੁਬਈ ਵਿਚ ਪੰਜਾਬੀ ਕੁੜੀਆ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਆ ਏਜੰਟਾਂ ਨੇ ਤਾਂ ਪੈਸੇ ਕਮਾਉਣੇ ਹੁੰਦੇ ਆ ਓਨਾ ਨੂੰ ਕੋਈ ਫਰਕ ਨੀ ਪੈਂਦਾ ਕਿ ਬੰਦਾ ਗਰੀਬ ਆ ਜਾ ਅਮੀਰ ਓਨਾ ਨੇ ਤਾਂ ਚੰਗੀ ਤਰ੍ਹਾਂ ਛਿੱਲ ਲਾਹੁਣੀ ਹੁੰਦੀ ਆ ਅਰਬ ਕੰਟਰੀ ਵਿਚ ਹੁਣ ਹਾਲਾਤ ਬਹੁਤ ਮਾੜੇ ਆ ਬੰਦਾ ਇਥੇ ਨਾ ਹੀ ਜਾਵੇ ਤਾਂ ਚੰਗੀ ਗੱਲ ਆ tourist visa ਇਨ੍ਹਾਂ ਮਹਿੰਗਾ ਨੀ ਲਗਦਾ ਜਿਨੇ ਆ egent ਪੈਸੇ ਲੇ ਲੈਂਦੇ ਨੇ ਵਾਹਿਗੁਰੂ ਮੇਹਰ ਕਰਨ ਸਭ ਤੇ 🙌

  • @panchsaab3562
    @panchsaab3562 2 ปีที่แล้ว +68

    ਇਨਾ ਏਜੰਟ ਨੂੰ ਕਹੋ ਜ਼ੇ ਇਨੀ ਕਮਾਈ ਆ ਤੁਸੀ ਆਪਣੀਆ ਮਾਮਾ ਭੈਣਾਂ ਜ਼ਾ ਕੁੜੀਆ ਭੇਜ ਦਿਓ ਤੁਸੀ ਘਰ ਵੇਲ਼ੇ ਖਾਓ ਕਰੋ ਤਾਂ ਆ ਕੰਮ

  • @manjitsingh1278
    @manjitsingh1278 2 ปีที่แล้ว +12

    ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਧੰਨਵਾਦ ਜੀ

  • @noor-bq6kg
    @noor-bq6kg 2 ปีที่แล้ว +19

    ਅਰਬ ਕੰਟਰੀਆ ਵਿਚ ਕੁੜੀਆਂ ਨਾ ਭੇਜੋ

  • @birsbhansingh9691
    @birsbhansingh9691 2 ปีที่แล้ว +5

    ਵਹਿਗੁਰੂ ਜੀ ਮੇਹਰ ਕਰੋ ਇਸ ਬਁਚੀ ਤੇ ਇਸ ਨੂ ਪਜਾਬ ਵਿਚ ਹੀ ਰੁਜਗਾਰ ਮਿਲ ਜਾਵੇ

  • @azaadmehrasab5239
    @azaadmehrasab5239 2 ปีที่แล้ว +44

    ਦੁਨੀਆਂ ਦਾਂ ਇਕੋ ਦੇਸ ਰਬ ਦਾਂ ਦੁਨੀਆਂ ਞਿਚ ਖਾਲਸਾ ਰਾਜ ਆਞੇਗਾ ਗਾਂ ਖਾਲਸਾ ਰਾਜ ਜ਼ਿੰਦਾਬਾਦ ਹੈ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ

    • @rohitbirha9781
      @rohitbirha9781 2 ปีที่แล้ว

      😀😀😀😀nice jok

    • @sandeepduggal6606
      @sandeepduggal6606 2 ปีที่แล้ว

      😁😁😁😁😁ਬਾਈ ਗੁਸਾ ਨਾ ਕਰੀ ਯਾਰ ਪੱਰ ਤੂੰ ਭੋਰੀ ਘੁਸੀ ਹੀ ਆ

    • @azaadmehrasab5239
      @azaadmehrasab5239 2 ปีที่แล้ว

      Hello ਲਗਦਾ ਕੋਛ ਜਾਂਦਾ ਹੀ ਸਕੋ ਹੈ ਪੱਤਾ ਤੇ ਅੰਗੇ ਜਾਕੇ ਕੇ ਲੱਗਣਾ ਹੈ ਫੋਦੋ ਜੰਮਨ ਤੇ ਕੰਧਾਂ

  • @sarbjeetkaur1276
    @sarbjeetkaur1276 2 ปีที่แล้ว +20

    Sis ਇਥੇ ਹੀ ਕੋਈ ਕੰਮ ਕਰੋ ਅਤੇ ਆਪਣੇ ਪਿਤਾ ਦੇ ਸਿਰ ਤੋਂ ਕਰਜ਼ਾ ਉਤਾਰੋ

  • @bhupinderkaurdhaliwal
    @bhupinderkaurdhaliwal 2 ปีที่แล้ว +3

    ਇੰਨਾਂ ਰੌਲਾ ਪਾਉਂਦੀਆਂ ਹਨ ਕੁੜੀਆਂ ਨੂੰ ਅਰਬ ਦੇਸ਼ਾਂ ਵਿੱਚ ਨਾ ਭੇਜੋ ਉੱਥੇ ਕੁੜੀਆਂ ਨੂੰ ਬਹੁਤ ਟਾਰਗਟ ਕਰਦੇ ਹਨ ਸ਼ਰੀਰਕ ਸ਼ੋਸ਼ਣ ਵੀ ਬਹੁਤ ਹੁੰਦਾ ਹੈ ਘਰ ਦੇ ਕੰਮ ਬਹੁਤ ਕਰਾਉਂਦੇ ਹਨ ਕਿਓ ਕੁੜੀਆਂ ਨੂੰ ਭੱਜਦੇ ਹੋ ਹਾਲੇ ਵੀ ਸਮਝਦੇ ਨਹੀਂ ਲੋਕ ਕਮਾਈ ਦੀ ਖਾਤਿਰ ਕੁੜੀਆਂ ਦੀ ਬਲੀ ਨਾ ਲਵੋ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲਵੋ ਧੀਆਂ ਨੂੰ ਨਾ ਬਾਹਰ ਭੇਜੋ

  • @doabeywalepb-0748
    @doabeywalepb-0748 2 ปีที่แล้ว +37

    ਇਹ ਅਰਬ ਕੰਟਰੀ ਵਾਲੇ ਘਰਾਂ ਵਿੱਚ ਰੱਖੀਆਂ ਕੁੜੀਆ ਨਾਲ ਬਹੁਤ ਮਾੜਾ ਸਲੂਕ ਕਰਦੇ ਆ ਇਸ ਕਰਕੇ ਕੁੜੀਆਂ ਨੂੰ ਏਦਰ ਨਾ ਭੇਜੋ ਜੀ

  • @sonubham5296
    @sonubham5296 2 ปีที่แล้ว +3

    ਪਹਿਲੀ ਗੱਲ ਕੀ ਓਮਾਨ ਅਤੇ ਮਸਕਟ ਇੱਕੋ ਹੀ ਹੈ ਦੂਜੀ ਗੱਲ ਟਾਈਮ ਦਾ ਇੰਡੀਆ ਨਾਲੋਂ 1:30 ਮਿੰਟ ਦਾ ਫਰਕ ਹੈ, ਓਮਾਨ ਵਿੱਚ 100 ਕੁੜੀਆਂ ਵਿੱਚੋ 10 ਕੁੜੀਆਂ ਨੂੰ ਸਹੀ ਕੰਮ ਤੇ ਨੇ ਬਾਕੀ ਸਾਰੀਆਂ ਫਸੀਆਂ ਨੇ, ਓਮਾਨੀਆ ਦੇ ਘਰਾਂ ਕੰਮ ਬਹੁਤ ਜਾਦਾ ਹੁੰਦਾ ਹੈ, ਬਾਕੀ ਰਹੀ ਗੱਲ ਸਰੀਰ ਸੋਸ਼ਣ ਦੀ ਇਹ ਬਹੁਤ ਜਾਦਾ ਹੁੰਦਾ ਹੈ, ਕਿਉਂਕੀ ਓਮਾਨ ਵਿੱਚ ਸਾਰੇ ਓਮਾਨੀਆ ਦਾ ਵਿਆਹ ਨਹੀਂ ਹੁੰਦਾ ਗਰੀਬੀ ਜਾਦੀ ਹੋਣ ਕਰਕੇ

  • @manjitsingh1278
    @manjitsingh1278 2 ปีที่แล้ว +4

    ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਪਸ਼ੂ ਪੰਛੀ ਜਾਨਵਰਾਂ ਤੇ ਦਇਆ ਕਰੋ ਉਨ੍ਹਾਂ ਨੂੰ ਨਾ ਮਾਰੋ ਨਾ ਤੰਗ ਪਰੇਸ਼ਾਨ ਕਰੋ ਕਿਉਂਕਿ ਹਰ ਚੰਗੇ ਮਾੜੇ ਕੰਮ ਦੀ ਸਜਾ ਫਲ ਪੁੰਨ ਮਿਲਦਾ ਹੈ ਪਿਆਸੇ ਨੂੰ ਪਾਣੀ ਭੁੱਖੇ ਰੋਟੀ ਨੂੰ ਦਾਣੇ ਪੱਠੇ ਚਾਰਾ ਧੁੱਪ ਛਾਂ ਜਖਮੀ ਬਿਮਾਰ ਨੂੰ ਦਵਾ ਦਾਰੂ ਦਾ ਇੰਤਜ਼ਾਮ ਕਰੋ ਲੋੜਵੰਦ ਨੂੰ ਕਪੜਾ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਧੰਨਵਾਦ

    • @sandeepduggal6606
      @sandeepduggal6606 2 ปีที่แล้ว +1

      👍👍👍👌ਇਹੀ ਇਨਸਾਨੀਅਤ ਆ ਵੀਰ ਜੀ ਤੇ ਸੱਚਾ ਧਰਮ ਵੀ 👍

    • @manjitsingh1278
      @manjitsingh1278 2 ปีที่แล้ว

      @@sandeepduggal6606 ਧੰਨਵਾਦ ਜੀ

  • @amarjitpandherpandher4803
    @amarjitpandherpandher4803 2 ปีที่แล้ว +57

    ਆਰਬ ਦੇਸ਼ਾਂ ਵਿੱਚ ਕੁੜੀਆਂ ਨੂੰ ਨਾ ਭੇਜੋ । ਕੁੜੀਆਂ ਨਾ ਭਜਾਣ, ਬਹੁਤ ਗੰਦੇ ਦੇਸ਼ ਹਨ । ਕੁੜੀਆਂ ਦਾ ਸ਼ੋਸਣ ਹੁੰਦਾ ।

    • @davi...3246
      @davi...3246 2 ปีที่แล้ว +1

      Ryt

    • @universalsoldier811
      @universalsoldier811 2 ปีที่แล้ว +1

      ਮੈਂ ਤਾਂ ਸੁਣਿਆਂ ਸੀ ਅਰਬ ਦੇਸ਼ਾਂ ਵਿੱਚ ਕੋਈ ਵੀ ਜੁਰਮ ਸ਼ੋਸ਼ਣ ਨਹੀਂ ਕਰ ਸਕਦਾ। ਕਾਨੂੰਨ ਬਹੁਤ ਸ਼ਥਤ ਨੇ ਉਥੇ ?

  • @lovepreetwarval2884
    @lovepreetwarval2884 2 ปีที่แล้ว +3

    ਬਹੁਤ ਭੂਤ ਚੜ੍ਹਿਆ ਹੋਇਆ ਵਿਦੇਸ਼ ਦਾ
    ਤਾ ਹੀ ਅਕਲ ਆਊ ਤੁਹਾਨੂੰ ਬੇਵਕੂਫ ਲੋਕ

    • @BaldevSingh-ow4vn
      @BaldevSingh-ow4vn 2 ปีที่แล้ว

      ਸਹੀ ਕਿਹਾ ਵੀਰ ਜੀ ਬਹੁਤ ਹਲਵਾਈ ਲਈ ਲੋਕਾ ਨੇ

  • @btsarmyforever2953
    @btsarmyforever2953 2 ปีที่แล้ว +2

    ਕੀ ਪੰਜਾਬ ਸਰਕਾਰ ਇਸ ਧੀ ਬਾਰੇ ਕੁਝ ਸੋਚੇਗੀ ।

  • @bindersingh1754
    @bindersingh1754 2 ปีที่แล้ว +3

    ਥਾਈ ਏਜੰਟ ਦਾ ਪਤਾ ਕਰਕੇ ਉਸ ਨੂੰ ਜੇਲ੍ਹ ਦੇ ਹਵਾਲੇ ਕਰ ਦਿੱਤਾ ਜਾਵੇ ਤੇ ਨਾਲ ਹੀ ਉਸ ਉਤਰਾਖੰਡ ਞਾਲੇ ਏਜੰਟ ਨੇ ਵੀ ਕਾਰਵਾਈ ਕੀਤੀ ਜਾਵੇ

  • @onkarsinghpurewal990
    @onkarsinghpurewal990 2 ปีที่แล้ว +6

    Waheguru mehar Karan. Sister Bahut himmat wale ho sister

  • @SatinRealty
    @SatinRealty 2 ปีที่แล้ว

    God Bless You putt, God help you make money in India. Koina putt krde assi kuj jobs creations lyi Punjab ch specially media bhena. WaheGuru Kirpa kre saria bhena Di azaadi lyi

  • @ManjitKaur-ui6cb
    @ManjitKaur-ui6cb 2 ปีที่แล้ว

    ਰਾਜਾ ਸਾਹਿਬ ਮੇਹਰ ਕਰੀ

  • @kiratgillcanada1770
    @kiratgillcanada1770 2 ปีที่แล้ว +11

    Waheguru ji mehar kro

  • @AmrinderSingh-dw4fp
    @AmrinderSingh-dw4fp 2 ปีที่แล้ว +3

    ਕੁੜੀਆਂ ਕੱਲੀਆਂ ਵਿਦੇਸ਼ ਨਾਂ ਭੇਜੋ ਬਾਹਰ ਬਹੁਤ ਕੁਝ ਗ਼ਲਤ ਹੋ ਰਿਹਾ

  • @manindersingh4964
    @manindersingh4964 2 ปีที่แล้ว +2

    Waheguru ji mehar kro ji 🙏🏻

  • @msgaming825
    @msgaming825 2 ปีที่แล้ว +9

    ਏਜੰਟ ਨੇ ਆਪਣੀ ਧੀ ਨੂੰ ਭੇਜਣਾ ਏ ਤਾਈ ਤੁਹਾਨੂੰ ਭੇਜਿਆ ਸੀ

  • @nimratschannel2100
    @nimratschannel2100 2 ปีที่แล้ว +5

    Salute to sister sach khn ly

  • @JASPREETSINGH-mn8yd
    @JASPREETSINGH-mn8yd 2 ปีที่แล้ว +7

    ਬਹੁਤ ਬੁਰਾ ਹਾਲ ਹੈ ਬਾਹਰ

  • @harnamsingh5998
    @harnamsingh5998 2 ปีที่แล้ว +1

    ਧੀਆਂ ਨੂੰ ਬਾਹਰ ਭੇਜਣ ਵਾਲਿਉ ਕੰਨ ਖੋਲ ਕਿ ਸੁਣ ਲੳ, ਕੁੜੀਆਂ ਦਾ ਸ਼ੋਸਣ ਹੋਣਾਂ ਹੀ ਹੋਣਾਂ,,ਕਿਰਪਾ ਕਰਕੇ ਨਾਂ ਭੇਜੋ

  • @butasinghdhaliwal7859
    @butasinghdhaliwal7859 2 ปีที่แล้ว +1

    ਬਹੁਤ ਗਲਤ ਹੋਇਆ

  • @rajwantkaur7076
    @rajwantkaur7076 2 ปีที่แล้ว +1

    Waheguru ji 🙏🌹

  • @mandeepkaur1115
    @mandeepkaur1115 2 ปีที่แล้ว +3

    Veer ji singapoor good 👍 ma singapoor tuci aa

  • @swarnsingh7691
    @swarnsingh7691 2 ปีที่แล้ว +31

    ਵਾਹਿਗੁਰੂ ਜੀ 🙏

  • @armaanhant1291
    @armaanhant1291 2 ปีที่แล้ว

    ਪੱਤਰਕਾਰ ਸਾਹਿਬ ਫੋਨ ਨੰਬਰ ਲਜਮੀ ਦੇਦਿਆ ਕਰੋ ਜੀ ਪਰਿਵਾਰ ਤਾਂ ਜੋ ਕੋਈ ਮਦਦ ਕਰ ਸਕੇ

  • @sarojkainth9233
    @sarojkainth9233 2 ปีที่แล้ว +5

    Bacchi ghar agi eh shukar a rabb da

  • @amarjitkaur1837
    @amarjitkaur1837 2 ปีที่แล้ว +1

    ਵਾਹਿਗੁਰੂ ਜੀ ਪੰਜਾਬੀਆਂ ਨੂੰ ਬਚਾ ਲਓ ਜੀ

  • @brarsaab2628
    @brarsaab2628 2 ปีที่แล้ว +3

    Shukr hai waheguru da ki bhen shi salamat paunch gyi apne ghar 🙏

  • @sonianasibchand1167
    @sonianasibchand1167 2 ปีที่แล้ว +2

    Hi menu etha 2 years hogya kam kardi nu mera husband be etha hai ...mere areas ne help kiti visa lai......thx oman

  • @davi...3246
    @davi...3246 2 ปีที่แล้ว +2

    ਅਰਬ ਦੇਸ਼ਾਂ ਚ ਕੁੜੀਆਂ ਨੂੰ ਨਾ ਭੇਜੋ.. Ajanta ne ih ਧੰਦਾ bnaya hoya.. ਕਿਸੇ ਦੀ ਗਰੀਬੀ ਨੀ ਦੇਖਦੇ. ਆਪਣੇ ਪੈਸੇ ਬਾਰੇ ਸੋਚਦੇ ਨੇ ਲਾਲਚੀ ਲੋਕ.

  • @lakhwinderkaur7446
    @lakhwinderkaur7446 2 ปีที่แล้ว +3

    Waheguru ji

  • @jagwantsingh6848
    @jagwantsingh6848 2 ปีที่แล้ว

    Waheguru ji sab ardasa pooriyan Karan

  • @gurdeeptoor6045
    @gurdeeptoor6045 2 ปีที่แล้ว +1

    ਜਿਸ ਕੋਲ਼ੇ ਪਹੁੰਚ ਹੈ ਉਹ ਜਲਦੀ ਤੋਂ ਜਲਦੀ ਗੌਰਮਿੰਟ ਨਾਲ ਸਪੰਰਕ ਕਰਕੇ ਵੀਜ਼ੇ ਲਗਵਾਉਣੇ ਬੰਦ ਕਰਵਾਓ ; ਪੁਨ ਖੱਟ ਲਵੋ ਇਹਨਾਂ ਮਾਸੂਮ ਬੱਚੀਆਂ ਦਾ , ਪੱਤਰਕਾਰ ਨੇ ਇਸ ਪਰਵਾਰ ਦਾ ਪਿੰਡ ਅਤੇ ਫ਼ੋਨ ਨੰਬਰ ਨਹੀਂ ਦੱਸਿਆ ਤਾਕਿ ਕੋਈ ਮਦੱਦ ਕਰ ਸਕੇ

    • @universalsoldier811
      @universalsoldier811 2 ปีที่แล้ว

      @Anmol Kaur sister, waheguru me yakeen rakho aur Suit silayi, beauty parlour aise kam seekh lo. Hamare gaon me ek ladki 800 rs leti hai ek suit silayi ke. Aur 5 suit sil kr 4,000 bn jaate hain

  • @zindagikadaur6154
    @zindagikadaur6154 2 ปีที่แล้ว +1

    Please help these people ......wmk🙏

  • @kulbhushanpuri524
    @kulbhushanpuri524 2 ปีที่แล้ว +1

    I love my india...

  • @manirajput8781
    @manirajput8781 2 ปีที่แล้ว +5

    10000 ਦਾ tourist Visa ਲਗਦਾ ਵਿੱਚ ਹੀ ਟਿਕਟ 7500 ਦੀ ਏਜੰਟ ਏਹੀ ਵਿਸੇ ਦਾ 70 ਤੋਂ,80000 ਲੈਂਦੇ ਸਮਝੋ ਲੋਕੋ

  • @ranjodhsingh5641
    @ranjodhsingh5641 2 ปีที่แล้ว

    Waheguru Waheguru Waheguru Waheguru Waheguru 🙏🙏🙏🙏🙏

  • @manjitkaur5642
    @manjitkaur5642 2 ปีที่แล้ว +1

    Wahe guru ji

  • @neetucyprus4771
    @neetucyprus4771 2 ปีที่แล้ว +16

    Poor this girl thank you lord jesus saving her life

  • @jagwantsingh6848
    @jagwantsingh6848 2 ปีที่แล้ว

    Waheguru ji sab te Mehar Karo ji

  • @jaswinder8860
    @jaswinder8860 2 ปีที่แล้ว +1

    Channel waleya nu request a k is kudi da contact no ditta jave ehh kehre pind di khabar a kuj ni dseya Mai maniit kaur bare gal krni a plz help me

  • @MandeepKaur-do6vp
    @MandeepKaur-do6vp 2 ปีที่แล้ว +1

    Waheguru waheguru jjjjjjjj

  • @khillrebhandeteende1803
    @khillrebhandeteende1803 2 ปีที่แล้ว +1

    ਅਗਲਾ ਵਧੀਆ ਹੀ ਸੋਚਦਾ।ਪਰ ਕਰੀਏ ਵੀ ਕੀ

  • @surindergill9238
    @surindergill9238 2 ปีที่แล้ว

    Shukr e babe da jisne Sahi salamat tuhanu ghre vapis lai anda tuci mehnat kro imandari nal te kamyabi ethe v mil skdi e

  • @JagjitSingh-hp4jz
    @JagjitSingh-hp4jz 2 ปีที่แล้ว +2

    ਇਸ ਧੀ ਨੂੰ ਇੰਨਸਾਫ ਮਿਲਣਾ ਚਾਹੀਦਾ ਪੈਸੇ ਵਾਪਸ ਦਿਵਾਉਣੈ ਚਾਹੀਦੀ ਆਮ ਆਦਮੀ ਪਾਰਟੀ ਸਰਕਾਰ ਪੈਸੇ ਵਾਪਸ ਕਰਾਉਣ

  • @mrskarwal1137
    @mrskarwal1137 2 ปีที่แล้ว

    Waheguru ji🙏🙏

  • @randhirsingh2337
    @randhirsingh2337 2 ปีที่แล้ว +17

    ਅਰਬ ਦੇ ਦੇਸ਼ ਲੜਕੀਆਂ ਵਾਸਤੇ ਬਿਲਕੁਲ ਸਹੀ ਨਹੀਂ ਹੈ । ਕਿੰਨੀਆਂ ਵੀਡੀਓ ਆਉਂਦੀਆਂ ਪਰ ਲੋਕ ਸਮਝਦੇ ਕਿਉਂ ਨਹੀਂ। ਘਰਾਂ ਦੇ ਕੰਮ ਤੇ ਤਾਂ ਬਿਲਕੁਲ ਨਾ ਜਾਵੋਂ । ਬਾਆਦ ਵਿਚ ਕੋਈ ਨਹੀਂ ਪੁੱਛਦਾ । ਬਹੁਤ ਦੁਰ ਵਿਵਹਾਰ ਹੁੰਦਾ । ਬਚੋ ਬਚੋ ।

    • @SADA_VEHRA
      @SADA_VEHRA 2 ปีที่แล้ว +2

      ਭੋਲ਼ੇ ਭਾਲੇ ਲੋਕ ਜਾਲ ਵਿੱਚ ਫਸ ਜਾਂਦੇ ਆ। ਪਹਿਲਾ ਸੁਣਦੇ ਨਹੀਂ ਕਿਸੇ ਦੀ ਬਾਅਦ ਵਿੱਚ ਫੇਰ ਪਛਤਾਉਦੇ ਆ

  • @criminal_ur
    @criminal_ur 2 ปีที่แล้ว +2

    ਚੈਨਲ ਵਾਲੇਓ ਤੁਸੀ ਪੂਰਾ ਜਲੂਸ ਤੁਸੀ ਵੀ ਕਢਵਾ ਦਿੰਨੇ ਓ

  • @Mika786moga
    @Mika786moga 2 ปีที่แล้ว

    waheguru ji

  • @iconicneetu1918
    @iconicneetu1918 2 ปีที่แล้ว

    Shukr rab bhene Tu vapis aagi

  • @GurpreetSingh-bl9ke
    @GurpreetSingh-bl9ke 2 ปีที่แล้ว

    Baheguru ji sub di sune jeve es kudi di suni aa

  • @sujinderkaur6722
    @sujinderkaur6722 2 ปีที่แล้ว +4

    Very sad fer v vachari bach ke a gyi waheguru ji .sadi government nahi changi kudiya nu koi vadia kam hi nahi milda

  • @bakshobaksho7935
    @bakshobaksho7935 2 ปีที่แล้ว +6

    Same feeling Mai v athe Oman ch ha 9 month to na hi athe Eanbssy help kardi nai office wale mai India jana caidi aa par menu v jana ni Dane de 😭😭😭😭

    • @gurpreetsidhu1676
      @gurpreetsidhu1676 2 ปีที่แล้ว

      Hlo

    • @bakshobaksho7935
      @bakshobaksho7935 2 ปีที่แล้ว

      @@gurpreetsidhu1676 hanji

    • @universalsoldier811
      @universalsoldier811 2 ปีที่แล้ว

      @@bakshobaksho7935 mam, apko flight book krva kr nahi aa skte? Money problem?

    • @bakshobaksho7935
      @bakshobaksho7935 2 ปีที่แล้ว +1

      @@universalsoldier811 mara koll pasport nai aa na hi visa lagya te mara passport office ch aa te na hi koi help karde aa kyo ki mai India Eanbssy ch bhot call kri aa par mari koi nai sunda athe

    • @baljeet001
      @baljeet001 2 ปีที่แล้ว

      @@bakshobaksho7935 Parents?

  • @Armaan456u
    @Armaan456u 2 ปีที่แล้ว +1

    Bolly Holly veera nu benti aa family da pls nr. B nal dea kro🙏🏼

    • @prabhjitkaurdhillon9032
      @prabhjitkaurdhillon9032 2 ปีที่แล้ว

      @Anmol Kaur ਬੇਟੇ ਕਿਸੇ ਸੰਸਥਾ ਨਾਲ ਗੱਲ ਕੀਤੀ । ਕਿੱਥੋਂ ਤੁਸੀਂ

  • @bindersingh1452
    @bindersingh1452 2 ปีที่แล้ว

    ਵਾਹਿਗੁਰੂ ਜੀ

  • @trend_boutique201
    @trend_boutique201 2 ปีที่แล้ว +1

    🙏🏻🙏🏻

  • @kulwinderkaur393
    @kulwinderkaur393 2 ปีที่แล้ว +5

    Koi gussa na kreo menu eh kudi km krne wali nahi lagdi mein v bhar aa 6 sal ho gye baki waheguru ji nu pta huna ki sach aa ki jhuth baki je mein kuj Galt bolea te sorry 🙏🙏🙏🙏

    • @mandeepthapar6311
      @mandeepthapar6311 2 ปีที่แล้ว

      Very good Sister.... Perdesh vich kamm krn waliyan kudiya b Es krke badnam ho rahiya ne

  • @anuraganurag306
    @anuraganurag306 2 ปีที่แล้ว

    Waheguru ji sb ta kirpa karan

  • @kauritalyton8560
    @kauritalyton8560 2 ปีที่แล้ว

    ਪਹਿਲੀ ਗਲ ਆਪਣੇ ਪਜਾਬ ਦੀਆ ਕੁੜੀਆ ਨੁ ਏਨਾ ਨਿ ਪਤਾ ਲਗਦਾ ਅਰਬ ਕਟਰੀਆ ਮੁਸਲਮਾਨ ਕਟਰੀਆ ਲੋੜ ਕਿ ਪਈ ਆ ਅਰਬ ਕਟਰੀਆ ਚ ਜਾਣ ਦੀ...ਸਬ ਕੁਜ ਪਤਾ ਕੇ ਏਦਾ ਹੁਦੀ ਅਰਬ ਕਟਰੀਆ ਚ ਫਿਰ ਵਿ ਕੁੜੀਆ ਜਾਣ ਤੋ ਹਟਦੀਆ ਨਿ ਅਰਬ ਚ ਜੇ ਜਾਣਾ ਤੁਸੀ ਯੁਰਪ ਜਾੳ ਇਗਲਿਸ ਕਟਰੀਆ ਜਾੳ ਅਜਾਦੀ ਆ ਕੋਈ ਬਨਦੀਸ਼ ਤਾ ਨਿ ਇਹਨਾ ਵਡੇ ਮੁਲਖਾ ਚ ...ਸਾਡੀਆ ਕੁੜੀਆ ਵਿ ਨਿ ਘਟ ਟਪ ਟਪ ਜਾਦੀਆ ਅਰਬ ਕਟਰੀਆ ਨੁ

  • @amritdhillon5313
    @amritdhillon5313 2 ปีที่แล้ว

    ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਦੇ ਸ਼ਬਦ ਸਹੀ ਲਿਖਿਆ ਕਰੋ ਧੰਨਵਾਦ ਸਹਿਤ

  • @ravinderpannu1417
    @ravinderpannu1417 2 ปีที่แล้ว

    Fr v bhan ne bhut vadia kita jo 15 mins ch design le lya k mei ethe rhna ni k mei etho jna....made loko rabb di mar ton dro🙏🙏

  • @GurmeetSingh-pr7ni
    @GurmeetSingh-pr7ni 2 ปีที่แล้ว

    Tusi goldi veer ji naal gall karo oh ohna bachiyaa nu jaroor bchonge

  • @simranjeetkaur3403
    @simranjeetkaur3403 2 ปีที่แล้ว +1

    Dubai safe country a bhot jda but knowledge honi chede

  • @tejbirdhilon2036
    @tejbirdhilon2036 2 ปีที่แล้ว +1

    ਸਿੰਗਾਪੁਰ ਵਿਚ ਵੀ ਇਹੀ ਕੰਮ ਕਰਦੇ ਸੇਖ ਇੰਡੀਆ ਦੀਆਂ ਕੁੜੀਆਂ ਨਾਲ

  • @gagansandhu3471
    @gagansandhu3471 2 ปีที่แล้ว

    🙏🙏🙏🙏

  • @mandeepthapar6311
    @mandeepthapar6311 2 ปีที่แล้ว +2

    Hi Sister.... Tuc aye c ta... Perdes vich start vich bahut problem aundiya ne.... Pr badd vich sbb thik ho janda.... Sade area diya bahut kudiya oman ch housemaid da kamm kardiya sbb thik a apna ghar chla rahiya ne te apne supne pure krn li mehnat kr rahiya a... Eda ni hunda oman ch bahut support a... Ethe de rule bahut good ne.... Murder di gall kriye.... Je eda di koi gall hundi a office seal kr dindi a govt.... So please je tuhade nall mada ho reha c... India vaps Jaan to Pehla ethe di govt ch complaint jrur krde.....

  • @sarakalyana4899
    @sarakalyana4899 2 ปีที่แล้ว +1

    Tusi kis agent da contact vich gye c

  • @Armaan456u
    @Armaan456u 2 ปีที่แล้ว +1

    Veer g pls ehna da nr. Send kr skde ho bhut greeb priwara hai sanu sarea nu milke help krni chaidi e greeb da muh guru ki golk 🙏🏼

  • @gurmeetkaur2291
    @gurmeetkaur2291 2 ปีที่แล้ว +1

    Hanji eda he Honda va ji

  • @jagwantsingh6848
    @jagwantsingh6848 2 ปีที่แล้ว

    Marrige me Punjab India se like karta hu ,

  • @Armaan456u
    @Armaan456u 2 ปีที่แล้ว +7

    J asi 100. Rs b sare devagy vicharea da 2lakh karza utar javega ajo veero milke help kreay pls koi pind te ph nr. Das skda🙏🏼

    • @universalsoldier811
      @universalsoldier811 2 ปีที่แล้ว +1

      Haye Kudiye kinna vadda dil te kinni changi soch aa tari. God bless you

  • @paramjitkahlon2432
    @paramjitkahlon2432 2 ปีที่แล้ว +1

    🙏🙏

  • @queenrandhawa676
    @queenrandhawa676 2 ปีที่แล้ว +13

    Halp kro ona da papa di 🙏ghr tu bina tu bina ta kuji v nhi

  • @kirankitricks1446
    @kirankitricks1446 2 ปีที่แล้ว +4

    Please ਏਨਾ ਦੀ help kro

  • @RajeshKumar-ig9qs
    @RajeshKumar-ig9qs 2 ปีที่แล้ว

    Village kehda is da bhai sahib menu daseo

  • @guriranjeetdhillon6350
    @guriranjeetdhillon6350 2 ปีที่แล้ว +1

    Pind keda h pen ji tera baluana h k

  • @gurmindersingh1626
    @gurmindersingh1626 2 ปีที่แล้ว +1

    ik Ajanta ne menu v Fsa ta c mai v tourist visy te gya c mai airport ton 6 din bad he vapis a gya c

  • @DaljitSingh-je7qb
    @DaljitSingh-je7qb 2 ปีที่แล้ว

    Ehna da phn no mil skda g???

  • @ravinderkaurjesses7248
    @ravinderkaurjesses7248 2 ปีที่แล้ว +1

    Ph no send karo ji Ina da..
    Asi help karna chade aa..

  • @rupinderkaur4082
    @rupinderkaur4082 2 ปีที่แล้ว +1

    😔😔😔

  • @sarojkainth9233
    @sarojkainth9233 2 ปีที่แล้ว +7

    Sun ke bht dukh hoya

    • @darshansharma4689
      @darshansharma4689 2 ปีที่แล้ว

      Sala country bik chuka h koi km ni rya painh chod kudiyan nu be bech rhay hn Mr jao salio kutyao modi Mr ja painh chodo

  • @maansingh3182
    @maansingh3182 2 ปีที่แล้ว

    hye oye Rabba
    koi gll ni sister tusi thik thak ghre wapis a gaye ehi bhut wddi gall a

  • @deepkaur4901
    @deepkaur4901 2 ปีที่แล้ว +1

    Meri ek frd b singapur gyi othe अमृतसर di fmly rhndi hundi C te meri frd nl amritsr de fmly wale loga ne torchar krke rkhya C

  • @Nakshvlogsxy3yc
    @Nakshvlogsxy3yc 2 ปีที่แล้ว

    ਇਹੋ ਜਿਹੇ ਏਜੰਟ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦੇਣਾ ਚਾਹੀਦਾ ਹੈ

  • @geetakamboj8280
    @geetakamboj8280 2 ปีที่แล้ว +3

    Duniya kini mushkil ch aa

  • @parmjitbhullar9138
    @parmjitbhullar9138 2 ปีที่แล้ว

    🙏🙏🙏🙏🙏🙏