ਕਿ ਸੱਚੀ ਡੇਅਰੀ ਫਾਰਮ ਦੇ ਕਮ ਵਿਚ ਗੋਹਾ ਵੀ ਨਹੀਂ ਬਚਦਾ | DAIRY FARM INFORMATION | SMALL DAIRY FARM

แชร์
ฝัง
  • เผยแพร่เมื่อ 16 ต.ค. 2024
  • ਕਿ ਸੱਚੀ ਡੇਅਰੀ ਫਾਰਮ ਦੇ ਕਮ ਵਿਚ ਗੋਹਾ ਵੀ ਨਹੀਂ ਬਚਦਾ | DAIRY FARM INFORMATION | SMALL DAIRY FARM
    #dairyfarm
    #fishfarming
    #dairyfarming
    #goatfarming
    #cowfarm
    #buffalo
    #bull
    #herbal
    #plants
    #trector
    #machine
    #machinery
    #farmer
    #farming
    #farmers
    #farm
    #punjab
    #navjotbrarx
    WhatsApp 9413229998
    .
    .
    Instagram navjot_brarx www.instagram....
    .
    .
    .
    Facebook NavjotBrarx
    www.facebook.c...

ความคิดเห็น • 5

  • @rupinderrai6221
    @rupinderrai6221 2 หลายเดือนก่อน +1

    Very nice bro 💯💯

  • @MankeeratSingh.
    @MankeeratSingh. 2 หลายเดือนก่อน +2

    ਹਾਂ ਜੀ ਬਾਈ ਬਚਦਾ ਪਰ 100% ਧਿਆਨ ਦੇਣਾ ਪੈਂਦਾ।।
    ਜਿਵੇਂ ਸਭ ਤੋਂ ਵੱਡਾ ਨੁਕਸਾਨ ਕਿਸਾਨ ਨੂੰ ਅੱਜ ਦੀ ਘੜੀ ਹੋ ਰਿਹਾ ਉਹ ਹੈ ਪਸ਼ੂਆਂ ਦਾ ਗੱਬਣ ਨਾ ਹੋਣਾ ਜੇਕਰ ਮੱਝ ਜਾਂ ਗਾਂ ਗੱਬਣ ਨਹੀਂ ਹੋ ਰਹੀ ਉਸ ਦੇ ਕਾਰਨ ਪਿੱਛੇ ਜਾਣਾ ਪੈਣਾ ਆਪਾਂ ਨੰਬਰ ਇੱਕ ਡਾਕਟਰ ਕਿੱਦਾਂ ਦਾ ਨੰਬਰ ਦੋ ਸੀਮਨ ਦੀ ਕੁਆਲਿਟੀ ਕਿੱਦਾਂ ਦੀ ਆ ਕਿਤੇ ਡੈਡ ਤਾਂ ਸੀਮਨ ਨਹੀਂ ਭਰੀ ਜਾਂਦਾ ਤੇ ਫਿਰ ਆਪਣੇ ਪਸ਼ੂ ਦੀ ਹੀਟ ਕਿੱਦਾਂ ਵਾ ਬਹੁਤ ਚੀਜ਼ਾਂ ਕੰਨੀ ਧਿਆਨ ਦੇਣਾ ਪੈਣਾ ਕਿਸਾਨ ਨੂੰ।।
    ਫਿਰ ਬਾਈ ਜੇ ਤੁਹਾਡੇ ਕੋਲੇ ਪੰਜ ਪਸ਼ੂ ਆ ਤੇ ਤੁਸੀਂ ਕੱਟੀਆਂ ਜਾਂ ਬੱਚੀਆਂ ਪੰਜ ਪਾਲ ਰਹੇ ਹੋ ਤਾਂ ਤੁਹਾਨੂੰ ਨੁਕਸਾਨ ਹੋਣਾ ਪੰਜ ਜਾਂ ਛੇ ਮੱਝਾਂ ਜਾਂ ਗਾਵਾਂ ਪਿੱਛੇ ਸਿਰਫ ਦੋ ਕੱਟੀਆਂ ਜਾਂ ਮੱਛੀਆਂ ਪਾਲੋ ਤਾਂ ਕਿ ਤੁਹਾਡਾ ਖਰਚਾ ਵੀ ਚੱਲ ਸਕੇ ਅਤੇ ਤੁਹਾਨੂੰ ਫਾਇਦਾ ਵੀ ਹੋ ਸਕੇ ਨਾਲ ਤੁਹਾਡੇ ਬੱਚੇ ਵੀ ਪਲ ਸਕਣ।।
    ਫਿਰ ਉਹਨਾਂ ਦੀ ਖੁਰਾਕ ਸਿਹਤ ਉਨਾਂ ਦਾ ਰੱਖ ਰਖਾ ਕੇ ਫਿਰ ਇਸ ਧੰਦੇ ਵਿੱਚ ਆਉਣਾ ਚਾਹੀਦਾ ਹੈ ਜਣਦੀ ਕੁੱਲ ਮਿਲਾ ਕੇ ਬਈ 100% ਧਿਆਨ ਦੇਣਾ ਪੈਣਾ ਹਰ ਇੱਕ ਪਹਿਲੂ ਤੇ ਧਿਆਨ ਦੇਣਾ ਪੈਣਾ ਫਿਰ ਕਿਤੇ ਜਾ ਕੇ ਕੁਝ ਬਚਣਾ ਨਹੀਂ ਤਾਂ ਵਾਕੇ ਹੀ ਗੋਹਾ ਪੱਲੇ ਪੈਂਦਾ

  • @HarwinderKaur-pq6rz
    @HarwinderKaur-pq6rz 2 หลายเดือนก่อน +1

    ਵੀਰ ਸੇੰਡ de ਲਬਾਈ ਤੇ ਚੜਾਈ kene ਆ ਦੱਸੋ

  • @interiorart3675
    @interiorart3675 2 หลายเดือนก่อน +1

    ਆਪ ਦੁੱਧ ਘਰਾਂ ਚ ਪਾਉਣੀ ਵਾਲੇ ਨੂੰ ਬਚੁ । ਸੈਂਟਰ ਚ ਪਾਉਣ ਵਾਲੇ ਨੂੰ ਕਈ ਵਾਰ ਨੁਕਸਾਨ ਹੁੰਦਾ

  • @jagjeetsandhu855
    @jagjeetsandhu855 2 หลายเดือนก่อน

    Shed barre porper detial dss kroo