Bilkul sahi keha Hardeep veer 101% sach aa ,IPS Rank de officer gangstera lai chitta supply krde aa ,pehla ta sirf par to onda c hun Uttarakhand, chandigarh, punjab ,himachal, haryana, jammu ehna thva te bn reha ohh v khulla. Chemical jo vich penda police ponch krdi aa.
Nijar sahib ji conguratulation to you on happy new year 2024,no doubt you are brave patarkar politician police and other Buerocratearein have in co relation.....
Bai ji tuc v apna khyaal rakhya kro kyo ki ena jada sach bolna v kyi vaar zindagi nu mehnga pey jnda waheguru ji 🙏 hamesha tuhnu chardikla ch rakhe tuhde pariwar tey v mehr bhrya hath rakhe
Main Spain to aa ehthe moge d kuri aa ohne pehla Mera phn hack kita 4 phn laye new number v laye oh v kr Le mere maa baap te bhen da v kita mere rishtedaar gal v krde ohde nal das ni skde kr k koi v niyane to Le k syana koi ni chadia jdo v Mili mere te case kita ohne ohnu dikhaouga
MOOSEWALA BARE BNAO JI VIDEO FULL JEKAR TUHADE KOL HAI KOI INFORMATION ES VICH V PUNJABI INDUSTRY AND SINGERS, GOVT SAREA DA HATH HAI KHAS KRKE USTAAD JI DA.
ਬਹੁਤ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਦੀਆਂ ਦਿੱਲੋ ਧੰਨਵਾਦ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ ਸੱਚ ਬੋਲਣ ਦੀ ਹਿੰਮਤ ਬਛੇ ਜੀ
ਨਿੱਝਰ ਸਾਹਬ ਬਾਦਲ ਪਰਿਵਾਰ ਨੂੰ ਰੱਬ ਰੂਪ ਜਥੇਦਾਰ ਕਾਉਂਕੇ ਜੀ ਦਾ ਸਰਾਪ ਮਾਰ ਜਾਊਗਾ
ਹਿੱਕ ਚ ਜ਼ੋਰ ਚਾਹੀਦਾ ਸੱਚ ਬੋਲਣ ਲਈ ਵਾਹਿਗੁਰੂ ਚੜਦੀਕਲਾ ਚ ਰੱਖਣ ਤੁਹਾਨੂੰ ⚔️
ਪੁਲਿਸ ਤੋਂ ਬਚਣ ਦੀ ਲੋੜ ਐ ਲੋਕਾਂ ਨੂੰ ਪੁਲਿਸ ਦੇ ਵੱਡੇ ਵੱਡੇ ਅਫਸਰ ਗੈਂਗਸਟਰਾ ਨਾਲ ਮਿਲੇ ਹੋੲਏ ਨੇ
Bilkul sahi keha Hardeep veer 101% sach aa ,IPS Rank de officer gangstera lai chitta supply krde aa ,pehla ta sirf par to onda c hun Uttarakhand, chandigarh, punjab ,himachal, haryana, jammu ehna thva te bn reha ohh v khulla. Chemical jo vich penda police ponch krdi aa.
ਵੀਰ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਲੱਗੀ, ਤੁਸੀਂ ਆਪ ਵੀ ਆਪਣਾ ਧਿਆਨ ਰੱਖਣਾ, ਕੰਮ ਬਹੁਤ ਵਧੀਆ ਕਰ ਰਹੇ ਹੋ, ਧੰਨਵਾਦ। ਨਵੇਂ ਸਾਲ ਦੀ ਬਹੁਤ ਮੁਬਾਰਕਾਂ,ਆਪਣੀ security ਵਧਾ ਲਵੋ।
ਜਸਪਾਲ ਸਿੰਘ ਨਿੱਝਰ ਭਾਜੀ ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਦੀ ਵਧਾਈ ਹੋਵੇ ਜੀ ਵਾਹਿਗੁਰੂ ਜੀ ਹਮੇਸ਼ਾ ਆਪ ਜੀ ਨੂੰ ਤੰਦਰੁਸਤੀ ਚੜਦੀਕਲਾ ਬਖਸ਼ਣ ਜੀ❤❤❤❤❤
ਜਸਪਾਲ ਸਿੰਘ ਜੀ ਬਹੁਤ ਧੰਨਵਾਦ ਏਨੀਆਂ ਚੰਗੀਆ ਖਬਰਾਂ ਲਈ।।
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਸਮੱਤ ਬਖਸ਼ੋ ਜੀ ।
ਐਲੀ ਮਾਂਗਟ ਦੇ ਉਸਤਾਦ ਤਾਂ ਬੱਬੂ ਮਾਨ ਛਤਰੀ ਲੱਗਦਾ ਹੈ ਗੱਲ ਇਹਨਾਂ ਤੇ ਆਸ ਪਾਸ ਹੀ ਲੱਗਦੀ ਹੈ ਅੱਗੇ ਪੱਤਰਕਾਰ ਸਾਹਿਬ ਦੱਸਣਗੇ
ਯਾਰ ਕਹਿੜੇ ਮੂਹ ਨਾਲ ਆਖੀਏ ਕਿ ਮੇਰਾ ਦੇਸ਼ ਮਹਾਨ, ਜਿੱਥੇ ਸਭ ਭ੍ਰਿਸ਼ਟ ਹੋ ਚੁੱਕਿਆ ਹੋਵੇ। ਇਨ੍ਹਾਂ ਲੀਡਰਾਂ ਨੇ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ।
ਜਸਪਾਲ ਸਿੰਘ ਜੀ ਬਿਲਕੁਲ ਸੱਚ ਪੇਸ਼ ਕਰਦੇ ਹਨ ਸਬ ਇਨਸਾਫ਼ ਪਸੰਦ ਲੋਕਾਂ ਨੂੰ ਜਸਪਾਲ ਸਿੰਘ ਜੀ ਦਾ ਹੋਸਲਾ ਵਧਾਣਾ ਚਾਹੀਦਾ ਹੈ ਹਰ ਪ੍ਰਕਾਰ ਦੀ ਮਦਦ ਕਰਨੀ ਚਾਹੀਦੀ ਹੈ
ਜਸਪਾਲ ਭਰਾ ਤੇਰਾ ਬਹੁਤ ਧੰਨਵਾਦ
ਵੀਰ ਜੀ ਆਪ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ
ਨਿੱਜਰ ਸਾਹਿਬ ਸਤਿ ਸ਼੍ਰੀ ਅਕਾਲ ਜੀ. ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ. ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਲੰਮੀ ਉਮਰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ
ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ ਸਚ ਬੋਲਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
ਜਸਪਾਲ ਜੀ ਹਾਲੇ ਤਾਂ ਇਨ੍ਹਾਂ ਨਾਲ ਬਹੁਤ ਕੁਝ ਹੋਣਾ ਹੈ ਇਨ੍ਹਾਂ ਨਾਲ਼ ਦੋ ਸਾਲ ਦੋ ਬਾਦ ਇਨ੍ਹਾਂ ਦੇ ਫਾਰਮ ਤੇ ਘਰਦੇ ਦਿਵਾਲੇ ਕੋਈ ਖੁਰਕ ਖਾਧੇ ਕੁੱਤੇ ਵੇਖੋਗੇ ਤਾਂ ਇਹ ਬਾਦਲ ਪਰਿਵਾਰ ਦੇ ਹੀ ਹੋਣਗੇ ਇਹ ਲੋਹੇ ਤੇ ਲਿਕ ਹੈ
janab jaspal singh nijjar great man and has great work.
ਧੰਨਵਾਦ ਵੀਰ ਜੀ ਬਹੁਤ ਵਧੀਆ ਤੁਸੀਂ ਸੱਚ ਬੋਲਿਆ ਪਰ ਆਪਣਾ ਵੀ ਖਿਆਲ ਰੱਖਣਾ ਸਰਕਾਰਾਂ ਬਹੁਤ ਕੱਤੀਆ
ਭਾਈ ਜਸਪਾਲ ਸਿੰਘ ਅਕਾਲ ਪੁਰਖ ਤੁਹਾਨੂੰ ਹਮੇਸ਼ਾ ਖੁਸ਼ੀਆਂ ਬਖਸ਼ੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਆਪਣੀ ਸੁਰੱਖਿਆ ਦਾ ਖਾਸ ਧਿਆਨ ਰੱਖੋ।
ਸਰਦਾਰ ਜਸਪਾਲ ਸਿੰਘ ਜੀ ਪਹਿਲਾ ਤਾਂ ਤੁਹਾਨੂੰ ਨਵਾ ਸਾਲ 2024 ਮੁਬਾਰਕ ਹੋਵੇ, ਵੱਡੇ ਵੀਰ ਜੀ ਜੋ ਗੱਲਾਂ ਤੁਸੀ ਤੇ ਸਰ D.S.P ਸੇਖੋਂ ਸਾਬ੍ਹ ਲੌਜਿਕ ਨਾਲ ਦੱਸਦੇ ਹੋ ੳੁਸ ਲੲੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ।
ਹਰ ਬੰਦੇ ਤੋਂ ਸਾਵਧਾਨ ਰਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵੀਰ ਜੀ
Bai. Jaspal. S. Nijjar. Sahib. Ji. Great. Asli. Punjabi. Mard. 👍👍💪💪💪👌🙏
Thanks doing great job
ਹਥਿਆਰ ਜੰਮੂ ਕਸ਼ਮੀਰ ਤੋਂ ਬੰਬ ਏ ਕੇ 47 ਕੁਝ ਸਮਝ ਨਹੀਂ ਲੱਗੀ ਲਗਦਾ ਸਰਕਾਰ ਨੂੰ ਹੋਰ ਕੋਈ ਕੰਮ ਨਹੀਂ ਰਹਿ ਗਿਆ
ਵਾਹ ਸਰਦਾਰ ਸਾਹਿਬ ਸੋਹਣੀ ਵਧੀਆ ਖਬਰਾ ਜਾ ਬਹੁਮੁੱਲੀ ਸਿੱਖਿਆ ਸੋਹਣਾ ਉਪਦੇਸ ਧੰਨਵਾਦ ਧੰਨਵਾਦ
ਵੀਰ ਮੇਰਿਆ ਹਰ ਇਕੋ ਬੇਨਤੀ ਆ ਹਰ ਵਾਰ ਦੀ ਤਰ੍ਹਾਂ ਆਪਣੀ ਹਿਫ਼ਾਜ਼ਤ ਲਈ ਚੰਗੇ ਤੋਂ ਚੰਗਾ ਹਥਿਆਰ ਰੱਖੋ ਇਹ ਗੰਦੇ ਲੋਕ ਚੰਗੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੇ 🙏🏻
ਬਾਦਲ ਲਾਣੇ ਤੇ ਕੈਪਟਨ ਤੋਂ ਬਾਅਦ ਹੁਣ ਭਗਵੰਤੁ ਭਗਵਤ ਤਿਲਕਧਾਰੀ ਦਾ ਵੀ ਹਿਸਾਬ ਕਿਤਾਬ ਵਾਹਿਗੁਰੂ ਜੀ ਜਰੂਰ ਕਰਨਗੇ।।
ਜਸਪਾਲ ਵੀਰ ਤੂੰ ਗੁਰਬਾਣੀ ਪੜਦਾ ਪਰ ਤੂੰ ਸਮਝਾ ਓਨਾ ਨੂੰ ਰਿਹਾ ਜੋ ਤੈਨੂੰ ਖੁਦ ਨੂੰ ਨਵੇ ਸਾਲ ਦੀਆ ਮੁਬਾਰਕਾਂ ਦੇਈ ਜਾ ਰਹੇ ਨੇ ਜੋ ਹਾਲੇ ਕੀ ਨਵਾਂ ਕੀ ਪੁਰਾਣਾ ਇਹੀ ਨੀ ਸਮਝ ਸਕੇ
ਚੜਦੀਕਲਾ ਚ ਰਹੋ ਨਿੱਝਰ ਬਾਈ
ਸੱਚ ਕਿਹਾ ਵੀਰ ਨਿੱਝਰ ਸਾਹਬ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਨਿਝਰ ਵਾਈ ਬਹੁਤ ਵਧੀਆ ਜਾਣਕਾਰੀ ਦਿਤੀ ਆ ਧੰਨਵਾਦ ਜੀ👍
ਜਸਪਾਲ ਸਿੰਘ ਨਿੱਝਰ ਤੇ ਸ਼ੇਖੋਂ ਦੋਵੇਂ ਤੇ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਦਵਾ ਸਕਦੇ ਹੋ।ਜੋ ਗੱਲ ਅੱਜ ਦੀ ਵੀਡੀਓ ਵਿੱਚ ਦੱਸੀਆਂ ਗਈਆਂ ਹਨ ਸਾਰੀਆਂ 100% ਸੱਚ ਹੈ ਤੇ ਵੱਡੇ ਵੱਡੇ ਮਹਾਂਰਥੀ ਅਫਸਰ ਇਸ ਤਰ੍ਹਾਂ ਹੀ ਕਰਦੇ ਹਨ। ਜੇਹੜੇ ਇਮਾਨਦਾਰੀ ਨਾਲ ਨੌਕਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ। ਜ਼ਮੀਰ ਵੇਚਣੀ ਬਹੁਤ ਔਖੀ ਗੱਲ ਹੈ ਪਰ ਪੈਸੇ ਦੀ ਭੁੱਖ ਮਿਟਾਉਣ ਲਈ ਸਾਰੇ ਜ਼ੋਰ ਨਾਲ ਪੁਠੇ ਸਿੱਧੇ ਕੰਮ ਕਰ ਰਹੇ ਹਨ।ਬਚ ਜਾਓ ਜੇ ਇਨ੍ਹਾਂ ਤੋਂ ਬਚਿਆ ਜਾਂਦਾ ਹੈ ਪੰਜਾਬ ਵਾਸੀਓ।
ਪਰਮਾਤਮਾ ਮਨੁੱਖੀ ਜੋਕਾ ਤੋ ਬਚਾਈ ਸੰਸਾਰ ਨੂੰ 🙏
NIJJAR Saab, you are really really blunt. We are proud of you. Please keep it up the same style of true journalism.🙏🙏🙏🙏
ਬਹੁਤ ਵਧੀਆ ਜਾਣਕਾਰੀ
ਰਾਤ ਨੂੰ ਇਹਨੂੰ ਸੁਪਨਾ ਆਉਂਦਾ , ਸਵੇਰੇ ਭਾਈ ਸਾਹਿਬ ਵਿਡੳ ਪਾ ਦਿੰਦਾ।
ਜਸਪਾਲ ਬਾਈ...... ਫਿਲਮ ਇੰਡਸਟਰੀ ਤੇ ਸਿੰਗਰ ਲਾਣੇ ਨੇ ਬਾਹਲਾ ਨੁਕਸਾਨ ਕੀਤਾ ਲੋਕਾਂ ਦੇ ਦਿਮਾਗੀ ਪੱਧਰ ਤੇ... 🙏🏻
Waheguru mehr kre blvindr sekhon gi jspal nijjar vir te
ਪੰਜਾਬ ਦੇ ਲੋਕਾਂ ਦਾ ਏਕ ਸੰਘਠਣ ਬਣਾਓ, ਜਿਸ ਚ ਹਿੰਦੂ ਸਿੱਖ ਮੁਸਲਿਮ ਕ੍ਰਿਸ਼ਚਿਅਨ ਹੋ ਤੇ ਐਸ ਸੀ ਓਬੀਸੀ ਲੋਕਾਂ ਨੂੰ 40% ਨੁਮਇੰਦਗੀ ਦੇਓ
General kyu nhi?
ਵੀਰ ਜੀ ਇਹ ਸਾਰਾ ਕੁਝ ਪੰਜਾਬ ਪੁਲਿਸ ਤੇ ਏਜੰਸੀਆਂ ਲਰ ਕੇ ਕਰ ਰਹੀਆਂ ਨੇ ਸਾਵਧਾਨ ਹੋ ਕੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਬਿਲਕੁਲ ਸਹੀ ਜੀ 💯💯👌👌
Bai Jaspal g, thank you very much. You are doing great job for youth.
ਰਾਜ਼ੀ ਰਹੋ
Good data thode te mehar rakhe panjab bacha lo loko
ਪੰਜਾਬ ਚ ਹੀ ਇੰਨਾ ਕੁਸ ਹੁੰਦਾ ਕੇ ਸਾਰੇ ਹੀ ਕਿਤੇ ਹੁੰਦਾ?
Jaspal Singh Ji Nijjar Saab Bachke Sach Nu Fansi Hundi Apna Khial Rakhana
Nijjar veera tahanu waheguru ji Chardiklla bakhsan ji
Agar police department band kar diya Jaaye to 95% crime Punjab mein khatm ho jaega
ਤਾਕਤ ਵਰ ਲੋਕ ਆਮ ਲੋਕਾਂ ਨੂੰ ਦਬਾਉਣ ਲਈ ਪੁਲਿਸ ਦਾ ਸਹਾਰਾ ਲੈਂਦੇ। ਤੇ ਹਰ ਜੰਨ ਅੰਦੋਲਨ ਜੋ ਾਪਣੀ ਲਈ ਖਤਰਾ ਬਣਦਾ ਲੱਗਦਾ ਉਸਨੂੰ ਪੁਲਿਸ ਦੀ ਸਹਾਇਤਾ ਨਾਲ ਦਬਾਉਦੇ ਆਂ ਝੂਠੇ ਕੇਸ ਤੇ ਧਮਕਾ ਕੇ ਅੰਦੋਲਨ ਖਤਮ ਕਰਵਾ ਦਿੰਦੇ ਆਪਣੇ ਫਾਇਦੇ ਲਈ ਹੀ ਪੁਲਿਸ ਰੱਖੀ ਹੋਈ ਹੈ ਆਮ ਲੋਕ ਤਾ ਵਚਾਰੇ ਸੜਕਾ ਤੇ ਫਿਰਦੇ।
ਥੋੜੇ ਸਬਦਾ ਚ ਕਿਹਾ ਜਾਵੇ ਤਾਂ ਪੂਰਾ ਫਾਇਦਾ ਤਾਕਤਵਰ ਲੋਕਾਂ ਨੂੰ ਹੀ ਹੈ ।
Waheguru ji sarea te kirpa kri datia.....
Thanking for awakening the peoples.
Very useful knowledge and suggestions by Jaspal Singh.
ਜਾਣ ਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ
ਬਾਈ ਜਸਪਾਲ ਬਸ ਆਪਣਾ ਰੱਖਿਓ ਖਿਆਲ। ❤❤
Nijar sahib ji conguratulation to you on happy new year 2024,no doubt you are brave patarkar politician police and other Buerocratearein have in co relation.....
Waheguru ji mahare kareyoo
Spy camera lagake rakhyo kro bai te car ch v dashcam lagwake rakho voice recording ala
waheguru Punjab d Rakhya kro ji,
Waheguru ji
Salute to Honest Police Man
Bhaji nijjar Saab ji. Thuhadi chardikla hoveji thanks ❤
ਧੰਨਵਾਦ ਬਾਈ ਜੀ
Bai ji tuc v apna khyaal rakhya kro kyo ki ena jada sach bolna v kyi vaar zindagi nu mehnga pey jnda waheguru ji 🙏 hamesha tuhnu chardikla ch rakhe tuhde pariwar tey v mehr bhrya hath rakhe
Bhuhat badiya Vichardhara jankari jiii..
Jai Bhim jai Moolnivasi jii
Veer Jaspal. Singh. Ji Step. Bhot Dian. Nal. Rakha. Thankyou
Sidhumoosewala bare v poora program karo Paji. You are doing good job.
Right veta JI
Jabaaz patarkar Jaspal veer
ਜਸਪਾਲ ਵੀਰ ਨਵਾਂ ਵਰ੍ਹਾ ਆਪ ਲਈ ਹੋਰ ਬੁਲੰਦੀਆਂ ਲੈ ਕੇ ਆਵੇ।ਬਾਈ ਆਪਣੀ ਸਰੁੱਖਿਆ ਦਾ ਉਚੇਚਾ ਧਿਆਨ ਰੱਖਿਆ ਕਰੋ।ਸਾਰੇ ਢਾਂਚੇ ਖਿਲਾਫ ਬੇਬਾਕੀ ਨਾਲ ਬੋਲਣਾ ਵੀ ਫਰੇਬੀਆ ਨੂੰ ਹਜ਼ਮ ਨਹੀਂ ਹੁੰਦਾ।
ਸਾਰੇ ਇਕੱਠੇ ਹੋ ਜਾਈਏ ਬਾਈ ਜੀ ਜਗਮਨਦੀਪ ਸਮਰਾ ਵੀ ਸੱਚ ਬੋਲਦਾ ਸਾਰੇ ਪੰਜਾਬ ਪੱਖੀ ਇਕੱਠੇ ਹੋ ਜਾਈਏ ਪੰਜਾਬ ਚ ਸੂਰਮੇ ਪੈਦਾ ਹੁੰਦੇ ਰਹਿਣ ਗੇ । ਬਾਗੀ ਜਾ ਰਾਜੇ ।
Bahut badhiya jankari YG hai
Waheguru ji bhala kare
You have guts to speak out brother. The exploitation in the system very dirty game.
Dhandwaad paji suchet Karn layi
Main Spain to aa ehthe moge d kuri aa ohne pehla Mera phn hack kita 4 phn laye new number v laye oh v kr Le mere maa baap te bhen da v kita mere rishtedaar gal v krde ohde nal das ni skde kr k koi v niyane to Le k syana koi ni chadia jdo v Mili mere te case kita ohne ohnu dikhaouga
Paji apna khyaal rakya Karoo Akal purakh Chardikala ch rakhan🙏
Good job ji 🙏🏻🙏🏻🙏🏻🙏🏻🙏🏻
ਜਸਪਾਲ ਸਿੰਘ ਜੀ ਏਹ sab ਕੁਛ ਪੰਜਾਬ ਵਿਚ ਹੀ ਕਿਉਂ
Blwinder Sekhon jindabad
Jaspal bai ji sat sri akal God bless you and OMG very shocking information and bai waheguru ji App he saja dhane ge hun
Bilkul ਸਹੀ ਗੱਲ ਜੀ
Sat sri akaal ji ❤❤❤❤❤
Great analysis ❤️👌👍
ਇਹ ਸਾਰੇ ਬੰਦੇ ਪੰਜਾਬ ਦੇ ਹੋ ਕੇ ਪੰਜਾਬ ਨਾਲ ਇਨ੍ਹਾਂ ਬੁਰਾ ਕਿਉਂ ਕਰ ਰਹੇ ਹਨ
😊
ਰੱਖਵਾਲੀ ਪੰਜਾਬ ਦੀ।
Very good Media 👍
Veer tere te koi karvai karan ge
Bach k raho
Ena sida he bol rehe ho
Kamal hi
So proud
Veer tu cbi d nookri laa
Good job sir ji
SHAHEED NETA JI SUBASH CHANDER BOSE JI TE VI VIDEO BANAUO
MOOSEWALA BARE BNAO JI VIDEO FULL JEKAR TUHADE KOL HAI KOI INFORMATION ES VICH V PUNJABI INDUSTRY AND SINGERS, GOVT SAREA DA HATH HAI KHAS KRKE USTAAD JI DA.
Good. Nijjar. Sab
God bless you beta
Good. Vir.ji
Jaspal ji sat shri akal
Nice thanks Bai ji
ਬਾਈ ਮੂਸੇਵਾਲੇ ਬਾਰੇ ਦੱਸੋ ਜਿਵੇਂ ਪਰਿਵਾਰ ਕਹਿੰਦਾ ਦੋ ਸਿਗਰਾ ਦਾ ਹੱਥ ਵਾ
Good job bro
Vir nijjar sahib happy newyear vir ji ena sach ta puratan same bolde c log hun ne waheguru ji mehar kare ji vir da sath rakho sach de gal karde ne
Good veer ji nolaj den vaste
ਸਤਿ ਸ੍ਰੀ ਆਕਾਲ ਵੀਰ ਜੀਉ