ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ ਮੋਹਾਲੀ ਵਾਲਿਆਂ ਤੋਂ ਸੁਣੋ || ਢੱਡਰੀਆਂ ਵਾਲਿਆਂ ਵਾਰੇ || makhe wale

แชร์
ฝัง
  • เผยแพร่เมื่อ 30 ต.ค. 2024

ความคิดเห็น • 22

  • @RoyalSingh-v5e
    @RoyalSingh-v5e 20 วันที่ผ่านมา +8

    ਮੋਨੀ ਬਾਬਾ ਜੀ ਦੀ ਅੰਦਰਲੀ ਭਾਵਨਾ ਨੂੰ ਸਮਝੋ ਸੰਗਤ ਜੀ।। ਬਹੁਤ ਭਾਵੁਕ ਸ਼ਰਧਾਲੂ ਲੱਗ ਰਹੇ ਹਨ ਢੱਡਰੀਆਂ ਵਾਲੇ ਦੇ।।

    • @makhewale7194
      @makhewale7194  20 วันที่ผ่านมา

      th-cam.com/video/iDcBNtbKO6A/w-d-xo.htmlsi=3Bo2FqsyP5h0nJ0T

  • @krishansingh786
    @krishansingh786 10 วันที่ผ่านมา +2

    Very nice 👍

  • @jaspalsohijassasohi4509
    @jaspalsohijassasohi4509 20 วันที่ผ่านมา +5

    Waheguru ji

  • @sukhpreetsingh5431
    @sukhpreetsingh5431 9 วันที่ผ่านมา +1

    ਜੇ ਸੰਤ ਮਹਾਰਾਜ ਜੀ ਸਰੀਰ ਕਰਕੇ ਅੱਜ ਹੁੰਦੇ ਤਾ ਇਸਦੀ ਹਨੇਰੀ ਲਿਆਕੇ ਰੱਖਣੀ ਸੀ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 20 วันที่ผ่านมา +5

    Right ji

  • @JassaSingh-y1n
    @JassaSingh-y1n 21 วันที่ผ่านมา +4

    ❤❤❤🙏🙏🙏🙏🙏🙏🙏🙏🙏🙏🙏

  • @manjitsingh9578
    @manjitsingh9578 19 วันที่ผ่านมา +2

    Good

  • @AmandeepSingh-ln2fx
    @AmandeepSingh-ln2fx 16 วันที่ผ่านมา +1

    ਇਹ ਪੁਰਾਣੀ ਵੀਡੀਓ ਹੋ ਸਕਦੀ ਹੈ

    • @makhewale7194
      @makhewale7194  16 วันที่ผ่านมา +1

      ਹਾਂ ਜੀ ਘੱਟੋ ਘੱਟ 23,,24ਸਾਲ ਪੁਰਾਣੀ

  • @RoyalSingh-v5e
    @RoyalSingh-v5e 20 วันที่ผ่านมา +5

    ਮੋਨੀ 🙊 ਬਾਬਾ ਬੋਲੀ ਜਾਂਦੇ ਹਨ।

    • @makhewale7194
      @makhewale7194  20 วันที่ผ่านมา +2

      ਪਹਿਲਾਂ ੧੨ ਸਾਲ ਮੋਨ ਰੱਖਿਆ ਸੀ

  • @ashokklair2629
    @ashokklair2629 9 วันที่ผ่านมา +2

    ਢਢਰੀ ਸਾੱਤਰ ਦਿਮਾਗ ਨੇ, ਸੰਨ 2015 ਬਰਗਾੜੀ ਕਾਂਡ ਤੋ ਬਾਅਦ, ਢਢਰੀ ਨੇ ਸਿਖਕੌਮ ਨੂ ਦੋਫਾੜ ਕਰ ਦਿਤਾ, ਤੇ ਹੁਣ ਸਿਖਕੌਮ ਦੀਆ ਜੜ੍ਹਾ ਵਢ ਰਿਹੈ!!!

  • @rajwindersingh9543
    @rajwindersingh9543 18 วันที่ผ่านมา +2

    Odo dhadri wala theek c.
    Baadch khraab hoea dhadri.

  • @RoyalSingh-v5e
    @RoyalSingh-v5e 20 วันที่ผ่านมา +1

    ਮੈਨੂੰ ਇਹ ਬਾਬਾ ਜੀ ਇਸ ਤਰਾਂ ਲੱਗ ਰਹੇ ਹਨ। ਜਿਵੇਂ ਅੰਦਰੋ ਅੰਦਰੀ ਢੱਡਰੀਆਂ ਵਾਲੇ ਦੇ ਵਿਰੁੱਧ ਚ ਐ 😂😂

    • @makhewale7194
      @makhewale7194  20 วันที่ผ่านมา +3

      ਕਦੇ ਵੀ ਨੀ ਜਦੋ ਇਹਨਾਂ ਨੇ ਸਰੀਰ ਸੱਡਿਆ ਉਹਦੋ ਢੱਡਰੀਆਂ ਵਾਲਿਆਂ ਦੇ ਦੀਵਾਨ ਸਨ ਬੰਬਈ ਉਥੋ ਦੀਵਾਨ ਛੱਡ ਕੇ ਆ ਗੇ ਸਨ

    • @makhewale7194
      @makhewale7194  20 วันที่ผ่านมา

      th-cam.com/video/iDcBNtbKO6A/w-d-xo.htmlsi=3Bo2FqsyP5h0nJ0T

    • @randhirsingh9173
      @randhirsingh9173 20 วันที่ผ่านมา

      Eh ta 2005 ch sarir sadd ge veer

    • @hariSingh-yt6ys
      @hariSingh-yt6ys 19 วันที่ผ่านมา

      ਪੂਰਨ ਮਹਾ ਪੁਰਖ ਸ੍ਰੀ ਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ

  • @RoyalSingh-v5e
    @RoyalSingh-v5e 20 วันที่ผ่านมา +1

    ਮੋਨੀ ਬਾਬਾ ਜੀ ਕਹਿ ਰਹੇ ਹਨ ਢੱਡਰੀਆਂ ਵਾਲਿਆ ਏਥੇ ਨਾ ਵਡੀਂ ਆਕੇ 😂

    • @makhewale7194
      @makhewale7194  20 วันที่ผ่านมา +2

      ਵੀਰ ਜੀ ਢੱਡਰੀਆਂ ਵਾਲਿਆਂ ਨੂੰ ਪੁਛਿਓ ਕੇ ਉਹ ਕਿੰਨਾ ਸਤਿਕਾਰ ਕਰਦੇ ਸਨ ਉਹਨਾਂ ਦਾ

    • @makhewale7194
      @makhewale7194  20 วันที่ผ่านมา +1

      th-cam.com/video/iDcBNtbKO6A/w-d-xo.htmlsi=3Bo2FqsyP5h0nJ0T ਆ ਸੁਣੋ