Jado sir tey paindi hey ta eh imandar ban jandey hun. Sarey chor baad ch apney ap nu dudh da dhota dasdey hun. Tehseela ch ki hunda sara Punjab janda hey.
Nven parhe likhe aa nu emandari da path parhoh rishwat khor nu sidha retire kardo new bharti kar lvo eh nhi sudre ge..... Strike karte... Jabru retired kro.....
Punjab vich piasa chalda a jo chalda Rahna a.baki len walaia ne Banti a rate jada na rakho . Baki greeb da kam sahi karo . Jada rate na karo . Lok galt kam de paisa dendy ne len vich koi galti ne
Fashi rakho anha nu two sal tàk pata lagu anha nu kiwa loka nu be kiwa gada ta time ta passa lay ka kam karda fashi rakho bacha ana nu apna dikhda loga da ni dikhda
Logo ka pasa ka Bina kam ni karda jado fada janda odo rab rab karda jado grib loga nu lotda odo rab ni jad anda logo nu kina parshan karda patwari tashildar hun ta bijli mahkma wala be rishwat la ka bijli meter ni lag raha agar fada ga ta fir rab rab karna ga rab haga asa logo nal safi danda firda 600 rs intkal da bol raha log fees be danda fir patwari fir 1500 be alag fees landa fir be one year Tak nikal ni chada kuch log bolda ni chal passa da ka kam ho jan par kam ni ho raha bada dukhi ha log anha ta lagam kasni cahdi
Hun bijli mahkma be meter lagan liya 7000 rs di mang kar raha meter lagan li loga to bada pareshan kar raha jahda passa da raha una da meter lag raha jada grib na ja ana ni da sakda una nu gada lagwa raha kah raha meter ni tar ni box ni parshan kar raha jada passa da raha una da 5 day wich meter laga raha apply kita ho 5 day wich grib mar kar raha rishwat whad gi rishwat lada changi lagdi ta sweet jado fada janda odo rab rab papio rab haga
Punjab ch bhrastschar da sabton vadda karan ae sarkaran da aap maade tatan nal bhareya hona, je utte baitha CM changa hove tan aa kuj hove hi na, Bhagwant Mann ne gallan tan bot kitiyan lekan osde aap di council ch saare maade lok bhare hoye ne. Punjabi mutir tan hi baahr khajjal hundi firdi aa. Meinu naee lagda ki sikh leadership ch hun bhora jini vi gal bat bachi ae. Mein Bharti sena ch lagge ehe je sikh adhikariyan nu jandan jede ki aap bhrastachar karde ne ate esnu justify vi karde ne ki ae tan mukkno reha kyunki ona nu aap labh ho reha ae. Sara samaj hun bus labh ja hani dekhan wala ae, koi dharam jyunda naee ate koi vi neta ja adhikari sachha naee, ae sab kuj Beant Singh vele enj da naee see, sara syapa Parkash Singh Badal de vele ton vadheya ae.
ਇਹ ਬਹੁਤ ਹੀ ਵੱਡਾ ਚੋਂਰ ਹੈ ਜੀ
ਕਿਸੇ ਵੀ ਤਹਿਸੀਲ ਵਿਚ ਬਿਨਾ ਰਿਸਵਤ ਕੰਮ ਨਹੀ ਹੁਦਾ
ਇਮਾਨਦਾਰ ਤਹਿਸੀਲਦਾਰ,
ਇਹਦੀ ਜਇਦਾਦਾਂ ਦੀ ਜਾਂਚ ਕਰੋ
@@ranjodhcheema3071 CBI too enquiry
ਪੰਜਾਬ ਦੀ ਕਿਹੜੀ ਤਹਿਸੀਲ ਏ ਜਿਸ ਵਿੱਚ ਰਿਸ਼ਵਤ ਨਹੀ ਚੱਲਦੀ
ਇਹ ਕਹਿੰਦੇ ਹਨ ਕਿ ਅਸੀਂ ਮਾਲ ਮਹਿਕਮੇ ਵਾਲੇ ਇਮਾਨਦਾਰ ਹੁੰਦੇ ਹਾਂ ਪਰ ਲੋਕ ਤਾਂ ਪਟਵਾਰੀ ਲੱਗਣ ਲਈ ਬਿਨਾਂ ਤਨਖ਼ਾਹ ਤੋਂ ਕੰਮ ਕਰਨ ਲਈ ਤਿਆਰ ਹਨ।
ਸਭ ਝੂਠ ਦਾ ਪਲੰਦਾ। ਬਲੱਡ ਰੇਲੇਸ਼ਨ ਵਿਚ ਵੀ ਬਿਨਾਂ ਰਿਸ਼ਵਤ ਲੈਣ ਦੇ registrey ਨਹੀ ਕਰਦੇ।
ਐਵੇਂ ਸਫ਼ਾਈਆਂ ਦੇਈਂ ਜਾਂਦਾ ਹੈ
ਤਹਿਸੀਲ ਦਾਰ ਸਾਹਿਬ ਜੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ।ਲੋਕਾ ਨੂ ਸਾਰੀ ਜਾਣਕਾਰੀ ਹੈ ਕੇ ਤਹਿਸੀਲਾ ਵਿਚ ਕੀਵੇ ਕੰਮ ਹੁਦੇ ਹਨ।ਅਪਣਾ ਜਲੂਸ ਨਾ ਕਢਾਓ ਕੇਸ ਦਾ ਸਾਹਮਣਾ ਕਰੋ।
ਤੁਹਾਡੇ ਬੱਚਿਆਂ ਨੂੰ ਮਾਣ ਐ ਫੇਰ ਤੁਹਾਡੇ ਕਮਾਈ ਤੇ ..ਦੱਸੋ ਜੀ
ਕੋਈ ਇੱਕ ਵੀ ਤਹਿਸੀਲਦਾਰ, ਕਾਨੂੰਗੋ ਜਾਂ ਪਟਵਾਰੀ ਇਮਾਨਦਾਰ ਹੋਵੇ ਓਹ ਵੀ ਪੰਜਾਬ ਚ ਸੂਰਜ ਪੱਛਮ ਚੋ ਚੜਨ ਲੱਗਜੂ
ਕਿਵੇਂ ਯਕੀਨ ਕਰੀਏ ਕਿ ਚੰਨੀ ਬਹੁਤ ਇਮਾਨਦਾਰ ਹੈ,ਸਾਡੇ ਤਾਂ ਅਜੇ ਅਜਿਹਾ ਅਫਸਰ ਕਦੇ ਆਇਆ,ਤਪਾ ਵਾਲੇ ਬਹੁਤ ਭਾਗਾਂ ਵਾਲੇ ਨੇ। ਚੰਗਾ ਰੱਬ ਰਾਖਾ
ਪਟਵਾਰੀ ਦੇ ਰੱਖੇ ਹੋਏ ਚਮਚੇ ਵੀ ਕਿਸੇ ਨੂੰ ਬਿਨਾਂ ਰਿਸ਼ਵਤ ਸਲਾਹ ਨਹੀਂ ਦਿੰਦੇ, ਫੇਰ ਤੁਸੀਂ ਤਹਿਸੀਲ ਦਾਰ ਹੋ ਕੇ ਕਿਵੇਂ ਸੱਚ ਬੋਲ ਸਕਦੇ ਹੋ?
ਇਨਾ ਦੀ ਜਮਾਨਤ ਨਾ ਹੋਵੇ,ਪੜਤਾਲ ਨਹੀ ,ਸਿਧੀ ਫਾਸੀ ਦਿੳ
ਜਿਹੜੇ ਇਹਨਾ ਤੋ ਲੈਦੇ ਅਗੇ ਉਹਨਾ ਨੂੰ ਕੀ ਸਜਾ ਦਿਓਗੇ
ਬਆਦ ਵਿੱਚ ਤਾ ਸਾਰੇ ਇਸ ਤਰ੍ਹਾਂ ਕਹਿੰਦੇ ਹੁੰਦੇ ਨੇ ਮੁਲਾਜ਼ਮ ਕੋਈ ਵੀ ਆਪਣੀ ਪ੍ਰਾਪਰਟੀ ਆਪਣੇ ਨਾਮ ਨਹੀਂ ਕਰਵਾਊਦਾ
ਮਾੜੀ ਗੱਲ ਕੀਤੀ ਕਿਸੇ ਇਮਾਨਦਾਰ ਮਹਿਕਮੇ ਵਿੱਚ ਪ੍ਰਧਾਨ ਕਿਵੇਂ ਬੇਈਮਾਨ ਰਿਸ਼ਵਤ ਖੋਰ ਹੋ ਸਕਦਾ ਹੈ ਧੱਕਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ।
ਤਹਿਸੀਲ ਦਾਰ ਤਾਂ ਸਾਰੇ ਹੀ ਇਮਾਨਦਾਰ ਹਨ।ਲੋਕ ਐਵੇਂ ਰੌਲਾ ਪਾਈ ਜਾਦੇ ਹਨ।
ਨਾ ਨਾ ਨਾ ਕੋਈ ਪਟਵਾਰੀ ਰਿਸ਼ਵਤ ਲੈਂਦਾ ਨਾ ਕੋਈ ਕਾਨੂੰਗੋ ਰਿਸ਼ਵਤ ਲੈਂਦਾ ਨਾ ਤਸੀਲਦਾਰ ਰਿਸ਼ਵਤ ਲੈਂਦਾ ਐਵੇਂ ਵਿਚਾਰਿਆਂ ਨੂੰ ਬਦਨਾਮ ਕਰਦੇ ਆ
ਨਾ ਹੀ ਨੇਤਾ ਲੈਦੇ ਤੇ ਨਾ ਹੀ ਉਹਨਾ ਦੇ ਭਗਤ
@@hcfgjfgygby8306 ਕਿਉਂਕਿ ਇੱਥੇ ਸਿਰਫ਼ ਇੱਕ ਮਹਿਕਮੇ ਬਾਰੇ ਖ਼ਬਰ ਸੀ ਬਾਕੀ ਚਵਲਾਂ ਕਾਲੀਆਂ ਭੇਡਾਂ ਹਰ ਥਾਂ ਮੌਜੂਦ ਨੇ, ਕਿਤੇ ਕੋਈ ਦੀਨ ਧਰਮ ਨਹੀਂ ਰਹਿ ਗਿਆ ਸਿਰਫ਼ ਪੈਸੇ ਦੀ ਖੇਡ ਹੈ ਜਮੀਰਾਂ ਮਰ ਚੁੱਕੀਆਂ ਨੇ,
🤪🤪🤪🤪🤪
Koi Registery Rishwat Dita Bena nahi Hundi SUB Jhuth haa
ਇੱਥੇ ਤਾਂ ਸਭ ਕੁਝ ਕਰ ਸਕਦੇ ਹੋ, ਪਰ ਰੱਬ ਅੱਗੇ ਕੀ ਕਰੋਗੇ।
420.Paitery..Taseldet.420.❤❤❤❤❤
Chor chor jhood bolda 😊
Very nice person ਚੰਨੀ Sab Ji
ਭਗਵੰਤ ਮਾਨ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਵਾਸਤੇ ਕਿਹਾ ਹੋਣਾ ਨਾਕਿ ਤੇਨੂੰ ਛੱਡਣ ਵਾਸਤੇ ਸਾਡਾ ਸੀ ਐਮ ਗ਼ਲਤ ਨਹੀਂ ਕਰਦਾ
GIVE THIS DEPARTMENT TO KRISHAN KUMAR IAS AND SEE RESULTS
ਕਿਸੇ ਵੀ ਤਹੀਸੀਲ ਵਿੱਚ ਪੈਸੇ ਬਿਨਾਂ ਕੋਈ ਕੰਮ ਨੀ ਹੁੰਦਾ ਕੋਈ ਕੁੱਝ ਵੀ ਕਹੀ ਜਾਵੇ
ਇਸ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ, ਪੈਸੇ ਬਹੁਤ ਬਣਾਉਦਾ ਇਹ
ਗੋਨਿਆਨਾ ਤਹਿਸੀਲ ਵਿੱਚ ਨਾਇਬ ਤਹਿਸੀਲਦਾਰ ਹੁਦਿਆਂ ਬਹੁਤ ਪੈਸਾ ਲੈਂਦਾ ਸੀ ਬਿਨਾਂ ਪੈਸਾ ਕੋਈ ਕੰਮ ਨਹੀਂ ਕਰਦਾ ਸੀ ਸਿਰੇ ਦਾ ਚੋਰ ਹੈ।
ਜੀ ਲਾਹਨਤ ਹੈ ਸਾਡੇ ਮਹਿਕਮੇ ਉਪਰ ਲੋਕਾਂ ਦਾ ਕਿੰਨਾ ਯਾਕੀਨ ਕਰਦੇ ਹਨ ਐਨ ਉ ਸੀ ਅਤੇ ਹੋਰ ਰਜਿਸਟਰੀਆਂ ਬਿਨਾਂ ਪੈਸੇ ਹੁੰਦੀਆਂ ਹਨ ???
ਇਹਨੂੰ ਆਪਣੇ ਬੱਚਿਆਂ ਦੀ ਸੌਹ ਖਾ ਕੇ ਕਹੇ ਕੀ ਰਿਸ਼ਵਤ ਨਹੀਂ ਲੈਂਦੇ
ਸਾਰੇ ਪੰਜਾਬ ਦੇ ਲੋਕ ਬਹੁਤ ਚੰਗੀ ਤਰਾਂ ਜਾਣਦੇ ਹਨ ਕਿ ਮਾਲ ਮਹਿਕਮਾ ਬਹੁਤ ਜਿਆਦਾ ਰਿਸ਼ਵਤਖੋਰ ਹੈ ।।ਇਹ ਬੰਦਾ ਆਪਣਾ ਜਿਹੜਾ ਪੱਖ ਮੀਡੀਏ ਸਾਹਮਣੇ ਰੱਖ ਰਿਹਾ ਇਸ ਨੂੰ ਅਦਾਲਤ ਵਿੱਚ ਰੱਖਣਾ ਚਾਹੀਦਾ ਹੈ ।
ਜਲਦੀ ਤਾਂ ਇਸ ਲਈ ਕਹਿ ਰਹੇ ਹਨ ਕਿ ਇਸ ਨੂੰ ਰਿਸ਼ਵਤ ਇਕੱਠੀ ਕਰਨ ਦਾ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਹੈ।
ਕੈਮਰੀਆ ਵਾਰੇ ਬਿਆਨ ਧਿਆਨ ਨਾਲ ਸੁਣੋ ਸੱਚ ਦਾ ਪਤਾ ਲੱਗ ਜਾਵੇਗਾ
ਸਰਕਾਰ ਦੇ ਮਾਲਮਹਿਕਮੇ ਦੇ ਕਾਨੂੰਨ ਟੇਡੇ ਹਨ, ਜੋ ਰਿਸ਼ਵਤ ਲੈਣ ਵਿਚ ਸਹਾਈ ਹੁੰਦੇ ਹਨ, ਕਿਰਪਾ ਕਰਕੇ ਇਨਾ ਨੂੰ ਸਰਲ ਕੀਤਾ ਜਾਵੈ।
ਇਸ ਨੂੰ ਛੱਡਿਉ ਨਾ
ਕੇਵਲ ਪੁਲਿਸ ਮਾੜੀ ਹੈ ਬਾਕੀ ਸਾਰੇ ਚੰਗੇ ਨੇ।
Which Tehsildar is honest We will be proud of him
ਦੇਖੋ ਜੀ ਤਸ਼ੀਲਦਾਰ ਰਿਸਵਤ ਤਾਂ ਸਾਰੀਆਂ ਤਹਿਸੀਲਾਂ ਵਿੱਚ ਲੈਂਦੇ ਕੋਈ ਕੰਮ ਬਿਨਾ ਰਿਸਵਤ ਤੋਂ ਹੋਂਦਾ ਹੀ ਨਹੀ , ਬਾਕੀ ਰੱਬ ਜਾਣੇ
ਰਿਸ਼ਵਤ ਦੀ ਗਲ ਨਹੀ ਵੀਰ ਉਹ ਤਾ ਕਹਿੰਦੇ ਗਲਤ ਕੀਤਾ ਧਕਾ ਨਾਲ ਫੜਿਆ
ਇਹ ਤਹਿਸੀਲ ਦਾਰ ਸ਼ਕਲ ਅਤੇ ਬੋਲ ਬਾਣੀ ਤੋਂ ਵੀ ਇਮਾਨਦਾਰ ਨਹੀਂ ਲੱਗਦਾ ਸਜ਼ਾ ਫਾਂਸੀ
ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਵਿਚ ਪੈਸੇ ਲੇ ਕੇ ਲੋਕਾਂ ਦੇ ਕੰਮ ਕਰਦੇ ਨੇ ਜਿਹੜੇ ਵਿਸਕਾ ਨਵੀਸ ਰਲ਼ੇ ਹੁੰਦੇ ਨੇ ਜਦੋਂ ਲੋਕ ਰਜਿਸਟਰੀ ਕਰਵਾਉਣ ਲਈ ਜਾਂਦੇ ਫਿਰ ਲੋਕਾਂ ਤੋਂ 20 ਹਜ਼ਾਰ ਰੁਪਏ ਇੱਕ ਬੰਦੇ ਤੋਂ ਲਾਏ ਜਾਂਦੇ ਨੇ
Blood relation ਦੀ ਜਾਇਦਾਦ ਟਰਾਂਸਫਰ ਵਿਚ ਕੋਈ ਤਹਸੀਲਦਾਰ ਰਿਸ਼ਵਤ ਨਹੀਂ ਲੈਂਦਾ 😅😅😅. ਕੇਵਲ ਖਰੀਦ-ਵੇਚ ਵਿਚ ਰਿਸ਼ਵਤ ਲੈਂਦੇ ਹਨ।
MOST CRUPET OFFICER
ਇਹ ਝੂਠ ਬੋਲਦਾ ਹੈ ਤਹਿਸੀਲਦਾਰ ਇਦਾ ਨਹੀ ਹੁਦਾ ਨੋਟਾ ਨੂੰ ਰੰਗ ਲੱਗਦਾ ਹੈੈ । ਹੱਥਾ ਨੂੰ ਨਹੀ ਲੱਗਦਾ ਪਰ ਤੁਸੀ ਸਾਰੀਆ ਤਹਿਸੀਲਾ ਵਿਚ ਦੇਖੇ ਕੀ ਕਰਦੇ ਨੇ ਇਹ ਤਹਿਸੀਲਦਾਰ ਕਰੋੜਾ ਦੈ ਘਪਲੇ ਕਰਦੇ ਨੇ ਜੀ
Sare Tehsildar te Naib Tehsildar bina riswat to koi v registration nhi karde
Khanna sab tu jayda riswat chaldi
Much Harassment in Patwarkhanas. Tehsils People are fed up with Revenue Dept
vigilence nalon vadh k hor koi corrupt nahi
Nice fabrication on so called honesty.
Kyo jhooth bolde ho Punjab vich ena dalla system aa dalleyan to bina koi kamm ni hunda
If the revenue department officials usually mis behave with general public and demand bribe, then it's not big deal if vigilance acted in such manner.
Yakeen karna mushkil hai 😂
Vada char ha Chani
Sab paise lainde ne je koi na den wala lagda hove eho ji ghundi ch uljhaunde ne koi tarika ni hunda bande kol bachan da
Good
Riswat band nhi punjab vich kujh bi karlo setting hundi hai leaders naal
Ki Tehsildar Rishbet nhi lende Ehna Dea Jaedata dekho Tehsildar da clerk Dea Jaedata cheqe kero ehna gendh paea hoea
Shame on Corrupted Public Servants
20 hazar to gat hath nahi pawde
Nathana da rehn Wala hai
Jado sir tey paindi hey ta eh imandar ban jandey hun. Sarey chor baad ch apney ap nu dudh da dhota dasdey hun. Tehseela ch ki hunda sara Punjab janda hey.
Nven parhe likhe aa nu emandari da path parhoh rishwat khor nu sidha retire kardo new bharti kar lvo eh nhi sudre ge..... Strike karte... Jabru retired kro.....
Punjab vich piasa chalda a jo chalda Rahna a.baki len walaia ne Banti a rate jada na rakho . Baki greeb da kam sahi karo . Jada rate na karo . Lok galt kam de paisa dendy ne len vich koi galti ne
Big joke tehsildaar have car on loan
Fashi rakho anha nu two sal tàk pata lagu anha nu kiwa loka nu be kiwa gada ta time ta passa lay ka kam karda fashi rakho bacha ana nu apna dikhda loga da ni dikhda
Chor mandi 😂
Check properties of these corrupt officers they have unlimited properties through their relatives
Mote paise lainda h. Aj tak koi vi kam free nahi hunda. Jihna ne fadwa h uhna nuvi.aamne lawo
J rabbit Thale aa k khe k police , govt employe ty ,Dr,
Ty yakin karlo taa vi ni karna chahida
KADE SUNEA TEHSILDAR PATVARI IMANDAR HOVE DEKHO PAGGAR KINA JHOOTH BOLDA EH LOK BESHARM LALCHI BEIMAN JHOOTHE KAMINE AA DUR FITE MOOH DUR FITE MOOH
CHOOORRRRR
Logo ka pasa ka Bina kam ni karda jado fada janda odo rab rab karda jado grib loga nu lotda odo rab ni jad anda logo nu kina parshan karda patwari tashildar hun ta bijli mahkma wala be rishwat la ka bijli meter ni lag raha agar fada ga ta fir rab rab karna ga rab haga asa logo nal safi danda firda 600 rs intkal da bol raha log fees be danda fir patwari fir 1500 be alag fees landa fir be one year Tak nikal ni chada kuch log bolda ni chal passa da ka kam ho jan par kam ni ho raha bada dukhi ha log anha ta lagam kasni cahdi
Hun bijli mahkma be meter lagan liya 7000 rs di mang kar raha meter lagan li loga to bada pareshan kar raha jahda passa da raha una da meter lag raha jada grib na ja ana ni da sakda una nu gada lagwa raha kah raha meter ni tar ni box ni parshan kar raha jada passa da raha una da 5 day wich meter laga raha apply kita ho 5 day wich grib mar kar raha rishwat whad gi rishwat lada changi lagdi ta sweet jado fada janda odo rab rab papio rab haga
Chor..pajab
ਇਸ ਨੂੰ ਅੰਦਰ ਸੁੱਟੋ
Es Tehsildar Nu Kaho Eh Guru Ghar Kasam Khawe Eh Corrupt Nahi Sare Taa choor Equathe Hoye Aa Jihrhe Registaria Likhde Sare Dale Aa