Ma chngi tra janda bai nu bhot vdia nature aa bai da te ik time ehoja v c jdo pura barnala bai de nicche c te jo v gll bai ne khi ha sari bilkul sachi ha
Bhai jini galla kitiya koi ser pair ni reporter swal kuch kar riha jawab kuch bhai thik a tu ajj kam kaj karda per ajj podcast tu famous hon lyi krn aya a
ਇਸ ਵੀਰ ਦੀ ਗੱਲ ਸਹੀ ਆ ਪੈਸੇ ਤੇ ਸਮਾ ਬਰਬਾਦ ਹੁੰਦਾ ਮੈਂ ਵੀ ਇਸ ਹਾਲਾਤ ਚੂ ਲੱਗਿਆ ਜੇਲਾ ਕੱਟਿਆ
ਮਾੜੇ ਕੰਮ ਦੇ ਮਾੜੇ ਨਤੀਜੇ ਜਸ ਗਰੇਵਾਲ ਨੇ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਕਈ ਵਾਰੀ ਕੈਮਰੇ ਤੇ ਕੁਝ ਮੰਨਣਾ ਔਖਾ ਹੁੰਦਾ ਹੈ ਪਰ ਪਛਤਾਵਾ ਹੀ ਹੁੰਦਾ ਹੈ ਬਾਕੀ ਭਦੌੜੀਆ ਵੀਰ ਨੇ ਸਿਆਣੀਆਂ ਗੱਲਾਂ ਕੀਤੀਆਂ
ਵੀਰ ਸਾਬਕਾ ਖਾੜਕੂ ਸਿੰਘਾ ਦੀ ਇੰਟਵਿਊ ਵੀ ਜਰੂਰ ਕਰੌ ਜਿਵੇਂ ਮਨਜਿੰਦਰ ਸਿੰਘ ਈਸੀ ਦਿਆ ਸਿੰਘ ਲਹੌਰੀਆ ਆਦਿ ।
ਮਿੱਥੇ ਤਨ ਨਾਲ ਦੁਸ਼ਮਣੀ ਮਿਥੇ ਨਾਲ਼ ਪਿਆਰ।ਆਪਦਾ ਭੇਤ ਕੋਈ ਨਹੀਂ ।ਸਵੇਰੇ ਮਿਥੇ ਵਿੱਚ ਆਏ ਰਾਤੀਂ ਵਾਪਿਸ ਚੱਲ ਗਏ ।ਭਾਈ ਨਾਮ ਜਪੋ ਕਿਰਤ ਕਰੋ
ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਚਾਹੀਦਾ ਜਿਹੜਾ ਕਿ ਪੋਡਕਾਸਟ ਤੋਂ ਪਹਿਲਾਂ ਹੀ ਨਹੀਂ ਦਿੱਤਾ ਜੱਸ ਗਰੇਵਾਲ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਗਲਤੀ ਹਰ ਕੋਈ ਕਰ ਜਾਂਦਾ ਹੈ ਜੀ 🙏
ਵੀਰ ਜੀ ਇਹ ਤਾਂ ਹੁਣ ਗੱਲਾ ਵੀ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਕਹਿੰਦੇ ਹੁੰਦੇ ਕਿ ਰਾਤ ਗਈ ਬਾਤ ਗਈ ਏਹੋ ਜਿਹੀਆਂ ਗੱਲਾਂ ਕਰਕੇ ਹੁਣ ਕੋਈ ਦਮ ਵਾਲੀ ਗੱਲ ਨਹੀਂ ਕੀ ਪਤਾ ਕਦੋਂ ਪਿੱਛੇ ਬੱਚੇ ਕੋਈ ਗ਼ਲਤ ਰਸਤੇ ਪੈ ਜਾਣ ਵਾਹਿਗੁਰੂ ਜੀ ਸੱਭ ਦੇ ਬੱਚਿਆਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣ ਜੀ 🙏 ਕਿਸੇ ਦਾ ਵੀ ਬੱਚਾ ਕਦੇ ਕੋਈ ਗ਼ਲਤ ਸੰਗਤ ਵਿੱਚ ਨਾਂ ਪਵੇ
Ma chngi tra janda bai nu bhot vdia nature aa bai da te ik time ehoja v c jdo pura barnala bai de nicche c te jo v gll bai ne khi ha sari bilkul sachi ha
😂😂😂 eh tn patander feeling e takdi chakki phirda
Maada mota ਬੀੜਾ jarde pichhe ladh pya hoyoo 😂😂😂
Ani Lambi intro na dea karo .
30 mint di ਵੀਡੀਓ ਦੇਖੀ ਨਾ ਪੱਤਰਕਾਰ ਨੂੰ ਸਵਾਲ ਕਰਨੇ ਆ ਰਹੇ ਨੇ ਤੇ ਬਦਮਾਸ਼ ਭਾਜੀ ਨੂੰ ਪੁੱਛੋ ਕੁਝ ans kuch ਹੋਰ ਦਿੰਦਾ ਨਾ ਦਮ ਹੈ ਗੱਲ ਚ ਨਾ ਕੋਈ ਮੂੰਹ ਮੱਥਾ ਗੱਲ ਦਾ 😅
Mera pind Bhadour hi aa pr mai ta ajj eh banda vekhiya,, upro vally pr mai kde na naam suniya na ehnu dekhiya😮
ਹੋਰ ਯਰ ਮੈਂ ਵੀ ਨੀ ਸੁਣਿਆਂ?
Je tu jnnda ni ta bol v na kai vaar face to face je schi gll baat ho jndi aaa tere vrge da muut nikl jnda hunda
@@AmarDeep-l4h ਉਹ ਬਸ ਕਰ ਭਰਾਵਾ, ਜਾਣਦੇ ਈ ਆ ਸਾਰੇ ਬਰਨਾਲੇ ਨੂੰ, 😅 ਐਡੀ ਗੱਲ ਨੀ ਹੈਗੀ
2008/9 vich bai di sarban khaira bhadaur naal barnala sab jail de bahar goli chali c
@@narindersidhu5434pind bhadaur patti deep singh ch vahn a ena da ghr vi a par rehnde barnale a
ਕਿਸੇ ਨੂੰ ਸੰਜੇ ਦੱਤ ਨੇ ਸੋਨੀ ਨੂੰ ਸਾਲੇ ਸਨੀ ਦਿਓਲ ਨੇ ਗ਼ਲਤ ਰਸਤੇ ਪਾਇਆ ਸਨੀ ਦਿਓਲ ਨੇ ਤਾਂ ਲੀਡਰ ਬਣਕੇ ਵੀ ਗੁਰਦਾਸਪੁਰ ਗੇੜਾ ਨਹੀਂ ਮਾਰਿਆ ਉਸ ਦੇ ਨਾਲੋ ਤੇ ਬਾਈ ਦੀਪ ਸਿੱਧੂ ਬਹੁਤ ਵਧੀਆ ਇਨਸਾਨ ਸੀ ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੇਣ ਵਾਲਾ ਬਾਕੀ ਸਨੇਹਾ ਜੱਸ ਗਰੇਵਾਲ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਕਿ ਇਸ ਪੋਡਕਾਸਟ ਤੋਂ ਬਾਅਦ ਐਦਾਂ ਦਾ ਨਾਂ ਕਰਿਓ ਪਤਾ ਨਹੀਂ ਕਿਸ ਦੇ ਬੱਚੇ ਵਿੱਚ ਸਨੀ ਦਿਓਲ ਵਾਲੀ ਫੀਲਗ ਆਵੇ ਜਿਹੜੀ ਕਿ ਝੂਠ ਹੁੰਦੀ ਹੈ ਤੇ ਦੁਜਿਆਂ ਦੀ ਜ਼ਿੰਦਗੀ ਬਰਬਾਦ 🙏
ਇੱਕ ਤਾਰਾ ਜੱਟ ਵੀ ਹੁੰਦਾ ਸੀ ਪਿੰਡ ਅਸਪਾਲਾਂ ,ਜਿਲ੍ਹਾ ਬਰਨਾਲਾ ।
ਆਏ ਤਾਂ ਫੇਰ ਇੱਕ ਗੇਲਾ ਜੱਟ ਵੀ ਹੁਣ ਹੀ ਸੁਣਿਆ 😂😂
Hun eh item kaun a punjab da har ik banda aavde aap vich dawood a 😂
ਗਲ ਚ ਕੋੲਈ ਦਮ ਨਹੀ ਲਗਅਆ
ਵੈਲੀਆਂ ਵਾਲੀ ਤਾਂ ਕੋਈ ਗੱਲ ਲਗਦੀ ਨੀ
ਗੋਲੀ ਜਾਂ ਜੇਲ੍ਹ ਮਿਲਦੀ। ਕੋਈ ਚੰਗੇ ਕਰਮਾਂ ਵਾਲਾ ਹੀ ਬੱਚਦਾ ਵੈਲ ਪੁਣੇ ਦੀ ਅੱਗ ਚੋ।।
Chadhai rahi a jatt di Ma bai de nal he rehe
ਲੱਖਾ ਸਿਧਾਨਾ ਨਾਲ ਪੰਗਾ ਪੈਂਦਾ ਸੀ ਮੈਨੂੰ ਲਗਦਾ
Veer daru ghatt peo
कौन है ये लंबा राजन........🤔
Aank ka dusra babu 22
Eve gallan da gauna bnae janda koi gal bande hai nai , ek passe gal keh k fr 2je pase nu tur painda
Bhai jini galla kitiya koi ser pair ni reporter swal kuch kar riha jawab kuch bhai thik a tu ajj kam kaj karda per ajj podcast tu famous hon lyi krn aya a
Jehde asl velly ya badmash hunde ne oh apni pichli zindagi bare sochde vi ni tu anari a podcast krn hi agiya
ਕੌਣ ਏ?
2025 chlda 😂
ਹਸਦੇ ਨਹੀਂ ਹੁੰਦੇ ਜੇਕਰ ਗੱਲਾਂ ਹਸਣ ਹਸਾਉਣ ਵਾਲੀਆਂ ਨਾ ਹੋਣ
Mera classmate c gursewak YS school barnala wich fast bowler bahut badia c
A vally c... Bnda
@@lovepreet-v3btattu velly c 😂😂
Maada mota kite ਬੀੜਾ JARDE PICHE ladh pya hoyoo 😂😂😂