jaat paat kar k sikhi nu nuksan hauga ni ho chuka veeere....ravidsiye add nikal ge.....majbi sikh add ne ....ramgarhia add ne .....bht aukha....mainu samaj ni aundi j ehda hi jaat paat rakhni c fir sikh dhram banaya hi kyu c
@@shadow-wr8on BHAJI JATTARR( JTT SIKH) V SHOODARAN VICH AUNDE HN PR EH DOABA AREA VICH DALITAN NU GURUGHRAN VICH ENTER NHI HON DINDAY EHI KAARN HAI K ASY RVDASSIAN NAY AAPDAY BKHRAY RVIDASS BHAWAN BNA LITE HN
@@ShivKumar-rc8lr jede golka pishe larde aa oh pradaan aa ..asi pradaan ni bnna ..asi guru de sikh bnna a .... Guru da Sacha sikh nihathe .beksoor beshaare ..te baar ni krda
ena de relative ne dasea k ena da truck da karobar c Amarica ch, and eh katal banda gora eh te ena kol job karda c driver de, us dea galat harkata karke es family ne us nu job to bahar kad dita c, sayad ese gal da badla lea usne, 5 sal pahla ve ek family nu kidnap karke doller lutte c esne ,jail ch ve reh ke aya c,
I must salute..not only Tarlochan Sohal...but all indian and pakistani policemen of Canada...to perform their duties as true genuine policemen....not like India and Pakistan
Jis bnde ne ah kam kita h Ohne sanu thoda time pahle request payi c truck de kam lyi asi driver di add payi c te Ohne sanu application bhar k peji hoi h ..but sada vichar nhi bnya ahnu rakhn da us time par Aaj Waheguru da shukar karde h Ki rab ne bcha lya aho j bnde to schi bhut dahshat hoi pyi h ..Waheguru Sab nu thik rakhe apne parivar ch .
ASI veere kdi kise da ek paisa nhi rakhya asi vadh de dende h par ranjish nhi rakhi kise Nal par schi bhut mada hoya h ..ah veere ahna kol kam karda c thoda time kita c ahne par Mnu ah samjh nhi ayi aho j criminal nu v police ne chadhya hoya c ah pahle v ek family nu kidnap kar chukya c par oh bch gye c .
Bahut mada hoiya but sochan wali gall 3 Jane c ikk ne v himat nhi kiti osda pistol khon di ikk di jaan chali jandi baki tan Bach jande choti bachi tan Bach jandi
I feel that when they were talking with dad in india over phone at that time elder brother can give hint to father on phone that convey to relatives that we can be in danger.that moment their father can call bhabi ji and she could call police in 5 minutes and they can be saved.
Julm de khilaf ladan layi jaat paat vich fase hoye ne jaat paat to Bahar niklo change loka nu safe karo apni sefty vaste sadka te utro nahi ta is Tarah mehnati lok marde rahenge.. weapon rakho weapon Devo jagrook karo gurdwariya vich uhna nu dimagi tor te majboot BANAyn layi DHyAAn meditation Devo woman nu v weapon rakhan layi ajukatiion Devo dhanvaad ji
Yr jider marji bajlo jado ayi hove time nhi tapda baki a jo canda amrica jande punjab nu mada boli jande akhe punjab hun rahin joga nhi ki hoya hun amrica canada har roj ek do punjabia da muder hojanada eve nhi punjab di pavan pavither dharti nu bhandi jande
ਖਾਲਸਾ ਜੀ ,ਬਹੁਤ ਦੁਖਦਾਈ ਖਬਰ ਆ। ਪਰ ਸਾਡੇ ਵੀਰ ਦੋ ਨੌਜਵਾਨ ਸੀ ।ਜੇ ਮਰ ਹੀ ਜਾਣਾ ਤਾ ,ਦੋ ਹੱਥ ਤਾ ਜਰੂਰ ਕਰਦੇ ।ਮੇਰੇ ਹਿਸਾਬ ਨਾਲ ਵੀਰਾ ਤੋ ਗਲਤੀ ਹੋਗੀ ,ਤੁਸੀ ਦੱਸੋ ਖਾਲਸਾਜੀ ਸਿੱਖ ਤਾ ਮਰਦਾ ਮਰਦਾ ਵੀ ਦੁਸਮਣ ਨੂੰ ਲੈ ਮਰਦਾ ਆ ।ਬਹੁਤ ਦੁਖ ਆ ।
ਬਾਈ ਗੱਲ ਸਹੀ ਐ, ਇਹਦੇ ਪਿੱਛੇ ਕੋਈ ਹੋਰ ਗੱਲ ਵੀ ਐ
ਯਾਰ ਤੁਸੀਂ ਬਿਲਕੁਲ ਠੀਕ ਲਿਖਿਆ ਹੈ ਕਿ ਜਦੋਂ ਕੋਈ ਤੁਹਾਨੂੰ ਖਤਮ ਈ ਕਰਨ ਤੇ ਤੁਲਿਆ ਹੋਇਆ ਤਾਂ, ਤੁਸੀਂ ਪੂਰੇ ਜੋਸ਼ ਤੇ ਗੁਸੇ ਨਾਲ ਅਗਲੇ 'ਤੇ ਧਾਵਾ ਕਰੋ???
I think 🤔 accused taking baby 👶 n there mom 👧 on the 🔫 gunpoint
Ji bilkul j kidnapper 1 c ta jrur mukabla krna chahida c .Shyd kuj bchaa ho janda.Waheguru ji🙏🏻
ਆਪਾਂ ਸਿੱਖ ਵੀ ਚਲੋ ਬਹੁਤ ਦਲੇਰ ਹਾਂ, ਪਰ ਬਾਈ ਗੋਰੇ ਵੀ ਬਹੁਤ ਘੈਂਟ ਹੁੰਦੇ ਹਨ,, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਈ ਸਾਰੇ ਸਿੱਖ ਦਲੇਰ ਨਹੀਂ ਹਨ,, ਜਿਹੜੇ ਬੰਦੇ ਬਹੁਤ ਜਿਆਦਾ ਪੈਸੇ ਦੇ ਪਿੱਛੇ ਪੈ ਜਾਂਦੇ ਹਨ ਜਾਂ ਰੋਜ ਮਰਰਾ ਦੀ ਜਿੰਦਗੀ ਚ ਕੁੱਝ ਨੀਵੇਂ ਪੱਧਰ ਦੇ ਕੰਮ ਕਰਦੇ ਰਹਿੰਦੇ ਹਨ,, ਉਨ੍ਹਾਂ ਦੀ ਬਹਾਦੁਰੀ ਖ਼ਤਮ ਹੋ ਜਾਂਦੀ ਹੈ,, ਬਹਾਦਰ ਬਣੇ ਰਹਿਣ ਲਈ ਤੁਹਾਨੂੰ ਆਪਣਾ ਕਿਰਦਾਰ ਸਹੀ ਰੱਖਣਾ ਪੈਂਦਾ ਹੈ,, ਇਹ ਕੋਈ ਜਰੂਰੀ ਨਹੀਂ ਹੈ ਵਈ ਤੁਸੀਂ ਪੂਰੇ ਸਿੱਖ ਹੋਣੇ ਚਾਹੀਦੇ
ਉਨ੍ਹਾਂ ਨੂੰ ਆਪਣੇ ਬਚਾਅ ਵਾਸਤੇ ਕੁਝ ਕਰਨਾਂ ਚਾਹੀਦਾ ਸੀ ਵੀਰ ਹੁਣੀ ਦੋ ਸੀ ਤੇ ਉਹ ਇਕੱਲਾ ਸੀ
ਬਹੁਤ ਜਾਣਕਾਰੀ ਭਰਪੂਰ ਗੱਲਬਾਤ। ਧੰਨਵਾਦ ਜੀਓ।
िਸॅਖੋ ਜਾਤਾ ਪਾਤਾ ਤੋ ੳੁਪਰ ੳੁॅਠਕੇ ਅਾਪਸ िਵਚ ਏਕਤਾ ਕਰੋ ਜੇ ਸੇਫ ਰिਹਣਾ ਹੈ ਤਾ ਬਾਕੀ िਜਦਾ ਤੁਹਾਢੀ ਮਰਜੀ ਜੀ ਵਾिਹਗੁਰੂ ਜੀ ਮॅਤ ਬਖਸਣ
Very true
ਹਥਿਆਰ ਵੀ ਰਖੋ
jaat paat kar k sikhi nu nuksan hauga ni ho chuka veeere....ravidsiye add nikal ge.....majbi sikh add ne ....ramgarhia add ne .....bht aukha....mainu samaj ni aundi j ehda hi jaat paat rakhni c fir sikh dhram banaya hi kyu c
@@shadow-wr8on BHAJI JATTARR( JTT SIKH) V SHOODARAN VICH AUNDE HN PR EH DOABA AREA VICH DALITAN NU GURUGHRAN VICH ENTER NHI HON DINDAY EHI KAARN HAI K ASY RVDASSIAN NAY AAPDAY BKHRAY RVIDASS BHAWAN BNA LITE HN
@@BalkarSingh-og4xb ji.... Space not Sapain......
ਹਥਿਆਰ ਵਧੀਆ ਰਖੋ ਔਰਤਾ ਨੂੰ ਵੀ ਸਿਖਲਾਈ ਹੋਣੀ ਚਾਹੀਦਾ ਜਦੋ ਕੋਈ ਵੀ ਘਰ ਆਉਦਾ ਸਾਰਾ ਟੱਬਰ ਗੇਟ ਵਲ ਭਜਦਾ ਇਕ ਜਾਣਾ ਜਾਵੇ ਬਾਕੀ ਚੁਕੰਨੇ ਰਹਿਣ
Guru sahib ne hathiyar keyon dite si
ਤੁਹਾਨੂੰ ਸਭ ਪਤਾ ਮੈਨੂੰ ਕਈ ਪੁਛਦੇ ਹੋ
@@amricanboy4321 MZLOOMA DE RKHYA KRN KAI NA KE GOLKAN KHATIR LDN LAI
@@ShivKumar-rc8lr jede golka pishe larde aa oh pradaan aa ..asi pradaan ni bnna ..asi guru de sikh bnna a .... Guru da Sacha sikh nihathe .beksoor beshaare ..te baar ni krda
@@aksandhu344 bell ਬੱਜਦੇ ਸਾਰ ਹੀ ਸਾਰਾ ਟੱਬਰ door ਵੱਲ ਨੂੰ ਐ ਭੱਜਦਾ ਜਿਵੇੰ ਕੋਈ ਬਾਹਰ ਪ੍ਰਸਾਦ ਬੰਡਣ ਆਇਆ ਹੁੰਦਾ, ਸਾਰੇ ਸੋਚਦੇ ਵਈ ਮੈਂ ਪਿੱਛੇ ਨਾ ਰਹਿ ਜਾਵਾਂ
ਬਹੁਤ ਹੀ ਦੁॅਖਦਾਈ ਘਟਨਾ ਵਾਪਰੀ ਹੈ 😰 ਵਾिਹਗੁਰੂ ਜੀ ਅਾਤਮਾ ਨੂੰ ਸ਼ਾਂਤੀ ਬਖਸ਼ੋ 🙏
ਬਹੁਤ ਮਾੜੀ ਦੁਰਘਟਨਾਂ ਹੋਈ ਹੈ ਪ੍ਰਮਾਤਮਾ ਭਾਣਾ ਮੰਨਣ ਦਾ ਪਰਿਵਾਰ ਨੂੰ ਬਲ ਬਖਸ਼ਣ
ਪਹਿਲਾਂ ਵੀ ਇੱਕ ਕਤਲ ਹੋਇਆ ਵੀਡੀਓ ਆਈ ਸੀ ਉਹ ਵੀਰ ਬਚ ਸਕਦਾ ਸੀ ਉਹਨੂੰ ਵੀ ਮੁਕਾਬਲਾ ਕਰਨਾਂ ਚਾਹੀਦਾ ਸੀ ਸਾਹਮਣੇ ਮੌਤ ਦੇਖ ਕੇ ਐਂਵੇ ਨਾਂ ਗੋਡੇ ਟੇਕ ਦਿਆ ਕਰੋ
ਸਿੱਖੀ ਦਾ ਪ੍ਰਚਾਰ ਘੱਟ ਹੋਣ ਕਰਕੇ ਕਈ ਸਿੱਖਾਂ ਨੂੰ ਪਤਾ ਹੀ ਨਹੀਂ ਵਈ ਅਸੀਂ ਕੀ ਹਾਂ ਤੇ ਸਾਡੀ ਪਹਿਚਾਣ ਕੀ ਐ ?? ਜਦੋਂ ਮੈਂ ਆਪਣੇ ਆਪ ਨੂੰ ਹੀ ਚੰਗੀ ਤਰਾਂ ਨਹੀਂ ਪਹਿਚਾਣਦਾ ਤਾਂ ਫਿਰ ਮੈਂ ਏਦਾਂ ਦੇ ਮੌਕੇ ਮੈਂ ਇੱਕ ਬੱਕਰੀ ਵਾਂਗੂ ਹੀ ਮਾਰਿਆ ਜਾਣਾ
ਇਸ ਸਾਰੀ ਮੰਦਭਾਗੀ ਘਟਨਾ ਦਾ ਕਾਰਨ ਕੀ ਐ???ਉਸ ਬੰਦੇ ਨੇ ਇਸ ਸਿੱਖ ਪਰਿਵਾਰ ਨੂੰ ਕਿਉਂ ਕਿਡਨੈਪ ਕੀਤਾ???
HO SKDA KISI PANJABI NAY HE USNU SUPARY DITTY HOVE KYONKI PANJABI HE PANJABI DA DUSHMAN BNYA HOIA HAI
ena de relative ne dasea k ena da truck da karobar c Amarica ch, and eh katal banda gora eh te ena kol job karda c driver de, us dea galat harkata karke es family ne us nu job to bahar kad dita c, sayad ese gal da badla lea usne, 5 sal pahla ve ek family nu kidnap karke doller lutte c esne ,jail ch ve reh ke aya c,
@@gurwindersidhu6542 thankyou ji
I must salute..not only Tarlochan Sohal...but all indian and pakistani policemen of Canada...to perform their duties as true genuine policemen....not like India and Pakistan
ਵਾਹਿਗੁਰੂ ਭਲੀ ਕਰੇ
U,S,M,I,,ਜਿਦਾਬਾਦ
Very very sad news
ਹੈ ਤਾ ਪੰਜਾਬੀ ਸੀ ਪਰ ਪੰਜਾਬੀਆ ਵਾਲੀ ਦਲੇਰੀ ਨਹੀ ਦਿਖਾਈ ਪਰ ਜੇ ਸਾਬਤ ਸੁਰਤ ਸਿੰਘ ਹੁੰਦੈ ਤਾ ਦਲੇਰੀ ਦਿਖਾਉਦੇ
ਬਿਲਕੁੱਲ ਸਹੀ ਜੇ ਕਰ ਗੁਰੂ ਸਾਹਿਬ ਦੇ ਹੁਕਮ ਮੰਨਦੇ ਤਾਂ ਆਹ ਕੁਝ ਨਾ ਹੋਵੇ
ਮੈਂ ਸਾਬਤ ਸੂਰਤ ਸਿੱਖ ਹਾਂ, ਪਰ ਇਹ ਨਹੀਂ ਵੀ ਜੇ ਓਹ ਸਾਬਤ ਸੂਰਤ ਨਹੀਂ ਸਨ ਤਾਂ ਦਲੇਰ ਵੀ ਨਹੀਂ ਹੋ ਸਕਦੇ,, ਜੇ ਆਪਾਂ ਕੋਈ ਪੈਸੇ ਦੇ ਲੈਣ ਦੇਣ ਚ ਜਾਂ ਆਪਾਂ ਹਰ ਰੋਜ ਦੀ ਜਿੰਦਗੀ ਚ ਮਾੜਾ ਕੰਮ ਕਰਦੇ ਰਹਿੰਦੇ ਹਾਂ,, ਓਹ ਚੀਜ਼ਾ ਆਪਣੀ ਬਹਾਦੁਰੀ ਨੂੰ ਘੱਟ ਕਰਦੀਆਂ ਹਨ, ਜਾਂ ਜਿਹੜੇ ਬੰਦੇ ਬਚਿਆਂ ਤੇ ਜਨਾਨੀ ਤੇ ਹੱਥ ਚੁੱਕਦੇ ਰਹਿੰਦੇ ਹਨ,, ਓਹ ਬੰਦੇ ਵੀ ਬਹਾਦੁਰ ਨੀ ਰਹਿੰਦੇ, ਆਪਣੀ ਉਮਰ ਦੇ ਹਿਸਾਬ ਨਾਲ ਤੁਹਾਨੂੰ ਜਿਆਦਾ ਛੋਟੀ ਕੁੜੀ ਆਪਣੀ ਬੇਟੀ ਤੇ ਜਿਹੜੀ ਬਰਾਬਰ ਜੇ ਦੀ ਐ ਓਹ ਆਪਣੀ ਭੈਣ ਨਜ਼ਰ ਆਉਣੀ ਚਾਹੀਦੀ ਐ, ਸਿੱਖ ਜਿਹੜਾ ਸਾਬਤ ਸੂਰਤ ਵੀ ਐ ਤੇ ਆਸ਼ਿਕ ਮਿਜਾਜ ਵੀ ਐ, ਏਦਾਂ ਦੇ ਸਿੱਖ ਬੰਦੇ ਕਦੇ ਦਲੇਰ ਨੀ ਹੁੰਦੇ, ਕਾਗਜ਼ੀ ਸ਼ੇਰ ਕਹਿ ਲਓ
ਬਿਨਾਂ ਗੱਲੋਂ ਨੀ ਮਾਰਦਾ ਕੋਈ ਇਵੇਂ,ਹੋ ਸਕਦਾ ਪੈਸ ਦਬੇ ਹੋਣ ਉਸਦੇ,ਬਾਕੀ ਪੰਜਾਬੀਆਂ ਨੂੰ ਚਾਹੀਦਾ ਕਿ ਪੰਜਾਬੀ ਮੁੰਡਿਆਂ ਰੋਜ਼ਗਾਰ ਦਿਓ, ਗੋਰਿਆਂ ਤੇ ਭਰੋਸਾ ਕਰ ਲਿਆ ਆਪਣਿਆਂ ਤੇ ਨੀ ।
ਆਪਣੇ ਲੋਕਾਂ ਨੂੰ ਆਦਤ ਐ, ਜਦੋਂ ਬੰਦਾ ਕੰਮ ਛੱਡਦਾ ਫਿਰ ਇਨ੍ਹਾਂ ਪੈਸਿਆਂ ਚ ਗੜਬੜ ਕਰਨੀ ਹੀ ਐ,, ਗੋਰੇ ਕਾਲੇ ਤਾਂ ਫਿਰ ਏਦਾਂ ਬਾਂਹ ਚਾੜਦੇ ਹਨ,, ਆਪਾਂ ਇੱਥੇ jail ਤੋਂ ਡਰਦੇ ਹਾਂ, ਇਨ੍ਹਾਂ ਦਾ ਦੇਸ਼ ਐ, ਇਹ ਤਾਂ jail ਆਉਂਦੇ ਜਾਂਦੇ ਰਹਿੰਦੇ ਹਨ
ena pta lagha k eh Banda pahla be kidnapping de case vich Jail gya c, es nu job to kad ta c punjabi family ne ,esde da badla lea lagda usne
@@gurwindersidhu6542 ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਹਾਂ, ਜਿਹੜਾ ਪਹਿਲਾਂ ਓਹ ਇੱਕ ਵਾਰ ਆਕੇ ਚਲੇ ਗਿਆ, ਤੇ ਅੰਦਰੋਂ ਓਹਨੂੰ ਇੱਕ ਬੰਦਾ ਬਾਹਰ ਛੱਡਣ ਵੀ ਆਇਆ,, ਓਹ ਪੈਸੇ ਹੀ ਲੈਣ ਆਇਆ ਹੋਣਾ, ਮੈਂ ਚੰਗੀ ਤਰਾਂ ਜਾਣਦਾ, ਆਪਣੇ ਬੰਦੇ ਪੈਸਿਆਂ ਨੂੰ ਟਾਲ ਮਟੋਲ ਕਰਦੇ ਹੀ ਕਰਦੇ ਹਨ, ਮੈਂ ਏਦਾਂ ਦੱਸ ਕੁ ਹਜ਼ਾਰ ਡਾਲਰ ਲੋਕਾਂ ਨੂੰ ਛੱਡ ਚੁੱਕਿਆ ਹਾਂ,,,
@@BENGAL-TIGER6791-b2l bina kise saboot to badnam na karo waheguru na kare kise naal eho jiha bhana barte
ਕੋਈ ਗੱਲ ਦਾ ਨਾ ਮੂੰਹ ਨਾ ਸਿਰ ਲਾਇਆ ਜਦੋਂ ਕੋਈ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਦੱਸਣ ਕੀ ਲੱਗੇ ਓ 🙃🙃
ਬਹੁਤ ਮਾੜਾ ਹੋਇਆ
Jis bnde ne ah kam kita h Ohne sanu thoda time pahle request payi c truck de kam lyi asi driver di add payi c te Ohne sanu application bhar k peji hoi h ..but sada vichar nhi bnya ahnu rakhn da us time par Aaj Waheguru da shukar karde h Ki rab ne bcha lya aho j bnde to schi bhut dahshat hoi pyi h ..Waheguru Sab nu thik rakhe apne parivar ch .
ਓਹ ਬੰਦਾ ਇਨ੍ਹਾਂ ਕੋਲ਼ ਡਰਾਈਵਰ ਸੀ??
ਪਰ ਤੁਸੀਂ ਅੱਗੇ ਤੋਂ ਵੀ, ਜਦੋਂ ਡਰਾਈਵਰ ਕੰਮ ਛੱਡ ਦਿੰਦਾ ਉਸਦੇ ਪੂਰੇ ਦੇ ਦੀਆ ਕਰੋ, ਪੁਰਾਣੀ ਕੋਈ ਟੁੱਟ ਭੱਜ ਦਾ ਵੀ ਪੈਸਾ ਨਹੀਂ ਕੱਟਣਾ ਚਾਹੀਦਾ, ਜਾਂ ਜਦੋਂ ਟੁੱਟ ਭੱਜ ਹੋਈ ਓਦੋਂ ਹੀ ਕੱਟ ਲਓ
ASI veere kdi kise da ek paisa nhi rakhya asi vadh de dende h par ranjish nhi rakhi kise Nal par schi bhut mada hoya h ..ah veere ahna kol kam karda c thoda time kita c ahne par Mnu ah samjh nhi ayi aho j criminal nu v police ne chadhya hoya c ah pahle v ek family nu kidnap kar chukya c par oh bch gye c .
@@vinnykaur1337 ਇਹ ਬਹੁਤ ਹੀ ਚੰਗੀ ਗੱਲ ਐ, ਵਈ ਤੁਸੀਂ ਆਪਣੇ ਨਾਲ ਕੰਮ ਕਰਨ ਵਾਲੀਆਂ ਦਾ ਸਹੀ ਹਿਸਾਬ ਕਰਦੇ ਹੋ,, ਭੈਣ ਜੀ ਇਹਦੇ ਵਿੱਚ ਵੀ ਰੱਬ ਦਾ ਨਾਂ ਐ,,, ਮੈਂ ਦੇਖਿਆ ਮੇਰੀ ਕੰਪਨੀ ਵਾਲੇ ਡਰਾਈਵਰ ਦਾ ਜਾਣ ਲੱਗੇ ਸਹੀ ਹਿਸਾਬ ਕਰਦੇ ਹਨ ਤੇ ਸਹੀ ਹਿਸਾਬ ਨਾਲ ਦੁਬਾਰਾ ਆਉਣ ਲਈ ਵੀ door ਖੁਲੀ ਰਹਿੰਦੀ ਹੈ,, ਉਨ੍ਹਾਂ ਨੂੰ ਕੋਈ ਘਾਟਾ ਨੀ ਪਿਆ ਲੱਗਦਾ,, ਸਗੋਂ ਇਸ ਪੈਸੇ ਦੇ ਵੱਧੀਆ ਲੈਣ ਦੇਣ ਕਰਕੇ ਉਨ੍ਹਾਂ ਨਾਲ ਬਹੁਤ ਲੋਕ ਜੁੜੇ ਹੋਏ ਹਨ, ਇੱਕ ਤੁਸੀਂ ਜਦੋਂ ਕੋਈ ਕਾਲਾ ਗੋਰਾ ਜਾਂ spanish ਆਉਂਦਾ ਤਾਂ ਪੈਸੇ pay ਕਰਕੇ ਪੂਰਾ record ਕੱਢ ਲਿਆ ਕਰੋ, ਜੇ ਬੰਦਾ ਗਲਤ ਐ, ਤਾਂ ਓਹਨੂੰ ਹੋਰ ਤਰੀਕੇ ਨਾਲ ਟਰੱਕਾਓ, ਤੇ ਦੱਸੋ ਨਾ ਵੀ ਤੇਰਾ record ਠੀਕ ਨੀ ਹੈ,,, ਜੇ ਬੰਦਾ ਕੋਲ਼ ਐ ਮਾੜਾ ਮੋਟਾ soda ਦੇ ਦਿਉ ਅਗਲੇ ਨੂੰ, ਇੰਨੇ ਵਿਚ ਹੀ ਇਨ੍ਹਾਂ ਦਾ ਮਨ ਬਦਲ ਜਾਂਦਾ, 50 ਕੁ ਡਾਲਰ ਪੂਰਾ record pull ਕਰਨ ਨੂੰ ਖਰਚ ਹੁੰਦੇ ਹਨ, ma ਇਨ੍ਹਾਂ ਲੋਕਾਂ ਚ ਕਾਫ਼ੀ ਰਿਹਾ ਹਾਂ
Omg
Very sad 😢
So sad 😭
Waheguru ji 🙏
ਕਾਰਨ ਭਾਵੇ ਕੋਈ ਵੀ ਹੈ ਬੰਦੇ ਨੂੰ ਜਾਨੋ ਮਾਰਣ ਦਾ ਹੱਕ ਨਹੀਂ ਜੇ ਕੋਈ ਲੜਾਈ ਝੱਗੜਾ ਸੀ ਪੁਲਿਸ ਨੂੰ ਦੱਸਦਾ ਬਾਕੀ ਅੰਦਰ ਅੋਫਿਸ ਵਿੱਚ ਕੈਮਰਾ ਜ਼ਰੂਰੀ ਸੀ ਦੋਨੋ ਜਵਾਨ ਸੀ ਮੁਕਾਬਲਾ ਦੁਸ਼ਮਣ ਨਾਲ ਪੂਰਾ ਕਰਦੇ ਮਰਣਾ ਤਾਂ ਹੈ ਸੀ ਜਦੋਂ ਗੱਡੀ ਵਿੱਚ ਬਿਠਾਣ ਲਈ ਜਾਂਦਾ ਕਿੰਨਾ ਟਾਈਮ ਲਾ ਕੇ ਆਇਆ ਲੇਡੀ ਨੇ ਡੋਰ ਵੀ ਨਹੀਂ ਬੰਦ ਕੀਤਾ ਜਾ ਬੇਬੀ ਲੈ ਪਿੱਛੇ ਦੀ ਨਿਕਲ ਜਾਣਾ ਸੀ ਗਲਤੀਆਂ ਬਹੁਤ ਹੋ ਗਈਆਂ ਬਾਕੀ ਭਾਈ ਮਰਣ ਨੂੰ ਜੀਅ ਕਿਸੇ ਨਹੀਂ ਕਰਦਾ ਮੋਤ ਕੋਈ ਰਾਹ ਲੱਭਣ ਨਹੀਂ ਦਿੱਤਾਕੰਮ ਤੇ ਰੱਖਣ ਲੱਗੇ ਸਾਰਾ ਰੈਕਟ ਚੈੱਕ ਕਰਨਾ ਚਾਹੀਦਾ ਪੰਜਾਬੀ ਲਾਇੰਸੈਸ ਵੀ ਉਵੇ ਦੇਈ ਜਾਂਦੇ ਹਨ
ਰੱਬ ਰਾਖਾ ਬਹੁਤ ਮਾੜਾ ਹੋਇਆ
Bilkul sahi gal a kise ne v koshish ni kiti pistol khoni chahidi c,,,dono hi gents c ,,baise v uhna no security guard ,they have no gun own
In usa 🇺🇸
Waheguru ji
Bahut h mada hoya waheguru ji
Kite v shanti ni rhi. Waheguru bhli kre 🙏🏻
Sad
Bahut mada hoiya but sochan wali gall 3 Jane c ikk ne v himat nhi kiti osda pistol khon di ikk di jaan chali jandi baki tan Bach jande choti bachi tan Bach jandi
Main v ehi soch ryi c brother,
Ki pta veere os time ki situation honi nai te Jan kisnu ni piyari 😞
ਗੱਲ ਸਹੀ ਐ ਯਾਰ, ਤਿੰਨ ਜਾਣੇ ਤਾਂ ਉਹਨੂੰ ਕਾਬੂ ਕਰ ਸਕਦੇ ਸੀ
right
I feel that when they were talking with dad in india over phone at that time elder brother can give hint to father on phone that convey to relatives that we can be in danger.that moment their father can call bhabi ji and she could call police in 5 minutes and they can be saved.
Waheguru ji ☹️☹️☹️
Because I am in usa 🇺🇸 ok same thing rong
Same thing rong
Bhout mandpagi ghatna he ji
apne loka da kehna forgien jyada safe punjab nalo a pata nhi kinva katal usa vich punjabiya da waheguru parwara nu himat bakshna
why they let him in????? specially if they have fired him. 😳
Face musk karke pata nahi laga hovega
Julm de khilaf ladan layi jaat paat vich fase hoye ne jaat paat to Bahar niklo change loka nu safe karo apni sefty vaste sadka te utro nahi ta is Tarah mehnati lok marde rahenge.. weapon rakho weapon Devo jagrook karo gurdwariya vich uhna nu dimagi tor te majboot BANAyn layi DHyAAn meditation Devo woman nu v weapon rakhan layi ajukatiion Devo dhanvaad ji
ਇਸਦੇ ਪਿੱਛੇ ਜਿਹੜਾ ਕੋਈ ਹੋਰ ਵੀ ਕਾਰਨ ਹੈ ਓਹ ਵੀ ਪਤਾ ਕਰਨਾ ਚਾਹੀਦਾ,, ਕੋਈ ਬਿਨਾਂ ਕਾਰਨ ਤੋਂ ਚਾਰ ਬੰਦਿਆਂ ਨੂੰ ਕਿਵੇਂ ਮਾਰ ਸੱਕਦਾ???
Yr jider marji bajlo jado ayi hove time nhi tapda baki a jo canda amrica jande punjab nu mada boli jande akhe punjab hun rahin joga nhi ki hoya hun amrica canada har roj ek do punjabia da muder hojanada eve nhi punjab di pavan pavither dharti nu bhandi jande
Darpok nikle punjabi so sad
Eh Sab Punjabi why thay kill only Punjabi
Gall nu fandaa nu faahaa laa liyaa c
RSS DI sazish aa modi da haath aa.
Waheguru ji
Waheguru ji
Waheguru g