"ਪ੍ਰੋ: Chandumajra ਤੇ Bibi Jagir Kaur ਨੇ ਕੋਰਾ ਝੂਠ ਬੋਲਿਆ" | The Unmute

แชร์
ฝัง
  • เผยแพร่เมื่อ 3 ก.พ. 2025

ความคิดเห็น • 6

  • @harneksingh621
    @harneksingh621 22 วันที่ผ่านมา +1

    ਝਿੰਜਰ ਤੂੰ ਸਭ ਤੋ ਵੱਡਾ ਪੰਥ ਦੋਖੀ ਹੈ ਕਿੳ ਕਿ ਜਦ ਸ਼ੀ ਅਕਾਲ ਤੱਖਤ ਸਾਹਿਬ ਦੇ ਬਾਦਲ ਦੇ ਅਸਤੀਫੇ ਵਾਰੇ ਤੂੰ ਕਹਿੰਦਾ ਸੀ ਕਿ ਜੇ ਬਾਦਲ ਦਾ ਅਸਤੀਫ਼ਾ ਮਨਜੂਰ ਹੋਏ ਤਾ ਮੈ ਵੀ ਅਸਤੀਫ਼ਾ ਦੇ ਦੇਵੇਗਾ ਹੁਣ ਦਿੱਤਾ ਨੀ ਇਸ ਨੂੰ ਕਹਿੰਦੇ ਕਿ ਥੁੱਕ ਕਿ ਚੁੱਕਣਾ ਕਿਹਾ ਸੀ ਤੇ ਹੁਣ ਪੂਰਾ ਕਰਦਾ
    (2)ਤੁਸੀ ਕੀ ਕਰਨਾ ਜੋ ਸ਼ੀ ਆਕਲ ਤੱਖਤ ਸਾਹਿਬ ਤੇ ਕਹਿਣ ਨੂੰ ਕਹਿੰਦੇ ਕਿ ਝੂਠ ਕਿਹਾ ਅਸੀ ਤੇ ਕੁਝ ਕੀਤਾ ਨੀ ਤੇ ਤੁਹਾਡੇ ਤੋ ਘਟੀਆ ਕੋਈ ਹੋ ਨਹੀ ਸਕਦਾ

  • @punjjaabdesh8659
    @punjjaabdesh8659 21 วันที่ผ่านมา

    ਤੈਨੂੰ ਕੀਹਨੇ ਭੁਲੇਖਾ ਪਾਤਾ, ਲੋਕ ਤੇਰੀਆਂ ਗੱਲਾਂ ਤੇ ਯਕੀਨ ਕਰਨਗੇ।
    ਓਦੋਂ ਤੁਾਂ ਤੁਸੀਂ ਸਾਰੇ ਅਕਾਲੀਆਂ ਨੇ ਰਾਮ ਰਹੀਮ ਦਾ ਪੱਖ ਪੂਰਿਆ, ਇਹ ਤਾਂ ਸਭ ਨੂੰ ਪਤੈ।
    ਸੁਖਬੀਰ ਬਾਦਲ ਤਾਂ ਆਵਦੇ ਮੂੰਹ ਨਾਲ ਕਹਿ ਰਿਹਾ ਕਿ ਮੈਂ ਅਕਾਲ ਤਖਤ ਮੂਹਰੇ ਝੂਠ ਬੋਲ ਕੇ ਆਇਆਂ