ਹਵਾ ਨਾਲ ਚੱਲਣ ਵਾਲਾ ਇੰਗਲੈਂਡ ਦਾ ਬਣਿਆ ਇੰਜਣ || ruston engine air start engine

แชร์
ฝัง
  • เผยแพร่เมื่อ 18 ธ.ค. 2024

ความคิดเห็น • 123

  • @bachitervirk
    @bachitervirk 7 หลายเดือนก่อน +11

    ਬਹੁਤ ਜਬਰਦਸਤ ਚੀਜ਼ ਦਿਖਾਈ ਧੰਨਵਾਦ ਵੀਰ ਜੀ।

  • @mohanjitsingh2409
    @mohanjitsingh2409 7 หลายเดือนก่อน +19

    ਸੇਵਕ ਸਿੰਘ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਡੀਓ ਬਹੁਤ ਵਧੀਆ
    ਇਸ ਇੰਜਨ ਦੀ ਆਵਾਜ਼ ਵੀ ਬਹੁਤ ਹੀ ਜ਼ਿਆਦਾ ਪਿਆਰੀਆਂ ਹੁੰਦੀਆਂ ਜਿੱਦਾ ਪੁਰਾਣੀ ਟਰੇਨ ਦੀ ਆਵਾਜ਼ ਹੁੰਦੀਆਂ ਉੱਦਾ ਦੀ ਆਵਾਜ਼ ਹੁੰਦੀਆਂ ਇਸ ਇੰਜਨ ਦੀ ❤❤❤❤❤❤

  • @balkourdhillon5402
    @balkourdhillon5402 2 หลายเดือนก่อน

    ਸੇਵਕ ਸਿੰਘ ਕਾਰਤੂਸ਼ ਨਾਲ ਚਲਣ ਵਾਲਾ ਤਾਂ ਵੇਖਿਆ ਸੀ ਹਵਾ ਨਾਲ ਸ਼ਟਾਰਟ ਹੁੰਦਾ ਅਜ ਵੇਖਿਆ ਗਿਆ। ਧੰਨਵਾਦ ਸ਼ੁਕਰੀਆ ਭਾਈ ਸਾਹਿਬ।

  • @jaspalsinghdhillon-tn7uu
    @jaspalsinghdhillon-tn7uu 6 หลายเดือนก่อน +19

    ਇਹ ਇੰਜਣ ਸਟਾਰਟ ਹਵਾ ਨਾਲ ਹੁੰਦਾ ਚੱਲਦਾ ਡੀਜਲ ਤੇ ਆ ਤੁਸੀਂ ਗਲਤ ਕੈਪਸ਼ਨ ਲਿਖ ਦਿੱਤਾ ।

    • @harpreetharpreetsingh6483
      @harpreetharpreetsingh6483 6 หลายเดือนก่อน +3

      ਸਿਰਫ ਵਿਊ ,ਮਤਲਬ ਬਸ ਪੈਸਾ ,ਹੋਰ ਕੁਝ ਨੀ ,ਪੰਜਾਬ ਵਾਲੇ ਸੱਚ ਬੋਲਣ ਲਈ ਜਾਣੇ ਜਾਦੇ ਸੀ ,ਤੇ ਹੁਣ,,,,,ਝੂਠ ਬੋਲਣ ਲਈ, ਮੈ ਵਿਡੀਓ ਹੀ ਇਸੇ ਕਰਕੇ ਓਪਨ ਕੀਤੀ ਸੀ ਕੇ ਹਵਾ ਤੇ ਚੱਲਣ ਵਾਲਾ ,,,,,,,

  • @rbrar3859
    @rbrar3859 6 หลายเดือนก่อน +4

    ਬਹੁਤ ਘੈਟ ਚੀਜ਼ ਵਿਖਾਈ ਹੈ।
    ਧੰਨਵਾਦ ਸੇਵਕ ਸਿੰਘ ਜੀ।

  • @gurdeepsinghbajwa9456
    @gurdeepsinghbajwa9456 7 หลายเดือนก่อน +19

    ਸੇਵਕ ਜੀ, ਮੈਨੂੰ ਲਗਦੈ ਇਹੋ ਜਿਹਾ ਇੰਜਣ ਸਾਡੇ ਪਿੰਡ ਆਟਾ ਚੱਕੀ ਤੇ ਚਲਦਾ ਹੁੰਦਾ ਸੀ,ਲਗਭਗ 42 ਸਾਲ ਪਹਿਲਾਂ,ਤੁਕ ਤੁਕ ਦੀ ਅਵਾਜ਼ ਬਹੁਤ ਦੂਰ ਤੱਕ ਸੁਣਦੀ ਹੁੰਦੀ ਸੀ।

    • @allroundervideos3268
      @allroundervideos3268 7 หลายเดือนก่อน +4

      ਹਾਂਜੀ ਇਹ ਉਹੀ ਇੰਜਨ ਹੈ ਜੋ ਆਟਾ ਚੱਕੀਆਂ ਤੇ ਚਲਦੇ ਹੁੰਦੇ ਸਨ ਇਹ ਇੰਜਨ ਪਾਕਿਸਤਾਨ ਵਿੱਚ ਬਹੁਤ ਹਨ ਉੱਥੇ ਅੱਜ ਵੀ ਚੱਕੀਆਂ ਦੇ ਲੱਗੇ ਹੋਏ ਹਨ

    • @PradeepSingh-ze8ks
      @PradeepSingh-ze8ks 7 หลายเดือนก่อน

      @@allroundervideos3268kiwe veer g tuci pak to ho?

  • @harmanpreetsingh1668
    @harmanpreetsingh1668 6 หลายเดือนก่อน +9

    ਉਸ ਟਾਈਮ ਵਿਚ ਜਿਹੜੇ ਇਨਸਾਨ ਸੀ ਇੰਜੀਨੀਅਰ ਬਹੁਤ ਮੱਥਾ ਮਾਰਿਆ ਹੋਣਾ ।

  • @SukhwinderSingh-wq5ip
    @SukhwinderSingh-wq5ip 6 หลายเดือนก่อน +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagpalsingh220
    @jagpalsingh220 2 หลายเดือนก่อน +1

    ਇਹਨਾਂ ਇੰਜਣਾਂ ਤੋਂ ਮੈਂ ਕੰਮ ਸਿੱਖਿਆ ਸੀ ਤੇ ਹੁਣ ਵੀ ਕਲਕੱਤੇ ਕੰਮ ਕਰਦਾ ਹਾਂ 3900ਹਾਰਸ ਪਾਵਰ ਇਜਣ ਤੇ 1300 ਹਾਰਸ ਪਾਵਰ ਇੰਜਣ ਚਲਾਉਂਦੇ ਤੇ ਰਿਪੇਅਰ ਕਰਦੇ ਹਾਂ

  • @mann-kg4pg
    @mann-kg4pg 7 หลายเดือนก่อน +44

    ਇਹ ਇੰਜਣ ਪਾਕਿਸਤਾਨ ਵਿਚ ਬਹੁਤ ਆ ਆਪਣੇ ਤਾਂ ਘੱਟ ਈ ਆ ,,

    • @chhindasinghaulakh6815
      @chhindasinghaulakh6815 6 หลายเดือนก่อน +4

      ਵੀਰ ਅਪਣੇ ਵੀ ਵੋਹਤ ਸੀ ਇਹ ਇੰਜਣ ਪਰ ਅਪਣੇ ਊਧੋਗਿਕ ਕ੍ਰਾਂਤੀ ਕਰਕੇ ਵਿਜਲੀ ਆਗੀ ਬਾਕੀ ਹੋਰ ਵੋਹਤ ਸਾਰੇ ਨਮੀਂ ਟੈਕਨੋਲਾਜੀ ਦੇ ਇੰਜਣਾ ਨੇ ਇਹਨਾਂ ਨੂੰ ਰਿਪਲੇਸ ਕਰਤਾ ਸੀ ਵੋਹਤ ਪਹਿਲਾਂ ਹੀ। ਜਦੋਂ ਕਿ ਪਾਕਿਸਤਾਨ ਵਿਚ ਹਜੇ ਵੀ ਵੀਜਲੀ ਇਕ ਵੋਹਤ ਵੱਡੀ ਤੇ ਮਹੰਗੀ ਚੀਜ਼ ਆ ਉਹਨਾਂ ਲਈ।ਇਸ ਕਾਰਨ ਉਥੇ ਅਜ ਵੀ ਇਹ ਇੰਜਣ ਚਲੀ ਜਾਂਦੇ ਆ।

    • @gopi2bhatti
      @gopi2bhatti 6 หลายเดือนก่อน +1

      ਪਾਕਿਸਤਾਨ ਦੇ ਲਹਿੰਦੇ ਪੰਜਾਬ ਚ ਹੈ ਤਾਂ ਇਹ ਇੰਜਣ ਪਰ ਉਹ ਹਵਾ ਨਾਲ ਸਟਾਰਟ ਨਹੀਂ ਹੁੰਦੇ ਉਹ ਜ਼ੋਰ ਨਾਲ ਸਟਾਰਟ ਕਰਨੇ ਪੈਂਦੇ ਆ

    • @BalwinderSingh-mq5bo
      @BalwinderSingh-mq5bo 4 หลายเดือนก่อน

      😢

  • @jagdeepsidhu1313
    @jagdeepsidhu1313 7 หลายเดือนก่อน +3

    ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਏਦਾਂ ਦਾ ਇੰਜਿਨ ਸੇਵਕ ਬਾਈ ਹਮੇਸ਼ਾਂ ਹੀ ਜਾਣਕਾਰੀ ਭਰਪੂਰ ਵੀਡਿਓ ਬਨਾਉਂਦੇ ਹੋ ❤👍👍

  • @Shoki_brar
    @Shoki_brar 7 หลายเดือนก่อน +7

    ਬਹੁਤ ਸੋਹਣੀ ਵੀਡੀਓ ਆ ਬਾਈ ਜੀ

  • @zaildarkuldeep8451
    @zaildarkuldeep8451 6 หลายเดือนก่อน +1

    Greatest ਇੰਜਨ। ਬਾਕਮਾਲ ਹੀਰਾ ਹੈ।

  • @angrejsinghbajwa788
    @angrejsinghbajwa788 6 หลายเดือนก่อน +1

    ਬਹੁਤ ਵੱਧੀਆ ਜਾਣਕਾਰੀ ਦਿੱਤੀ ਬਾਈ ਜੀ ਇਹ ਪੁਰਾਤਨ ਸਮੇਂ ਵਿੱਚ ਇਹ ਇੰਜਨ ਬਹੁਤ ਹੁੰਦੇ ਸੀ

  • @mandeepbaghi6581
    @mandeepbaghi6581 6 หลายเดือนก่อน +2

    ਅਸਲੀ ਤਾਂ ਇਸ ਦੀ ਸੀਟੀ ਦੀ ਆਵਾਜ਼ ਸੁਣ ਕੇ ਸੁਆਦ ਆ ਜਾਂਦਾ,ਪੁਰਾਣਾ ਵਕਤ ਯਾਦ ਆ ਜਾਂਦਾ।

  • @jawanda
    @jawanda 6 หลายเดือนก่อน +1

    ਸੇਵਕ ਜੀ, ਤੁਸੀਂ ਕੈਪਸ਼ਨ ਗ਼ਲਤ ਬਣਾਇਆ। ਇਹ ਇੰਜਨ ਹਵਾ ਨਾਲ ਸਟਾਰਟ ਹੁੰਦਾ, ਲੇਕਿਨ ਚਲਦਾ ਡੀਜ਼ਲ ਤੇ ਹੈ। ਸਮੁੰਦਰੀ ਜਹਾਜ਼ਾਂ ਦੇ ਸਾਰੇ ਵੱਡੇ ਇੰਜਨ ਹਵਾ ਨਾਲ ਹੀ ਸਟਾਰਟ ਹੁੰਦੇ ਹਨ। ਇਸ ਵਿੱਚ ਕੋਈ ਅਜੂਬਾ ਨਹੀਂ।

    • @sumitsekhowalia8534
      @sumitsekhowalia8534 6 หลายเดือนก่อน +2

      Je galat likhan gye ni ta view kive meluge fuddu bni jande aa loka nu

  • @Sapindarkaurdhaliwal
    @Sapindarkaurdhaliwal 7 หลายเดือนก่อน +5

    ਕਿੰਨੀ ਘੈਟ ਚੀਜ ਏ ਵੀਰ ਜੀ 👌👌ਮਿਊਜ਼ਿਕ ਵੀ ਕਿੰਨਾ ਵਧੀਆ ਏ😂😂ਵਾਹ ਜੀ ਵਾਹ 👌👌👌

  • @harneksinghkalwanoo
    @harneksinghkalwanoo 6 หลายเดือนก่อน +3

    ਘੁੱਗੂ ਵਾਲਾ ਇੰਜਣ
    50 ਸਾਲ ਪਹਿਲਾਂ ਹਰੇਕ ਆਟਾ ਚੱਕੀ ਉੱਤੇ ਇਹ ਇੰਜਣ ਲੱਗੇ ਮਿਲਦੇ ਸਨ। ਜਦੋਂ ਇਹ ਚਲਦਾ ਸੀ ਤਾਂ ਇਸ ਵਿੱਚੋਂ ਘੁਗੂ ਵੱਜਣ ਦੀ ਆਵਾਜ਼ ਆਉਂਦੀ ਸੀ। ਕਈ ਵਾਰ ਇਸਦਾ ਘੁਗੂ ਵੀ ਟੁੱਟ ਜਾਂਦਾ ਸੀ।
    ਇਸ ਨਾਲ ਸੰਬੰਧਿਤ ਕਈ ਗੀਤ ਵੀ ਪ੍ਰਚਲਤ ਸਨ
    ਜਿਵੇਂ ਇਕ ਦੁਗਾਣਾ ਵੀ ਪ੍ਰਚਲਤ ਸੀ
    ਪੁੱਠੇ ਮੋੜ ਲਿਆਇਆ ਦਾਣੇ
    ਘਰੋਂ ਘੱਲਿਆ ਪਿਹਾਉਣ ਨੂੰ/
    ਨੀ ਉਹ ਨਹੀਂ ਪੀਂਹਦੇ ਆਟਾ
    ਘੁੱਗੂ ਟੁੱਟ ਗਿਆ ਮਸ਼ੀਨ ਦਾ।

  • @harshbabsekhon7059
    @harshbabsekhon7059 7 หลายเดือนก่อน +3

    ਬਹੁਤ ਵਧੀਆ ਬਾਈ ਜੀ

  • @surindersingh2276
    @surindersingh2276 6 หลายเดือนก่อน +2

    ਹਵਾ ਨਾਲ ਚਲਣ ਵਾਲਾ ਨਹੀਂ । ਹਵਾ ਨਾਲ ਸਟਾਰਟ ਹੋਣ ਵਾਲਾ ਇੰਜਣ ਹੈ।ਕੋਈ ਖਾਸ ਗੱਲ ਨਹੀਂ। ਜ਼ਿਆਦਾ ਤਰ ਵਡੇ ਇੰਜਣ ਹਵਾ ਨਾਲ ਹੀ ਸਟਾਰਟ ਹੁੰਦੇ ਹਨ।

  • @Njmodelmaker
    @Njmodelmaker 7 หลายเดือนก่อน +5

    ਵੀਰ ਸੇਵਕ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਮੈਨੂੰ ਵੀ ਇਹ ਇੰਜਨ ਬਹੁਤ ਵਧੀਆ ਲੱਗਦਾ ਹੈ ਮੈ ਇਸ ਇੰਜਨ ਦੇ ਦੋ ਮਾਡਲ ਬਣਾ ਕੇ ਰੱਖੇ ਹਨ ਇਕ ਫੋਰ ਸਟਰੌਕ ਤੇ ਇੱਕ ਟੂ ਸਟਰੌਕ ਦੋਨੋਂ ਹੀ ਹਵਾ ਨਾਲ ਚੱਲਦੇ ਹਨ ਜੀ

    • @IqbalSingh-id2ko
      @IqbalSingh-id2ko 6 หลายเดือนก่อน

      ਮਾਡਲ ਕਿਸ ਚੀਜ਼ ਦੇ ਬਣੇ ਹੋਏ ਹਨ

  • @jindersinghjindersingh8402
    @jindersinghjindersingh8402 6 หลายเดือนก่อน

    ਬਹੁਤ ਵਧੀਆ ਚੀਜ਼ ਦਿਖਾਈ ਆ ਵੀਰ ਪਹਿਲੀ ਵਾਰੀ ਵੇਖੇਆ ਏਹੋ ਜਿਹਾ ਇੰਨਜਣ

  • @anwerkhan3445
    @anwerkhan3445 6 หลายเดือนก่อน +1

    Legendry antik Rustan England da banea engen a bhot sohna wa sambh ke rakhna aali chij a👌👌👌🙏

  • @arshpreetjandu8162
    @arshpreetjandu8162 7 หลายเดือนก่อน

    ਬਹੁਤ ਵਧੀਆ ਜਾਣਕਾਰੀ ਨਵੀਂ ਪੀੜ੍ਹੀ ਵਾਸਤੇ 👍🙏

  • @Dabanggsidhu143
    @Dabanggsidhu143 หลายเดือนก่อน

    Sadde pindd ajj vi chall eh engine 😊 atta chakki and kohlu vgaira te❤❤

  • @user-shama88
    @user-shama88 6 หลายเดือนก่อน +1

    ਬਾਈ ਜੀ ਅਨਮੋਲ ਹੀਰੇ ਹੈ ਪੁਰਾਣੀਆਂ ਜਾਦਾ ਸਾਬ ਕੇ ਰੱਖੀ ਹੈ

  • @Tangovlog_CHD
    @Tangovlog_CHD 7 หลายเดือนก่อน +2

    Old is gold ❤😊❤😊❤😊

  • @manohararora4261
    @manohararora4261 6 หลายเดือนก่อน

    ਧੰਨਵਾਦ ਵੀਰ ਜੀ

  • @championgamemap6485
    @championgamemap6485 6 หลายเดือนก่อน

    ❤ਪੰਜਾਬੀ ਵਿਰਸਾ ਇਹ ਵੀ ਇਕ ਸੱਭਿਆਚਾਰ ਦਾ ਹਿੱਸਾ ❤

  • @magharsingh4630
    @magharsingh4630 4 หลายเดือนก่อน

    This kind of engine used to be in every village around fifty years ago. In our village there were three bigger like this

  • @DilbagSingh-db6zp
    @DilbagSingh-db6zp 5 หลายเดือนก่อน

    ਸਾਡੇ ਲਗਿਆ ਸੀ ਬਾਈ ਚੱਕੀ ਤੇ

  • @manindermann8164
    @manindermann8164 6 หลายเดือนก่อน +1

    Ruston diesel engines were built during the 1940s in Lincoln, which were originally used as excavators, and power shovels. The Ruston engine was built by Ruston, of Ruston & Hornsby, an industrial manufacturing company in Lincoln who were leaders in heavy oil engines, particularly for cars and steam locomotives.

  • @dhaliwalharpreetsingh4980
    @dhaliwalharpreetsingh4980 6 หลายเดือนก่อน +1

    ਆਹ ਸੱਪ ਵੀਰ ਨੇ ਕਿਥੋਂ ਕੱਢ ਲਿਆ ਵਾਹ ਜੀ ਵਾਹ ਉਸ ਸਮੇਂ ਦੇ ਵੱਡੇ ਸੱਪ ਸੀ

  • @DarshanSingh-d8e
    @DarshanSingh-d8e 6 หลายเดือนก่อน

    ਘੈਟ ਚੀਜ ਐ

  • @ShoukatAli-bj7rq
    @ShoukatAli-bj7rq 6 หลายเดือนก่อน

    Good zbrdast

  • @SSD629
    @SSD629 6 หลายเดือนก่อน +1

    veerji inverter ਦੀ battery mannual charge ਕਦੋ ਕਰਵਾਉਣੀ ਚਾਹਿਦੀ ਹੈ

  • @chattarsingh9538
    @chattarsingh9538 6 หลายเดือนก่อน

    Bahut vadia

  • @Shoki_brar
    @Shoki_brar 7 หลายเดือนก่อน +3

    ਬਾਈ ਜੀ ਹਰ ਵੀਡੀਓ ਵਿੱਚ ਨਵਾਂ ਕੁੱਝ ਸਿੱਖਣ ਨੂੰ ਤੇ ਦੇਖਣ ਨੂੰ ਮਿਲਦਾ।

  • @SonuLaduna
    @SonuLaduna 7 หลายเดือนก่อน

    Bhaut hi Changi information ❤

  • @manisandhu8673
    @manisandhu8673 6 หลายเดือนก่อน

    Good information veer ji

  • @taqdeerbhullar4155
    @taqdeerbhullar4155 6 หลายเดือนก่อน

    ਸਾਡੇ ਤਾਂ ਆਪਣੇ ਸੀ ਬਹੁਤ ਚਲਾ

  • @JagtarSingh-yf8sh
    @JagtarSingh-yf8sh 7 หลายเดือนก่อน

    Wah kya baat hai.

  • @amarjeetsingh3869
    @amarjeetsingh3869 6 หลายเดือนก่อน +1

    ਚੱਲਦਾ ਤਾਂ ਡੀਜ਼ਲ ਤੇ ਹੈ ਸਾਡੇ ਆਪ ਸੀ ਆਟਾ ਚੱਕੀ ਤੇ ਲੱਗਿਆ ਹੋਇਆ ਸੀ ਸਟਾਟ ਕਰਨ ਵੇਲੇ ਗੇੜਾ ਵੀ ਤਿੰਨ ਜਣੇ ਪਾਉਂਦੇ ਸੀ

  • @GurpreetSingh-n8x5p
    @GurpreetSingh-n8x5p 6 หลายเดือนก่อน

    Old is gold 🎉

  • @ballumahi4935
    @ballumahi4935 5 หลายเดือนก่อน

    ਸਾਡੇ ਪਿੰਡ ਬਾਬਾ ਸੁੱਚਾ ਸਿੰਘ ਸੋਢੀ ਦੀ ਚੱਕੀ ਤੇ ਹੁੰਦਾ ਸੀ ਇਹੋ ਜਿਹਾ ਇੰਜਣ

  • @kuldipdhak7972
    @kuldipdhak7972 6 หลายเดือนก่อน

    Very good engine make a rust free for long life

  • @DhandeepSingh-en2vl
    @DhandeepSingh-en2vl 6 หลายเดือนก่อน

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਬਾਈ ਜੀ ਇਸ ਇੰਜਣ ਦੇ ਨਾਲ ਦਾ ਇੰਜਣ ਜਿਸ ਨੂੰ 18-20 ਦਾ ਇੰਜਣ ਕਹਿੰਦੇ ਹਨ, ਸਾਡੇ ਬੋਰ (ਟਿਉਵੈਲ) ਤੇ ਚਲਦਾ ਰਿਹਾ ਹੈ,
    ਸੰਨ 1985 ਵਿਚ 6000 ਰੁਪਏ ਦਾ ਲਿਆਂਦਾ ਸੀ ਅਤੇ ਸੰਨ 1991 ਵਿਚ 9000 ਰੁਪਏ ਦਾ ਵੇਚਿਆ ਸੀ ਕਵਾੜੀਆਂ ਨੂੰ ਉਸ ਨੂੰ ਤਿੰਨ ਜਾਣੇਂ ਚਲਾਉਂਦੇ ਸਨ

  • @AVTARSINGH-zu3cj
    @AVTARSINGH-zu3cj 6 หลายเดือนก่อน

    Very. Nice
    Up. 31

  • @charnjitsinghmarhana
    @charnjitsinghmarhana 6 หลายเดือนก่อน

    ਪਿੰਡ ਮਰਹਾਣਾ ਸਾਡੈ ਕੋਲ ਸੀ 1820 ਇੰਜਣ ਸੀ ਆਏ ਸੀਜਨ ਚੱਕੀ ਤੋਂ ਲਾਹ ਕੇ ਫਰਲਾਟੇ ਤੇ ਲਾਈਦਾ ਸੀ ਪਿੰਡ ਦੇ ਦੂਜੇ ਪਾਸੇ

  • @jaiprakash-lm2lk
    @jaiprakash-lm2lk 7 หลายเดือนก่อน

    ਸੇਵਕ ਸਿੰਘ ਜੀ ਆਹ ਇੰਜਣ ਤਾਂ ਗਾਣੇ ਗਾਉਂਦਾ 😅😅😅

  • @karnalkaran2812
    @karnalkaran2812 7 หลายเดือนก่อน +3

    Har vaar navi cheej lai k aunde oo veer ji

  • @kuldeepsinghbrar3885
    @kuldeepsinghbrar3885 6 หลายเดือนก่อน

    ਸਾਡੇ ਪਿੰਡ ਚੱਕੀ ਤੇ ਚੱਲਦਾ ਰਿਹਾ ਇਸਤਰਾਂ ਦਾ ਇੰਜਣ 1970-72 ਚ ਪਾਕਿਸਤਾਨ ਵਿੱਚ ਅਜੇ ਵੀ ਚੱਲਦੇ ਆ !

  • @SS-ct4hv
    @SS-ct4hv 7 หลายเดือนก่อน

    Nice👍👏😊

  • @gurmeetsinghgill1161
    @gurmeetsinghgill1161 6 หลายเดือนก่อน

    Engine is good. But Bhai is Gappiy. 👍.

  • @GurpreetSingh-ti5rl
    @GurpreetSingh-ti5rl 7 หลายเดือนก่อน +3

    Pakistan vich veer di satting lgdi pori

  • @JaskaranSingh-vz5dl
    @JaskaranSingh-vz5dl 6 หลายเดือนก่อน

    Nice

  • @KuldeepSingh-xt4lg
    @KuldeepSingh-xt4lg 6 หลายเดือนก่อน

    Y ji ghar lay solar system lawauna aaa jankari chahindi cc

  • @twadimaadafuffa
    @twadimaadafuffa 7 หลายเดือนก่อน

    Engine da music bada shandar hai

  • @shersinghjandu6216
    @shersinghjandu6216 5 หลายเดือนก่อน

    we had such engine HP31Make1962 village Gaggarwal.we purchase in8500
    brandnew.

  • @HarjinderSINGH-gh6hr
    @HarjinderSINGH-gh6hr 6 หลายเดือนก่อน

    18, 20 ਦਾ ਇੰਜਨ..
    👍

  • @tractorlover7369
    @tractorlover7369 6 หลายเดือนก่อน

    Veer start hwa naal hunda chal da eh diesel naal he ah

  • @Lal_singh1
    @Lal_singh1 6 หลายเดือนก่อน

    ਇਹ ਤਾਂ ਨਿਰਾ ਤੇਲ ਦਾ ਖੌਅ ਹੈ ਜੀ,ਵੀਹ ਲੀਟਰ ਡੀਜ਼ਲ ਪਿੱਛੇ ਇੱਕ ਲੀਟਰ ਮੋਬਿਲ ਆਇਲ ਖਾਂਦਾ।

  • @raisinghraisingh7791
    @raisinghraisingh7791 3 หลายเดือนก่อน

    Gap no 1

  • @gurpreetsingh-dx4kr
    @gurpreetsingh-dx4kr 6 หลายเดือนก่อน

    ਵੀਰ ਜੀ ੲੇਹ ਕਿਹੜì ਜਗਾ ਹੈ ਜਿਥੇ ੲੇਹ ੲਿਜਣ ਪਿਅਾ ਹੈ..ਅਸੀ ਦੇਖ ਕੇ ਅਾੳੁਣਾ ਹੈ...

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 6 หลายเดือนก่อน

    ਥਲੀ ਸਾਹਬ ਇੰਟਰਵਿਊ ਤੋਂ ਪਹਿਲਾਂ ਭੂਮਿਕਾ ਬਣਾਇਆ ਕਰੋ। ਕੁਝ ਚੀਜ਼ ਦੀ ਤਰੀਫ ,ਕੁਝ ਬੰਦੇ ਦਾ ਸਿਰਨਾਵਾਂ ਤੇ ਹੋਰ ਕੲੀ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਵੀਡੀਓ ਬਣਾਉਣ ਲਈ ।

  • @pardeepsalwan8711
    @pardeepsalwan8711 6 หลายเดือนก่อน

    मेरा एक मसला हल करो जी ड्युल इनवाइटर एसी में कौन सा वोल्टेज सैटलाइजर लगाया जाएं

  • @gurjeetboparai62
    @gurjeetboparai62 6 หลายเดือนก่อน

    ਸਤਿ ਸ਼੍ਰੀ ਆਕਾਲ ਜੀ

  • @GSINGH447
    @GSINGH447 6 หลายเดือนก่อน

    Very nice old ig gold

  • @ਅਜਾਦਪਰਿੰਦਾ-ਞ2ਰ
    @ਅਜਾਦਪਰਿੰਦਾ-ਞ2ਰ 7 หลายเดือนก่อน +1

    Veer ji eh diesel engine aa ...ruston engine ....
    Mere kol v haiga ....automatic aa

  • @amritpal3879
    @amritpal3879 6 หลายเดือนก่อน

    ਬਾਈ ਜੀ ਗੋਰਿਆਂ ਦੀਆਂ ਕਾਢਾਂ ਦਾ ਤੇ ਗੋਰਿਆਂ ਦਾ ਕੋਈ ਮੁਕਾਬਲਾ ਨੀ। ਕਹਿਣ ਨੂੰ ਜੋ ਮਰਜੀ ਕਹਿ ਲਈਏ। ਪਤੰਦਰ ਕਾਰੀਗਰੀ ਆਲੇ ਚੰਗਿਆੜੇ ਕਢਾ ਦਿੰਦੇ ਆ।

  • @sranarun8689
    @sranarun8689 7 หลายเดือนก่อน +1

  • @nekpartapsinghbawa9671
    @nekpartapsinghbawa9671 7 หลายเดือนก่อน

    Baiji , es naal da engine sadiq ve hai

  • @harjapghuman7832
    @harjapghuman7832 6 หลายเดือนก่อน

    Veere eh Pakistan ch buhat ne

  • @Vickygarg-qx2zn
    @Vickygarg-qx2zn 6 หลายเดือนก่อน

    ਸਾਡੇ ਪਿੰਡ ਸਲਰ ਚ ਹੈਗਾ ਸੀ

  • @newgenerationfarming8963
    @newgenerationfarming8963 6 หลายเดือนก่อน

    Me vi rajsthan ch dekhiya c

  • @gurmoharkamboj7578
    @gurmoharkamboj7578 6 หลายเดือนก่อน

    🥰🥰🥰🥰🙏🙏❤❤

  • @GurmeetSingh-yd6zn
    @GurmeetSingh-yd6zn 6 หลายเดือนก่อน

    ❤❤❤❤❤❤❤❤❤❤❤❤❤❤❤

  • @twadimaadafuffa
    @twadimaadafuffa 7 หลายเดือนก่อน

    Kis kaam aunda hai aa engine?

  • @GurpreetSingh-co1oy
    @GurpreetSingh-co1oy 4 หลายเดือนก่อน

    Sadey Yanmar 20HP DIESEL hai

  • @varinder3847
    @varinder3847 6 หลายเดือนก่อน

    Eh engine hun vi Pakistan ch aam ne ,,,oh ehi engine use karde ay

  • @wordsareswords
    @wordsareswords 7 หลายเดือนก่อน

    Mere mama ji di motor te hunda c eh pehlan pehlan hun na mama riha na motor 😅

  • @PleaseSingh-pb3zp
    @PleaseSingh-pb3zp 6 หลายเดือนก่อน

    ਅੱਜ ਤੋ ਪਜਾ ੫੦ਸਾਲ। ਪੈਹਲਾਂ ਏਹੇ ਇੰਜਣ ਸਾਡੇ ਪਿੰਡ ਸੰਘੇੜਾ ਬਰਨਾਲਾ ਸੰਗਰੂਰ ਅਸੀਂ ਜਦ ਸਕੂਲੋ ਆਉਂਦੇ ਤਾਂ ਸਾਡੇ ਗਵਾਂਡੀਆਂ ਦੇ ਖੇਤ ਸੁਟੀ ਤੋਂ ਬਾਅਦ ਪੱਠੇ ਬੱਡਣ ਜਾਂਦੇ ਨਾਲੇ ਉਨ੍ਹਾਂ ਦੇ ਪੱਠੇ ਵਡਦੇ ਨਾਲੇ ਆਪਣੇਂ ਘਰ ਲੈ।ਆਉਣੇ ਹੁਣ ਮੇਰੀ ਉਮਰ ਸੱਠ ੬੦ਸਾਲਾ। ਦੀ ਐ ਓਸ ਸਮੇਂ ਅਸੀਂ ਦੇਖਦੇ ਜਦ ਪੱਚੀ ਦਾ ਬੱਡੇ ਬੀਲ ਵਾਲਾ ਝੋਟਾ ਅਸੀਂ ਵਾਰਾਂ ਵਾਰਾਂ ਦੇ ਸਾਲ ਸੀ ਇੰਜਣ ਕੱਲੇ ਕੱਲੇ ਸਟਾਟ ਕਰ ਦਿੰਦੇ ਸੀ ਫ਼ੈਨ ਆ ਅਸੀਂ ਇਨ੍ਹਾਂ ਇੰਜਣਾ ਦੇ

  • @jaideepsangha8416
    @jaideepsangha8416 6 หลายเดือนก่อน

    ਇਹਦੇ ਸਾਈਲੈਂਸਰ ਤੇ ਘੁੱਗੂ ਲਗਾ ਹੁੰਦਾ ਸੀ

  • @adamsienko5548
    @adamsienko5548 7 หลายเดือนก่อน

    Ta maszyna to niezła perkusja. Zaproście muzyków, niech zagrają w takt tego stukania.

  • @GurnamSingh-hu5fq
    @GurnamSingh-hu5fq 6 หลายเดือนก่อน

    ਡੀਜਲ ਨਾਲ ਚਲਦਾ ਸਰਾਟ ਹਵਾ ਕੰਪਰੈਸ਼ਰ ਨਾਲ ਹੁੰਦਾ ਬਾਹਰ ਸਹੀ ਲਿਖੋ

  • @sattibains4818
    @sattibains4818 4 หลายเดือนก่อน

    Air nal chalda hai Dhunaa tuhade ghar de chule to aa raha hai mainu lagda. Likhna te kuz hor c main galat likhna ni chaonda

  • @inderjit748
    @inderjit748 6 หลายเดือนก่อน

    START AIR NAL HUNDA HAI NA KE HAWA NAL CHALDA NAHI CHALDA TAA KALE TEL NAL HAI AH 36 POWER WICH NAHI AAEA EHNA DE POWER DE RESHO 16 / 18 26 /28 30 /32 POWER HUNDI HAI MERE RUSTON 26/28 DA CE JO ME DHANULA MANDI LAKAR DE AARE WALEA NU WEACH T CE3

  • @AmrinderSingh-a1b2116
    @AmrinderSingh-a1b2116 6 หลายเดือนก่อน

    Pakistan ch aam e aa injan

  • @sarvjitsingh3780
    @sarvjitsingh3780 7 หลายเดือนก่อน

    ਮੈ ਈਸਤਰਾ ਦਾ ਈਨਜ ਰਪੇਅਰ ਕਰਦਾ ਰੇਹਾ

  • @Kailey-hellsing
    @Kailey-hellsing 6 หลายเดือนก่อน

    Views len lai banda ki ni likh skda
    Sach bol k dhid ni bharda

  • @truckingvlog9928
    @truckingvlog9928 6 หลายเดือนก่อน

    Pakistan hatthe tal start kar de ne haje v

  • @sandhulahorie604
    @sandhulahorie604 6 หลายเดือนก่อน +1

    ਕਮਾਲ ਦੀ ਤਕਨੀਕ ਹੈ

  • @GaganGagan-lu7en
    @GaganGagan-lu7en 5 หลายเดือนก่อน

    😂😂😂😂😂😂😂❤❤❤😮😮😅😅😊

  • @gurdeepsingh-hg5pp
    @gurdeepsingh-hg5pp 7 หลายเดือนก่อน

    Pagi eas TU bhade bahade ve Haga ah 8slinder

  • @NarindersinghKainth
    @NarindersinghKainth 6 หลายเดือนก่อน

    Es ne view lain lyi fudu linan likh ditiya ne hawa nal chalda enu pushe for diesel di gal kyon lkrda

  • @amritbasran5937
    @amritbasran5937 6 หลายเดือนก่อน

    Tital is wrong

  • @guljarsingh9726
    @guljarsingh9726 6 หลายเดือนก่อน

    Kyo fudu bna rhe je. Rustan engine jihra diesel nal chalda hai . Ha hva start hunda hoyega. Hun yena nu pichare desa to siva kaun puchada hai. Sare turr ke bhathi vich pa dite. Tel v bahut fukde c
    . 😢😢

  • @raisinghraisingh7791
    @raisinghraisingh7791 3 หลายเดือนก่อน

    Yar kiu budhu banaoodhe ho this bhalu nu diesel nal chaldha h

  • @jarnailsingh8824
    @jarnailsingh8824 5 หลายเดือนก่อน

    ਘੂਸੇ ਲੋਕੋ ਇਹ ਕਿੰਨੀ ਕਿ ਖਾਸ ਚੀਜ਼ ਦਿਖਾ ਰਹੇ ਇਹ ਸਾਰਿਆ ਪਿੰਡਾਂ ਚੋ ਚਕੀਆ ਤੇ ਲੱਗੇ ਹੁੰਦੇ ਸੀ ਦੂਜੀ ਗੱਲ ਇਹ ਇੰਜਨ ਡੀਜਲ ਤੇ ਚਲਦਾ ਪਤਾ ਨੀ ਲੋਕ ਕਿਉਂ ਧੀਆਂ , ਭੈਣਾਂ ਦੀਆਂ ਗਾਹਲਾਂ ਸੁਣਦੇ ਲੋਕਾਂ ਨੂੰ ਝੂਠ ਬੋਲ ਕੇ ਇਹ ਤਾਂ ਇੰਜਨ ਕੁਛ ਵੀ ਨਹੀਂ ਇਹਦੇ ਤੋ ਕਿੰਨੇ ਵੱਡੇ ਇੰਜਣ ਸਾਡੇ ਪਿੰਡਾਂ ਵਾਲੀ ਸਾਈਡ ਚਲਦੇ ਸੀ ਕਿਸੇ ਕਿਸੇ ਕੋਲ ਅਜੇ ਵੀ ਸੰਭਾਲ ਕੇ ਰੱਖੇ ਹੋਏ ਹਨ ਤੁਸੀ ਸਿਰਫ ਫੁਕਰੀ ਇਸ ਗੱਲ ਦੀ ਮਾਰੀ ਜਾਂਦੇ ਕਿ ਇਹ ਏਅਰ ਟੈਂਕ ਤੇ ਸਟਾਰਟ ਹੁੰਦਾ ਇਹ ਕਿੰਨੀ ਕੂ ਖਾਸ ਗੱਲ ਲੋਕਾਂ ਨੇ ਮੋਟਸਾਈਕਲ ਦੇ ਸੇਲਫ ਤੇ ਸਟਾਰਟ ਕੀਤੇ 35-40 HP ਦੇ ਰਸ਼ੀਆ ਚੋ

  • @kamaljeet2635
    @kamaljeet2635 7 หลายเดือนก่อน +4

    ਕਿਹੜੀ ਜਗਾ ਵੀਰ ਜੀ