ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga

แชร์
ฝัง
  • เผยแพร่เมื่อ 25 พ.ค. 2024
  • ਸਤਿ ਸ੍ਰੀ ਅਕਾਲ ਜੀ, ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    old rustor
  • วิทยาศาสตร์และเทคโนโลยี

ความคิดเห็น • 56

  • @rupinderdhillon2374
    @rupinderdhillon2374 หลายเดือนก่อน +9

    ਬਹੁਤ ਹੀ ਸੁੰਦਰ ਅਵਾਜ਼ ਹੁੰਦੀ ਸੀ ਇਸ ਇੰਜਣ ਦੀ

  • @user-bh2nl4pt8h
    @user-bh2nl4pt8h หลายเดือนก่อน +12

    ਇਤਿਹਾਸ ਸਾਂਭੀ ਬੈਠੇ ਹੋ ਵੀਰੋਂ।

    • @GurkiratSingh-wb9fi
      @GurkiratSingh-wb9fi หลายเดือนก่อน +1

      Hnji veer dhanvad sada a engine sadiq district freidkot

  • @jagjitsingh9207
    @jagjitsingh9207 8 วันที่ผ่านมา +1

    ਸੇਵਕ ਸਿੰਘ ਜੀ ਮੋਗਾ ਵਿੱਚ ਇਸ਼ਵਰ ਵਾਲੇ ਤੇ ਮਾਲਵਾ ਵਾਲੇ ਬਣਉਂਦੇ ਸੀ ਇਹ ਇਜੰਨ

  • @gurpreetpanesar-np7ll
    @gurpreetpanesar-np7ll หลายเดือนก่อน +3

    ਕਪਾਹ ਵੇਲਣੀ ਹੈ ਜੀ ਸਾਡੇ ਵੀ ਕਾਰਖਾਨੇ ਚ ਲੱਗੀ ਹੋਈ ਸੀ,ਤਕਰੀਬਨ 35 ਕੁ ਸਾਲ ਪਹਿਲਾਂ ਦੀ ਗੱਲ ਹੈ ।

  • @GurwinderSingh-zi4fd
    @GurwinderSingh-zi4fd หลายเดือนก่อน +2

    ਸਾਡੇ ਪਿੰਡ ਬਾਬਿਆਂ,,ਨਹਿੰਗ ਸਿੰਘਾਂ ਦੇ ਪੜਾਅ ਤੇ ਚੱਕੀ ਤੇ ਵੱਡਾ ਇੰਜਣ ਹੁੰਦਾ ਸੀ,,,

  • @charanjeetsandhu1669
    @charanjeetsandhu1669 หลายเดือนก่อน +6

    ਬਹੁਤ ਵਧੀਆ ਲੱਗਿਆ

  • @gurkirpalsimranwedding9839
    @gurkirpalsimranwedding9839 8 วันที่ผ่านมา

    Bhaji aa engine mere dada ji ona ne bnaya moge dada ji naal kai ona de sathi v c bohot jada maan khush hoe aa engine nu dekh k dada ji nu sab malwe vale kehnde hunde c dada ji dia yada tajia hogia ❤❤ thanku bhaji ❤❤

  • @avtarsingh-qj1mm
    @avtarsingh-qj1mm หลายเดือนก่อน +2

    ਇਹ ਇਜਣ ਸਾਡੇ ਕੋਲ ਵੀ ਹੁੰਦਾ ਸੀ ੧੯੮੪ ਦੇ ਲੱਗ ਭੱਗ ਅਸੀ ਘੁਲਾੜੀ ਤੇ ਚਲਾਉਦੇ

  • @user-hr8hq6mt7q
    @user-hr8hq6mt7q หลายเดือนก่อน +3

    Old is gold 🎉

  • @jagdevsingh3739
    @jagdevsingh3739 15 วันที่ผ่านมา

    ਬਾਈ ਜੀ ਇਸ ਦੇ ਨਾਲ ਦਾ ਇੰਜਣ ਅੱਜ ਮੇਰੇ ਪਿੰਡ ਚੱਲਦਾ ਆਟਾ ਚੱਕੀ ਤੇ ਲੱਗਾ ਏ

  • @quantityquit426
    @quantityquit426 หลายเดือนก่อน +6

    ਦੋਆਬੇ ਵਿੱਚ ਰੂੰ ਪਿੰਜਣੀ ਕਹਿੰਦੇ ਹਨ।

  • @pappusidhu3462
    @pappusidhu3462 หลายเดือนก่อน +1

    ਸੇਵਕਾ ਚੱਕੀ ਚਲ ਫਟੇ

  • @manohararora4261
    @manohararora4261 17 วันที่ผ่านมา

    ਧੰਨਵਾਦ ਵੀਰ ਜੀ

  • @mechanicallogic
    @mechanicallogic หลายเดือนก่อน +1

    ਵੀਰ ਸਾਡੇ ਪਿੰਡ ਧਮੋਟ ਪੰਤੀ ਜੇਠਾ ਤਹਿਸੀਲ ਪਾਈਲ ਜਿਲਾ ਲੁਧਿਆਣ ਵਿਚ ਵੀ ਆਟਾ ਚੱਕੀ ਤੇ ਚੱਲਦਾ ਸੀ ਲੋਕ ਇਸਦੇ ਗਰਮ ਪਾਣੀ ਨਾਲ ਨਹੋਦੇ ਸੀ ਬਾਦ ਵਿੱਚ ਸਕਰੈਪ ਕਰ ਤਾ ਸੀ

    • @user-wr7oj1zm7q
      @user-wr7oj1zm7q 7 ชั่วโมงที่ผ่านมา

      Near dorha bai ji

  • @jaloursidhu3258
    @jaloursidhu3258 29 วันที่ผ่านมา

    Very nice efforts to show the Moga Wale Malwa Engine we also have it in 1962 66

  • @surinderparmar3306
    @surinderparmar3306 21 วันที่ผ่านมา

    ਲੁਧਿਆਣੇ ਦਾ ਬਣਿਆ ਜੱਸਲ ਇੰਜਣ ਸਾਡੇ ਕੋਲ ਸੀ। ਸਤਿਨਾਮ ਸਿੰਘ ਜੀ ਨਿਊਜਲ ਨਹੀਂ ਨੋਜਲ ਹੁੰਦਾ।

  • @rameshrana336
    @rameshrana336 หลายเดือนก่อน +2

    Great👍👍

  • @user-mk7uw9sy4p
    @user-mk7uw9sy4p หลายเดือนก่อน +1

    Veere good information❤❤❤

  • @baljindersinghkhinda4043
    @baljindersinghkhinda4043 หลายเดือนก่อน

    Main khud chalayae. C 8 hp engein khet vich love from USA

  • @pardeepmehra2024
    @pardeepmehra2024 หลายเดือนก่อน

    Bahut wadiya jankaari veer ji

  • @SonuLaduna
    @SonuLaduna หลายเดือนก่อน

    Wow sir kya baat hai ❤❤❤

  • @dineshchoudharydcpodvr9
    @dineshchoudharydcpodvr9 23 วันที่ผ่านมา

    Nice information veer g

  • @Aryangaming69867
    @Aryangaming69867 หลายเดือนก่อน +1

    Very nice engine

  • @twadimaadafuffa
    @twadimaadafuffa หลายเดือนก่อน

    Waha ji waha hun samjh ayi kis kamm aunda aa engine

  • @SS-ct4hv
    @SS-ct4hv หลายเดือนก่อน

    Nice👍👏😊

  • @inderjit748
    @inderjit748 หลายเดือนก่อน +1

    BARNALE VE RUPAL WALE DA VE FAMOUS HUNDA CE AH BAI JI NU FULL KNOWLEDGE AA SEWAK VEER
    .

  • @gursewakseth1057
    @gursewakseth1057 17 วันที่ผ่านมา

    Good engine

  • @BaljeetSingh-fr3by
    @BaljeetSingh-fr3by 27 วันที่ผ่านมา

    ❤❤

  • @BawaJBrar
    @BawaJBrar 5 วันที่ผ่านมา

    ਜੇ ਖ਼ਰਾਬ ਹੌ ਜਾਵੇ ਤਾ ਇਹਦੇ ਪਾਰਟਸ ਮਿਲ ਜਾਦੇ ਹਨ

  • @charanjitsingh2957
    @charanjitsingh2957 หลายเดือนก่อน

    ਸਤਿ ਸ੍ਰੀ ਅਕਾਲ ਜੀ

  • @jagtar2302
    @jagtar2302 หลายเดือนก่อน

    👍

  • @AvtarGujjar-je8hj
    @AvtarGujjar-je8hj หลายเดือนก่อน

    Hamji veer ji sade pind chaki te lga hunda c jdo sham nu eh start hunde c lage lage pinda vich awaz sumdi hundi c ghugu di te lok chaki te puj jande c

  • @goppypannu4342
    @goppypannu4342 หลายเดือนก่อน

    ਵੀਰ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸਪਰਿੰਗਾਂ ਵਾਲੀ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਉਹ ਸੱਚਾਈ ਕਿੰਨੀ ਕ ਹੈ

  • @dharmdhillon9715
    @dharmdhillon9715 หลายเดือนก่อน

    Mere pind v a eh engine lamma jattpura

  • @goppypannu4342
    @goppypannu4342 หลายเดือนก่อน

    ਵੀਰ ਜੀ ਕਿਰਪਾ ਕਰਕੇ ਉਸ ਪ੍ਰਿੰਕਾ ਵਾਲੇ ਵੀਰ ਵਾਲੀ ਵੀਡੀਓ ਪਾਈ ਹੋਈ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ

  • @user-hr8hq6mt7q
    @user-hr8hq6mt7q หลายเดือนก่อน

    🎉

  • @AVTARSINGH-ej9lx
    @AVTARSINGH-ej9lx หลายเดือนก่อน

    🙏

  • @AK-fk7wt
    @AK-fk7wt หลายเดือนก่อน +1

    ਵੀਰ ਜੀ, ਦੂਜੇ ਚੈਨਲ ਦਾ ਲਿੰਕ ਪਾ ਦੇਵੋ ਜੀ,

  • @goodmorningpunjab3504
    @goodmorningpunjab3504 หลายเดือนก่อน

    22 ji bldc motor cooler 12 v 24 v bare video banao bahut kam avegi Sare lokan de

  • @parwindersingh4038
    @parwindersingh4038 หลายเดือนก่อน

    Lister engine nal kheti hundi si kharar morinda near village Chandigarh

  • @GurmeetSingh-yd6zn
    @GurmeetSingh-yd6zn หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-rx5ms5bz9o
    @user-rx5ms5bz9o หลายเดือนก่อน

    Sewak Bhai ji turbo fan Ghar de shaat ta video banao

  • @agriscience27
    @agriscience27 หลายเดือนก่อน

    22 ji direct soler ta fan lag jayega mini dairy farm layi

  • @jaswiderjassaljaswiderjass8219
    @jaswiderjassaljaswiderjass8219 หลายเดือนก่อน

    ਬਾਈ ਜੀ ਏਹਦਾ ਇੰਜਣ ਦਾ ਨਾਮ ਦੱਸ ਦੇਵੋ ਜੀ

  • @harjapghuman7832
    @harjapghuman7832 หลายเดือนก่อน

    ਇਹ ਦਾ ਸਮਾਨ ਕਿਥੋਂ ਲੈਂਦੇ ਹੋ

  • @creative.singh80s22
    @creative.singh80s22 หลายเดือนก่อน

    ਆਟਾ ਚੱਕੀ ਅਤੇ ਰੂੰ ਪਿੰਜਣੀ ਤੇ ਇਹੋ ਇੰਜਨ ਹੁੰਦੇ ਸੀ।

  • @kuldipkumar8295
    @kuldipkumar8295 หลายเดือนก่อน

    ਕਟਾਣੀ ਕਲਾਂ ਬਣਦੇ ਸਨ

  • @balkarsingh4816
    @balkarsingh4816 หลายเดือนก่อน

    ਸਲੇਬੀਆ ਇੰਜਨ ਵਿਖਾਓ

  • @manoharhayer845
    @manoharhayer845 หลายเดือนก่อน

    Bai abohar bahut hai belenia

  • @charanjeetsingh1934
    @charanjeetsingh1934 หลายเดือนก่อน

    ਕੋਈ ਪੇਜਾਂ ਕਹਿੰਦੇ ਹਨ

  • @Jaskarandhiman-ko9qe
    @Jaskarandhiman-ko9qe 18 วันที่ผ่านมา

    ਘੂਗੂ ਗਲਤ ਹੈ ਪੱਤਾ ਬਣਾ ਕੇ ਪਾਈਪ ਵਿਚ ਲਮਕਾਓ

  • @AGAMJOTGILL9861
    @AGAMJOTGILL9861 หลายเดือนก่อน

    Mera pind sadiq aw bai ji

  • @RaviRaiSingh
    @RaviRaiSingh หลายเดือนก่อน

    ਪੇਂਜਾ