ਜ਼ਿਮੀਂਦਾਰੋ ਅੱਠ ਕਿੱਲਿਆਂ ਦੇ ਬਰਾਬਰ ਸੀ ਇਸ ਡੀਜ਼ਲ ਇੰਜਣ ਦੀ ਕੀਮਤ।

แชร์
ฝัง
  • เผยแพร่เมื่อ 18 ธ.ค. 2024

ความคิดเห็น • 45

  • @DharmpalSuman-b6c
    @DharmpalSuman-b6c 4 หลายเดือนก่อน +3

    ਵੀਰ ਸਾਡੇ ਪਿੰਡ ਵੀ ਇਸਦੇ ਨਾਲ ਦਾ ਇੰਜਣ ਸੀ ਅਸੀਂ ਵੇਖਿਆ ਹੈ ਚੱਕੀ ਚਲਦੀ ਹੈ ਇਸ ਇੰਜਣ ਤੇ ਉਹ ਲੋਕ ਬਾਹਰ ਚਲੇ ਗਏ ਹਨ ਸ਼ਾਇਦ ਅਜੇ ਵੀ ਪਿਆ ਹੋਵੇ ।।

  • @MP_to_PUNJAB.12
    @MP_to_PUNJAB.12 6 หลายเดือนก่อน +10

    ਛਿਵਜੀ ਦੇ ਘਲਾੜੇ ਤੈ ਲੱਗਿਆ ਸੀ ਨਾਲੇ ਆਟਾ ਚੱਕੀ ਚਲਦੀ ਸੀ, ਘੁੱਗੂ ਲੱਗਿਆ ਸੀ।
    ਭਰਾਵਾਂ ਬਚਪਨ ਯਾਦ ਕਰਵਾ ਦਿੱਤਾ ❤

  • @arshpreetjandu8162
    @arshpreetjandu8162 6 หลายเดือนก่อน +8

    ਘੈਂਟ ਐ ਕੰਮ 👍🙏

  • @harbanssidhu5787
    @harbanssidhu5787 4 หลายเดือนก่อน

    ਵੀਰ ਜੀ ਸਾਡੇ ਕੋਲ ਵੀ ਸੀ ਇਹ ਇਜੱਣ 1965 ਵਿੱਚ ਲਾਇਆ ਸੀ ਇਹ ਤਾ ਛੋਟਾ ਹੈ ਉਹ ਯੂਪੀ ਬਣਿਆ ਸੀ ਚਾਦੀ ਵਹਡ ਨਾ ਸੀ ਉਹਦਾ 18/20 ਪਾਵਰ ਸੀ ਇਹ ਸਟਾਟ ਤਾ ਪਹਿਲੇ ਗੇੜੇ ਹੋ ਜਾਦਾ ਹੁਣ ਆਲੇ ਮੁੰਡਿਆ ਜਾਣਕਾਰੀ ਘਟ ਹੈ ਇਸਦੇ ਪਿਸਟਨ ਤੇ ਡੀਜਲ ਪਾਉਣਾ ਪੈਂਦਾ ਫਿਰ ਰੈਲਾ ਹੋ ਜਾਦਾ ਹੈ

  • @harbanssingh4665
    @harbanssingh4665 4 หลายเดือนก่อน

    Both badye brother ji

  • @balwantbadhni9968
    @balwantbadhni9968 6 หลายเดือนก่อน +2

    ਬਾਈ ਦੀ ਸੰਭਾਲ ਬਹੁਤ ਹੈ

  • @sukhnoorpunjabi
    @sukhnoorpunjabi 5 หลายเดือนก่อน +2

    Pakistan vich bahut ijeha engine bahut sohna

  • @DaljeetSingh-d3q
    @DaljeetSingh-d3q 6 หลายเดือนก่อน +11

    ਕਈ ਦਲੇਰ ਹੌਂਸਲੇ ਵਾਲਾ ਹੀ ਬਚਾ ਕੇ ਰੱਖੀ ਬੈਠਾ ਇਤਿਹਾਸ ਕਿਰਸਾਨੀ ਦਾ 😂😊।

  • @SurinderSingh-iq4gf
    @SurinderSingh-iq4gf 4 หลายเดือนก่อน +1

    1970,,,77ਤਕ ਚਲਦਾ ਰਿਹਾ,,

  • @Bhangujatt3191
    @Bhangujatt3191 6 หลายเดือนก่อน +11

    ਓਸ ਜਵਾਨੇ ਚ ਇਹੋ ਜਿਹਾ ਇੰਜਣ ਖੂਹ ਤੇ ਲਵਾ ਕੇ ਬੰਦਾ ਖੇਤਾ ਨੂੰ ਪਾਣੀ ਲਾ ਕੇ ਵਧੀਆ ਫਸਲ ਕੱਢ ਕੇ ਕਈ ਕਿੱਲੇ ਜਮੀਨ ਦੇ ਖਰੀਦ ਸਕਦਾ ਸੀ

  • @ernsbrtp
    @ernsbrtp 6 หลายเดือนก่อน +3

    1975 ਚ ਅਸੀਂ 5000 ਚ ਲਿਆ ਸੀ, ਗੁਰਦੀਪ ਕੋਟਕਪੂਰੇ ਤੋਂ, ਉਹਨਾਂ ਬਹੁਤ ਬਣਾ ਬਣਾ ਕੇ ਵੇਚੇ। ਓਦੋਂ ਕਿੱਲਾ ਪੈਲੀ 14..15000 ਦੀ ਸੀ

  • @dharamjitsingh2153
    @dharamjitsingh2153 6 หลายเดือนก่อน +2

    Good ❤❤❤

  • @tailormaster451
    @tailormaster451 4 หลายเดือนก่อน +1

    ਪਹਿਲਾਂ ਕੁਇੰਟਲ ਦੀ ਬੋਰੀ ਲੋਕ ਚੱਕ ਲੈਂਦੇ ਸਨ ਹੁਣ 30 ਕਿਲੋ ਦੀ ਬੋਰੀ ਮਸਾ ਹੀ ਚੱਕਦੇ ਹਨ

  • @taravtar3573
    @taravtar3573 6 หลายเดือนก่อน +2

    ਬਾਈ ਜੀ ਅੱਧਾ ਕਿਲੋ ਕੜਾਹ ਨਹੀਂ ਪੂਰੀ ਭਰੀ ਹੋਈ ਵੱਡੀ ਪ੍ਰਾਤ ਕਲਾ ਕਲਾ ਖਾ ਜਾਂਦਾ ਸੀ

  • @msf5937
    @msf5937 6 หลายเดือนก่อน +1

    ਬਾਈ ਵੱਤੀ ਲਾਲੋ ਘੜਾ ਕਰਕੇ ਵਾਲ ਵੀ ਲੀਕ ਆ ਬਾਈ ਸਾਡੇ ਵੀ ਸੀਗਾ ਮਲਵੇ ਵਾਲਾ ਮੋਗੇ ਤੋਂ ਲਿਆਂਦਾ ਸੀ 1968ਮਾਡਲ ਬਹੁਤ ਧਾਕੜ ਇਂੰਜਣ ਸੀ ਕਾਲੇ ਤੇਲ ਤੇ ਚਲਦੇ ਸੀ ਸਹੀ ਤਾ

  • @kuljindersingh3045
    @kuljindersingh3045 5 หลายเดือนก่อน

    ਮੇਰੇ ਪਿੰਡ ਵੀ ਹੈਗਾ

  • @Bhangujatt3191
    @Bhangujatt3191 6 หลายเดือนก่อน +2

    ਬਾਈ ਜੀ ਇਹ ਪੁਰਾਣੀ ਵਿਰਾਸਤ ਸਾਬ ਕੇ ਰੱਖੋ ਜੀ

  • @kaursidhu1865
    @kaursidhu1865 6 หลายเดือนก่อน +4

    ਬਾਈ ਜੀ ਅਸੀਂ 1971ਵਿੱਚ ਲਿਆ ਸੀ 5100 ਰੂਪੈ ਦਾ ਮਾਲਵਾ ਕੰਪਨੀ ਦਾ 13/15 ਹੋਰਿਸ ਪਾਵਰ ਸੀ ਇਸਦੀ ਉਸ ਟਾਇਮ 14 ਡੀ ਟੀ ਟਰੈਕਟਰ 9 ਹਜ਼ਾਰ ਰੁਪਏ ਦਾ ਆਉਂਦਾ ਸੀ ਇਹ 20 ਲੀਟਰ ਤੇਲ ਨਾਲ 14 ਘੰਟੇ ਚਲਦਾ ਸੀ 12 ਰੂਪੈ ਦੀ20 ਲੀਟਰ ਦੀ ਕੇਨੀ ਆਉਂਦੀ ਸੀ 2 ਰੁਪੈ ਲੀਟਰ ਮੁਗਲੈਲ ਆਉਂਦਾ ਸੀ

    • @luckysidhu1952
      @luckysidhu1952 6 หลายเดือนก่อน

      BILKUL SAHI AA JI. THODE GALL ME 1970 ESCORT 37 / 19 HZAR DA LITA CE LOKA NU PATA NAHI GAAP MAR KEYE MILDA HAI KOE KNOWLDGE NAHI OHNH KEH REHA EH MOTOR CHLAA DINDA CE😊

  • @binderbangabanga6473
    @binderbangabanga6473 5 หลายเดือนก่อน

    Sadey nankia dey see chki chaldi see tubal chalda see tey 2kilomiter toa ghugu bajda sunda see🎉🎉

  • @happyrai0175
    @happyrai0175 6 หลายเดือนก่อน +2

    ਵੀਰ ਜੀ ਤੁਸੀਂ ਵਦੀਆ ਬੰਦੇ ਆ ਪਰ ਵੀਰਾਂ ਜੀ ਤੁਹਾਡੀ ਭੈਣ ਨੂੰ ਕੈਣ ਦੀ ਵਜਾਏ ਤੇਰਾ ਭਲਾ ਹੋਜੇ ਕੈਣ ਦੀ ਆਦਤ ਪਾਓ ਵਦੀਆ ਲੱਗੇਗਾ

  • @BalveerSingh-zf2ln
    @BalveerSingh-zf2ln 4 หลายเดือนก่อน +1

    ਨੋਜਲ ਤਾਂ ਬੋਲੀ ਨਹੀ shtat ਕਿੱਥੋਂ ਹੋਵੇ

  • @reshamsingh605
    @reshamsingh605 5 หลายเดือนก่อน

    Saade kol seega 24. 26 da 1993 tk rkhya c bor te 10000 kg da wheel c 4 bnde handle maarde c

  • @Jatt673
    @Jatt673 6 หลายเดือนก่อน +2

    Badi jor lawa dita

  • @surinderparmar3306
    @surinderparmar3306 6 หลายเดือนก่อน +1

    8000 ਦਾ ਇੰਜਣ,12ਰੁਪੈ ਦਾ 20ਲਿਟਰ ਕਾਲਾ ਤੇਲ ਤੇ ਡੇਢ ਰੁਪਏ ਲੀਟਰ ਮੋਬਲਾਇਲ ਸੀ ਤੇ ਜ਼ਮੀਨ 3ਕੁ ਹਜ਼ਾਰ ਦਾ ਏਕੜ ਸੀ।

    • @luckysidhu1952
      @luckysidhu1952 5 หลายเดือนก่อน

      @@surinderparmar3306 1001% RYT AA BAI JI

  • @Bhangujatt3191
    @Bhangujatt3191 6 หลายเดือนก่อน +1

    ਪੁਰਾਣੀ ਚੀਜਾ ਸਾਂਭ ਕੇ ਰੱਖੋ

  • @yadwindersingh1919
    @yadwindersingh1919 6 หลายเดือนก่อน +2

    Malhi hor kida sehta

  • @ManjinderSingh-oi7mq
    @ManjinderSingh-oi7mq 6 หลายเดือนก่อน

    Engine oil pao veer ji 2. 4 var hor start kita t e crank or piston suka chal k kharab hoju

  • @inderjit748
    @inderjit748 6 หลายเดือนก่อน +2

    MOGE DA BANEA HOEA MALWA WALEA NE RUSTON DE COPY KITA Hk

  • @NarinderSingh-ke2gt
    @NarinderSingh-ke2gt 6 หลายเดือนก่อน

    Bai is toun vi purana engine hai punjab vich 100 year old

  • @JaswinderSingh-ed9et
    @JaswinderSingh-ed9et 4 หลายเดือนก่อน

    भाई जिसका नोजल बता रहा है वह नोजल नहीं है नोजल हैंड के ऊपर होतीहै

  • @JaswantBrar-uw9fn
    @JaswantBrar-uw9fn 6 หลายเดือนก่อน

    Ehda wheel ta kuj vi ni sade wale 18/20 power da 7. Foot ucha wheel c nale eh kale tail te vi chal painda c

  • @GurmeetSingh-yd6zn
    @GurmeetSingh-yd6zn 6 หลายเดือนก่อน

    Sada kol 3 c jo vach deta ji

  • @GurmeetSingh-yd6zn
    @GurmeetSingh-yd6zn 6 หลายเดือนก่อน

    Tosi nava khiladi ho sada kol 2 c jo motra lagan ta 1970 71 cho vach deta c

  • @ManiMani-l1c8i
    @ManiMani-l1c8i 6 หลายเดือนก่อน

    Baki ta sab theek hai chor na laa jan

  • @JaswantBrar-uw9fn
    @JaswantBrar-uw9fn 6 หลายเดือนก่อน

    O bharawa sade kol 18/20 power da c 8000 da vechea 1992 vich eni vi keemat ni koi dinda c jinni tu dass reha a

  • @nabarbande
    @nabarbande 6 หลายเดือนก่อน

    ਇੰਜਣ ਸਟਾਰਟ ਕਰਦੇ ਓ ਜਾਂ ਹਥਣੀ ਸੁਆਉਣ ਲੱਗੇ ਓ ਯਾਰ।

  • @gurdeepmaanPB10punjab
    @gurdeepmaanPB10punjab 6 หลายเดือนก่อน +1

    😂😂😂😂😂😂😂😂

  • @ਅਜਾਦਪਰਿੰਦਾ-ਞ2ਰ
    @ਅਜਾਦਪਰਿੰਦਾ-ਞ2ਰ 6 หลายเดือนก่อน

    Mere kol haiga ...10-12 gede baad ape tas sutda hai ..... ikala bnda start kar lenda

  • @sukhjitpandher7281
    @sukhjitpandher7281 6 หลายเดือนก่อน

    Vir purna muglal pa dya kro suka na chalo bahut expensive engine hai

  • @ਅਜਾਦਪਰਿੰਦਾ-ਞ2ਰ
    @ਅਜਾਦਪਰਿੰਦਾ-ਞ2ਰ 6 หลายเดือนก่อน

    mere ko haiga ...10-12 chakar baad aape