ਠੋਕਤੇ ਡਾ. ਗਰਗ ਨੇ ਸ਼ੰਭੂ ਧਰਨੇ ਵਾਲੇ ਕਿਸਾਨ ਲੀਡਰ, ' ਇਹ ਸਰਕਾਰੀ ਖੇਡ'

แชร์
ฝัง
  • เผยแพร่เมื่อ 31 ก.ค. 2024
  • ਠੋਕਤੇ ਡਾ. ਗਰਗ ਨੇ ਸ਼ੰਭੂ ਧਰਨੇ ਵਾਲੇ ਕਿਸਾਨ ਲੀਡਰ, ' ਇਹ ਸਰਕਾਰੀ ਖੇਡ'
    For Advertising queries, please call on +91 98144-13453
    #Lok_Ran_Channel_Punjabi #Gurjinder_Singh_Bhanagu #
    ਲੋਕ ਰਣ ਅਖ਼ਬਾਰ || Lok Ran Daily Newspaper
    Website link - lokran.in/
    Lok Ran Channel Punjabi TH-cam ਨੂੰ ਵੀ Subscribe ਕਰੋ
    TH-cam Channel Link- / @lokranchannelpunjabi6607
    Facebook Link - / lok-ran-channel-punjab...

ความคิดเห็น • 82

  • @grewal1504
    @grewal1504 20 วันที่ผ่านมา +5

    ਡਾਕਟਰ ਸਾਹਿਬ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਤੁਹਾਨੂੰ ਸੁਣ ਰਹੇ ਹਾਂ ਵਾਹਿਗੁਰੂ ਤੁਹਾਨੂੰ ਲੰਮੇ ਸਮੇਂ ਤਕ ਸਾਡੀ ਸੇਵਾ ਚ ਹਾਜ਼ਰ ਰੱਖੇ, ਪਰ ਸਾਨੂੰ ਇਥੇ ਹਰ ਹਲਕੇ ਵਿੱਚ ਤੁਹਾਡੇ ਵਰਗਾ ਇੱਕ ਸੁਝਵਾਨ ਚਾਹੀਦਾ। ਦੱਸੋ ਅਸੀਂ ਕੀ ਕਰੀਏ 😢

    • @grewal1504
      @grewal1504 20 วันที่ผ่านมา +2

      ਪੰਜਾਬ ਵਿੱਚ ਕੋਈ ਵੀ ਕਿਸਾਨਾਂ ਦੀ ਜੱਥੇਬੰਦੀ ਨਹੀਂ ਹੋਣੀ ਚਾਹੀਦੀ,,,,ਪਰ ਕਿਸਾਨਾਂ ਨੂੰ ਹਰ ਸਮੇਂ ਜਥੇਬੰਦ ਰਹਿਣਾ ਚਾਹੀਦਾ। ਜਥੇਬੰਦੀਆਂ ਹਮੇਸ਼ਾ ਪੈਸੇ ਦੇ ਨਾਲ ਸਾਡੇ ਜਜ਼ਬਾਤਾਂ ਨਾਲ਼ ਖਿਲਵਾੜ੍ਹ ਹੀ ਕਰਦੀਆਂ,😭😭😭😭

  • @mukandsingh6105
    @mukandsingh6105 20 วันที่ผ่านมา +8

    ਗਰਗ ਸਾਬ੍ਹ ਨੇ ਬਿਲਕੁਲ ਸਚਾਈ ਬਿਆਨ ਕੀਤੀ ਆ ਇੰਨਾਂ ਤਿੰਨ ਚਾਰ ਲੀਡਰਾਂ ਦੀ ਹਉਮੈ ਨੇ ਪੂਰੀ ਕਿਸਾਨੀ ਨੂੰ ਬਦਨਾਮ ਕਰਕੇ ਰੱਖਤਾ ਕਿਸਾਨਾਂ ਦੀ ਬਣੀ ਬਣਾਈ ਠੁੱਕ ਨੂੰ ਮਿੱਟੀ ਚ ਮਿਲਾਤਾ ਜਿਹੜੇ ਲੀਡਰਾਂ ਨੇ ਮੋਦੀ ਦੀ ਗੋਡੀ ਲਵਾਤੀ ਉੱਨਾਂ ਨੂੰ ਗ਼ੱਦਾਰ ਕਹਿੰਦੇ ਨੇ ਇਹ। ਮੋਦੀ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ ਸੀ ਤੇ ਇੰਨਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਉਣ ਤੇ ਮਾਰ ਕੁੱਟ ਕਰਾਉਣ ਦਾ ਮੌਕਾ ਦੇਤਾ ਮੋਦੀ ਨੂੰ ਇਹ ਕਿਸਾਨ ਵਿਰੋਧੀ ਨੇ

  • @malkiatsingh5143
    @malkiatsingh5143 20 วันที่ผ่านมา +7

    ਗਰਗ ਸਾਹਿਬ ਨੇ ਕਿਸਾਨ ਜਥੇਬੰਦੀਆਂ ਬਾਰੇ ਸੰਤੁਲਿਤ ਵਿਸ਼ਲੇਸ਼ਣ ਕੀਤਾ ਹੈ, ਹੁਣ ਦੀਆਂ ਅੰਦੋਲਿਤ ਕਿਸਾਨ ਜਥੇਬੰਦੀਆਂ ਵਿੱਚ ਫੁਕਰਾਪੰਥੀ ਭਾਰੂ ਹੈ ਇਹ ਪਹਿਲੇ ਅੰਦੋਲਨ ਵਿੱਚ ਆਪਣੇ ਆਪ ਨੂੰ ਸਾਬਤ ਕਰ ਚੁੱਕੇ ਹਨ।

  • @avtarsinghgill9354
    @avtarsinghgill9354 20 วันที่ผ่านมา +8

    ਬਿੱਲਕੁੱਲ ਸਹੀ ਵਿਸਲੇਸ਼ਣ ਕੀਤਾ ਹੈ ਗਰਗ ਸਾਹਿਬ ਨੇ।

  • @amarjitsingh1738
    @amarjitsingh1738 18 วันที่ผ่านมา

    Lokran Ch. and Garg sahib ji, grest regard for you for awareing public boldly and fearlessly.

  • @jagjitsingh-wl9bg
    @jagjitsingh-wl9bg 20 วันที่ผ่านมา +4

    ਕਿਸਾਨ ਦਿੱਲੀ ਜਾਣ ਜਾਂ ਨਾਂ ਜਾਣ ਉਹਨਾਂ ਦੀ ਮਰਜੀ। ਸੜਕਾਂ ਤੇ ਕਿੱਲ ਗੱਡਣੇਂ ਕਿਵੇਂ ਜਾਇਜ ਹੈ ?

  • @balwindersinghkhalsa5402
    @balwindersinghkhalsa5402 18 วันที่ผ่านมา +1

    ਮੇਰੀ ਦੇਸ਼ ਦੇ ਲੋਕਾਂ ਨੂੰ ਬੇਨਤੀ ਹੈ ਕਿ ਕਿਸਾਨਾਂ ਮਜ਼ਦੂਰਾਂ ਦਾ ਸਾਂਝਾ ਇਹ ਮੌਰਚਾ ਪੂਰੀ ਚੜ੍ਹਦੀ ਕਲਾ ਵਿਚ ਹੈ ਅਤੇ ਰਹੇਗਾ। ਦੇਸ਼ ਦੇ ਲੋਕਾਂ ਨੇ ਵੋਟਾਂ ਰਾਹੀਂ ਜੋ ਫਤਵਾ ਦਿੱਤਾ,ਮੌਰਚੇ ਨੂੰ ਗਲਤ ਕਹਿਣ ਵਾਲੀ ਅਤੇ ਅਬ ਕੀ ਬਾਰ 400 ਪਾਰ ਕਹਿਣ ਵਾਲੀ ਸਰਕਾਰ ਦਾ ਗਠਜੋੜ 292 ਤੱਕ ਸੀਮਤ ਰਹਿ ਗਿਆ। ਦੂਜੇ ਪਾਸੇ ਇੰਡੀਆ ਗਠਜੋੜ ਵੀ ਮਜ਼ਬੂਤ ਆ, ਮੌਰਚੇ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੇ ਪੂਰਾ ਦਬਾਅ ਬਣਿਆ ਹੋਇਆ ਹੈ। ਇਸ ਮਾਹੌਲ ਵਿੱਚ ਸਰਕਾਰ ਗਰਗ ਵਰਗੇ ਬੁੱਧੂ ਜੀਵੀਆਂ ਕੋਲੋਂ ਬਿਆਨ ਦਿਵਾ ਕੇ ਆਪਣਾ ਆਪ ਬਚਾਉਣ ਵਿਚ ਲੱਗੀ ਹੋਈ ਹੈ। ਸੋ ਭਾਈ ਘਬਰਾਉਣ ਦੀ ਲੋੜ ਨਹੀਂ, ਕਿਸਾਨਾਂ ਮਜ਼ਦੂਰਾਂ ਦੇ ਸਾਂਝੇ ਮੌਰਚੇ ਦੀ ਜਿੱਤ ਜ਼ਰੂਰ ਹੋਵੇਗੀ।

  • @KaramjeetSingh-zi3vl
    @KaramjeetSingh-zi3vl 20 วันที่ผ่านมา +8

    ਗਰਗ ਸਾਹਬ ਲੱਗਦਾ ਇਹ ਦਿੱਲੀ ਜਾਣਾ ਨਹੀਂ ਚਾਹੁੰਦੇ ਨਾ ਇਹ ਧਰਨਾ ਖ਼ਤਮ ਕਰਨਾ ਚਾਹੁੰਦੇ

  • @AJITSINGH-fr7dm
    @AJITSINGH-fr7dm 17 วันที่ผ่านมา

    ਬਿਲਕੁੱਲ ਸਹੀ ਵਿਸਲੇਸਣ

  • @shallysingh829
    @shallysingh829 19 วันที่ผ่านมา +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ 🙏 ਜੀ 👍

  • @jakharbhola1388
    @jakharbhola1388 20 วันที่ผ่านมา +3

    ਤੈਨੂੰ ਜਵਾਬ ਦੇ ਦੇਵੇਗਾ ਡੱਲੇਵਾਲ ਜੀ

  • @mukhtiardhillon3822
    @mukhtiardhillon3822 20 วันที่ผ่านมา +2

    Dr Garg Saheb is talking true

  • @gurcharannanaksar7416
    @gurcharannanaksar7416 19 วันที่ผ่านมา +2

    ਇਹ ਕਿਸਾਨ ਨਹੀਂ ਇਹ ਸ਼ੈਤਾਨ ਹਨ

    • @sakattersingh5257
      @sakattersingh5257 17 วันที่ผ่านมา

      ਕਿਸਾਨ,ਕਿਸਾਨ ਹੀ ਨੇ
      ਪਰ
      ਲੀਡਰ ਸ਼ੈਤਾਨ

  • @harnekmalhans7783
    @harnekmalhans7783 20 วันที่ผ่านมา +2

    Dr Garg sahib S Sukhwinder Singh ji Sat Sri Akal Trutu is bitter

  • @harjitlitt1375
    @harjitlitt1375 20 วันที่ผ่านมา +1

    Very good analysis Garg Sahib

  • @JaswinderKaur-wg7ii
    @JaswinderKaur-wg7ii 20 วันที่ผ่านมา +1

    ❤ very true 👍👍👍👍👍👍🙏🙏🙏🙏🙏🙏

  • @anoopsingh2279
    @anoopsingh2279 15 วันที่ผ่านมา

    ਗਰਗ ਸਾਹਿਬ ਗਲਤਕਹਿ ਰਹੇ ਨੇ ਝੰਡੇ ਵਾਲੀ ਗਲ ਗਲਤ

  • @satvindersingh3240
    @satvindersingh3240 20 วันที่ผ่านมา +1

    You are Great Genius Garg Saheb

  • @bhanajatt6239
    @bhanajatt6239 20 วันที่ผ่านมา +1

    ਗਰਗ ਸਾਹਿਬ ਸਾਰੀਆ ਜਥੇ ਬਂਦੀਆ ਆਪਣੀ ਜਥੇਬਂਦੀ ਦੇ ਨਾਮ ਨਾਲ ਏਕਤਾ ਲਫਜ ਲਿਦੀਆਂ ਹਨ ਪਰ ਏਕਤਾ ਕਰਦੀਆ ਨਹੀ ਫੇਰ ਏਕਤਾ ਲਫਜ ਵਰਤਦੇ ਹੀ ਕਿਓਂ ਹਨ।

  • @user-tg4ev5hi1e
    @user-tg4ev5hi1e 20 วันที่ผ่านมา

    Dr. Garg Sahib has Cristal clear observation and makes im partial views. His practical experience endorses neutral .. .

  • @isinghkalertari6559
    @isinghkalertari6559 18 วันที่ผ่านมา

    ਤੈਨੂੰ ਜਵਾਬ ਡੱਲੇਵਾਲ ਦਿਉ ਗਾ

  • @gurcharannanaksar7416
    @gurcharannanaksar7416 19 วันที่ผ่านมา +1

    ਰੰਡੀ ਤਾਂ ਰਡੇਪਾ ਕਟ ਲੈਂਦੀ ਹੈ। ਪਰ ਲੋਕ ਨੀ ਕਟਣ ਦਿੰਦੇ। ਜਟ ਤਾਂ ਸਮਝੌਤਾ ਕਰ ਲੈਣਗੇ ਪਰ ਇਹ ਬੁਲਾਰੇ ਨੀ ਹੋਣ ਦਿੰਦੇ

  • @JasPinder-gx3xs
    @JasPinder-gx3xs 16 วันที่ผ่านมา

    OUNDO HEE BADL NE LUKHO WAL NOO BUTI WALI GUDI DE KE VIRALIAA SEE PUCHI SECTOR. VELE RS DHALIWALL ❤

  • @user-lc7zm9zr9e
    @user-lc7zm9zr9e 20 วันที่ผ่านมา +1

    Very good dr garage

  • @dasaundhasinghpannu6612
    @dasaundhasinghpannu6612 20 วันที่ผ่านมา +11

    ਗਰਗ ਸਾਹਿਬ ਸਰਕਾਰ ,ਭੰਧੇਰ ਗਰੁਪ ਨਾਲ ਦਗਾ ਕਮਾ ਰਹੀ ਆ।ਪਹਿਲਾਂ ਛਬੀ ਜਨਵਰੀ ਇੰਨਾ ਨੂੰ ਕਿਸਾਨ ਦੇ ਵਿਰੁਧ ਵਰਤਿਆ, ਤੇ ਕਿਸਾਨਾ ਨਾਲ ਗਦਾਰੀ ਕਰਵਾਈ।ਹੁਣ ,ਸਰਕਾਰ ਨੂੰ ਵੀ ਚਾਹੀਦਾ ਕਿ ਇੰਨਾ ਦੀ ਗਲ ਮੰਨਕੇ,ਬਣਦੀ ਇੱਜਤ ਮਾਣ ਦੇਣ।

    • @amarjitpaswalsinghfarm9895
      @amarjitpaswalsinghfarm9895 18 วันที่ผ่านมา +2

      ਦਗਾ ਸਰਕਾਰ ਨਹੀ ਭੰਧੇਰ ਗਰੂਪ ਲੋਕਾ ਨਾਲ ਕਮਾਂ ਰਹੇ ਨੇ ਪਿਛਲੇ ਕਿਸਾਨ ਅੰਦੋਲਣ ਨੂੰ ਬਦਨਾਮ ਕਰਕੇ

    • @dasaundhasinghpannu6612
      @dasaundhasinghpannu6612 18 วันที่ผ่านมา

      @@amarjitpaswalsinghfarm9895 ਧੰਨਵਾਦ ਜੀ

  • @jagrajsingh4716
    @jagrajsingh4716 20 วันที่ผ่านมา +1

    ਜੂਨ 2018 ਦਾ ਮਾਮਲਾ ਹੈ ਦੁੱਧ ਬੰਦ ਕਰਨ ਦਾ

  • @mukhtiarsinghsandhu7348
    @mukhtiarsinghsandhu7348 20 วันที่ผ่านมา +2

    Aje vi time hega original skm de leaders dr. Darshanpal joginder ughraha rajewal nal meeting karke original skm de programme join kar jao fede ch raho ge.

  • @singhkarnail423
    @singhkarnail423 19 วันที่ผ่านมา

    Nice discussion

  • @KulwantSingh-fu4bg
    @KulwantSingh-fu4bg 19 วันที่ผ่านมา

    ਇਸ ਦਾ ਮਤਲਵ ਜੋ ਸਘਰਸ ਦੀ ਅਗਵਾਈ ਕਰੇਗਾ ਉਹ ਸਰਕਾਰੀ ਬਣ ਜਾਉ।

    • @amarjitpaswalsinghfarm9895
      @amarjitpaswalsinghfarm9895 18 วันที่ผ่านมา

      ਅੰਦੋਲਣ ਕਰਨ ਸਰਕਾਰ ਦੀ ਮਦਦ ਨਾਂ ਕਰਨ ਪੰਜਾਬ ਦਾ ਬੇੜਾਗਰਕ ਨਾਂ ਕਰਨ ਰਸਤੇ ਬੰਦ ਕਰਕੇ ।ਸਾਰੇ ਦੇਸ ਵਿਚ ਐਮ ਐਸ਼ ਪੀ ਪੰਜਾਬ ਨੂੰ ਹੀ ਮਿਲਦੀ ਹੈ ਹੋਰ ਕਿਸੇ ਨੁੰ ਨਹੀ ਮਿਲਦੀ।

  • @jakharbhola1388
    @jakharbhola1388 20 วันที่ผ่านมา +6

    ਇਹ ਵੀ ਵਿਕ ਗਿਆ ਨਹੀਂ ਇਕੱਲਾ ਹੀ ਸਿਆਣਾ ਬਣਦਾ ਹੈ

  • @ChanderBhan-vq5qy
    @ChanderBhan-vq5qy 19 วันที่ผ่านมา +1

    Kishan ne punjab de grib tepke da berha harek kar dita he

  • @gurdeepsingh1403
    @gurdeepsingh1403 20 วันที่ผ่านมา +2

    Sat sri akaal Honorable Dr.Garg sahib, Bhangi sahib ji as well all listeners....

  • @balvirsinghbeera4371
    @balvirsinghbeera4371 20 วันที่ผ่านมา +1

    1oo parent sahi dr sab

  • @jakharbhola1388
    @jakharbhola1388 20 วันที่ผ่านมา +1

    ਗਰਗ ਜੀ ਕੀ ਗਾਰਾ ਨੂੰ ਨਾਲ ਰਲਾ ਲੈਣ ਤੁਸੀ ਫੇਰ ਬਦਨਾਮ ਕਰੋਗੇ ਬੀ ਜੇ ਪੀ ਦੋਸੀ ਹੈ ਸਰਕਾਰ ਕਿਸਦੀ ਸੀ ਗਰਗ ਗਰਗ ਜੀ ਤੁਸੀ ਇੱਕ ਤਰਫ਼ ਗੱਲ ਕਰਦੇ ਹੋ ਬਾਕੀ ਕਿਸਾਨ ਵੇਖੇ ਨੀ ਤੂੰ ਰਾਜੇ ਵਾਲ ਦੀ ਬਹੁਤ ਗੱਲ ਕਰਦਾ ਹੈ ਤੈਨੂੰ ਦੂਜੀਆਂ ਜਥੇਬੰਦੀਆਂ ਦੀ ਬੜੀ ਫਿਕਰ ਹੈ ਤੈਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਤੂੰ ਸਰਕਾਰੀ ਰਿਹਾ ਹੈ

  • @user-wc3oz9el8p
    @user-wc3oz9el8p 9 วันที่ผ่านมา

    26 Jan. Tun. Kithe garkia

  • @mukhtiarsinghsandhu7348
    @mukhtiarsinghsandhu7348 20 วันที่ผ่านมา +2

    Pandher fukra. for example je original skm 01 august 2024 da program denda hai ta eh oos to pehla 25 jul da program de denda hai. Eh pandher mundri pawaun de chakkar ch rehnda hai.

  • @JasPinder-gx3xs
    @JasPinder-gx3xs 16 วันที่ผ่านมา

    DrSAHIB SARE EKO JIHE HUN JIVE AMRITPAL NOO SHUDAOUN VASTE MOGE JLOOS KUDI FIRDE HUN JO KE VSS CENTER DE HAI JEKUR EAH EHNE DULER HUN DELHI JA KE VIKHAOUN DEMAGO PUTHHE HOE FIRDE HUN SINGH VEE KISSAN VEE EHNA DEPULE KUJH NHI PAINA RSDHALIWALL ❤

  • @balvirsinghbeera4371
    @balvirsinghbeera4371 20 วันที่ผ่านมา

    Lok pakh patrkari well come

  • @AmriksinghMaan-mx7cl
    @AmriksinghMaan-mx7cl 20 วันที่ผ่านมา +3

    ਤੈਨੂੰ ਕਤੀੜ ਨੂੰ ਕੋਣ ਪੁੱਛਦਾ ਕਿਸਾਨ ਜਾਣਾ ਵਾਰਕੇ ਬੈਠੇ ਆ ਤੈਨੂੰ ੳਉਗਰਹਾ ਤੇ ਰਾਜੇਵਾਲ ਦੀ ਕੀਤੀ ਗਦਾਰੀ ਨੀ ਦਿਸਦੀ ਭੋਕੀ ਜਾਣਾ ਬਿਣਾ ਗੱਲ ਸਮਝੇਂ

  • @aviroopbrar7356
    @aviroopbrar7356 20 วันที่ผ่านมา

    These leaders are playing in the wishes of central Agencies'.

  • @GurjantSingh-zh5du
    @GurjantSingh-zh5du 20 วันที่ผ่านมา

    Garg Sahib shi hnn g.

  • @parminderbrar888
    @parminderbrar888 20 วันที่ผ่านมา +2

    ਐਸ ਵਾਰ ਦਿੱਲੀ ਪੁਰਾ ਮਾਨ ਸਨਮਾਨ ਕਰ ਕੇ ਭੇਜੇਗੀ ਮੋਦੀ ਪਹਿਲਾ ਹਿ ਤਪਿਆ ਬੈਠਾ

    • @JaswinderSingh-gx9tf
      @JaswinderSingh-gx9tf 19 วันที่ผ่านมา

      Modi nu apni sarkar da dar ha modi na ke ghanta patna

  • @user-gx1vl5qo3p
    @user-gx1vl5qo3p 17 วันที่ผ่านมา

    ਇਹ sabh ਚੌਧਰ ਦਾ ਮਾਮਲਾ ਹੈ ਅਤੇ ਕਿਸਾਨੀ ਦਾ ਨੁਕਸਾਨ ਕਰਨਗੇ

  • @SurinderSingh-jk4er
    @SurinderSingh-jk4er 20 วันที่ผ่านมา

    Mr Garg enquiry or search if capitals of America arussia China or England are allowed for protests with tractors Trollas of other type of heavy vehicles You may or may not agree people are not happy that kisans may go to Delhi with tractors are create troubles

  • @ChanderBhan-vq5qy
    @ChanderBhan-vq5qy 19 วันที่ผ่านมา

    Gerib tepke nalh aaj wi nufret karde he 80/kishan

  • @GurjantSingh-zh5du
    @GurjantSingh-zh5du 20 วันที่ผ่านมา

    Kisaani andolan Punjab da bera grk krn lae Kendar sarkar kra rhi aa g.

  • @mukhtiarsinghsandhu7348
    @mukhtiarsinghsandhu7348 20 วันที่ผ่านมา

    By rail roko they helped BJP in other states.

  • @user-wc3oz9el8p
    @user-wc3oz9el8p 9 วันที่ผ่านมา

    B j p da dalla

  • @sunnyphutela9628
    @sunnyphutela9628 20 วันที่ผ่านมา

    Dilli-jann-nu-kis-ne-rokeya-h

  • @sukhwantsidhu9075
    @sukhwantsidhu9075 20 วันที่ผ่านมา +2

    ਗਰਗ ਸਾਹਿਬ ਦਿੱਲੀ ਮੋਰਚੇ ਵਿੱਚ ਕੇਂਦਰ ਦੇ। ਲੀਡਰਾਂ ਦੇ ਫੋਨ ਕਿਹਨਾਂ ਨੂੰ ਆਉਂਦੇ ਸਨ ਤੇਰੇ ਰਾਜੇਵਾਲ ਹੁਰਾਂ ਨੂੰ ਹੀ ਆ ਰਹੇ ਸੀ ਤੁਸੀਂ ਇਹਨਾਂ ਦੇ ਸਬੰਧ ਸਰਕਾਰ ਨਾਲ ਦਸ ਰਹੇ ਹੋ

    • @Gagandeepg7960
      @Gagandeepg7960 20 วันที่ผ่านมา

      ਗੱਲ ਕਰਨ ਨਾਲ ਹੀ ਮਾਮਲਾ ਹੱਲ ਹੋਣਾ ਸੀ

    • @dasaundhasinghpannu6612
      @dasaundhasinghpannu6612 20 วันที่ผ่านมา

      @@sukhwantsidhu9075 ਜਦ ਗਲਬਾਤ ਚਲ ਰਹੀ ਹੋਵੇ ਤਾ ਫੂਨ ਆਉਣ ਕੋਈ
      ਬੁਰਾਈ ਨਹੀਂ।ਜਦ ਗਲ ਨਹੀ ਬਣੀ ਤਾ ਭੰਧੇਰ ਗਰੁਪ ਨੂੰ ਕਿਸਾਨਾ ਦੇ ਖਿਲਾਫ ਵਰਤਿਆ ਗਿਆ।

  • @drpunjabi9394
    @drpunjabi9394 19 วันที่ผ่านมา

    Gulami hi hai

  • @user-wc3oz9el8p
    @user-wc3oz9el8p 9 วันที่ผ่านมา

    Boote. Burj. Gill. Tera kee lagda dass. De

  • @jiuansinghgill4373
    @jiuansinghgill4373 20 วันที่ผ่านมา

    ਬਰਨਾਲਾ ਵਿੱਚ ਇਹਨਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਬਹੁਤ ਵੱਡਾ ਪਾੜਾ ਪਾ ਦਿੱਤਾ ਹੈ

  • @satvindersingh3240
    @satvindersingh3240 20 วันที่ผ่านมา +2

    ਵਿਕਾਸ ਦੇ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @sukhwantsidhu9075
    @sukhwantsidhu9075 20 วันที่ผ่านมา +1

    ਗਰਗ ਸਾਹਿਬ ਦੂਸਰੇ ਕਿਸਾਨ ਲੀਡਰ ਰਾਜੇਵਾਲ ਅਤੇ ਰੁਲਦੂ ਮਾਨਸਾ ਵਰਗੇ ਹੀ ਸਰਕਾਰ ਨਾਲ ਰਲੇ ਹੋਏ ਹਨ ਜੋਂ ਮੁੱਖ ਮੰਤਰੀ ਬਨਣ ਦੇ ਸੁਪਨੇ ਦੇਖਦੇ ਸੀ ਤੂੰ ਇਹਨਾਂ ਦੇ ਸਬੰਧ ਸਰਕਾਰ ਨਾਲ ਦਸ ਰਹੇ ਹੋ ਅਤੇ ਦਿੱਲੀ ਪੰਨੂ ਪੰਧੇਰ ਦੀ ਸਟੇਜ ਤੇ ਹਮਲਾ ਰਾਜੇਵਾਲ ਹੁਰਾਂ ਨੇ ਹੀ ਕਰਵਾਇਆ ਸੀ

    • @HarpalSingh-jc5fs
      @HarpalSingh-jc5fs 20 วันที่ผ่านมา

      ਲਾਲ ਕਿਲ੍ਹੇ ਤੇ ਤਾਂ ਲੋਕਾਂ ਨੂੰ ਪਨੂੰ ਪੰਧੇਰ ਹੀ ਲੈਕੇ ਗਏ ਸਨ। ਹੁਣ ਕਿਸ ਨੂੰ ਕਿਸਾਨ ਪੱਖੀ ਕਿਹਾ ਜਾਵੇ,ਅਤੇ ਕਿਸ ਨੂੰ ਕਿਸਾਨ ਵਰੋਧੀ ਕਿਹਾ ਜਾਵੇ।

  • @balwindersinghsingh5345
    @balwindersinghsingh5345 20 วันที่ผ่านมา +2

    ਇਹ ਖੜਾ ਆਪਣੇ ਸਟੈਂਡ ਤੇ ਚੈਨਲ ਉਤੇ ਬੈਠ ਕੇ ਝੂਠ ਬੋਲ ਰਹਾ ਸਰੇਆਮ

  • @jagdishgarg1156
    @jagdishgarg1156 20 วันที่ผ่านมา

    Kissan. No law

  • @AmriksinghMaan-mx7cl
    @AmriksinghMaan-mx7cl 20 วันที่ผ่านมา +2

    ਤੇ ਦੂਜੇ ਘਰੇ ਬੈਠੇ ਬੈਂਗਣ ਫੜਦੇ ਆ ਉਨ੍ਹਾਂ ਦਾ ਫਰਜ਼ ਨੀ ਬਣਦਾ ਕੀ ਕਸੂਰ ਆ ਕਿਸਾਨਾਂ ਦਾ ਤੇਰੀ ਗਰਗ ਕੀ ਗਾਂਡ ਦੁਖਦੀ ਆ

  • @user-vf3wo6rn1i
    @user-vf3wo6rn1i 19 วันที่ผ่านมา

    ਗਰਗ ਸਾਬ ਪ੍ਰਚਾਰ ਤੋਂ ਕਿਸੇ ਨਹੀਂ ਸੀ ਰੋਕਿਆ ਝੂਠ ਨਾ ਬੋਲੋ, ਜਥੇਬੰਦੀਆਂ ਦੇ ਆਗੂ ਸਿਰਫ ਬੀ ਜੇ ਪੀ ਵੱਲੋ 9-12-21 ਨੂੰ ਕੀਤੇ ਵਾਇਦੇ ਉਤੇ ਸਵਾਲ ਹੀ ਪੁੱਛਦੇ ਸਨ

  • @KuldeepSingh-qb9mv
    @KuldeepSingh-qb9mv 20 วันที่ผ่านมา +1

    ਗਰਗ ਬੀ ਜੇ ਪੀ ਦਾ ਚਮਚਾ ਹੈ

  • @NirmalSingh-is1xn
    @NirmalSingh-is1xn 20 วันที่ผ่านมา

    AJJ DE SAMMAY DA GANDUSTANIA DE BOND PAR HATHIAR REFRENDUM VOTING BALLOT IS STRONGER THAN THE BULLET