12ਵੀਂ ਕਰਕੇ ਵਿਦੇਸ਼ ਨਾਲੋਂ ਇੱਥੇ ਆਜੋ ਰਿਹਾਇਸ਼/ਰੋਟੀ ਵੀ ਮਿਲੂ ਤੇ ਸਿਖਲਾਈ ਵੀ ਕੁੱਝ ਸਿੱਖਣਾ ਤਾਂ ਮੋਬਾਇਲ ਛੱਡ ਕੇ ਆਇਓ
ฝัง
- เผยแพร่เมื่อ 15 มี.ค. 2024
- 12ਵੀਂ ਕਰਕੇ ਵਿਦੇਸ਼ ਨਾਲੋਂ ਇੱਥੇ ਆਜੋ ਰਿਹਾਇਸ਼/ਰੋਟੀ ਵੀ ਮਿਲੂ ਤੇ ਸਿਖਲਾਈ ਵੀ ਕੁੱਝ ਸਿੱਖਣਾ ਤਾਂ ਮੋਬਾਇਲ ਛੱਡ ਕੇ ਆਇਓ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our TH-cam Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews
ਵਾਹ ,ਇਹੋ ਜਿਹੀ ਸੰਸਥਾ ਦੀ ਭਾਲ ਸੀ ਮੈਨੂੰ ਕਿੰਨੇ ਚੰਗੇ ਸਟੂਡੈਂਟ ਨੇ ਜਿਹੜੇ ਫੋਨ ਤੋ ਮੁਕਤ ਹੋ ਕਿ ਧੁਦੰਲੇ ਪੰਜਾਬ ਨੂੰ ਸਾਫ ਤੇ ਵਧੀਆ ਸੂਬਾ ਬਨਾਉਣ ਚ ਵਧੀਆ ਭੂਮਿਕਾ ਨਿਭਾ ਰਹੇ ਨੇ ,ਸਮੂਹ ਸਟਾਪ ਦਾ ਦਿਲੋ ਧੰਨਵਾਦ ਜੀ !ਗੁਰੂ ਫਤਿਹ ਜੀ !
ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੁਣ ਰੱਬ ਉਹਨਾਂ ਨੂੰ ਆਪਣੀ ਅਬਜ਼ੋ ਮਾਨ ਦੇ ਵਿੱਚ ਰੱਖੇ ਤੇ ਚੜਦੀ ਕਲਾ ਦੇ ਵਿੱਚ ਰੱਖੇ 🙏🌹😍👍🙏🙏🙏🙏🙏
❤ ਧੰਨਵਾਦ ਲਹਿੰਦੇ ਪੰਜਾਬ ਵਾਲੇ ਵੀਰਾਂ ਦਾ ❤
❤❤❤❤
🎉🎉🎉🎉🎉🎉🎉🎉🎉😢
ਜਿਉਂਦੇ ਵੱਸਦੇ ਰਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਤੰਦਰੁਸਤੀ ਬਖਸ਼ਣ ਤੁਹਾਨੂੰ ਧੰਨਵਾਦ ਜੀ🙏
❤❤🎉🎉
🙏👍ਦਿਲ ਜਿੱਤ ਲਿਆ ਸਿੰਘ ਸਾਬ ਨੇ ਆਹ ਕੰਮ ਬਹੁਤ ਵਧਿਆ ਕਰ ਰਹੇ ਹੋ ਅੱਜ ਦੀ ਨੌਜਵਾਨੀ ਲਈ 👍👍🙏
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ🙏🙏
ਇੱਕ ਚੰਗੀ ਸੋਚ 🙏🙏🙏
ਮੋਬਾਈਲ ਫੋਨ ਨੇ ਤਾਂ ਬੱਚਿਆਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ।
ਆ ਵੀਰ ਜੀ ਦੀ ਬਹੁਤ ਉੱਚੀ ਸੋਚ ਐ ਜੋਂ ਇਸ ਸੰਸਥਾ ਨੂੰ ਚਲਾ ਰਿਹੈ ❤❤
Good job
ਮੁਬਾਇਲ ਬਿਨਾ, ਕਈਆਂ ਦੀ ਜਾਨ ਨਿਕਲਦੀ ਹੈ!਼
ਸ਼ਾਬਾਸ਼ ਬੱਚੇ ਤੁਹਾਡੀ ਜ਼ਿੰਦਗੀ ਬਣਾ ਦੇਣਗੇ ਇਹ ਇਨਸਾਨ ਤੁਹਾਡੇ ਲਈ ਗੁਰੂ ਵੀ,ਤੇ ਰੱਬ ਵੀ ਹੈ 🎉🎉🎉
ਜੈ ਸਿੰਘ ਦੀ ਜੈ ਜੈ ਹੈ।
ਕੀ ਪ੍ਰੈਕਟੀਕਲ ਸਿਖਲਾਈ ਦੇ ਨਾਲ ਨਾਲ ਕੋਈ ਸਰਟੀਫਿਕੇਟ ਵੀ ਇਸ਼ੂ ਕਰਦੇ ਹਨ ਇਹ ਕੰਪਨੀ ਵਾਲੇ ਕਿ ਨਹੀ ?
Dso
Dso
ਜਿੰਨਾ ਨੂੰ 7-8 ਸਾਲ ਹੋ ਗਏ ਇੱਥੇ ਕੰਮ ਕਰਦਿਆਂ … ਕੀ ਉਨਾ ਨੂੰ ਕੋਈ ਤਨਖਾਹ ਵੀ ਮਿਲਦੀ ਹੈ?? ਜੇ ਮਿਲਦੀ ਹੈ ਤਾਂ ਕਿੰਨੀ ਕੁ ਅਤੇ ਕਿੰਨੇ ਸੀਲ ਬਾਅਦ ਤਨਖਾਹ ਮਿਲਣੀ ਸ਼ੁਰੂ ਹੁੰਦੀ ਹੈ ਜੀ?
Course complete ਹੋਣ ਤੋਂ ਤੁਰੰਤ ਬਾਅਦ
Waheguru ji
Jai Singh ji thank you So much for your good work for youth of punjab.....
Very good
Good 👍
Well done
Wahaguru ji aap ke uper Kirpa banai rakhe ji
Sardar g di sewa Punjabian lai waheguru kamjabi dewe
🎉🎉🎉🎉nice hard work
Bir je ah jo Tusi Kam kar Rehe ho Vohat he vaidya Soch hai Waheguru ji Thunu khus Rakhan te tusi Punjab de Bachya nu Kam sikha ke ohna de Life bana rehe ho i am very thankful to you
Vir ji very nice sat Shri ackal ji satnam Shri waheguru ji
Waheguru ji Punjab noo Chardi Kalan bakshan 🙏🙏
Bhut vadhia sir ji 🎉🎉🎉🎉 waheguru ji kirpa bnai rakhan
Thank you Sir.....Good work...
ਕਨੈਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਹੋਰ ਤਰੱਕੀਸੁਦਾ ਮੁਲਕਾਂ ਵਿੱਚ 2 ਸਾਲ ਦੀ ਪੜ੍ਹਾਈ ਹੁੰਦੀ ਫਿਰ 3 ਸਾਲ ਕਿਸੇ ਸੀਨੀਅਰ ਮਕੈਨਿਕ ਦੀ ਨਿਗਰਾਨੀ ਹੇਠ ਕੰਮ ਕਰਨਾ ਪੈਂਦਾ ਹੈ। ਫਿਰ ਤੁਸੀ $ 50 -100 ਪ੍ਰਤੀ ਘੰਟਾ ਮਿਲ ਸਕਦਾ।
ਬਹੁਤ ਵਧੀਆ
Very nice sir keep it up thanks for helping new generation
Waheguru ji ❤️ 🙏
Very very nice 👍 ❤️❤️ salute to everyone ❤️❤️❤️
v good🙏🙏
Good Work 👍👍
Bahut wadiya video banayaa ji , aap ji nu bahut bahut Shukriya
Best of luck sir ji
Good
Very very nice
Good 👍 God bless you all
I think kids R in good hand kids do good nd hard work thanks ur boss nd team Dhan guru nanak
ਵਾਹ ਜੀ ਵਾਹ ਬਹੁਤ ਵਧੀਆ।
Very nice 👍 good bro job
Niceeeeeeeeeeee video sir ji👍👍
Bahut vadia Uprala
Bot vadia ji
Good job sir
Main v auna c g manu v Rakh lo g ❤❤❤❤❤
❤❤❤❤❤
Very nice👏👏👏👏👏
V Good efforts 👌 God Bless you all
Waheguru ji maher Karo ji
Veer ji da bahut dhanwaad jihna bachiya di ungal faddi bahut mehngi private iti te diploma Banda soch ni sakda te baad vich experience layi bache dhkke khande aap di badi soch ik nayi disha de Rahi bachiya nu jis di jarurat si smaaj nu
Waheguru mehar kare thode te 22 ji Panjab di jwani nu eda e badiya kaama ch lao. Eda e uprale karde raho hor vi2 jede veera nu parmatma ne sadan te himmat bakshi.
Very good 🎉🎉🎉🎉🎉
ਕਿਹੜਾ ਸ਼ਹਿਰ ਜ਼ਿਲ੍ਹਾ ਐ ਜੀ🎉
ਸੰਗਰੂਰ ਤੋਂ ਮਲੇਰਕੋਟਲਾ ਦੇ ਸੜਕ ਤੇ ਕਸਬਾ ਧੂਰੀ ਸਥਿਤ ਹੈ। ਧੂਰੀ ਦੇ ਨਾਲ ਪਿੰਡ ਕੱਕੜਵਾਲ ਹੈ।
ਧੰਨਵਾਦ
ਸਾਬਕਾ ਫੌਜੀਆਂ ਨੂੰ ਵੀ ਰੱਖ ਦੇ ਸੇਲਰੀ ਕਿਨੀ ਦਿੰਦੇ ਨੇ
Salary kini
Salary kini he sir
Bahot badhiya .
Ja Kam bhoot bhaar dhi country vach bhoot vadia slery meldi
Very nice ji
Very very nice bro
V.nice
Nice 👍 bahut jaroorat hai aisi academy de aj de generation vasty
Jia Singh sira
😂watching from Canada
Waheguru ji waheguru ❤️
very good
👍
Sahi a controller pannel da Kam har ik ni koi sikhda limited person hi hunde jihre eh Kam sikhde ne bahut scope a es Kam da
Aap sab bahut payare putt sare kaamyaab hovo te apne Ghar pariwar lai ik changa jivan jiun te ik misaal banan man vi dekh ke khush Hoya bache ik changi disha wall ja rahe mere Punjab de bache safe te khushrehan
ਉਹਨਾਂ ਦਾ ਮੋਬਾਇਲ ਨੰਬਰ ਜਰੂਰ ਲਿਖਿਆ ਕਰੋ ਜੀ 🙏
Nice
ਇਹ ਕਿਹੜਾ ਸ਼ਹਿਰ ਆ ਜੀ ਤੇ ਕਿੱਥੇ ਕਰਵਾਉਂਦੇ ਆ ਜੀ ਇਹ ਕੋਰਸ
Dhuri de Near Pind kakar wal hai
@@Viral_video.6789 koi num vgra hai g ena da
Har ek bache nu apne hathi kam sikhna chida hai ,eh tuhadi zindgi vich kam aauga
Fees and age limit bare v dasso ji please
Kithe ah eh ... Place veer ji
Hanji veere adress daso plz
ਬੋਹਤ ਵਧੀਆ ਬੁਹਤ ਜ਼ਰੂਰੀ thanks for people they can think children for there futures without Mobile.
very nice interview G B U
A kithe aa g
🤝🙏
ਦੲਮੀ ਪਾਸ ਵੀ ਆ ਸਕਦੇ ਆ ਜੀ
Address daso pls kithe ah
Ih kihte a g ma bi auna
Age limit b hai kye grls lye ja kye b age de sikh skde ne veer ji,te kye fees b deni hundi h
Kihra pind h ji?
Address send kro ji
Eh pehle aala sardar bht shrmaa reha bolna ni aa reha
ਫੀਸ kini aa g
It’s a long struggle for you good guys. Wahey Guru Mehar Karas. Need in Punjab and other states small
. Manufacturing goods and export and sell locally and don’t need to import. Get an authority from government to issue genuine licence and keep record.I can see people go to foreign Countries some success and some goes to wrong direction and spoil their life.
ਕੋਈ ਫ਼ੋਨ ਨੰਬਰ ਦੱਸਿਆ ਨਹੀਂ
Brother if Tuhanu v Number mil Gya Ta next v Jarur share Kareyo
Bai area keda aa
Which country????
Address
Sir up done di fasnalty honi chahidi aa sir ta ke maridd girls vi Jo kar sakan
Bhai salary kitni mile gye
SSA JAI SINGH SIR RASHPAL RATIA
Address plz
Eh kis jagah tae haa adress jaa ph num dio
Dhury pind kakarh wal
India vich bhut company h gro niklo tan shi
Job vi didi h k nhi
Ki welding da diploma vale nu rakh sakde h
Focus on skill and knowledge... Money will follow you....
Koi fees v lgdi hai ji district v dso