Pritpal Udasi - Maghda Raheen Ve Soorja (67) - Punjabi Podcast with Sangtar

แชร์
ฝัง
  • เผยแพร่เมื่อ 15 ก.ย. 2024
  • Pritpal Udasi - Maghda Raheen Ve Soorja (67) - Punjabi Podcast with Sangtar
    Released January 27, 2023
    Pritpal Udasi is the middle daughter of the great Punjabi poet Sh. Sant Ram Udasi. In this podcast Pritpal Udasi talks about mysteries and unanswered questions about her father's death in 1986. She also talks about his poetry and its everlasting impact on Punjabi society and culture.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    TH-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2023 Plasma Records.
    #PunjabiVirsa #PunjabiPodcast #SangtarPodcast

ความคิดเห็น • 205

  • @tatladssingh4134
    @tatladssingh4134 ปีที่แล้ว +5

    ਮੈਂ 1972-73 ਵਿੱਚ ਸਰਕਾਰੀ ਹਾਈ ਸਕੂਲ ਚੰਨਣਵਾਲ (ਸੰਗਰੂਰ) ਵਿੱਚ ਮੈਥ ਮਾਸਟਰ ਦੇ ਤੌਰ ਤੇ ਉਦਾਸੀ ਜੀ ਨਾਲ ਕੰਮ ਕੀਤਾ।ਉਹ ਆਪਣੇ ਤੇ ਹੋਏ ਤਸੱਦਦ ਬਾਰੇ ਜਦੋਂ ਦੱਸਦੇ ਸੀ ਤਾਂ ਰੋਣ ਆ ਜਾਂਦਾ ਸੀ।

  • @prabhjitsinghbal
    @prabhjitsinghbal ปีที่แล้ว +19

    ਲਾਇਕ ਵੀ ਕਰ ਦਿਆ ਕਰੋ ਦਰਸ਼ਕੋ , ਸੰਤ ਰਾਮ ਉਦਾਸੀ ਮਹਾਨ ਇਨਸਾਨ ਸਨ

  • @sikanderdhaliwal1995
    @sikanderdhaliwal1995 ปีที่แล้ว +5

    ਜਿੱਥੇ ਲੋਕ ਹੱਕਾਂ ਦੀ ਗੱਲ ਹੋਏਗੀ
    ਲੋਕ ਕਵੀ ਸੰਤਰਾਮ ਉਦਾਸੀ ਦਾ ਜਿਕਰ ਜਰੂਰ ਹੋਵੇਗਾ

  • @rajkanwalsunder9420
    @rajkanwalsunder9420 ปีที่แล้ว +6

    ਮੈਂ ਤਾਂ ਆਪ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਬਹੁਤ ਵੱਡਾ ਸ਼ੁੱਭ ਚਿੰਤਕ ਹਾਂ ਉਦਾਸੀ ਜੀ ਦੀ ਬੇਟੀ ਨਾਲ ਮੁਲਾਕਾਤ ਸੁਣ ਸੁਣ ਕੇ ਬਹੁਤ ਬਹੁਤ ਪ੍ਰੇਰਣਾਦਾਇਕ ਜਾਣਕਾਰੀ ਲਈ ਸੰਗਤਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @baldevsama
    @baldevsama ปีที่แล้ว +15

    ਮਹਾਨ ਇਨਸਾਨ ਸੀ ਉਦਾਸੀ ਸਾਬ

    • @jagjitsingh-pu2tx
      @jagjitsingh-pu2tx ปีที่แล้ว +1

      very very nice podcast. sister is a learned lady. I appreciate it.

  • @Kartoon260
    @Kartoon260 ปีที่แล้ว +7

    ਸੰਗਤਾਰ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,, ਤੁਸੀਂ ਉਦਾਸੀ ਸਾਹਿਬ ਹੋਰਾਂ ਦੀ ਬੇਟੀ ਪਿ੍ਤਪਾਲ ਜੀ ਨਾਲ ਰੂਬਰੂ ਕਰਵਾਇਆ ਜੀ,, ਮੈਂ ਉਦਾਸੀ ਸਾਹਿਬ ਹੋਰਾਂ ਨੂੰ ਰੱਜ ਕੇ ਪੜਿਆ ਤੇ ਗਾਇਆ,, ਕਿਸਾਨੀ ਅੰਦੋਲਨ ਵਿਚ ਵੀ ਮੈਂ ਨੈਸ਼ਨਲ ਸਟੇਜਾਂ ਤੇ, ਉਦਾਸੀ ਹੋਰਾਂ ਦੀਆਂ ਕਵਿਤਾਵਾਂ ਨਾਲ ਅੰਦੋਲਨ ਵਿਚ ਜੋਸ਼ ਭਰਿਆ ਜੀ,,ਗਲ ਲੱਗ ਕੇ ਸੀਰੀ ਦੇ ਜੱਟ ਰੋਇਆ,,,, ਬਲਬੀਰ ਸਿੰਘ ਚੈਨਲ ਖੁੰਢ ਪੰਜਾਬ ਦੇ

  • @lakhvirraisarwala
    @lakhvirraisarwala ปีที่แล้ว +9

    ਮੇਰੀ ਮੌਤ ਤੇ ਨਾਂ ਰੋਇਓ, ਮੇਰੀ ਸੋਚ ਨੂੰ ਬਚਾਇਓ ਭੈਣ ਜੀ ਪਿੰਡ ਕਦੋ ਆਉਣਾ ਰਾਏਸਰ ਲੋਕ ਕਵੀ ਸੰਤ ਰਾਮ ਉਦਾਸੀ ਜੀ ਜਿੰਦਾਬਾਦ

  • @charnsingh4399
    @charnsingh4399 ปีที่แล้ว +3

    ਪ੍ਰਿਤਪਾਲ ਜੀ, ਤੁਹਾਡਾ ਉਦਾਸੀ ਜੀ ਬਾਰੇ ਲਿਖਿਆ ਲੋਕਾਂ ਨੇ ਪਸੰਦ ਕੀਤਾ। ਇਹ ਸੁਭਾਵਿਕ ਹੈ,
    " ਦਿਲ ਸੇ ਨਿਕਲੀ ਬਾਤ, ਦਿਲ ਮੇਂ ਉਤਰ ਜਾਤੀ ਹੈ।
    ਦਿਲ ਮੇਂ ਉਤਰੀ ਬਾਤ, ਜਿੰਦਗੀ ਪੇ ਅਸਰ ਕਰਤੀ ਹੈ।

  • @kasturilal2569
    @kasturilal2569 ปีที่แล้ว +2

    ਮਰਹੂਮ ਸੰਤ ਰਾਮ ਉਦਾਸੀ ਸਾਡੇ ਸਾਹਾਂ 'ਚ ਵੱਸਦੇ ਨੇ। ਲੋਕ ਸੰਘਰਸ਼ ਅਖਾੜਿਆਂ ਵਿੱਚ ਉਦਾਸੀ ਅੱਜ ਵੀ ਸਾਡੀ ਆਵਾਜ਼ 'ਚ ਗੂੰਜਦੈ ਅਤੇ ਗੂੰਜਦੇ ਰਹਿਣਗੇ।

  • @JatinderKumar-kg4im
    @JatinderKumar-kg4im ปีที่แล้ว +27

    ਭਾਜੀ ਮੈਂ ਗਲਤੀ ਨਾਲ ਇਹ ਪੋਡਕਾਸਟ ਸ਼ੁਰੂ ਤੋਂ ਨਹੀਂ ਸੂਣ ਸਕਿਆ ਪਰ ਜਦੋਂ ਮੈਂਨੂੰ ਪਤਾ ਲੱਗਾ ਕਿ ਸੰਤ ਰਾਮ ਜੀ ਉਦਾਸੀ ਜੀ ਦੀ ਗੱਲ ਹੋ ਰਹੀ ਹੈ ਤਾਂ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ । ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਕੀ ਕੀ ਲਿਖ ਦਿੱਤਾ ਉਨ੍ਹਾਂ ਨੇ। ਮੈਂ ਇਕ ਵਾਰ ਇਹ ਲਿਖਤ ਜਸਵੀਰ ਸਿੰਘ ਜੱਸੀ ਹੁਣਾਂ ਦੀ ਆਵਾਜ਼ ਚ ਸੁਣੀ ਸੀ ਉਸ ਸਮੇਂ ਵੀ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਸੀ। ਅੱਜ ਵੀ ਅੱਖਾਂ ਚੋਂ ਪਾਣੀ ਆ। ਧੰਨਵਾਦ ਉਨ੍ਹਾਂ ਵਾਰੇ ਗੱਲ ਕਰਨ ਲਈ।

  • @luckysidhwanofficial8422
    @luckysidhwanofficial8422 ปีที่แล้ว +5

    ਮੈਂ ਹਮੇਸ਼ਾ ਫੋਟੋ ਵੇਖ ਕਲਿੱਕ ਕਰਦਾ ਹੁੰਨਾ ਪਰ ਜਦੋ ਇਹ ਵੀਡੀਓ ਚੱਲੀ ਮਨ ਦੀ ਸਤਿਥੀ ਕੁੱਜ ਹੋਰ ਈ ਹੋ ਗਈ
    ਬਹੁਤ ਬਹੁਤ ਧੰਨਵਾਦ ਸੰਗਤਾਰ ਜੀ

  • @SatnamSingh-bc5zm
    @SatnamSingh-bc5zm ปีที่แล้ว +11

    ਮਜ਼ਦੂਰਾਂ ਦੀ ਕਿੱਧਰੇ ਪੁੱਛ ਪ੍ਰਤੀਤ ਨਹੀਂ,
    ਬਣਦਾ ਇਹਨਾਂ ਦਾ ਕੋਈ ਕਿਉਂ ਗੀਤ ਨਹੀਂ।
    ਗੌਂ ਵੇਲੇ ਬਸ ਸਤਿਕਾਰ ਮਾੜਾ ਮੋਟਾ ਹੈ,
    ਊਂ ਆਖਣ ਇਹ ਬੰਦਾ ਜਾਤ ਦਾ ਛੋਟਾ ਹੈ।
    ਅਜੇ ਤੀਕ ਨਾ ਮਘਿਆ ਸੂਰਜ ਕੰਮੀਆਂ ਦੇ ਵਿਹੜੇ,
    ਜੁੱਗਾਂ ਜੁੱਗਾਂ ਤੋਂ ਪਏ ਕਰਦੇ ਨੇ ਯਤਨ ਬਥੇਰੇ।
    ਬੇੜਾ ਬੰਨੇ ਲਾਉਣਾ ਹੈ ਇਹਨਾਂ ਦਾ ਗਿਆਨ ਨੇ,
    ਨਾ ਕਿ ਬਾਬਿਆਂ ਸਾਧਾਂ ਦੇ ਲਾਏ ਹੋਏ ਧਿਆਨ ਨੇ।

    • @BalveerSingh-xn4cj
      @BalveerSingh-xn4cj ปีที่แล้ว +1

      Very good 22 ਜੀ 🌹🙏

    • @SatnamSingh-bc5zm
      @SatnamSingh-bc5zm ปีที่แล้ว

      @@BalveerSingh-xn4cj Thanks ji.

    • @sachdahoka2304
      @sachdahoka2304 ปีที่แล้ว +1

      Bai prime asia te nhi comment karde

    • @prabhjitsinghbal
      @prabhjitsinghbal ปีที่แล้ว +1

      ਗਿਆਨ ਦਾ ਦੀਵਾ ਰੋਸ਼ਨੀ ਦੇ ਨਾਲ਼- ਨਾਲ਼ ਨਿੱਘ ਵੀ ਦਿੰਦਾ, ਇਹ ਦੀਵੇ ਵੀ ਬਾਲਣੇ ਚਾਹੀਦੇ ਸਾਨੂੰ।

  • @KULDEEP-gl4zr
    @KULDEEP-gl4zr 4 วันที่ผ่านมา

    ਲੋਕਾਂ ਦੇ ਕਵੀ ਨੂੰ ਸੂਹੀ ਸਲਾਮ 🙏🏼🙏🏼🙏🏼🙏🏼✊🏼✊🏼✊🏼✊🏼✊🏼

  • @ajmersidhu3773
    @ajmersidhu3773 ปีที่แล้ว +4

    ਭੈਣਜੀ ਤੇ ਭਾਜੀ ਤੁਸੀਂ ਵਧੀਆਂ ਗੱਲਾਂ ਕੀਤੀਆਂ ਹਨ । ਮੈਂ ਉਦਾਸੀ ਜੀ ਦੇ ਜੀਵਨ ਅਤੇ ਕਵਿਤਾਵਾਂ ਬਾਰੇ 2 ਕਿਤਾਬਾਂ ਸੰਪਾਦਨ ਕੀਤੀਆਂ ਹਨ ।

  • @kulwinderghuman5104
    @kulwinderghuman5104 ปีที่แล้ว +8

    ਸੰਗਤਾਰ ਬੀਰੇ ਬਹੁਤ ਸੋਹਣੀ ਪਰੋਡਕਾਸਟ ਚੱਲ ਰਹੀ ਆ ਹੁਣ ਲੋੜ ਹੈ ਹਫਤੇ ਵਿੱਚ 2 ਦਿਨ ✌️

  • @jagdevbawa6577
    @jagdevbawa6577 ปีที่แล้ว +2

    ਸੰਤ ਰਾਮ ਉਦਾਸੀ ਜੀ ਦੀਆਂ ਰਚਨਾਵਾਂ ਮੈਂ ਬਹੁਤ ਪੜੀਆ ਨੇ ਉਦਾਸੀ ਜੀ ਇਕ ਜੁਝਾਰੂ ਇਨਸਾਨ ਸਨ ਸਮੇਂ ਦੀਆਂ ਸਰਕਾਰਾਂ ਨਾਲ ਮੱਥਾ ਲਾਉਣਾ ਕੋਈ ਸੌਖਾ ਕੰਮ ਨਹੀਂ ਜੀ 🙏🙏🌹🌹

  • @LokrangStudio
    @LokrangStudio ปีที่แล้ว +4

    ਸੰਤ ਰਾਮ ਉਦਾਸੀ ਹੁਣਾਂ ਤੇ ਤਸ਼ੱਦਤ ਹੋਣ ਦਾ ਕਾਰਨ ਹੀ ਇਹ ਸੀ ਕਿ ਉਹਨਾਂ ਦੀ ਕਵਿਤਾ ਵਿਚਲੇ ਚਿੰਨ ਸਿੱਖ ਵਿਰਸੇ /ਸਿੱਖ ਇਤਿਹਾਸ ਚੋਂ ਆ ਰਹੇ ਸੀ। ਨਹੀਂ ਤਾਂ ਉਹਨਾਂ ਦੇ ਸਮਕਾਲੀ ਹੋਰ ਲੇਖਕ ਬਹੁਤ ਕਵਿਤਾਵਾਂ ਲਿਖਦੇ ਰਹੇ ਸਰਕਾਰਾਂ ਦੇ ਵਿਰੁੱਧ। ਸਿੱਖ ਜੁਝਾਰੂਪਣ ਦਾ ਜੋ ਸਿੰਮਬੋਲਿਜਮ ਸੰਤ ਰਾਮ ਉਦਾਸੀ ਦੀ ਕਵਿਤਾ ਰਾਹੀਂ ਪ੍ਗਟ ਹੋਇਆ ਉਸਦਾ ਕੋਈ ਮੁਕਾਬਲਾ ਨਹੀਂ। 🙏 ਬਹੁਤ ਵਧੀਆ ਗੱਲਬਾਤ । ਧੰਨਵਾਦ ਸੰਗਤਾਰ ਭਾਅਜੀ

  • @SahitakSafarwithKuldeepGill
    @SahitakSafarwithKuldeepGill ปีที่แล้ว +10

    ਮਹਾਨ ਕਵੀ ਸੰਤ ਰਾਮ ਉਦਾਸੀ ਜੀ ਨੂੰ ਨਮਨ!

  • @mandeepsandhu3436
    @mandeepsandhu3436 ปีที่แล้ว +3

    ਬਾਜਰੇ ਦਾ ਖੇਤ, ਉੱਤੇ ਸੋਨਾ ਥੱਲੇ ਰੇਤ, ਵਿਚ ਡੋਲ੍ਹਿਆ ਪਸੀਨਾ ਏ ।💗 ਉਦਾਸੀ 💗 ਬਾਕੀ ਜਿੱਦਾਂ ਉਦਾਸੀ ਜੀ ਸਾਈਕਲ ਜ਼ਿਆਦਾ ਚਲਾਉਂਦੇ ਸੀ। ਇਕ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਸੀ। ਉਸ ਮੁਤਾਬਿਕ ਤਾਂ ਹਰਟ ਅਟੈਕ ਹੋਣ ਦੀ ਕੋਈ ਤੁਕ ਨਹੀਂ ਬਣਦੀ। ਕਿਉਂਕਿ ਸਾਇਕਲਿੰਗ ਕਾਰਡੀਓ ਐਕਸਰਸਾਈਜ਼ ਹੀ ਹੈ ਜੋ ਦਿਲ ਨੂੰ ਤੰਦਰੁਸਤ ਰੱਖਦੀ ਹੇ। ਉਹਨਾਂ ਦਾ ਜ਼ਰੂਰ ਸਮੈਂ ਦੇ ਜ਼ਾਲਮਾਂ ਨੇ ਕਤਲ ਕਰਾਇਆ ਹੋਣਾ।

  • @user-vu9xl4bt4b
    @user-vu9xl4bt4b ปีที่แล้ว +1

    ਸਲਾਮ ਸਲਾਮ ਸਲਾਮ

  • @chanpreetsingh575
    @chanpreetsingh575 ปีที่แล้ว +2

    ਮਹਾਨ ਕਵੀ ਸੰਤ ਰਾਮ ਉਦਾਸੀ ਜੀ ❤❤

  • @NirmalSingh-ym3qu
    @NirmalSingh-ym3qu ปีที่แล้ว +4

    Wah bahut hi Wadhia Jankari thank you

  • @kuljitkanda1276
    @kuljitkanda1276 ปีที่แล้ว +2

    ਦਿੱਲੋ ਸਲਾਮ ਕਰਦਾ ਜੀ ਬੋਹਤ ਬੱਡੀ ਸੋਚ ਦੇ ਮਾਲਕ
    ਸੀ ਸੰਤ ਰਾਮ ਉਦਾਸੀ ਜੀ ਕਿਸ ਸਮੇਂ ਵਿੱਚ ਇਨੀ ਉਚੀ ਸੋਚਿਆ ਤੇ ਲਿਖਿਆ ਲੋਕਾਂ ਖਾਤਰ

  • @Rajtutomazara
    @Rajtutomazara ปีที่แล้ว +13

    Bahut 🎉khoob … ਮੇਰੀ ਮੌਤ ਤੇ ਨਾਂ ਰੋਇਓ, ਮੇਰੀ ਸੋਚ ਨੂੰ ਬਚਾਇਓ … ਵਾਹ !!!

  • @harjindermall5129
    @harjindermall5129 ปีที่แล้ว +8

    ਮਹਾਨ ਕਵੀ ਸੀ ਸੰਤ ਰਾਮ ਉਦਾਸੀ ਜੀ

  • @AmandeepSingh-lc6jl
    @AmandeepSingh-lc6jl ปีที่แล้ว +6

    ਸਤਿ ਸ੍ਰੀ ਆਕਾਲ ਸੰਗਤਾਰ ਵੀਰ ਜੀ

  • @nirmalmann9347
    @nirmalmann9347 6 หลายเดือนก่อน

    ਇਕ ਮਹਾਨ ਨਿਰੋਲ ਸਖਸ਼ੀਅਤ ਨੂੰ ਸਲਾਮ. ਰਹਿੰਦੀ ਦੁਨੀਆ ਤੱਕ ਮਾਨਯੋਗ ਸੰਤ ਰਾਮ ਉਦਾਸੀ ਜੀ ਨੂੰ ਯਾਦ ਕੀਤਾ ਜਾਵੇ ਗਾ.

  • @kuldeepjoshi4258
    @kuldeepjoshi4258 ปีที่แล้ว +10

    Sant ram udasi ji legend punjabi ✍ Pritpal udasi ji God bless you 🙏

  • @punjabandusa22
    @punjabandusa22 ปีที่แล้ว +6

    ਬਹੁਤ ਵਧੀਆ ਗੱਲ-ਬਾਤ ਵੀਰ ਜੀ

  • @JagroopSingh-fh9dp
    @JagroopSingh-fh9dp ปีที่แล้ว +1

    ਅਸੀਂ ਸੰਤ ਰਾਮ ਦੀ ਅਵਾਜ਼ ਵੀ ਸਟੇਜਾਂ ਤੇ ਸੁਣਿਆ ਰੋਡੇ ਸਕੂਲ ਵਿੱਚ ਕਾਲਜ ਵਿੱਚ ਬੱਚੇ ਸੰਤ ਰਾਮ ਉਦਾਸੀ ਦੇ ਗੀਤ ਹੀ ਗਾਏ ਜਾਂਦੇ ਸਨ ਇਸ ਭੈਣ ਦੀ ਇੰਟਰਵਿਊ ਕਰਕੇ ਬਹੁਤ ਵਧੀਆ ਕੰਮ ਕੀਤਾ ਭੈਣ ਨੇ ਸੱਚੀਆਂ ਗੱਲਾਂ ਕੀਤੀਆਂ ਸੰਤ ਰਾਮ ਉਦਾਸੀ ਨੂੰ ਪਿੰਡਾ ਵਿੱਚ ਰਾਤ ਡਰਾਮਿਆ ਵਿਚ ਗੀਤ ਗਾਉਂਦੇ ਸੀ ਸਾਡੇ ਨਾਲ ਪੜਦੀਆ ਲੜਕੀਆਂ ਸਾਡੀ ਵੀਹੀਂ ਵਿਚ ਚੂੜੀਆਂ ਦਾ ਹੋਕਾ ਬਹੁਤ ਗਾਉਂਦੀਆਂ ਸੀ

  • @simratshinugazipuria5716
    @simratshinugazipuria5716 ปีที่แล้ว +5

    ਹੀਰਿਆਂ ਦੀ ਪਰਖ਼ ਵੀ ਜੌਹਰੀ ਨੂੰ e ਹੁੰਦੀ ਐ । ਹੁਣ ਤੱਕ ਦਾ ਸੱਭ ਤੋਂ ਵਧੀਆ ਪ੍ਰੋਗਰਾਮ ਲੱਗਿਆ। May u live long respected brother 🥰

    • @narindersingh-ku5ep
      @narindersingh-ku5ep ปีที่แล้ว

      ਸੰਤ.ਰਾਮ.ਉਦਾਸੀ.ਇਕ.ਮਹਾਨ.ਸੀ

  • @gurmeetsingh2654
    @gurmeetsingh2654 ปีที่แล้ว +2

    ਏਹ ਏਪੀਸੋਡ ਹੋਰ ਮੁਲਾਕਾਤਾਂ ਤੋਂ ਬਹੁਤ ਵਧੀਆ ਰਹੀ ਤੇ ਸੰਤ ਰਾਮ ਉਦਾਸੀ ਨੂੰ ਇੱਕ ਵਾਰ ਫੇਰ ਜਿੰਦਾ ਕਰ ਦਿੱਤਾ ਤੇ ਏਹ ਉਦਾਸੀ ਜੀ ਨੂੰ ਸਮਰਪਿਤ ਵੀ ਹੈ

  • @baldevraj1461
    @baldevraj1461 11 หลายเดือนก่อน

    ਸੰਗਤਾਰ ਜੀ ਤੁਹਾਡਾ ਇਸ ਮੁਲਾਕਾਤ ਲਈ ਧੰਨਵਾਦ । ਸੰਤ ਰਾਮ ਉਦਾਸੀ ਜੀ ਨੂੰ ਸਲਾਮ।

  • @sitalsingh7724
    @sitalsingh7724 ปีที่แล้ว +1

    Mahan kavi sant ram udasi ji nu salute ji

  • @taran.dhudike7
    @taran.dhudike7 ปีที่แล้ว +1

    ਸੰਗਤਾਰ ਵੀਰ ਜੀ ਮੈਂ ਆਪ ਜੀ ਦਾ ਦੂਸਰੇ ਭਰਾਵਾਂ ਦਾ ਬਹੁਤ ਵੱਡਾ ਫੈਨ ਹਾਂ ਜੀ,,, ਮਨਮੋਹਨ ਵਾਰਿਸ ਜੀ ਦੀ ਪਹਿਲੀ ਐਲਬਮ ਗੈਰਾਂ ਨਾਲ ਪੀਂਘਾਂ ਝੂਟਦੀਏ,,,, ਕੈਟਰੈਕ ਕੰਪਨੀ ਤੋਂ ਪਹਿਲਾਂ ਅਸੀਂ ਸੁਣ ਵੀ ਲਈ ਸੀ ਲੋਕਾਂ ਨੂੰ ਕੈਸਟਾਂ ਰਿਕਾਰਡਿੰਗ ਕਰ ਕੇ ਦੇ ਦਿੱਤੀ ਸੀ,,, ਕਿਉਂਕਿ ਤੁਸੀਂ ਪਹਿਲਾਂ ਕੈਨੇਡਾ ਵਿੱਚ ਰੀਲੀਜ਼ ਕਰ ਦਿੱਤੀ ਸੀ 🙏🏻🙏🏻🙏🏻🙏🏻 ਧੰਨਵਾਦ ਵੀਰ ਜੀ 🙏🏻🙏🏻🙏🏻 ਧੰਨਵਾਦ

  • @zaferiqbal3771
    @zaferiqbal3771 ปีที่แล้ว +1

    ਮੇਰੇ ਡੈਡੀ ਜੀ ਸੰਤ ਰਾਮ ਉਦਾਸੀ ਜੀ ਦੇ ਬਹੁਤ ਵਡੇ ਪਰਸ਼ੰਸ਼ਕ ਹਨ ਮੈ ਬਚਪਨ ਤੋਂ ਸਾਡੇ ਘਰ ਚ ਉਹਨਾ ਦੇ ਗੀਤ ਤੇ ਕਵਿਤਾਂਵਾ ਸੁਣਦਾ ਆ ਿਰਹਾ ਆ ਪਾਸ਼ ਤੋਂ ਬਾਅਦ ਜੇ ਕੋਈ ਕਰਾਂਤੀਕਾਰੀ ਕਵੀ ਸੁਣਿਆ ਕਾਂ ਸੰਤ ਰਾਮ ਉਦਾਸੀ ਦੀ ਹਨ ਜਿੰਨਾ ਦਬੇ ਕੁਚਲੇ ਕਾਮਿਆ ਬਾਰੇ ਉਦਾਸੀ ਨੇ ਗਾਇਆ ਉਹਨਾ ਕਿਸੇ ਨੇ ਨੀ ਗਾਇਆ

  • @NirmalSingh-vl1bs
    @NirmalSingh-vl1bs ปีที่แล้ว +1

    ਸੰਤ ਰਾਮ ਉਦਾਸੀ ਜੀ ਇਕ ਮਜਦੂਰਾਂ ਕਿਸਾਨਾਂ ਦੇ ਇਨਕਲਾਬੀ ਕਵੀ ਸਨ ਜੋ ਅੱਜ ਵੀ ਮਜਦੂਰ, ਕਿਸਾਨਾਂ ਦੀਆਂ ਸਫਾਂ ਵਿੱਚ ਜਿੰਦਾ ਹਨ ਉਦਾਸੀ ਜੀ ਨੂੰ ਕੋਟਿ ਕੋਟਿ ਪ੍ਰਣਾਮ❤

  • @anitarampal1643
    @anitarampal1643 ปีที่แล้ว +5

    My father was belongs to sha familybut my father struggled fr farmers ad Mandoors,but we sung the songs of SantRam odasi ji. Lal SALAM,

  • @user-ci6zp6ud9
    @user-ci6zp6ud9 ปีที่แล้ว +4

    ਸੰਗਤਾਰ ਅੰਕਲ ਜੀ 😍🙏😍 ਆਰੀਅਨ ਹੈਰੋ ਲੰਡਨ

  • @sarajmanes4505
    @sarajmanes4505 ปีที่แล้ว +3

    ਭੈਣ ਜੀ ਪ੍ਰਿਤਪਾਲ ਕੌਰ ਜੀ ਛੋਟੇ ਵੀਰ ਸੰਗਤਾਰ ਸਾਹਿਬ ਅਤੇ ਸਮੂਹ ਦਰਸ਼ਕਾ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਹ ਪੋਡਕਾਸਟ ਦੇਖ ਸੁਣ ਕੇ ਚੰਗਾ ਵੀ ਲਗਿਆ ਅਤੇ ਮਰਹੂਮ ਸੰਤਰਾਮ ਉਦਾਸੀ ਜੀ ਦੀ ਬੇਵਕਤੀ ਹੋਈ ਮੌਤ ਦਾ ਦੁੱਖ ਹੋਇਆ ਕੋਟਿ ਕੋਟਿ ਪ੍ਰਣਾਮ ਉਸ ਅਮਰ ਸ਼ਹੀਦ ਨੂੰ ਧੰਨਵਾਦ ਸੰਗਤਾਰ ਸਾਹਿਬ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਜੀ 🙏🙏👌👌👍👍👏👏

  • @jaspalkumar4751
    @jaspalkumar4751 ปีที่แล้ว +7

    Magda rahi ve soorja kamyie de vehde salaam mahaan sant ram udasi ji nu

  • @charnsingh4399
    @charnsingh4399 ปีที่แล้ว +1

    ਮੇਰੇ ਦੋਸਤ ਮੇਰੇ ਨਾਲ ਸਹਿਮਤ ਨਹੀਂ ਹੋਏ ਜਦੋਂ ਮੈਂ ਸੰਤ ਰਾਮ ਉਦਾਸੀ ਨੂੰ " ਕਿਰਤੀਆਂ ਦਾ ਸੂਫੀ ਕਵੀ " ਕਿਹਾ। ਮੇਰਾ ਤਰਕ ਹੈ ਕਿ ਸੂਫੀ ਕਲਾਮ ਕਦੇ ਪੁਰਾਣਾ ਨਹੀਂ ਹੁੰਦਾ। ਉਹਨਾਂ ਦਾ ਕਹਿਣਾ ਹੈ ਕਿ ਉਦਾਸੀ ਇਨਕਲਾਬੀ ਕਵੀ ਹੈ। ਮੈਂ ਹੱਸਕੇ ਕਹਿ ਦਿੱਤਾ, ਤੁਸੀਂ ਠੀਕ ਹੋ ਗਲਤ ਮੈਂ ਵੀ ਨਹੀਂ। ਤੁਹਾਡਾ ਵਿਚਾਰ, ਸੰਗਤਾਰ ਜੀ !

  • @iamrampyrajiv6070
    @iamrampyrajiv6070 ปีที่แล้ว +4

    ਬਹੁਤ ਵਧੀਆ ਸੰਗਤਾਰ ਜੀ

  • @ManjitSingh-sx6lf
    @ManjitSingh-sx6lf ปีที่แล้ว +5

    Sangtar ji Dhanbad uh na di Beti nal podcast Karan vaste

  • @JatinderKumar-kg4im
    @JatinderKumar-kg4im ปีที่แล้ว +4

    ਭਾਜੀ ਇਕ ਗੱਲ ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੁਮੈਂਟ ਪੜਦੇ ਹੋ ਅਤੇ ਦਿਲੋ ਪਿਆਰ ਨਾਲ ਦਿਲ ਵੀ ਭੇਜਦੇ ਹੋ।

  • @hardeepgill1904
    @hardeepgill1904 ปีที่แล้ว +5

    ਬਾਕਮਾਲ ਬਾਈ ਜੀ ❤❤❤ I'm living Canada ਮੰਨੂੰ ਕਿਤਾਬਾਂ ਅਤੇ ਪੁਰਾਣਾ ਇਤਿਹਾਸ ਪੜ੍ਹਨਾ ਸੁਣਨਾ ਬਹੁਤ ਲੱਗਦਾ GBU AUNTY G ❤ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਉ 💯 ਬਰਨਾਲਾ

  • @MANJITSINGH-kz9lr
    @MANJITSINGH-kz9lr ปีที่แล้ว +1

    ਬਹੁਤ ਹੀ ਪ੍ਰੇਰਨਾਦਾਇਕ ਤੇ ਜਾਣਕਾਰੀ ਭਰਪੂਰ ਗੱਲਬਾਤ,, ਇਨਕਲਾਬੀ ਸ਼ਾਇਰ ਤੇ ਸੁਹਿਰਦ ਇਨਸਾਨ ਉਦਾਸੀ ਜੀ ਦੀ ਬੇਟੀ ਨਾਲ ਰੂਬਰੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਸੰਗਤਾਰ ਵੀਰ ਜੀ

  • @bhindamander8230
    @bhindamander8230 ปีที่แล้ว +2

    ਬਹੁਤ ਸੋਹਣੀ ਲੱਗੀ ਗਲ ਵਾਤ

  • @sippykaur8252
    @sippykaur8252 ปีที่แล้ว +6

    Best episode 👌 👏 🙌

  • @surindersingh7094
    @surindersingh7094 ปีที่แล้ว +4

    I am so sorry heard that story I am 68 we don’t media that time think you sister udasi thank you sangtar Tehang phillaur

    • @santbhindranwalejidefanche8767
      @santbhindranwalejidefanche8767 ปีที่แล้ว

      ਮੈਂਨੂੰ ਅੱਜ ਪਤਾ ਲੱਗਿਐ 😔😔🙏🏽
      ਕੁੱਤੀਆਂ ਸਰਕਾਰਾਂ

  • @ulludacharkha
    @ulludacharkha ปีที่แล้ว +1

    ਪਰਮਾਤਮਾ ਤੰਦਰੁਸਤੀ ਬਖਸ਼ੇ

  • @ss-pm6oj
    @ss-pm6oj ปีที่แล้ว +3

    ਸੰਤ ਰਾਮ ਊਦਾਸੀ ਜੀ ਦੀ ਸੋਚ ਨੂੰ ਤਹਿ ਦਿਲੋਂ ਸਲਾਮ।

  • @bestwaymigration
    @bestwaymigration ปีที่แล้ว +6

    ਬਹੁਤ ਬਹੁਤ ਧੰਨਵਾਦ ਸੰਗਤਾਰ ਭਾਜੀ।

  • @goldymangat468
    @goldymangat468 ปีที่แล้ว +3

    ਬਹੁਤ ਵੱਡਾ ਕਵੀ ਸੀ ਉਦਾਸੀ ਅੱਜ ਵਾਲੇ ਪਾਤਰ ਸ਼ਾਤਰ ਹੈਨ ਕਿਸੇ ਪੱਖੋਂ ਵੀ ਉਦਾਸੀ ਦੇ ਮੁਕਾਬਲੇ ਤੇ

  • @karamjitkaur384
    @karamjitkaur384 ปีที่แล้ว +4

    🙏👌👌👌👌ਬਹੁਤ ਬਹੁਤ ਵਧੀਆ ਗੱਲ ਬਾਤ ਹੈ ਜੀ ਧੰਨਵਾਦ ਜੀ

  • @ajmersidhu3773
    @ajmersidhu3773 ปีที่แล้ว +3

    ਸੰਗਤਾਰ ਜੀ ਮੈਂ ਚਾਹੁੰਨਾ ਵਾਰਿਸ ਭਰਾ ਵੀ ਉਹਨਾਂ ਦੇ ਗੀਤ ਗਾਉਣ ।

    • @pritpalkaurudasi9139
      @pritpalkaurudasi9139 ปีที่แล้ว

      Ajmer Singh veer ji Sat Siri Akal

    • @nattmansa
      @nattmansa ปีที่แล้ว

      ਜੇਕਰ ਪ੍ਰਿਤਪਾਲ ਦੀ ਆਵਾਜ਼ ਵਿਚ ਉਦਾਸੀ ਜੀ ਦੇ ਗੀਤ ਉਦਾਸੀ ਜੀ ਦੀ ਵਿਲੱਖਣ ਗਾਉਣ ਸ਼ੈਲੀ ਵਿਚ ਰਿਕਾਰਡ ਕੀਤੇ ਜਾਣ, ਤਾਂ ਉਸ ਵਿਸ਼ੇਸ਼ ਸ਼ੈਲੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਿਆ ਜਾ ਸਕਦਾ ਹੈ। ਇਹ ਸੱਚਮੁੱਚ ਇਕ ਇਤਿਹਾਸਕ ਕਾਰਜ ਹੋਵੇਗਾ।

  • @charanjitsinghdhaliwal9099
    @charanjitsinghdhaliwal9099 ปีที่แล้ว +3

    ਇਸ ਤਰ੍ਹਾਂ ਦੇ ਲੋਕ ਹੀ ਹੁੰਦੇ ਅਸਲੀ ਹੀਰੋ, ਧੰਨਵਾਦ 🎁✍️💝💐👌👌

  • @shamshersingh662
    @shamshersingh662 10 หลายเดือนก่อน

    ਸੰਤ ਰਾਮ ਉਦਾਸੀ ਜੀ ਬਹੁਤ ਮਹਾਨ ਕਵੀ ਨੇ

  • @satnamsingh6914
    @satnamsingh6914 ปีที่แล้ว +2

    ਮੇਰੀ ਭੈਣ ਏ ਪ੍ਰੀਤ 🙏🙏❤️❤️

  • @gurmejsingh6249
    @gurmejsingh6249 ปีที่แล้ว +1

    Mahan.kavi.sant.ram.udasi

  • @Zintara
    @Zintara ปีที่แล้ว +1

    ਨਕਸਲਬਾੜੀ ਲਹਿਰ ਦੇ ਜੁਝਾਰੂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਲਾਲ ਸਲਾਮ

  • @user-fz8xc3zm3u
    @user-fz8xc3zm3u 4 หลายเดือนก่อน

    ਬਹੁਤ ਵਧੀਆ ਇਨਸਾਨ ਸੀ ਉਦਾਸੀ ਜੀ ਬੇਟੀ ਨੂੰ s s akal

  • @gurmailbath16
    @gurmailbath16 ปีที่แล้ว +5

    Udasi ji my primary teacher at primary school Chananwal 🙏Love from California 🙏🙏

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha

  • @SAMAJNEWSTV
    @SAMAJNEWSTV ปีที่แล้ว +3

    मैं आज ही मेरी छपने वाली एक किताब में संत राम उदासी जी का गीत 'ਕਾਮੀਆਂ ਦਾ ਵਿਹੜਾ' पाया है।

  • @Satyabahi749
    @Satyabahi749 11 หลายเดือนก่อน +1

    ❤❤❤sant ram udasi ji

  • @sachdahoka2304
    @sachdahoka2304 ปีที่แล้ว +3

    Thanks paji kirti loka di gal kiti

  • @Randy-eg6dk
    @Randy-eg6dk ปีที่แล้ว +4

    Bhaji best interview

  • @bhanotarel5341
    @bhanotarel5341 ปีที่แล้ว +2

    Udasi ji live in our heart

  • @avtar-zh3ck
    @avtar-zh3ck ปีที่แล้ว +1

    Kali kudhi da geet..... Salaam

  • @BalkarSingh-jb3wv
    @BalkarSingh-jb3wv ปีที่แล้ว +2

    ਨਿਆਮੇਂ ਵਾਲ਼ੇ ਮੇਜਰ ,ਹੁਰੀ ਤਿੰਨੋ ਭਰਾ ਕਾਮਰੇਡ ਮੇਰੇ ਰਿਸ਼ਤੇਦਾਰ ਆ, ਮੇਰੀ, ਸਤਿਕਾਰਿਤ ਸਾਲੀ ਉਸ ਘਰ ਦਾ ਸਿੰਗਾਰ ਆ

  • @singhj6367
    @singhj6367 ปีที่แล้ว +5

    ਬਹੁਤ ਧੰਨਵਾਦ ਸੰਗਤਾਰ ਭਾਜੀ

  • @mandeepkingra
    @mandeepkingra ปีที่แล้ว +6

    Buhat hi vadhiya ji…. Gall lagg ke seeri de jatt rove ni bohlan vicho neer vaggeya…he was THE LEGEND…🙏🏼🙏🏼🙏🏼

  • @manusharmaphotography
    @manusharmaphotography 4 หลายเดือนก่อน

    ਉਦਾਸੀ ਸਾਹਿਬ ਦੀ ਦੂਜੀ ਧੀ ਗੁਰਕੀਰਤਨ ਉਦਾਸੀ ਜੀ ਦੀ ਵੀ ਗੱਲ ਬਾਤ ਰੀਕਾਰਡ ਕਰੋ ਜੀ ਮੈਂ ਓਹਨਾ ਨੂੰ 1991 ਐੱਸ ਡੀ ਕੋਲੇਜ ਬਰਨਾਲਾ ਵਿੱਖੇ ਸੁਣਿਆ ਸੀ ਬਾ ਕਮਾਲ ਆਵਾਜ਼ ਸੀ ਉਹਨਾਂ ਦੀ

  • @RavinderSinghSpain
    @RavinderSinghSpain ปีที่แล้ว +2

    ਬਹੁਤ ਸੋਹਣੇ ਢੰਗ ਨਾਲ ਗੱਲਬਾਤ ਹੋਈ

  • @altafhussein7419
    @altafhussein7419 ปีที่แล้ว +1

    ਆਹ ਹੁਣ ਤੱਕ ਦੀ ਸਭ ਤੋ ਵਧੀਆ ਗੱਲਬਾਤ ਰਹੀ ਦੂਜੇ ਨੰਬਰ ਤੇ ਸਿਰਤਾਜ ਅਤੇ ਪਾਤਰ ਵਾਲੀ. ਏਦਾਂ ਦੀਆਂ ਸ਼ਖਸੀਅਤਾਂ ਨੂੰ ਲੈ ਕੇ ਆਇਆ ਕਰੋ ਬਾਈ ਜੀ...ਉਤਲੇ ਲੈਵਲ ਦੇ ਬੰਦੇ ਹੀ deserve ਕਰਦੇ ਆ ਤੁਹਾਡੇ ਨਾਲ ਗੱਲ ਕਰਨ ਲਈ

  • @deepindersingh7768
    @deepindersingh7768 ปีที่แล้ว

    Salute to Sant Ram Udasi ji. Beti Pritpal n Sangtar blessings.

  • @SahitakSafarwithKuldeepGill
    @SahitakSafarwithKuldeepGill ปีที่แล้ว +2

    ਜੀਓ ਸੰਗਤਾਰ ਭਾਜੀ!

  • @taran.dhudike7
    @taran.dhudike7 ปีที่แล้ว +1

    ਸੰਗਤਾਰ ਵੀਰ ਜੀ ਮੈਂ ਗੁਰਮੁਖ ਸਿੰਘ ਪਿੰਡ ਢੁੱਡੀਕੇ ਜਿਲ੍ਹਾ ਮੋਗਾ ਤੋਂ ਹਾਂ ,, ਮੈਂ ਭੈਣ ਜੀ ਨੂੰ ਸਤਿ ਸ੍ਰੀ ਆਕਾਲ ਜੀ ਆਖਦੇ ਹਾਂ ਜੀ,,,, ਭੈਣ ਜੀ ਤੁਹਾਡੀ ਇੱਕ ਭੈਣ ਕੀਰਤਨ ਉਦਾਸੀ ਜੀ ਨੇ ਜੋ ਸਾਡੇ ਪਿੰਡ ਢੁੱਡੀਕੇ ਸਰਕਾਰੀ ਹਸਪਤਾਲ ਸਰਵਿਸ ਕਰਦੇ ਸਨ,,,,ਕੀ ਇਹ ਸਹੀ ਹੈ ਜੀ ਤੇ ਉਹ ਭੈਣ ਜੀ ਠੀਕ ਹਨ 🙏🏻🙏🏻🙏🏻🙏🏻

  • @gurbhejsingh3861
    @gurbhejsingh3861 ปีที่แล้ว +10

    This is the best ever episode...👍 Plz try to cover such topics again in near future....!

  • @avtar-zh3ck
    @avtar-zh3ck ปีที่แล้ว +1

    Kali kudhi da geet..... Salaam❤❤❤

  • @laxmikant5009
    @laxmikant5009 ปีที่แล้ว +5

    Dilo salute Ji nice episode ji 🙏🙏

  • @coemsmafaka3883
    @coemsmafaka3883 ปีที่แล้ว +2

    Lakh wari parnaam kavi sant ram udaasi ji nu 🙏

  • @lokinderss
    @lokinderss ปีที่แล้ว +2

    Salute a ji “Great Udasi Ji” 🙏

  • @birbalrattu6600
    @birbalrattu6600 ปีที่แล้ว +3

    thanks
    sangtaar veer
    buhat vadhiya galbaat
    sant ram ji huna di history barre jo dasiya
    oh buhate lokan nu nahi pata si

  • @pargatsinghbatth2875
    @pargatsinghbatth2875 ปีที่แล้ว +4

    ਸੇਠਾਂ ਦੀ ਹਵੇਲੀ ਵਿਚੋਂ ਖੁਸੜਾ ਸਰੀਰ ਲੈ ਕੇ ਆਈ ਮੇਰੇ ਵੀਰੇ ਦੀ ਬਹੁ .......... great writing

  • @pargatsinghbatth2875
    @pargatsinghbatth2875 ปีที่แล้ว +4

    Salute to The Great personality, Great writer who one writes about the humanity 👍

  • @Chahalshingara
    @Chahalshingara ปีที่แล้ว +5

    ਮੈਨੂੰ ਮਾਣ ਏ ਕਿ ਮਰਹੂਮ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗੀਤਾਂ ਦੇ ਛੱਬੀ ਗੀਤ ਕੈਸੇਟਾਂ ਰਾਹੀਂ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

    • @pritpalkaurudasi9139
      @pritpalkaurudasi9139 ปีที่แล้ว +2

      Sat Siri Akal veer ji. When i will come to SANGRUR surely meet you

    • @Chahalshingara
      @Chahalshingara ปีที่แล้ว +2

      @@pritpalkaurudasi9139, ਸਾਡੇ ਵਾਸਤੇ ਉਹ ਸ਼ੁਭ ਘੜੀ ਹੋਣੀ ਐ, ਜਦੋਂ ਮੇਰੀ ਭੈਣ ਆਪਣੇ ਘਰ ਚਰਨ ਪਾਵੇਗੀ।

    • @RajinderSingh-oq7te
      @RajinderSingh-oq7te ปีที่แล้ว +1

      ਇਹ online ਉਪਲਬਧ ਹਨ?

    • @Chahalshingara
      @Chahalshingara ปีที่แล้ว +1

      @@RajinderSingh-oq7te, Ji bilkul saare geet ne... TH-cam te Chudian da hoka by Shingara Chahal bhar dio...

    • @jagdevbawa6577
      @jagdevbawa6577 ปีที่แล้ว

      ​@@Chahalshingaraਵੀਰ ਜੀ ਯੂ ਟਿਊਬ 'ਤੇ ਕੀ ਬੋਲ ਕੇ ਕਢਿਆ ਜਾ ਸਕਦਾ ਹੈ ਜੀ ਸਿੰਗਾਰਾ ਸਿੰਘ ਚਾਹਲ ਜੀ ਦੇ ਗਾਏ ਗੀਤ ਮੈਂ ਬਹੁਤ ਸਾਲ ਪਹਿਲਾਂ ਇਹ ਕੈਸਿਟ ਸੁਣੀਆਂ ਨੇ ਜੀ

  • @ohiparvinder7603
    @ohiparvinder7603 ปีที่แล้ว +1

    ਜਨਮਦਿਨ ਦੀਆ ਮੁਬਾਰਕਾ ਉਦਾਸੀ ਸਾਬ, ਦਿਲੋ ਸਲੂਟ ਆ ਤੁਹਾਡੇ ਸੰਘਰਸ਼ ਨੂੰ । ਪ੍ਰਿਤਪਾਲ ਭੈਣ ਜੀ ਨੂੰ ਵਾਹਿਗੁਰੂ ਸਦਾ ਚੜਦੀਕਲਾ ਚ ਰੱਖਣ ਜੀ

  • @Geet_Gurjeet
    @Geet_Gurjeet ปีที่แล้ว +7

    ਬਹੁਤ ਵਧੀਆ ਲੱਗੀ ਇਹ Podcast 👌

    • @gmsmalmajraschoolannualcel7437
      @gmsmalmajraschoolannualcel7437 11 หลายเดือนก่อน +1

      ਮਹਾਨ ਕਵੀ

    • @Geet_Gurjeet
      @Geet_Gurjeet 11 หลายเดือนก่อน

      ​@@gmsmalmajraschoolannualcel7437 ਸਹੀ ਕਿਹਾ ਜੀ

  • @rupindersingh1234
    @rupindersingh1234 ปีที่แล้ว +9

    I have listened to most of the podcasts till now but this is the super special one. Big thanks to Sangtar for bringing some one from Sant Ram Udaassi's family on to this platform to share the precious moment of a great poet.

  • @bachittargill8988
    @bachittargill8988 ปีที่แล้ว +1

    ਅਸਲ ਚ ਸੰਤ ਰਾਮ ਉਦਾਸੀ ਸਿੱਖ ਕੌਮ ਦਾ ਸੰਤ ਸਿਪਾਹੀ ਸੀ। ਤੁਹਾਡਾ ਪਰਿਵਾਰ ਪੂਜਣ ਯੋਗ ਹੈ।

  • @harjishergill508
    @harjishergill508 ปีที่แล้ว +2

    Bahut bahut bahut vadhia podcast. Australia ton pyar to sangtaar

  • @dhirsingh6836
    @dhirsingh6836 ปีที่แล้ว +1

    ਸੰਤ ਰਾਮ ਉਦਾਸੀ ਜੀ ਦੇ ਗੀਤ ਦਵਿੰਦਰ ਕੋਹਿਨੂਰ ਨੇ ਵੀ ਗਾਏ ਆ ।

  • @balwinderkaurbenipal6277
    @balwinderkaurbenipal6277 ปีที่แล้ว +1

    Bahut vadhia gallbaat ji

  • @jagatkamboj9975
    @jagatkamboj9975 ปีที่แล้ว +3

    ਮੇਰੀ ਮੋਤ ਤੇ ਨਾਂ ਰੋਇਉ
    ਮੇਰੀ ਸੋਚ ਨੂੰ ਬਚਾਈਉ

  • @jugrajsinghsidhu1551
    @jugrajsinghsidhu1551 ปีที่แล้ว +2

    ਬਾਈ ਸੰਗਤਾਰ ਤੇ ਭੈਣ ਪ੍ਰਤਿਪਾਲ ਉਰਫ਼ ਪ੍ਰੀਤੀ ਦੋਵਾਂ ਨੂੰ ਸਤਿ ਸ੍ਰੀ ਆਕਾਲ ਜੀ ਮੈਂ ਭੈਣ ਜੀ ਤਹਾਨੂੰ ਮਿਲਣਾ ਚਾਹੁੰਦਾ ਹਾਂ ਜੇ ਮੈਨੂੰ ਪਤਾ ਦੱਸਣਾ ਜਰੂਰ ਜੀ

  • @mangasingh2835
    @mangasingh2835 ปีที่แล้ว

    Pritpal bhanji bahut khoob

  • @surindersinghsohal784
    @surindersinghsohal784 ปีที่แล้ว +1

    Sat Sri akal sister . boht vadia jankari diitti

  • @sitalsingh7724
    @sitalsingh7724 ปีที่แล้ว +1

    Beta ji you are strong dhi rani ji

  • @baljindersandhu1627
    @baljindersandhu1627 ปีที่แล้ว

    We had pleasure having his company when he came to England in 1979 Red salute to comrade Udassi